Gidderbaha News | Manpreet Badal ਦੀ ਨਾਮਜ਼ਦਗੀ ਮੌਕੇ ਕੀ ਬੋਲ ਗਏ Ravneet Bittu ? | BJP | N18V

Поделиться
HTML-код
  • Опубликовано: 3 фев 2025

Комментарии • 267

  • @nachhatervirk5657
    @nachhatervirk5657 3 месяца назад +41

    ਪੰਜਾਬ ਅਤੇ ਪੰਜਾਬੀਆਂ ਦਾ ਬੇੜਾ ਗਰਕ ਕੀਤਾ ਹੈ ਇਸ ਬੰਦੇ ਨੇ ਇਸ ਨੂੰ ਚੋਣਾਂ

    • @tehalsingh-oc3we
      @tehalsingh-oc3we 3 месяца назад

      ਜਮੀਰ ਵੇਚਣ ਵਾਲੇ ਨੂੰ ਕੋਈ ਮੂੰਹ ਨਹੀ ਲਾਵੇਗਾ।

  • @makhansingh1791
    @makhansingh1791 3 месяца назад +29

    ਮਨਪ੍ਰੀਤ ਇੱਕ ਡਰਾਮੇ ਬਾਜ ਮਦਾਰੀ ਹੈ ਲੋਕ ਇਹਨੂੰ ਦੱਸਣ ਗੇ ਡਰਾਮੇ ਕਿਵੇਂ ਕਰੀਦੈ ਹਨ

  • @vishaluppal1607
    @vishaluppal1607 3 месяца назад +41

    ਪੰਜਾਬ ਦਾ ਬੇੜਾ ਗਰਕ ਕਰਨ ਵਾਲ਼ਾ

  • @kartarsingh7308
    @kartarsingh7308 3 месяца назад +49

    ਤੂੰ ਦੇਖਦਾ ਜਾ ਤੇਰੀ ਕਿਵੇ ਬੈਂਜੋ ਵਜਦੀ ਹੈ

    • @AmandeepSingh-m8o
      @AmandeepSingh-m8o 3 месяца назад +1

      ਮਨਪੀਤਸਿੰਘਬ।ਦ।ਲਮੂਰਦ।ਬ।ਦ

  • @GursahibSingh-y8b
    @GursahibSingh-y8b 3 месяца назад +28

    ਸਾਰਿਆਂ ਨੂੰ ਵੱਡਾ ਬੇਕਾਰ ਇਹੀ ਆ ਲੱਗਦਾ ਮੈਨੂੰ ਤਾਂ ਕਹਿੰਦਾ ਆਪ ਦੀ ਪਾਰਟੀ ਦਾ ਨਹੀਂ ਹੋਇਆ ਕਿਸੇ ਦਾ ਕੀ ਬਣਨਾ ਨੇ ਕਦੇ ਕੋਈ ਪਾਰਟੀ ਬਣਾਈ ਕਦੇ ਕਿਹੜੀ ਪਾਰਟੀ ਚ ਕਰੇਗੀ ਝੋਲਾ ਚੱਕ ਹੋਇਆ ਤਾਂ ਝੋਲਾ ਚੱਕ ਡਾਕਟਰ ਨਹੀਂ ਹੁੰਦੇ ਉਵੇਂ ਇਹ ਚੋਲਾ ਚੱਕ ਪਾਲੀਟਿਕਸ

  • @JagdeepSingh-v8f
    @JagdeepSingh-v8f 3 месяца назад +14

    ਖਜਾਨਾ ਖਾਲੀ ਮੰਤਰੀ ਸਾਹਿਬ ਹੁਣ ਪੰਦਰਾ ਲਂਖ ਦਿਵਾਓ।ਵਿਆਜ ਸਮੇਤ

  • @gurdevsingh7348
    @gurdevsingh7348 3 месяца назад +23

    ਥਾਲੀ ਦਾ ਬੈਗਣ 😂😂😂😂😂

  • @PARMINDER-e5c
    @PARMINDER-e5c 3 месяца назад +19

    ਆਗਿਆ ਗਾਲਵ ਕਵੀ ਜੀ। ਉਹ ਤਾਂ ਸੱਭ ਨੂੰ ਪਤਾ ਤੁਸੀਂ ਟਿੱਕ ਕੇ ਨਹੀ ਬੈਠ ਸਕਦੇ ਗਾਲਵ ਕਵੀ ਸਾਭ। ਲੁੱਟ ਲਵੋ ਦੇਸ਼ ਨੂੰ ਪੰਜਾਬ ਨੂੰ ਕਿਸੇ ਵੀ ਤਰ੍ਹਾਂ

  • @darasingh3026
    @darasingh3026 3 месяца назад +9

    ਬਿੱਟੂ ਤਾਂ ਖੁਦ ਹਾਰਿਆ ਹੈ ਇਹ ਕੀ ਕਰੂ ਇਹੀ ਬਿੱਟੂ ਮਨਪ੍ਰੀਤ ਬਾਦਲ ਨੂੰ ਕਿੰਨੁਾ ਗਲਤ ਬੋਲਦਾ ਸੀ ਹੁਣ ਕੀ ਕਹਿ ਰਿਹਾ

  • @DrHeeRasidhuDrHeeRasidhu
    @DrHeeRasidhuDrHeeRasidhu 3 месяца назад +8

    ਆ ਹੁਣ ਕਿੱਥੇ ਆ ਕਿਸਾਨ ਯੂਨੀਅਨਾਂ ਤੇ ਜਥੇਬੰਦੀਆਂ ਜਿਹੜੀਆਂ ਦਿੱਲੀ ਜਾ ਜਾ ਧਰਨੇ ਲਾਉਂਦੀਆਂ ਸੀ ਮੋਦੀ ਪਾਰਟੀ ਤਾਂ ਗਿੱਦੜਬਾਹਾ ਵਿੱਚ ਸੋਡੇ ਘਰਾਂ ਚ ਆ ਵੜੀ ਆ ਹੁਣ ਰੋਕ ਕੇ ਵਿਖਾਓ ਇਕੱਲੇ ਗਰੀਬਾਂ ਨੂੰ ਤਾਨੇ ਮਿਹਣੇ ਦੇਣ ਵਾਲੇ ਆ ਇਹ ਸਾਰੇ ਯੂਨੀਅਨ ਵਾਲੇ ਤੇ ਗਰੀਬਾਂ ਨੂੰ ਕਿਸਾਨ ਦੇ ਨਾਮ ਤੇ ਠੱਗਿਆ ਜਾ ਰਿਹਾ ਵਿਕਾਊ ਜਥੇਬੰਦੀਆਂ ਨੇ ਬਹੁਤ ਸਾਰੀਆਂ ਕਿਸਾਨ ਯੂਨੀਅਨ ਦੇ ਨਾਮ ਤੇ ਵੀ ਬੜਾ ਮੂੰਹ ਤੋੜਵਾਂ ਜਵਾਬ ਦਿੱਤਾ ਮੋਦੀ ਨੇ ਵੀ ਕਿਸਾਨਾਂ ਨੂੰ ਆ ਬੀਜੀਪੀ ਦੇ ਵਿੱਚ ਮੋਦੀ ਪਾਰਟੀ ਦੇ ਵਿੱਚ ਸਭ ਤੋਂ ਵੱਧ ਦਾ ਜੱਟ ਵਾਦ ਆ ਜੱਟ ਫਿਰਦੇ ਅੱਗੇ ਗੱਲ ਆ ਹੁਣ ਕਿਸਾਨ ਯੂਨੀਅਨ ਜੱਟਾਂ ਦਾ ਬਾਈਕਾਟ ਕਿਉਂ ਨਹੀਂ ਕਰਦੀਆਂ

  • @AvtarSingh-om1dq
    @AvtarSingh-om1dq 3 месяца назад +1

    ਇਹ ਨਹੀਂ ਜਿੱਤ ਸਕਦਾ. ਪੰਜਾਬ ਦਾ ਬੇੜਾ ਗਰਕ ਕਰਨ ਵਾਲਾ. ਇਹ ਰੋਂਦਾ ਹੀ ਰਿਹਾ ਹੈ ਕਿ ਖਜ਼ਾਨਾ ਖ਼ਾਲੀ ਹੈ.

  • @welcomeonthechannel9709
    @welcomeonthechannel9709 3 месяца назад +14

    ਕਾਂਗਰਸ ਅਤੇ ਅਕਾਲੀ ਦੋਨਾਂ ਦਾ ਸਾਂਝਾ ਵਿੱਤਮੰਤਰੀ ਸੀ

  • @darasingh3026
    @darasingh3026 3 месяца назад +13

    ਬਿੱਟੂ ਤਾਂ ਆਪਣੀ ਲੁਧਿਆਣਾ ਦੀ ਹਾਰ ਦੀ ਵਜ੍ਹਾ ਕਰਕੇ ਇੱਥੇ ਭੱਜਾ ਫਿਰਦਾ ਹੈ

  • @gurchransingh-de2nb
    @gurchransingh-de2nb 3 месяца назад +3

    ਏਨੇ ਵਾਰੀ ਤਾ ਫੰਡਰ ਗਾ ਵੀ ਨਹੀਂ ਫਿਰਦੀ ਜਿੰਨੇ ਵਾਰੀ ਮਨਪ੍ਰੀਤ ਬਾਦਲ ਫਿਰ ਗਿਆ

  • @pawansharma3992
    @pawansharma3992 3 месяца назад +12

    ਇੱਕੋ ਇੱਕ ਉਦੇਸ਼ ਆਪਣੀ ਆਬਾਦੀ ਪੰਜਾਬ ਦੀ ਬਰਬਾਦੀ। ਸਿਰਫ਼ ਕੁਰਸੀ ਚਾਹੀਦੀ ਐ, ਲੋਕ ਜਾਣ ਢੱਠੇ ਖੂਹ ਵਿੱਚ। ਭਾਰਤੀ ਜੁਮਲਾ ਪਾਰਟੀ ਮੁਰਦਾਬਾਦ। ਭਾਜਪਾ ਭਜਾਉ ਦੇਸ਼ ਬਚਾਓ।

  • @SurjeetSingh-cr1ko
    @SurjeetSingh-cr1ko 3 месяца назад +3

    B j p ਆਪ ਅਕਾਲੀ ਇਨ੍ਹਾਂ ਤੋਂ ਵਧੀਆ ਕਾਂਗਰਸ

  • @AmandeepSingh-m8o
    @AmandeepSingh-m8o 3 месяца назад +1

    ਬਿੱਟੂ ਭਾਜਪਾ ਦਾ ਦਲਾਲ ਹੇ ਭਾਈ

  • @paramjeetsinghsonu1781
    @paramjeetsinghsonu1781 3 месяца назад +8

    ਕਿਰਪਾ ਕਰਕੇ ਮਨਪ੍ਰੀਤ ਦੋਗਲਾ ਤੇ ਬਿੱਟੂ ਦੋਗਲਾ ਇਸ ਚੈਨਲ ਦੇ ਕਮੈਂਟਸ ਜਰੂਰ ਪੜ੍ਹਨ,,,,😢😮😅😂🎉

  • @shagandeepsingh8106
    @shagandeepsingh8106 3 месяца назад +6

    ਬਿੱਟੂ ਦੋਗਲਾ ਇੱਥੇ ਫਿਰਦਾ ਵੀ ਮੈਂ ਵੜਿੰਗ ਤੋਂ ਲੁਧਿਆਣਾ ਹਾਰ ਦਾ ਬਦਲਾ ਲੈ ਸਕਾ ਪਰ ਇਹ ਹੋਣਾ ਮੁਸ਼ਕਲ ਲੱਗਦਾ ਹੈ।

  • @gumeetsingh5106
    @gumeetsingh5106 3 месяца назад +8

    ਖਾਲੀ ਪੀਪਾ

  • @sukhdevchohan1855
    @sukhdevchohan1855 3 месяца назад +2

    ਨਾਮਜ਼ਦਗੀ ਨਹੀ ਹਰਾਮਜਦਗੀ ਹੈ ਕੰਜਰ ਦਿਆ

  • @jagdevsingh7982
    @jagdevsingh7982 3 месяца назад +2

    ਗਿੱਦੜਬਾਹੇ ਵਾਲਿਉ ਵੇਖਿਉ ਕਿਤੇ ਗ਼ਲਤ ਜਗ੍ਹਾ ਮੋਹਰ ਨਾ ਲਾ ਦਿਉਂ ਬੇੜਾ ਗ਼ਰਕ ਕਰ ਦੇਣਗੇ ਤੁਹਾਡਾ ਨਿਆਮੀ ਵਾਲੇ ਵੀਰ ਨੂੰ ਵੋਟਾਂ ਪਾ ਦਿਉ ਬਹੁਤ ਬਹੁਤ ਧੰਨਵਾਦ ਹੋਵੇਗਾ ਤੁਹਾਡਾ

  • @Sohansingh-qg7ow
    @Sohansingh-qg7ow 3 месяца назад +1

    ਗਿੱਦੜਬਾਹਾ ਦੇ ਲੋਕ ਇਹਦੀ ਜਮਾਨਤ ਜਬਤ ਜਰੂਰ ਕਰਾਉਣਗੇ ।

  • @satnamsingh9835
    @satnamsingh9835 3 месяца назад +1

    ਤੁਹਾਡਾ ਵੀ ਪਰਮਾਤਮਾ ਬੇੜਾ ਗਰਕ ਕਰੇ

  • @AmarjitSingh-vp7do
    @AmarjitSingh-vp7do 3 месяца назад +3

    ਬਜਟ ਪੇਸ਼ ਕਰਕੇ ਬੇੜਾ ਗ਼ਰਕ ਹੀ ਕੀਤਾ

  • @lakhmirsinghkhalsa8282
    @lakhmirsinghkhalsa8282 3 месяца назад +1

    ਜਿਹੜਾ ਬੰਦਾ ਗੁਰੂ ਦਾ ਨਹੀਂ ਬਣਿਆ ਕਿਸੇ ਇੱਕ ਪਾਰਟੀ ਦਾ ਨਹੀਂ ਬਣਿਆ ਇਹ ਬੰਦਾ ਕਿਸੇ ਦਾ ਵੀ ਨਹੀਂ ਬਣ ਸਕਦਾ ਇਸ ਨੂੰ ਵੋਟ ਨਹੀਂ ਪਾਉਣੀ

  • @satnamsingh9835
    @satnamsingh9835 3 месяца назад +1

    ਛੱਡ ਦਿਓ ਬਾਦਲ ਸਾਹਬ ਕੋਈ ਪਾਰਟੀ ਨੂੰ ਤਾਂ ਬਖਸ਼ ਦਿਓ

  • @KuldeepSingh-k5p
    @KuldeepSingh-k5p 3 месяца назад +3

    ਪਹਿਲਾਂ ਬਾਦਲ ਨੇ ਭਰੋਸਾ ਕੀਤਾ ਫਿਰ ਪੀ ਪੀ ਪੀ ਪੀ ਦਾ ਗਲ਼ ਘੁਟਿਆ ਫੇਰ ਕਾਂਗਰਸ ਦਾ ਸੁਆਦ ਦੇਖਿਆ ਤੇ ਹੁਣ ਭੱਜਪਾ ਨੂੰ ਭਜਾਉਣ ਆਇਆ

  • @phulelsingh5642
    @phulelsingh5642 3 месяца назад +1

    ਮਨਪ੍ਰੀਤ ਸਿੰਘ ਨੇ ਸਰਕਾਰੀ ਕੁਆਰਟਰ ਵਿਚੋ ਸਰਕਾਰੀ ਫਰਨੀਚਰ ਕਿਉ ਚੋਰੀ ਕੀਤਾ ਸੀ। ਥੋੜਾ ਇਸ ਬਾਰੇ ਕਲੀਅਰ ਕਰੋਗੇ।

  • @satnamsingh9835
    @satnamsingh9835 3 месяца назад +1

    ਜਿੱਥੇ ਜਾਂਦੇ ਹੋ ਪਾਰਟੀ ਦਾ ਬੇੜਾ ਖਤਮ ਕਰ ਦੇਂਦੇ ਹੋ

  • @Iqbal-cl5mz
    @Iqbal-cl5mz 3 месяца назад +3

    ਬਿੱਟੂ ਹਰਾਊ ਮਨਪ੍ਰੀਤ ਸਿੰਘ

  • @PawanKumar-hz9nq
    @PawanKumar-hz9nq 3 месяца назад +4

    ਗੱਪੀ

  • @baggakheri
    @baggakheri 3 месяца назад

    ਮਨਪ੍ਰੀਤ ਬਿੱਟੂ ਤਾਂ ਆਪਣੇ ਪਿਉਂ ਦਾਦੇ ਦਾ ਨੀ ਬਣਿਆ ਉਹ ਨਾਂ ਨੂੰ ਦਾਗ਼ ਲਾ ਗਿਆ ਪੰਜਾਬ ਦੇ ਲੋਕਾ ਦਾ ਕੀ ਬਣੂਗਾ

  • @Nirbhai-x2o
    @Nirbhai-x2o 3 месяца назад +2

    ਪੀਪਾ ਖਾਲੀ ਰਹੂਗਾ ਖਾਲੀ ਪੀਪਾ ਖੂੰਜੇ ਲੱਗਿਆ ਚੰਗਾ ਹੁੰਦਾ

  • @SimranGill-ff2hr
    @SimranGill-ff2hr 3 месяца назад +6

    Khajana khalli

  • @PritamSingh-wt7jx
    @PritamSingh-wt7jx 3 месяца назад +2

    ਦਹਤਾ ਪੰਜਾਬ ਦਾ ਘਹਾੜਾ ਭਾਜਪਾ ਦਾ

  • @BalvirSingh-uo4bt
    @BalvirSingh-uo4bt 3 месяца назад +1

    ਇਸ ਤੋਂ ਬਾਦਲ ਪਿੰਡ ਵਿੱਚ ਸੜਕ ਨਹੀਂ ਬਣੀ ਖਜ਼ਾਨਾ ਮੰਤਰੀ ਹੁੰਦਿਆਂ

  • @AvtarSingh-vp8pk
    @AvtarSingh-vp8pk 3 месяца назад +2

    ਏਨੈ ਚਿਰ ਵਿੱਚ ਤਾਂ ਨਿਹੰਗ ਸਿੰਘ ਕਾਛਿਹਰਾ ਨੀ ਬਦਲਦਾ ਜਿੰਨੇ ਚਿਰ ਵਿੱਚ ਤੂੰ ਪਾਰਟੀ ਬਦਲ ਲੈਂਦਾ ਹੈ । 😂😂😂😂😂😂

  • @darasinghpolice5014
    @darasinghpolice5014 3 месяца назад +1

    Khali pipa ne es tra khali pipa kita Punjab de muljamana aje tak nahi bharya rab karke Teri vota da wi pipa khali rhe

  • @harbanslal2098
    @harbanslal2098 3 месяца назад +2

    ਪੰਜਾਬ ਦੇ ਬੇੜਾ ਗ਼ਰਕ ਕਰਨ ਵਾਲੇ।

  • @RanjitSingh-um6nu
    @RanjitSingh-um6nu 3 месяца назад +1

    ਰਬਨਿਤ ਸਿੰਘ ਬਿੱਟੂ ਜੀ ਹੁਣ ਤੁਸੀ ਚੁੱਪ ਹੀ ਰਹੋ ਤਾਂ ਤੁਸੀਂ ਲੋਕਾ ਦੇ ਚੰਗੇ ਮਾੜੇ ਕਮੇਟਾ ਤੋ ਬੱਚੇ ਰਹੋਗੇ

  • @jaspalsingh9068
    @jaspalsingh9068 3 месяца назад +6

    Dal badloo neta is to vacho

  • @gurchransingh-de2nb
    @gurchransingh-de2nb 3 месяца назад

    Titli

  • @majorsingh1124
    @majorsingh1124 3 месяца назад

    Gadar Gadar Gadar Gadar Gadar Gadar

  • @NirmalSingh-hn7lc
    @NirmalSingh-hn7lc 3 месяца назад +1

    ਪਤਾ ਕਿੰਨੇ ਵਾਰੀ ਵਾਧੇ ਕੀਤੇ ਪਹਿਲਾ

  • @jagjitsingh7550
    @jagjitsingh7550 3 месяца назад +2

    Koy stand nhe

  • @AshwaniKumar-lu1zk
    @AshwaniKumar-lu1zk 3 месяца назад +4

    Tera koi stand ne

  • @ManjitSingh-wt5xl
    @ManjitSingh-wt5xl 3 месяца назад

    🎉

  • @preetsran369
    @preetsran369 3 месяца назад

    Gadar

  • @sukhmandersingh890
    @sukhmandersingh890 3 месяца назад

    ਮਨਪ੍ਰੀਤ ਬਾਈ ਬਿੱਟੂ ਤੇ ਦੂਰੀ ਬਨਾ ਦੇ ਜਿਤਨਾ ਐ ਤਾਂ

  • @SukhwinderSingh-fb2xk
    @SukhwinderSingh-fb2xk 3 месяца назад +4

    Peepa Khali badal

  • @giansingh2500
    @giansingh2500 3 месяца назад +3

    Cor. Cor. Mose. Bay

  • @DavinderDhol
    @DavinderDhol 3 месяца назад +1

    Jyada likh ni hunda mere to..par pipa mantri hi likh reha

  • @gurchransingh-de2nb
    @gurchransingh-de2nb 3 месяца назад

    Pepa mantri

  • @DilbagSingh-c7c
    @DilbagSingh-c7c 3 месяца назад

    ਤਾਂ ਹੀ ਖਜ਼ਾਨਾ ਖਾਲੀ ਹੈ

  • @harsharansinghkandhola1585
    @harsharansinghkandhola1585 3 месяца назад +2

    For last 40 years Looting Punjab shiromni akali dal and SGPC Badal family

  • @abbitmasih980
    @abbitmasih980 3 месяца назад

    ਗਿੱਦੜਬਾਹਾ ਦੀ ਤਾਂ ਗੱਲ ਕੀ ਸਾਰੇ ਪੰਜਾਬ ਦੀ ਤੁਸੀਂ ਬੱਲੇ ਬੱਲੇ ਕਰਵਾ ਦਿੱਤੀ। ਲੋਕ ਤਾਂ ਹੱਥ ਜੋੜੀ ਬੈਠੇ ਹੈ ਮੁਲਾਜ਼ਮ ਤਾਂ ਇਨਾਂ ਦੇ ਵਿੱਤਮੰਤਰੀ ਕਾਲ ਦੇ ਕਾਇਲ ਬੈਠੇ ਕਦੇ ਡੀ. ਏ., ਪੇ-ਕਮੀਸ਼ਨ ਰੁਕਣ ਨਹੀਂ ਦਿੱਤਾ ਖਜ਼ਾਨਾ ਕਦੀ ਖਾਲੀ ਹੋਣ ਨਹੀਂ ਦਿੱਤਾ ਲੋਕ ਤਾਂ ਕਾਇਲ ਹਨ

  • @gurmailsingh4594
    @gurmailsingh4594 3 месяца назад

    💔

  • @darshankumarlaleana383
    @darshankumarlaleana383 3 месяца назад

    ਪੀਪਾ bjp ਦੇ ਜੋੜਾ ਚੋਂ ਬੇਠੂ

  • @vinodghai-u5h
    @vinodghai-u5h 3 месяца назад +1

    Eh Khali peepa mantri Ihnu khaali toro

  • @gurug9558
    @gurug9558 3 месяца назад +1

    Bittu tere haar de Kushi vich samal ho reha badal ji dekh lai gallsachi a

  • @jasbirsingh-rx3yv
    @jasbirsingh-rx3yv 3 месяца назад

    😢

  • @RajbirSingh-qh7gg
    @RajbirSingh-qh7gg 3 месяца назад

    Right a 22ji 🎉

  • @harmanpreetsingh2653
    @harmanpreetsingh2653 3 месяца назад +1

    Veer ji asi thada nalh ha

  • @devindersingh4796
    @devindersingh4796 3 месяца назад

    Do you think Manpreet has any chance to win?

  • @mahipalsinghfitness1234
    @mahipalsinghfitness1234 3 месяца назад +1

    Gallu yar. Leadar tu. Kesi worker nu ticket dany se. Chsval ticket daty. Ganda banda. Aj tak tuse keta kuj

  • @akashgallery7002
    @akashgallery7002 3 месяца назад

    ਦੇਖ ਲਵੋ ਲੋਕੋ ਇਹ ਦੋ ਜੋਕਾ ਕਾਂਗਰਸ ਨੂੰ ਖਾ ਕਿ ਪਾਉਚ ਗਈ ਆ ਬੀ ਜੇ ਪੀ ਚੋ ਇਹ ਲੋਕਾਂ। ਦਾ ਭਲਾ ਨਹੀਂ ਚਾਹੁੰਦੇ ਇਹਨਾਂ ਨੂੰ ਆਪਣਾ ਭਲਾ ਦੇਖਦੇ ਹੈ ਲੋਕੋ

  • @SarbjeetSingh-yf5fp
    @SarbjeetSingh-yf5fp 3 месяца назад +1

    ਖ਼ਾਲੀ ਪੀਪਾ ਗ਼ਦਾਰ ਪੰਜਾਬ ਦਾ

  • @satnamsingh9835
    @satnamsingh9835 3 месяца назад

    ਤੁਹਾਨੂੰ ਕਫ਼ਨ ਵੀ ਨਸੀਬ ਨਾ ਹੋਵੇ

  • @AmandeepSingh-qd4xg
    @AmandeepSingh-qd4xg 3 месяца назад +1

    Bas karo punjab di eni jyada sewa tusi na karo

  • @mahipalsinghfitness1234
    @mahipalsinghfitness1234 3 месяца назад +1

    Phela captain amrinder de manje toki ena gadara na

  • @BalbirSingh-ez7nl
    @BalbirSingh-ez7nl 3 месяца назад

    Pull up, followed the law.I hate the law

  • @KulbirChand-j3q
    @KulbirChand-j3q 3 месяца назад +1

    Ravneet bittu tan app haria hoea a

  • @sidhu2414
    @sidhu2414 3 месяца назад

    ਦਲ ਬਾਦਲੂ ਮਨਪ੍ਰੀਤ ਐ

  • @harcharansingh6037
    @harcharansingh6037 3 месяца назад

    ਇਸ ਬੰਦੇ ਨੇ ਤਕਰੀਬਨ ਸਾਰੀਆਂ ਹੀ ਪਾਰਟੀਆਂ ਦਾ ਪਿਛਵਾੜਾ ਸੁੱਘ ਸੁੱਘ ਦੇਖ ਲਿਆ

  • @mohankahlon4563
    @mohankahlon4563 3 месяца назад

    ਇਸ ਦੀਆਂ ਮਿਠੀਆਂ ਗਲਾਂ ਵਿਚ ਹੁਣ ਕੋਈ ਨਹੀਂ ਆਉਦਾ ਇਸ ਸਰਕਾਰੀ ਕੋਠੀ ਵਿਚੋਂ ਮੇਜ ਵੀ ਚਕ ਲਿਆਇਆ ਸੀ ਲੋਕ ਸਭ ਜਾਣਦੇ ਹਨ ਇਸਨੂੰ

  • @NirmallSingh-yu8bq
    @NirmallSingh-yu8bq 3 месяца назад

    ਪਹਿਲਾਂ ਕਾਗਰਸ ਵਿੱਚ ਵੂ ਇਕੱਠੇ ਹੀ ਰਹਿੰਦੇ ਸੀ ਦੋਵੇ ਹੁਣ ਮੋਦੀ ਦੀ ਝੋਲੀ ਵਿੱਚ ਆ ਬੈਠੇ

  • @kuldeepsinghk6287
    @kuldeepsinghk6287 3 месяца назад

    No vote bjp no vote bjp

  • @LOVELYLOVELY-v2q
    @LOVELYLOVELY-v2q 3 месяца назад

    No.vot.

  • @KulwinderSidhu-m1x
    @KulwinderSidhu-m1x 3 месяца назад

    ਪੀਪੇ ਦੋਨੇ

  • @GopalSingh-oe2uy
    @GopalSingh-oe2uy 3 месяца назад

    Jitda nhi bai

  • @SherSingh-ip8mu
    @SherSingh-ip8mu 3 месяца назад

    Pakai har taa ho gai

  • @gurpreetsingh6563
    @gurpreetsingh6563 3 месяца назад

    ਭਜਪਾਯੀ ਗਾਲਿਬ

  • @GopalSingh-oe2uy
    @GopalSingh-oe2uy 3 месяца назад

    Parmatma hi Tera bera gark kru

  • @pritpalsingh3872
    @pritpalsingh3872 3 месяца назад

    Bhagwant Mann jindabad jindabad

  • @satnamsing4776
    @satnamsing4776 3 месяца назад

    Sharm karo gardaro

  • @BalrajSingh-il6eq
    @BalrajSingh-il6eq 3 месяца назад

    ਪਹਿਲਾਂ ਕੀ ਕੀਤਾ

  • @SarbjitSingh-vz1sn
    @SarbjitSingh-vz1sn 3 месяца назад

    ਪੈਸੇ ਫੈਕ ਤਮਾਸ਼ਾ ਦੇਖ ਚੱਲ ਮਦਾਰੀ ਤਮਾਸ਼ਾ ਦਿਖਾ ਦੇ

  • @arjansingh980
    @arjansingh980 3 месяца назад

    Ravneet V Bolda 😂

  • @roorchandarora3659
    @roorchandarora3659 3 месяца назад

    Chagi tra har ho Jabagi bittu Sab da aaoun nal

  • @butasingh6651
    @butasingh6651 3 месяца назад

    R S S ਦੇ ਥਲੇ‌ ਦੋਮੇ

  • @JasveerSingh-sg9rh
    @JasveerSingh-sg9rh 3 месяца назад

    Ek party reh gyi hun aap ch kdo jana fr ji

  • @arjansingh980
    @arjansingh980 3 месяца назад

    Khazana Khalli aa.Ohe aaEh😂

  • @kapildev-ee1he
    @kapildev-ee1he 3 месяца назад

    Jai shri Ram ji

  • @vinodbagifaridkot158
    @vinodbagifaridkot158 3 месяца назад

    Manpreet badal ta Bittu beisharm leader

  • @kuldipsingh3109
    @kuldipsingh3109 3 месяца назад

    Pehla ki kita c.

  • @ParamjitSingh-t8o
    @ParamjitSingh-t8o 3 месяца назад

    dal badlo person will be rejected by people

  • @BalwinderSingh-kb8yd
    @BalwinderSingh-kb8yd 3 месяца назад

    Next pb vich Congress hai

  • @LakhwinderSingh-pe1pv
    @LakhwinderSingh-pe1pv 3 месяца назад

    ਸਰਦਾਰ ਭਗਤ ਸਿੰਘ ਦੇ ਪਿੰਡ ਦੀ ਮਿੱਟੀ ਦੀ ਸਹੁੰ

  • @BalwinderSingh-kb8yd
    @BalwinderSingh-kb8yd 3 месяца назад

    Khajana Khali eh ehna hi baad vich dusda hai