ਗੁਰਬਾਣੀ ਸ਼ੁੱਧ ਉਚਾਰਨ ਦੇ ਨੁਕਤੇ ਸਮਝੋ ( ਹਿ ਨੂੰ ਸਿਹਾਰੀ ਦੀ ਮਾਤਰਾ ) BY SUKHVINDER SINGH LUDHIANA

Поделиться
HTML-код
  • Опубликовано: 16 ноя 2024

Комментарии • 229

  • @SukhbirSingh-wx2kb
    @SukhbirSingh-wx2kb 4 года назад +39

    ਬਹੁਤ ਹੀ ਮਿਹਨਤ ਨਾਲ ਬਣਾਈ ਗਈ ਹੈ ਇਹ ਵੀਡੀਓ। ਕਮਾਲ ਦੀ ਜਾਣਕਾਰੀ ਦਿੱਤੀ ਗਈ ਹੈ। ਜੱਗ ਜੱਗ ਜੀਓ ਵੀਰ ਜੀ ਤੇ ਇਸੇ ਤਰ੍ਹਾਂ ਗੁਰਬਾਣੀ ਪੜ੍ਹਨੀ ਸਿਖਾਉਂਦੇ ਰਹੋ।

    • @sarwansingh9575
      @sarwansingh9575 2 года назад

      ਅਛੀ ਜਾਨਕਾਰੀ ਸਮਝ 3ਵਾਰ ਦੇਖੀ

    • @karanjotsinghturban6467
      @karanjotsinghturban6467 4 месяца назад

      ਜੁਗ ਜੁਗ ਜੀਉ ਹੁੰਦਾ ਹੈ

    • @SukhwantKaur-tj2uz
      @SukhwantKaur-tj2uz 4 месяца назад

      Waheguru sada chardi kala bakshan veer nu 🙏🙏

  • @binnukalra8608
    @binnukalra8608 4 года назад +15

    ਬਹੁਤ ਹੀ ਵਧੀਆ ਜਾਣਕਾਰੀ ਅਤੇ ਗਲਤੀਆ ਠੀਕ ਕਰਵਾਉਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ

  • @HarbansSingh-wr6kl
    @HarbansSingh-wr6kl Год назад +3

    ਵਾਹਿਗੁਰੂ ਜੀ ਆਪ ਜੀ ਦੀ ਅਪਾਰ ਕਿਰਪਾ ਸਦਕਾ ਇਹੋ ਜਿਹੀ ਵੀਡੀਓਜ਼ ਸੁਣਨ ਨਾਲ ਬਹੁਤ ਸਾਰੀਆਂ ਗਲਤੀਆਂ ਸਾਨੂੰ ਸਮਝ ਆ ਗਈਆਂ ਜੀ ਬਹੁਤ ਵਧੀਆ ਆਪ ਜੀ ਨੇ ਸਮਝਾਇਆ ਹੈ ਜੀ

  • @gurjitsinghkhlsa8558
    @gurjitsinghkhlsa8558 2 года назад +10

    ਬਹੁਤ ਬਹੁਤ ਧੰਨਵਾਦ ਗੁਰੂ ਕੀ ਫ਼ੌਜੋਂ... ਤੁਸੀਂ ਜੋ ਕਰ ਰਹੇ ਹੋ ਇਹ ਹੈ ਸਿੱਖੀ ਦਾ ਸਹੀ ਪ੍ਰਚਾਰ.. ਵਾਹਿਗੁਰੂ ਜੀ ਆਪ ਜੀ ਦੀ ਹਮੇਸ਼ਾ ਚੜ੍ਹਦੀ ਕਲਾ ਰੱਖਣਗੇ ਜੀ.. ਵਾਹਿਗੁਰੂ ਜੀ ਕਾ....

  • @bjsingh9358
    @bjsingh9358 3 года назад +7

    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 ਬਹੁਤ ਬਹੁਤ ਧੰਨਵਾਦ ਭਾਈ ਸਾਬ ਜੀ 🚩🌹

  • @tejasingh2647
    @tejasingh2647 3 года назад +1

    ਗੁਰਬਾਣੀ ਅੰਦਰ ਵਰਤੀ ਵਿਆਕਰਨ ਬਹੁਤ ਧਿਆਨ ਦੇਣ ਯੋਗ ਹੈ ਤੇ ਮਹੱਤਤਾ ਰੱਖਦੀ ਹੈ। ਜਿਹਨਾਂ ਨੇ ਕਿਰਿਆਵਾਚੀ, ਇੱਕ ਬਚਨ, ਬਹੁ ਬਚਨ, ਭੂਤਕਾਲ, ਵਰਤਮਾਨ ਕਾਲ, ਆਦਿਕ ਸਕੂਲ ਵਿੱਚ ਕਦੇ ਪੜਿਆ ਨਹੀਂ ਉਹ ਹਰ ਥਾਂ ਆਪਣਾ ਪ੍ਰਦਰਸ਼ਨ ਕਰਦੇ ਹਨ।

  • @satwinderrealyouristrueisa9647
    @satwinderrealyouristrueisa9647 2 года назад +8

    Bhai Sahib ji you explained in very deeply the Gramametic pronounce in Gurubani as Gurmukhi in Shri Guru Granth Sahib ji. Wonderful knowledge
    God bless you. WAHEGURU ji kirpa karan ji. Thanks

  • @prabhusingh2108
    @prabhusingh2108 4 года назад +4

    Waheguru ji AAP ji ਤੋਂ ਇਹ ਸੇਵਾ ਲਈ ਜਾਣ l

  • @jasbirkaur4971
    @jasbirkaur4971 4 года назад +7

    ਵਹਿਗੁਰੂ ਜੀ 🙏🙏

  • @prabhleenkaur9578
    @prabhleenkaur9578 3 года назад +3

    Wahe guru ji nice program wahe guruji ka khalsa wahe guru ji ki fateh

  • @ManjitSingh-vm2bq
    @ManjitSingh-vm2bq Год назад

    ਬਹੁਤ ਵਧੀਆ ਕੰਮ ਕਰ ਰਹੇ ਹੋ ਸਿੰਘ ਸਾਹਿਬ ਜੀ।
    ਅਜੇ ਵੀ ਪੰਜਾਬੀ ਵਿੱਚ ਹ ਤੇ ਇਸ ਨਾਲ ਸਿਆਰੀ ਤੇ ਬਿਹਾਰੀ ਦਾ ਉਚਾਰਣ ਇਸ ਤਰ੍ਹਾਂ ਕੀਤਾ ਜਾਂਦਾ ਹੈ।
    ਪਹਿਰਾ , ਬੋਲਣ ਵਿੱਚ ਪੈਹਰਾ
    ਮਿਹਨਤ, ਬੋਲਣ ਨੂੰ ਮੇਹਨਤ
    ਬਹਿ, ਬੈਹ
    ਸਹਿ, ਸੈਹ
    ਕਹਿੰਦਾ, ਕੈਹੰਦਾ

  • @nachhatarkaur3723
    @nachhatarkaur3723 2 года назад

    ਬਹੁਤ ਵਧੀਆ ਢੰਗ ਨਾਲ ਗੁਰਬਾਣੀ ਸਿਖਾਉਣ ਲਈ ਧੰਨਵਾਦ।

  • @Gurwindersingh-jm8mm
    @Gurwindersingh-jm8mm 4 года назад +3

    Very nice video helpful video waheguru ji tuhade te kirpa kare

  • @sandhusuraj59
    @sandhusuraj59 Год назад

    ਬਹੁਤ ਵਧੀਆ ਸਮਝਾਇਆ ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਚ ਰਹਿਣ ਦਾ ਉਦਮ ਬਖਸ਼ੇ

  • @AvnishKumar-xp8wb
    @AvnishKumar-xp8wb 4 года назад +3

    Bahut vadhiya veer g lagya Waheguru ji ka khalsa Waheguru ji ki fateh

  • @ArshpreetSingh-yx4st
    @ArshpreetSingh-yx4st 4 месяца назад

    ਵਾਹਿਗੂਰੂ ਜੀ

  • @zorasingh3650
    @zorasingh3650 4 месяца назад

    ਭਾਈ ਸਾਹਿਬ ਜੀ ਅਵਾਜ ਬਹੁਤ ਘੱਟ ਹੈ।

  • @manjeetkaur483
    @manjeetkaur483 2 года назад +1

    ਬਹੁਤ ਬਹੁਤ ਧੰਨਵਾਦ ਕਰਦੇ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @tejasingh2647
    @tejasingh2647 2 года назад

    ਗੱਲ ਸਮਝਣ ਵਾਲੀ ਹੈ। ਭਾਈ ਸਾਹਿਬ ਨੇ ਵਧੀਆ ਸਮਝਾਇਆ ਹੈ।

  • @hotchandmulchandani4265
    @hotchandmulchandani4265 3 года назад +3

    Waheguru ji ka khalsa waheguru ji ki fateh

  • @bhupindersinghsaini2186
    @bhupindersinghsaini2186 8 месяцев назад

    ਧੰਨਵਾਦ ਜੀ। ਬਹੁਤ ਵਧੀਆ ਤਰੀਕੇ ਨਾਲ ਸ਼ਬਦਾਂ ਦਾ ਉਚਾਰਣ ਸਮਝਾਇਆ ਹੈ।

  • @mandeep6376
    @mandeep6376 2 года назад

    ਬਹੁਤ ਬਹੁਤ ਧੰਨਵਾਦ ਜੀ/ ਬਹੁਤ ਹੀ ਵਧੀਆ ਤਰੀਕੇ ਨਾਲ਼ ਗੁਰਬਾਣੀ ਦੇ ਇਨ੍ਹਾਂ ਸ਼ਬਦਾ ਦਾ ਉਚਾਰਣ ਦੱਸਿਆ ਹੈ /

  • @baljeetkaurminhas3739
    @baljeetkaurminhas3739 Год назад

    ਬਹੁਤ ਬਹੁਤ ਧੰਨਵਾਦ ਜੀ ਗੁਰਬਾਣੀ ਸ਼ਬਦ ਸਿਖਾਉਣ ਵਾਸਤੇ 🙏🙏🙏🙏

  • @GursewakSingh-vn9ej
    @GursewakSingh-vn9ej 2 года назад

    ਧੰਨਵਾਦ। ਗੁਰਬਾਣੀ ਦੀ ਸੋਝੀ ਦਿੰਦੇ ਰਹੋ🙏

  • @bhagtabnbxnx3294
    @bhagtabnbxnx3294 Год назад

    ਮੈ ਗੁਰ ਬਾਣੀ ਪਢਨੀ ਸੁਰੂ ਕੀਤੀ ਹੈ ਆਪ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਦੱਸਿਆ ਹੈ ਜੀ

  • @BalwinderSingh-hv1fw
    @BalwinderSingh-hv1fw Год назад

    ਬਹੁਤ ਹੀ ਸ਼ੁਧ ਸ਼ਬਦ ਉਚਾਰਨ ਜੀ 🙏

  • @channasingh762
    @channasingh762 5 месяцев назад

    Waheguruji waheguruji waheguruji waheguruji waheguruji waheguruji

  • @nirmalkaur3015
    @nirmalkaur3015 3 года назад +5

    ਬਹੁਤ ਬਹੁਤ ਧੰਨਵਾਦ ਜੀ 🙏

  • @HardeepSingh-ln6us
    @HardeepSingh-ln6us 2 месяца назад

    ਧੰਨ ਵਾਦ ਜੀ

  • @traditionalfood8805
    @traditionalfood8805 10 месяцев назад

    ਬਹੁਤ ਬਹੁਤ ਧੰਨਵਾਦ ਜੀ ਗਲਤੀਆਂ ਠੀਕ ਕਰਨ ਦਾ ਜੀ

  • @NarinderSingh-re7wj
    @NarinderSingh-re7wj 5 месяцев назад

    Very valuable inputs given. Grammar plays a very important role in determining pronunciation and meaning in Gurbani. Very great Sewa ji.

  • @hansrajsinghsingh8928
    @hansrajsinghsingh8928 2 года назад

    ਬਹੁਤ ਹੀ ਵਧੀਆ ਜਾਣਕਾਰੀ ਹੈ ਜੀ ਵੀਰ ਜੀ

  • @harwindersinghsaini5318
    @harwindersinghsaini5318 2 года назад +1

    Veer ji tusi boat hi vadhiya dang naal Gurban de patth bare dasseya hai. Rab thanu chardi kala vich rakhe.
    Kayla

  • @MandeepKaur-li9ey
    @MandeepKaur-li9ey 3 года назад

    ਵਾਹਿਗੁਰੂ ਵਾਹਿਗੁਰੂ

  • @kuldeepgill8431
    @kuldeepgill8431 2 года назад +1

    ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਹੈ ਧੰਨਵਾਦ ਜੀ

  • @baljinderkular1821
    @baljinderkular1821 Год назад +1

    ਆਪ ਜੀ ਦਾ ਬਹੁਤ ਧੰਨਵਾਦ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @jspanesar9532
    @jspanesar9532 3 года назад +1

    NC ਬਹੁਤ ਵਦੀਆ ਜੀ

  • @somisingh5827
    @somisingh5827 3 года назад

    ਵਾਹਿਗੁਰੂ ਜੀ

  • @SukhbirSingh-wx2kb
    @SukhbirSingh-wx2kb 4 года назад +2

    ਜੁਗ ਜੁਗ ਜੀਓ

  • @ManjeetKaur-eu5tc
    @ManjeetKaur-eu5tc 2 месяца назад

    Waheguru ji waheguru ji

  • @santokhsingh2519
    @santokhsingh2519 2 года назад

    ਬਹੁਤ ਬਹੁਤ ਧੰਨਵਾਦ ਜੀ ਏਨੇ ਵਧੀਆ ਤਰੀਕੇ ਨਾਲ ਸਮਝਾਇਆ ਤੁਸੀ

  • @surjitsinghmann9072
    @surjitsinghmann9072 2 года назад

    Wahaguru jee kaa khalsa waheguru jee kee fateh veerji bhot wadhia treeke naal smjhaaea ji

  • @KulwantSingh-gp6sw
    @KulwantSingh-gp6sw 3 года назад +1

    Veer ji WaheGuru Ji ka Khalsa WaheGuru Ji ki Fateh

  • @kuldeepbhullar628
    @kuldeepbhullar628 3 года назад +1

    ਵਾਹਿਗੁਰੂ ਜੀ 🙏

  • @ramlalralh3752
    @ramlalralh3752 4 года назад +5

    Waheguru Ji 🌹🌹🌹🌹🌹🙏🙏🙏🙏🙏

  • @harjitgodblessyoubajwa2676
    @harjitgodblessyoubajwa2676 3 года назад

    Waheguru ji Waheguru ji Waheguru ji Waheguru ji Waheguru ji Waheguru ji

  • @JarnailSingh-xn6vk
    @JarnailSingh-xn6vk 2 года назад

    Satnam Shari waheguru Sahib ji maher Karo ji 🙏 🙏

  • @sarbjitdhillon4317
    @sarbjitdhillon4317 2 года назад

    Waheguru waheguru ji thanks very much ji

  • @baldevbhangu4766
    @baldevbhangu4766 2 года назад

    ਧੰਨਵਾਦ ਜੀ

  • @tajsinghtoofan1347
    @tajsinghtoofan1347 10 месяцев назад

    Waheguru jio

  • @surjeetcheema3216
    @surjeetcheema3216 3 года назад

    Veer jee this v d o is very helpfull to gurbani students very very thanks

  • @sewasingh5142
    @sewasingh5142 3 года назад +1

    ਧਨਵਾਦ ਵੀਰ ਜੀ

  • @daljitsingh7968
    @daljitsingh7968 Год назад

    Very good Gurbani santhay

  • @amarjitkaur990
    @amarjitkaur990 2 года назад

    ਬਹੁਤ ਬਹੁਤ ਵਧੀਆ ਜੀ ਧੰਨਵਾਦ ਜੀ

  • @davindersingh7003
    @davindersingh7003 11 месяцев назад

    ਬਹੂਤ ਵਧੀਆ ਸਮਜਾਇਆ

  • @rajvirsuman3160
    @rajvirsuman3160 Год назад

    ਬਹੁਤ ਬਹੁਤ ਧਨਵਾਦ ਜੀ

  • @beingnottechnically733
    @beingnottechnically733 Год назад

    ਬਹੁਤ ਵਧੀਆ ਉਪਰਾਲਾ

  • @amarjitkaur2483
    @amarjitkaur2483 2 года назад

    ਜੁਗ ਜੁਗ ਜੀਓ🙏ਬਹੁਤ ਵਧੀਆ

  • @learnenglishwithrajveer3127
    @learnenglishwithrajveer3127 2 года назад

    ਬਹੁਤ ਵਧੀਆ ਸਮਝਾਇਆ ਜੀ।

  • @sarbjitdhillon4317
    @sarbjitdhillon4317 4 года назад +2

    Waheguru waheguru waheguru ji

  • @chattank9282
    @chattank9282 Год назад

    bahut vadhiaya jankari diti h. 🙏🙏

  • @dharmjeetsingh7868
    @dharmjeetsingh7868 Год назад

    Bahut bahut dhanvad

  • @ManpreetSingh-dj9de
    @ManpreetSingh-dj9de Год назад

    bahut bahut dhanwaad ji

  • @JyotiKaur-h1j
    @JyotiKaur-h1j Год назад

    Bhut bhut DHAN wadd ji enni vadiya jankari denn lai🙏🙏🙏🙏

  • @HarpalSingh-nj8bd
    @HarpalSingh-nj8bd 11 месяцев назад

    🎉waheguru ji

  • @amanpreetvanshpreet3620
    @amanpreetvanshpreet3620 Год назад

    Waheguru.ji 🙏🏻🙏🏻🙏🏻🙏🏻🙏🏻

  • @RaviSonia-s8p
    @RaviSonia-s8p 5 месяцев назад

    ਬਹੁਤ ਖੂਬ। ਧੰਨਵਾਦ ਜੀ ।

  • @harinderkaur7914
    @harinderkaur7914 4 года назад +2

    Waheguru ji

  • @jhajj5166
    @jhajj5166 2 года назад

    ਬਹੁਤ ਸੋਹਣਾ ਵੀਰ ਜੀ 🙏🙏🙏

  • @kuljitkaur61
    @kuljitkaur61 4 года назад +2

    thanks waheaguru ji

  • @SeemaRani-lc1mh
    @SeemaRani-lc1mh 4 года назад +2

    Wahaguru g 🙏🙏

  • @namyapathry448
    @namyapathry448 Год назад

    Bhai Sahib ji aap ji da bhout bhout danvaad ji 🙏

  • @ravinderbhatia1262
    @ravinderbhatia1262 2 года назад

    Bhut sundar ji

  • @BaldevSingh-ud7hw
    @BaldevSingh-ud7hw 2 года назад +1

    ਗੁਰੂ ਸਾਹਿਬ ਹੋਰ ਕਿ੍ਰਪਾ ਕਰਨ ਜੀ।

  • @SukhvinderSingh-jx7bz
    @SukhvinderSingh-jx7bz 2 года назад

    Waheguru sahib ji

  • @poonamsingh8441
    @poonamsingh8441 3 года назад +1

    Thanks veer ji bahut kug sikhan nu milia 🙏🏻🙏🏻

  • @prabhjotkaur629
    @prabhjotkaur629 8 месяцев назад

    ਬਹੁਤ ਬਹੁਤ ਧੰਨਵਾਦ ਵੀਰ ਜੀ

  • @harmanpreetkaur6618
    @harmanpreetkaur6618 3 года назад +1

    Dhanwad ji buhat buhat

  • @ritugandhi6460
    @ritugandhi6460 4 года назад +1

    Bht hi vadiah video veer ji🙏🙏

  • @GaganDeep-iz6bz
    @GaganDeep-iz6bz 2 месяца назад

    Bhut vadiya .tamwad veer g .

  • @sikhyouthwaterloo7870
    @sikhyouthwaterloo7870 3 года назад +2

    ਵੀਰਜੀ ਗਲਤ ਹੀ ਸਿਖਾਈ ਜਾਂਦੇ ਹੋਂ

  • @bisnoorkaurukgrollno4542
    @bisnoorkaurukgrollno4542 2 года назад

    Bahut vadhia g Waheguru mehar karn g 🙏🙏

    • @qwewr-x9l
      @qwewr-x9l Год назад

      Waheguru sahib Jio Sab te mehar Karna g

  • @HarpreetKaur-cv8bh
    @HarpreetKaur-cv8bh 4 года назад +2

    Dhanwaad ji

  • @sandeepkaur7274
    @sandeepkaur7274 3 года назад +1

    Waheguru ji🙏

  • @jaswindergill6752
    @jaswindergill6752 4 года назад +1

    Wahegur ji

    • @GurnamSingh-sq9rl
      @GurnamSingh-sq9rl 3 года назад

      Bahut he vadia veer g guru maraj ap g agy to hor v sumt bxn

  • @rajagakhar515
    @rajagakhar515 3 года назад

    ਬਹੁਤ ਵਧੀਆ ਹੈ ਜੀ

  • @SewakSingh-kw1lm
    @SewakSingh-kw1lm Месяц назад

    ਵੀਰੇ ਗਲਤ ਹੈ

  • @HappyBreakfast-wg7eh
    @HappyBreakfast-wg7eh 24 дня назад

    Thanks god

  • @hsingh7830
    @hsingh7830 3 года назад

    Good very good keep it up.

  • @BalbirSingh-zu3it
    @BalbirSingh-zu3it Год назад

    Waheguru ji 👏 mehar kreyo sab te

  • @gursharansingh1148
    @gursharansingh1148 3 года назад +4

    Baut vadia dasya baba ji 🙇🙇

  • @amritkaur8536
    @amritkaur8536 2 года назад

    Waheguruji Waheguruji 🙏

  • @kantaasnani5566
    @kantaasnani5566 2 года назад

    Waheguruji.

  • @hardeepsinghdhillon2314
    @hardeepsinghdhillon2314 4 года назад +1

    Dhanwad

  • @sukhbirsingh13143
    @sukhbirsingh13143 2 года назад

    ਵੀਰ ਜੀ ਹੋਰ ਵੀ ਵੀਡੀਓ ਅਪਲੋਡ ਕਰੋ ਜੀ,🙏🙏🙏🙏

  • @pawankahlon9924
    @pawankahlon9924 3 года назад

    Bhaji bahut dhanwaad tuhada

  • @jasbirkaur9861
    @jasbirkaur9861 3 года назад

    Bahut vadiya veerji

  • @manimand7402
    @manimand7402 2 года назад

    Wmk

  • @parmindermalhi9540
    @parmindermalhi9540 2 года назад

    Wehaguru ji 🙏

  • @NarinderSingh-hd2pv
    @NarinderSingh-hd2pv 3 года назад

    Satnam waheguru ji