ਹੋਵੇਗੀ ਬੇਦਖਲ ਸਮੂਹ ਅਕਾਲੀ ਲੀਡਰਸ਼ਿਪ? ਹਾਸ਼ੀਏ 'ਤੇ ਜਾਣਗੇ ਭਗਵੰਤ ਮਾਨ? Punjab Television
HTML-код
- Опубликовано: 13 окт 2024
- About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision
ਭਗਵੰਤ ਮਾਨ ਨੂੰ ਸੋਚਣਾ ਚਾਹੀਦਾ ਹੈ ਕਿ
ਗੁਟਕਾ ਸਾਹਿਬ ਜੀ ਦੀ ਸੌਂਹ ਖਾਣ ਵਾਲੇ ਕੈਪਟਨ ਅਮਰਿੰਦਰ ਸਿੰਘ ਦਾ ਅਜ ਦੀ ਤਰੀਕ ਵਿੱਚ ਕੀ ਹਾਲ ਐ
ਔਰ ਬਾਦਲ ਸਾਹਿਬ ਦੇ ਪਰਵਾਰ ਦੀ ਅਜ ਕੀ ਹਾਲਤ ਐ
ਜੇਕਰ ਇਸ ਸਰਕਾਰ ਨੇ ਵੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ ਨਾ ਕਰਿਆ ਤਾਂ ਫਿਰ ਇਹ ਆਪਣੀ ਵਾਰੀ ਦੀ ਉਡੀਕ ਕਰੇ
ਇਹ ਤਾਂ ਕੁਦਰਤ ਦੇ ਨਿਯਮ ਐ
ਜਥੇਦਾਰ ਕੇਵਲ ਸਿੰਘ ਜੀ ਦੀ ਗੱਲ ਬਿਲਕੁਲ ਸਹੀ ਹੈ ਜੀ ਕਿਓਕਿ ਕਿਸੇ ਵੀ ਸਿਸਟਮ ਵਿਚ ਵਿਚਰਨ ਵਾਲਾ ਬਿਲਕੁਲ ਸਹੀ ਜਾਣਕਾਰੀ ਰੱਖਦਾ ਹੁੰਦਾ ਹੈ
ਭਾਈ ਰਣਜੀਤ ਸਿੰਘ ਜੀ ਨੂੰ ਅਕਾਲ ਤਖਤ ਦਾ ਜਥੇਦਾਰ ਦੁਬਾਰਾ ਬਣਾ ਦੇਣਾ ਚਾਹੀਦਾ
ਲੋਕਾਂ ਨੇ ਤੇ ਬੇ ਦਖਲ ਕੀਤਾ ਹੋਇਆ ਹੈ ਜਥੇਦਾਰ ਸਹਿਬਾਨ ਨੇ ਤੋ ਮੋਹਰ ਹੀ ਲਾਉਣੀ ਹੈ ਨੋਜਵਾਨਾਂ ਨੂੰ ਮੌਕੇ ਮਿਲਣਗੇ ਧੰਨਵਾਦ ਜੀ
ਕੋਈ ਮੰਨੇ ਜਾਂ ਨਾ ਮੰਨੇ ਨਾਂ ਆਪ ਦਾ ਪਰ ਅਸਲੀਅਤ ਬੀਜੇਪੀ ਦੀ ਹੈ
ਤਾ ਹੀ ਬੀ ਟੀਮ ਕਹਿੰਦੇ ਸੈਟਰ ਦੇ ਕਿਸੇ ਵੀ ਹੁਕਮ ਦਾ ਪੰਜਾਬ ਸ਼ਰਕਾਰ ਨੇ ਕਦੇ ਵਿਰੋਧ ਨਹੀ ਕੀਤਾ ਸਗੋ ਹੁਕਮ ਲਾਗੂ ਬਹੁਤ ਛੇਤੀ ਕਰਦੀ
C8@@hcfgjfgygby8306
Zp😊
❤😊
😊
😊b😊ll
ਬਾਦਲ ਪਰਿਵਾਰ ਤਾਂ ਪੰਥ ਵਿਚੋਂ ਛੇਕਿਆ ਜਾਣਾ ਚਾਹੀਦਾ ਹੈ ਜੀ ਹੋਰ ਕੋਈ ਹੋਵੇ ਨਾਂ ਹੋਵੇ ਕਿਉਂਕਿ ਇਸ ਪਰਿਵਾਰ ਨੇ ਸਿੱਖ ਪੰਥ ਖਿਲਾਫ ਬਹੁਤ ਬਜ਼ਰ ਗੁਨਾਹ ਕੀਤੇ ਨੇ
ਸਹੀ ਕਿਹਾ ਤੁਸੀ ਕੁਰਸੀ ਦੀ ਲਾਲਸਾ ਇਹਨਾਂ ਨੂੰ ਸਿਸਟਮ ਅੱਗੇ ਗੋਡੇ ਟੇਕਣ ਨੂੰ ਮਜਬੂਰ ਕਰਦੀ ਆ ।
ਆਪ ਸਰਕਾਰ ਬੇਅਦਬੀਆਂ ਦੇ ਦੋਸ਼ੀਆਂ ਨੂੰ ਬਚਾ ਰਹੀ ਹੈ।
ਹੁਣ ਤੱਕ ਦੀਆਂ ਸਾਰੀਆਂ ਹੀ ਸਰਕਾਰਾਂ ਨੇ ਬੇਅਦਬੀ ਦੀਆਂ ਘਟਨਾਵਾਂ ਰਾਹੀਂ ਲੋਕਾਂ ਦੀਆਂ ਭਾਵਨਾਵਾਂ ਦਾ ਖਿਲਵਾੜ ਕੀਤਾ ਹੈ।ਪਰ ਇਸ ਦੀ ਸਜ਼ਾ ਇਹਨਾਂ ਲੀਡਰਾਂ ਨੂੰ ਭੁਗਤਣੀ ਪਵੇਗੀ। ਰੱਬ ਮੱਤ ਨਹੀਂ ਘਸੁੰਨ ਮਾਰਦਾ ਹੈ।
ਰੰਧਾਵਾ ਸਾਬ ਅਪਣੀ ਵਿਦਵਾਨੀ ਅਪਣੇ ਕੋਲ ਰੱਖੋ ਏਹ ਨਹੀਂ ਹੁੰਦਾ ਕਿ ਮੈਨੂੰ ਏਦਾਂ ਲੱਗਦਾ ਏਦਾਂ ਹੋਣਾ ਚਾਹੀਦਾ ਪਹਿਲਾਂ ਆਪ ਗੁਰਸਿੱਖ ਬਣੋ ਕੋਈ ਸਿੱਖ ਇਤਿਹਾਸ ਪੜ੍ਹੋ ਏਸ ਪੱਖ ਤੋਂ kore ਜੇ
ਅਸਲ ਵਿੱਚ ਦੁਸ਼ਟਾ ਨੇ ਏਨੇ ਕੁ ਗੁਨਾਹ ਕੀਤੇ ਹਨ ਕਿ ਜਿੰਨਾ ਚਿਰ ਇਹਨਾਂ ਸਾਰਿਆਂ ਕਾਲੀਆਂ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਹਮਣੇ ਬੰਨ ਕੇ ਕੋੜ੍ਹੇ ਨਹੀਂ ਮਾਰੇ ਜਾਂਦੇ ਓਨਾ ਚਿਰ ਗੁਰੂ ਸਾਹਿਬ ਜੀ ਤੇ ਸੰਗਤ ਨੇ ਕਦੇ ਵੀ ਇਹਨਾਂ ਨੂੰ ਮੁਆਫ ਨਹੀਂ ਕਰਨਾ! ਏਨਾ ਕੁੱਝ ਜੱਗ ਜ਼ਾਹਰ ਹੋਣ ਤੋਂ ਬਾਅਦ ਜਿਹੜੇ ਅਜੇ ਵੀ ਇਹਨਾਂ ਦੇ ਝੋਲੀਚੁੱਕ ਚਮਚੇ ਬਣੇ ਫਿਰਦੇ ਹਨ ਉਹ ਵੀ ਇਤਿਹਾਸ ਵਿੱਚ ਬਖਸ਼ੇ ਨਹੀਂ ਜਾਣੇ! ਅੱਜ ਅਕਾਲੀ ਦਲ ਬਾਦਲ ਦੀਆਂ ਕਾਲੀਆਂ ਕਰਤੂਤਾਂ ਕਾਰਨ ਬਾਗੀ ਹੋਏ ਅਕਾਲੀਆ ਨੇ ਜਿਹੜੇ ਗੁਨਾਹ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਇੱਕ ਦਰਖ਼ਾਸਤ ਲਿਖ ਕੇ ਦਿੱਤੇ ਹਨ, ਉਸ ਨਾਲੋਂ ਹੋਰ ਵੀ ਬਹੁਤ ਵੱਡੇ ਵੱਡੇ ਕੁਕਰਮ ਤੇ ਗੁਨਾਹ ਇਹਨਾਂ ਦੁਸ਼ਟਾ ਨੇ ਕੀਤੇ ਹਨ! ਪੰਜਾਬ ਦੀ ਜਵਾਨੀ ਦਾ ਵੀ ਇਹਨਾਂ ਦੁਸ਼ਟਾ ਨੇ ਹੀ ਘਰ-ਘਰ ਚਿੱਟਾ ਵਾੜ ਕੇ ਬੇੜਾ ਗਰਕ ਕੀਤਾ ਹੈ! ਅੱਜ ਜੇਕਰ ਪੰਜਾਬ ਦੇ ਮਾਪੇ, ਧੀਆਂ ਤੇ ਭੈਣਾਂ ਕੁਰਲਾ ਰਹੀਆਂ ਹਨ ਤਾਂ ਓਹਦੇ ਸਭ ਤੋਂ ਵੱਧ ਦੋਸ਼ੀ ਏਹੀ ਦੁਸ਼ਟ ਹਨ ਕਿਉਂਕਿ ਪੰਜਾਬ ਵਿੱਚ ਸਮੈਕ-ਚਿੱਟਾ 2007 ਤੋਂ 2017 ਤੱਕ ਦੇ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਸਭ ਤੋਂ ਵੱਧ ਵਧਿਆ ਤੇ ਫਿਰ ਕੈਪਟਨ ਤੇ ਹੁਣ ਭੰਤੇ ਨੇ ਵੀ ਇਹਨਾਂ ਦੇ ਲਾਏ ਬੂਟੇ ਨੂੰ ਪਾਣੀ ਪਾਉਣ ਦਾ ਕੰਮ ਜਾਰੀ ਰੱਖਿਆ! ਜੋ ਕਿ ਜਗਦੀਸ਼ ਭੋਲਾ ਸਭ ਕੁੱਝ ਜੱਗ ਜ਼ਾਹਰ ਕਰ ਚੁੱਕਾ ਹੈ! ਮਜੀਠੀਏ ਨੂੰ ਲੋਕ ਚਿੱਟੇ ਦਾ ਕਿੰਗ ਏਸੇ ਕਰਕੇ ਕਹਿੰਦੇ ਹਨ! ਅਸਲ ਵਿੱਚ ਇਹਨਾਂ ਦੁਸ਼ਟਾ ਦੀ ਜੜ੍ਹ ਹੁਣ ਗੁਰੂ ਸਾਹਿਬ ਜੀ ਨੂੰ ਗਲੀਆਂ-ਨਾਲੀਆਂ-ਰੂੜੀਆਂ 'ਤੇ ਰੋਲਣ ਵਾਲੇ ਸਰਸੇ ਵਾਲੇ ਦੋਸ਼ੀਆਂ ਦੀ ਪੁਸ਼ਤ ਪਨਾਹੀ ਕਰਕੇ ਬਚਾਉਣ ਉਪਰੰਤ ਤੇ ਗੁਰੂ ਸਾਹਿਬ ਜੀ ਦਾ ਦਰਦ ਰੱਖਣ ਵਾਲੇ ਸਿੱਖਾਂ ਦੇ ਨਾਜਾਇਜ ਚੱਡੇ ਪਾੜਨ ਕਰਕੇ ਗੁਰੂ ਸਾਹਿਬ ਜੀ ਨੇ ਆਪ ਪੁੱਟੀ ਆ! ਇਹਨਾਂ ਦੁਸ਼ਟਾ ਨੇ ਸਿੱਖ ਕੌਮ ਦੀ ਸਭ ਤੋਂ ਸੁਪਰੀਮ ਪਾਵਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ ਮਰਿਆਦਾ ਨੂੰ ਏਨੀ ਕੁ ਢਾਅ ਲਾਈ ਕਿ ਅੱਜ ਕਈ ਲੋਕ ਓਥੋਂ ਜਾਰੀ ਹੋਏ ਹੁਕਮ ਮੰਨਣ ਨੂੰ ਹੀ ਤਿਆਰ ਨਹੀਂ! ਇਹਨਾਂ ਦੁਸ਼ਟਾ ਨੇ ਜਥੇਦਾਰਾਂ ਦਾ ਰੁਤਵਾ ਏਨਾ ਕੁ ਨੀਵਾਂ ਗਿਰਾ ਦਿੱਤਾ ਕਿ ਅੱਜ ਬਹੁਤਾਤ ਲੋਕ ਜਥੇਦਾਰਾਂ ਦੀਆਂ ਕਾਲੀਆਂ ਕਰਤੂਤਾਂ ਕਾਰਨ ਜੱਫੇਮਾਰ ਕਹਿ ਕੇ ਵੀ ਸੰਬੋਧਨ ਕਰਦੇ ਹਨ! ਦੁਸ਼ਟ ਚੀਮਾ ਤੇ ਦੁਸ਼ਟ ਚੰਦੂ (ਮਾਜਰਾ) ਓਸੇ ਆਪਣੇ ਪਿਓ ਸਰਸੇ ਵਾਲੇ ਦੇ ਮਾਫੀਨਾਮੇ ਸਮੇਂ ਅਖਵਾਰਾ ਵਿੱਚ ਧੰਨਵਾਦ ਦੇ ਇਸ਼ਤਿਹਾਰ ਲਵਾਉਂਦੇ ਰਹੇ ਹਨ! SGPC ਨੇ ਆਪਣੇ ਆਕਾ ਦੁਸ਼ਟ ਬਾਦਲ ਤੇ ਆਪਣੇ ਪਿਓ ਸਰਸੇ ਵਾਲੇ ਦੀ ਮਾਫੀਨਾਮੇ ਦੇ ਇਸ਼ਤਿਹਾਰ ਗੁਰੂ ਘਰ ਵਿੱਚ ਭੇਂਟ ਕੀਤੇ ਸੰਗਤ ਦੇ ਦਸਵੰਧ ਦਾ 91-92 ਲੱਖ ਖੂਹ ਵਿੱਚ ਪਾ ਦਿੱਤੇ! ਉਹ 91-92 ਲੱਖ ਵੀ ਇਹਨਾਂ ਦੁਸ਼ਟਾ ਤੋਂ ਵਸੂਲਣੇ ਬਣਦੇ ਹਨ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਦੇ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚੱਲੀਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕੀਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁੱਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਭੇਜੀ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁੱਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਪੁਲਿਸ ਤੱਕ ਅਣਪਛਾਤੀ ਬਣਾ ਦਿੱਤੀ ਗਈ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜ ਵਿੱਚ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ ਜਿਹੜਾ ਇਹਨਾਂ ਨੂੰ ਆਪਣੇ ਪਿਓ ਸਰਸੇ ਵਾਲੇ ਦੇ ਚੇਲਿਆਂ ਨੂੰ ਬਚਾਉਣ ਕਰਕੇ ਲੈ ਕੇ ਬਹਿ ਗਿਆ! 5 ਵਾਰ ਦਾ ਮੁੱਖ ਮੰਤਰੀ ਹਾਰ ਕੇ ਮਰਿਆ! ਹੁਣ ਉਸ ਦੁਸ਼ਟ ਕੋਲੋਂ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣਾ ਵੀ ਸੁਚੇਤ ਸਿੱਖਾਂ ਦੀ ਮੰਗ ਹੈ!
ਕੈਪਟਨ , ਬਾਦਲ, ਭਗਵੰਤ ਮਾਨ ਨੂੰ ਭੁੱਲ ਜਾਓ. ਅੰਮ੍ਰਿਤਪਾਲ ਵੀ ਮੁੱਖਮੰਤਰੀ ਬਣ ਜਾਵੇਂ ਦੀਪ ਸਟੇਟ ਕਦੀ ਵੀ ਬੈਅਦਬੀ ਕੇਸ ਵਿੱਚ ਇਨਸਾਫ਼ ਨਹੀ ਦਵਾ ਸਕਦੀ
ਰਾਜਾ ਹੁੰਦਾ ਹੀ ਉਹ ਹੈ ਜਿਹੜਾ ਪਰਜ਼ਾ ਦਾ ਦਿਲ ਜਿੱਤ ਸਕੇ।
Right ✅️ Sir
ਰੰਧਾਵਾ ਸਾਹਿਬ ਜੀ ਇਸਈ ਮਤ ਵਿੱਚ ਇਕ ਕਹਾਵਤ ਹੈ ਹਾਥੀ ਸੂਈ ਦੇ ਨਕੇ ਵਿਚੋਦੀ ਨੰਘ ਸਕਦਾ ਹੈ ਮਾਇਆ ਧਾਰੀ ਧਾਰਮਿਕ ਨਹੀਂ ਹੋ ਸਕਦਾ ਇਹੋ ਹਾਲਤ ਸਾਡੇ ਲੀਡਰਾਂ ਦਾ ਹੈ ਵੋਟ ਲਈ ਗਧੇ ਨੂੰ ਬਾਪ ਕਹਿਣ ਤਿਆਰ ਹੋ ਜਾਂਦੇ ਹਨ ਇਹ ਤਾਂ ਸਰਸੇਵਾਲਾ ਅਖਾਉਤੀ ਸਾਧ ਹੈ ਧੰਨਵਾਦ
ਹਮੀਰ ਸਿੰਘ ਤੇ ਰੰਧਾਵਾ ਦੇ ਇਸ ਖਿਆਲ ਨਾਲ ਮੈਂ ਸਹਿਮਤ ਨਹੀਂ ਹੈ ,ਕੀ ਅਕਾਲੀਦਲ ਬਾਦਲ ਨੇ ਧਰਮ ਅਧਾਰਿਤ ਸਿਆਸਤ ਨੀ ਕੀਤੀ ਜੇ ਕੀਤੀ ਹੈ ਤੇ ਨੁਕਸਾਨ ਕਿੰਨੇ ਕੀਤੇ ਹਨ ਤਾਂ ਕੀ ਇਹ ਸਿਆਸਤ ਤੋਂ ਬੇਦਖਲ ਕਿਓਂ ਨੀ ਹੋ ਸਕਦੇ?ਕੀ ਬਾਦਲ ਟੋਲੇ ਨੇ ਧਾਰਮਿਕ ਅਸਥਾਨ ਤੋਂ ਮਾਇਆ ਦਾ ਕੰਟਰੋਲ ਨੀ ਕੀਤਾ ਤੇ ਬਾਕੀ ਸਾਰੀਆਂ ਸੰਸਥਾਵਾਂ ਤੇ ਕਾਬੂ ਪਾ ਆਪਣੇ ਹਿਸਾਬ ਨਹੀਂ ਵਰਤਿਆ??
ਅੱਜ ਦਾ ਪ੍ਰੋਗਰਾਮ ਵਧੀਆ ਕਾਵਲੇ ਤਾਰੀਫ ਪ੍ਰੋਗਰਾਮ।
ਵਿਜੇ ਕੁੰਵਰ ਪ੍ਰਤਾਪ ਹੱਲ ਕਰ ਸਕਦਾ, ਸਰਕਾਰ ਚਾਹੁੰਦੀ ਹੀ ਨੀ। ਸਭ ਰਲੇ ਹੋਏ ਨੇ। ਅੰਦਰੋਂ ਤਾਂ ਇੱਕੋ ਹੀ ਨੇ।
ਘੱਟੋ-ਘੱਟ ਫੀਜ਼ੀਕਲ ਫਿੱਟ ਹੋਣ ਦੀ ਸਜਾ ਤਾਂ ਜਰੂਰ ਮਿਲਣੀ ਚਾਹੀਦੀ ਆ ਵਜਨ ਸਿਰਫ 70-75 kg ਹੋਵੇ
2:15 ਸਾਰੇਆ ਤੋ ਅਸਤੀਫੇ ਲਉ ਨਵੀਂ ਚੌਣ ਕਰਾਲੋ ਲੋਕਾਂ ਦੀਆਂ ਵੋਟਾਂ ਪਵਾ ਲਊ ਓਹ ਵੀ ਪਿੰਡਾਂ ਵਿੱਚੋ ਜੀ
ਨਕਲੀ ਨਿਰੰਕਾਰੀਆਂ ਵਿਰੁੱਧ ਹੁਕਮਨਾਮੇ ਦੀ ਉਲੰਘਣਾਂ ਕਰਕੇ ਟੌਹੜਾ ਸਾਹਿਬ ਵੋਟਾਂ ਮੰਗਣ ਪਟਿਆਲੇ ਨਿਰੰਕਾਰੀ ਭਵਨ ਗਏ ਸਬੂਤ ਸਮੇਤਾ ਸਮੇਤ ਅਕਾਲ ਤੱਖਤ ਤੇ ਸ਼ਕਾਇਤ ਕਰਨ ਦੇ ਬਾਵਜੂਦ ਜਥੇਦਾਰਾਂ ਨੇ ਕੋਈ ਕਾਰਵਾਈ ਨਹੀ ਕੀਤੀ ਸੀ ।
Who was Jathedar of Sri Lanka Akal Sahib.
ਸਰਦਾਰ ਹਮੀਰ ਸਿੰਘ ਜੀ ਜੋ ਕਰਤੂਤਾਂ ਇਹਨਾਂ ਅਖੌਤੀ ਅਕਾਲੀਆਂ ਨੇ ਕੀਤੀਆਂ ਨੇ, ਐਨੀਂਆਂ ਗਲਤੀਆਂ ਪਿੱਛੇ ਸੋ ਸਾਲਾਂ ਚ ਵੀ ਕਿਸੇ ਸਿੱਖ ਪਾਰਟੀਆਂ ਵੱਲੋ ਸਿੱਖਾਂ ਨਾਲ ਨਹੀਂ ਕੀਤੀਆਂ ਜਿੰਨੀਆਂ ਇਸ ਅਕਾਲੀ ਟੱਬਰ ਨੇ ਕੀਤੀਆਂ ਹਨ! ਸਜਾ ਤਾਂ ਇਹਨਾਂ ਨੂੰ ਵੱਡੀ ਤੋਂ ਵੱਡੀ ਮਿਲਣੀ ਚਾਹੀਦੀ! ਸਾਨੂੰ ਉਮੀਦ ਕੋਈ ਨਹੀਂ, ਕਿਉਂ ਕੇ ਸਾਡੇ ਜਥੇਦਾਰ ਰੀੜ ਦੀ ਹੱਡੀ ਤੋਂ ਬਿਨਾਂ ਹਨ! ਇਹਨਾਂ ਨੇ ਸੁਖਬੀਰ ਸਿੰਘ ਨੂੰ ਬਚਾਉਣਾ ਹੀ ਬਚਾਉਣਾ ਹੈ ਤਰੀਕਾ ਕੋਈ ਮਰਜੀ ਵਰਤ ਲੈਣ! 🙏
ਸ੍ਰ ਹਰਜਿੰਦਰ ਸਿੰਘ ਰੰਧਾਵਾ ਜੀ, ਸ੍ਰ ਹਮੀਰ ਸਿੰਘ ਜੀ ਅਤੇ ਸ੍ਰ ਜਗਤਾਰ ਸਿੰਘ ਜੀ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਆਕਾਲ ਜੀ।। ਜਿਵੇਂ ਰੋਜ਼ਾਨਾ ਪ੍ਰਸਾਦਾ ਛਕਣ ਲਈ ਭੁੱਖ ਲਗਦੀ ਉਵੇਂ ਹੀ ਰੋਜ਼ਾਨਾ ਪੰਜਾਬ ਟੈਲੀਵਿਜ਼ਨ ਦੀ ਡੀਵੇਟ ਸੁਨਣ ਖਿੱਚ ਬਣੀ ਰਹਿੰਦੀ ਐ ਜੀ।ਵਜਾਉਣੀ ਕੇ ਸਾਨੂੰ ਤੁਹਾਡੀ ਵੀਚਾਰ ਸੁਨਣ ਦਾ ਇਸ਼ਕ ਹੋ ਗਿਆ ਜੀ।ਜੀ ਸਾਰਿਆਂ ਬਹੁਤ ਬਹੁਤ ਧੰਨਵਾਦ ਜੀ।।
ਅਕਾਲ ਤਖ਼ਤ ਸਾਹਿਬ ਨੂੰ ਚਾਹੀਦਾ ਹੈ ਕਿ ਆਪਣੇ ਆਪ ਨੂੰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਰਬੰਧਨ ਕਮੇਟੀ ਨੂੰ ਇਸ ਲੀਡਰਸ਼ਿਪ ਤੋਂ ਅਜ਼ਾਦ ਕਰ ਲੈਣ ।ਇਹਨਾਂ ਦਾ ਕੋਈ ਵੀ ਦਖਲ ਬੰਦ ਕਰ ਦਿੱਤਾ ਜਾਵੇ ਅਤੇ ਇਹ ਆਪਣੇ ਦਮ ਤੇ ਚੋਣਾਂ ਲੜਦੇ ਰਹਿਣ ।
ਇਸ ਹਮਾਮ ਵਿੱਚ ਸਾਰੇ ਹੀ ਨੰਗੇ ਨੇ। ਆਪ ਵਾਲੇ ਵੀ ਇਨ੍ਹਾਂ ਵਾਂਗੂੰ ਹੀ ਬਣ ਗਏ ਨੇ।ਜੇ ਸਾਰੇ ਅਕਾਲੀ ਲੀਡਰਾਂ ਨੂੰ ਬਾਹਰ ਕੱਢ ਦਿੱਤਾ ਗਿਆ ਤਾਂ ਕੀ ਗਰੰਟੀ ਹੈ ਕਿ ਜੋ ਨਵੇਂ ਬੰਦੇ ਲੀਡਰ ਬਣਨਗੇ ਉਹ ਸਿੱਖ ਸਿਧਾਂਤਾਂ ਅਨੁਸਾਰ ਜ਼ੁਮੇਵਾਰੀ ਨਿਭਾਉਣਗੇ।ਜੇ ਇਹ ਵੀ ਇਹੋ ਕੁਝ ਕਰਨਗੇ ਫਿਰ ਕੀ ਬਣੂ?
85 / ਪਰਸੈਟ ਸਿਆਸਤੀ ਲੋਕ ਲੁਟੇਰੇ ਹਨ ਜਿਨ੍ਹਾਂ ਨੇ ਪੰਜਾਬ ਲੁਟ ਲਿਆ
85% ਨਹੀਂ ਜੀ 95-97% ਲੁਟੇਰੇ ਹੋਣਗੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਪਾਠ ਕਰਨਾ ਸਜਾ ਥੋੜੀ ਹੈ ਜੀ ਪਾਠ ਤਾ ਸਾਰੇ ਲੋਕ ਕਰਦੇ ਹਨ ਜੀ
🙏
ਜੋ ਕਸੂਰਵਾਰ ਹਨ ਉਹਨਾਂ ਦੇ ਗਲ ਫੁੱਟੀਆਂ ਪਾਈਆਂ ਜਾਣ।
Je dadha pa dinde kmm kharab ho jana si😀😃😆😅😂🤣
ਸ ਹਮੀਰ ਸਿੰਘ ਜੀ, ਕਾਨੂੰਨ ਨਾਮ ਦਾ ਸ਼ਬਦ ਸਿਰਫ਼ ਭਾਰਤ ਦੇ ਸੰਵਿਧਾਨ ਵਿੱਚ ਇੱਕ ਖਾਸ ਮੁਕਾਮ ਰੱਖਦਾ ਹੈ ਪਰ ਭਾਰਤ ਦਾ ਗਰੀਬ ਨਾਗਰਿਕ ਤਾਂ ਇਸ ਤੋਂ ਬਹੁਤ ਦੂਰ ਹੈ। ਅਮੀਰਾਂ ਕੋਲ ਤਾਂ ਸਾਰੀਆਂ ਸੁਵਿਧਾਵਾਂ ਹੁੰਦੀਆਂ ਹਨ ਇਸ ਕਰਕੇ ਉਹ ਤਾਂ ਇਸਨੂੰ ਆਪਣਾ ਹੱਕ ਹੀ ਸਮਝਦੇ ਹਨ।
ਇਹਨਾ ਨੇ ਗੁਰੂ ਗ੍ਰੰਥ ਸਹਿਬ ਨੰ ਰੁਲੀਆ ਹੈ
ਇਹਨਾ ਸਾਰੀਅਆ ਨੂ ਪੰਥ ਵਿੱਚੋ ਛੇਕਣਾ ਚਾਹਿਦਾ
ਸ੍ਰੋਮਣੀ ਅਕਾਲੀ ਦੱਲ, SGPC, ਜੱਥੇਦਾਰ ਅਕਾਲ ਤੱਖਤ ਜਿਨ੍ਹਾਂ ਨੂੰ ਤੁਸੀਂ ਸਿੱਖਾਂ ਦਾ ਸਿਰਮੌਰ ਮੰਨਦੇ ਹੋ। ਏਨ੍ਹਾ ਨੇ ਹੀ ਸਿੱਖੀ ਦਾ ਘਾਣ ਕੀਤਾ ਪਿਛਲੇ 25 ਸਾਲਾਂ ਤੋਂ। ਤੁਹਾਡੇ ਤਿੰਨਾਂ ਵਿੱਚ ਹਿੰਮਤ ਨਹੀਂ ਕਿ ਏਹ ਤਿੰਨਾਂ ਦੇ ਨੁਮਾਇੰਦਿਆਂ ਨੂੰ ਪੰਥ ਵਿਚੋਂ ਛੇਕਾਂ ਜਾਵੇ ਦੀ ਮੰਗ ਕਰੋ। ਆਪ ਤੇ ਕਾਂਗਰਸ ਤੋਂ ਇਨਸਾਫ ਦੀ ਗੁਹਾਰ ਲਗਾ ਰਹੇ ਹੋ ਤੇ ਉਨ੍ਹਾਂ ਨੂੰ ਦੋਸ਼ੀ ਗਰਦਾਨ ਰਹੇ ਹੋ? ਕਿਉਂ?
ਸ ਹਮੀਰ ਸਿੰਘ ਜੀ ਕੇਜਰੀਵਾਲ ਨੇ ਬੇਅਦਬੀ ਦੇ ਦੋਸ਼ੀ ਨਹੀਂ ਫ਼ੜੇ ਪਰ ਪ੍ਰਮਾਤਮਾ ਨੇ ਕੇਜਰੀਵਾਲ ਨੂੰ ਜੇਲ੍ਹ ਜ਼ਰੂਰ ਦਿਖਾਈ ਹੈ
ਆਪ ਫੜਿਆ ਗਿਆ
ਤੁਹਾਡੇ ਕਹਿਣ ਦਾ ਮਤਲਬ ਤਾਂ ਇਹ ਹੀ ਲਈਏ ਕੀ ਸਿਸਟਮ ਨੇ ਭਗਵੰਤ ਮਾਨ ਨੂੰ ਵੀ ਜਕੜ ਲਿਆ ਤੇ ਫੇਰ ਓਹ ਪੰਜਾਬੀ ਹੀ ਅਸੀੰ ਸਾਰੇ ਬੇਵਕੂਫ ਸੀ ਜਾਂ ਸਾਨੂੰ ਮਾਨ ਦੀਆਂ ਗੱਲਾਂ ਨੇ ਸਾਨੂੰ ਬੇਵਕੂਫ ਬਨਾ ਦਿੱਤਾ ਕਿਓਂਕਿ ਮਾਨ ਨੇ ਤਾਂ ਅੱਲਗ ਹੀ ਤਰਾਂ ਦਾ ਵਿਸ਼ਵਾਸ ਦਿਲਵਾਇਆ ਸੀ ਕੀ ਉਸਨੂੰ ਪੰਜਾਬ ਨਾਲ ਅਥਾਹ ਪਿਆਰ ਹੈ ਤੇ ਨਾਲੇ ਗੁਰੂ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਹਰ ਹਾਲਤ ਵਿੱਚ ਜੇਲ ਦੇ ਅੰਦਰ ਭੇਜਾਂਗਾ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਨਾਲੇ ਸਿਰਫ ਭਗਵੰਤ ਮਾਨ ਦੀ ਇਮਾਨਦਾਰੀ ਤੇ ਉਸਦੇ ਬੋਲ਼ਾਂ ਤੇ ਵੀ ਅਸੀਂ ਵਿਸ਼ਵਾਸ ਕੀਤਾ ਨਾਲੇ ਇਹਨਾਂ ਦਾ ਤਾਂ ਕੋਈ ਸਿੱਧਾ ਕਿਸੇ ਤਰਾਂ ਦਾ ਵੀ ਲੇਖਾ ਦੇਖਾ ਹੀ ਕੋਈ ਨਹੀਂ ਸੀ ਪਰ ਹੂਨ ਅਗਰ ਦੋਸ਼ੀ ਮੰਨਿਆ ਜਾਵੇਗਾ ਤਾਂ ਇਸ ਸਰਕਾਰ ਨੂੰ ਸਬ ਤੋਂ ਵੱਧ ਜਿੰਮੇਵਾਰ ਮੰਨਿਆ ਜਾਵੇਗਾ
5 ਸਾਲ ਭਗਵੰਤ ਟਰਮ ਪੂਰੀ ਕਰੇਗਾ। ਉਠ ਦਾ ਬੁੱਲ੍ਹ ਲਮਕਦਾ ਸਮਝਕੇ , ਵਿਰੋਧੀ ਟਿਕ ਟਿਕੀ ਲਾ ਕੇ ਦੇਖਦੇ ਰਹਿਣਗੇ। ਕਦੋ ਡਿਗੇ ਗਾ।
Randhawa sabb Je ਬੇਅਦਬੀ ਕਰਨ ਵਾਲਾ ਦੋਸ਼ੀਆਂ ਤੇ ਸਜ਼ਾ ਮੋਤ ਦਿੱਤੀ ਜਾਂਦੀ ਫਿਰ ਜੋ ਕਰਾਉਂਦਾ ਸਾਜਿਸ ਰਚਦਾ ਉਹ ਦੋਸ਼ੀਬਰਾਬਰ ਦਾ ਤੇ ਫਿਰ ਅਕਾਲੀ ਦਲ ਦਾ ਪ੍ਰਧਾਨ ਹੋਵੇ ਤੇ ਤਾਕਤ ਵੀ ਹੋਵੇ ਗ੍ਰਿਹ ਮੰਤਰੀ ਹੋਵੇ ਮੁਖਮੰਤਰੀ ਹੋਵੇ ਤੇ ਸਜ਼ਾ ਨਾਦਵਾ ਸਕੇ ਤੇ ਮੋੜ ਬੰਬ ਧਮਾਕਾ ਪੈੜ ਡੇਰੇ ਚ ਜਾਏ ਤੇ ਬਾਦਲ ਕਹੇ ਨਹੀ ਰਹਿਣ ਦਿਉ ਫਿਰ ਇਸ ਨੂੰ ਬੇਦਖ਼ਲ ਕਰਨਾ ਵੀ ਬਹੁਤ ਛੋਟੀ ਸਜ਼ਾ ਮੋਤ ਦੀ ਸਜ਼ਾ ਵੀ ਥੋੜੀ ਆ ਇਹ ਸਿਆਸਤ ਤੋ ਬਾਹਰ ਚਾਹੀਦਾ
ਪੰਥਕ ਏਕਤਾ ਬਨਾਮ ਪੰਥਕ ਏਕਤਾ ?
ਬੜਾ ਰੋਲਾ ਗੋਲਾ ਪਿਆ ਪੰਜਾਬ ਵਿੱਚ ਪੰਥਕ ਏਕਤਾ ਦਾ ?
ਪੰਜਾਬ ਵਾਸਿਉ ,ਆਉ ਆਪਾਂ ਪੰਥਕ ਏਕਤਾ ਦਾ ਰਾਗ ਅਲਾਪਣ ਵਾਲਿਆਂ ਦੇ ਪਿਛਲੇ ਦਸ ਪੰਦਰਾਂ ਸਾਲਾਂ ਦੀ ਕਾਰਗੁਜ਼ਾਰੀ ਬਾਰੇ ਨਜ਼ਰ ਸਾਨੀ ਕਰੀਏ ਅਤੇ ਉਨ੍ਹਾਂ ਕੰਮਾਂ ਦਾ ਵਿਸ਼ਲੇਸ਼ਣ ਕਰੀਏ ਜਿਹੜੇ ਅੱਜ ਤੱਕ ਪੂਰੇ ਦੇਸ਼ ਵਿੱਚ ਕਿਸੇ ਵੀ ਪਾਰਟੀ ਨੇ ਨਾ ਕੀਤੇ ਹੋਣ ?
ਆਪਾਂ ਜਿਆਦਾ ਪਿਛੇ ਨਹੀਂ ਜਾਂਦੇ, ਗੱਲ 1978 ਤੋਂ ਸ਼ੁਰੂ ਕਰਦੇ ਹਾਂ।
ਬਾਦਲ ਸਰਕਾਰ ਸਮੇਂ ਨਿਰੰਨਕਾਰੀ ਸਮਾਗਮ ਹੋਣ ਦੀ ਇਜਾਜ਼ਤ ਦਿੱਤੀ ਗਈ ਹਾਲਾਂ ਕਿ ਖੂਵੀਆ ਰਿਪੋਰਟਾਂ ਵਿੱਚ ਸਰਕਾਰ ਨੂੰ ਕਿਹਾ ਗਿਆ ਸੀ ਹਾਲਤ ਖਰਾਬ ਹੋ ਸਕਦੇ ਹਨ ?
13 - ਸਿੰਘ ਸ਼ਹੀਦ ਹੋਏ ,ਨਿਰੰਕਾਰੀ ਬਾਬੇ ਨੂੰ ਸਰਕਾਰੀ ਕਾਰ ਤੇ ਦਿੱਲੀ ਭੇਜਿਆ ਗਿਆ, ਇਸ ਬਾਰੇ ਕਿਸ ਨੇ ਆਡਰ ਕੀਤੇ ਕੋਈ ਜੁਆਬ ਨਹੀਂ ?
ਬਾਬੇ ਤੇ ਕਤਲ ਕੇਸ ਚਲਿਆ, ਬਾਦਲ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ, ਨਿਰੰਕਾਰੀ ਮੁੱਖੀ ਬਾ ਇੱਜਤ ਬਰੀ ? ਫਿਰ 13 ਸਿੰਘਾਂ ਦੇ ਕਤਲ ਕਿਸ ਨੇ ਕੀਤਾ ?
ਅਕਾਲੀ ਦਲ ਦੀ ਬਰਨਾਲਾ ਸਰਕਾਰ ਬਣਨ ਤੋਂ ਪਹਿਲਾਂ, ਲੋਗੋਵਾਲ ਸਮਝੌਤਾ ਕੀਤਾ, ਖੁਦ ਹੀ ਲਿਖ ਕੇ ਦੇ ਆਏ, ਐਸ .ਵਾਈ.ਐਲ ਨਹਿਰ ਬਣਾ ਕੇ ਦੇਣ ? ਸਮਝੌਤਾ ਕਰਦੇ ਸਮੇਂ ਸ਼ਾਇਦ ਭੁੱਲ ਗਏ ਇਸ ਪਾਣੀਆਂ ਦੇ ਬਦਲੇ ਪੰਜਾਬ ਦੀ ਜਵਾਨੀ ਦਾ ਕਿੰਨਾ ਖੂਨ ਵੱਗਿਆ ਹੈ ?
ਬਾਦਲ ਵੱਲੋਂ ਸਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੀ ਜਨਤਾ ਨਾਲ ਵਾਅਦਾ ਕੀਤਾ ਗਿਆ ਸੀ ਕਾਂਗਰਸ ਅਤੇ ਰਾਸ਼ਟਰਪਤੀ ਰਾਜ ਦੋਰਾਨ ਜਿੰਨੀ ਵੀ ਕਤਲੋਗਾਰਤ ਹੋਈ ਉਸ ਦੀ ਜਾਚ ਕਰਾਈ ਜਾਵੇਗੀ ?
ਜਾਂਚ ਤਾਂ ਨਹੀਂ ਕਰਾਈ ਹਾਂ ਸੈਣੀ ਅਤੇ ਇਜਹਾਰ ਆਲਮ ਵਰਗੇ, ਜਿਨ੍ਹਾਂ ਤੇ ਝੂਠੇ ਮੁਕਾਬਲੇ ਬਣਾ ਕੇ ਨੌਜਵਾਨਾਂ ਦਾ ਸ਼ਿਕਾਰ ਖੇਡਿਆ ਗਿਆ ਉਨ੍ਹਾਂ ਨੂੰ ਸਿਆਸੀ ਅਤੇ ਉਚ ਸਰਕਾਰੀ ਔਹਦੇ ਦਿੱਤੇ ਗਏ ?
ਨਕੋਦਰ ਕਾਂਡ ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ, ਰੋਸ ਵਜੋਂ ਨੌਜਵਾਨਾਂ ਸ਼ਾਂਤਮਈ ਪਰਦਰਸ਼ਨ ਕੀਤਾ ਗਿਆ, ਪੁਲਿਸ ਵੱਲੋਂ ਨੌਜਵਾਨਾਂ ਦੇ ਮੂੰਹ ਵਿੱਚ ਰਿਵਾਲਵਰ ਪਾਕੇ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ, ਇਹ ਘਟਨਾ ਪੰਥਕ ਸਰਕਾਰ ਸਮੇਂ ਵਾਪਰੀ।
ਨਵਾਂ ਸ਼ਹਿਰ ਵਿਖੇ, ਨੌਜਵਾਨਾਂ ਦੇ ਘਰੋਂ ਇਤਿਹਾਸ ਦੀਆਂ ਕਿਤਾਬਾਂ ਪੁਲਿਸ ਨੇ ਬਰਾਮਦ ਕੀਤੀਆਂ ਹਾਲਾਂ ਕਿ ਇਹ ਕਿਤਾਬਾਂ ਹਰ ਕਿਤਾਬਾਂ ਵਾਲੀ ਦੁਕਾਨ ਤੋਂ ਮਿਲ ਜਾਂਦੀਆਂ ਹਨ, ਜਰਮੋ ਸਿਤਮ ਇਹ ਹੈ ਇਤਿਹਾਸ ਦੀਆਂ ਕਿਤਾਬਾਂ ਰੱਖਣ ਬਦਲੇ ਉਨਾਂ ਨੌਜਵਾਨਾਂ ਨੂੰ ਜੱਜ ਸਾਹਿਬ ਨੇ ਉਮਰ ਕੈਦ ਦੀ ਸਜਾ ਸੁਣਾਈ, ਇਸ ਤੋਂ ਵੀ ਮਹੱਤਵਪੂਰਣ ਗੱਲ, ਇਹ ਕੇਸ ਸਾਡੇ ਪੰਥਕ ਪਿਤਾ ਅਤੇ ਪੰਥਕ ਬੇਟੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਕਹਿਣ ਤੇ ਰਜਿਸਟਰ ਹੋਇਆ ?
ਸੋਦੇ ਸਾਧ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾ ਕੇ ਬੇਅਦਬੀ ਕੀਤੀ, ਬਾਦਲ ਸਰਕਾਰ ਨੇ ਵੋਟਾਂ ਤੋਂ ਐਨ ਪਹਿਲਾਂ ਅਦਾਲਤ ਵਿੱਚੋਂ ਕੇਸ ਵਾਪਿਸ ਲੇ ਕੇ ਆਪਣੇ ਪੰਥਕ ਹੋਣ ਦਾ ਫਰਜ਼ ਪੂਰਾ ਕੀਤਾ।
ਬੜਗਾੜੀ ਕਾਂਡ ਵਿੱਚ ਪੰਥਕ ਕਹਾਉਣ ਵਾਲੀ ਸਰਕਾਰ ਨੇ ਸ਼ਾਤਮਈ ਢੰਗ ਨਾਲ਼ ਵਿਰੋਧ ਕਰ ਰਹੀਆਂ ਸੰਗਤਾਂ ਤੇ ਗੋਲੀਆਂ ਚਲਾਈਆਂ ਅਤੇ ਜਿਨ੍ਹਾਂ ਤੇ ਬੇਅਦਬੀ ਕਰਨ ਦਾ ਇਲਜਾਮ ਲੱਗਾ ਉਨ੍ਹਾਂ ਨੂੰ ਸਰਕਾਰੀ ਸੁਰੱਖਿਆ ਦਿੱਤੀ ਗਈ ?
ਉਨ੍ਹਾਂ ਦਿਨਾਂ ਵਿਚ ਸੁਖਬੀਰ ਸਿੰਘ ਬਾਦਲ ਸਮੇਤ ਪੁਲਿਸ ਮੁਖੀ ਪਰੈਸ ਕਾਨਫਰੰਸ ਵਿਚ ਦਾਅਵਾ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਫੜੇ ਗਏ ਹਨ। ਹੁਣ ਅਗਲੀ ਕਾਰਵਾਈ ਪੁਲਿਸ ਮੁੱਖੀ ਦੱਸਣਗੇ ਮੈਂ ਯਾਨੀ ਸੁਖਬੀਰ ਗੁਰਦੁਆਰਾ ਸਾਹਿਬ ਜਾ ਕੇ ਗੁਰੂ ਦਾ ਧੰਨਵਾਦ ਕਰ ਆਵਾਂ ਕੀ ਦੋਸ਼ੀ ਫੜੇ ਗਏ ?
ਪਹਿਲੀ ਗੱਲ ਦੋਸ਼ੀ ਤਾਂ ਹਾਲੇ ਤੱਕ ਨਹੀਂ ਫੜੇ ਗਏ, ਜਿਨ੍ਹਾਂ ਨੂੰ ਸੁਖਬੀਰ ਨੇ ਵੜ ਕੇ ਝੁਠੇ ਕੇਸ ਬਣਾ ਕੇ ਅਤੇ ਬਾਦਲ ਦੀ ਅਣਪਛਾਤੀ ਪੁਲਿਸ ਨੇ ਟਾਰਚਰ ਕਰ ਕੇ ਨੌਜਵਾਨਾਂ ਨੂੰ ਅਧਮੋਇਆ ਕਰ ਦਿੱਤਾ ਅਤੇ ਬਾਅਦ ਵਿੱਚ ਸੰਗਤਾਂ ਦਾ ਰੋਸ ਵੱਧ ਜਾਣ ਤੇ ਰਿਹਾਅ ਕਰ ਦਿੱਤਾ ਪਰ ਨੋਟ ਕਰਨ ਵਾਲੀ ਮਹੱਤਵ ਪੂਰਨ ਗੱਲ ਇਹ ਹੈ, ਸੁਖਬੀਰ ਸਿੰਘ ਬਾਦਲ ਗੁਰਦੁਆਰਾ ਸਾਹਿਬ ਜਾਂਦਾ ਹੈ, ਦੋਸ਼ੀਆਂ ਨੂੰ ਫੜਣ ਵਿਚ ਕਾਮਯਾਬ ਹੋਣ ਕਰਕੇ ਸ਼ੁਕਰਾਨਾ ਕਰਨ ਦਾ ਢੌਂਗ ਵੀ ਕਰਦਾ ਹੈ, ਜਦਕਿ ਉਸ ਨੂੰ ਪਤਾ ਹੈ ਉਹ ਨੌਜਵਾਨ ਅਸਲ ਵਿਚ ਦੋਸ਼ੀ ਹਨ ਹੀ ਨਹੀਂ ? ਦੋਸ਼ੀਆਂ ਦੇ ਸਕੈਚ ਤਾਂ ਇਸ ਤੋਂ ਪਹਿਲਾਂ ਹੀ ਅਖਬਾਰਾਂ ਵਿਚ ਛੱਪ ਗਏ ਸਨ ? ਕੀ ਅਕਾਲ ਤਖ਼ਤ ਝੂਠੀ ਸ਼ੁਕਰਾਨੇ ਦੀ ਅਰਦਾਸ ਕਰਨ ਲਈ ਦੋਸ਼ੀ ਨੂੰ ਤਲਬ ਕਰੇਗਾ ?
ਨੌਜਵਾਨਾਂ ਦੇ ਕਾਤਲ ਸੁਮੇਧ ਸੈਣੀ ਅਤੇ ਇਜਹਾਰ ਆਲਮ ਨੂੰ ਔਹਦੇਦਾਰੀਆ ਸੋਪ ਕੇ ਆਪਣੇ, ਸੈਂਟਰ ਕੋਲੋਂ ਆਪਣੇ ਮੁਫਾਦ ਲਈ ਵਜੀਰੀਆ ਹਾਸਲ ਕੀਤੀਆਂ।
ਕਿਸਾਨੀ ਅੰਦੋਲਨ ਦੌਰਾਨ ਸੱਭ ਤੋਂ ਪਹਿਲਾਂ ਭਾਜਪਾ ਵੱਲੋ ਬਣਾਏ ਕਾਨੂੰਨ ਦੀ ਹਮਾਇਤ ਕੀਤੀ ਫਿਰ ਕਿਸਾਨਾਂ ਦੇ ਗੁੱਸੇ ਨੂੰ ਦੇਖਦੇ ਹੋਏ ਕੇਂਦਰੀ ਮੰਤਰੀ ਦੇ ਔਹਦੇ ਤੋਂ ਅਸਤੀਫਾ ਦਿੱਤਾ।
ਸੋ ਪੰਜਾਬ ਦੇ ਵਾਸੀਆਂ ਨੂੰ ਬੇਨਤੀ ਹੈ ਜੇ ਪੰਜਾਬ ਤੇ ਦੇਸ਼ ਦਾ ਭਲਾ ਚਾਹੁੰਦੇ ਹੋ ਇਨ੍ਹਾਂ ਦੇ ਇਸ ਡਰਾਮੇ ਦੇ ਦਰਸ਼ਕ ਨਾ ਬਣਿਉ, ਪੰਜਾਬ ਆਪਣਾ ਰਸਤਾ ਖੁਦ ਬਣਾ ਲਵੇਗਾ।
ਜਗਤਾਰ ਜੀ ਦੀ ਵੀ ਤਾਰੀਫ ਕਰਨੀ ਬਣਦੀ ਹੈ ! ਬਾਦਲ ਨੂੰ ਬਾਦਲਾਂ , ਜਥੇਦਾਰਾਂ ਅਤੇ ਖੱਟੜਾ ਸਾਹਿਬ !! ਫਰਕ ਸਾਫ ਜਾਹਿਰ ਹੈ ਸੀਨੀਅਰ ਪੱਤਰਕਾਰ @ ਇਤਿਹਾਸਕਾਰ !!!
ਹੁਣ ਤਾ ਸਦਾ ਲਈ ਪੱਕਾ ਹੈ ਕਿ ਲੋਕ ਬਾਦਲ ਪਰਿਵਾਰ ਨੂੰ ਤਿੰਨ ਪੀੜੀਆਂ ਮੂੰਹ ਨਹੀ ਲਾਉਣਗੇ।।
ਸੰਵਿਧਾਨ ਚ ਬੋਟਾਂ ਚ ਜੇ ਹਿਦੂ ਲੀਡਰ ਮੰਦਰ ਦੀ ਗੱਲ ਕਰਕੇ ਵੋਟਾਂ ਮੰਗਦੇ ਤੇ ਸਿੱਖ ਕਿਉਂ ਨਹੀਂ ਗੱਲ ਕਰ ਸਕਦੇ ਗੁਰੂ ਘਰ ਦੀ
ਸਾਡੇ ਲੀਡਰ ਧਰਮ ਦੇ ਨਾਂ ਕੁਰਸੀ ਕਾਇਮ ਰੱਖਣੀ ਚਾਹੁੰਦੇ ਹਨ , ਕਦੇ ਸਾਡੇ ਇਹ ਲੀਡਰ ਸ਼੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਦੇ ਹਨ ਤੇ ਕਦੇ ਚੁੱਪੀ ਧਾਰਨ ਕਰਕੇ ਵਿਸਾਰ ਦਿੰਦੇ ਹਨ ਜੀ । please reply
ਬਾਬੇ ਨਾਨਕ ਦੀ ਵਿਚਾਰਧਾਰਾ ਤਾਂ ਹੈ ਹੀ ਧਰਮ ਨਿਰਪੱਖ
ਬੇਨਤੀ ਹੈ *ਗੁਰੂ ਸਾਹਿਬ ਅੱਗੇ ਅਰਦਾਸ ਕਰਕੇ 🙏 ਪਿੰਡ ਪੱਧਰ ਤੋਂ ਸੁਹਿਰਦ ਲੋਕ ਰਲ ਕੇ *ਨਸ਼ਾ ਛਡਾਊ ਲਹਿਰ ਸ਼ੁਰੂ ਕਰਨ* ਪੀੜਤਾਂ ਦੀ ਇਲਾਜ ਅਤੇ ਗੁਰਬਾਣੀ-ਸੇਵਾ ਵੱਲ ਜੋੜ ਕੇ ਮੱਦਦ ਕਰੀਏ, ਕਈ ਪਿੰਡਾਂ ਵਿੱਚ ਸਰਪੰਚ ਤੇ ਸੁਹਿਰਦ ਲੋਕ ਪਹਿਲਾਂ ਹੀ ਨਸ਼ੇ ਛੁਡਾਉਣ ਲਈ ਕੰਮ ਕਰ ਰਹੇ ਹਨ !
Kiranpal ji why not SGPC can do this... They haves a big budget for the same.. Sirf ikk parivaar nu bchon layee sab kucchh barbaad karna hai bai ji...
👍
Yes I have to agree with sardar Jagtar singh ji, same old script is there but no one is ready to accept... KANDH TE LIKHIYA SACH JE KAUM NAHI PARNA CHAUNDI.... MODI government jina ku jhuk sakdi c, jhuk chuki, please don't forget 1984, jadon tussi kuj v nahi sunoge.. Tan tyaar raho... Sab nu😀aapne votebank nu dekhna pavega... Har gal layee BJP, RSS nu galan kaddho te 1984 genocide bhul javoge....
@@gurdeepsingh1403je sab kujh SGPC ne hi krna hai tan tusi bhagwant maan de 92 mitti de madho kyon elect keete c? Kdi aapni galti v mannyia kro. Jehde hun 2 MP tusi chune hn, dekh lainde hai oh Panth laee ki achieve krde hn. Dibrugarh vala tan hai hi government da, duje di akl v jaldi hi sahmne aa jaeegi.
@@gurdeepsingh1403
ਬਾਦਲ ਪਰਿਵਾਰ ਅਤੇ ਨੇੜਲੇ ਚਾਪਲੂਸਾਂ ਨੇ ਤਾਂ ਪੰਥ-ਪੰਜਾਬ ਨਾਲ ਗਦਾਰੀ ਕੀਤੀ ਹੈ, ਆਪਾਂ ਸ਼੍ਰੋ ਕਮੇਟੀ ਲਈ ਵੋਟਾਂ ਬਣਾਈਏ, ਜੁਲਾਈ ਦਾ ਮਹੀਨਾ ਹੀ ਹੈ, ਤਬਦੀਲੀ ਆਵੇਗੀ, ਹੁਣ ਪਿੰਡ ਰਲ ਕੇ ਉੱਦਮ ਕਰੇ !
ਰੰਧਾਵਾ ਸਾਹਿਬ ਤੇ ਹਮੀਰ ਸਿੰਘ
ਅੱਜ ਬਹੁਤ ਨੀਵੇਂ ਪੱਧਰ ਦੀ ਗਲਵਾਤ ਹੈ ਅੱਜ ਸਾਨੂੰ ਸਭ ਨੂੰ ਜਥੇਦਾਰ ਤੇ ਸਿੱਖ ਇਤਿਹਾਸ ਪੜਨ ਦੀ ਲੋੜ ਹੈ॥
ਰਾਜਨੀਤੀ ਨੇ ਧਰਮ ਨੂੰ ਆਪਣੇ ਨਿੱਜੀ ਹਿਤਾ ਲਈ ਵਰਤਿਆ॥ ਧਰਮ ਰਾਜ ਤੋ ਬਿਆ ਨਹੀ ਵੱਧਦੇ॥
ਸਿੱਖੀ ਸਿਧਾਤਾ ਤੇ ਅੱਜ ਪਹਿਰਾ ਦੇਣ ਦੀ ਲੋੜ ਹੈ॥ ਭਾਈਚਾਰਕ ਤੇ ਸਾਂਝੀਵਾਲਤਾ ਅਤੇ ਮੀਰੀ ਪੀਰੀ ਦਾ ਸਰੱਲਪ ਜ਼ਰੂਰੀ ਹੈ॥
ਸ੍ਰ ਹਰਜਿੰਦਰ ਸਿੰਘ ਜੀ ਸ੍ਰ ਹਮੀਰ ਸਿੰਘ ਜੀ ਸ੍ਰ ਜਗਤਾਰ ਸਿੰਘ ਜੀ ਬਹੁਤ ਵਧੀਆ ਡੀਬੇਟ ਕਰਦੇ ਹੋ ਬਹੁਤ ਬਹੁਤ ਧੰਨਵਾਦ ਜੀ
ਇਹਨਾ ਨੂੰ ਆਪਣੇ ਆਪ ਹੀ ਪੰਥ ਖਾਤਿਰ ਪਾਸੇ ਹੋ ਜਾਣਾ ਚਾਹੀਦਾ
ਜਥੇਦਾਰ ਭਾਈ ਰਣਜੀਤ ਸਿੰਘ ਜੀ ਨੂੰ ਦੁਆਰਾਲਾ ਦਿਉ ਫਿਰ ਦੇਖਿਓ ਕਦੇ ਕੋਈ ਬੇਅਦਬੀ ਕਰ ਗਿਆ ਤਾਂ ਨਾ ਲੀਡਰ ਕਦੇ ਕੋਈਪਿਠ ਕਰ ਕੇ ਖੜ ਗਿਆ ਤਾਂ ਕਹਿੳ
ਸ੍ਰੀਮਾਨ ਜੀ ਤੁਸੀ ਇਹ ਸਮਝਣ ਦੀ ਕੋਸ਼ਿਸ਼ ਕਰੋ ਕਿ ਅਕਾਲ ਤਖ਼ਤ ਸਾਹਿਬ ਤੋਂ ਕਿਸੇ ਨੂੰ ਉਸਦੇ ਗੁਣਾਹ ਜਾਂ ਅਵੱਗਿਆ ਦੇ ਕਾਰਨ ਸੇਵਾ ਲਾਈ ਜਾਂਦੀ ਸੀ ਪਰ ਗੁਰੂ ਗ੍ਰੰਥ ਸਾਹਿਬ ਜੀ ਜਾਂ ਗੁਰਬਾਣੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਖ਼ਾਲਸੇ ਵੱਲੋਂ ਦਿੱਤੀ ਜਾਂਦੀ ਰਹੀ ਜਿਵੇਂ ਕਿ ਚਾਹੇ ਮੱਸਾ ਰੰਗੜ ਜਾਂ ਅਬਦਾਲੀ ਜਾਂ ਕਈ ਹੋਰ ਹਨ। ਜਿਵੇਂ ਕਿ ਪਿਛਲੇ ਨੇੜਲੇ ਸਮੇਂ ਵਿੱਚ ਬੇਅਦਬੀ ਕਰਨ ਆਇਆਂ ਨੂੰ ਵੀ ਸਜਾਏ ਮੌਤ ਹੀ ਮਿਲੀ
ਰੰਧਾਵਾ ਸਾਹਿਬ ਇਨਾ ਕਿਸੇ ਤੋਂ ਵੀ ਉਮੀਦ ਨਹੀਂ ਹੈ ਨਾ ਅਕਾਲੀਆਂ ਤੋਂ ਨਾ ਕਾਂਗਰਸੀਆਂ ਤੋਂ ਨਾ ਮਾਨ ਗਰੁੱਪ ਤੋਂ ਇਹਦਾ ਕੋਈ ਟੋਰਨੀ ਜਨਰਲ ਨਹੀਂ ਚੱਜਦਾ ਲਿਆ ਸਕੇ ਜੇ ਟਰਨੀਲ ਕਰੀ ਉਹਦੇ ਤੇ ਕੋਈ ਐਕਸ਼ਨ ਨਹੀਂ ਲੈਂਦੇ ਜਿਵੇਂ ਸਲਾਹ ਸਾਰੇ ਕੇਸਾਂ ਨੇ ਬੇੜਾ ਬਿਠਾ ਤਾ ਕੋਈ ਕਰਨ ਵਾਲੇ ਨਹੀਂ ਗੱਪਾਂ ਮਰਵਾ ਲਓ ਚੁਟਕਲੇ ਸੁਣ ਲਓ ਹੋਰ ਇਹਨਾਂ ਪੱਲੇ ਕੱਖ ਨਹੀਂ ਹੈ ਕੱਖ ਹੋਰ ਕੱਖ ਨਹੀਂ ਹੈ
ਹੋਰ ਤਾਂ ਹੋਰ ਢਾਈ ਸਾਲਾਂ ਵਿੱਚ ਮੰਤਰੀ ਮੰਡਲ ਵੀ ਮੁਕੰਮਲ ਨਹੀਂ ਬਣਿਆ ਕਿਉਂਕਿ ਆਪਣੇ ਸਾਥੀਆਂ ਦੀ ਵਫਾਦਾਰੀ, ਯੋਗਤਾ ਅਤੇ ਸਮੱਰਥਾ ਤੇ ਵਿਸ਼ਵਾਸ ਦੀ ਘਾਟ ਜਾਪਦੀ ਹੈ।
ਸ੍ਰ ਹਮੀਰ ਸਿੰਘ ਦੀ ਵਾਰਤਾ ਅਤਿ ਅਰਥ ਭਰਪੂਰ ਹੁੰਦੀ ਹੈ ਜੀ ।
ਬਹੁਤ ਵਧੀਆ ਰੰਧਾਵਾ ਸਾਹਿਬ
ਕਿਸੇ ਦੇ ਪਿਉ ਦੀ ਪੱਗ ਰੋਲ਼ੀ ਹੋਵੇ ਤਾਂ ਉਹ ਕਦ ਦੋਸ਼ੀ ਨੂੰ ਬਖਸ਼ਦਾ ਹੈ।
ਧਰਮ ਪਿਤਾ ਗੁਰੂ ਸਾਹਿਬ ਦੇ ਦੋਸ਼ੀਆਂ ਨੂੰ ਸ਼ਰੇਆਮ ਬਚਾਇਆ ਇਨ੍ਹਾਂ ਅਕਾਲੀਆਂ ਨੇ। ਇਨ੍ਹਾਂ ਨੂੰ ਤਾਂ ਡੁੱਬ ਕੇ ਮਰ ਜਾਣਾ ਚਾਹੀਦਾ ਸੀ। ਪਰ ਇਹ ਸੱਤਾ ਨੂੰ ਹੱਥ ਪਾਉਂਦੇ ਰਹੇ।
ਅਜੀਤ ਡੋਭਾਲ ਇਕ ਅਜਿਹੀ ਕੇਂਦਰੀ ਤਾਕਤ ਆ ਜੋਕਿ ਪੰਜਾਬ ਖਾਸ ਕਰ ਸਿੱਖ ਗਰਮਖਿਆਲੀ ਕਮਜੋਰੀਆਂ ਅਤੇ ਓਹਨਾਂ ਦੀ ਪਹੁੰਚ ਤੱਕ ਬਾਖੂਬੀ ਵਾਕਿਫ਼ ਆ ,,
ਉਸ ਨੂੰ ਪਤਾ ਹੈ ਕੇ ਅਸੀਂ ਇਸ਼ਾਰਿਆਂ ਤੇ ਚਲਣ ਵਾਲੇ ਲੋਕ ਆ ,, ਬੇਸ਼ੱਕ ਇਤਿਹਾਸ ਕਿੰਨਾ ਵੀ ਮਾਣਮੱਤਾ ਸਿੱਖ ਕੌਮ ਦਾ ,, ਪਰ ਉਸ ਇਤਿਹਾਸ ਦੇ ਨੇੜੇ ਤੇੜੇ ਵੀ ਅੱਜ ਦੇ ਸਿੱਖ ਦਾ ਕਿਰਦਾਰ ਨ੍ਹੀ,,
ਖਟੜਾ ਅੱਜ ਕੁਝ ਕਹੇ ,, ਪਰ ਸੱਚ ਇਹ ਆ ਕੇ ਉਸ ਟਾਈਮ ਆਪਣੇ ਮੁੰਡੇ ਦੇ ਰਾਜਨੀਤਿਕ ਭਵਿੱਖ ਲਈ 2 ਸਿੱਖ ਬੱਚਿਆਂ ਨੂੰ ਬੇਅਦਬੀ ਲਈ ਜਿੰਮੇਦਾਰ ਦੱਸ ਦਾ ਰਿਹਾ
ਸਾਰਾ ਸਮਾਂ ਅਕਾਲੀ ਅਕਾਲੀ ਕਰ ਕੇ ਗੁਜ਼ਾਰ ਦਿੰਦੇ ਹਨ
ਪੰਜਾਬ ਸਨਮੁੱਖ ਸਮੱਸਿਆਵਾਂ ਨਾਲ ਇਹਨਾਂ ਦਾ ਕੋਈ ਵਾਸਤਾ ਨਹੀਂ
ਇਹਨਾ ਨੂੰ ਸਿਰਸੇ ਵਾਲੇ ਸਾਧ ਕੋਲ ਭੇਜ ਦਿਓ, ਇੱਕ ਪਾਸੇ ਬਾਦਲ ਪ੍ਰੀਵਾਰ ਸ੍ਰੋਮਣੀ ਕਮੇਟੀ ਨੂੰ ਖ਼ਾ ਰਿਹਾ ਹੈ ਦੂਜੇ ਪਾਸੇ ਸਿਰਸੇ ਸਾਧ ਦੀ ਬੁੱਕਲ ਵਿੱਚ ਜਾ ਵੜਦੇ ਨੇ, ਰੰਧਾਵਾ ਸਾਹਿਬ ਤੁਸੀ ਜਿਆਦਾ ਬਾਦਲ ਪ੍ਰੀਵਾਰ ਦੀ ਮਦਦ ਨਾਂ ਕਰਿਆ ਕਰੋ, ਕਿਉ ਕੇ ਸੁਖਬੀਰ ਬਾਦਲ ਉਸ ਸਮੇਂ ਗੂਰੂ ਗ੍ਰੰਥ ਸਹਿਬ ਨੂੰ ਹੀ ਭੁੱਲ ਚੁੱਕਾ ਸੀ, ਇਸ ਕਰਕੇ ਇਹਨਾ ਤੋ ਕੋਈ ਉਮੀਦ ਭਵਿੱਖ ਵਿੱਚ ਵੀ ਨਹੀਂ ਹੈ ਇਹਨਾਂ ਨੇ ਅਕਾਲ ਤਖ਼ਤ ਅਤੇ ਸ੍ਰੋਮਣੀ ਕਮੇਟੀ ਨੂੰ ਕਦੇ ਮਨਿਆ ਹੀ ਨਹੀਂ
ਇਹ ਬਾਦਲ ਪਰਿਵਾਰ ਅਤੇ ਇਹਨਾਂ ਦਾ ਖਾਸ ਚੀਮਾ, ਬਾਕੀ ਤਾਂ ਸਾਰੇ ਆਪਣੇ ਆਪ ਚੱਲੀ ਜਾਂਦੇ ਹਨ , ਇਹ ਮੁਆਫ਼ ਕਰਨ ਦੇ ਯੋਗ ਨਹੀਂ ਹਨ ਇਹ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਹੀ ਨਹੀਂ ਮੰਨਦੇ ਜਿਸ ਕਰਕੇ ਗੁਰੂ ਦੀ ਬਾਣੀ ਗਲੀਆਂ ਵਿੱਚ ਰੋਲ ਦਿੱਤੀ, ਇਹ ਤਾ ਫਿਰ ਸਾਡੇ ਸਿੱਖ ਗੁਰੂਆਂ ਦੀ ਫਿਲੋਸਫੀ ਨੂੰ ਹੀ ਨਹੀਂ ਮੰਨਦੇ, ਜਿਵੇ ਕਿ ਬੀਬਾ ਹਰਸਿਮਰਤ ਕੌਰ ਬਾਦਲ ਸਿਰਸੇ ਵਾਲੇ ਸਾਧ ਦੀ ਬੁੱਕਲ ਵਿੱਚ ਵੜੀ ਬੈਠੀ ਸੀ, ਇਹ ਸਿੱਖ ਪੰਥ ਵਿੱਚੋ ਬੇਦਖ਼ਲ ਕਰ ਦੇਣੇ ਚਾਹੀਦੇ ਹਨ
ਬੇਅਦਬੀ ਦੇ ਜ਼ੁੰਮੇਵਾਰਾਂ ਨੂੰ ਦੋਸ਼ੀ ਤਾਂ ਗਰਦਾਨ ਹੀ ਸਕਦੇ ਨੇ।ਜਨਤਾ ਦੇ ਰੂਬਰੂ ਨੰਗੇ ਤਾਂ ਕਰ ਹੀ ਸਕਦੇ ਨੇ।ਸੇਵਾ ਲਾਕੇ ਭਾਵੇ ਮਾਫ ਹੀ ਕਰ ਦੇਣ, ਪਰ ਦੋਸ਼ੀ ਤਾਂ ਗਰਦਾਨੇ ਹੀ ਜਾ ਸਸਕਦੇ ਨੇ। ਕਿ ਨਹੀ?
♦️♦️♦️♦️♦️
ਉਹ ਸਿੱਖੋ ਸਾਨੂੰ ਸਾਰਿਆਂ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਕਿ ਸਾਡੇ ਗੁਰੂ ਸਾਹਿਬ ਜੀ ਨੂੰ ਲੱਗਭਗ 4 ਮਹੀਨੇ ਪਹਿਲਾਂ ਸਿੱਖਾਂ ਦੇ ਆਪਦੇ ਹੀ ਹੋਮਲੈਂਡ ਪੰਜਾਬ ਵਿੱਚ ਚੋਰੀ ਕਰਕੇ 15 ਦਿਨ ਪਹਿਲਾਂ ਪੋਸਟਰ ਲਾ ਕੇ ਚੈਂਲੇਂਜ ਕਰਕੇ ਬੇਅਦਵੀ ਕੀਤੀ ਗਈ ਤੇ ਅੱਜ ਤੱਕ 9 ਸਾਲ ਬੀਤ ਜਾਣ ਤੇ 3 ਸਰਕਾਰਾਂ ਵਿੱਚੋਂ ਅੱਜ ਤੱਕ ਕਿਸੇ ਨੇ ਇਨਸਾਫ ਨਹੀਂ ਦਿੱਤਾ ਸਿਰਫ ਸਿਆਸਤ ਹੀ ਕੀਤੀ! ਗਦਾਰ ਏ ਕੌਮ ਦੁਸ਼ਟ ਬਾਦਲ ਦੀ ਅਖੌਤੀ ਪੰਥਕ ਸਰਕਾਰ ਨੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਵਜਾਏ ਉਹਨਾਂ ਦੀ ਪੁਸ਼ਤਪਨਾਹੀ ਕਰਕੇ ਬਚਾਇਆ ਤੇ ਸਿੱਖਾਂ ਨੂੰ ਇਨਸਾਫ਼ ਨਹੀਂ ਦਿੱਤਾ, ਉਸ ਤੋਂ ਬਾਅਦ ਕਾਂਗਰਸ ਤੇ ਹੁਣ ਆਪ ਨੇ ਇਸ ਦਾ ਇਨਸਾਫ਼ ਨਹੀਂ ਦੇਣਾ ਕਿਉਂਕਿ ਅੱਜ ਤੱਕ ਸਿੱਖਾਂ ਨੂੰ ਬਣਦਾ ਇਨਸਾਫ਼ ਭਾਰਤ ਦੇ ਸਿਸਟਮ ਦੇ ਅਧੀਨ ਕਦੇ ਵੀ ਨਹੀਂ ਮਿਲਿਆ ਤਾਂ ਹੀ ਸੁਚੇਤ ਸਿੱਖ ਏਸੇ ਕਰਕੇ ਖਾਲਿਸਤਾਨ ਦੀ ਮੰਗ ਕਰਦੇ ਹਨ!
🙏🙏🙏ਵਾਹਿਗੁਰੂ
ਅਜ਼ਾਦੀ ਦਾ ਕੰਮ ਨਹੀ ਰੰਧਾਵਾ ਸਾਬ ਸਜ਼ਾ ਵੱਡੀ ਹੋਵੇ ਤਾਕਿ ਅੱਗੇ ਤੋ ਕੋਈ ਤਾਕਤ ਦੇਨਸ਼ੇ ਵੀ ਇਹ ਕੰਮ ਕਰਨ ਦਾ ਸੋਚੇ ਵੀ ਨਾ
ਰਣਬੀਰ ਖੱਟੜਾ ਇੱਕ ਸਪੋਲੀਆ ਹੈ ਸਿੱਖੀ ਸਰੂਪ ਵਿੱਚ। ਬੇਅਦਬੀ ਦਾ ਫ਼ੈਸਲਾ ਗੁਰੂ ਗੋਬਿੰਦ ਸਿੰਘ ਜੀ ਕਰਨਗੇ।
ਜਦੋਂ ਸਿੰਘ ਸਾਹਿਬ ਕਿਸੇ ਨੂੰ ਰੋਟੀ ਬੇਟੀ ਦੀ ਸਾਂਝ ਨਾ ਰੱਖਣ ਦੀ ਸਜ਼ਾ ਦੇ ਸਕਦੇ ਹਨ ਤਾਂ ਇਹਨਾਂ ਨੂੰ ਸਿਆਸਤ ਤੋਂ ਬੇਦਖ਼ਲ ਕਰਨ.ਚਕੋਈਨਹੀਹੋਣਾਚਾਹੀਦਾ
3 ਨਿਰਪੱਖ ਪੱਤਰਕਾਰਾਂ ਨੂੰ ਸਤਿਸ੍ਰੀਆਕਾਲ ਜੀ ਉਸ ਵਾਹਿਗੁਰੂ ਸਾਹਿਬ ਦੇ ਘਰ ਦੇਰ ਹੈ ਅੰਨਦੇਰ ਨਹੀ ਸਭ ਨੂੰ ਆਪਣੀਆਂ ਗਲਤੀਆਂ ਭੁਗਤਣੀਆਂ ਪੈਣਗੀਆਂ ਜੀ🇺🇸
ਘਟੋ ਘਟ ਪੰਜ ਸਾਲ ਲਈ ਦੋਨਾ ਗਰੁਪਾ ਤੇ ਬੈਨ ਲਗੇ
ਰੰਧਾਵਾ ਜੀ ਬਾਦਲਾ ਦੀ ਇਹ ਗਲਤੀ ਜਾਣਬੁਜ ਕੇ ਕੀਤੀ ਹੈ ਮਾਫ਼ੀ ਯੋਗ ਨਹੀ ਹੈ ਅਕਾਲੀ ਦਲ ਸਿੱਖਾ ਦੀ ਪਾਰਟੀ ਹੈ ਹੋ ਸਕਦਾ ਹੈ ਕਿ ਜਥੇਦਾਰ ਸਾਹਿਬ ਇਹਨਾਂ ਨੂੰ ਅਕਾਲੀ ਸਿਆਸਤ ਤੋ ਬਾਹਰ ਕਰ ਦੇਣ ਜੇਕਰ ਅਕਾਲੀ ਦਲ ਤੋ ਬਾਹਰ ਕਰ ਦੇਣ ਤਾ ਅਪਣੇ ਆਪ ਹੀ ਬਾਹਰ ਹੋ ਜਾਣਗੇ ਨਵੇਂ ਬੰਦੇ ਅੱਗੇ ਔਹਨ ਤਾ ਹੀ ਪਾਰਟੀ ਚੱਲ ਸਕਦੀ ਹੈ ਅਗਰ ਇੰਨਾ ਨੂੰ ਮੁਆਫ਼ ਕਰ ਦਿੱਤਾ ਤਾ ਵੋਟ ਲੋਕਾ ਫਿਰ ਵੀ ਨਹੀ ਪੌਣੀ
ਕੇਜਰੀਵਾਲ 24 ghante ਸਰਕਾਰ banan te justice di gal krde c
ਸਾਰਾ ਤੰਤਰ ਭ੍ਰਿਸ਼ਟਾਚਾਰ ਵਿੱਚ ਲਿੱਬੜਿਆ ਦਿਸਦਾ ਹੈ ਪਰ ਇਸ ਦੇ ਪਿੱਛੇ ਹੱਥ ਲੋਕਾਂ ਦਾ ਹੈ ਕਿਉਂਕਿ ਅਸੀਂ ਗਲਤ ਕੰਮ ਕਰਵਾਉਣ ਲਈ ਅਨੇਕਾਂ ਤਰ੍ਹਾਂ ਦੇ ਹੱਥ ਕੰਡੇ ਵਰਤਦੇ ਹਾਂ ਵੋਟਾਂ ਵਿੱਚ ਅਪਣੇ ਵੋਟ ਦੇ ਅਧਿਕਾਰ ਨੂੰ ਕੌਡੀਆਂ ਬਦਲੇ ਵੇਚ ਦਿੰਦੇ ਹਾਂ ਜਿਥੇ ਅਫਸ਼ਰਸ਼ਾਹੀ ਤੇ ਰਾਜਨੀਤਕ ਲੋਕਾਂ ਵਿੱਚ ਨਿਘਾਰ ਆਇਆ ਹੈ ਉਥੇ ਸਾਡੇ ਵਿੱਚ ਵੱਡੇ ਪੱਧਰ ਤੇ ਨਿਘਾਰ ਆਇਆ ਹੈ। ਕਿਸੇ ਇੱਕ ਧਿਰ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ
ਖੁਦ ਹੀ ਬੇਦਖਲ ਨਹੀ ਹੋ ਜਾਣਾ ਚਾਹੀਦਾ
ਦੂਜੀਆਂ ਪਾਰਟੀਆਂ ਤੋ ਤਾਂ ਲੋਕ ਦੁਖੀ ਸੀ ਅਤੇ ਇਸੇ ਕਾਰਨ ਇੰਨਾਂ ਝਾੜੂ ਵਾਲਿਆਂ ਨੂੰ 92 ਸੀਟਾਂ ਦਿੱਤੀਆਂ ਸੀ ਪਰ ਇੰਨਾਂ ਡਰਾਮੇਬਾਜਾਂ ਨੇ ਤਾਂ ਜਵਾਂ ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਪੰਜ ਸਾਲ ਵਿੱਚ ਇਹ ਲੋਕ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕਰਕੇ ਜਾਣਗੇ ਜਿਸ ਦਾ ਪੰਜਾਬ ਨੂੰ ਕਦੇ ਵੀ ਘਾਟਾ ਪੂਰਾ ਨਹੀ ਹੋਣਾ ਨਾਂ ਤਾਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਬੇ ਅਬਦੀ ਦਾ ਇੰਨਸਾਨ ਦੇਣਾ ਅਤੇ ਨਾ ਹੀ ਸਹੀ ਪੰਜਾਬ ਦੇ ਪਾਣੀਆ ਦੀ ਰਾਖੀ ਕਰਨਗੇ ਅਤੇ ਨਾ ਹੀ ਪੰਜਾਬ ਦਾ ਕੋਈ ਮੁੱਦਾ ਹੱਲ ਨਹੀ ਕਰ ਸਕਣਗੇ ਲੋਕਾਂ ਨੂੰ ਬੁੱਧੂ ਬਣਾਉਣ ਲਈ ਇਕੱਲੇ ਗੱਪ ਅਤੇ ਡਰਾਮੇ ਹੈ ਇਹਨਾਂ ਕੋਲ
ਸਰ ਉਹ ਇੰਸਪੈਕਟਰ ਸਿੱਟ ਵਿੱਚ ਨਹੀ ਸੀ ਲੋਕਲ ਪੁਲੀ ਵਿੱਚ ਸੀ
ਜਿਨਾ ਕੋਲ ਸਾਰੀ ਸਚਾਈ ਹੈ
ਜੇ ਸੁਖਵੀਰ ਅਕਾਲ ਤਖਤ ਤੇ ਗੁੰਡਾ ਬਰਗੇਡ ਲੈ ਗਿਆ ਜਿਵੇ ਪ੍ਰਕਾਸ਼ ਸਿੰਘ ਬਾਦਲ ਲੈ ਗਿਆ ਸੀ ਜਥੇਦਾਰ ਨੇ ਮਸਾਜ ਜਾਨ ਬਚਾਈ ਸੀ ਭਜਕੇ ਕਮਰੇ ਦਾ ਗੇਟ ਅੰਦਰੋ ਬੰਦ ਕਰਕੇ ਭਾਈ ਮਨਜੀਤ ਸਿੰਘ ਨਾਲ ਹੋਈ ਸੀ
ਰਣਬੀਰ ਸਿੰਘ ਖਟੜਾ ਨੇ ਦਰਬਾਰ ਸਾਹਿਬ ਵਿਖੇ ਹੋਈ ਮੀਟਿੰਗ ਅੰਦਰ ਕਿਹਾ ਸੀ ਕਿ ਅਸਲ ਦੋਸ਼ੀ ਪੰਜ ਗਰਾਈਂ ਪਿੰਡ ਵਾਲੇ ਅਮਰਿਤਧਾਰੀ ਭਰਾ ਹੀ ਸਨ। ਪਰ ਦਬਾਅ ਕਰਕੇ ਜਾਂਚ ਗਲਤ ਦਿਸ਼ਾ ਵੱਲ ਤੋਰ ਦਿੱਤੀ।
ਰੰਧਾਵੇਂ ਨੂੰ ਮਜਾ ਨਹੀਂ ਆਇਆ ਅੱਜ ਸਵਾਲਾਂ ਦੇ ਜਵਾਬ ਰਧਾਵੇ ਦੇ ਪਸੰਦ ਦੇ ਨਹੀਂ ਮਿਲੇ ਹੁਣ ਕੱਲ ਇਹਨੇ ਕਾਲਕੇ ਨੂੰ ਲੈਕੇ ਆਉਣਾ ਇਹਦੇ ਫੇਰ ਕਲੇਜੇ ਨੂੰ ਠੰਡ ਪੈਣੀ 😂😍😂
ਜੇਕਰ ਸਖ਼ਤ ਸਜ਼ਾਵਾਂ ਨਾ ਦਿੱਤੀ ਫਿਰ ਅਕਾਲੀ ਦੱਲ ਦੇ ਨਾਲ ਨਾਲ ਸ੍ਰੋਮਣੀ ਕਮੇਟੀ ਤੇ ਜਥੇਦਾਰ ਵੀ ਥੱਲੇ ਵੱਲ ਜਾਣਗੇ ਇੱਕ ਪਾਰਟੀ ਦੇ ਦੋਸ਼ੀਆ ਨੂੰ ਬਚੋਂਦੇ ਹੋਏ ਆਉਣ ਵਾਲੇ ਸਮ੍ਹੇ ਇਹਨਾਂ ਨੂੰ ਵੀ ਜਵਾਬ ਦੇਣਆ ਪਉ
27986th viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤
ਸਤਿ ਸ਼੍ਰੀ ਆਕਾਲ ਜੀ ਸਾਰੀਆਂ ਸ਼ਖਸ਼ੀਅਤਾਂ ਨੂੰ। ਨਿਆਂ ਜੇ ਵਕਤ ਸਿਰ ਨਾ ਮਿਲੇ ਤਾਂ ਓਹ ਨਿਆਂ ਨਹੀਂ ਰਹਿੰਦਾ। ਜੇਕਰ ਅੱਜ ਦਾ ਪੰਥ ਉਸ ਦੌਰ ਵੱਲ ਧਕ ਹੋਇਆ ਹੁੰਦਾ ਤਾਂ ਨਿਆਂ ਹੋ ਜਾਣਾ ਸੀ ਜਿਵੇਂ ਓਦੋਂ ਨਿਆਂ ਕਰ ਦਿੱਤਾ ਗਿਆ ਸੀ। ਓਦੋਂ ਦੇ ਸੂਰਮੇਂ ਜਾਂ ਤਾਂ ਗਰਕ ਹੋ ਗਏ ਜਾਂ 60 ਵਰ੍ਹਿਆਂ ਦੀ ਉਮਰ ਨੂੰ ਟੱਪ ਗਏ। ਅੱਜ ਕੋਈ ਇਹੋ ਜਿਹਾ ਨਹੀਂ ਕਿਉਂਕਿ ਜਿਆਦਾ ਤਰ ਤਾਂ ਕਨੇਡਾ ਜਾ ਬੈਠੇ ਨੇ, ਕੁਝ ਨੂੰ ਨਸ਼ਿਆਂ ਦੀ ਆਦਤ ਲੱਗਾ ਦਿੱਤੀ ਗਈ ਹੈ ਬਾਕੀ ਬਚੇ ਹੋਇਆਂ ਨੂੰ ਕੋਈ ਫ਼ਰਕ ਨਹੀਂ ਪੈਂਦਾ। ਮੇਰੇ ਲਫ਼ਜ਼ ਕੌੜੇ ਲੱਗ ਸਕਦੇ ਨੇ ਪਰ ਮੈਨੂੰ ਨੀ ਲਗਦਾ ਕਿ ਪੰਜਾਬ ਵਿੱਚ ਹੁਣ ਕੋਈ ਵੀ ਸੁਧਾਰ ਹੋ ਸਕਦਾ। ਮੈਂ ਦਿਲੋਂ ਚਾਹੂੰਗਾ ਕੇ ਵਕਤ ਮੈਨੂੰ ਗ਼ਲਤ ਸਾਬਿਤ ਕਰੇ।
ਤੁਸੀ ਤਾ ਆਸ ਹੀ ਲਾਹਤੀ ਸਭ ਕੁੱਝ ਹੋ ਸਕਦਾ ਬਸ ਏਕਤਾ ਦੀ ਲੋੜ ਤੇ ਸਹੀ ਬੰਦੇ ਦੇ ਨਾਲ ਖੜਨ ਦੀ ਹੈ
@@hcfgjfgygby8306 ਮਾਰੋ ਹੰਭਲਾ ਮੈਂ ਤੁਹਾਡੇ ਨਾਲ ਹਾਂ।
Gianni kewal Singh absolutely right
🌹🙏🍁🌹🙏ਪਿਆਰ ਭਰੀ ਸਤਿ ਸੀ੍ ਅਕਾਲ ਜੀ ਅੱਜ ਦਾ ਦਿੱਨ ਸੁਭ ਹੋਵੇ🙏🙏💤🇮🇳🇺🇸.
Excellent blog.
ਭਗਵੰਤ ਨੇ ਤਾਂ ਕਿਹਾ ਸੀ , ਸਾਰਾ ਖਰਚਾ ਪੰਜਾਬ ਸਰਕਾਰ ਕਰੇਗੀ, sgpc ਆਪਣਾ ਚੈਨਲ ਚਲਾ ਲਵੇ। sgpc ਦੇ 🦜🦜🦜🦜🦜🦜ਮੰਨੇ ਹੀ ਨੀ। ਜਥੇਦਾਰ ਬੋਲਣ , ਜੇ ਅਜ਼ਾਦ ਨੇ। ਪ੍ਰਧਾਨ ਦੱਸੇ। ਨੁਕਸਾਨ ਕੀ ਹੈ sgpc ਦਾ।
Waheguru ji bless you all.
ਬਾਟਾ, ਕੌਲੀ,ਕੜਛੀ ਸਭ ਮਾਜੌ
Bilkul vadhia
Sab nu bedakhal karo
Bahar suto
ਇਹ ਸਰਕਾਰਾਂ ਨੇ ਸਿੱਖਾਂ ਨੂੰ ਇਨਸਾਫ਼ ਨਹੀਂ ਦੇਣਾ ਇਹਨਾਂ ਨੂੰ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਚਾਹੀਦੀਆਂ ਨੇ 7:56
Ssa ji.
ਜੇ ਕਰ ਜਥੇਦਾਰ ਸਹਿਬ ਇੰਨਾ ਨੂੰ ਸਜਾ ਲਾ ਵੀ ਦੇਵੇ ਤੇ ਫਿਰ ਵੀ ਲੋਕਾ ਨੇ ਵੋਟਾ ਨਾ ਪਾਈਆ ਤਾ ਫਿਰ ਕਿ ਬਨੇਗਾ
ਉਹ ਤਾ ਆਪ ਨਹੀ ਕਹਿੰਦੇ ਅਸੀ ਧਰਮ ਨਿਰਪੱਖ ਹਾ
ਉਹ ਤਾ ਆਪ ਨਹੀ ਕਹਿੰਦੇ ਅਸੀ ਧਰਮ ਨਿਰਪੱਖ ਹਾ
Good discussion
ਰੰਧਾਵਾ ਜੀ ਜਿਨਾ ਤੁਸੀ ਤੀਨੋ ਸਿੰਘ ਸਮਜੋਂਦੇ ਜੀ ਕੀ ਇਹ ਲੀਡਰ ਸਾਹਿਬ ਵੀ ਸੁਣਦੇ ਜੀ ਹੈ ਜੀ ਅਮਲ ਕਿਉ ਨਹੀਂ ਕਰਦੇ ਜੀ
👍👍👍👍👌👌
ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ 🙏🏻🙏🏻🙏🏻🎉🎉🙏🏻🙏🏻🙏🏻🎉🎉🙏🏻🙏🏻
We r fed from ur discussion
Jagtar Singh always with facts. Great
Shabash
Good Analysis of social, political and religious issues.
Good Reporters
ਕੀ ਡੀਪ ਸਟੇਟ ਦੇ ਬਹਾਨੇ ਹਰ ਸਰਕਾਰ ਸਮੇਤ ਭਗਵੰਤ ਮਾਨ ਨੂੰ ਜ਼ੁੰਮੇਵਾਰੀ ਤੋਂ ਮੁਕਤ ਕੀਤਾ ਜਾ ਸਕਦੈ ?
Good ji
Sardar Hamir Singh's presentation is fruitful and very informative particularly about the shadow government for the effective functioning of democracy.
ਕੇਵਲ ਸਿੰਘ ਜੀ ਨੇ ਸਿਰਫ ਅਕਾਲੀ ਦੱਲ ਤੇ ਵਾਰ ਕੀਤਾ। ਜੋ ਧਰਮ ਚੋ ਨਿਕਲਕੇ ਉਹਦੀ ਅਗਵਾਈ ਚ ਅਕਾਲੀ ਦੱਲ ਬਣਿਆ ਹੋਇਆ।
ਦੂਜਿਆਂ ਦਾ ਕੀ ਲੈਣਾ ਦੇਣਾ। ਰੰਧਾਵਾ ਸਾਹਿਬ ਨੇ ਦੂਜੀਆਂ ਪਾਰਟੀਆਂ ਦੀ ਗੱਲ ਕਰਕੇ , ਕੇਵਲ ਸਿੰਘ ਦੀ ਰਾਏ ਦਾ ਬਜਨ ਘੱਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਘੁੰਮਾਂ ਫਿਰਾ ਕੇ ਗੱਲ ਕਰਨਾ ਵਧੀਆ ਗੱਲ ਨੀ। ਲੋਕ ਸਭ ਅਨੈਲਸਿਜ ਕਰ ਰਹੇ ਨੇ ਜੀ। ਆਪਣਾ ਰੁਤਬਾ ਘਟਾਵੋ ਨਾ ਜੀ। ਕਿਰਦਾਰ ਤੇ ਤਾਂ ਪਹਿਲਾਂ ਹੀ ਛੱਕ ਚੱਲ ਰਹੀ ਹੈ ਲੋਕਾ ਚ । ਅਚਾਨਕ ਚੈਨਲ ਚ ਬਹੁਤ ਵੱਡੀ ਤਬਦੀਲੀ ਕਿਵੇਂ ਆ ਗਈ।
ਸਰਦਾਰ ਸਾਹਿਬ ਇਹ ਸਭ ਡਰਾਮਾ ਹੈ ਬਰਗਾੜੀ ਤੇ ਬੇਅਦਬੀ ਕੇਸਾਂ ਵਿਚ। ਲੋਕਲ ਪੁਲਿਸ ਸਭ ਪਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਪਿੰਡ ਵਿੱਚ ਕਿਸ ਦੇ ਘਰ ਪਏ ਹਨ
🙏🙏🙏 Randhawa Sahib ji S.Hamir Singh ji and S.Jagtar Singh ji
The best wishes 🎉
🎉🎉👍🌹🙏🙏