ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਚੋਣਾਂ ਨਾ ਲੜਨ ਦਾ ਕੀਤਾ ਐਲਾਨ | Pro Punjab Tv

Поделиться
HTML-код
  • Опубликовано: 4 сен 2024
  • ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਚੋਣਾਂ ਨਾ ਲੜਨ ਦਾ ਕੀਤਾ ਐਲਾਨ
    ਵਡਾਲਾ ਦਾ ਨਾਂਅ ਐਲਾਨਣ ਤੋਂ ਬਾਅਦ ਮੀਟਿੰਗ ਛੱਡ ਕਿਓਂ ਚਲੇ ਗਏ ਸੀ ਚੰਦੂਮਾਜਰਾ ?
    ਫੰਡ ਵਾਲੇ ਮਾਮਲੇ ਤੇ ਬੋਲੇ - ਸਾਨੂੰ ਤਾਂ ਨਾ ਝੰਡੇ ਮਿਲੇ ਨਾ ਡੰਡੇ - ਸੁਖਬੀਰ ਬਾਦਲ ਨੂੰ ਦਿੱਤੀ ਕਿਹੜੀ ਨਸੀਹਤ
    #PremSinghChandumajra #Politics #announcement #ShiromaniAkaliDal #Meeting #SukhveerBadal #Punjab #Interview #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

Комментарии • 221

  • @swaransinghsingh3602
    @swaransinghsingh3602 Месяц назад +18

    ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਇਹਨਾਂ ਨੇ

  • @swaransinghsingh3602
    @swaransinghsingh3602 Месяц назад +34

    ਇਹ ਗੰਗੁਮਾਜਰਾ ਹੈ
    ਚੰਦੂਮਾਜਰਾ ਨਹੀਂ
    😂😂😂😂😂😂😂

  • @jagdevsingh6524
    @jagdevsingh6524 Месяц назад +38

    ਮਲਾਈਆਂ ਛਕ ਲਇਆਂ, ਵਜ਼ੀਰੀਆਂ ਮਾਣ

    • @visakhasidhu3710
      @visakhasidhu3710 Месяц назад +2

      ਜਿਤਣ

    • @visakhasidhu3710
      @visakhasidhu3710 Месяц назад +4

      ਦਾਖੇ ਹਥ ਨਾ ਅਪੜੇ ਆਖੇ ਥੁਹ ਕੋੜੀ

    • @punjaab1001
      @punjaab1001 Месяц назад +1

      ਅਕ੍ਰਿਤਘਣ

    • @punjaab1001
      @punjaab1001 Месяц назад

      ਅਕ੍ਰਿਤਘਣ

    • @punjaab1001
      @punjaab1001 Месяц назад

      ਅਕ੍ਰਿਤਘਣ

  • @mohindersinghkangkang9604
    @mohindersinghkangkang9604 Месяц назад +11

    ਪੰਜਾਬ ਦਾ ਸਭ ਤੋਂ ਵੱਡਾ ਚੌਣ ਵਿਗਿਆਨੀ ( ਮੌਸਮ ਵਿਗਿਆਨੀ) ਕੋਈ ਪੰਥ ਖਤਰੇ ਵਿੱਚ ਨਹੀਂ ਨਾਂ ਹੀ ਸ਼ੋ੍ਮਣੀ ਅਕਾਲੀ ਦੱਲ ਖਤਰੇ ਵਿੱਚ ਹੈ। ਇਹਨਾਂ ਦੀਆਂ ਟਿਕਟਾਂ ਅਤੇ ਕੁਰਸੀ ਖਤਰੇ ਵਿੱਚ ਹੈ।

  • @swaransinghsingh3602
    @swaransinghsingh3602 Месяц назад +15

    ਇਹਨਾਂ ਅਨਪੜ ਲੀਡਰਾਂ ਨੇ ਪੰਜਾਬ ਦਾ ਬੇੜਾ ਗ਼ਰਕ ਕੀਤਾ

  • @JagseerSingh-kb8ut
    @JagseerSingh-kb8ut Месяц назад +10

    ਢੀਂਡਸਾ ਮਲੂਕਾ ਜਗੀਰ ਕੌਰ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਪਾਰਟੀ ਵਿੱਚੋਂ ਬਾਹਰ ਕੱਢੋ ਗਦਾਰਾਂ ਨੂੰ ਵਰਕਰਾਂ ਦੀ ਮੰਗ ਆ

  • @psingh-3073
    @psingh-3073 Месяц назад +8

    ਅੱਗੋਂ ਤੋਂ ਚੋਣਾਂ ਨਾ ਲੜਨ ਲਈ ਧੰਨਵਾਦ। ਵੇਲਾ ਵਿਹਾ ਚੁੱਕੀ ਅਕਾਲੀ ਲੀਡਰਸ਼ਿਪ ਨੂੰ, ਇਸ ਤੋਂ ਪਹਿਲਾਂ ਕਿ ਲੋਕ ਘਰ ਬੈਠਾ ਦੇਣ, ਆਪਣੇ ਆਪ ਹੀ ਘਰ ਬੈਠ ਜਾਣਾ ਚਾਹੀਦਾ ਹੈ ।

  • @gulzarsingh9475
    @gulzarsingh9475 Месяц назад +7

    ਪੰਜ ਸਾਲ ਸੰਸਦ ਵਿੱਚ ਸੁੱਤਾ ਰਿਹਾ ਹੁਣ ਲੋਕਾਂ ਨੇ ਨਕਾਰ ਦਿੱਤਾ ਹੁਣ ਘਰ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰੋ ਤੇ ਭੁਲਾ bakhshao

  • @NarinderKaur-cj2ep
    @NarinderKaur-cj2ep Месяц назад +20

    ਕਦੀ ਵੀ ਇਸ ਟੋਲੇ ਨੂੰ ਨਹੀ ਮੰਨਦੇ ਲੋਕ

    • @sabi-mansa
      @sabi-mansa Месяц назад +2

      🪯 ਭਾਈ ਅੰਮ੍ਰਿਤਪਾਲ ਖਾਲਸਾ 🚩
      ਇਹਨਾਂ ਦੀਆ ਗਲਤੀਆਂ ਕਰਕੇ ਪੰਜਾਬ ਨੁ ਦਿੱਲੀ ਵਾਲੇ ਬਈਏ ਕੋਲੋ ਜਲੀਲ ਹੋਣਾ ਪਿਆ

  • @haripalgill3471
    @haripalgill3471 Месяц назад +27

    ਜਦੋਂ ਪਰਿਵਾਰ ਦੋ ਟਿਕਟਾਂ ਲਇਆ ਓਦੋਂ ਸੁਖਬੀਰ ਚੰਗਾ ਸੀ

    • @user-fo6vi2hu9b
      @user-fo6vi2hu9b Месяц назад +6

      ਇਹ ਬਿਟੂ ਤੋਂ ਪਹਿਲਾਂ ਮੋਦੀ ਸਾ਼ਹ ਦੀ ਜਿੱਤਣ ਤੋਂ ਬਾਅਦ ਮੰਤਰੀ ਕੇਦਰ ਵਿੱਚ ਬਣਨਾ ਸੀ ਹਾਰ ਹੋ,,,

    • @punjaab1001
      @punjaab1001 Месяц назад +2

      ਅਕ੍ਰਿਤਘਣ

  • @gurcharansingh4251
    @gurcharansingh4251 Месяц назад +6

    ਹੁਣ ਤਾ ਵੋਟ ਹੀ ਨਹੀ ਪੈਣੀ ਅਲੈਕਸਣ ਲੜੋਗੇ ਕਿਵੇਂ ਜਦੋ ਜਿੱਤਣਾ ਹੀ ਨਹੀ

  • @AmarjitSingh-eq3rl
    @AmarjitSingh-eq3rl Месяц назад +12

    ਸਭ ਕੁਛ ਮਿਲ ਗਿਆ ਹੈ ਅਵੇ ਇਧਰ ਉਧਰ ਦੀਆਂ ਗੱਲਾਂ ਕਰ ਰਿਹਾ ਹੈ

  • @surjitkhosasajjanwalia9796
    @surjitkhosasajjanwalia9796 Месяц назад +8

    ਹੁਣ ਮਾਫੀਆਂ ਮਗਣ ਦਾ ਸਮਾਂ ਨਿਕਲ ਗਿਆ, ਸਾਰੇ ਜਾਣੇ ਪੁਰਾਣੇ ਲੀਡਰ ਘਰੇ ਬੈਠੋ

  • @SukhdeepSingh-bj2xo
    @SukhdeepSingh-bj2xo Месяц назад +15

    ਭਾਈ ਅੰਮ੍ਰਿਤਪਾਲ ਸਿੰਘ ❤❤

    • @mkbskb1
      @mkbskb1 Месяц назад +2

      DALLA NO. 1

    • @boharbrar7804
      @boharbrar7804 Месяц назад +1

      ​@@mkbskb1menu ta tu lgda dlla

    • @sabi-mansa
      @sabi-mansa Месяц назад +1

      🪯 ਭਾਈ ਅੰਮ੍ਰਿਤਪਾਲ ਖਾਲਸਾ 🚩

    • @mkbskb1
      @mkbskb1 Месяц назад

      @@boharbrar7804 main sabat kar dina. Os dallay di path lai ki gurbani aa.
      Te tere vargay tatay chat bina kisay soch ton palish karan lag painday aa

  • @kuldeepsinghdhiman2759
    @kuldeepsinghdhiman2759 Месяц назад +5

    ਜਿਸ ਦਿਨ ਬੁੱਕਲ ਦੇ ਨਾਗ ਗ਼ਦਾਰ ਬਾਦਲ ਤੇ ਸਾਰੇ ਜੁੱਤੀ ਚੱਟ ਸਿੱਖ ਸਿਆਸਤ ਛੱਡ ਕੇ ਆਵਦੇ ਘਰੇ ਬੈਠਣਗੇ ਉਹ ਦਿਨ ਸਿੱਖ ਕੌਮ ਲਈ ਸੁਨਹਿਰੀ ਦਿਨ ਹੋਵੇਗਾ।

  • @sukhvirsingh7323
    @sukhvirsingh7323 Месяц назад +13

    Luta lut k Sache bane ferde ne

  • @jalourSingh-bz4dj
    @jalourSingh-bz4dj Месяц назад +6

    ਇਨਾ ਪੁਰਾਣੇ ਲੀਡਰਾਂ ਨੂੰ ਕੋਈ ਵੀ ਨਹੀਂ ਚਾਹੁੰਦਾ ਇਹਨਾਂ ਨੇ ਪੰਥ ਦਾ ਬੇੜਾ ਗਰਗ ਬੇੜਾ ਗਰਕ ਕਰ ਦਿੱਤਾ ਹੈ ਇਹਨਾਂ ਨੂੰ ਹੁਣ ਆਪੇ ਹੀ ਲਾਂਭੇ ਹੋ ਜਾਣਾ ਚਾਹੀਦਾ ਹੈ ਕੋਈ ਅੱਗੇ ਨਵੇਂ ਬੰਦੇ ਆਉਣ ਪੰਥ ਨੂੰ ਸੀਰੇ ਚਲਾਉਣ ਤਾਂ ਹੀ ਫਾਇਦਾ ਹੋ ਸਕਦਾ ਹੈ ਜੀ

  • @KulwantSingh-jc4ul
    @KulwantSingh-jc4ul Месяц назад +5

    ਨਹੀ ਚੰਦੂਮਾਜਰਾ ਸਾਹਿਬ ਜਰੂਰ
    ਚੋਣ ਹੋਣ ਵੀ ਲੜਨ ਜੀ ਪਤਾ ਲੱਗ ਜਾਉ

  • @bhupindersingh4084
    @bhupindersingh4084 Месяц назад +15

    ਇਹ।ਬਹੂਤ।ਲੂਂਚਾ।ਬੰਦਾ।ਇਸਨੂੰ।ਚਾਨਣ।ਹੋ
    ਗਿਆ।ਵੀ।ਜਿਂਨੀ।ਸਕਦਾ

    • @user-fo6vi2hu9b
      @user-fo6vi2hu9b Месяц назад +2

      ਇਹ ਮੁੱਖ ਮੰਤਰੀ ਬਣਨ ਲਈ ਯਤਨਸੀ਼ਲ ਹੈ ਕਾਮਯਾਬ ਹੋਣਾ ਨਾ ਹੋਣਾ ਬਾਅਦ ਦੀ ਗੱਲ ਹੈ ਇਸ ਨੇ ਮੁੱਖ ਮੰਤਰੀ ਬਣਨ ਵਾਸਤੇ ਤਿਆਰ ਦਾ ਹਿੱਸਾ ਇਹ ਬਾਗੀ ਧੜਾ

    • @sharandubb3967
      @sharandubb3967 Месяц назад +2

      ਭਰਾ ਜੀ ਇਹਨੂੰ ਚਾਨਣ ਹੋਣਾ ਹੀ ਸੀ ਕਿਉਂਕਿ ਇਹ ਝੂਠੇ ਸਾਧ ਦਾ ਚੇਲਾ ਹੈ

    • @kinskins3895
      @kinskins3895 Месяц назад +1

      Hun tee sarpanch jitne bhi aukha veer ji

  • @ARTMASTER1313
    @ARTMASTER1313 Месяц назад +6

    ਲੁੱਟ ਕੇ ਖਾ ਗਿਆ ਇਹ ਲੋਟੂ ਟੋਲਾ ਪੰਜਾਬ ਨੂੰ ਬਾਦਲ ਐਂਡ ਪਾਰਟੀ, ਹੁਣ ਜੇਕਰ ਛੱਡਣਾ ਹੀ ਹੈ ਤਾਂ ਪੰਜਾਬ ਦਾ ਓਹ ਪੈਸਾ ਵੀ ਵਾਪਿਸ ਪੰਜਾਬ ਨੂੰ ਜਾਂ ਪੰਥ ਨੂੰ ਮੋੜ ਦਿਓ ਜਿਹੜਾ ਦੱਬਿਆ ਤੁਸੀਂ ਸਾਰਿਆਂ ਨੇ

  • @NarinderKaur-cj2ep
    @NarinderKaur-cj2ep Месяц назад +4

    ਇਹ ਨ ਕਹੋ ਕਿ ਅਸੀ ਉਦੋ ਬੋਲ ਨ ਸਕੇ ਇਹ ਵੀ ਦਸੋ ਕਿਉ। ਕਿਉ ਕਿ ਤੁਸੀ ਉਦੋ ਖਾਦੇ ਰਹੇ

  • @chamkaursingh1737
    @chamkaursingh1737 Месяц назад +2

    ਚੰਦੂ ਮਾਜਰਾ ਜੀ ਗੱਲ ਤਾਂ ਅਸਲ ਵਿੱਚ ਇਹ ਹੈ ਕਿ ਗੱਲਾਂ ਤਾਂ ਤੁਹਾਡੀਆਂ ਸਾਰੀਆਂ ਠੀਕ ਨੇ ਪਰ ਗੱਲ ਇਹ ਹੋ ਗਈ ਕਿ ਵਕਤੋ ਖੁੰਝੀ ਡੂਮਣੀ ਗਾਵੇ ਆਲ ਪਤਾਲ ਰੌਲਾ ਇਹੀ ਆ ਵੀ ਤੁਸੀਂ ਇਹ ਗੱਲ ਸਮੇਂ ਸਿਰ ਨਹੀਂ ਕੀਤੀ ਪਹਿਲਾਂ ਤਾਂ ਚਮਚਾਗਿਰੀ ਕਰਦੇ ਰਹੇ ਤੇ ਹੁਣ ਜਾ ਕੇ ਇੱਕਦਮ ਹੀ ਐ ਕਹਿ ਨੂੰ ਵੀ ਇੱਥੇ ਰਾਮਰਾਜ ਆ ਜਾਵੇ ਤੇ ਸੁਖਬੀਰ ਬਾਦਲ ਕੁਰਸੀ ਛੱਡ ਦੇਵੇ ਵੀਰਾ ਉਹਦਾ ਅਰਬ ਕਰੋੜਾਂ ਦਾ ਲੁੱਟ ਕੇ ਬਣਾਇਆ ਹੋਇਆ ਮਾਲ ਦਾ ਕਾਰੋਬਾਰ ਪ੍ਰਭਾਵਿਤ ਹੁੰਦਾ ਇਸ ਕਰਕੇ ਅਗਲਾ ਹੁਣ ਨਹੀਂ ਛੱਡਦਾ ਹੁਣ ਤੁਸੀਂ ਜੋ ਰੌਲਾ ਪਾਉਣਾ ਪਾਈ ਜਾਓ ਇਹ ਤੁਹਾਡੀ ਮਰਜੀ ਹੈ

  • @surjitkhosasajjanwalia9796
    @surjitkhosasajjanwalia9796 Месяц назад +4

    ਇਹਨੂੰ ਚੰਗ਼ਾ ਭਲਾ ਪਤਾ ਜਿੱਤਣਾ ਤਾਂ ਹੈ ਨਹੀਂ,, ਪਹਿਲਾਂ ਲੋਕਾਂ ਨੂੰ ਇਹਨਾਂ ਦੇ ਅਸਲੀ ਰੰਗ ਨਹੀਂ ਪਤਾ,,, ਹੁਣ ਸੋਸਾਲ ਮੀਡੀਆ ਆਉਣ ਕਰਕੇ ਇਹਨਾਂ ਦੇ ਭਾਂਡੇ ਮੂਦੇ ਵੱਜ ਗਏ ਹਨ,,,, ਕਹਿੰਦੇ ਬਾਦਲ ਨੇ ਬਿਨਾਂ ਸਰਤ ਹਮਾਇਤ ਦਿੱਤੀ ਸੀ bjp ਨੂੰ ਜੌ ਕੋਰਾ ਝੂਠ ਹੈ, ਸਰਤ ਸਿਰਫ ਪੰਥ ਵਾਸਤੇ ਨਹੀਂ ਸੀ ਆਪਣੇ ਪਰਿਵਾਰ ਦੀ ਤਰੱਕੀ ਦੀ ਸਰਤ ਹੋਵੇਗੀ

  • @swaransinghsingh3602
    @swaransinghsingh3602 Месяц назад +5

    ਏਹਨੂੰ ਤਾ ਇਹ ਵੀ ਨਹੀਂ ਪਤਾ ਕਿ ਅਕਾਲੀ ਦਲ ਹੁੰਦਾ
    ਇਹ ਤਾਂ ਕਾਲੀ ਦਲ ਹੀ ਕਹੀ ਜਾਂਦੇ ਹੈ

  • @chanansingh1674
    @chanansingh1674 Месяц назад +4

    ਸਿਆਸਤ ਛੱਡਣੀ ਪਵੇਗੀ ਕਿਉਂਕਿ ਗਦਾਰੀ ਆ ਕੀਤੀ ਆ ਕੌਮ ਨਾਲ ਹੁਣ ਅਸੀਂ ਵਿਸ਼ਵਾਸ ਕਿਸ ਤਰ੍ਹਾਂ ਕਰ ਲੲਏ ਮਿਲਾਈ ਖਾ ਕੇ ਹੁਣ ਸਿਆ ਸਤ ਛਡ ਦੇ ਵੋ ਅਕਾਲ ਤਖ਼ਤ ਸਾਹਿਬ ਆਪਣੀ ਮਰਜ਼ੀ ਨਾਲ ਜਾਵੋ ਆਪੇ ਮੁਆਫ਼ੀ ਮੰਗੀ ਲਵੋ ਕਿਉਂ ਕਿ ਜਥੇਦਾਰ ਵੀ ਤੁਹਾਡੇ ਨੇ ਇਸ ਤਰ੍ਹਾਂ ਨਹੀਂ ਚਲਣਾ

  • @jitsingh8827
    @jitsingh8827 Месяц назад +6

    ਪੱਤਰਕਾਰ ਨੇ ਸਹੀ ਸਵਾਲ ਕੀਤਾ ਕਿ ਬਾਗੀਆ ਨੇ ਖ਼ਾਕੀ ਨੀਕਰਾਂ ਪਾ ਰੱਖੀਆਂ

  • @harwindersingh3834
    @harwindersingh3834 Месяц назад +1

    ਚੋਣਾਂ ਲੜਣ ਵਾਲਿਆਂ ਲਈ ਵਿਦਿਆ ਯੋਗਤਾ ਨਿਰਧਾਰਿਤ ਕੀਤੀ ਜਾਵੇ ਅਨਪੜ੍ਹ ਟੋਲਾ ਨੂੰ ਪਾਸੇ ਕੀਤਾ ਜਾਵੇ

  • @bsr840
    @bsr840 Месяц назад +3

    ਜਿੰਨਾ ਮਰਜ਼ੀ ਜ਼ੋਰ ਲਾ ਲਓ ਸੁਖਬੀਰ ਅਸਤੀਫਾ ਨਹੀਂ ਦੇਵੇਗਾ।ਪੱਕਾ ਢੀਠ ਹੈ ਸੁਖਬੀਰ।

  • @yadwindersingh2253
    @yadwindersingh2253 Месяц назад +1

    58 ਸਾਲ ਤੋਂ ਬਾਅਦ ਤਾਂ ਸਰਕਾਰ ਵੀ ਨਹੀਂ ਨੌਕਰੀ ਤੇ ਰੱਖਦੀ

  • @ArshdeepSingh-oh4qk
    @ArshdeepSingh-oh4qk Месяц назад +3

    ਲੜਨਗੇ ਤਾਂ ਹਾਰਨਗੇ

  • @pritamaulakh3130
    @pritamaulakh3130 Месяц назад +4

    ਹੁਣ ਇਹ bjp ਦੀ ਚੋਣ ਲੜੂਗਾ

    • @user-fo6vi2hu9b
      @user-fo6vi2hu9b Месяц назад

      ਨਹੀਂ ਅਮਿ੍ਰਤਪਾਲ ਨੂੰ ਵਰਤੇਗਾ

  • @yadwindersingh2253
    @yadwindersingh2253 Месяц назад +1

    50 ਸਾਲ ਦੀ ਉਮਰ ਤੋਂ ਬਾਅਦ ਕਿਸੇ ਵੀ ਵਿਅਕਤੀ ਨੂੰ ਇਲੈਕਸ਼ਨ ਲੜਣ ਤੇ ਪਾਬੰਦੀ ਲਗਾਈ ਜਾਵੇ

  • @gurpreetsinghchahal9751
    @gurpreetsinghchahal9751 Месяц назад +2

    ਅਕਾਲੀ ਦਲ ਆਪਣੇ ਆਪ ਨੂੰ ਪੰਥਕ ਅਤੇ ਖੇਤਰੀ ਪਾਰਟੀ ਕਹਾਉਂਦਾ ਲਓ ਇਹਨਾਂ ਤੋਂ ਵੀ ਅਤੇ ਸੁਖਬੀਰ ਸਿੰਘ ਬਾਦਲ ਦੇ ਟੋਲੇ ਤੋਂ ਵੀ ਇਕ ਹਾਲ ਹੋ ਕਿ ਅਸੀਂ ਜਿੱਤ ਕੇ ਕਦੇ ਵੀ ਬਿਨਾਂ ਸ਼ਰਤ ਹਮਾਇਤ ਕੇਂਦਰ ਦੇ ਵਿੱਚ ਭਾਜਪਾ ਨੂੰ ਨਹੀਂ ਦੇਵਾਂਗੇ ਕਦੇ ਨਹੀਂ ਬੋਲਣਗੇ ਇਹ ਲੋਕ

  • @gurpaldhillon4497
    @gurpaldhillon4497 Месяц назад

    ਜਦੋਂ ਜਿੱਤਣਾ ਹੀ ਨਹੀਂ ਤਾਂ ਚੋਣ ਕੀ ਲੜਨੀ, ਹੁਣ ਬਕਵਾਸ ਕਰੀ ਜਾ ਰਹੇ ਹਨ।

  • @gagandeepsingh-cv9uc
    @gagandeepsingh-cv9uc Месяц назад +7

    Chadumajre comennt. V. Vekh. Lea. Kar. Chora

  • @RamSingh-wt2vq
    @RamSingh-wt2vq Месяц назад +1

    ਗੁਰੂ ਮਾਰਿਓ ਤੁਸੀਂ ਸਾਰੇ ਜਾਣੇ ਹੀ ਗੁਨਾਹ ਤੇ ਗੁਨਾਹ ਕਰਦੇ ਗਏ ।

  • @daljitsingh-xb6bg
    @daljitsingh-xb6bg Месяц назад

    ਪ੍ਰਧਾਨਗੀ ਦਾ ਸਵਾਦ ਚਖਣਾ ਚਾਉਂਦੇ ਨੇ।

  • @satpalsinghvirk5827
    @satpalsinghvirk5827 Месяц назад +1

    Don't fight election.but fight for Sikh state.

  • @jaskaransingh-di8zl
    @jaskaransingh-di8zl Месяц назад +1

    ਯਾਰ ਤੁਸੀਂ ਮੀਡੀਆ ਕਿਉ ਐਨਾ ਦੇ ਮਗਰ ਪੲਏ ਰਹਿੰਦੇ ਹੋ ਕੀ ਸੰਵਾਰਿਆ ਏਨਾਂ ਨੇ ਪੰਜਾਬ ਦਾ ,ਆਪਣਾ ਪਰਿਵਾਰਵਾਦ ਵਧਾਇਆ

  • @kuldeeplal3901
    @kuldeeplal3901 Месяц назад +1

    Akal Takhat Sahib should give hukum to all to donate all land to poors having more than 5 killa and do agriculture on 5 killa for earning.

  • @user-lj9sd6uj1y
    @user-lj9sd6uj1y Месяц назад +4

    Chandu nahi gangu

  • @Pargatsarao936
    @Pargatsarao936 Месяц назад

    20+7 ਚੋ ਪਹਿਲਾ ਕੈਪਟਨ ਕਹਿੰਦਾ ਸੀ ਇਹ ਮੇਰੀਆ ਆਖਰੀ ਚੋਣਾ ਨੇ ਪਰ ਹੁਣ ਤੱਕ ਪੁਛ ਚੱਕੀ ਫਿਰਦਾ ਇਹ ਵੀ ਸੋਡੇ ਸਾਹਮਣੇ ਆ ਚੋਣਾ ਲੜਦਾ ਰਹੁਗਾ ਜਦੋ ਤੱਕ ਮਰਦਾ ਨੀ 😊

  • @jagbrar8141
    @jagbrar8141 Месяц назад

    ਸਭ ਚੋਰ ਹੋ ਚੁੱਪ ਕਰਕੇ ਘਰੇ ਬੈਠ ਪੰਥ ਨੂੰ ਸੰਗਤ ਤੇ ਛੱਡ ਦੇਵੋ

  • @gurjitsinghsingh2170
    @gurjitsinghsingh2170 Месяц назад +2

    ਸਭ ਗੋਲਮਾਲ ਹੈ ਨਾਟਕਬਾਜ਼ੀ

  • @Karamjeet_Singh_pbx1
    @Karamjeet_Singh_pbx1 Месяц назад +4

    Badal saab Zindanaad. Badal saab ta hit gya tusi nahar hovo SAD vicho hare Hoy leader

  • @mangatkular5941
    @mangatkular5941 Месяц назад +2

    ਸਾਡੀ ਹਰਮਨ ਪਿਆਰੀ ਲੱਗਣ ਵਾਲੀ ਪੰਜਾਬ ਦੀ ਪੰਜਾਬੀਆ ਦੀ ਪਾਰਟੀਆ ਚੋ ਇਕ ਸ਼੍ਰੋਮਣੀ ਅਕਾਲੀਦਲ ਨੂੰ ਮਜਬੂਤ ਰੱਖਣਾ ਚਾਹੁੰਦੇ ਹੋ ਤਾ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਕੰਧ ਤੇ ਲਿਖਿਆ ਹੋਇਆ ਪੜ੍ਹਨ ਲਈ ਉਹ ਲੋਕ ਪੜ੍ਹਨ ਨਹੀ ਦੇ ਰਹੇ ਜੋ ਲੋਕ ਆਪੋ ਆਪਣੀ ਲਲਚਾਇਆ ਅੱਖਾ ਨਾਲ ਦੇਖਿਆ ਜਾ ਰਹੀਆ ਕੇ ਨਵੇ ਹਲਕਿਆ ਦੇ ਇੰਚਾਰਜ , ਕਾਰਪੋਰੇਸ਼ਨ ਦੀਆ ਚੈਅਰਮੈਨੀਆ , ਨਿਗਮਾ ਦੇ ਮੇਅਰ , ਫੈਸਲਾਕੁੰਨ ਫੈਸਲਾ ਨਹੀ ਲੈਣ ਦੇ ਰਹੇ ਸੁਖਬੀਰ ਸਿੰਘ ਬਾਦਲ ਦੇ ਨੇੜ ਲਿਆ ਪਤਾ ਨਹੀ ਜਦੋ ਆਪੋ ਆਪਣੇ ਪਿੰਡ , ਹਲਕਿਆ ਚ ਵੋਟਾ ਲੈਣ ਲਈ ਪੰਜਾਬ ਦੇ ਲੋਕਾ ਵੱਲੋ ਕੀ ਕਹਿੰਦੇ ਸਨ ਕੀ ਜਥੇਦਾਰ ਜੀ ਜਾ ਪ੍ਰਧਾਨ ਜੀ ਤੁਹਾਡੀ ਪਾਰਟੀ ਸ਼੍ਰੋਮਣੀ ਅਕਾਲੀਦਲ ਬਹੁਤ ਵਧੀਆ ਤੇ ਪੰਜਾਬ ਸਰਕਾਰ ਵੀ ਵਧੀਆ ਪਰ ਅਫਸੋਸ ਪ੍ਰਗਟਾਇਆ ਜਾਦਾ ਸੀ ਬਾਦਲਕਿਆ ਦੇ ਕਾਰਨ ਅਸੀ ਵੋਟਰਾ ਵੱਲੋ ਬੋਲਿਆ ਜਾਂਦਾ ਸੀ ਵੋਟ ਨ੍ਹੀ ਤੁਹਾਨੂੰ ਪਾਉਂਦੇ ਜਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਜਾ ਨੇਮ ਕਰਨ ਵੀ ਪੰਜਾਬ ਦੇ ਲੋਕਾ ਵੱਲੋ ਇਸ ਤਰਾ ਜਲੀਲ ਹੀਣ ਗੱਲਾ ਨੀ ਕੀਤੀਆ

  • @narinderpalsingh5349
    @narinderpalsingh5349 Месяц назад +1

    ਇਹ ਸਭ ਲੋਕ ਕੁਰਸੀ ਦੇ ਭੁੱਖੇ ਹਨ,,,ਇਹ ਲੋਕ ਵੀ ਪੰਥ ਦੇ ਗੁਨਾਹਗਾਰ ਹਨ 😢😢😢😢😢😢

  • @balijindersingh2291
    @balijindersingh2291 Месяц назад

    Veer aah Banda ਅਕਿ੍ਅਤਘਣ ਐ

  • @Shaunkimaan1234
    @Shaunkimaan1234 Месяц назад +1

    ਇਹਨਾ ਨੂੰ ਪਤਾ ਨਹੀ ਕਿਹੜੇ ਲੋਕ ਕਹਿੰਦੇ ਹਨ ਅਸਤੀਫੇ ਬਾਰੇ ਆਮ ਲੋਕਾ ਦੀਆ ਵੋਟਾ ਪਵਾ ਕੇ ਦੇਖ ਲੈਣ ਕਿ ਲੋਕ ਕੀ ਚਾਹੁੰਦੇ ਹਨ ਇਹਨਾ ਲੀਡਰਾ ਨੇ ਦੋ ਦੋ ਟਿਕਟਾ ਵੀ ਲੲਈਅਆ ਇਹ ਲੀਡਰਾ ਨੇ ਆਪਣੇ ਪਰਿਵਾਰਾ ਤੋ ਬਿਨਾ ਕਿਸੇ ਹੋਰ ਨੂੰ ਉਠਣ ਨਹੀ ਦਿਤਾ ਨਾ ਪਾਰਟੀ ਲੲਈ ਕੰਮ ਕਰਨ ਦਿਤਾ ਕਿ ਦੂਜੇ ਲੋਕ ਮੁਹਰੇ ਨਾ ਆ ਜਾਣ ਕਿੰਨੀਅਆ ਕਿੰਨੀਅਆ ਵੋਟਾ ਪਾੲਈਅਆ ਤੁਹਾਨੂੰ ਉਹਨਾ ਵਿਚੋ ਵੀ ਜਿਆਦਾਤਰ ਲੋਕ ਅਸਤੀਫੇ ਬਾਰੇ ਨਹੀ ਕਹਿੰਦੇ ਸਗੋ ਉਹ ਲੋਕ ਇਹਨਾ ਲੀਡਰਾ ਤੋ ਦੁਖੀ ਹਨ ਪੈਸਿਅਆ ਨਾਲ ਘਰ ਭਰ ਲੲਏ ਕਿਸੇ ਨੂੰ ਮੁਹਰੇ ਨਹੀ ਆਉਣ ਦਿਤਾ ਜੇ ਇਹੀ ਕੰਮ ਕਰਨਾ ਤਾ ਜਿਹੜਿਅਆ ਪੈਨਸ਼ਨਾ ਜਿਹੜਾ ਜਾਇਦਾਦ ਤੋ ਵਧ ਪੈਸਾ ਸਾਰਾ ਗੁਰੂ ਸਾਹਿਬ ਦੇ ਨਾਮ ਕਰ ਦਿਓ ਫੇਰ ਸਨਿਆਸ ਲੈ ਕੇ ਗੁਰੂ ਦਾ ਨਾਮ ਜਪੋ ਤਾ ਗੁਰੂ ਮਾਫ ਕਰੂ ਫੇਰ ਲੋਕ ਤੁਹਾਡੇ ਤੇ ਪਰਿਵਾਰਾ ਤੇ ਲੋਕ ਵਿਸ਼ਵਾਸ਼ ਕਰਨ ਲਗਣਗੇ

  • @gurnaibbrar6172
    @gurnaibbrar6172 Месяц назад

    ਪਤਾ ਹੁਣ ਕਦੇ ਵੀ ਅਕਾਲੀ ਦਲ ਤੋਂ ਬਿਨਾਂ ਜਿੱਤ ਨੀ ਸਕਦੇ

  • @user-bo7de1ou1n
    @user-bo7de1ou1n Месяц назад

    ਸਾਦਸੰਗਤ'ਜੀ'ਸਾਰੇ'ਆਪਾ'ਭਲ'ਜਾਦੇ'ਆ'ਚੰਦੂ'ਮਾਜਰਾ'ਸਿਹਬ'ਕੀਸੇ'ਟੇਮ'ਜਦੋ'ਪਾਤਾ'ਨਹੀ'ਸੀ'ਹਿਲਦਾ'ਰੀਬੈਰੋ'ਵਰਗੇ'ਬੂਚੜ'ਦਾ'ਰਾਜ'ਸੁ'ਉਸ'ਟੇਮ'ਏਹ' ਲੀਡਰ''ਹੀ'ਬੋਲੈਆਸੀਸਾਡੇ'ਸਿਘ'ਸਹੀਦ'ਕਰਕੇ'ਨੇਰਾ'ਪਲਾ'ਤੇ'ਤੇਰੇ'ਨਾਲ'ਮੈ'ਹਥ'ਖੂਨ''ਨਾਲ'ਰੰਗੈ'ਨੇ'ਹੋਰ'ਸਬਲੀਡਰ'ਘਰਾ'ਵਿਚ'ਲੂਕ'ਗੇ'ਸੀ

  • @user-rq2gw1vh8x
    @user-rq2gw1vh8x Месяц назад

    ਹੁਣ ਬਥੇਰੇ ਬਣਾ ਲਏ,

  • @BaljinderSingh-pb7tp
    @BaljinderSingh-pb7tp Месяц назад

    ਇਸ ਅਕਾਲੀ ਦਲ ਬਾਦਲ ਤੋ ਬਿਨਾ 500,ਵੋਟ ਨਹੀ ਪੈਂਦੀ

  • @harpreetwalia2
    @harpreetwalia2 Месяц назад

    ਇਹਨਾਂ ਨੂੰ ਇਹ ਨਹੀਂ ਪਤਾ ਕੀ ਜੋ ਪਹਿਚਾਣ ਬਣੀ ਹੈ ਉਹੋ ਅਕਾਲੀ ਦਲ ਕਰ ਕੇ ਬਣੀ ਹੈ ਨਹੀਂ ਇਹਨੂੰ ਪੁੱਛ ਦਾ ਕੌਣ ਹੈ

  • @GulabSingh-ny7en
    @GulabSingh-ny7en Месяц назад

    ਅਕਾਲੀ ਦਲ ਤੋ ਪੂਛੋ ਕਿ ਸ੍ਰੀ ਗੁਰੂ ਗ੍ਰਾੰਥ ਸਾਹਿਬ ਨੂੰ ਛੱਡ ਕੇ ਸਰਾਸੇ ਵਾਲੇ ਬਾਬੇ ਨੂੰ ਕਿੳ ਮਥਾ ਟੇਕਿਆ. ਕਿ਼਼਼਼਼਼਼਼਼਼ਸਿਖ ਹਨ

  • @PalwinderSingh-tg1fk
    @PalwinderSingh-tg1fk Месяц назад

    ਦੋਗਲਾ,ਚੰਦੁ,ਮਾਜਰਾ,ਸੁਖ,ਵੀਰ,ਤੋ,ਡਰਦਾ

  • @JASPALHANSARA
    @JASPALHANSARA Месяц назад

    ਤੂੰ ਸਾਰੀ ਜਿੰਦਗੀ ਪਿੰਡ ਦਾ ਮੈਂਬਰ ਨੀ ਬਣ ਸਕਦਾ ਖੱਚੇ

  • @vompatiala
    @vompatiala Месяц назад

    I love the fact that you have the courage to ask tough questions. Akali dal will revive only if the party starts fighting for local issues of people. Akali Dal is the only local party but they have to be Sikhs first and not just look like Sikhs.

  • @punjjaabdesh8659
    @punjjaabdesh8659 Месяц назад

    ਚੰਦੂਮਾਜਰਾ ਜੀ ਕਹਿੰਦਾ ਮੈਂ ਤਾਂ ਕੁਰਬਾਨੀ ਕਰ ਦਿੰਨਾਂ, ਕਰਾਂ ਕੀ ਬੁਰੀ ਤਰ੍ਹਾਂ ਮਸਲਾ ਫਸਿਆ ਪਿਆ। ਮੈਂ ਕੁਰਬਾਨੀ ਕਰਦਾਂ ਪਰ ਮੇਰੇ ਮੁੰਡੇ ਨੂੰ ਲੀਡਰ ਬਣਾਦੋ। ਬੱਸ ਹੁਣ ਕੁਸ਼ ਕਰੋ ਕਿਸੇ ਵੀ ਤਰ੍ਹਾਂ ਮੇਰੇ ਮੁੰਡੇ ਨੂੰ ਐਮ ਐਲ ਏ, ਐਮ ਪੀ ਬਣਾਓ। ਮੈਂ ਸਾਇਡ ਹੋ ਜਾਨਾਂ ਮਜਬੂਰੀ ਚ।

  • @ksbhatti7778
    @ksbhatti7778 Месяц назад

    ਇਸ ਨੂੰ ਤਾ ਕੁਰਸੀ ਦੀ ਭੁੱਖ ਹੈ

  • @jollytiwana5964
    @jollytiwana5964 Месяц назад

    Good if you ll not fight that’s good

  • @bsr840
    @bsr840 Месяц назад

    ਚੰਦੂਮਾਜਰਾ, ਢੀਂਡਸਾ, ਵਡਾਲਾ, ਬੀਬੀ ਜਗੀਰ ਕੌਰ ਮਲੂਕਾ, ਵਲਟੋਹਾ ਵਰਗੇ ਲੀਡਰਾਂ ਦੀਆਂ ਵੱਡੀਆਂ ਕੁਰਬਾਨੀਆਂ ਹਨ ਪ੍ਰੰਤੂ ਨਵੇਂ ਲੀਡਰਾਂ ਨੂੰ ਕਦਰ ਨਹੀਂ।

    • @jassbir1363
      @jassbir1363 Месяц назад

      ਇਨਾਂ ਸਾਰਿਆਂ ਨੇ ਵਜੀਰੀਆਂ ਮਾਣੀਆਂ ਹਨ ਜੀ , ਹੁਣ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਿਉਂ ਨਹੀ ਕਰਦੇ ਹਨ ਜੀ ? ਜਰੂਰ ਦੱਸਣਾ ਵੀਰ ਜੀ ।

  • @JagroopSingh-fh9dp
    @JagroopSingh-fh9dp Месяц назад

    ਸਿਆਣੇ ਹੋਣ ਤਾ ਬਾਰ ਬਾਰ ਵੋਟਾ ਵਿੱਚ ਖੜਕੇ ਇਹਨਾ ਲੋਕਾ ਦਸ ਦਿੱਤਾ ਕੇ ਤੁਹਾਨੂੰ ਲੋਕ ਨਹੀ ਚਾਹੁੰਦੇ ਜਿਨਾ ਚਿਰ ਸ੍ਰੋਮਣੀ ਕਮੇਟੀ ਤੋ ਕਬਜਾ ਨਹੀ ਛੱਡਦਾ ਲੋਕ ਇਹਨਾ ਤੇ ਇਤਬਾਰ ਨਹੀ ਕਰਦੇ ਇਹਨਾ ਗਲਤੀਆਂ ਇਹਨੀਆ ਕੀਤੀਆ ਕਿ ਸਿੱਖੀ ਨੂੰ ਬਰਬਾਦ ਕਰਨ ਵਾਲੇ ਹਨ ਬਦਲਾਅ ਦੇ ਨਾਮ ਤੇ ਅਆਇਆ ਭਗਵੰਤ ਮਾਨ ਵੀ ਪੰਜਾਬ ਨੂੰ ਹਰ ਪਾਸਿਓ ਢਾਹ ਲਵਾ ਰਿਹਾ ਹੈ ਹੁਣ ਲੋਕ ਦੁਖੀ ਹਨ ਇਹ ਸਾਰੇ ਲੁਟੇਰੇ ਪਾਸੇ ਹੋ ਜਾਵੋ ਬਾਕੀ ਮੀਡੀਆ ਦਾ ਵੀ ਕਸੂਰ ਹੈ ਚਲੇ ਕਾਰਤੂਸਾ ਦੀ ਗੱਲ ਕਰਨੋ ਨਹੀ ਹਟਦੇ ਇਹਨਾ ਦੀ ਗੱਲ ਕਰਨੀ ਬੰਦ ਕਰੋ

  • @indirad1876
    @indirad1876 Месяц назад +1

    You all are in the same boat. Now Rebel leaders think, they are losing anyway and let’s do something else so they become big.

  • @jarnailsingh1731
    @jarnailsingh1731 Месяц назад

    ਇਹ ਸਾਰਿਆਂ ਤੋਂ ਭੈੜਾ ਅਤੇ ਭ੍ਰਿਸ਼ਟ ਬੰਦਾ ਹੈ ਹੁਣ ਇਹ ਆਪ ਚੋਣ ਨਹੀਂ ਲੜਦਾ ਆਪਣੇ ਮੁੰਡੇ ਨੂੰ ਚੋਣ ਲੜਾਇਆ ਕਰੇਗਾ।

  • @SurinderSingh-jk4er
    @SurinderSingh-jk4er Месяц назад

    They are all against Sukhbir as incited by B J P

  • @randhirsingh836
    @randhirsingh836 Месяц назад

    ਇਸ ਨੇ ਤਾਂ ਆਪ ਅਤੇ ਆਪਣੇ ਪੁੱਤਰ ਨੂੰ ਦੋ ਟਿਕਟਾਂ ਲਈਆਂ ਅਤੇ ਹੁਣ ਵੀ ਦਲਜੀਤ ਸਿੰਘ ਚੀਮਾ ਦੀ ਟਿਕਟ ਕਟਵਾ ਕੇ ਆਪ ਆਨੰਦਪੁਰ ਸਾਹਿਬ ਤੋਂ ਚੋਣ ਲੜੀ ਼਼਼ਇਹ ਬਕਵਾਸ ਕਰੀਂ ਜਾਂਦੇ ਨੇ

  • @user-oh6fc9io4u
    @user-oh6fc9io4u Месяц назад +1

    Ehda koye bhrosa ni haga ah mint ch badal janda

  • @PBwalegs
    @PBwalegs Месяц назад +1

    Hun kde jittna hini ladna kiaa

  • @JagseerSingh-kb8ut
    @JagseerSingh-kb8ut Месяц назад +1

    ਅਸੀਂ ਵਰਕਰ ਤੁਹਾਡੇ ਨਾਲ ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ

    • @indarjitsingh5417
      @indarjitsingh5417 Месяц назад

      Kuteya da sath ni kro .sare Punjab nu khage .thonu hale v v akal ni ayi????

  • @punjaab1001
    @punjaab1001 Месяц назад

    ਅਕ੍ਰਿਤਘਣ

  • @khalsaji1699
    @khalsaji1699 Месяц назад

    ਬਾਗ਼ੀ ਬਾਈ ।

  • @user-jk5jx1qn4v
    @user-jk5jx1qn4v Месяц назад

    ਇਸ ਦੇ ਕੁਝ ਨਹੀ ਪੱਲੇ ਲਗਾਤਾਰ 6 ਵਾਰ ਇਸ ਦਾ ਪ੍ਰੀਵਾਰ ਵਿਧਾਨ ਸਭਾ ਲੋਕਸਭਾ ਚੋਣਾ ਹਾਰਿਆ ਹੈ ਹੁਣ ਇਹ ਪੰਜਾਬ ਦੀ ਸਿਆਸਤ ਦੇ ਵਿੱਚੋ ਗਾਇਬ ਹੋ ਜਾਣਗੇ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਿਲੇ ਆਦੇਸ਼ ਮੁਤਾਬਕ ਪਾਰਟੀ ਦੇ ਭਲੇ ਦੀ ਗੱਲ ਨੂੰ ਕਰਨਾ ਚਾਹੀਦਾ ਹੈ

  • @buggarsinghsidhu7186
    @buggarsinghsidhu7186 Месяц назад

    ਹਰ ਇੱਕ ਦਾ ਹੱਕ ਹੈ ਕਿ ਉਹ ਆਾਪਣੀ ਆਪਣੀ ਪਾਰਟੀ ਬਣਾਏ ਮੇਰਾ ਨਿਜੀ ਵਿਚਾਰ ਹੈ ਕਿ ਤਹਾਨੂੰ ਬਾਦਲ ਤੋਂ ਕਿਉਂ ਅਲੱਰਜੀ ਹੈ ਤਸੀ ਸਾਰੇ ਇਕੱਠੇ ਹੋ ਕੇ ਅਕਾਲੀ ਦਲ ਕਾਇਮ ਕਰੋ ਲੋਕ ਜਿਹਨਾਂ ਦਾ ਸਾਥ ਦੇਣਗੇ ਉਹ ਅਕਾਲੀ ਦਲ ਆਪੇ ਕਾਮਯਾਬ ਹੋ ਜਾਵੇਗਾ

  • @jaspalsingh9569
    @jaspalsingh9569 Месяц назад +2

    ਇਹ ਵੀ ਮੰਨ ਕਿ ਦਰਬਾਰ ਸਾਹਿਬ ਤੇ ਬਰਨਾਲੇ ਦੇ ਮੁੰਡੇ ਨਾਲ ਗੋਲੀ ਚਲਾਈ ਸੀ

  • @KuldeepSingh-ro7mq
    @KuldeepSingh-ro7mq Месяц назад

    ਇਹ ਚੰਦੂਮਾਜਰਾ ਨਹੀਂ, ਇਹ ਚੰਦੂ ਭਾਣਜਾ ਹੈ 😂😂

  • @user-ff5iu4nn1x
    @user-ff5iu4nn1x Месяц назад

    Enna nu Jathedar sahib te bhi jaqin nahian

  • @jaggasidhus123
    @jaggasidhus123 Месяц назад

    ਕਹਾਉਣਾ ਅਕਾਲੀ ਦਲ ਦੇ ਆਗੂ ਬਾਣੀ ਪੰਜਾਂ ਵਿੱਚੋਂ ਇੱਕ ਨਹੀਂ ਆਉਂਦੀ।।ਅਕਾਲੀ ਦਲ ਦੇ ਆਗੂ ਨੂੰ ਪੰਜ ਬਾਣੀਆਂ ਕੰਠ ਹੋਣੀਆਂ ਚਾਹੀਦੀਆਂ ਹਨ।। ਪ੍ਰਧਾਨ ਤੋਂ ਮੂੰਹ ਜਵਾਨੀ ਜਪੁਜੀ ਸਾਹਿਬ ਸੁਣੋ ਪਤਾ ਲੱਗੇਗਾ ਵੀ ਕਿੰਨੀ ਬਾਣੀ ਪੜਦੇ ਹਨ

  • @Mannu-oz9pf
    @Mannu-oz9pf Месяц назад

    ਮੈਨੇ ਭੀ ਪਾਰਟੀ ਵਿੱਚ ਰਹਿ ਕੇ ਬਹੁਤ ਖਾਧਾ ਤੇ ਪਾਰਟੀ ਦੀਆਂ ਜੜਾਂ ਵੱਡੀਆਂ ਅਤੇ ਹਿੰਦੀ ਦੀ ਐਮ ਏ ਕੀਤੀ

  • @karamsingh5855
    @karamsingh5855 Месяц назад

    ਚੰਦੂ ਮਾਜਰਾ ਨੇ ਆਪ ਕਈ ਵਾਰ ਆਕਾਲੀ ਦਲ ਛੱਡਿਆ ਪਰ ਜਦੋ ਲੋਕਾ ਨੇ ਸਾਥ ਨਾ ਦਿੱਤਾ ਤਾ ਸੁਖਬੀਰ ਬਾਦਲ ਦੀਆ ਮਿਨਤਾ ਤਰਲੇ ਕਰਕੇ ਦੁਬਾਰਾ ਪਾਰਟੀ ਵਿਚ ਸ਼ਾਮਿਲ ਹੋਏ ਇਹ ਕਿਸਾਨਾ ਦੀ ਕਾਤਿਲ ਦੁਸ਼ਮਣ BJP ਨਾਲ ਰਲ ਕੇ ਪੰਜਾਬ ਅਤੇ ਆਕਾਲੀ ਦਲ ਦਾ ਨੁਕਸਾਨ ਕਰ ਰਹੇ ਹਨ ਇਹ ਜੋ ਆਪਣੇ ਆਪ ਨੂੰ ਆਕਾਲੀ ਸਮਝਦੇ ਹਨ ਇਹ ਸਾਰੇ BJP ਤੇ RSS ਦੇ ਦਲਾਲ ਮੈਂਬਰ ਹਨ ਇਹਨਾ ਸਾਰਿਆ ਨੇ BJP ਨਾਲ ਰਲ ਕੇ ਇਲੈਕਸ਼ਨ ਲੜੇ ਜਿਵੇ ਮਲੂਕੇ ਦੀ ਨੂੰ ਟੋਹੜਾ ਸਾਹਿਬ ਦਾ ਦੋਹਤਾ ਪਰਮਿੰਦਰ ਢੀਢਸਾ ਜਗੀਰੋ ਚੰਦੂ ਮਾਜਰਾ ਦੱਸੋ ਇਹ ਕਿਵੇ ਆਕਾਲੀ ਹੋਏ ਇਹ ਬੇਸ਼ਰਮ ਬੇਸ਼ਮਝ ਹਨ ਜੇਕਰ ਇਹ ਲੋਕ ਪਾਰਟੀ ਤੋ ਬਾਹਰ ਰਹੇ ਤਾ ਅਗੇ ਪੰਜਾਬ ਦੇ ਹੋਰ ਨੌਜਵਾਨ ਵਰਗ ਨੂੰ ਮੌਕਾ ਮਿਲੇਗਾ ਜਿਹੜੇ ਇਹ ਬਾਗੀ ਲੋਕ ਹਨ ਇਹ ਲੋਕਾ ਵੱਲੋ ਨਕਾਰੇ ਹੋਏ ਲੋਕ ਹਨ ਇਕ ਪਾਸੇ ਪੰਜਾਬ ਦਾ ਕਿਸਾਨ ਆਪਣੇ ਹਕ ਹਕੂਕਾ ਦੀ ਲੜਾਈ ਲੜ ਰਿਹਾ BJP ਦੀ ਸਰਕਾਰ ਵੱਲੋ ਕਿਸਾਨਾ ਤੇ ਗੋਲੀਆ ਮਾਰੀਆ ਜਾ ਰਾਹੀਆ ਹਨ ਕਿਸਾਨ ਨੂੰ ਸਹੀਦ ਕੀਤਾ ਜਾ ਰਿਹਾ ਹੈ ਜੇਲਾ ਵਿਚ ਸੁੱਟਿਆ ਜਾ ਰਿਹਾ ਹੈ ਪਰ ਇਹ ਲੋਕ BJP ਨਾਲ ਯਾਰੀਆ ਨਿਭਾਈ ਜਾ ਰਿਹਾ ਇਹਨਾ ਨੂੰ ਪੰਜਾਬ ਅਤੇ ਕਿਸਾਨਾ ਨਾਲ ਕੋਈ ਮਤਲਬ ਨਹੀ ਬਸ ਕੁਰਸੀ ਚਾਹੀਦੀ ਹੈ ਆਪਣੇ ਆਪ ਲਈ ਅਤੇ ਆਪਣੇ ਮੂਡੇ ਲਈ ਅਤੇ ਰਿਸ਼ਤੇਦਾਰ ਲਈ ਇਹਨਾ ਨੂੰ ਆਪਣੇ ਪਰਿਵਾਰ ਤੋ ਬਗੈਰ ਕੋਈ ਦਿਖਾਈ ਨਹੀ ਦਿੰਦਾ ਬਸ ਆਪਣੇ ਪਰਿਵਾਰ ਪੰਜਾਬ ਦੇ ਲੋਕਾ ਵੱਲੋ ਨਕਾਰੇ ਹੋਏ ਲੋਕ ਹਨ

  • @khalsaji1699
    @khalsaji1699 Месяц назад

    ਲੁੱਟ ਲਿਆ ਕਾਮਰੇਡਾ ।

  • @tonychn7378
    @tonychn7378 Месяц назад

    Bjp ਮੰਨਣ ਨੂੰ ਤਿਆਰ ਨਹੀਂ , ਸਾਰਾ ਪੰਥ ਸੁਖਬੀਰ ਨਾਲ

  • @punjjaabdesh8659
    @punjjaabdesh8659 Месяц назад

    ਅਕਾਲੀ ਦਲ ਆਲੇ ਮੋਦੀ ਆਲਾ ਫਿਕਰਾ ਬੋਲ ਸਕਦੇ ਨੇ ਹੁਣ, 😂😂😂😂😂
    ਅਰੇ ਹਮ ਤੋ ਫਕੀਰ ਹੈਂ, ਝੋਲਾ ਚੱਕ ਕਰ ਤੁਰ ਪੜੇ😂😂😂😂😂😂

  • @Nareshkumar-fk7cj
    @Nareshkumar-fk7cj Месяц назад

    ਪੱਤਰਕਾਰ ਸਾਹਿਬ ਜੀ ਇੰਟਰਵਿਊ ਦੌਰਾਨ ਮਾਇਕ ਦੀ ਅਵਾਜ ਕੱਟੀ ਜਾਂਦੀ ਰਹੀ ਹੈ ਜੀ ਇਸ ਵਿੱਚ ਸੁਧਾਰ ਕਰਨਾ ਚਾਹੀਦਾ ਜੀ। ਦੂਸਰੇ ਮਾਇਕ ਲਗਾਉਣੇ ਚਾਹੀਦੇ ਹਨ ਜੀ।

  • @JagjitSingh-wc6bd
    @JagjitSingh-wc6bd Месяц назад

    ਇਹਨਾਂ ਨੂੰ ਪੁੱਛਿਆ ਜਾਵੇ ਕਿ ਪੰਥ ਕਿਸ ਨੂੰ ਮਨਦੇ ਹਨ

  • @HarwinderSingh-hr5ym
    @HarwinderSingh-hr5ym Месяц назад +1

    ਕੌਮ ਦੇ ਗ਼ੱਦਾਰ , ਨਰਕਾਂ ਵਿੱਚ ਜਾ ਕੇ, ਧਰਮਰਾਜ ਨੂੰ ਕਿ ਮੂੰਹ ਦਿਖਾਉਣਗੇ

  • @RahulKumar-yc8nu
    @RahulKumar-yc8nu Месяц назад +1

    ENNU..PATTA..ESSNA
    JITENA..HI..NAHI..RAJNITI.. WICHO..OUT
    HONA..MUST..HAI

  • @indarjitsingh5417
    @indarjitsingh5417 Месяц назад

    Badal family sikh Kom di sab to badi dushman bni .ena chora to guru ghra nu mukt krayoooo🙏

  • @powarpola8126
    @powarpola8126 Месяц назад

    jdo pta vote he ne poune kisa na fer a he kehna a gall keho parwar ch koe v chonna nhi ldo

  • @mandipsingh2052
    @mandipsingh2052 Месяц назад

    Sukha amli nu jail vich band kaaro

  • @d.s.bhullar1327
    @d.s.bhullar1327 Месяц назад

    Why u wait for more than 10 yrs?

  • @saudagarsingh8799
    @saudagarsingh8799 Месяц назад

    ਚੰਦੂਮਾਜਰਾ ਸਾਹਿਬ ਤੁਸੀਂ ਪਹਿਲਾਂ ਵੀ ਇਕ ਅਕਾਲੀ ਦਲ
    ਬਣਾਈਆਂ ਸੀ ਉਹੋ ਕਿੱਥੇ ਐ

  • @hakamsinghbrar6014
    @hakamsinghbrar6014 Месяц назад

    Ghre baitth jaan gunah wdde aa mafi yog ni

  • @jatinderlamba9390
    @jatinderlamba9390 Месяц назад

    ਕੌਮ ਛਿੱਤਰ੍ਹਾਂ ਦੀ ਵੋਟਾਂ ਪਾਊਗੀ ਇਨਹਾ ਕਾਫਰਾਂ ਨੂੰ I

  • @jagtarsingh1068
    @jagtarsingh1068 Месяц назад

    ਠਗ

  • @ArshdeepSingh-oh4qk
    @ArshdeepSingh-oh4qk Месяц назад

    ਇਹ ਸਾਰੇ BJP ਵਿਚ ਜਾਣਗੇ। ਬੇਸ਼ਰਮ

  • @gagandeepsingh-cv9uc
    @gagandeepsingh-cv9uc Месяц назад +1

    Js. Din. E. Lok. Seyassat. Tu. Bahar. Hon. G. Sukhi. Randhawa. Channi. Majra. Cheema. Majitha. Sukhber. Raja. Warring. Pargat Singh. Lakha. Sudhana. Os. Din. Punjab. Da. Pla. Hona. Suru. Hoju. Ga. Kyu. Ki. E. Sarea. Nu. Koi. Punjab. Da. Fekr. Nahi. Ena. Nu. Apne. Ghar. Da. Fekr. A. Dalea. Nu.

  • @satgurkotra2543
    @satgurkotra2543 Месяц назад

    ਭਾਈ ਅਮ੍ਰਿਤਪਾਲ ਸਿੰਘ ਖਾਲਸਾ

  • @user-td7cy9hl9f
    @user-td7cy9hl9f Месяц назад

    Jagat narayan da chela

  • @gurindersidhu1625
    @gurindersidhu1625 Месяц назад

    Chandu manpreet ialli malouka dheendsa charnjit barar bibi jagero ih party wicho kD devo akali party jinda bad ho jave gy