ਹੋ ਗਏ ਫੈਸਲੇ ਰੱਦੋਬਦਲ ਦੀਵਾਲੀ 'ਤੇ ! ਚੱਕਤੇ ਪਰਦੇ ਵਿਰਸਾ ਸਿੰਘ ਵਲਟੋਹਾ ਨੇ... Punjab Television

Поделиться
HTML-код
  • Опубликовано: 13 окт 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

Комментарии • 107

  • @baldevmankoo1049
    @baldevmankoo1049 6 часов назад +16

    ਬੇਸ਼ਰਮ ਵਲਟੋਹੇ ਦੀ ਮੰਨ ਲਵੋ ਸੁਖਬੀਰ ਨੂੰ ਗਲ਼ ਵਿੱਚ (ਮੈਂ ਪੰਥ ਦਾ ਦੋਖੀ ਤੇ ਗਦਾਰ) ਦੀ ਪੱਟੀ ਘਟੋ ਘੱਟ ੫ ਸਾਲਾਂ ਲਈ ਹਰ ਵਕਤ ਪਾਈ ਜਾਵੇ।ਜੇ ਕਿਤੇ ਵੀ ਪੱਟੀ ਤੋਂ ਵਗੈਰ ਕਿਤੇ ਦੇਖੇ ਜਾਣ ਤਾਂ ਫੇਰ ਤੋਂ ਦੁਵਾਰਾ ੫ ਸਾਲਾਂ ਦੀ ਸਜ਼ਾ ਚਾਲੂ ਹੋ ਜਾਵੇ।ਵੇਸੇ ਤਾਂ ਬਾਦਲਾਂ ਕਿੰਨੇ ਹੀ ਨੋਜਵਾਨਾਂ ਨੂੰ ਕ਼ਤਲ ਕਰਨ ਦੇ ਹੁਕਮ ਦਿੱਤੇ। ਇਹਨਾਂ ਨੇ ਪੰਥ ਦਾ ਜਾਨੀ ਤੋਰ ਤੇ ਵੀ ਬਹੁਤ ਨੁਕਸਾਨ ਕੀਤਾ ਇਸ ਲਈ ਬਾਦਲਾਂ ਨੂੰ ਪੰਥਕ ਗ਼ਦਾਰ ਘੋਸ਼ਿਤ ਕਰ ਕੇ ਇਹਨਾਂ ਨੂੰ ਪੰਥ ਵਿੱਚੋਂ ਛੇਕ ਦਿੱਤਾ ਜਾਵੇ।

  • @amrikathwal2119
    @amrikathwal2119 Час назад +2

    ਵਿਰਸੇ ਦਾ ਸ਼ੁਰੂ ਤੋ ਟੱਕਰਾਂ ਮਾਰਦਾ ਕਿ ਹਰਪ੍ਰੀਤ ਸਿੰਘ ਨਾ ਰਹੇ ਜਥੇਦਾਰ ਜਿਸ ਤਰਾ ਅੱਜ ਕੱਲ ਐਕਟਿਗ ਦਾ ਚਲਣ ਚੱਲ ਰਿਹਾ ਬਹੁਤ ਮਾੜਾ ਆ ਪੱਕੇ ਤੋਰਤੇ ਲੱਗਣੇ ਚਾਹੀਦੇ ਜਥੇਦਾਰ ਲੋਕਾ ਤੋ ਸੁਝਾਅ ਮੰਗੇ ਸ਼ਰੋਮਣੀ ਕਮੇਟੀ ਹਰ ਆਮ ਤੇ ਖਾਸ ਲੋਕਾ ਤੋ ਲਿਖਤੀ ਤੋਰ ਤੇ ਕਿ ਜਥੇਦਾਰ ਕਿੱਦਾਂ ਲੱਗੇ ਕੋਣ ਹੋਏ ਉਸ ਵਿੱਚ ਕਿਹੜੇ ਗੁਣ ਵੱਡੇ ਹੋਣ ਜਿੰਨਾਂ ਨੂੰ ਦੇਖਕੇ ਲਾਇਆ ਜਾਏ ਤੇ ਜੇ ਉਸ ਨੂੰ ਸੇਵਾ ਮੁਕਤ ਕਰਨਾ ਉਸ ਦਾ ਮਾਪ ਦੰਡ ਕੀਹੋਣਾ ਚਾਹੀਦਾ

  • @satindersingh9369
    @satindersingh9369 4 часа назад +5

    ਸ ਹਮੀਰ ਸਿੰਘ ਜੀ ਵਲਟੋਹਾ ਸਾਬ੍ਹ ਸਾਬਕਾ ਜਥੇਦਾਰ ਸਾਹਿਬਾਨਾਂ ਆਪਣੀ ਕੋਠੀ ਬੁਲਾਉਣ ਤੇ ਬਾਦਲ ਪਰਿਵਾਰ ਨੂੰ ਕੁਝ ਕਹਿਣ ਦੀ ਹਿੰਮਤ ਰੱਖਦੇ ਹਨ

  • @hardevsinghsidhu4557
    @hardevsinghsidhu4557 6 часов назад +11

    ਦੋ ਗੱਲਾਂ ਇਹਨਾ ਨਾਲ ਇੱਕੋ ਸਮੇ ਹੋ ਰਹੀਆ ,ਨਾਲੇ ਜਥੇਦਾਰਾ ਨੂੰ ਰੋਹਬ ਮਾਰਦੇ ਹਨ ਨਾਲੇ ਇਹਨਾ ਦੇ ਹਿਰਦੇ ਵਲੂੰਦਰੇ ਜਾਦੇ ਹਨ ਪਰ ਲਗਦਾ ਹੈ ਗੁਰੂ ਕਲਾ ਵਰਤਾਅ ਰਿਹਾ ਹੈ।

  • @baljitsingh6957
    @baljitsingh6957 7 часов назад +5

    ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

  • @kanwaljitsinghdhillon3161
    @kanwaljitsinghdhillon3161 6 часов назад +16

    ਜਥੇਦਾਰ ਗੁਰਬਚਨ ਸਿੰਘ ਦੇ ਫ਼ੈਸਲਿਆਂ ਤੇ ਵਲਟੋਹਾ ਕਿਓਂ ਨਹੀ ਬੋਲਿਆ। ਜਥੇਦਾਰਾਂ ਨੂੰ ਸਭ ਤੋਂ ਪਹਿਲਾ ਗੁਰਬਚਨ ਸਿੰਘ ਬਾਰੇ ਫੈਸਲਾ ਲੈਣਾ ਚਾਹੀਦਾ।

  • @Gurbachan-qq2im
    @Gurbachan-qq2im 2 часа назад +4

    ਗੂਰਮੁਖ ਸਿੰਘ ਨੂੰ ਵਾਇਦਾ ਮਾਫ ਗਵਾਹ ਬਣਾਕੇ ਬਾਦਲਾ ਤੇ ਜ,ਗੁਰਬਚਨ ਸਿੰਘ ਨੂੰ ਵੀ ਪੰਥ ਚੋਂ ਸੇਕਣਾ ਚਾਹੀਦਾ

  • @pritpalsingh5392
    @pritpalsingh5392 7 часов назад +6

    ਰੰਧਾਵਾ ਜੀ
    ਅਕਾਲੀ ਦਲ ਦੇ ਪ੍ਰਧਾਨ ਨੇ ਆਪਣੇ ਕੋਝੇ ਸਿਆਸੀ ਮਕਸਦਾਂ ਲਈ ਸਿ੍ ਅਕਾਲ ਤਖ਼ਤ ਸਾਹਿਬ ਦੀ ਕੁਵਰਤੋਂ ਕਰਕੇ ਆਪਣੀ ਅਤੇ ਸਾਰੇ ਅਕਾਲੀ ਆਗੂਆਂ ਦਾ ਪੜਤਾ ਹੀ ਖਰਾਬ ਨਹੀਂ ਕੀਤਾ ਸਗੋਂ ਸਿ੍ ਅਕਾਲ ਤਖ਼ਤ ਸਾਹਿਬ ਦੀ authority ਅਤੇ ਸਨਮਾਨ ਨੁੰ ਵੀ ਨੁਕਸਾਨ ਪਹੁੰਚਾਇਆ ਹੈ। ਵਾਹਿਗੁਰੂ ਮਿਹਰ ਕਰੇ, ਇਨ੍ਹਾਂ "ਮਹੰਤਾਂ" ਤੇ ਪੰਜਾਬ ਦਾ ਅਤੇ ਪੰਥ ਦਾ ਖਹਿੜਾ ਛੁਡਾਉਣ।

  • @JoyfulSandcastle-cf7gg
    @JoyfulSandcastle-cf7gg 7 часов назад +16

    ਅੱਜ ਬਾਦਲ ਦਲੀਏ ਜਥੇਦਾਰ ਸਾਹਿਬਾਨ ਉੱਪਰ ਬੀਜੇਪੀ ਅਤੇ ਰ.ਸ.ਸ. ਦੇ ਪ੍ਰਭਾਵ ਹੇਠ ਕੰਮ ਕਰਨ ਦੇ ਦੋਸ਼ ਲਾ ਰਹੇ ਹਨ ਪਰ ਕੀ ਇਹ ਲੋਕ ਦੱਸ ਸਕਦੇ ਹਨ ਕਿ ਬੀਜੇਪੀ ਨਾਲ ਨਹੁੰ ਮਾਸ ਦਾ ਰਿਸ਼ਤਾ ਕਿੰਨੇ ਕਾਇਮ ਕੀਤਾ ਸੀ ਅਤੇ ਪੰਜਾਬ ਵਿੱਚ 1997 ਤੋਂ ਸੁਰੂ ਹੋ ਕੇ ਪੰਦਰਾਂ ਸਾਲ ਬੀਜੇਪੀ ਨਾਲ ਮਿਲ ਕੇ ਪੰਜਾਬ ਦੀ ਸ੍ਰਕਾਰ ਕਿੰਨੇ ਹੰਡਾਈ ਸੀ ਅਤੇ ਕੇਂਦਰ ਦੀ ਸ੍ਰਕਾਰ ਵਿੱਚ ਕਿਹੜੇ ਬਾਦਲ ਦਲੀਆ ਨੇ ਮਨਿਸਟਰੀਆਂ ਹੰਡਾਈਆਂ ਸਨ।
    ਇਹ ਕਮਾਲ ਹੀ ਹੈ ਕਿ ਬੀਜੇਪੀ ਅਤੇ ਰ.ਸ.ਸ. ਦੇ ਟੱਟੂ ਜਥੇਦਾਰ ਸਾਹਿਬਾਨ ਨੂੰ ਬੀਜੇਪੀ ਅਤੇ ਰ.ਸ.ਸ. ਦੇ ਪ੍ਰਭਾਵ ਹੇਠ ਹੋਣ ਦੀ ਗੱਲ ਕਰ ਰਹੇ ਹਨ।

  • @brardeep1057
    @brardeep1057 8 часов назад +10

    ਉਹ ਜਿਹੜੇ ਸਮਝੇ ਸਨ ਤਮਾਸ਼ਾ ਹੋਵੇਗਾ ‬
    ‪ *ਅਸੀ ਚੁੱਪ ਰਹਿ ਕੇ ਬਾਜ਼ੀ ਹੀ ਪਲਟ ਦਿੱਤੀ*

  • @SK-io4gd
    @SK-io4gd 8 часов назад +10

    ਪੰਜਾਬ ਦਾ ਮਖੌਲ ਉਡ ਰਿਹਾ ਤੇ ਇਤਿਹਾਸ ਇਸ ਗੱਲ ਦਾ ਗਵਾਹ ਬਣ ਰਿਹਾ ਕਿ ਇੱਕ ਸੀ ਐਮ ਰੱਖਿਆ ਹੁੰਦਾ ਸੀ ਹਵਾਈ ਜਹਾਜ਼, ਹੈਲੀਕਾਪਟਰ ਆਦਿ ਦੀ ਲਾਗ ਬੁੱਕ ਭਰਨ ਲਈ

    • @krsingh2924
      @krsingh2924 8 часов назад +1

      ਬਿਲਕੁਲ।

  • @brardeep1057
    @brardeep1057 8 часов назад +9

    ਆਪਣਾ ਕਸੂਰ ਦੂਜਿਆਂ ਦੇ ਸਿਰ ਮੜ੍ਹ ਕੇ. ਕੁਝ ਲੋਕ ਸੋਚਦੇ ਹਨ ਕਿ ‬
    ‪ *ਉਹਨਾ ਦੀ ਇਸ ਹਰਕਤ ਨਾਲ ਸੱਚ ਬਦਲ ਜਾਵੇਗਾ*

  • @satindersingh9369
    @satindersingh9369 6 часов назад +4

    ਸ ਹਮੀਰ ਸਿੰਘ ਜੀ ਬਾਦਲ ਪਰਿਵਾਰ ਗੁਰੂ ਗ੍ਰੰਥ ਸਾਹਿਬ ਜੀ , ਸ੍ਰੀ ਆਕਾਲ ਤਖਤ ਸਾਹਿਬ ਨੂੰ ਮੰਨਦੇ ਹੀ ਨਹੀਂ ਇਹ ਤਾਂ ਆਰ ਐਸ ਐਸ ਦੇ ਇਸ਼ਾਰੇ ਤੇ ਕੰਮ ਕਰਦੇ ਹਨ ਇਸੇ ਲਈ ਬੀ ਜੇ ਪੀ ਨਾਲ ਨਹੁੰ ਮਾਸ ਦਾ ਰਿਸ਼ਤਾ ਕਾਇਮ ਰੱਖਿਆ

  • @baljitsingh6957
    @baljitsingh6957 7 часов назад +4

    ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਕੇਜਰੀਵਾਲ ਪੂਰੀ ਤਰ੍ਹਾਂ ਪੰਜਾਬ ਨੂੰ ਆਪਣੇ ਅਧੀਨ ਕਰਕੇ ਸਾਰੇ ਫ਼ੈਸਲੇ ਆਪਣੀ ਮਰਜ਼ੀ ਅਨੁਸਾਰ ਕਰੇਗਾ।

  • @kanwaljitsingh3248
    @kanwaljitsingh3248 6 часов назад +4

    ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ,ਗੁਰਬਚਨ ਸਿੰਘ ਨੂੰ ਕਿਉਂ ਨਹੀਂ ਬੁਲਾਉਂਦੇl, ਉਹ ਬੇਫਿਕਰ ਬਾਹਰ ਬੈਠ ਕੇ ਸਵਾਦ ਲੈ ਰਿਹਾl

  • @brardeep1057
    @brardeep1057 8 часов назад +9

    ਉਂਗਲੀ ਜੋ ਸਾਂਭ ਸਕੇ ਨਾ
    ਤਰਸਣਗੇ ਬਾਹਵਾਂ ਨੂੰ ,
    ਰਾਹਾਂ ਵਿਚ ਛੱਡ ਗਏ ਜਿਹੜੇ
    *ਵੇਖਣਗੇ ਰਾਹਵਾਂ ਨੂੰ*

  • @brardeep1057
    @brardeep1057 8 часов назад +11

    ਸੱਚ ਮੌਨ ਇਸਲਈ ਹੋ ਜਾਂਦਾ ਹੈ ਕਿਉਂਕੇ ਉਸਨੂੰ ਪਤਾ ਹੈ ਕਿ
    *ਕੁਝ ਗੱਲਾਂ ਦਾ ਜਵਾਬ ਸਿਰਫ ਸਮਾਂ ਦਿੰਦਾ ਹੈ*
    *ਦੀਵਾਲ਼ੀ ਹੁਣ ਦਿੱਲੀ ਦੀ ਸਾਡਾ ਭੂੰਡ ਪਟਾਕਾ ਫ਼ੁਸ...*

  • @paramjeetsinghbuttar1026
    @paramjeetsinghbuttar1026 7 часов назад +3

    ਕੁਝ ਲੋਕ ਤਾਂ ਕਹਿਦੇ ਹਨ ਵੀ ਪੰਜਾਬ ਨੂੰ ਦੂਜਿਆਂ ਰਾਜਾਂ ਵਾਂਗ ਬਾਹਰ ਦੇ ਲੋਕ ਪੰਜਾਬ ਚ ਜਮੀਨ ਘਰ ਖਰੀਦ ਨਾਂ ਸਕਣ ਨਹੀਂ ਤਾਂ ਪੰਜਾਬੀ ਘਟ ਗਿਣਤੀ ਹੋਜੂ ਪਰ ਲਗਦੈ ਇਹ ਐ ਵਿਧਾਨ ਸਭਾ ਵਿੱਚ ਭੀ ਬਾਹਰ ਦੇ ਬਹੁ ਗਿਣਤੀ ਚ ਪੰਜਾਬ ਤੇ। ਰਾਜ ਕਰਨਗੇ

  • @bakhshishsingh4916
    @bakhshishsingh4916 7 часов назад +3

    ੨੦੧੫ ਤੋ ਬਾਦ ਕਦੇ ਇੱਕ ਦਿਨ ਵੀ ਖਾਲੀ ਨਹੀ ਲੰਘਿਆ ਜਿਸ ਦਿਨ ਅਕਾਲੀ ਸਰਕਾਰ ਵੇਲੇ ਹੋਈ ਬੇਅਦਬੀ ਦੀ ਚਰਚਾ ਨਾ ਹੋਈ ਹੋਵੇ?

  • @NirmalSingh-ft6pn
    @NirmalSingh-ft6pn 7 часов назад +3

    ਅਕਾਲੀ ਦਲ ਦੀ ਆਪਸੀ ਧੜਿਆ ਦੀ ਲੜਾਈ ਤੇ ਜਥੇਦਾਰਾ ਤੇ ਇਲਜ਼ਾਮ ਤਰਾਸ਼ੀ ਸਿੱਖ ਪੰਥ ਦੀ ਚੜਦੀ ਕਲਾ ਵਿੱਚ ਕਿਸ ਤਰਾਂ ਸਹਾਈ ਹੋਵੇਗਾ।

  • @rajkumar-ft6ow
    @rajkumar-ft6ow 7 часов назад +6

    ਰੰਧਾਵਾ ਜੀ ਝੂਠੇ ਬੰਦੇ ਨੂੰ ਸਾਰੀ ਦੁਨੀਆਂ ਝੂਠੀ ਲਗਦੀ ਹੈ ਵਿਰਸਾ ਸਿੰਘ ਕਿਸੇ ਪਰ ਵੀ ਇਲਜਾਮ ਲਗਾ ਸਕਦਾ ਹੈ

  • @PremSinghDeol
    @PremSinghDeol 6 часов назад +2

    ਰੰਧਾਵਾ ਸਾਹਿਬ ਪਲੀਜ ਫੋਨ ਸਾਇਲੈਟ ਤੇ ਲਾ ਲਿੳ ਕਰੋ ਸਰ ਡਿਸਟਰਬਨਸ ਹੁੰਦੀ ਜੀ 🙏

  • @sahibsinghcheema4151
    @sahibsinghcheema4151 5 часов назад +1

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ♥️🙏

  • @Parmjitsingh-t3w4k
    @Parmjitsingh-t3w4k 6 часов назад +4

    ਰੰਧਾਵਾ ਸਾਹਿਬ ਵਿਰਸੇ ਵਲਟੋਹੇ ਨੂੰ ਜ਼ਿਆਦਾ ਅਹਿਮੀਅਤ ਨਾਂ ਦਿਉ। ਵਹੀਣ ਦੀ ਇੱਟ ਚੁਬਾਰੇ ਤੇ ਨਾਂ ਲਾਉ।

    • @baldevsinghgill6557
      @baldevsinghgill6557 33 минуты назад

      ਪਤਾ ਨਹੀਂ ਚੈਨਲਾਂ ਵਾਲੇ ਇਸ ਬਦਤਮੀਜ਼ ਤੇ ਮੌਕਾਪ੍ਰਸਤ ਡੌਨ ਨੂੰ ਵਾਰ ਵਾਰ ਮੌਕਾ ਕਿਉਂ ਦੇਂਦੇ ਨੇ।

  • @paramjitsinghkholi4075
    @paramjitsinghkholi4075 7 часов назад +2

    ਕੇਜਰੀਵਾਲ ਪੰਜਾਬ ਦਾ ਕੀ ਲਗਦਾ ? ਕੇਜਰੀਵਾਲ ਪੰਜਾਬ ਤੋਂ ਬਾਹਰ ਠੀਕ ਲਗਦਾ।

  • @chananrayat7267
    @chananrayat7267 8 часов назад +4

    Eh sab kush jahaz use karn vaste c ji. Kejariwal is very clever, and Mann is Joker only.

  • @gurmailsingh994
    @gurmailsingh994 3 часа назад

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @jagjitsingh5212
    @jagjitsingh5212 7 часов назад +1

    Good news and views thanks Randhawa saab and Hamir saab God bless you all team ❤️ 🙏🏻🙏🏻

  • @baldevsinghgill6557
    @baldevsinghgill6557 35 минут назад

    ਵਲਟੋਹਾ ਨੇ ਤਾਂ ਸਭ ਹੱਦਾਂ ਬੰਨੇ ਪਾਰ ਕਰ ਦਿੱਤੇ

  • @realsujansingh
    @realsujansingh 3 часа назад +1

    Kejriwal hun apne aap nu pb daa super CM smjda hai......

  • @kanwaljeetsingh268
    @kanwaljeetsingh268 3 часа назад

    ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਸਵੇਰੇ ਪਹਿਲਾਂ ਹਮੀਰ ਨੂੰ ਪੁੱਛਿਆ ਕਰਨ ਕਿ ਅੱਜ ਮੈ ਕਿਥੇ ਜਾਨੈ ਕਿਵੇਂ ਜਾਨੈ ਤੇ ਕੀ ਬੋਲਣਾ ਹੈ ,ਸਾਰੀ ਅਕਲ ਹਮੀਰ ਸਿੰਘ ਕੋਲ 'ਕੱਠੀ ਹੋ ਗਈ ਹੈ ,ਇਹ ਓਹਨੂੰ ਭੁਲੇਖਾ ਹੈ😮

  • @ravinderbhardwaj6765
    @ravinderbhardwaj6765 3 часа назад

    ਬਦਲਾਵ ਵਾਲੀ ਸਰਕਾਰ ਤੇ ਤਾਜ ਹੋਟਲ?
    Circuit House ਬੰਦ ਹੋ ਗਏ?

  • @1rupindersandhu
    @1rupindersandhu Час назад

    Sir ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ
    ਪਰ please ਆਪਣਾ Phone silent ਰੱਖਿਆ ਕਰੋ
    ਬਹੁਤ ਹੀ ਬੇਹੂਦਾ ਲੱਗਦਾ

  • @balrajsandhu6028
    @balrajsandhu6028 8 часов назад +2

    ਇਹ ਸਾਰੇ ਜਥੇਦਾਰ ਭਾਜਪਾ ਦੇ ਨੇ

  • @ajaibsinghpanesarCanada
    @ajaibsinghpanesarCanada Час назад

    S S A 🙏🙏 Randhawa Sahib ji and S.Hamir Singh ji

  • @SukhwinderSingh-bo2xo
    @SukhwinderSingh-bo2xo 5 часов назад

    ❤❤

  • @gurdeepsingh1403
    @gurdeepsingh1403 7 часов назад

    ਫਰਵਰੀ 25 ਚ ਲਾਲਾ ਜੀ C,M ਬਣਨ ਗੇ ਪੰਜਾਬ ਦੇ, ਲਿੱਖ ਕੇ ਰੱਖ ਲਵੋ ਜੀ,,,

  • @GurnekSingh-l6c
    @GurnekSingh-l6c Час назад

    🙏🙏 SSA Harjinder Singh Randhawa and Sardar Hameer Singh Jio 👍👌👌 Form Advocate GS Khaira Ldh.☝️☝️☝️☝️✍️✍️💯

  • @gurindersingh9667
    @gurindersingh9667 2 часа назад

    🎉🎉🎉🎉

  • @Nanak-rc1go
    @Nanak-rc1go 3 часа назад

    Ssa ji

  • @ajaibsinghpanesarCanada
    @ajaibsinghpanesarCanada Час назад

    S S A 🙏🙏🙏🙏🙏🙏🙏🙏 to all members present at this time in program

  • @MohanSingh-sc9xm
    @MohanSingh-sc9xm 5 часов назад

    RANDHAWA kk da fan AA

  • @malkitsinghsidhu-dp7eo
    @malkitsinghsidhu-dp7eo 8 часов назад +1

    Sacha chennel
    No wrong statement

  • @harnaibdhillon6463
    @harnaibdhillon6463 8 часов назад +1

    Sat Sri akal ji 1like and coment

  • @PremSinghDeol
    @PremSinghDeol 7 часов назад

    Hanji ਰੰਧਾਵਾ ਲੱਗਦਾ ਸਰਦਾਰ ਜੀ ਟਾਇਰਡ ਹਨ

  • @manjitsinghmatharu
    @manjitsinghmatharu 5 часов назад

    🙏🙏

  • @arwindergill3650
    @arwindergill3650 4 часа назад

    ਬਾਕੀ ਗੱਲਾਂ ਵਿੱਚ ਤੁਹਾਡੀ ਦਿਲਚਸਪੀ ਕੋਈ ਨਹੀਂ ਅਕਾਲੀ ਦਲ ਖਤਮ ਕਰਨ ਵਾਸਤੇ ਆਪਣਾ ਅਜੰਡਾ ਦਬੀ ਚਲੋ।

  • @abroldentalcare8638
    @abroldentalcare8638 6 часов назад +1

    Law and order situation is out of control for example I mobile has been snatched from me on 10 oct 24 at muktsar by pulling me to ground at 6.30 pm Further I come to know there is 50 persons group doing this job without police nexus it is not possible Ashok Abrol

  • @gurus1213
    @gurus1213 7 часов назад

    Thanks

  • @Ranjeetdaliwal-kz2nc
    @Ranjeetdaliwal-kz2nc 8 часов назад

    ਸਤਿ ਸ੍ਰੀ ਆਕਾਲ ਜੀ।

  • @sarabjitsinghsekhon1636
    @sarabjitsinghsekhon1636 6 часов назад +1

    Badal,Valtoha varge hi BJP te RSS de bhaiwal a,Sare Panth nu Pata.

  • @jogindersingh-eb2jk
    @jogindersingh-eb2jk 7 часов назад

    Successful action by farmers unions and on some places Rice sheller association also joined and pleaded their case and explained the circumstances

  • @Laamsry
    @Laamsry 5 часов назад

    ਇਹ ਸਾਰਾ ਪ੍ਰਧਾਨਗੀ ਨੂੰ ਬਚਾਉਣ ਵਾਸਤੇ ਕਰਦਾ ਹ ਅੱਗੇ ਵੀ ਇਹੀ ਕੁਝ ਕਰਦਾ ਹੁੰਦਾ ਮੈਂ ਕਿਹੜਾ ਨਾਂ ਲਿਆ ਮੈਂ ਤੇਰਾ ਨਾਂ ਲਿਆ

  • @bahadursingh2006
    @bahadursingh2006 5 часов назад

    ਰੰਧਾਵਾ ਸਾਹਬ ਜੀ ਸਾਰੇ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਤੇ ਪੁਰਾਣੇ ਜੱਥੇਦਾਰ ਸਿੰਘ ਸਾਹਿਬਾਨਾਂ ਨੂੰ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਆਪਣੇ ਗਲੇ ਵਿਚ ਪੱਲੇ ਪਾਕੇ ਆਪਣੀ ਗਲਤੀਆਂ ਜੋ ਕੀਤੀਆਂ ਜਾ ਗੁਨਾਹ ਕੀਤੇ ਹਨ ਉਨ੍ਹਾਂ ਨੂੰ ਕਬੂਲ ਕਰ ਕੇ ਪੂਰੇ ਸਿੱਖ ਸੰਗਤਾਂ ਤੋਂ ਤੇ ਅਕਾਲ ਤਖਤ ਸਾਹਿਬ ਤੋ ਆਪਣੇ ਲਈ ਸ਼ਜਾ ਦੀ ਮੰਗ ਜਲਦੀ ਕਰ ਲੈਣੀ ਚਾਹੀਦੀ ਹੈ ਨਹੀ ਤਾਂ ਇਹ ਮਸਲਾ ਹੋਰ ਗੁੰਝਲਦਾਰ ਹੁੰਦਾ ਜਾਵੇਗਾ ਪੂਰੇ ਅਕਾਲੀ ਦਲ ਦਾ ਆਰ ਐਸ ਐਸ ਦੇ ਨਾਲ ਨੌਹ ਮਾਸ ਦਾ ਰਿਸਤਾ ਰਿਹਾ ਹੈ ਇਹ ਪੂਰੀ ਸਿੱਖ ਕੌਮ ਨੂੰ ਪਤਾ ਹੈ

  • @angrejsingh-zk5lj
    @angrejsingh-zk5lj 8 часов назад

    🙏🙏👍

  • @HarbansSingh-zs7vz
    @HarbansSingh-zs7vz 6 часов назад

    Good ji

  • @krsingh2924
    @krsingh2924 8 часов назад +4

    ਅਦ੍ਰਿਸ਼ ਰੂਪ ਚ ਪੰਜਾਬ ਦੀ ਕਮਾਨ ਕੇਜਰੀਵਾਲ ਆਪਣੇ ਹੱਥ ਲੈ ਚੁੱਕਾ ਹੈ।

  • @harmindersingh425
    @harmindersingh425 7 часов назад +1

    Badal vi Bhajpa da he Ajj bjp keh deve tu agla CM ta ral ke election ral ke larnge

  • @rajtilak6634
    @rajtilak6634 6 часов назад +1

    App ki bato se lagta hai akalio ki panth poltics ek joke hai

  • @bhindermangat2777
    @bhindermangat2777 5 часов назад

    SGPC and akal takhat should be free from traitors and masands like sukha simro majidhia and valtoha

  • @SitalSingh-zi8on
    @SitalSingh-zi8on 7 часов назад

    Good Jamir ji

  • @realsujansingh
    @realsujansingh 3 часа назад

    Kejriwal Pb de CM nu apna peon de tor te naal rkhda hai

  • @realsujansingh
    @realsujansingh 3 часа назад

    Ih knjriwal hun LPU de residence Delhi vich LPU de malik naal mil ke Pb nu khoob lootega......😂😂😂😂😂

  • @Davindersingh-wl6sv
    @Davindersingh-wl6sv 3 часа назад

    Valthoa 0000000 jamant jabat REGECT LOG

  • @realsujansingh
    @realsujansingh 3 часа назад

    Hun pb daa CM knjriwal hai te knjriwal hun Maan nu v dibrugarh bhej ke saah lauga

  • @bhindermangat2777
    @bhindermangat2777 5 часов назад

    Don't worry bhagwant Maan is not going anywhere atleast 15 years bhagwant Maan government is doing very good job

  • @bachangill9831
    @bachangill9831 5 часов назад

    76

  • @deshbandhukhosla8348
    @deshbandhukhosla8348 7 часов назад

    Kejriwal.while.giving.speechin.Dodha.asking.Omar.to.take.help.from.kejriwal.is.laughable

  • @JasbirSingh-vz3wg
    @JasbirSingh-vz3wg 6 часов назад

    Hotel Taj de Lage rehande lokaan lai musibat ban jaandi ehna lokaan de aon nall

  • @HarinderSingh-hw4gq
    @HarinderSingh-hw4gq 7 часов назад

    ਰਾਮ ਰਹੀਮ ਸਿੰਘ ਨੂੰ ਪੰਥ ਚੋਂ ਛੇਕਿਆ ਜੱਥੇਦਾਰ ਅਕਾਲ ਤਖਤ ਨੇ ਪੰਥ ਵਿਚ ਵਾਪਸ ਲਿਆ ਜੱਥੇਦਾਰ ਸਾਹਿਬ ਨੇ ਮੁੜ ਛੇਕਿਆ ਜੱਥੇਦਾਰ ਸਾਹਿਬ ਨੇ ਫਿਰ ਸੁਖਵੀਰ ਸਿੰਘ ਬਾਦਲ ਦਾ ਕੀ ਕਸੂਰ ਦੱਸੋ ਸਜਾ ਤਾਂ ਉਸ ਕਮਜ਼ੋਰ ਜੱਥੇਦਾਰ ਸਾਹਿਬ ਨੂੰ ਮਿਲਣੀ ਚਾਹੀਦੀ ਹੈ ਜਿਸ ਨੇ ਏਹ ਸਭ ਕੀਤਾ ਸੀ

    • @baljitsingh6957
      @baljitsingh6957 7 часов назад +1

      ਇਸ ਸਾਰੇ ਕੁੱਝ ਦਾ ਮਾਸਟਰ ਮਾਇੰਡ ਤਾਂ ਬਾਦਲ ਪਰਿਵਾਰ ਹੀ ਹੈ।

  • @sarabpalboparai2431
    @sarabpalboparai2431 7 часов назад

    I àm regular lessoner of your programme,but it is sorry to point out that some sexul advertisement in your discussion, unfartunate.

  • @jagdishsinghgillpekapind6510
    @jagdishsinghgillpekapind6510 Час назад

    Harsimrit ne keha c k jesh ney v beadbi kety hea os da kakh na rahey a os da he nateja hea

  • @HarpreetKaur-ux8ro
    @HarpreetKaur-ux8ro 7 часов назад

    Punjab.sarkar.de.phak.chh.ikk.v.sabad.Hamir.ji.ne.nani.bholia..Har.time.mann.de.virodh.he.bholde.ne.hamir.ji

  • @parneetgaming9608
    @parneetgaming9608 7 часов назад

    😅😅

  • @AmarjitSingh-he7vn
    @AmarjitSingh-he7vn 3 часа назад

    Katruchak da ki bania morality kithe hai

  • @HarpreetKaur-ux8ro
    @HarpreetKaur-ux8ro 7 часов назад

    Hamir.ji.sari.fasal.maan.ne.garti..maan.sarkar.ne.suvaga.farta..Hamir.ji

  • @KewalSingh-e9u
    @KewalSingh-e9u 7 часов назад

    Sikh budhijivi sikhan di kameti bana ke ah faisla karaaya jave kis nu koi itraj nai hove ga na koi pakhpat hove ga

  • @GursewakMaan-hw5sx
    @GursewakMaan-hw5sx 6 часов назад

    😊q

  • @dalipdhindsa8340
    @dalipdhindsa8340 5 часов назад

    Far ihna nu puso v rss wala laia kq c

  • @RAMSINGH-re8yw
    @RAMSINGH-re8yw 2 часа назад

    Mr Voltoha is a stooge of badal family and has gone of his sense. He should also look to his pass deeds.

  • @HarpreetKaur-ux8ro
    @HarpreetKaur-ux8ro 7 часов назад

    Tusi.te.Hamir.ji.dhai.sal.tu.sarkar.de.virodh.ro.riha.ho..Jor.nal.pitte.Hamir.ji

  • @JCNewsChannel
    @JCNewsChannel 5 часов назад

    ❤❤❤