Meri bhabi mainu degrade krdi a.mere maa peu jeunde ne.mers uthe jae Bina srda ni .Chad ta deva ohnu pr maa peu karke Chad ni skdi.oh mera najayaz fayda laindi a.ki kra
Bhai tusi bahut badhiya gal gai hai maine thodi galat to bahut bahut sukun Mila hai menu pata lag Gaya ki jindagi kis tarah se kis had Tak ji jaani hai aage bahut depression vich rehndi si mein hun thodi gal Sun ke pura pura struggle karungi kyunki koi kadar nahin karta is duniya se jinna marji kise da kar lo koi nahin apna Banda thank u bhai thankyou thankyou thankyou
ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ
ਪਰਮਾਤਮਾ ਨਾਲ ਜੁੜਨਾ ਹੀ ਕੁਦਰਤ ਆਧੀਨ ਹੈ ਜੀ
ਹਾਂ ਜੀ ਬਹੁਤ ਵਧੀਆ ਲੱਗੀ ਵੀਡੀਓ ਮੇਰੇ ਜ਼ਿੰਦਗੀ ੱਚ ਐਂਵੇ ਚੱਲ ਰਿਹਾ ਬਹੁਤ ਕੀਤਾ ਕਦਰ ਨੀ ਕਰਦਾ ਨਾ ਕੋਈ ਭੈਣ ਭਰਾ ਰਿਸ਼ਤੇਦਾਰ ਪਰ ਹੁਣ ਮੈਂ ਆਪਣੇ ਆਪ ੱਚ ਮਸਤ ਰਹਿਣਾ ਸਿੱਖ ਲਿਆ ਕਿਸੇ ਦੀ ਪ੍ਰਵਾਹ ਨੀ ਕਰਦੀ ਮੈਂ ਵੀ ਐਂਵੇ ਕੀਤਾ ਸੀ ਜਿਸਨੇ ਵਾਪਸ ਆਉਣਾ ਸੀ ਮੈਂ ਵੀ ਸਾਫ ਮਨਾ ਕੀਤਾ ਵੀ ਮੈਂ ਪਹਿਲਾ ਵਾਲੀ ਨਹੀਂ ਆ ਹੁਣ ਅਸ਼ਲ ੱਚ ਜੋ ਇਨਸਾਨ ਸਭ ਦਾ ਕਰਦਾ ਓ ਇਕੱਲਾ ਰਹਿ ਜਾਂਦਾ ਮੈਂ ਵੀ ਹੁਣ ਆਪਣੇ ਆਪ ਵੱਲ ਧਿਆਨ ਦਿੱਤਾ ਛੱਡ ਦਿੱਤਾ ਵੀ ਕੌਣ ਕੀ ਕਿਹੁ ਆਪਣੇ ਆਪ ਨੂੰ ਖੁਸ਼ ਰੱਖੋ ਦੁਨੀਆ ਨੂੰ ਖੁਸ਼ ਕਰਨ ਦੇ ਚੱਕਰ ੱਚ ਆਪਦੀਆਂ ਖੁਸ਼ੀਆਂ ਦਾ ਗਲਾ ਘੋਟ ਦਿਨੇ ਆ ਆਪਾਂ 🙏🙏❤️❤️
ਮੈਂ ਵੀ ਇਸ ਸਥਿੱਤੀ ਚੋ ਲੰਘ ਰਹੀ ਹਾਂ
@HarpreetKaur-d7x Ashia g bhut okha time hunda ruh kab jndi a 😭😭🙏🙏
Mere nal v enj hi ho reha
ਬਹੁਤ ਵਧੀਆ ਪਰ ਇਕ ਗੱਲ ਨਹੀਂ ਕਹੀ ਪਰਮਾਤਮਾ ਦਾ ਨਾਮ 🙏 ਕਿਸੇ ਨੂੰ ਉਸਦੀ ਮੰਜਲ ਪ੍ਰਾਪਤ ਕਰਾਉਣ ਪਿੱਛੇ ਰੱਬ ਦਾ ਹੱਥ ਹੁੰਦਾ ਹੈ
ਵਾਹਿਗੁਰੂ ਜੀ 🙏
ਵਾਹਿਗੁਰੂ ਜੀ
ਆਪਣੇ ਆਪ ਨਾਲ ਜੁੜਨਾ ਹੀ ਪਰਮਾਤਮਾ ਨਾਲ ਜੁੜਨਾ ਹੈ।
:
🎉
ਵਾਹਿਗੁਰੂ ਜੀ ਸਬ ਤੇ ਮੇਹਰ ਕਰਨ ਜੀ🙏🏻🙏🏻❤️
ਵਾਹਿਗੁਰੂ ਜੀ ਨਾਲ ਜੂਡੋ ਤਾਂ ਹੀ ਚੰਗਾ ਹੋਏ ਗਾ
All points are deeply touched.
ਵਾਹਿਗੁਰੂ ਕਦਰ ਕਰੇ ਦੁਨੀਆ ਦਾ ਕੀਆ ਵੀਰ ਜੀ ਲੋਕੀ ਨੀ ਕਿਸੇ ਦੀ ਕਦਰ ਕਰਦੇ ਵੀਰ ਜੀ
ਵੀਰ ਜੀ ਤੁਸੀਂ ਬਹੁਤ ਹੀ ਵਧੀਆ ਸੱਚਾਈ ਦੱਸੀ ਹੈ ਜੀ ਸੁਣ ਕੇ ਬਹੁਤ ਹੀ ਵਧੀਆ ਲੱਗਿਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ
100% true matters
Bahut badiya video hai dhanwad ji jai shree krishna radhe radhe ji
ਵਹਿਗੁਰੂ ਸਭ ਦਾ ਭਲਾ ਕਰ,
ਜੇਕਰ ਉਹ ਆਪਣੇ ਘਰ ਵਿਚੋਂ ਹੀ ਹੋਣ ਫਿਰ ਕੀ ਕੀਤਾ ਜਾਵੇ
Jive k meri ss teeri jthani aaa jo manu study nee krn dindya
Meri bhabi mainu degrade krdi a.mere maa peu jeunde ne.mers uthe jae Bina srda ni .Chad ta deva ohnu pr maa peu karke Chad ni skdi.oh mera najayaz fayda laindi a.ki kra
Mai is to bahut presaan a.
ਘਰਦੇ ਨੂੰ ਵੀ ਛੱਡਣਾ ਹੀ ਪਵੇਗਾ
ਬਹੁਤ ਵਧੀਆ ਹਨ ਤੁਹਾਡੀ ਵੀਡੀਓ ਜਿੰਦਗੀ ਜੀਉਣ ਦੀ ਜਾਚ
Thanks ji
🎉🎉🎉🎉❤❤❤
ਮੇਰਾ ਪਤੀ ਜਾਣਾ ਚਾਹੁੰਦਾ ਹੈ 💯 ਦੋਮੇਰੇ ਬੱਚੇ ਨੇ ਐਦਾ ਮਸਲਾ ਹੱਲ ਕੀਤਾ ਜਾਵੇਗਾ
V good method to explain v nice keep cont
ਬਹੁਤ ਵਧੀਆ ਵਿਚਾਰ ਹੈ 🙏❤
Waheguru Ji . Very nice video. Worth watching.❤
ਵਹਿਗੁਰੂ ਜੀ🙏🏻🙏🏻🙏🏻🙏🏻🙏🏻🙏🏻⚘🌹🌷💐🌺❤
ਬਹੁਤ ਵਧੀਆ ਵੀਰ ਜੀ🙏🏻
ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹਨ ਪੰਜਾਬੀ ਅਲਫਾਜ਼
Ho sakda tu galt howe
Waheguru ji bahut bahut vadia c video Mehra kre waheguru ji 🙏🏻
ਬਹੁਤ ਵਧਿਆ
ਧੰਨਵਾਦ ਜੀ ❤
ਜੇ ਉਹ ਆਪਣੇ ਹੀ ਹੋਣ ਫਿਰ ਕੀ ਕਰੀਏ?😢
Chd deo bai
Aapne hi karde aa es tarah begane nhi karde🙏
😂 apne hi ta marde ne
@@Weldingtactics ਛੱਡ ਵੀ ਨਹੀਂ ਸਕਦੇ 😭😭
ਬਹੁਤ ਵਧੀਆ, ਤੁਹਾਡੀਆਂ ਵੀਡੀਓਜ ਤੋਂ ਜਿੰਦਗੀ ਨੂੰ ਇੱਕ ਨਵੀਂ ਸੇਧ ਮਿਲਦੀ ਹੈ ਜਿਉਣ ਵਾਸਤੇ, ਧੰਨਵਾਦ ਜੀ 🙏
Very nice bilkul kheek ha
Both hi vadiya vichar man nu skoon mil geya
God bless all the team no words salute
Bhut vdeeaa keha he- eho sabh kujh merre sath ho reha he- bs aj to mai vee tuhadeeaa galan per amal kran gee
ਬਹੁਤ ਵਧੀਆ ਜਾਣ ਕਾਰੀ ਦੁਰ ਤਾ ਕੀ ਜਾਣਾ ਮੈਰੇ ਪੁੱਤ ਨੇ ਹੀ ਮੁੰਨੂ ਨਹੀ ਸਮਝਿਆ ਉਹ ਅਜੇ ਕੁਮਾਰਾ ਹੈ ਉਮਰ 30 ਸਾਲ ਦੀ ਹੋ ਗਈ ਮੈ ਵੀ ਮੰਨ ਸਮਜਾਅ ਲੀਅਆ ਜੋ ਮਰਜੀ ਕਰੇ ਮੈ ਤੇ ਮੈਰੇ ਘਰ ਵਾਲਾ ਅਸੀ ਵੀ ਪੀਸੇ ਹਟ ਗਏ ਜੌ ਮਰਜੀ ਕਰੇ
ਵੀਰ ਜੀ ਬਹੁਤ ਬਹੁਤ
ਧੰਨਵਾਦ🙏
thanks,sir bhut vdiya msg dita a 😢
Right good informative video thanks
ਬਹੁਤ ਵਧੀਆ ਢੰਗ ਨਾਲ ਤੁਸੀ ਇਸ ਨੂੰ ਪੇਸ਼ ਕੀਤਾ।
Very good msg ❤👌👌👍👍❤️🙏🙏❤️ god bless you ❤️
ਬਿਲਕੁਲ ਸਹੀ ਕਿਹਾ ਤੁਸੀਂ 100%👍
Good sar bhut vdea
ਵਾਹਿਗੁਰੂ ਜੀ ਵਾਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਜੀ 🙏🙏🙏🙏
ਵੀਰ ਜੀ ਮੇਰੇ ਤਾਂ ਖੁਦ ਪਤੀ ਹੀ ਨੀ ਮੇਰੀ ਕਦਰ ਕਰਦੇ ਤੇ ਨਾ ਹੀ ਮੇਰੇ ਬੱਚਿਆਂ ਦੀ ਕਦਰ ਕਰਦੇ ਹਫਤੇ ਬਾਅਦ ਹੀ ਸਾਨੂੰ ਘਰ ਚੋਂ ਬਾਹਰ ਕੱਢ ਦਿੰਦੇ ਹੈ ਤੇ ਕੁੱਟਮਾ ਕਰਦੀ ਹੈ
Old amritsar
Jo bnda kise d kadar na jne oh khud be kdra hunda hi
ਉਸ ਦੇ ਸੁਭਾਅ ਨੂੰ ਸਮਝੋ ਫਿਰ ਉਸ ਮੁਤਾਬਿਕ ਚੱਲੋ ਉਸ ਘਰ ਵਿੱਚ ਵੀ ਤੁਹਾਡਾ ਪੂਰਾ ਅਧਿਕਾਰ ਹੈ ਆਪਣਾ ਘਰ ਨਾ ਛੱਡੋ ਜੇਕਰ ਜਿਆਦਾ ਕੁੱਟਦਾ ਹੈ ਤਾਂ ਆਪਣੇ ਮਾਂ ਬਾਪ ਭਰਾ ਨੂੰ ਜਰੂਰ ਦੱਸੋ
Skoon milda video sun ke bhut wadia ❤❤
Dhan guru nanak ji🙏🙏🙇♀🙇♀
Waheguru ji apni maher karo ji sab te 🙏🙏🙏🙏🙏🙏🙏🙏
Veer ji bilkul shai 👍🙏
ਵਾਹਿਗੁਰੂ ਜੀ ਸਰਬਤ ਦਾ ਭਲਾ ਹੋਵੇ
🙏ਸਭ ਦਾ ਭਲਾ ਹੋਵੇ ਵਾਹਿਗੁਰੂ ਜੀ
ਮੇਰਾ ਕੋਈ ਇਨਸਾਨ ਨਹੀਂ ਜੋ ਮੌਤ ਤੱਕ ਨਾਲ ਲਈ ਰਵੇ😢😢😢😢
ਕਿਉ.?? 🙏😪😥
Mera v koi ni
DhanGuruNanakji
Bilkul sahi hai video Ji thnks
Very nice veerji
Nice 👌 song,superb lyrics
Thank you for inspiring me 🙏😌
Priceless thankyou Ji 🙏✅!
Thank you so much 🙏🙏🙏🙏🙏❤❤
Very good Waheguru ji
Very well explained, it can be practical and very useful.
Thanks 👍
waheguru ji sabna tay aapne maher kro ji shukerna aap ji da
Bhut ashe lage video brother bless you ❤❤❤❤❤
Bhut Vadhia Ji
ਬਹੁਤ ਵਧੀਆ ਜੀ❤
Wahaguru ji Mehar karo ji 🙏
Very nice veer ji 🙏 thanks 👍 ❤
Very nice share 🙏🙏 sir g
Bahut wadya ❤
Very good beta ❤❤❤❤❤
ਬਾਈ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ 🇧🇭
Thanks bhai sahib ji
Thanks brother are you right 😢
❤❤❤❤.video.good
ਵਾਹਿਗੁਰੂ ਭਲੀ ਕਰੇ
Vht vadia veer ji thnks 🙏
Thanks bro 🙏🙏🙏
Right ji thank you so much bro ji 👍👍👌👌👌❤️❤️❤️
Thanks guru ji ❤
For motivation 😊😅
Very good idea veer God bless you
Very nice video ❤❤❤❤❤
Nice work 👌👌🙏🙏
Very nice video thanks ji
Verry good vichar ji
Bhut. Vadya ji
❤❤❤❤❤waheguru ji🙏
Veer terey bolan da gal nu samjon da tarika bohat vadiya bai g
Thank you for information
ਧੰਨਵਾਦ ਜੀ
Very nice 👍 veer 👍 ji❤❤❤❤❤😂
Bilkul. Sahi kehaa bha g❤❤❤❤❤
Bhai tusi bahut badhiya gal gai hai maine thodi galat to bahut bahut sukun Mila hai menu pata lag Gaya ki jindagi kis tarah se kis had Tak ji jaani hai aage bahut depression vich rehndi si mein hun thodi gal Sun ke pura pura struggle karungi kyunki koi kadar nahin karta is duniya se jinna marji kise da kar lo koi nahin apna Banda thank u bhai thankyou thankyou thankyou
❤ ਬਹੁਤ ਖੂਬ ਅਤੇ ਸੁਲਝੇ ਵਿਚਾਰ ਹਨ
Thnku 🙏👍
❤ Thank you 🙏
Very nice paji ❤❤
Bahut vadiya 🙏🏻
God bless you 🙏
God bless you beta ❤❤
Very good video 👍
❤❤nice Gyain 🌹🙏🏽
Atti sunder vichar.
U heal me ❤
Very motivational quotes
Good ji ❤paramjit kaur brar
Waheguruji, 👌🙏🙏
Great👍👍
ਮੈਂ ਵੀ ਦੂਜਿਆਂ ਨੂੰ ਖੁਸ਼ ਕਰਨ ਦੇ ਚੱਕਰ ਵਿੱਚ ਆਪਣੀ ਜ਼ਿੰਦਗੀ ਬਰਬਾਦ ਕਰ ਲਈ।
@@vishalsingla2843
ਵੀਰ ਕੋਈ ਕਦਰ ਨਹੀਂ ਕਰਦਾ.
ਸਭ ਵਹਿਮ ਹੀ ਨੇ.
Ràit