Ravneet Bittu ਤੇ Simarjit Bains ਦੀ ਆਡੀਓ Leak, ਦੇਖੋ ਕਿਵੇਂ ਬਣਾ ਰਹੇ ਸੀ ਸਕੀਮਾਂ ? | Elections 2024 | N18V

Поделиться
HTML-код
  • Опубликовано: 17 май 2024
  • Ravneet Bittu ਤੇ Simarjit Bains ਦੀ ਆਡੀਓ Leak, ਦੇਖੋ ਕਿਵੇਂ ਬਣਾ ਰਹੇ ਸੀ ਸਕੀਮਾਂ ? | Elections 2024 | N18V
    #ravneetbittu #simarjitbains #news18punjab #ludhiananews #bjp #congress #loksabhaelection2024
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_elections
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 282

  • @rajwinderjal3019
    @rajwinderjal3019 2 месяца назад +111

    ਪੰਜਾਬ ਦਾ ਖਾ ਕੇ ਸਭ ਪੰਜਾਬ ਦੇ ਦੁਸ਼ਮਣ ਬਣੇ ਹੋਏ ਆ,ਖਾਊ ਯਾਰ ਵਿਕਾਊ ਮਾਲ।

  • @apindersingh212
    @apindersingh212 2 месяца назад +31

    ਦੋਵੇਂ ਨਹੀਂ ਸਾਰੇ ਹੀ ਦੱਲੇ ਨੇ।

  • @davindervermadavinderverma6700
    @davindervermadavinderverma6700 2 месяца назад +49

    ਅੱਜ ਆਡੀਓ ਕਿਉਂ ਲੀਕ ਹੋਈ ਪਹਿਲਾਂ ਕਿਉਂ ਨਹੀਂ ਸਭ ਮਤਲਬੀ ਯਾਰ

    • @GurpyHrewal741
      @GurpyHrewal741 2 месяца назад +3

      Phala tere bibi Naraj c k berma.saab gusa na karan

  • @talwindersekhon5449
    @talwindersekhon5449 2 месяца назад +37

    ਆਮ ਨਾਗਰਿਕ ਕਿਸ ਤੇ ਯਕੀਨ ਕਰੇ ਸਿਆਸਤ ਦੇ ਵਿੱਚ ਲੋਕਾਂ ਦਾ ਕੋਈ ਵੀ ਦਰਦੀ ਨਹੀਂ

    • @gagandeepsingh9362
      @gagandeepsingh9362 2 месяца назад +1

      Sirf kejriwal ❤

    • @ParamjeetKaur-tn5px
      @ParamjeetKaur-tn5px 2 месяца назад

      ​@@gagandeepsingh9362baniya sab to agge aa,isda jhadu isde muh te Maro te panjab to bahar karo is kanjrilaal nu

  • @user-vv3kv5jj7o
    @user-vv3kv5jj7o 2 месяца назад +125

    ਪੰਜਾਬ ਦਾ ਕੋਈ ਵੀ ਦਰਦੀ ਨਹੀਂ ਆ

    • @PARMINDERSINGH-wu1ts
      @PARMINDERSINGH-wu1ts 2 месяца назад

      Mann sab hai

    • @ParamjeetKaur-tn5px
      @ParamjeetKaur-tn5px 2 месяца назад +2

      ​@@PARMINDERSINGH-wu1tssire da buchad 2 e nachaar nashedi maan,baniye de thalle la ta panjab nu maan bhchad ne

    • @VanshGarg-ze9bv
      @VanshGarg-ze9bv 2 месяца назад

      Apa hege a jii

    • @Harrys3557
      @Harrys3557 2 месяца назад +1

      ਕੁਰਸੀਆਂ ਦੇ ਭੁੱਖੇ ਆ

    • @ParamjeetKaur-tn5px
      @ParamjeetKaur-tn5px 2 месяца назад

      @@Harrys3557 yes but hun hor ni we r ready to get out of our Sona panjab

  • @lakhwantsingh-lp1gl
    @lakhwantsingh-lp1gl 2 месяца назад +105

    ਬਿੱਟੂ ਚਾਰ ਤਰੀਕ ਨੂੰ ਦੋਵੇਂ ਹੱਥੀਂ ਪਿੱਟੂ

  • @pb-xd1es
    @pb-xd1es 2 месяца назад +45

    ਇਹਣਾ ਦਿਆ ਗਲਾ ਸੂਣ ਕੈ ਇਜ ਲਗਦਾ ਕਿਸੈ ਨੂ ਵੀ ਵੋਟ ਨਾ ਪਾਈਓ. ਇਹ ਮਤਲਬ ਦੈ ਯਾਰ ਨੈ

  • @mann-kg4pg
    @mann-kg4pg 2 месяца назад +63

    ਹੁਣ ਤਾਂ ਲੀਡਰ ਵੀ ਕਹਿ ਰਹੇ ਆ ਕੀ, ਸਿਆਸਤ ਇਹਨਾਂ ਚੋਰਾਂ ਦੀ ਦੁਕਾਨਦਾਰੀ ਆ,,

  • @Reckless5115Mohie
    @Reckless5115Mohie 2 месяца назад +79

    ਬੁੱਚੜ ਦਾ ਖੂਨ ਵਿੱਚ ਰਹਿ ਹੀ ਗਿਆ ਪੋਤੇ ਦੇ 😅

  • @sukhmindersingh2978
    @sukhmindersingh2978 2 месяца назад +70

    ਪੰਜਾਬ ਦਾ ਕੋਈ ਹਮਦਰਦੀ ਨਹੀਂ ਬੱਸ ਕੁਰਸੀ

    • @lakhvirgrewal
      @lakhvirgrewal 2 месяца назад +1

      Sab. Sikh. Com. Ta. Panjab. Da. Gadar. Han

  • @MrXYZ-eq7zi
    @MrXYZ-eq7zi 2 месяца назад +38

    ਜਿਥੇ ਸੁਣਨ ਵਾਲੀ ਗੱਲ ਹੁੰਦੀ ਉਥੇ ਟੂੰ ਟੂੰ ਆ ਜਾਂਦੀ ਆ।

  • @gulamechistysabiri3499
    @gulamechistysabiri3499 2 месяца назад +15

    ਜਿਹੜਾ ਬੰਦਾ ਆਪਣੇ ਪਿਉ ਦਾਦੇ ਦਾ ਸਕਾ ਨਹੀਂ, ਓ ਲੋਕਾਂ ਦਾ ਕੀ ਸਵਾਰੂ।

  • @KaranSingh-cr8qd
    @KaranSingh-cr8qd 2 месяца назад +129

    ਕਿਸੇ ਨੂੰ ਵੀ ਵੋਟ pa ਦਿਓ, ਬੱਸ ਆਹ ਖ਼ੱ@ਚਰ ਬਿੱ@ਟੂ ਨੂੰ ਨਹੀਂ!

    • @nickmathur7859
      @nickmathur7859 2 месяца назад +2

      Tu ehda kar jina ne gharo kad kad ke sikh mare oh party nu paake hi aani

    • @ajaypoud5430
      @ajaypoud5430 2 месяца назад +2

      ​@@nickmathur7859 te jina ne kisan mare jina ke msp wali gal kri delhi 2 saal bethyaa oh ki ne samjhsewi

    • @pukhrajsingh7384
      @pukhrajsingh7384 2 месяца назад +1

      ਕਾਂਗਰਸ ਵਿੱਚ ਸੀ ਤਾਂ ਹੁਣ ਤੱਕ ਪਾਉਂਦੇ ਰਹੇ ਹਾਂ ਬੀਜੇਪੀ ਨੂੰ ਤਾਂ ਬਿਲਕੁਲ ਹੀ ਨਹੀਂ ਖਾਸ ਕਰਕੇ ਇਸ ਖੱਚਰ ਨੂੰ

  • @gulzarsingh7954
    @gulzarsingh7954 2 месяца назад +38

    ਬਿੱਟੂ ਨੇ ਆਪਣੇ ਪੈਰ ਤੇ ਆਪ ਕੁਹਾੜਾ ਮਾਰਿਆ ਹੈ

  • @user-qp3dt2nq1s
    @user-qp3dt2nq1s 2 месяца назад +11

    ਪੰਜਾਬ ਦੇ ਲੋਕੋ ਬਚੋ ਇੰਨਾ ਲੀਡਰਾ ਤੋ

  • @sudarshansingh4402
    @sudarshansingh4402 2 месяца назад +9

    ਇਹ ਵੀਡੀਉ ਦੱਸ ਰਹੀ ਹੈ ਕਿ ਸਾਡੇ ਅਖਾਉਤੀ ਰਾਜਨੀਤਿਕ ਲੀਡਰ ਕਿਸ ਕਿਰਦਾਰ, ਅਚਾਰ, ਵਿਹਾਰ ਦੇ ਮਾਲਕ ਨੇ। ਕੀ ਸਵਾਰਨਗੇ ਇਹ ਲੋਕਾਂ ਦਾ ?

  • @swarnpabla
    @swarnpabla 2 месяца назад +27

    It was recorded by Mr. Bains. That's why he said few words in the conversation. Who can trust these politicians.

    • @SatpalVerma000
      @SatpalVerma000 2 месяца назад

      it's the Bains who's speaking. Bittu is listening

    • @MrSingh-hq5zd
      @MrSingh-hq5zd 2 месяца назад +1

      @@SatpalVerma000nahi eh bittu de avaj laghdi aa per doosrey bandhey de avaj na tanh bitu de lagh rahi aa tey na hé bains de

    • @SatpalVerma000
      @SatpalVerma000 2 месяца назад +1

      @@MrSingh-hq5zd I know bittu personally..it's the bains

    • @ASTeer1699
      @ASTeer1699 2 месяца назад

      Sab ik sab gaddar te dukandar. Kasoor loka dajo 76 saal maar kha k v ni samje.

  • @leaderpunjab
    @leaderpunjab 2 месяца назад +47

    Khachar bitu nu vote na paio

  • @kamalsekhon5894
    @kamalsekhon5894 2 месяца назад +19

    All drama and Selfish
    No one thinks for Punjab

  • @rajindersingh6282
    @rajindersingh6282 2 месяца назад +7

    ਵਾਹਿਗੁਰੂ ਜੀ ਦੁਸ਼ਟਾ ਦਾ ਨਾਸ਼ ਕਰੋ ਜੀ ਨਾਸ਼ ਕਰੋ ਜੀ ਨਾਸ਼

  • @Reckless5115Mohie
    @Reckless5115Mohie 2 месяца назад +8

    ਫੀਲਿੰਗ ਕਿਵੇਂ ਲੈ ਗਿਆ ਖੱਚ ਬੰਦਾ 😂ਆ ਗਿਆ ਸੀ ਐਮ ਬਣ ਗਿਆ ਸੀ ਐਮ ਦਿਨੇ ਈ ਸੁਪਨੇ ਦੇਖੀ ਜਾਂਦਾ 😂

  • @BalkaranSingh-uq8qs
    @BalkaranSingh-uq8qs 2 месяца назад +38

    Bittu no harao yr please

  • @user-fk2od9ke6x
    @user-fk2od9ke6x 2 месяца назад +11

    ਲੀਡਰ ਸਿਰਫ ਆਪਣੀ ਕੁਰਸੀ ਬਾਰੇ ਸੋਚਦੇ ਆ , ਜਨਤਾ ਬਾਰੇ ਸਿਰਫ ਰੱਬ ਸੋਚਦਾ

  • @newsandeducation3799
    @newsandeducation3799 2 месяца назад +32

    Bai tusi Nakli pagga wale e o.. Bs time khatam aa tohada

  • @indirad1876
    @indirad1876 2 месяца назад +20

    Bittu, Bahut Ganda Banda hai.

  • @user-ut8zl3tj6n
    @user-ut8zl3tj6n 2 месяца назад +6

    ਸੱਚ ਪੁੱਛੋ ਤਾਂ ਵਾਜਬਾ ਨੇ ਕਾਂਗਰਸ ਦਾ ਭੱਠਾ ਬਿਠਾਇਆ

  • @paperaroma1111
    @paperaroma1111 2 месяца назад +3

    ਹੁਣ ਸੋਚੋ ਇਹਨਾਂ ਲੰਡੂਆਂ ਨੇ ਦੇਸ਼ ਦੀ ਕਿ ਸੇਵਾ ਕਰਨੀ ਤੇ ਲੋਕਾਂ ਦਾ ਕਿ ਭਲਾ ਕਰਨਾ ਇਹ ਤਾ ਕੁਰਸੀ ਪਿੱਛੇ ਰੋਣ ਹੱਕੇ ਹੋਏ ਪਏ ਇਹਨਾਂ ਨਾਲੋਂ ਤਾ ਸਾਡਾ ਭੱਗੁ ਚੰਗਾ ਆ

  • @Sunnysingh-vp7kc
    @Sunnysingh-vp7kc 2 месяца назад +8

    Bains saalA kina chaalu AA . recording kr li chaval ne 😅😅

  • @GURUKAMAL_TV
    @GURUKAMAL_TV 2 месяца назад +1

    jma sahi gal bitu di ona de bjp walleya de halat bhi ehi aa te sadde loka de bhi ehi aa par bais bhai sahab ne jma sahi kita ye ricording leek kiti ta,

  • @UnKnownInEarth
    @UnKnownInEarth 2 месяца назад +20

    Koi v punjab da sakka nhi hegaa..

  • @user-nh1dp2ms2i
    @user-nh1dp2ms2i 2 месяца назад +2

    ਬਾਈ ਜੀ, ਇਹ ਆਮ ਲੋਕਾਂ ਦਾ ਮੁੱਲ ਪਾ ਕੇ ਪਾਰਟੀਆਂ ਬਦਲ ਬਦਲ ਕੇ ਐਸ ਕਰਦੇ ਰਹਿੰਦੇ ਆ, ਇਸ ਬਾਰ ਇਹੋ ਜਿਹੇ ਦਲ ਬਦਲੂਆਂ ਨੂੰ ਸਬਕ ਸਿਖਾਉ

  • @Kinda_khalon
    @Kinda_khalon 2 месяца назад +8

    Bittu nu haron lai kise hor nu vote pao. Yr. a sala banda jitna nhi cahidaa bittu

  • @jaswindersinghhundal3526
    @jaswindersinghhundal3526 2 месяца назад +1

    Waheguru ji

  • @manukeradiopoint
    @manukeradiopoint 2 месяца назад +1

    ਇਹ ਤਾਂ ਧੱਕਾ ਵੀਰਜੀ

  • @Tangovlog_CHD
    @Tangovlog_CHD 2 месяца назад +20

    Very good job Bains sir please carry on 👍👍💪🏻👍🏻😅😅😅😅😂😂

  • @Shorts9553
    @Shorts9553 2 месяца назад +3

    किसी की ऑडियो अपने आप लीक नहीं होती खुद लीक की जाती है
    और बिट्टू बुरी तरह से हारेगा

  • @Angel12187
    @Angel12187 2 месяца назад

    Are they from Majha , Amritsar sided ledears ,We have not heard their names.

  • @nareshsharma275
    @nareshsharma275 2 месяца назад +2

    Recording kine kitee hoyegee??😂😂😂😂

  • @newpunjabimovie5330
    @newpunjabimovie5330 2 месяца назад +1

    ਲੋਕਾਂ ਦੇ ਕਮੈਟ ਪੜਕੇ ਹਾਸਾ ਆਉਂਦਾ ਹੈ ਕਿ ਤਹਾਡੇ ਕੋਲੋਂ ਦਿਮਾਗ ਨਹੀਂ

  • @jeetmann1697
    @jeetmann1697 2 месяца назад +1

    Gud

  • @user-wq1pt4xt3l
    @user-wq1pt4xt3l 2 месяца назад +1

    ਕਿਵੇਂ ਦੁਕਾਨਾਂ ਚਲਾਉਂਦੇ ਹਨ ਆਪਣੀਆਂ ਬੈਸ ਇਹ ਸਾਰੇ

  • @vikramjeetsingh4651
    @vikramjeetsingh4651 2 месяца назад +7

    Dal badlu Punjab da ki benifit krnge....

  • @user-dm4mq3tb7m
    @user-dm4mq3tb7m 2 месяца назад +6

    ਇਹ ਜਬਾਨ ਅੱਜ ਕਿਉ ਚਲਾਈ ਹੈ

  • @parmodchopra4243
    @parmodchopra4243 2 месяца назад

    Very good 👍 ❤

  • @NachhatarSingh-ev4eb
    @NachhatarSingh-ev4eb 2 месяца назад

    ਵਾਹਿਗੁਰੂ

  • @msshergill1112
    @msshergill1112 2 месяца назад +1

    ਪੰਜਾਬ ਦਾ ਕੋਈ ਸਕਾ ਨਹੀਂ

  • @willswills4353
    @willswills4353 2 месяца назад +8

    Shame on both

  • @SukhdevSingh-tb4hf
    @SukhdevSingh-tb4hf 2 месяца назад +1

    Jan buj k audio leak kiti vaa

  • @manjindersinghsidhu1275
    @manjindersinghsidhu1275 2 месяца назад +2

    ਦਾਦੇ ਨੇ ਪੰਜਾਬ ਦੇ ਨੌਜਵਾਨ ਮਾਰੇ ,ਹੁਣ ਪੋਤਾ ਲੋਕਾਂ ਨਾਲ ਸ਼ਰੇਆਮ ਠੱਗੀ ਮਾਰ ਰਿਹਾ

  • @rajwinder164
    @rajwinder164 2 месяца назад +8

    Dona vichon Kis ne kis di audio leak kiti.... Uh sabh to vadda......?😅

  • @GurpreetSingh-rq4zr
    @GurpreetSingh-rq4zr 2 месяца назад +2

    ਇਹ ਨੇ ਡੋਗਰੇ

  • @LoveBoy-qo6mi
    @LoveBoy-qo6mi 2 месяца назад

    ਇਕੋ ਇਕ ਹੱਲ ਓਨਲੀ ਬੀਜੇਪੀ ਸਰਕਾਰ ਜ਼ਿੰਦਾਬਾਦ ਮੋਦੀ ਜੀ ਜ਼ਿੰਦਾਬਾਦ ਓਨਲੀ ਓਨਲੀ ਓਨਲੀ ਓਨਲੀ ਓਨਲੀ ਓਨਲੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ

  • @singhchamkaur9134
    @singhchamkaur9134 2 месяца назад +2

    ਲੱਖ ਦੀ ਲਾਹਨਤ ਦੋਵਾਂ ਦੇ
    ਦਲੇ ਪੰਜਾਬ ਦੇ

  • @defullterdhillon
    @defullterdhillon 2 месяца назад +1

    ਦੁਕਾਨ ਮਤਲਬ ਸਾਡੀਆ ਵੋਟਾ ਸਬਜੀਆ ਜੋ ਤੁਸੀ ਦੁਕਾਨ🤔

  • @karamsingh1897
    @karamsingh1897 2 месяца назад

    Ih audio ja ta bitu leak kar riha ja bains sanu ki dus rahe

  • @COMRADEX-i6q
    @COMRADEX-i6q 2 месяца назад +10

    Bittu bhi congress wich jau..election baad

  • @harpreetkorotania-ro3sf
    @harpreetkorotania-ro3sf 2 месяца назад

    😊

  • @shivanisharma5562
    @shivanisharma5562 2 месяца назад +1

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ 😮😮😮😮😮

  • @ASTeer1699
    @ASTeer1699 2 месяца назад +1

    Har roj adio leak audio leak 😂 Eh sare ik te sab planned hai te naal godi media.

  • @JaswinderSingh-jw3pw
    @JaswinderSingh-jw3pw 2 месяца назад +1

    Mari gall hai eh koi banda hai

  • @newsandeducation3799
    @newsandeducation3799 2 месяца назад +3

    Power of peagasus😂

  • @punjabicanadianvlogs5572
    @punjabicanadianvlogs5572 2 месяца назад +1

    Bittu di awaz te sahi aa par duje pase teana saab ne 😮

  • @jaseusihgjaseusihg8413
    @jaseusihgjaseusihg8413 2 месяца назад

    ਏਥੇ ਕਿਸੇ ਨੇ ਕੁਛ ਨੀ ਕੰਰਨਾ ਪੰਜਾਬ ਉਹੀ ਰਿਹਣੀਆ ਭੁੱਖ ਹੰੜਤਾਲਾ ਤੇ ਉਹੀ ਰਿਹਣਾ ਧੰਰਨਾ

  • @user-kw4ju8vw4k
    @user-kw4ju8vw4k 2 месяца назад +5

    Hraam da pugg b nakli banda

  • @AshokSharma-xd4pz
    @AshokSharma-xd4pz 2 месяца назад +37

    ਇਹ ਗੱਲਾਂ ਸ ਬਿਅੰਤ ਸਿੰਘ ਨਹੀਂ ਸੀ ਕਰਦਾ। ਬਿੱਟੂ ਗੰਦ ਪਾਂਦਾ, ਚੰਗਾ ਹੋਇਆ ਚਲਿਆ ਗਿਆ। ਕਾਂਗਰਸ ਪਾਰਟੀ ਜਿੰਦਾਬਾਦ।

    • @kissanjattkissan9976
      @kissanjattkissan9976 2 месяца назад +1

      Mere area da aw bittu mere khandani aw fudu bnda mai kehna

  • @JagdeepSingh-ut6ef
    @JagdeepSingh-ut6ef 2 месяца назад

    Thags of Punjab

  • @DevGuruJass
    @DevGuruJass 2 месяца назад

    ਸਭ ਚੋਰ ਰਲੇ ਹੋਏ ਨੇ, ਪੰਜਾਬ ਨੂੰ ਖ਼ਤਮ ਕਰਨ ਲੲੀ

  • @BipanKumar-tk2lk
    @BipanKumar-tk2lk 2 месяца назад

    Ah awaj ta bittu de a beas alli da kj keh ne sakde

  • @harpalkour4039
    @harpalkour4039 2 месяца назад +6

    Deven Gadar

  • @navpreetsingh5309
    @navpreetsingh5309 2 месяца назад

    Maha mantri kaun hai

  • @satpalkathnour3275
    @satpalkathnour3275 2 месяца назад

    Jai Congress

  • @sarbjitsingh2033
    @sarbjitsingh2033 2 месяца назад +1

    akali dal hi sahi

  • @sidd62
    @sidd62 2 месяца назад

    Its illegal to record private conversations without the consent of other person and make it public. Bains should be booked jailed for recording and laking it

  • @lovepreetbuttar-bu8sr
    @lovepreetbuttar-bu8sr 2 месяца назад

    Ehna theka lya punjab da hor koi ni ban skda

  • @user-bb7vv2uv6u
    @user-bb7vv2uv6u 2 месяца назад +1

    Please support kejriwal

  • @harpreetharpreetsingh6483
    @harpreetharpreetsingh6483 2 месяца назад

    ਮੈ ਛੋਟਾ ਹੁੰਦਾ ਸੋਚਦਾ ਆ ਰਿਹਾ ਹਰ ਪੰਜ ਸਾਲ ਬਾਅਦ ਕੇ ਹੁਣ ਕੋਈ ਚੰਗਾ ਬੰਦਾ ਆਵੇਗਾ ਹੁਣ ਆਵੇਗਾ,ਸਾਲਾ ਮੈ ਵੀ 32 ਸਾਲ ਦਾ ਹੋ ਗਿਆ ਪਰ ਕੋਈ ਚੰਗਾ ਨੀ ਆਇਆ punjab da hun kuj ne ho sakda ,bhul jo hun

  • @lakhi_pb1639
    @lakhi_pb1639 2 месяца назад

    Bi kMaljit nu deooo vote broo j chunde o k koi gll hove sadii

  • @ParamjeetKaur-tn5px
    @ParamjeetKaur-tn5px 2 месяца назад

    Pegg di keemat rol ne di Puri koshish ho rahi pr honi ni do3 chadaal chokadi, panjab de kaahn kar di sajish vich

  • @harvinderbal-qt9xg
    @harvinderbal-qt9xg 2 месяца назад

    ਠੱਗ ਨੇ ਸਾਰੇ ਜਿੰਨੇ ਮੰਤਰੀ ਸੰਤਰੀ ਸੱਭ ਦੀਆ ਜਮੀਨਾਂ ਤੇ ਪ੍ਰੋਪਟੀਆ ਜ਼ਬਤ ਹੋਣੀ ਚਾਹੀਦੀਆਂ ਨੇ

  • @karamjeetshera9569
    @karamjeetshera9569 2 месяца назад +3

    Bittu jitt jana Ludhiana ton

  • @user-ql6kc9fb9y
    @user-ql6kc9fb9y 2 месяца назад

    ਪੰਜਾਬ ਦੇ ਲੋਕਾਂ ਤੇ ਕੋਈ ਲੀਡਰ ਤਰਸ ਨਹੀਂ ਕਰਦੇ ਸਾਰੇ ਲੀਡਰ ਲ਼ੋਕਾਂ ਦਾ ਖੂਨ ਪੀਣ ਤੇ ਹੋਏ ਹਨ।

  • @stbains646
    @stbains646 2 месяца назад

    Punjab politics Kanjjar khel,

  • @vikramjitsingh8086
    @vikramjitsingh8086 2 месяца назад

    ਬਿੱਟੂ ਨਾਲ ਬੈਂਸ ਮਾੜੀ ਕਰ ਗਿਆ 😅😅

  • @HarpreetSingh-ij1ij
    @HarpreetSingh-ij1ij 2 месяца назад +2

    ਦੋਨੋ ਹਰਾਮਦੇ ਕੁਰਸੀ ਦੇ ਭੁੱਖੇ

  • @PardeepSingh-jj6sw
    @PardeepSingh-jj6sw 2 месяца назад

    Ena di ........bas ....Suno na kuch 😢😂

  • @pahulfirefree
    @pahulfirefree 2 месяца назад

    Veer saka koun lokka ne 84 to baad 92 vich congress chun lai ajj akali dal nu log kis gal di sja de rahe hun samj to Bahr aa

  • @DavinderSingh-xj4ip
    @DavinderSingh-xj4ip 2 месяца назад

    Yaar tusi public no gumrah kida kr rhe

  • @rajdix2313
    @rajdix2313 2 месяца назад

    Fake audio

  • @balkaransidhu5334
    @balkaransidhu5334 2 месяца назад +1

    No good

  • @BalbirSingh-ur8dt
    @BalbirSingh-ur8dt 2 месяца назад

    Siyasat ch koi saga nahi

  • @bb5920
    @bb5920 2 месяца назад

    BENS DA KOYI STEND NHI

  • @GurmeetSingh-sm8jz
    @GurmeetSingh-sm8jz 2 месяца назад

    🐈‍⬛🐈‍⬛🐒🐒🐈‍⬛🐈‍⬛
    ਤੁਹਾਡੀ ਕੁੜੀ ਦੀੱ ਲੱਨ ਪੰਜਾਬ ਦੇਉ ਦੁਸ਼ਮਣ ਉ ਤੁਹਾਡਾ ਬੇੜਾ ਗਰਕ ਹੋ ਜਾਣਾ ਕੁੜੀ ਜਾਵੇ। ਉ
    ਅੱਤ ਖੁਦਾ ਦਾ ਵੈਰ ਜਰੂਰ ਹੁੰਦਾ ਇਕ ਦਿਨ ਸਮਾਂ ਆਊਗਾ ਜਿਸ ਦਿਨ ਤੁਹਾਡੀਆਂ ਨਸਲਾਂ ਬਰਬਾਦ ਹੋ ਜਾਣਗੀਆਂ

  • @jassreetdiamond9058
    @jassreetdiamond9058 2 месяца назад

    Eh sab rle aa

  • @user-to9ik9zm6b
    @user-to9ik9zm6b 2 месяца назад

    Bittu da phla sab nu pta ..he ki a hun jkeen. Bains te v nhi reha .eko j he nikla .

  • @chanderprabhasharma6674
    @chanderprabhasharma6674 2 месяца назад

    Voetappnndi🎉

  • @GurdeepSingh-in4ni
    @GurdeepSingh-in4ni 2 месяца назад +3

    Bough blatkari

  • @user-er5rj2mf6y
    @user-er5rj2mf6y 2 месяца назад

    Bittu.harao.000.

  • @DavinderSingh-xj4ip
    @DavinderSingh-xj4ip 2 месяца назад

    Sub chair lye ha bitu hove ja bains jove

  • @amitchadha7961
    @amitchadha7961 Месяц назад

    Ehne bittu me ta modi bhi nhi chhdeya...bolda jaffiya paye jande

  • @standartabhi
    @standartabhi 2 месяца назад

    Wahrguru you are end coming 😂😂