ਸੁਧੁ ਕੀਚੇ , ਸੁਧੁ , ਕਾਫੀ , ਜੁਮਲਾ ,ਸੁਧੰਗ ( ਗੁਰਬਾਣੀ ਵਿਚਲੇ ਇਹਨਾ ਚਿੰਨਾ ਦੇ ਮਤਲਬ ਜਾਣੋ ) Sukhvinder Singh

Поделиться
HTML-код
  • Опубликовано: 16 ноя 2024

Комментарии • 94

  • @BahadurSingh-ib3jz
    @BahadurSingh-ib3jz Месяц назад +1

    Waheguru ji bahut vadiya upraala
    Waheguru ji sda chardikla vich rkhn aap ji nu

  • @gurmitsingh6731
    @gurmitsingh6731 3 года назад +8

    ਧੰਨਵਾਦ ਜੀ। ਦਾਸ ਦੇ ਮਨ ਵਿਚ ਅੱਜ ਸਹਿਜ ਪਾਠ ਕਰਦੇ ਸਮੇਂ ਇਹ ਜਾਣਕਾਰੀ ਪ੍ਰਾਪਤ ਕਰਨ ਦਾ ਖਿਆਲ ਆਇਆ ਸੀ। ਵਾਹਿਗੁਰੂ ਅੰਤਰਜਾਮੀ ਹੈ।

    • @manjitgrewal5844
      @manjitgrewal5844 3 года назад +1

      ਧੰਨਵਾਦ ਆਪ ਜੀ ਨੇ ਗੁਰਬਾਣੀ ਦੀਆ ਬਾਰੀਕੀਆਂ ਬਾਰੇ ਜਾਣਕਾਰੀ ਦਿੱਤੀ ਇਹ ਸਵਾਲ ਮੇਰੇ ਦਿਲ ਵਿੱਚ ਬਹੁਤ ਸਮੇਂ ਤੋਂ ਸਨ ਅੱਜ ਉਤਰ ਮਿਲਣ ਤੇ ਬਹੁਤ ਖ਼ੁਸ਼ੀ ਹੋਈ ਧੰਨਵਾਦ

  • @waheguruji4852
    @waheguruji4852 3 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ 🙏👏👏👏

  • @ParamjitSingh-bj8xc
    @ParamjitSingh-bj8xc Месяц назад

    ਬਹੁਤ ਵਧੀਅਾ ਜਾਣਕਾਰੀ ਜੀ ਧਨਵਵਾਦ ਸਾਹਿਤ

  • @gursewksingh8435
    @gursewksingh8435 3 года назад +4

    ਬਹੁਤ ਵਧੀਆ ਉਪਰਾਲਾ ਬਾਈ ਜੀ

  • @NarinderSingh-vr8ss
    @NarinderSingh-vr8ss 3 года назад +2

    Prof sahib you are doing great job god bless you

  • @karamjeetkaur8376
    @karamjeetkaur8376 2 месяца назад

    Waheguru Waheguru Waheguru Waheguru Waheguru 🙏🏼 ♥️

  • @SukhbirSingh-wx2kb
    @SukhbirSingh-wx2kb 3 года назад +2

    ਆਸਾਵਰੀ ਨੂੰ ਆਸਾ+ਵਰੀ ਨਾ ਬੋਲ ਕੇ ਆ+ਸਾਵਰੀ ਬੋਲਣਾ ਠੀਕ ਹੈ। ਸਿਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਕੁਛ ਮਿਸ਼ਰਤ ਰਾਗ ਵੀ ਹਨ ਜਿਵੇਂ ਕਿ ਸੂਹੀ ਲਲਿਤ, ਤਿਲੰਗ ਕਾਫੀ, ਬਸੰਤ ਹਿੰਡੋਲ, ਕਲਿਆਨ ਭੋਪਾਲੀ ਇਤਿਆਦ।
    ਭਾਈ ਸਾਹਿਬ ਜੀ ਨੇ ਸੁਧੰਗ, ਜੁਮਲਾ, ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ।

  • @chamanpreet2520
    @chamanpreet2520 3 года назад +1

    Wadia jankari apdi bahut meharbani

  • @HarvinderSingh-kj4xx
    @HarvinderSingh-kj4xx 3 года назад +5

    Thank you so much Veer ji. I always wanted to ask someone about this but you have really explained well. I was confused since i start reading Gurbani. Always very valuable information is given by you.
    🙏🙏🌹👍

  • @JagdishSingh-gu7il
    @JagdishSingh-gu7il 4 месяца назад +1

    ਭਾਈ ਸਾਹਿਬ ਜੀ ਆਪ ਜੀ ਦਾ ਬਹੁਤ 2ਧੰਨਵਾਦ ਜੀ। ਬਾਕੀ ਕਿੰਤੂ ਪ੍ਰੰਤੂ ਕਰਨ ਵਾਲਿਆਂ ਦੀ ਪਰਵਾਹ ਨਹੀਂ ਕਰਨੀ ਜੀ। ਵਾਹਿਗੁਰੂ ਜੀ ਨੇ ਹੀ ਆਪ ਉਪਰ ਤਰੁਠ ਕੇ ਹੀ ਸੇਵਾ ਬਖਸ਼ੀ ਹੈ ਜੀ।

  • @karamjeetkaur8376
    @karamjeetkaur8376 4 месяца назад

    Waheguru Waheguru Waheguru Waheguru Waheguru Waheguru Waheguru jo 🙏🏼 ♥️

  • @GurinderKaur-bv8dt
    @GurinderKaur-bv8dt 3 месяца назад

    ਵਾਹਿਗੁਰੂ

  • @AvtarSingh-r6d
    @AvtarSingh-r6d 2 месяца назад

    ਬਹੁਤ ਬਹੁਤ ਵਧੀਆ

  • @BabuSingh-x1r
    @BabuSingh-x1r 3 месяца назад +1

    Very nice Waheguru gi Ka khalsa Waheguru gi ki fathe🙏

  • @Dessivlogs636
    @Dessivlogs636 19 дней назад

    Wahegrur ji karpaji

  • @kuldipsinghdhesi7018
    @kuldipsinghdhesi7018 3 года назад +1

    ਬਹੁਤ ਹੀ ਵਧੀਆ ਜਾਣਕਾਰੀ ਧੰਨਵਾਦ ਜੀ

  • @DarshanKaur-r3b
    @DarshanKaur-r3b 3 месяца назад

    ਬਹੁਤ ਬਹੁਤ ਧੰਨਵਾਦ

  • @jagmohansingh9525
    @jagmohansingh9525 3 года назад +1

    ਵਾਹਿਗੁਰੂ ਜੀ ਬਹੁਤ ਕੁਝ ਮਿਲਿਆ ਧੰਨਵਾਦ ਜੀ🙏🙏🙏🙏🙏

  • @BaldevSingh-xj3xf
    @BaldevSingh-xj3xf 3 месяца назад

    ਬਹੁਤ ਸਾਰੇ ਭੁਲੇਖੇ ਦੂਰ ਹੋਏ ਬਹੁਤ ਬਹੁਤ ਧੰਨਵਾਦ ਜੀ

  • @sewasingh5142
    @sewasingh5142 3 года назад

    ਧਨਵਾਦ ਵੀਰ ਜੀ

  • @kulvinderkaur9272
    @kulvinderkaur9272 3 года назад +1

    Thanks for the clarification

  • @kawaljitkaur3582
    @kawaljitkaur3582 3 года назад

    Thanx a lot bhai sahib ji 🙏🏻🙏🏻🙏🏻🙏🏻

  • @amritkaur8225
    @amritkaur8225 3 года назад +1

    Bahot wadhiya veer ji bahot Chunga keeta eh jankari de k begot begot thanked ji waheyguru asp ji noo chardikala vichy rakhey g.

  • @karamjikaur4044
    @karamjikaur4044 2 месяца назад

    Waheguru ji dan bad

  • @majharsingh9291
    @majharsingh9291 4 месяца назад +1

    ਭਾਈ ਸਾਬ ਜੀ ਆਪ ਜੀਆਂ ਦਾ ਬਹੁਤ ਬਹੁਤ ਧੰਨਵਾਦ ਜੀ

  • @BalwinderSingh-gz4zx
    @BalwinderSingh-gz4zx 3 года назад

    ਖ਼ਾਲਸਾ ਜੀ ਬਹੁਤ ਬਹੁਤ ਸ਼ਕਰਾਨਾ ਤੁਹਾਡਾ ਦੋ ਤੁਸੀਂ ਲੜੀ ਚਲਾਈ ਹ

  • @darbarasinghbajwa3195
    @darbarasinghbajwa3195 3 месяца назад

    Waheguru ji 🙏🙏good job

  • @darabrar6911
    @darabrar6911 2 года назад

    Wahe guru

  • @baljeetmakkra1159
    @baljeetmakkra1159 3 года назад +1

    ਵਾਹਿਗੁਰੂ ਜੀ ਬਲ ਬਖਸ਼ਣ ਜੀ🙏

  • @kamaljitsingh3781
    @kamaljitsingh3781 3 года назад +1

    Bahut badiya bhai ji aap jija shukriya

  • @ranjitkaur1738
    @ranjitkaur1738 3 года назад +1

    Weheguru .... bhut bhut dhanvaad veer ji....

  • @khalsagurbanishabadchannel
    @khalsagurbanishabadchannel 3 года назад +1

    Waheguru ji ka khalsa waheguru ji ki fateh

  • @ਪਰਮਜੀਤਹਰਗੁਣ
    @ਪਰਮਜੀਤਹਰਗੁਣ 3 года назад +1

    Dhanvad veer ji gurbani bareekia bary jaun kraun li.waheguru ji

  • @manveerspsingh6103
    @manveerspsingh6103 3 года назад +2

    Thanks Bhai sahib for clarification of technical language incorporated in Dhan Dhan Sri GuruGranth Sahib Continue to enlighten Sangat We wish you all the success in your mission

  • @kaldepsingh7132
    @kaldepsingh7132 3 года назад

    Sat siri akal bhai sab ji sud ja sudh kiche sabd vara de akhir te onda he ji. Dhanvad ji .

  • @rajupanesar1056
    @rajupanesar1056 3 года назад +1

    Waheguru ji Thank you veer ji hardeep kaur

  • @gurdevsingh5263
    @gurdevsingh5263 3 года назад +4

    Bhai Sahib
    Thank u so much for this clarification as I was always confused over these words . You r doing great service , keep it up . Waheguru ji aap ji nu hot v udham bakhshan . Waheguru ji ka Khalsa waheguru ji ki Fateh.

  • @mewasinghmewasingh6546
    @mewasinghmewasingh6546 2 года назад +1

    Very nice Bhai sahab ji

  • @NarinderSingh-hd2pv
    @NarinderSingh-hd2pv 3 года назад +1

    Satnam waheguru ji

  • @nirandornsirinarang8527
    @nirandornsirinarang8527 3 года назад +1

    ਧੰਨਵਾਦ ਜੀ

  • @kuldeepkaurkhalsa7382
    @kuldeepkaurkhalsa7382 3 года назад +1

    Very nice waheguru ji🙏🙏

  • @gurmukhsingh5499
    @gurmukhsingh5499 3 года назад

    ਬਿਲਕੁਲ ਠੀਕ ਆ।

  • @ramlalralh3752
    @ramlalralh3752 3 года назад +2

    Waheguru Ji 🌹🌹🌹🌹🌹🙏🙏🙏🙏🙏

  • @sonuchauhan55006
    @sonuchauhan55006 3 года назад +1

    Wahaguru g🙏

  • @singhmanjinder2430
    @singhmanjinder2430 8 месяцев назад

    ਦਿੱਲੋ ਧੰਨਵਾਦ ਜੀ 🙏

  • @randhawa4763
    @randhawa4763 3 года назад +1

    Good

  • @simmivij264
    @simmivij264 3 года назад

    Thanks 🙏

  • @talwindersingh8102
    @talwindersingh8102 3 года назад +1

    Waheguru waheguru

  • @satvindersingh8185
    @satvindersingh8185 2 месяца назад

    ਗਲਤ ਬੋਲ ਰਹੇ ਹੋ/

  • @parminderpanesar600
    @parminderpanesar600 4 месяца назад

    Very very nicely explained bauth bauth danwad ji. Bhai saab ji you always say mehela why not mahala. Please explain why, please.

  • @baljeetmakkra1159
    @baljeetmakkra1159 3 года назад +1

    Waheguru ji

  • @AmrikSingh-di3jn
    @AmrikSingh-di3jn 3 года назад +1

    waheguruji

  • @waheguruji4852
    @waheguruji4852 3 года назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏👏 👏👏👏👏👏

  • @kulwantbrar8649
    @kulwantbrar8649 3 года назад

    Veer ji 🙏🙏.. veer ji Gurbani vichle numbera nu explain krnaji... E.g. Ik. Parmatma.... 2.. dochiti

  • @HarjotSingh-d5x
    @HarjotSingh-d5x 3 месяца назад

    ਡੇਰੇ ਕੀ ਵਾਰ ਦੀ ਸੰਥਿਆ ਜਰੂਰ ਕਰਾਉ ਜੀ

  • @gulzarsingh2247
    @gulzarsingh2247 2 года назад

    Thx veer ji

  • @tarvindersinghmohi6748
    @tarvindersinghmohi6748 5 месяцев назад +3

    ਭਾਈ ਜੀ ਗੁਰਗੱਦੀ ਦਮਦਮਾ ਸਾਹਿਬ ਵਾਲੇ ਸਰੂਪ ਨੂੰ ਹੈ ਜੀ ਕਰਤਾਰ ਸਾਹਿਬ ਵਾਲੇ ਸਰੂਪ ਨੂੰ ਨਹੀਂ ਫੇਰ ਆਪਾਂ ਕੀ ਸਿੱਧ ਕਰ ਰਹੇ ਹਾਂ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਸਰੂਪ ਸ਼ਹੀਦ ਭਾਈ ਮਨੀ ਸਿੰਘ ਜੀ ਤੋਂ ਲਿਖਵਾਇਆ ਸੀ ਜੋ ਗੁਰਗੱਦੀ ਪਰ ਬਿਰਾਜਮਾਨ ਹਨ ਜਿਸ ਦੇ ਉਤਾਰੇ ਜੋ ਅੱਜ ਸੱਭ ਥਾਂ. ਗੁਰੂ ਘਰਾਂ ਵਿੱਚ ਪ੍ਰਕਾਸ ਹੋ ਰਹੇ ਹਨ ਉਹ ਸੁੱਧ ਨਹੀਂ ਜੀ . ਮੇਰੇ ਵਰਗੇ ਘੱਟ ਬੁੱਧੀ ਵਾਲੇ ਜੀਵ ਦੁਬਿਧਾ ਵਿਚ ਤਾਂ ਨਹੀਂ ਪੈ ਜਾਣਗੇ....ਦਾਸ ਆਪ ਜੀ ਦਾ
    ਧੰਨਵਾਦੀ ਹੈ ਗੁਰਬਾਣੀ ਸੰਥਿਆ ਦਾ ਅਭਿਆਸ ਕਰਵਾਉਂਦੇ ਹੋ ਜੀ .....

  • @kulwantbrar8649
    @kulwantbrar8649 3 года назад +1

    🙏🙏🙏

  • @HarvinderSingh-qh7cy
    @HarvinderSingh-qh7cy 3 года назад

    Mai kal hi sudh bare socheya c suhi ki var parhan to baad

  • @jatinderkaur5575
    @jatinderkaur5575 3 года назад +1

    Pleasr use dark writting on board

  • @amarjitsinghsandhu2908
    @amarjitsinghsandhu2908 Месяц назад

    ਬਾਬਾ ਜੀ ਜਦੋਂ ਲਿਖਿਆ ਹੈ ਤਾਂ ਪੜਨਾ ਤਾਂ ਹੈ ਹੀ ਬਾਵਨ ਰਰਅਖਰੀ ਵਾਲੇ ਸ਼ਬਦ ਨੂੰ ਹੋਰ ਕਾ

  • @kaursingh637
    @kaursingh637 3 года назад

    my lord -- please tell about number of paragraphs in holy guru granth sahib ji

  • @kaldepsingh7132
    @kaldepsingh7132 3 года назад

    Ik jankari hor dio 48 ghante ch gurbani da path ja vad sama hona chida tv te nanak sarie live akhan path dende han 60 ghante ch bhog ponde han ke thik he

  • @parkashsingh3909
    @parkashsingh3909 3 года назад

    "ਇਹ ਸਲੋਕ _______ਪੜਨਾ" ਇਸ ਦਾ ਸਹਿਜ ਪਾਠ ਜਾਂ ਅਖੰਡ ਪਾਠ ਵੇਲੇ ਉਚਾਰਨ ਕਰਨਾ ਹੈ ਜਾਂ ਨਹੀਂ ?

  • @satvindersingh8185
    @satvindersingh8185 2 месяца назад

    ਮਹਲਾ ਲਫਜ ਨੂੰ,"ਮਹਿਲਾ" ਬੋਲ ਰਹੇ ਹੋ ਜੀ/

  • @pratapsinghmantara7038
    @pratapsinghmantara7038 2 месяца назад

    ਕਿਰਪਾ ਕਰਕੇ ਔਕੜ ਨੂੰ ਹੋੜੇ ਦੀ ਆਵਾਜ਼ ਤੇ ਸਿਹਾਰੀ ਨੂੰ ਲਾਂ ਦੀ ਆਵਾਜ਼ ਦੇਕੇ ਨਾਂ ਪੜਿਆ ਜਾਵੇ ਜੀ।। ਇਹ ਗਲਤੀਆਂ ਬਹੁਤਾ ਕੀਤੀਆਂ ਜਾਂਦੀਆਂ ਹਨ ਜੀ।।

  • @parmjeetsingh9053
    @parmjeetsingh9053 3 года назад

    ਏਹ ਤਾਂ ਕਲੇਰ ਕਰ ਦੇਣਾ ਚਾਹੀਦਾ ਹੈ ਕਿ ਇਹ ਸ਼ਬਦ ਉਚਾਰਨ ਕਰਨੇ ਚਾਹੀਦੇ ਹਨ ਜਾਂ ਫਿਰ ਨਹੀਂ ਗੁਰਬਾਣੀ ਪੜ੍ਹਨ ਸਮੇਂ

  • @balvindersingh9666
    @balvindersingh9666 3 года назад

    Please correct me if I am wrong -
    To me "sudh" means "correct " and
    "Sudh keeche" means "corrected"

  • @JasbirSingh-tx9ed
    @JasbirSingh-tx9ed 2 месяца назад +1

    ਬਾਵਨ ਅਖਰੀ ਦੇ ਸ਼ੁਰੂ ੨੫੦ ਅੰਗ ਅਤੇ ਅਖੀਰ ੨੬੨ ਅੰਗ ਉੱਪਰ ਤਾਂ ਇਹ ਸ਼ਬਦ ਲਿਖਿਆ ਹੀ ਹੋਇਆ ਹੈ ਅਤੇ ਇਸਨੂੰ ਸਾਰੇ ਪਹਿਲਾਂ ਤੋਂ ਹੀ ਪੜਦੇ ਆ ਰਹੇ ਹਨ ।
    ਗੁਰੂ ਸਾਹਿਬ ਜੀ ਦੁਆਰਾ ਇਹ ਲਿਖਿਆ ਕਿ :-
    ਏਹ ਸਲੋਕੁ ਆਦਿ ਅੰਤ ਪੜਣਾ ।।
    ਦਾ ਮਤਲਬ ਇਹ ਹੈ ਕਿ ਇਹ ਸਲੋਕੁ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਸ਼ੁਰੂ ਕਰਨ ਵੇਲੇ ਅਤੇ ਅਖੰਡ ਪਾਠ ਸਾਹਿਬ ਦੀ ਸਮਾਪਤੀ ਭਾਵ ਅੰਤ ਤੇ ਵੀ ਪੜਣਾ ਹੈ ।
    ਅਜਿਹਾ ਰਾਮਪੁਰ ਖੇੜੇ ਦੇ ਹਰਨਾਮ ਸਿੰਘ ਗੁਰਸਿੱਖ ਜਾਂ ਸੰਤ ਕਹੋ, ਜ਼ੋ ਹੁਣ ਸਰੀਰ ਛੱਡ ਚੁੱਕੇ ਹਨ । ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਰਦਾਸ ਬੇਨਤੀ ਕਰਕੇ ਪੁੱਛਿਆ ਸੀ ।
    ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਉਹਨਾਂ ਦੀ ਕਿਤਾਬ ਸੇ ਕਿਨੇਹਿਆ ਪੜੋ ਜੀ ।

  • @baljitsingh4800
    @baljitsingh4800 3 года назад

    Ravidas bhagat ji ne vi jorh likhiya he app ne ziker nahi keeta

  • @kaldepsingh7132
    @kaldepsingh7132 3 года назад

    Sara path bol ke speakr ch hunda he 400 no chanl te onda he ji

  • @baljitsingh4800
    @baljitsingh4800 3 года назад

    Ghar athve bolo bhai ji

  • @baljitsingh4800
    @baljitsingh4800 3 года назад

    Ghar solva nahi hee solve hee

  • @baljitsingh4800
    @baljitsingh4800 3 года назад

    Ghar 16 ve ke bolna hee

  • @amanpreetkaur4434
    @amanpreetkaur4434 4 месяца назад

    Veerji ank nhi ang pronounce kro

  • @harnoorsingh2866
    @harnoorsingh2866 3 года назад +1

    Vishnu ka nova avtar Buddh ko mana ja raha hai par nova avtar GuruNanak dev ji hai. Buddh jinne kabhi nahi kaha ki vo vishnu ke avtar hai aur naa hi kahi likha hai, logo nai apni taraf se hi unko nova avtar bata diya hai. Jabki sikh dharam mai kaha gya hai ki Guru Nanak Dev Ji Kalyug mai bhagwan ke avtar hain.
    Un par bhi ek video banao

  • @waheguruji4852
    @waheguruji4852 3 года назад

    ਵਾਹਿਗੁਰੂ ਜੀ 🙏🙏🙏🙏

  • @jasbirka3859
    @jasbirka3859 3 года назад +1

    Thanks ji

  • @DaljitSingh-gq2nf
    @DaljitSingh-gq2nf 3 года назад

    Waheguru ji waheguru ji

  • @sai4284
    @sai4284 3 года назад +1

    Waheguru ji

  • @Sarbjeetkaur-pw9ik
    @Sarbjeetkaur-pw9ik 9 месяцев назад

    Waheguru waheguru g

  • @kanwaljitsingh2803
    @kanwaljitsingh2803 3 года назад

    Thanks ji

  • @sarbjitdhillon4317
    @sarbjitdhillon4317 3 года назад +1

    Waheguru waheguru ji

  • @randhawa4763
    @randhawa4763 3 года назад +1

    Waheguru g

  • @NarinderSingh-mm4dg
    @NarinderSingh-mm4dg Год назад

    WAHEGURU ji

  • @kuldeepkaur-nh4jq
    @kuldeepkaur-nh4jq 3 года назад +2

    Waheguru ji

  • @ManjeetKaur-eu5tc
    @ManjeetKaur-eu5tc 4 месяца назад

    Waheguru ji

  • @AmrikSingh-ue1li
    @AmrikSingh-ue1li 2 месяца назад

    Waheguru ji