Размер видео: 1280 X 720853 X 480640 X 360
Показать панель управления
Автовоспроизведение
Автоповтор
ਬਹੁਤ ਵਧੀਆ ਸਵਾਲ ਕੀਤੇ ਗਏ ਨੇ
ਸਵਾਲ ਕਰੋ। ਵੱਧ ਤੋਂ ਵੱਧ ਸਵਾਲ ਕਰੋ । ਇਹਨਾ ਨੂੰ ਗੱਲ ਨਾ ਆਵੇ
ਇਹਨਾਂ ਨੂੰ ਵੋਟ ਨਾ ਪਾਓ ਮੈਂ ਤਾਂ ਪਾਉਂਦਾ ਨੀ
ਗਲਤੀ ਪੰਜਾਬ ਨੇ ਕਰੀ ਪੰਜ ਸਾਲ ਭੁਗਤੇ 92 ਤੁਸੀ ਉਹ ਜਿੱਤਾ ਦਿੱਤੇ ਜਿਹੜਾ ਪੰਚ ਨਹੀ ਬਣ ਸਕਦਾ ਸੀ ਵਿਆਹ ਕਰਾ ਲੱਏ ਜਾਇਦਾਤ ਬਣਾ ਲਈ ਅੱਗੇ ਸਰਕਾਰ ਬੱਣੱ ਚਾਹਾ ਨਾ
ਇਹ ਸਰਕਾਰ ਦੇ ਮੰਤਰੀਆਂ ਦੇ ਆਪਸ ਵਿੱਚ ਬਿਆਨ ਨੀ ਮਿਲਦੇ ਜਨਤਾ ਨਾਲ ਕਿ ਗੱਲ ਕਰਨਗੇ
ਤੁੰ,ਕਰਦਾ,ਲੋਕਾਂ ਨਾਲ,ਗੱਲ,ਜਾ,ਸੁੱਖੇ ਨੁੰ,ਕੇਸ,ਫੀਮ,ਦਾ,ਗੋਲਾਖਾਕੇ,ਤੁਹਾਡੇ,ਨਾਲ,ਭੋਕੇ
ਗਰੀਬਾਂ ਦੇ ਘਰ ਢਾਉਣ ਵਾਲੇ ਮੰਤਹੀ ਨੂੰ ਸਬਕ ਸਿਖੲਉ ਲੋਕੋ।
ਜੇ ਭਾਈ ਸਾਮਲਾਤ ਜਾਂ ਸਰਕਾਰੀ ਜਮੀਨ ਚ ਬਣਿਆਂ ਹੋਵੇ ਜੀ ?
@@Chardikalag ਸਰਕਾਰੀ ਜਮੀਨ ਵਿੱਚ ਤਾਂ ਲਾਲ ਚੰਦ ਕਟਾਰੂਚੱਕ ਦਾ ਘਰ ਜਿਸ ਦਾ ਸਬੂਤ ਸੁਖਪਾਲ ਖੈਰਾ ਪਹਿਲਾ ਹੀ ਦੇ ਚੁਕਾ, ਸੁਖਬੀਰ ਬਾਦਲ ਦਾ ਹੋਟਲ ਸੁਖਵਾਲਾਸ ਕੈਪਟਨ ਦਾ ਸਿਸਮਾ ਫਾਰਮ ਵੀ ਬਣਿਆ ਤੁਹਾਡਾ ਭੰਡ ਰੋਜ ਆਪ ਰੌਲਾ ਪਾਉਂਦਾ, ਉਸ ਬਾ ਵੀ ਸੋਚੋ.
@@vaheguru-eq1rmhun nhi jawab aauna ehna nu
ਭੰਡ ਸਰਕਾਰ ਹਰ ਫਰੰਟ ਤੇ ਫੇਲ ਐ
ਸਰਕਾਰ ਵਧੀਆ ਕੰਮ ਕਰਦੀਆਂਯੂਨੀਅਨ ਵਾਲੇ ਵਿਕਾਊ
ਕੀ ਵਧੀਆ ਕੰਮ ਕੀਤਾ ਨੌਕਰੀਆਂ ਤਾਂ। ਬਾਹਰਲੀਆਂ ਸਟੇਟਾਂ ਦੇ ਮੁੰਡੇ ਕੁੜੀਆਂ ਨੂੰ ਦਿੱਤੀਆਂ ਨੇ ਹਜੇ ਚੰਗੇ ਕੰਮ ਕਰਦੇ ਆ
ਲੋਕ ਮੰਤਰੀ ਨਾਲੋਂ ਵੱਧ ਨੌਲਜ ਰੱਖਦੇ ਆ ਇਸ ਨੂੰ ਕੱਖ ਨਹੀਂ ਆਉਦਾ
ਲੱਨ ਨੋਲਜ ਆ ਬੰਦੇ ਨੂੰ ਭੋਂਕੀ ਜਾਂਦਾ 😂😂
je jankari c phir pind de sarpanch bnn to bad loke khnde ne ke paise kha gye
ਇਹਨੂੰ ਤਮਆਤਰ ਦਾ ਰੇਟ ਵੀ ਪੁੱਛਣਾ ਸੀ
ਬਹੁਤ ਵਧੀਆ ਸਵਾਲ ਕੀਤੇ ਵਾਈ ਨੇ
ਘੇਰ ਲਓ ਤਮਾਤਰ ਸਮੇਤ ਸਭ ਨੂੰ ਝਾੜੂ ਭਗਤਾ ਨੂੰ ਕਿਸਾਨ ਭਰਾਓ
ਇਹ ਕੰਡੇ ਵੀ ਇਹਨਾਂ ਬੀਜੇ ਸਨ ਹੁਣ ਦਿਓ ਜਵਾਬ
ਪੂਰੇ ਪੰਜਾਬ ਚ ਕੋਈ ਇੱਕ ਵੀ ਨਵਾ ਸਕੂਲ ਆਮ ਆਦਮੀ ਪਾਰਟੀ ਨੇ ਹਾਲੇ ਤੱਕ ਨਹੀਂ ਬਣਾਇਆ
Jihdi gall da pata na hove, os bare nahin bolida.
Veere bakwas hi krni jaande ne jhnde de gappi plz punjabio ena nu es vaar muh na laayo nahi te eh gappi jutti voch paani pyaonge
ਤਮਾਤਰਾ ਦਾ ਭਾਅ ਪੁੱਛੋ ਗਰੀਬਾਂ ਦੇ ਘਰ ਢਾਹੁਣ ਵਾਲੇ ਵਾਅਦਿਆਂ ਤੋਂ ਮੁੱਕਰਿਆ ਨੂੰ ਵਾਅਦੇ ਯਾਦ ਕਰਵਾਉਧਾਲੀਵਾਲ ਹਰਾਓ
😂
ਲੋਕ ਜਾਗ ਪਏ ਹਨ ਬਹੁਤ ਅੱਛੀ ਬਾਤ ਹੈ
Lok khush ne eh Chand bande sirf gundagardi karan joge ne
ਟਮਾਟਰ 😂😢😅
oh brahba tuhi khush huna ena bhanda party kolo
ਇਹ ਨੂੰ ਪੁਛੋ ਹੁਣ ਦੱਬੀਆਂ ਜਮੀਨਾਂ ਕਿੳ ਸਰਕਾਰ ਕਢਾੳਣੋਂ ਹਟ ਗਈ ?
ਪੰਜਾਬੀਓ, ਇਸ ਸਰਕਾਰ ਨੇ,ਖਾਸ ਕਰਕੇ ਇਸ ਮੰਤਰੀ ਨੇ ਲੋਕਾਂ ਦੀ ਭਲਾਈ ਵਾਸਤੇ ਬਣਾਇਆ ਗਿਆ ਪੰਜਾਬ comen land act 1967 ਰੱਦ ਕੀਤਾ ਗਿਆ ਹੈ। ਇਹਨਾਂ ਨੂੰ ਬਿਲਕੁਲ ਵੋਟਾਂ ਨਾਂ ਪਾਓ।
ਇਸ ਤੋਤਲੇ ਮੰਤਰੀ ਨੂੰ ਕੀ ਪਤਾ ਡੱਡਾ ਕਦੋ ਪਾਣੀ ਪੀਂਦੀਆਂ ਨੇ
Ehy totle mantri ne 10000 eker sarkari jameen sarkar de kahjane ch pae tusi lok sukhe gapi di boli na bolo hun punjab ch vadia sarkar teh imaandar cm aa geya hai
ਓ ਭਾਈ ਸੀਐੱਮ ਨੇ ਤਾਂ ਐੱਮਐੱਸਪੀ ਲਈ ਕੋਰੀ ਨਾਂਹ ਕਰ ਦਿੱਤੀ ਹੈ ਲਗਦਾ ਧਾਲੀਵਾਲ ਸਾਹਿਬ ਨੂੰ ਇਸ ਬਾਬਤ ਕੋਈ ਇਲਮ ਨਹੀਂ ਹੈ ।
ਹੁਣ ਜਨਤਾ ਜਾਗ ਪਈ ਦਿਓ ਜਵਾਬ ਹੁਣ
ਇਹਨਾਂ ਨਾਲ ਇਦਾਂ ਹੀ ਹੋਣਾ ਚਾਹੀਦਾ ਹੈ ਜੀ 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ 👍👌☝️☝️☝️☝️☝️✍️✍️✍️✍️✍️💯
ਇਹ ਆਮ ਘਰਾਂ ਦੇ ਨਹੀਂ ਵੀਰੋ ਬਚੋ ਇਹਨਾਂ ਤੋਂ
ਇਹਨਾਂ ਨੂੰ ਖੂਬ ਭਜਾਉ
ਇਹਨਾਂ ਨੂੰ ਪਹਿਲਾ ਕਿਸਾਨਾ ਦੀ ਗਲ ਦਾ ਜਵਾਬ ਦੇਣਾ ਚਾਹੀਦਾ
Majdoor Akhta jadabhd
ਵਧਿਆ ਰੇਲ ਬਣਾਈ😂😂
ਆਉਣ ਵਾਲ਼ੀ ਪੀੜ੍ਹੀ ਐਜੂਕੇਟ ਮਿਲੂਗੀ । ਭੰਡ ਸਰਕਾਰ ਨਚਾਰ ਮੰਤਰੀ ਮੁਰਦਾਬਾਦ
ਕੁਝ ਨੀ ਕਰਨਾ ਕੁਝ ਨਹੀਂ ਹੋਣਾ
Public nu salute aw jo questioning kardi aw, thanks veero
ਤਮਾਤਰ ਚੈੱਕ ਹੋ ਰਹੇ ਹਨ ਜੀ
ਕਿਹੜੇ ਨਸ਼ਿਆਂ ਦੀ ਗੱਲ ਕਰਦੇ ਜੇ ਨਸ਼ੇ ਤੋਂ ਬਿਨਾਂ ਤੁਸੀਂ ਤੁਸੀਂ ਧਰਨੇ ਤੇ ਬਹਿ ਹੀ ਨਹੀਂ ਸਕਦੇ ਹੁਣ ਬਿਨਾਂ ਖਾਦੀ ਬੋਲ ਨਹੀਂ ਸਕਦੇ ਕਰਨ ਵਾਲੀ ਗੱਲ ਕਰੋ 20.20 ਗ੍ਰਾਮ ਅਫੀਮ ਜਾਂ 2.2 ਕਿਲੋ ਭੁੱਕੀ ਦਾ ਲਾਇਸੈਂਸ ਤੇ ਸਰਕਾਰੀ ਠੇਕੇ ਖੋਲੇ ਜਾਣ ਇਹ ਗੱਲ ਕਰੋ ਮੁਡੇ ਤੇ ਭਰਾਵੋ ਕੈਮੀਕਲ ਨਸ਼ਿਆਂ ਨਾਲ ਨਾਮਰਦ ਹੋ ਰਹੇ ਨੇ ਐਵੇਂ ਹੋਰ ਈ ਰੋਣੇ ਰਹਿੰਦੇ ਉ
ਇਹਨੂੰ ਸਿਰਫ ਟਮਾਟਰ ਦਾ ਪਤਾ😂
ਟਮਾਟਰ ਨੀ ਭਰਾਵਾ ਤਮਾਤਰ,,😂😂😂
ਟਮਾਟਰ ਦਾ ਤੜਕਾ ਦਿਖਣਾ ਚਾਹੀਦਾ ਸੀ
ਤੱਤਰ
ਇਨਾਂ ਨੂੰ ਪੁੱਛੋ ਤੁਸੀ ਦੋ ਸਾਲਾਂ ਚ ਕਰਜਾ ਕਿੰਨਾਂ ਚੁੱਕਿਆ ਜੇ ਕਰਜਾ ਚੁੱਕ ਕੇ ਹੀ ਸਹੂਲਤਾਂ ਦੇਣੀਆ ਹਨ ਤਾਂ ਤੁਹਾਡੀ ਸਰਕਾਰ ਦੀ ਆਮਦਨ ਕਿੱਥੇ ਗਈ ਜੇ ਕਰਜਾ ਚੁੱਕ ਕੇ ਹੀ ਬਿਜਲੀ ਮੁਲਾਜਮਾਂ ਨੂੰ ਤਨਖਾਹਾਂ ਦੇਣੀਅ ਹਨ ਤੁਸੀ ਦੱਸੋ ਉਸ ਚੁੱਕੇ ਕਰਜੇ ਦਾ ਬੋਝ ਕਿਸ ਤੇ ਪੈਣਾਂ ਹੈ ੲੁਸ ਵਾਰੇ ਸਵਾਲ ਕਰੋ ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿੰਦਾ ਬਾਦ ਸਰਵਣ ਸਿੰਘ ਪੰਧੇਰ ਜਿੰਦਾ ਬਾਦ ਪਰਮਾਤਮਾ ਤਹਾਨੂੰ ਤੰਦਰੁਸਤੀ ਬਖਸ਼ੇ
ਗੱਲਾਂ ਦਾ ਕੜਾਹ ਕਰਾ ਲੌ ਇਹਨਾਂ ਕੋਲੋਂ ਜਿੰਨਾ ਮਰਜੀ।
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਦਾ ਇਨਸਾਫ਼ ਦਾ ਵਾਅਦਾ ਕੀਤਾ ਸੀ ਕੀ ਇਨਸਾਫ਼ ਮਿਲਿਆ ਨਹੀ ਜਿਹੜਾ ਸਭ ਤੋਂ ਜ਼ਰੂਰੀ ਸੀ ਹੋਰ ਇਨ੍ਹਾਂ ਕੀ ਦੇਣਾ ਨਾ ਦਿੱਤਾ ਨਾ ਦੇਣਾ ਇਨ੍ਹਾਂ ਦਾ ਖਹਿੜਾ ਛੱਡੋ ਇਨ੍ਹਾਂ ਲੈ ਆਂਦਾ ਬਦਲਾਅ ਬਿਨਾਂ ਵਜ੍ਹਾ ਝੂਠੇ ਕੇਸ ਪਾ ਕੇ ਸੁੱਟ ਦਿੱਤੇ ਜੇਲ੍ਹਾਂ ਵਿੱਚ ਇਹ ਤਾਂ ਸਾਰਿਆਂ ਨਾਲੋਂ ਮਾੜੇ ਨਿਕਲਣਗੇ
ਵੀਰ ਜੀ ਆਪ ਸਰਕਾਰ ਪਹਿਲਾਂ ਵਾਲੇ ਮੰਤਰੀਆਂ ਵਾਂਗ ਚੋਰ ਨਹੀਂ ਹੈ ❤❤❤❤❤❤❤❤
ਇਨਾ ਬੌਕਰ ਵਾਲੇ ਬੇਸਰਮਾ ਨੂੰ ਏਸੇ ਤਰਾਂ ਚੂਰਨ ਦਿੰਦੇ ਰਵੋ ਪੰਜਾਬੀਓ ਦੇਖਣਾ ਲੋਕ ਸਭਾ ਚੋਣਾ ਤੋ ਬਾਅਦ ਇਨਾ ਦਾ ਅਸਲ ਲਾਲਚੀ ਚਿਹਰਾ ਤੁਹਾਡੇ ਸਾਹਮਣੇ ਆਵੇਗਾ ਪੰਜਾਬ ਨੂੰ ਇਨਾ ਅੰਬ ਵਾਂਗ ਚੂਪ ਜਾਣਾ ਨਿੰਬੂ ਦੀ ਤਰਾ ਨਿਚੋੜ ਦੇਣਾ ਅਸਲ ਚ ਪੰਜਾਬ ਦੀ ਕਿਸਮਤ ਹੀ ਮਾੜੀ ਆ ਜੋ ਪੰਜਾਬ ਭੰਡਾ ਦੇ ਵੱਸ ਪੈ ਗਿਆ ਇਨਾ ਤੋ ਜਿੰਨੀ ਜਲਦੀ ਹੋ ਸਕਦਾ ਖਹਿੜਾ ਛਡਾਵੋ ਔਰ ਪੰਜਾਬ ਦਰਦੀਆ ਨਾਲ ਜੁੜੋ ॥
ਧਾਲੀਵਾਲ ਸਾਹਿਬ ਇਹਨਾਂ ਸਾਰਿਆਂ ਨੂੰ ਮੰਤਰੀ ਬਣਾ ਦੋ ਇਹਨਾਂ ਨੂੰ ਘਰ ਦੀਆਂ ਵੋਟਾਂ ਨਹੀਂ ਪੈਣੀਆਂ
ਇਸ ਨੂੰ ਦਾਲ਼ ਸਬਜੀ ਵਿੱਚ ਤਮੱਤਰ ਦਿਸਣੇ ਚਾਹੀਦੇ ਨੇ ਕਿਸਾਨਾ ਬਾਰੇ ਕਹਿੰਦਾ ਮੈਨੂੰ ਪਤਾ ਨਹੀ ਪੁਲਸ ਨੇ ਕਿਉ ਚੁੱਕੇ ਇੰਨਾ ਦੇ ਵਾਅਦੇ ਫੋਕੇ ਨੇ
ਤਮਾਤਰ ਬਾਰੇ ਪੁੱਛੋ
ਥੱਥਾ ਤੋੌਤਲਾ ਮੰਤਰੀ ਮੁਰਦਾਬਾਦ
ਬਹੁਤ ਵਧੀਆ ਕੀਤਾ
ਪੂਰੇ ਪੰਜਾਬ ਚ ਲੱਗ ਰਹੇ ਪ੍ਰੀ ਪੇਡ। ਮੀਟਰ
ਬਾਰੇ ਨਾਨਕ ਚਿਤੁ ਤਲਵੰਡੀ ਸਿਪਾਹੀ ਮੱਲ ਦੀ ਪੈਲੀ ਜਿਹੜੀ 12 ਕਿੱਲੇ ਆ ਉਹ ਕਿਉਂ ਨਹੀਂ ਛੁਡਾਈ ਉਹ ਗਾੜੀ ਉਹ ਪੈਸੇ ਮਿਲ ਗਿਆ ਉਹ ਬੰਦਾ ਆਮ ਬੰਦਾ ਧਾਰੀਵਾਲ ਤੇ ਮੇਰਾ ਖਾਸ ਬੰਦਾ
ਬੇਲਾ ਤਾ ਆਂਦਾ ਨਹੀਂ ਹੈ ਤਮਾਲ ਵਾਲੇ ਨੂੰ ਲੈਕ ਸੱਵਾ ਦੇ ਵਿੱਚ ਕੀ ਬੋਲਣਗਾ
ਨਸ਼ੇ ਲੂੱਟਾ ਕਤਲ ਝਾੜੂ ਭਜਾਓ ਪੰਜਾਬ ਬਚਾਓ
ਧਾਲੀਵਾਲ ਜੀ ਜਿਹੜੇ ਲੋਕਾਂ ਦੇ ਕੱਚੇ ਘਰ ਹਨ ਉਨ੍ਹਾਂ ਦੇ ਬਾਰੇ ਵੀ ਸੋਚੋ। ਗੱਲਾਂ ਦਾ ਕੜਾਹ
ਹੁਣ ਤਾਂ ਭੰਡਾਂ ਦਾ ਝਾੜੂ ਖਿਲਾਰਨਾ ਸ਼ੁਰੂ ਹੋਗਿਆ, ਵੱਧ ਤੋਂ ਵੱਧ ਸਵਾਲ ਕਰੋ ਪੰਜਾਬੀਓ ਜਾਗਰੂਕ ਹੋਵੋ
ਆਪ ਆਮ ਆਦਮੀ ਪਾਰਟੀ ਜ਼ਿੰਦਾਬਾਦ ਜੀ
ਬੌਲਾ ਢੱਗਾ।
Veer ne bhut he tark de nall gall batt rakhi Salute a veer nu Waheguru ji chardi kla vich rakhen
ਪੰਜਾਬੀ ਓ ਝਾੜੂ ਕੰਪਨੀ ਦਾ ਸਪੜਾ ਸਾਫ ਕਰ ਦਿਓ ਜੀ ਇਨ੍ਹਾਂ ਨਸ਼ੇੜੀਆਂ ਨੇ ਸਿੱਖ ਕੌਮ ਦੇ ਮਹਾਨ ਬੱਚਿਆਂ ਨੂੰ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਕਰ ਦਿੱਤਾ ਹੈ ਸ਼ਰਮ ਕਰੋ ਸਰਮ ਕਰੋ ਝਾੜੂ ਕੰਪਨੀ ਦਾ ਸਪੜਾ ਸਾਫ ਕਰ ਦਿਓ ਪੰਜਾਬੀਓ
ਯਾਰ ਜਿਹੜੀ ਏਨੇ ਅੱਤ। ਚੱਕੀ ਸੀ ਉਹਦਾ ਸਬਕ ਸਿਖਾਦੋ ਵੀਰੋ
ਸਾਰੀਆਂ ਫਸਲਾਂ ਤੇ MSP ਲੈਣ ਨੂੰ ਫ਼ਿਰ ਰਹੇ ਹੋ... MSP ਲੈਣ ਤੋਂ ਬਾਅਦ ਮਜਦੂਰ ਨੂੰ ਦਿਹਾੜੀ ਕਿੰਨੀ ਦਿਓਗੇ ਇਹ ਵੀ ਦੱਸ ਦਿਓ ਕਿਸਾਨ ਭਰਾਵੋ.. ਕੀ ਬਸ ਕਿਸਾਨ ਮਜਦੂਰ ਏਕਤਾ ਜਿੰਦਾਬਾਦ ਦਾ ਨਾਅਰਾ ਲਾਉਣ ਲਈ ਹੀ ਹੈ
ਪੰਜਾਬ ਦੀ ਜਵਾਨੀ ਕਿਸਾਨੀ ਤੇ ਜ਼ੁਲਮ ਕਰਨ ਵਾਲੇ ਝਾੜੂ ਵਾਲੇ
ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਇਸ ਗੂੰਡੇ ਬੀਜੇਪੀ ਲੀਡਰ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😢😢😮😮😮
Motra de bill chalu kro
ਆਮ ਘਰਾਂ ਦੇ ਸਾਡੀਆਂ ਵੋਟਾ ਨੇ ਖਾਸ ਘਰਾਂ ਦੇ ਬੰਨਾ ਦਿਤਾ😢😢😢😢
ਮੁੱਖ ਮੰਤਰੀ ਜੀ ਨਵੇਂ ਮੋਟਰ ਕੁਨੈਕਸ਼ਨ ਦੇ ਦਿਉ ਜੀ ਕਿਰਪਾ ਕਰਕੇ 😢😢😢😢😢😢🙏😢😢😢😢😢😢😮😢😮🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😢😮😢😮😢😮😮😢😮😮😢😢 0:18 0:19 0:19 0:19 0:19 0:20 0:20 0:20 0:21 0:22 0:22 0:22 0:23 0:23 0:23 0:23 0:23 0:23 0:24 0:24 0:24
ਇਹਨਾਂਨੂੰਪਿੰਡਾਂਵਿੱਚਵੜਣਵੇਲੇਸਰਮਕਿਓਨੀਆਓਦੀਵੋਟਾਂਵੇਲੇਹੱਥਕਿਓਬੰਨਦੇਨੇਜਿੱਤੇਲੋਕਾਂਨੂੰਕਿਓਭੁੱਲਜਾਂਦੇਨੇਮੰਗਤੇਮੈਨੂੰਬਹੁਤਬੁਰੇਲੱਗਦੇਕੋਈਕੰਮਕੀਤੈਚੱਜਦਾ
ਵਡਾ ਗਪੀ
ਇਹ ਲੋਕ ਕਮਲੇ ਹਨ ਇਹਨਾਂ ਖਰਾਬੀ ਕਰਨੀ ਹੈ
ਦੋਸਤੋ ਵੋਟਾਂ ਲੈਣ ਲਈ ਬਹੁਤ ਕੁਛ ਕਰਨਾ ਹੁੰਦਾ ਹੈ ਭਾਵ ਪਬਲਿਕ ਨੂੰ ਬੁੱਧੂ ਬਣਾਉਣਾ ਹੀ ਰਾਜਨੀਤਕਾਂ ਦਾ ਸਿਧਾਂਤ ਹੈ ।
YE H BATAIN GOOD BHAI JI BHUT ACHE
ਜਿਹੜੇ ਮੁੰਡੇ ਸਵਾਲ ਪੁੱਛ ਰਹੇ ਅਜਿਹੇ ਬੰਦਿਆਂ ਨੂੰ ਲੋਕ ਆਪ ਖੜ੍ਹੇ ਕਰਨ ਇਨ੍ਹਾਂ ਕੁੱਝ ਨਹੀਂ ਕਰਨਾ
ਹੁਣ ਗਲਤੀ ਨਾ ਕਰਿੳ ਵੀਰੋ ਝਾੜੂ ਦਾ ਸਫਾਇਆ ਕਰਦਿੳ ਇਹ ਨੌਜਵਾਨੀ ਦੇ ਦੁਸ਼ਮਣ ਦੁਸ਼ਟ ਸੰਘੀ
ਗਰੀਬਾਂ ਦੇ ਘਰ ਢਾਹੇ
ਥਥਲਾ ਬੰਦਾ ਤਮਾਤਰ ਚੈਕ ਕਰਦਾ ਇਹਨੂੰ ਕੋਈ ਜਵਾਬ ਨਹੀਂ ਆਉਂਦਾ
Sahi 👍👍👍
Very good vr ji Kisan Ekta jindabad
ਪਿੰਡਾਂ ਚ ਚਿੱਟਾ ਸ਼ੱਕਰ ਵਾਂਗੂ ਵਿਕਦਾ ਆ ਹੁਣ ਤਾਂ ਹੋਮ ਡਿਲੀਵਰੀ ਹੋਣ ਲਗ ਗਈ
ਇਹਦੀ ਤੁਤਲੇ ਜੇ ਦੀ ਸਰਵਸ ਕਰੋ ਸਾਰੇ ਰਲ ਕੇ ਇਹਦੀ ਰੇਲ ਬਣਾ ਕੇ ਤੋਰਨੀ ਸੀ 😂
ਆਮ ਆਦਮੀ ਪਾਰਟੀ ਮੁਰਦਾਬਾਦ
ਸ੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ
ਆਮ ਆਦਮੀ ਪਾਲਟੀ ਜਿੰਦਾਬਾਦ
ਰੋਟੀ ਵੀ ਖਵਾਓ ਨਾਲ਼ ਤਮਾਤਰ ਜਰੂਰ ਦਿਓ
ਐਮ ਐਸ ਪੀ ਸਿਰਫ ਪੰਜ ਮਿੰਟਾਂ ਚ ਈ ਦੇ ਦਿੰਦੇ ਆ
❤ ਪੰਜਾਬੀਓ ਦੇਖ ਲਵੋ ਇਹਨਾਂ ਦਾ ਬਦਲਾਅ ਇਹਨਾਂ ਦੀ ਬੋਲਬਾਣੀ ਕੀ ਕਹਿ ਰਹੀ ਹੈ ਇਹ ਇਹਨਾਂ ਦਾ ਹੰਕਾਰ ਹੈ ਵੋਟਾਂ ਪੈਣ ਤੌਂ ਦਸ ਪੰਦਰਾਂ ਦਿਨ ਪਹਿਲਾਂ ਕਿਵੇਂ ਦੀ ਬੋਲਬਾਣੀ ਹੈ ਵੋਟਾਂ ਤੋਂ ਬਾਅਦ ਇਹ ਕੀ ਕਰਨਗੇ ਕਿਵੇਂ ਬੋਲਣ ਗੇ ਇੱਥੋਂ ਅੰਦਾਜ਼ਾ ਲਾ ਲਵੋ, ਵੋਟਾਂ ਪੈਣ ਤੌਂ ਪਹਿਲਾਂ ਤਾਂ ਕੈਡੀਡੇਟ ਚੁੱਪ ਕਰਕੇ ਸੂਣੀ ਜਾਂਦਾ ਕੁੱਝ ਗਲਤ ਸ਼ਬਦ ਨਾ ਜਵਾਨ ਤੌਂ ਨਿੱਕਲ ਜਾਣ ਕਦੇ ਵੋਟਾਂ ਨਾ ਖਰਾਬ ਹੋ ਜਾਣ, ਪਰ ਪੰਜਾਬੀਆਂ ਨੇ ਇਹਨਾਂ ਨੂੰ 92 ਸਿੱਟਾ ਜਿਤਾ ਕੇ ਸਿਰ ਤੇ ਬਿਠਾ ਲਿਆ, ਉਸਦੇ ਹੰਕਾਰ ਵਿੱਚ ਬੋਲਬਾਣੀ ਗਲਤ ਹੈ ਇਹਨਾਂ ਨੂੰ ਐਵੇਂ ਹੈ ਅਸੀ ਜਿੱਤ ਜਾਵਾ ਗੇ, ਪੰਜਾਬੀਓ ਤੁਹਾਡੇ ਹੱਥ ਵਿੱਚ ਇੱਕ ਦਿਨ ਆਉਣਾ 1 ਜੂਨ ਵੋਟਾਂ ਵਾਲਾ ਦਿਨ ਉਸ ਤੋਂ ਬਾਅਦ ਪੰਜ ਸਾਲ ਤੇ ਤਿੰਨ ਸਾਲ ਇਹਨਾਂ ਦੇ ਦਿਨ ਹੀ ਹਨ, ਇਸ ਕਰਕੇ ਹੱਥ ਬੰਨ ਕੇ ਬੇਨਤੀ ਹੈ ਵੋਟਾਂ ਵਾਲਾ ਮਿਲੀਆ ਇੱਕ ਦਿਨ ਸੋਚ ਸਮਝ ਕੇ ਆਪਣੀ ਵੋਟ ਦਾ ਇਸਤੇਮਾਲ ਕਰਿਓ ਜਿਹੜਾ ਪੰਜ ਸਾਲ ਪਛਤਾਵਾ ਨਾ ਰਹੇ, ਨੰਬਰ ਇੱਕ ਦਲਬਦਲੂਆ ਨੂੰ ਸਬਕ ਸਿਖਾਓ ਇਹਨਾਂ ਨੇ ਸਾਰੇ ਸੰਸਾਰ ਵਿੱਚ ਪੰਜਾਬੀਆਂ ਦੀ ਬਦਨਾਮੀ ਕਰਵਾ ਦਿੱਤੀ ਹੈ ਤੇ ਨੰਬਰ ਦੋ ਇਹਨਾਂ ਝਾੜੂ ਵਾਲੀਆਂ ਨੂੰ ਸਬਕ ਸਿਖਾਓ ਤਾਂ ਕਿ ਤਿੰਨ ਸਾਲ ਜਿਹੜੇ ਇਹਨਾਂ ਦੇ ਰਹਿੰਦੇ ਨੇ ਉਹਨਾਂ ਵਿੱਚ ਚੱਜ ਦਾ ਪੰਜਾਬ ਲਈ ਕੁੱਝ ਕਰਨ ਨਾ ਕਿ ਦਿੱਲੀ ਦੇ ਕੇਜਰੀਵਾਲ ਨੂੰ ਆਪਣੇ ਜਹਾਜ਼ ਵਿੱਚ ਆਪਣੇ ਪੈਸੇ ਦੇ ਸਿਰ ਤੇ ਜਹਾਜ਼ਾਂ ਵਿੱਚ ਉਹ ਘੁੰਮ ਰਹੇ ਹਨ ਹੱਥ ਬੰਨ ਕੇ ਬੇਨਤੀ ਹੈ ਸੋਚ ਸਮਝ ਕੇ ਚਾਹੇ ਨੋਟਾਂ ਨੂੰ ਆਪਣੀ ਵੋਟ ਪਾ ਦਿਓ ਪਰ ਵੋਟਾਂ ਤੋਂ ਬਾਅਦ ਪਛਤਾਉਣਾ ਨਾ ਰਹਿ ਜਾਵੇ ❤
Good 💯
Salute
Very nice 💯
ਲੋਕਾ ਦੀਆ ਜਮੀਨਾਂ ਪੰਚਾਇਤ ਦੇ ਬਹਾਨੇ ਨਾਲ ਹੱੜਪ ਕਰਨ ਵਾਲੇ ਮੰਤਰੀ ਨੂੰ ਸਬਕ ਸਿਖਾਓ ਲੋਕੋ
किसान ता रजदे ही नहीं
ਆਮ ਆਦਮੀ ਪਾਰਟੀ ਮੂਰਦਾਬਦ
ਕਿਸਾਨੋ ਚੁੱਪ ਕਰ ਜੋ ਨਹੀ nsa ਲਗਵਾ ਦੂ
ਕਿਉ ਸਿਰ ਭਕਾਈ ਕਰਦੇ ਓ ਵੀਰੋ ਇੰਨਾ ਨੂੰ ਮੋਟੀ ਰਕਮ ਮਿਲਦੀਆ ਸਿਰ ਭੁਕਾਈ ਆ
ਘੱਟੋ ਘਟ ਮਾਨ ਸਰਕਾਰ ਦੇ ਮੰਤਰੀਆਂ ਨੂੰ ਤੁਸੀ ਸਵਾਲ ਤਾ ਕਰ ਸਕਦੇ ਜੇ ਇਸ ਤੋ ਪਹਿਲਾ ਕਿੰਨੇ ਕੁ ਸਵਾਲ ਕੋਈ ਵੀ ਮੰਤਰੀ ਕਿਸੇ ਵੀ ਸਰਕਾਰ ਦਾ ਸੁਣਦਾ ਸੀ ਭਰਾਵਾ ਥੋੜਾ ਸਬਰ ਕਰ ਲੇ ਜੇਕਰ ਤੂੰ ਸਮਰੱਥ ਆ ਬਿੱਲ ਦੇਣ ਚ ਤਾਂ ਬਹੁਤ ਸਾਰੇ ਲੋਕ ਖੁੱਸ ਨੇ ਜਿੰਨਾ ਦਾ ਦੋ ਮਹੀਨਿਆ ਦਾ ਕੋਈ ਤਿੰਨ ਚਾਰ ਹਜਾਰ ਬਚਣ ਡਿਆ ਆਂ ਬਾਕੀ ਗੱਲਾ ਦਾ ਕੜਾਹ ਨਾ ਬਣਾ ਤੇ ਆਪਣੀ ਪ੍ਰੇਸਾਨੀ ਦੱਸ ਲੋਕਾ ਦਾ ਜਿਆਦਾ ਮਸੀਹਾ ਨਾ. ਬਣ
,ਨਾ ਤੁਸੀਂ ਸਿਮਰਨਜੀਤ ਮਾਨ ਦੀ ਨਜਾਇਜ਼ ਕਬਜ਼ੇ ਵਾਲੀ ਜਮੀਨ ਖੋਈ ਨਾ ਤੁਸੀਂ ਸੁਖਵਿਲੇ ਖੋਇਆ ਐਵੇਂ ਹੀ ਲੋਕਾਂ ਨੂੰ ਸਬਜ਼ ਬਾਗ਼ ਦਿਖਾ ਏ
ਖਚਾ ਦੇ ਖਚ ਸਵਾਲ
ਬੀਜੇਪੀ ਮੁਰਦਾਬਾਦ
ਇਹਨੂੰ ਤਾਂ ਕੱਲੇ ਤਮਾਤਰਾਂ ਦਾ ਪਤਾ ਹੋਰ ਨਹੀਂ ਪਤਾ ਕੁਸ਼ ਇਹਨੂੰ 🍅🍅
ਸੁਖਬੀਰ ਤੇ ਕੈਪਟਨ ਕੀਤਾ ਗਰੀਬਾਂ ਦੀਆਂ ਕੋਲੋ ਜਮੀਨਾਂ ਖੋਹਕੇ
Good bi
Amm admi jindaabaad
Bjp ਤੇ ਆਮ ਆਦਮੀ ਪਾਰਟੀ ਨੂੰ ਆਪਣਾ ਵੋਟ ਨਾ ਪਾਉ ਬਾਕੀਆ ਵਿਚੋ ਜਿਸ ਨੂੰ ਮਰਜ਼ੀ ਨਾਲ ਪਾਉ ਤੁਹਾਡੀ ਮਰਜੀ ਹੈ। ਵੋਟ ਪਾਉਣ ਤੋਂ ਪਹਿਲਾਂ ਇਕ ਵਾਰ ਪੰਜਾਬ ਬਾਰੇ ਜਰੂਰ ਸੋਚੋ, ਧੰਨਵਾਦ ਜੀ
ਜੁਆਬ ਕੀ ਦੇਣਾ ਇੰਨਾ ਝੱਡੂਆਂ ਨੇ।
MSPਇਕ ਮਿਨਟ ਦਵਾਗੇ ਆਮ ਪਾਲਟੀ ਕਹਿਦੀ
ਵੀਰ ਜੀ ਤੁਹਾਡੇ ਕੁਝ ਨਹੀ ਬਣਾ ਤੁਸੀ ਗਰੀਬ ਪਰਿਵਾਰ ਦਾ ਹੱਕ ਖਾ ਲਊ
👍🙏🙏👍👍
ਬਾਈ ਯਾਰ ਕੀ ਇਹਨਾਂ ਤੁਸੀਂ ਝਾੜੂ ਫੇਰ ਦੋ ਪੁੱਠਾ ਇਹਨਾਂ ਦਾ
ਬਹੁਤ ਵਧੀਆ ਸਵਾਲ ਕੀਤੇ ਗਏ ਨੇ
ਸਵਾਲ ਕਰੋ। ਵੱਧ ਤੋਂ ਵੱਧ ਸਵਾਲ ਕਰੋ । ਇਹਨਾ ਨੂੰ ਗੱਲ ਨਾ ਆਵੇ
ਇਹਨਾਂ ਨੂੰ ਵੋਟ ਨਾ ਪਾਓ ਮੈਂ ਤਾਂ ਪਾਉਂਦਾ ਨੀ
ਗਲਤੀ ਪੰਜਾਬ ਨੇ ਕਰੀ ਪੰਜ ਸਾਲ ਭੁਗਤੇ 92 ਤੁਸੀ ਉਹ ਜਿੱਤਾ ਦਿੱਤੇ ਜਿਹੜਾ ਪੰਚ ਨਹੀ ਬਣ ਸਕਦਾ ਸੀ ਵਿਆਹ ਕਰਾ ਲੱਏ ਜਾਇਦਾਤ ਬਣਾ ਲਈ ਅੱਗੇ ਸਰਕਾਰ ਬੱਣੱ ਚਾਹਾ ਨਾ
ਇਹ ਸਰਕਾਰ ਦੇ ਮੰਤਰੀਆਂ ਦੇ ਆਪਸ ਵਿੱਚ ਬਿਆਨ ਨੀ ਮਿਲਦੇ ਜਨਤਾ ਨਾਲ ਕਿ ਗੱਲ ਕਰਨਗੇ
ਤੁੰ,ਕਰਦਾ,ਲੋਕਾਂ ਨਾਲ,ਗੱਲ,ਜਾ,ਸੁੱਖੇ ਨੁੰ,ਕੇਸ,ਫੀਮ,ਦਾ,ਗੋਲਾਖਾਕੇ,ਤੁਹਾਡੇ,ਨਾਲ,ਭੋਕੇ
ਗਰੀਬਾਂ ਦੇ ਘਰ ਢਾਉਣ ਵਾਲੇ ਮੰਤਹੀ ਨੂੰ ਸਬਕ ਸਿਖੲਉ ਲੋਕੋ।
ਜੇ ਭਾਈ ਸਾਮਲਾਤ ਜਾਂ ਸਰਕਾਰੀ ਜਮੀਨ ਚ ਬਣਿਆਂ ਹੋਵੇ ਜੀ ?
@@Chardikalag ਸਰਕਾਰੀ ਜਮੀਨ ਵਿੱਚ ਤਾਂ ਲਾਲ ਚੰਦ ਕਟਾਰੂਚੱਕ ਦਾ ਘਰ ਜਿਸ ਦਾ ਸਬੂਤ ਸੁਖਪਾਲ ਖੈਰਾ ਪਹਿਲਾ ਹੀ ਦੇ ਚੁਕਾ, ਸੁਖਬੀਰ ਬਾਦਲ ਦਾ ਹੋਟਲ ਸੁਖਵਾਲਾਸ ਕੈਪਟਨ ਦਾ ਸਿਸਮਾ ਫਾਰਮ ਵੀ ਬਣਿਆ ਤੁਹਾਡਾ ਭੰਡ ਰੋਜ ਆਪ ਰੌਲਾ ਪਾਉਂਦਾ, ਉਸ ਬਾ ਵੀ ਸੋਚੋ.
@@vaheguru-eq1rmhun nhi jawab aauna ehna nu
ਭੰਡ ਸਰਕਾਰ ਹਰ ਫਰੰਟ ਤੇ ਫੇਲ ਐ
ਸਰਕਾਰ ਵਧੀਆ ਕੰਮ ਕਰਦੀਆਂ
ਯੂਨੀਅਨ ਵਾਲੇ ਵਿਕਾਊ
ਕੀ ਵਧੀਆ ਕੰਮ ਕੀਤਾ ਨੌਕਰੀਆਂ ਤਾਂ। ਬਾਹਰਲੀਆਂ ਸਟੇਟਾਂ ਦੇ ਮੁੰਡੇ ਕੁੜੀਆਂ ਨੂੰ ਦਿੱਤੀਆਂ ਨੇ ਹਜੇ ਚੰਗੇ ਕੰਮ ਕਰਦੇ ਆ
ਲੋਕ ਮੰਤਰੀ ਨਾਲੋਂ ਵੱਧ ਨੌਲਜ ਰੱਖਦੇ ਆ ਇਸ ਨੂੰ ਕੱਖ ਨਹੀਂ ਆਉਦਾ
ਲੱਨ ਨੋਲਜ ਆ ਬੰਦੇ ਨੂੰ ਭੋਂਕੀ ਜਾਂਦਾ 😂😂
je jankari c phir pind de sarpanch bnn to bad loke khnde ne ke paise kha gye
ਇਹਨੂੰ ਤਮਆਤਰ ਦਾ ਰੇਟ ਵੀ ਪੁੱਛਣਾ ਸੀ
ਬਹੁਤ ਵਧੀਆ ਸਵਾਲ ਕੀਤੇ ਵਾਈ ਨੇ
ਘੇਰ ਲਓ ਤਮਾਤਰ ਸਮੇਤ ਸਭ ਨੂੰ ਝਾੜੂ ਭਗਤਾ ਨੂੰ ਕਿਸਾਨ ਭਰਾਓ
ਇਹ ਕੰਡੇ ਵੀ ਇਹਨਾਂ ਬੀਜੇ ਸਨ ਹੁਣ ਦਿਓ ਜਵਾਬ
ਪੂਰੇ ਪੰਜਾਬ ਚ ਕੋਈ ਇੱਕ ਵੀ ਨਵਾ ਸਕੂਲ ਆਮ ਆਦਮੀ ਪਾਰਟੀ ਨੇ ਹਾਲੇ ਤੱਕ ਨਹੀਂ ਬਣਾਇਆ
Jihdi gall da pata na hove, os bare nahin bolida.
Veere bakwas hi krni jaande ne jhnde de gappi plz punjabio ena nu es vaar muh na laayo nahi te eh gappi jutti voch paani pyaonge
ਤਮਾਤਰਾ ਦਾ ਭਾਅ ਪੁੱਛੋ
ਗਰੀਬਾਂ ਦੇ ਘਰ ਢਾਹੁਣ ਵਾਲੇ
ਵਾਅਦਿਆਂ ਤੋਂ ਮੁੱਕਰਿਆ ਨੂੰ ਵਾਅਦੇ ਯਾਦ ਕਰਵਾਉ
ਧਾਲੀਵਾਲ ਹਰਾਓ