'Panjab G.K' ਅਤੇ ਪੇਪਰ 'A' ਦਾ ਨਿਚੋੜ -ਪੰਜਾਬ ਦੇ ਹਰ ਇੱਕ ਪੇਪਰ ਲਈ ਸਪੈਸ਼ਲ ਕਲਾਸ- ਪ੍ਰੋ :ਬਲਜਿੰਦਰ ਸਿੰਘ 💯

Поделиться
HTML-код
  • Опубликовано: 2 дек 2024

Комментарии • 823

  • @vikramjitsingh9508
    @vikramjitsingh9508 Год назад +48

    ਕਿਤਾਬਾਂ ਬਹੁਤ ਪੜ ਲਈਆਂ, ਨੋਟਸ ਬਹੁਤ ਬਣਾ ਲਏ, ਪਰ ਪਤਾ ਨਹੀਂ ਫਿਰ ਵੀ ਇਂਝ ਲਗਦਾ ਰਹਿੰਦਾ ਹੈ ਕਿ ਜਿੰਨਾ ਚਿਰ ਬਲਜਿੰਦਰ ਸਰ ਦੀ ਮੈਰਾਥਨ ਨਹੀ ਲਗਾਈ, ਸ਼ਾਈਦ ਕੁਛ ਅਧੂਰਾ ਰਹਿੰਦਾ ਹੈ, ਜੈ ਮੈਰਾਥਨ ਲਗਾ ਲਈਏ ਤਾਂ ਇੰਝ ਲਗਦਾ ਹੈ ਸਭ ਕੁਛ ਕਰ ਲਿਆ , ਟੀਚਰ ਤਾਂ ਬਹੁਤ ਪੜਾ ਰਹੇ ਨੇ ਇਸ ਵੇਲੇ ਮੈਰਾਥਨ ਤੇ ਮੈਰਾਥਨ ਚੜੀ ਪਈ ਹੈ ਪਰ ਪਤਾ ਨਹੀਂ ਕਿਉਂ ਇੰਝ ਲਗਦਾ ਰਹਿੰਦਾ ਕਿ ਸਾਡੇ ਮਤਲਬ ਦੀ ਨਹੀਂ ਇਹ, ਸਾਡੀ ਤਾਂ ਸਤ ਸ਼੍ਰੀ ਅਕਾਲ ਵਾਲੀ ਮੈਰਾਥਨ ਹੀ ਆਪਣੀ ਹੈ, ਸਰ ਤੁਹਾਡੀ ਨਾਲ ਪਰਿਵਾਰਿਕ ਰਿਸ਼ਤਾ ਲਗਦਾ ਹੈ ਸਾਨੂੰ ਹੁਣ, ਸਾਡੇ ਦਿਲਾਂ ਚ ਤੁਹਾਡੀ ਕਿੰਨੀ ਇਜ਼ਤ ਹੈ ਇਹ ਬੋਲਕੇ ਬਿਆਨ ਕਰਨੀ ਔਖੀ ਹੈ, ਵਾਹਿਗੁਰੂ ਕਰੇ ਤੁਸੀ ਸਦਾ ਤੰਦਰੁਸਤ ਰਹੋਂ ਤੇ ਬੱਚਿਆਂ ਦਾ ਸਾਥ ਦਿੰਦੇ ਰਹੋਂ ਜੀ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗਰੂ ਜੀ ਦੀ ਫਤਿਹ

  • @princesspreet1781
    @princesspreet1781 Год назад +157

    🙏ਬਹੁਤ ਬਹੁਤ ਧੰਨਵਾਦ ਗੁਰੂ ਜੀ, ਸਕੂਲ ਸਮੇਂ ਅਕਸਰ ਇਹ ਵਿਚਾਰ ਸੁਣਦੇ ਤੇ ਲਿਖਿਆ ਦੇਖਦੇ ਸੀ ਕਿ ।।ਅਧਿਆਪਕ ਇਕ ਮੋਮਬਤ੍ਤੀ ਵਾਂਗ ਹੈ ਜੋ ਆਪ ਜਲ ਕੇ ਦੂਜਿਆਂ ਨੂੰ ਰੌਸ਼ਨੀ ਦਿੰਦਾ।। ਉਦੋਂ ਇਸ ਦੀ ਸਮਝ ਨਹੀਂ ਸੀ ਪਰ ਹੁਣ ਤੁਸੀਂ ਸਾਡੇ ਲਈ ਜੋ ਵੀ ਦਿਨ ਰਾਤ ਮਿਹਨਤ ਕਰਦੇ ਹੋ ਆਪਣੀ ਜ਼ਿੰਦਗੀ ਦਾ ਗਿਆਨ ਸਾਨੂੰ ਦਿੰਦੇ ਹੋ ਅਤੇ ਸਾਡੇ ਭਵਿੱਖ ਲਈ ਅਰਦਾਸ ਕਰਦੇ ਹੋ, ਸੱਚਮੁੱਚ ਤੁਸੀਂ ਸਾਡੇ ਲਈ ਗਿਆਨ ਦਾ ਦੀਵਾ ਹੋ ਜੀ 🙏 ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਅਤੇ ਤਰੱਕੀਆਂ ਬਖਸ਼ਣ ♥ ਬਹੁਤ ਸਾਰਾ ਪਿਆਰ ਤੇ ਸਤਿਕਾਰ ਗੁਰੂ ਜੀ ਤੁਹਾਡੇ ਲਈ ♥

    • @deepakrori990
      @deepakrori990 Год назад +1

      Ik question t doubt c 84 number gurur arjan dev ji 5 ve guru c ta ohna ne 9 be guru ji di bani kive likhi tuci kiha apne smet 6 guru di bani

    • @Filmingillusions
      @Filmingillusions Год назад

      ​@@deepakrori990hmm bro kahli ch ho jnda

    • @deepakrori990
      @deepakrori990 Год назад

      Ok sir

    • @HarmanSandhu-u6m
      @HarmanSandhu-u6m Год назад

      ​@@deepakrori990 bai ik 341 no. Question...baba bohr ta professor pooran Singh nu nhi bolde yrr

    • @ajaygoyal4199
      @ajaygoyal4199 Год назад +1

      Durgiana temple Amritsar ya jalandhar??

  • @PositiveVibesBaljinderSingh
    @PositiveVibesBaljinderSingh  Год назад +62

    ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ, ਕ੍ਰਿਪਾ ਕਰਕੇ ਨੋਟ ਕਰੋ ਜੀ - Q83. ਆਦਿ ਗ੍ਰੰਥ ਸਾਹਿਬ ਵਿਚ ਗੁਰੂ ਅਰਜਨ ਦੇਵ ਜੀ ਨੇ ਆਪਣੇ ਸਮੇਤ ਕਿੰਨੇ ਗੁਰੂਆਂ ਦੀ ਬਾਣੀ ਦਰਜ਼ ਕੀਤੀ? ਇਸਦਾ ਉੱਤਰ ਪੰਜ ਗੁਰੂ ਸਾਹਿਬਾਨ ਜੀ ਆਵੇਗਾ, ਕਿਉਂਕਿ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪੰਜ ਗੁਰੂ ਸਾਹਿਬਾਨ ਦੀ ਬਾਣੀ 30 ਰਾਗਾ ਵਿੱਚ ਦਰਜ਼ ਹੈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 6 ਗੁਰੂ ਸਾਹਿਬਾਨ ਅਤੇ 31 ਰਾਗਾ ਵਿੱਚ ਬਾਣੀ ਦਰਜ਼ ਹੈ ਜੀ......ਧੰਨਵਾਦ.....ਸਰਬੱਤ ਦਾ ਭਲਾ

    • @ANILKUMAR-el2hd
      @ANILKUMAR-el2hd Год назад

      👍

    • @gagankotwala4762
      @gagankotwala4762 Год назад

      51 da ans shi aa?

    • @narindersingh963
      @narindersingh963 Год назад +1

      ਇਸਨੂੰ pin ਕਰ ਦਿਓ ਜੀ🙏🏻🙏🏻❤️❤️

    • @ruchika9954
      @ruchika9954 Год назад +4

      Sir,Khalsa panth di sathapna to Pehla Nadaun di ladai (1690) vich Hoi c ,sirf bhangani(1688) di nahi Hoi c . (Question no 186. Vich tusi sirf bhangani di ladai hi keh rahe ho. Jad ki Khalsa panth di sathapna to Pehla 2 ladaiya hoiya han

    • @prabhjitkaur1
      @prabhjitkaur1 Год назад

      Sir 31 raag kehde kehde guru sahib de ne

  • @ManpreetKaur-rr1oj
    @ManpreetKaur-rr1oj Год назад +24

    ਸ਼ਬਦ ਹੀ ਨਹੀਂ ਸਰ ਜੀ ਤੁਹਾਡੇ ਲਈ ਜਿੰਨਾ ਧੰਨਵਾਦ ਕਰੀਏ ਓੰਨਾ ਹੀ ਘੱਟ ਹੈ। ਤੁਹਾਡੇ ਵਰਗੇ ਟੀਚਰ ਬਹੁਤ ਘੱਟ ਹੀ ਮਿਲਦੇ ਨੇ। ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ਣ❤❤❤

  • @ithink97
    @ithink97 Год назад +13

    ਧੰਨਵਾਦ ਸਰ ਜੀ ਸਾਡੇ ਵਾਸਤੇ ਐਨੀ ਮਿਹਨਤ ਲੲਈ 🙏🙏🙏🙏 ਇੰਤਜ਼ਾਰ ਸੀ ਇਸ ਕਲਾਸ ਦਾ ਜੀ। ਰੱਬ ਜੀ ਸਾਰਿਆਂ ਦੀ ਮਿਹਨਤ ਦਾ ਮੁੱਲ ਜ਼ਰੂਰ ਦੇਵੇਗਾ। Best of luck 🤞🤞🤞 ਸਾਰਿਆਂ ਵਿਦਿਆਰਥੀਆਂ ਨੂੰ।

  • @GurpreetSinghPb18
    @GurpreetSinghPb18 Год назад +14

    ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ। ਸੱਚੇ ਅਤੇ ਨੇਕ ਇਨਸਾਨ 🙏🙏🙏🙏🙏🙏🙏🙏🙏🙏

  • @sarabkhalsa5175
    @sarabkhalsa5175 Год назад +9

    Sir ਮੁਆਫ਼ ਕਰਨਾ ਪਰ ਤੁਹਾਡੀ ਤਾਰੀਫ਼ ਕਰਨ ਲਈ ਸ਼ਬਦ ਹੀ ਨਹੀਂ ਮਿਲ ਰਹੇ ਜਿਨ੍ਹਾਂ ਆਖਾ ਓਹਨਾ ਘੱਟ ਹੈ ਮੈਨੂੰ ਲਗਦਾ ਹੈ ਕਿ ਵਾਹਿਗੁਰੂ ਜੀ ਤੁਹਾਡੇ ਜ਼ਰੀਏ ਖੁਦ ਸਾਡੀ ਮਦਦ ਕਰ ਰਹੇ ਨੇ

  • @harpalbhutal02
    @harpalbhutal02 Год назад +1

    1. ਰਿਗਵੇਦ ਇਸਦਾ ਬ੍ਰਾਹਮਣ ਏਤਰੇਅ ,ਕੌਸ਼ਿਤਕੀ
    2.ਯਜੂਰਵੇਦ ਇਸਦਾ ਬ੍ਰਾਹਮਣ ਸ਼ਤਪਥ, ਮੈਤਰਾਇਣੀ, ਤੈਤਰੇਅ, ਕਥਕ
    3.ਸਾਮਵੇਦ ਇਸਦਾ ਬ੍ਰਾਹਮਣ ਜੈਮਿਨੀ, ਪੰਚਵਿਸ਼, ਸ਼ਡਵਿਸ਼. ਤਾੜਪ ਮਹਾ
    4.ਅਥਰਵਵੇਦ ਇਸਦਾ ਬ੍ਰਾਹਮਣ ਗੋਪਥ

  • @gopisingh2838
    @gopisingh2838 Год назад +1

    ਬਹੁਤ ਬਹੁਤ ਧੰਨਵਾਦ ਸਰ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਵਖਸਣ

  • @talentedekam8660
    @talentedekam8660 Год назад +11

    ਮਾਸਟਰ ਜੀ ਮੈਰਾਥਨ ਤਾਂ ਬਹੁਤ ਆਉਂਦੀਆ ਜੀ ਪਰ ਸਾਨੂੰ ਯਕੀਨ ਨੀ ਕਿਸੇ ਤੇ ਜੀ ਕਿੰਨੇ ਚਿਰ ਦੇ ਉਡੀਕ ਰਹੇ ਸੀ ਜੀ। ਧੰਨਵਾਦ ਮਾਸਟਰ ਜੀ

  • @ramandhillon312
    @ramandhillon312 Год назад

    ਬਹੁਤ ਬਹੁਤ ਧੰਨਵਾਦ ਸਰ, ਵਾਹਿਗੁਰੂ ਮਿਹਰ ਕਰੇ ਤੁਹਾਡੇ ਤੇ ਤੁਸੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ਤੇ ਵਿਦਾਰਥੀਆਂ ਦੇ ਜੀਵਨ ਨੂੰ ਰੁਸ਼ਣਾਉ।

  • @kaurkaur9666
    @kaurkaur9666 Год назад

    Thanku sir ehna vdiya teach krwan li, meri ardaas dua os waheguruu nu hai tuahde li, comment ch nhi, postive vibes ik ajya channel hai jitho menu lgda sachio postive vibe aundiya ❤

  • @beantsingh4865
    @beantsingh4865 Год назад

    ਜਾਣਕਾਰੀ ਭਰਪੂਰ ਕਲਾਸ ਸਰ ਜੀ, ਰੱਬ ਆਪ ਜੀ ਨੂੰ ਸਦਾ ਚੜਦੀਕਲਾ ਵਿਚ ਰੱਖੇ

  • @harmanpreetkaur9074
    @harmanpreetkaur9074 Год назад

    Bhut bhut jadya thks sir ji. Koi word nhi haga a mere kol explain krna lyi v class kini jadya best a ha.

  • @shmindersingh6985
    @shmindersingh6985 Год назад +7

    No 1 teacher in punjab
    Sadea Baljinder sir g 🙏

  • @gurwinderkaur-vp9py
    @gurwinderkaur-vp9py 9 месяцев назад

    Dhanwad sir bahaut achi class hundi hai tuhadi koi shabd nhi hunde tuhadi tarif lai waheguru tuhadi Umar lami kre

  • @harpalbhutal02
    @harpalbhutal02 Год назад

    ਬਹੁਤ ਬਹੁਤ ਮਿਹਰਬਾਨੀ ਸਰ ਤੁਸੀਂ ਸਹੀ ਤਰੀਕੇ ਨਾਲ ਕਲਾਸ ਲੈ ਕੇ ਆ ਰਹੇ ਹੋ ਜੀ ਨਹੀਂ ਮੈਂ ਦੇਖਿਆ ਬਹੁਤੇ ਅਧਿਆਪਕ ਤਾਂ ਸਿਰਫ ਖਾਨਾ ਪੂਰਤੀ ਵਿੱਚ ਹੀ ਲੱਗੇ ਹੋਏ ਹਨ, ਬਾਕੀ ਇੱਕ ਬਹੁਤ ਵੱਡਾ ਚੈਨਲ ਹੈ ਜੀ ਉਹ ਪਾਉਂਟਾ ਸਾਹਿਬ ਗੰਗਾ ਨਦੀ ਦੇ ਕਿਨਾਰੇ ਹੀ ਕਰਾਈ ਜਾ ਰਿਹਾ ਐ।

  • @RajinderKaur-ej9tf
    @RajinderKaur-ej9tf Год назад

    Sir tuhada dilon dhanwad kardi ha tuci free ch sanu ena imp.content provide krvaya parmatma tuhadi har khwahish puri kre tuhanu tandrusti deve tuhade ruke hoe km ban jan

  • @navkaur6788
    @navkaur6788 Год назад +9

    ਧੰਨਵਾਦ sir waheguru g ਤੁਹਾਨੂੰ ਹਮੇਸ਼ਾਂ ਖੁਸ਼ ਰੱਖੇ 😇😇😇🙏🙏🙏🙏🙏🙏🙏🙏🙏

  • @ajaygamerr9278
    @ajaygamerr9278 Год назад +1

    Koi shbd nhi ji .... brilliant class . thankyou sir

  • @amneetkauramneetkaur5334
    @amneetkauramneetkaur5334 Год назад +15

    May god always protect you from sorrows Sir jii ...👍👍

  • @shivjassar
    @shivjassar Год назад +1

    ਬਹੁਤ ਵਧੀਆ content ਜੀ, ਸਾਰੀ ਮੈਰਾਥਨ ਵਿੱਚ ਮੋਤੀ ਜੜ੍ਹ ਰੱਖੇ ਆ, ਤੇ hope ਆ ਸਾਰਾ ਪੇਪਰ ਇਸ ਤੋਂ ਬਾਹਰ ਨਹੀਂ ਜਾ ਸਕਦਾ 🙏🙏

  • @pardeepkaur7133
    @pardeepkaur7133 Год назад

    Thanku soo much sir ji .... Enne kuj karn li ... Rab ji thodi mahnet or sadi mahnat dono nu rang lon .... M raat de 2 vaje calss dakh rhi a 🙋‍♀️🙋‍♀️🙏🙏🙏🙏🙏

  • @POLA8899
    @POLA8899 Год назад +13

    ✅ਤੁਸੀਂ ਸਾਰਿਆਂ ਲਈ ਸਿਰਫ ਇੱਕ ਅਧਿਆਪਕ ਨਹੀਂ ਹੋ, ਤੁਸੀਂ ਇੱਕ ਪ੍ਰੇਰਣਾ ਵੀ ਹੋ.
    ਖੁਸ਼ਕਿਸਮਤ ਹਨ ਸਾਰੇ ਕਿ ਇਕ ਅਧਿਆਪਕ ਦੇ ਰੂਪ ਵਿਚ ਤੁਹਾਨੂੰ ਪ੍ਰਾਪਤ ਕੀਤਾ।.💫🙏🏻🙏🏻🙏🏻👏👏👏👏
    ਪ੍ਰਮਾਤਮਾ ਤੁਹਾਡੀ ਉਮਰ ਲੰਬੀ ਕਰੇ

    • @iasrajkumar4200
      @iasrajkumar4200 Год назад +1

      ਹਾ ਜੀ ਪੋਲਾ ਜੀ ਸਾਡੇ ਮਨ ਦੇ ਭਾਵ ਵੀ ਆ ਇ ਆ।
      🇮🇳🇮🇳🎯🎯

    • @Sidhusaab5
      @Sidhusaab5 Год назад +2

      @pola qsn 83 da ans 5 na ayega
      Guru tej bhaudar ji di bani te baad chh add kiti jandi aaa

    • @POLA8899
      @POLA8899 Год назад

      @@Sidhusaab5 5 guru ji hng

  • @MandeepKaur-le8vb
    @MandeepKaur-le8vb Год назад +13

    Sir no words for u r hard work best teacher ever I seen in my life ❤❤❤❤❤ baba ji thonu har khusi bakshan

  • @Parmjitkaler
    @Parmjitkaler Год назад

    ਬਹੁਤ ਬਹੁਤ ਧੰਨਵਾਦ ਸਰ ਜੀ। ਬਹੁਤ ਵਧੀਆ ਦੁਰਾਹੀ ਵਾਲੀ ਕਲਾਸ ਸੀ,,,, ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜਦੀਕਲਾ ਵਿਚ ਰੱਖੇ ਸਰ ਜੀ।

  • @sunitabhonsle02
    @sunitabhonsle02 Год назад +2

    Approx... 400 bilkul thik hoye sir ... baki v jo nhi pta c ... oo class Lga k pta lag ge .... Thank you so much sir ☺☺

  • @zindgilive5816
    @zindgilive5816 Год назад +3

    Sir tuhada dilo dhanbad.waheguru world di har seh te khushiyan bakshan.changi health and prosperity and lots of wealth bakshan.🙏🙏🙏🙏🙏

  • @Amanverma12356
    @Amanverma12356 Год назад +1

    ਧੰਨਵਾਦ ਸਰ ਜੀ ਇਹਨੀ ਮਿਹਨਤ ਨਾਲ ਕਲਾਸ ਤਿਆਰ ਕਰਨ ਲਈ ਜੀ

  • @manpreetsaroye3697
    @manpreetsaroye3697 Год назад

    Mehrbani sir eni mehnat kiti h Sade Li parmatma humesha Sonu chadhdi kala ch rkhe ji

  • @sachwinderkaur8796
    @sachwinderkaur8796 Год назад

    ਤੁਹਾਡਾ ਬਹੁਤ ਧੰਨਵਾਦ ਸਰ ਇਸ ਕਲਾਸ ਲਈ ਮੈਨੂੰ ਯਕੀਨ ਹੈ ਇਹ ਸਾਡੇ ਲਈ ਬਹੁਤ ਲਾਭਕਾਰੀ ਹੋਵੇਗੀ

  • @deep9496
    @deep9496 Год назад +1

    ਧੰਨਵਾਦ ਸਰ ਜੀ ਬਹੁਤ ਬਹੁਤ ਆਪ ਜੀ ਦਾ ਇਸ ਮੈਰਥਨ ਲਈ 🙏.ਸਵੇਰ ਤੋਂ ਇੰਤਜ਼ਾਰ ਸੀ ਜੀ ਇਸਦਾ .

  • @HarwinderSingh-fp4xh
    @HarwinderSingh-fp4xh Год назад

    ਬਹੁਤ ਮਿਹਨਤ ਕੀਤੀ ਹੈ ਸਰ ਜੀ ਨੇ । ਧੰਨਵਾਦ ਜੀ

  • @jesusblessus6491
    @jesusblessus6491 Год назад +1

    Sir ji thank you so much bhut bhut awsome class we know ew helful rhegi class sade lyi sir ji lord bless you ewen hi session leke aaunde rehna ji 🤞🤞🙏🙏🙏👍🏼👍🏼👍🏼

  • @happyjida9197
    @happyjida9197 Год назад

    Koi shabd nai sir ji sode lye bhut bahut jyada vadiya lga pta nai lga ke tym kdo khatam ho gy merathon da waheguru ji sonu hamesha chardi kalan ch rakhn jo tuci sade li ehna krde ho God bless you ❤❤😊😊😊

  • @harvindersingh2601
    @harvindersingh2601 Год назад +1

    ਬਹੁਤ ਬਹੁਤ ਧੰਨਵਾਦ ਗੁਰੂ ਜੀ। ।ਵਾਹਿਗੁਰੂ ਹਮੇਸ਼ਾ ਆਪਣੀ ਕਿਰਪਾ ਬਣਾਈ ਰੱਖਣ। ।

  • @ranjeetkaur4263
    @ranjeetkaur4263 Год назад

    Boht boht dhanwad sir ji Sadi eni jeada help krn lai hmesha khush rho g tusi waheguru hmesha chrdikla bkhshe g

  • @Sandeepkaur-bs4yu
    @Sandeepkaur-bs4yu Год назад

    Thanks sir ji thoda buht zeyada ❤❤waheguru trkiya🙏🙏 ਬਖਸ਼ਣ ਹਮੇਸ਼ਾ ਚੜ੍ਹਦੀਕਲਾ ਚ ਰੱਖਣ 👍🙏🙏💕

  • @dimplebadbar6401
    @dimplebadbar6401 Год назад +1

    ਧੰਨਵਾਦ ਸਰ ਜੀ ਮੈਨੂੰ ਬਹੂਤ canfusion ਸੀ ਤੁਸੀਂ ਦੂਰ ਕਰਤੀ 🙏🙏 ਵਾਹਿਗੁਰੂ ਹਮੇਸ਼ਾ ਚੜਦੀਕਲਾ ਵਿਚ ਰੱਖੇ ਤੁਹਾਨੂੰ

  • @archana6638
    @archana6638 Год назад +2

    Siiiiiirrrrrraaaaa hi lgaaata sir tusi punjab gk da…dhanwaad lyi schi sbd ni haige sir…waheguru ji sariya khusyian te tarakkyian den tuhanu te family nu…
    Guru Nanak Dev Ji - Bedi khatri caste
    Maharaja Ranjit singh death - 1839
    Current gov of punjab - Banwari Lal Purohit
    Ahmed Shah Abdali attack on india - 8 times

  • @maninderbhangu3178
    @maninderbhangu3178 Год назад

    Bohat bohat dhanwaad sir. Bilkul shi tym tey shi content provide kita tusi. Hamesha eve hi hassde vasde tey tandrust raho❤️

  • @virk1807
    @virk1807 Год назад +4

    jihni vaar tuhada dhanwaad kriye ohna thoda sir hr subject di tuc Marathon tuc leke aye oh v boht important question waheguru ji tuhade te boht boht mehr bhrya hth rkhn ❤🙏❤🙏❤🙏

    • @Gurdish
      @Gurdish Год назад

      Sir di class di pdf miljugi ya nahi

    • @virk1807
      @virk1807 Год назад

      @@Gurdish nhi dear pdf nhi bcz content Chori ho jnda sir da

  • @advanceman966
    @advanceman966 Год назад

    ਧੰਨਵਾਦ ਮਾਸਟਰ ਜੀ ਰੱਬ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਤੇ ਹੋਰ ਤਰੱਕੀਆਂ ਬਖ਼ਸ਼ਣ ਜੀ

  • @maninderchouhan1987
    @maninderchouhan1987 Год назад

    Bahut bahut sukriya sir bahut vadhiya call waheguru ji tuhanu hamesha khush rakhn 🙏

  • @narindersingh963
    @narindersingh963 Год назад

    ਬਹੁਤ-ਬਹੁਤ ਤੇ ਦਿਲੋ ਧੰਨਵਾਦ ਜੀ ਸਾਡੇ ਲਈ ਏਨੀ ਮਿਹਨਤ ਕਰਨ ਲਈ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ। 🙏🏻🙏🏻🙏🏻❤️❤️❤️❤️❤️😍😍😍😍😍

  • @pavittarsingh3215
    @pavittarsingh3215 Год назад

    Sir ਤੁਹਾਡਾ ਧੰਨਵਾਦ ਕੀਤਾ ਜਾਵੇ - ਘੱਟ ਹੈ 🙏

  • @jasdeepsingh6020
    @jasdeepsingh6020 Год назад

    Bht vadia tava laya g vlogger tr 😂😂😂🙏🙏🙏 sir g jeonde rhho rab thonu lambia umra bakhshe

  • @Dr-PrabhjotKaur
    @Dr-PrabhjotKaur Год назад

    Sir , pehla ta ena vdia content duja 3 ghante lgataar padhauna. Bht vddi gl a sir. M test series v lyi a tuhadi. Class lga k kafi doubts clear ho gye and test series nal km jma pakka ho jana. Thank you sir. 🙏🙏

  • @sukhchainsingh4316
    @sukhchainsingh4316 Год назад

    ਬਹੁਤ ਬਹੁਤ ਧੰਨਵਾਦ ਅਧਿਆਪਕ ਜੀ🙏🌴🌱🌳

  • @pargatmaan4431
    @pargatmaan4431 Год назад

    V helpful class sir wmk ji trakiyan bakshn ji🙏🏻

  • @AvtarSingh-yn4hl
    @AvtarSingh-yn4hl Год назад

    ਧੰਨਵਾਦ ਸਰ ਜੀ.... ਪ੍ਰਮਾਤਮਾ ਤੁਹਾਡੇ ਤੇ ਆਪਣੀ ਕ੍ਰਿਪਾ ਬਣਾਈ ਰੱਖਣ

  • @amanjotkaur4828
    @amanjotkaur4828 Год назад

    ਧੰਨਵਾਦ ਸ਼ਬਦ ਬੁਹਤ ਛੋਟਾ sir.....🙌🙏🙏🙏

  • @ladle1311
    @ladle1311 Год назад

    Ssa sir 🙏... bhut vadia cls ji.... QUE. NO 83.. ਆਦਿ ਗ੍ਰੰਥ ਸਾਹਿਬ ਜੀ ਵਿੱਚ ਪਹਿਲੇ ਪੰਜ ਗੁਰੂ ਸਾਹਿਬਾਨ ਜੀ ਦੀ ਬਾਣੀ ਦਰਜ ਹੈ,, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਹਿਲੇ 5 ਅਤੇ ਨੌਵੇਂ ਗੁਰੂ ਸਾਹਿਬਾਨ ਜੀ ਦੀ ਬਾਣੀ ਦਰਜ

  • @RAJVEERSINGH-zs1ub
    @RAJVEERSINGH-zs1ub Год назад

    bhout he vadia class sir ji weheguru ji Maher kran

  • @kamalpreetkaur3829
    @kamalpreetkaur3829 Год назад

    ਸਰ ਤੁਹਾਡੀਆਂ ਇਹਨਾਂ ਕਲਾਸਾਂ ਲਈ ਧੰਨਵਾਦ ਸ਼ਬਦ ਵੀ ਛੋਟਾ ਹੈ ਜੀ।

  • @baldevsingh-dg2kk
    @baldevsingh-dg2kk Год назад

    ਬਹੁਤ ਬਹੁਤ ਸ਼ੁਕਰੀਆ ਸਰ ਇਹ ਕਲਾਸ ਲਾਉਣ ਦਾ

  • @amritramgaria7040
    @amritramgaria7040 Год назад

    Sir tuc bhut vdia pdande o.. waheguru kre tonu zindagi ch SB khushia miln❤❤❤

  • @amandeepkang2451
    @amandeepkang2451 Год назад

    Bahut vdiya video krayi sir …thanku so much 🙏🏻🙏🏻

  • @deepaman3114
    @deepaman3114 Год назад +1

    Bhut bhut dhanwad respected sir ji.....tuc study de nal nal ek different level d motivation jo gurbani de according dinde...bhut vdia lgda sir🙏🙏🙏🙏rabb thonu hmesha khush rkhn 🙏🙏
    Bhut vdia way nl teach krde tuc sir ji..te ek vdia postive mindset dine ho bhut bhut dhanwad sir ji 🙏🙏🙏😇😇😇

  • @navpreet8326
    @navpreet8326 Год назад

    Bhut vdiya krvnde o tusi sir ..rab thnu takriya bkshe🙏

  • @HarpreetTechnical
    @HarpreetTechnical Год назад +1

    Qns no. 29, Birth place of guru angd dev ji ... ਸਰ ਸਰਾਏ ਨਾਗਾ ਹੈ ਜਗ੍ਹਾ, ਤੇ ਅੱਜ ਵੀ ਉਸਦਾ ਨਾਮ ਸਰਾਏ ਨਾਗਾ ਹੈ, ਓਥੇ ਉਸ ਜਗ੍ਹਾ ਤੇ ਬਹੁਤ ਵਡਾ ਗੁਰਦਵਾਰਾ ਸਾਹਿਬ ਵੀ ਬਣਿਆ ਹੋਇਆ, ਮੇਰੇ ਨਾਨਕੇ ਹੈ ਓਧਰ ਪਿੰਡ ਹਰੀ ਕੇ ਕਲਾਂ ਵਿੱਚ

  • @rupalijoshi2586
    @rupalijoshi2586 Год назад

    Thank you so much sir ji❤❤ tu c sde layi ini mehnat kr rahe o .. rabb tuhnu tarakiyaa bakshe... Har khushi naseeb hove ji❤❤🙏🙏🙇‍♀️🙇‍♀️

  • @Monika-yi7of
    @Monika-yi7of Год назад

    ਬਹੁਤ ਬਹੁਤ ਧੰਨਵਾਦ Sir 🙇🙇
    Sir mere kol words ni hege thanu thanks krn li...
    ਇੱਕ ਚੀਜ਼ ਦੀ ਹਮੇਸ਼ਾ ਹੈਰਾਨੀ ਰਹਿੰਦੀ ਆ v ਕੁੱਝ creepy entertaining videos ' ਤੇ ਐਨੇ likes aa jande aa within seconds but punjab ch ਜਿੰਨੇ v teachers ਨਿਰਸੁਆਰਥ ਅਵਸਥਾ ਚ ਐਨੀ ਮਿਹਨਤ ਨਾਲ ਪੜ੍ਹਾ ਰਹੇ ਆ ਓਹਨਾ ਦੀ videos ਤੇ ਐਨੇ ਘੱਟ likes ਹੁੰਦੇ ਆ .
    Thank you so much sir for your hard work.. Babaji Thodi family te youtube family te v Daya mehr bnae rkhn🤗🤗

  • @Vijaykumar-jp1yu
    @Vijaykumar-jp1yu Год назад

    Thanku so much sir. Tuc ik teacher da meaning justify krta

  • @Karamveerkaur-sp7iu
    @Karamveerkaur-sp7iu 6 дней назад

    Sir ਬਹੁਤ ਵਧੀਆ ਕਲਾਸ ਆ ਜੀ🙏🙏🙏

  • @harpalkaur8154
    @harpalkaur8154 Год назад +1

    Bohat bohat sukriyaa sir rbb thonu trakkia bakhsan 😊😊😊

  • @RamandeepKaur-ze5dg
    @RamandeepKaur-ze5dg Год назад +1

    ਗੁਰੂ nanak ਦੇਵ ਜੀ ਬੇਦੀ ਖੱਤਰੀ ਜਾਤ ਨਾਲ ਸਬੰਧ ਰੱਖਦੇ ਸੀ।

  • @sandeepbrar6441
    @sandeepbrar6441 Год назад

    Bahut vadiya content hunda sir tuhada rab mehar kre😇😇

  • @TechTravel2768
    @TechTravel2768 Год назад

    Sir bhut vadiya class aa puri revision ho gyii kuch q new si baki sab ande si so hun relax aa mai paper A lyii te punjab history lyii bas hun jo jo padhya sab aa jave paper vich 😁😁

  • @dimplebadbar6401
    @dimplebadbar6401 Год назад

    ਬਹੁਤ ਬਹੁਤ ਧੰਨਵਾਦ ਸਰ ਜੀ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਜੀ

  • @KulwinderkaurBoparai-so9nd
    @KulwinderkaurBoparai-so9nd Год назад

    Bahut jada helpful class sir ji

  • @gagandeepgagandeep9882
    @gagandeepgagandeep9882 Год назад

    ਤੁਹਾਡਾ ਜੀਵਨ ਸਫ਼ਲ ਹੋ ਗਿਆ ..... ਬਹੁਤ ਵਧਿਆ ਕਾਨਸੈਪਟ ਤਿਆਰ ਕੀਤਾ ਤੁਸੀ .... ਬਹੁਤ ਬਹੁਤ ਧੰਨਵਾਦ ਸਾਨੂੰ ਰਾਸਤਾ ਦਸਣ ਦਿਖਾਉਣ ਲਈ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @SandeepKaur-pq3db
    @SandeepKaur-pq3db Год назад

    Thanku so much si ji koe ਸ਼ਬਦ ਹੀ ਨਈ ਜੀ 🙏🙏🙏

  • @KulwinderSingh-no7bl
    @KulwinderSingh-no7bl Год назад

    Thanks sir🙏🙏🙏🙏tuhade bargi marathon koi nhi la sakda 🙏🙏🙏waheguru Hamesha mehr rahke 🙏🙏

  • @jasveerkaur1364
    @jasveerkaur1364 Год назад +1

    Bhut bhut dhanwad sir jii 🙏🙏tohra jina dhanwad krya jawe tohra sir g .... waheguru ji tohnu hmesha chaddikala Ch rkhn ....452 Cho 446 Shi hoye a jii as marathon nu Dekh k hosla bd gya 🙏🙏thnku so much sir

    • @deepkhiala6887
      @deepkhiala6887 Год назад

      Computer notes hge a ji

    • @jasveerkaur1364
      @jasveerkaur1364 Год назад +1

      @@deepkhiala6887 sir di classes hi lagiya m sufficient ne ...sare question ho jnge marathon laga lo

    • @deepkhiala6887
      @deepkhiala6887 Год назад

      @@jasveerkaur1364 hnji but notice chwhinde c time di vcht hundi aa es lyii

  • @kaurman1
    @kaurman1 Год назад +1

    Tks so much sir ji joh tuci study kerwai Sara ohi questions aya ne 🙏🙏🙏🙏🙏🙏🙏

  • @sandeepsarari9821
    @sandeepsarari9821 Год назад

    BHT vadhiya class sir thanku so much sir 🙏💫💫💫💫 WMK 🙏🙏

  • @davindersingh-eg5km
    @davindersingh-eg5km Год назад

    Revision ho ge guru ji
    Bht bht dhanwadd g

  • @RamandeepKaur-ze5dg
    @RamandeepKaur-ze5dg Год назад

    Bahut bahut thanwad sir ji dilo waheguru ji hamesha chardikla ch rakhn tuhanu 🙏🙏🙏🙏🙏🙏🙏🙏🙏🙏🙏🙏🙏🙏 ek alg hosla milda sir tuhade to par k

  • @rohitbansal88
    @rohitbansal88 Год назад

    ਬਹੁਤ ਬਹੁਤ ਧੰਨਵਾਦ ਸਰ ਜੀ
    ਕੱਲ ਤੋਂ ਇੰਤਜਾਰ ਸੀ ਇਸ most important ਕਲਾਸ ਦਾ ❤❤

  • @sirojanchauhan4639
    @sirojanchauhan4639 Год назад

    Bahot hi vdhiya class ji

  • @navpreet4552
    @navpreet4552 Год назад

    Thanks sir,god bless u, waheguru tahanu sb kuj den,hamesha khus rakhe waheguru j,tandrusat hamesha

  • @gagankainth1834
    @gagankainth1834 Год назад

    Sir mai ikk cheez notice kitti hai video dekhde hoye, jadon tusin aapne Guru Sahibaan di history baare dasde ho kinna khush hunde ho te tuhada dil karda hai mai hor detail vich information share kraan, i can understand sir its just bcoz khoon vich Sikhi hai, sikhaan da khoon hai o jazba hai aapni Sikh dharam baare knowledge share karna v kise kise de bhaagan ch aaunda 🙏🙏

  • @pawanpreet4948
    @pawanpreet4948 Год назад

    Sir buht hi vdhia class c ji waheguru ji Sonu lambi umar bakhsan

  • @jagpreetsingh2935
    @jagpreetsingh2935 Год назад

    ਧੰਨਵਾਦ sir class bhot vidia ji ❤❤❤

  • @pushpinderkaur4454
    @pushpinderkaur4454 Год назад

    Thnku sir bhtbht ,,bht vdiaa class c

  • @Waheguruji1308
    @Waheguruji1308 Год назад

    Boht vadia class sir ji thank you so much wmk

  • @hargobindnanaksar1313
    @hargobindnanaksar1313 Год назад

    Best teacher of punjab ......salute sir..

  • @jashandeepsingh8578
    @jashandeepsingh8578 Год назад

    Sir g kal pura din m thodi koi clss ni dekh skea ta ehda feel hoea jive kuj life ch adhura hai tuc bs roj kuj na kuj pai jayea kro ❤❤❤❤❤

  • @harpreetsinghgill3576
    @harpreetsinghgill3576 Год назад

    Sir punjab gs ta bhut kiti a, prrr thode wrga master nhi milea. Thonu computer marathon ton jaande c. Tusi GS te Punjabi marathon de v ਚਿੱਬ ਕੱਢਤੇ॥ ਧੰਨਵਾਦ॥

  • @Skaur9947
    @Skaur9947 Год назад

    ਪਹਿਲਾਂ ਪੰਗਤ ਫਿਰ ਸੰਗਤ - ਗੁਰੂ ਅਮਰਦਾਸ ਜੀ

  • @AvtarSingh-sc3bp
    @AvtarSingh-sc3bp Год назад

    Thanks sir ji bohat vadia session lagya ji

  • @ramandhaliwal7777
    @ramandhaliwal7777 Год назад

    ਸਵੇਰ ਤੋ ਉਡੀਕ ਸੀ ਮਾਸਟਰ ਜੀ👏👏

  • @ManpreetKaur-tb3sh
    @ManpreetKaur-tb3sh Год назад

    Ese class di wait c sir swer di
    Dhanwaad sir ji

  • @Twiningworld
    @Twiningworld Год назад +1

    Satshriakal sir ji
    😊😊😊😊❤❤❤❤❤❤❤
    Thank you sir ji
    Best content and classes layeee 🙏🙏🙏🙏🙏🙏🙏🙏🙏🌠
    GBU ❤

  • @Sahib12122
    @Sahib12122 Год назад

    Bhut bhut thanks sir g🙏🙏🙂🙂patiala d riasta no zad krn li funny trick bnai a mai😂😂ਜੀ ਪਟਿਆਲੇ ਨਾ ਕੱਪੜੇ ਅਤੇ ਨਾਲੇ ਫਰੀ ਮਿਲ ਰਹੇ ਆ😂😂😂

  • @harpalbhutal02
    @harpalbhutal02 Год назад

    1.ਪਟਿਆਲਾ
    2.ਨਾਭਾ
    3.ਜੀਂਦ
    4.ਫਰੀਦਕੋਟ
    5.ਮਲੇਰਕੋਟਲਾ
    6.ਕਪੂਰਥਲਾ
    7.ਨਾਲਾਗੜ੍ਹ
    8.ਕਲਸੀਆਂ

  • @kamalpreetsingh3193
    @kamalpreetsingh3193 Год назад

    Sira krati sr g baba ji hamessa mehar bhnye rakhen❤❤❤❤❤❤

  • @Gillove-y5h
    @Gillove-y5h Год назад

    Thanku sir ,.pls baba kare mera exam clear hove....mai tuhno miln ava...bhut mann a..Mera ...

  • @vandanarani7800
    @vandanarani7800 Год назад

    Thank u sir marathon lyi bahutt vdiya si mene pehlan clerk I.T. vala paper dita si soda same aaya si ques de ess toh baad tan sche mn nal trust bnn gya si sir jii sode te 🙏🙏 god bless u 😍😍🙏🙏#Waheguru mehar kre 😍😍