ਖੜਕਾਤਾ ਖੰਡਾ ! ਗੁੱਸੇ 'ਚ ਜਥੇਦਾਰ ! ਸਥਿਤੀ ਆਰ-ਪਾਰ ਦੀ…Punjab Television

Поделиться
HTML-код
  • Опубликовано: 12 окт 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

Комментарии • 224

  • @basantsingh9577
    @basantsingh9577 Час назад +20

    ਬਾਦਲਾਂ ਤੋਂ ਕੋਈ ਅਣਜਾਣੇ ਵਿਚ ਗ਼ਲਤੀ ਨਹੀਂ ਹੋਈ ਬਾਦਲਾਂ ਨੇ ਸੱਤਾ ਦੇ ਨਸ਼ੇ ਵਿਚ ਸ਼ਬਕੁਝ ਜਾਣਦੇ ਹੋਏ ਬਹੁਤ ਵੱਡੇ ਗੁਨਾਹ ਕੀਤੇ ਹਨ ਇਹਨਾਂ ਦੀ ਸਜ਼ਾ ਇਕੋ ਹੀ ਬਣਦੀ ਹੈ ਬਾਦਲਾਂ ਨੂੰ ਸਿੱਖ ਪੰਥ ਚੋਂ ਸੇਕ ਦਿਤਾ ਜਾਵੇ ਉਹ ਵੀ ਸਦਾ ਵਾਸਤੇ

  • @deepbrar.
    @deepbrar. 2 часа назад +26

    ਝੱਖੜਾਂ ਨਾਲ ਕੋਈ ਗਿਲਾ ਨੀ ਸਾਡਾ,
    *ਸਾਡੀਆਂ ਛੱਤਾਂ ਨੇ ਹੀ ਸਾਡਾ ਮਾਨ ਤੋੜਿਆ*
    ਸਿੰਘ ਸਾਹਿਬ 🙏❤️🙏 ਜੀ

  • @parmindergadri1566
    @parmindergadri1566 2 часа назад +23

    ਵਿਰਸਾ ਸਿੰਘ ਵਲਟੋਹਾ ਨੇ ਕੀ ਗੁਰਬਚਨ ਸਿੰਘ ਤੇ ਵੀ ਸਵਾਲ ਖੜ੍ਹੇ ਕੀਤੇ ਸੀ ਜਦੋਂ ਗੁਰਬਚਨ ਸਿੰਘ ਨੇ ਸਿਰਸਾ ਸਾਧ ਨੂੰ ਮੁਆਫ਼ੀ ਦਿੱਤੀ ਸੀ ?

  • @Major.Singh69
    @Major.Singh69 2 часа назад +15

    ਬਿਲਕੁਲ ਵਿਰਸਾ ਸਿੰਘ ਵਲਟੋਹਾ ਜਥੇਦਾਰ ਸਾਹਿਬ ਤੇ ਪਰੈਸ਼ਰ ਬਣਾ ਰਿਹਾ,

  • @GurmukhSingh-mz5it
    @GurmukhSingh-mz5it 2 часа назад +25

    ਰਧਾਵਾ ਜੀ ਜਥੇਦਾਰ ਦੀ ਲੇਟ ਲਤੀਫੀ ਸੁਖੇ ਅਮਲੀ ਨੂੰ ਬਚਾਉਣ ਲਈ ਹੈ

    • @GSVirk-l2d
      @GSVirk-l2d 2 часа назад +2

      ਵੀਰ ਨਹੀ ਫੈਸਲਾ ਲੇਟ ਹੋਣ ਨਾਲ ਸੁੱਖੇ ਨੂੰ ਨੁਕਸਾਨ ਆ,ਹਾਂ ਪਹਿਲਾਂ ਜਦੋ ਤਲਬ ਕੀਤਾ ਉਦੋ ਲੱਗਦਾ ਸੀ ਥੋੜਾ ਲੇਟ ਕਰਾਂਗੇ ਲੋਕਾ ਦਾ ਸ਼ਾਇਦ ਧਿਆਨ ਹਟ ਜਾਵੇ ਪਰ ਹੁਣ ਜਿੰਨਾ ਲੇਟ ਕੀਤਾ ਜਾ ਰਿਹਾ ਹੁਣ ਬਾਦਲ ਦਲ ਨੂੰ ਨੁਕਸਾਨ ਆ

    • @baljitsingh6957
      @baljitsingh6957 Час назад

      ਬਿਲਕੁੱਲ ਸਹੀ ਕਿਹਾ ਜੀ।​@@GSVirk-l2d

    • @DaljitSingh-p4p
      @DaljitSingh-p4p Час назад

      Right

    • @surinderpal2623
      @surinderpal2623 Час назад

      ​@@GSVirk-l2d ਦਸ ਮਿੰਟ ਭਾਂਡੇ ਮਾਜਣ ਦਾ ਹੁਕਮ ਮੰਗ ਰਹੇ ਹਨ ।
      ਸਿਆਸੀ ਸਜਾ ਨਾ ਦਿਤੀ ਜਾਵੇ

    • @JoginderSingh-cb7xw
      @JoginderSingh-cb7xw 16 минут назад

      ਤੁਸੀਂ ਬਦਲਾਂ ਦੇ ਵਿਰੋਧ ਵਿੱਚ ਮਾਨਸਿਕ ਰੋਗੀ ਹੋ ਗਏ ਹਨ !

  • @angrejmaan1864
    @angrejmaan1864 2 часа назад +8

    ਆਰ ਐਸ ਐਸ ਅਤੇ ਬੀ ਜੇ ਪੀ ਦੇ ਪੈਰਾ ਵਿੱਚ ਸਿੱਖ ਕੌਮ ਨੂੰ ਅਕਾਲੀਦਲ ਬਾਦਲ ਨੇ ਸੁਟਿਆ।

  • @rajsinghguru3884
    @rajsinghguru3884 2 часа назад +13

    ਇਹ ਵਿਚਾਰ ਨਹੀਂ ਸਾਜ਼ਿਸ਼ ਵੀ ਹੋ ਸਕਦੀ ਹੈ ਸ. ਸੁਖਬੀਰ ਸਿੰਘ ਬਾਦਲ ਨੂੰ ਬਚਾਉਣ ਦੀ। ਸਾਰੇ ਹੀ ਇਕ ਪਹਿਲੂ ਦੇ ਪਾਤਰ ਹੋ ਸਕਦੇ ਹਨ। ਸਾਜ਼ਿਸ਼ ਦੀ ਬੋ ਆਉਂਦੀ ਹੈ।

    • @surinderpal2623
      @surinderpal2623 Час назад

      ਸਿਆਸੀ ਸਜਾ ਨੂੰ ਰੁਕਵਾਉਣ ਵਾਸਤੇ ਦਬਾਅ

  • @NarinderSingh-ti4sq
    @NarinderSingh-ti4sq 2 часа назад +12

    ਜੱਥੇਦਾਰ ਸਾਹਿਬ ਨੂੰ ਆਪਣੀ ਪਾਵਰ ਦਿਖਾੳਣੀ ਚਾਹੀਦੀ ਹੈ। ਉਹ ਖਾ ਮਖਾਹ ਆਪਣੀ ਪੋਜੀਸ਼ਨ ਖਰਾਬ ਕਰਵਾ ਰਹੇ ਹਨ। ਟੁੱਚੇ ਕਿਸਮ ਦੇ ਬੰਦੇ ੳਹਨਾਂ ਤੇ ਇਲਜਾਮ ਲੱਗਾ ਰਹੇ ਹਨ।

    • @baljitsingh6957
      @baljitsingh6957 Час назад

      ਹੌਸਲਾ ਕਿੱਥੋਂ ਲਿਆਉਣਗੇ

  • @angrejmaan1864
    @angrejmaan1864 2 часа назад +11

    ਅਕਾਲੀਦਲ ਨੇ ਹੀ ਜਥੇਦਾਰਾਂ ਅਤੇ ਸਿੱਖ ਕੌਮ ਨੂੰ ਆਪਣੇ ਸੁਆਰਥ ਲਈ ਵਰਤਿਆ ।

    • @jassbir1363
      @jassbir1363 Час назад

      ਬਾਈਂ ਜੀ ਸਿੱਖ ਕੌਮ ਅਤੇ ਪੰਥ ਦਾ ਕੋਈ ਰੋਲਾ ਨਹੀ ਹੈ , ਸੁਆਲ ਤਾਂ ਕੁਰਸੀਆਂ ਅਤੇ ਸੱਤਾ ਹਾਸਲ ਕਰਕੇ ਮੋਟੀਆਂ ਸਰਕਾਰੀ ਸਹੂਲਤਾਂ , ਤਨਖਾਹਾਂ , ਆਪਣੇ ਕਾਰੋਬਾਰ ਵਧਾਉਣ ਦਾ ਹੈ ਜੀ । ਰਾਜਸੀ ਲੋਕ ਬਿਨਾਂ ਫਾਇਦੇ ਤੋ 100 ਕਦਮ ਵੀ ਨਹੀ ਤੁਰਦੇ ।

  • @labhsinghsaini1547
    @labhsinghsaini1547 Час назад +6

    ਵਲਟੋਹਾ ਦੇ ਵਿਰੁੱਧ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਸਿੰਘ ਸਾਹਿਬਾਨ ਨੂੰ ਤਾਂ ਕਿ ਅੱਗੇ ਤੋਂ ਕੋਈ ਅਜਿਹੀ ਜੁਰਤ ਨਾ ਕਰ ਸਕੇ

  • @gurmeetgill1898
    @gurmeetgill1898 Час назад +3

    ਜੇ ਸੁਖਬੀਰ ਸਿੰਘ ਬਾਦਲ ਨੂੰ ਥੋੜੀ ਬਹੁਤੀ ਸਜ਼ਾ ਦੇ ਕੇ ਬਰੀ ਕਰ ਦਿੱਤਾ ਜਾਂਦਾ ਤੇ ਫੇਰ ਵਿਰਸੇ ਵਰਗਿਆਂ ਨੇ ਬੜੇ ਖੁਸ਼ ਹੋਣਾ ਸੀ।ਪਰ ਜਥੇਦਾਰ ਸਾਹਿਬ ਹੋਣਾ ਪੰਥ ਨੂੰ ਜਵਾਬ ਦੇਹ ਹੋਣਾ। ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੀ ਜੁੰਡਲੀ ਨੇ ਗੁਨਾਹ ਬਹੁਤ ਵੱਡੇ ਕੀਤੇ ਹਨ। ਉਹਨਾਂ ਨੂੰ ਸਿੰਘ ਸਾਹਿਬ ਕਿਵੇਂ ਐਂਡੀ ਛੇਤੀ ਬਖ਼ਸ਼ ਦੇਣ।। ਸ਼੍ਰੋਮਣੀ ਅਕਾਲੀ ਦਲ ਨੂੰ ਇਹ ਕਿ ਸਾਡੇ ਮੁਤਾਬਕ ਫੈਸਲਾ ਹੋਵੇ।ਜੇ ਸਿੰਘ ਸਾਹਿਬ ਨਹੀਂ ਮੰਨਦੇ ਤਾਂ ਸਿੰਘ ਸਾਹਿਬ ਤੇ ਦੋਸ਼ ਲਾਉਂਣੇ ਸ਼ੁਰੂ ਕਰ ਦਿੱਤੇ ਹਨ।।

  • @bakhshishsinghgill2441
    @bakhshishsinghgill2441 Час назад +2

    ਜਦੋਂ ਤੱਕ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਕਾਲੀਦਲ ਦੀ ਬੋਲੀ ਬੋਲਦੇ ਰਹੇ ਤਾਂ ਜਥੇਦਾਰ ਠੀਕ ਸੀ।ਪਰ ਹੁਣ ਜਦੋਂ ਜਥੇਦਾਰ ਨੇ ਸੁਖਬੀਰ ਨੂੰ ਤਲਬ ਕਰ ਲਿਆ ਤਾਂ ਜਥੇਦਾਰ ਆਰ ਐਸ ਐਸ ਅਤੇ ਭਾਜਪਾ ਦਾ ਹੱਥ ਠੋਕਾ ਬਣ ਗਿਆ। ਜਥੇਦਾਰ ਨੂੰ ਨਿਯੁਕਤ ਤਾਂ ਸੁਖਬੀਰ ਨੇ ਕੀਤਾ ਹੈ ਫਿਰ ਤਾਂ ਸੁਖਬੀਰ ਦੋਸ਼ੀ ਹੈ ਜਿਹਨੇ ਆਰ ਐਸ ਦੇ ਆਦਮੀਆਂ ਨੂੰ ਤਖਤਾਂ ਦੇ ਜਥੇਦਾਰ ਨਿਯੁਕਤ ਹੈ।

  • @GurmukhSingh-mz5it
    @GurmukhSingh-mz5it 2 часа назад +3

    ਸ ਹਮੀਰ ਸਿੰਘ ਜੀ ਲੋਕਾਂ ਦੀ ਗਲ ਸਚੀ ਹੋ ਰਹੀ ਹੈ ਕਿ ਵਡੇ ਬਾਦਲ ਦੇ ਨਾਲ ਹੀ ਕਾਲੀਆਂ ਦੀ ਬੇੜਾ ਗਰਕ ਹੋ ਜਾਵੇਗਾ

  • @gurdeepdhaliwal8498
    @gurdeepdhaliwal8498 Час назад +4

    ਜਥੇਦਾਰਾਂ ਦੀ ਨਿਯੁਕਤੀ ਸਰਬੱਤ ਖ਼ਾਲਸਾ ਰਾਹੀਂ ਹੋਣੀ ਚਾਹੀਦੀ ਹੈ ।

  • @deepbrar.
    @deepbrar. 2 часа назад +9

    ਤਰੀਫ਼ ਚਰਿੱਤਰ ਦੀ ਹੋਵੇ ਤਾਂ ਜਿਆਦਾ ਬੇਹਤਰ ਹੈ ... ਚਿੱਤਰਾਂ ਦੀ ਨਹੀਂ. ਕਿਉਂਕੇ ਚਿੱਤਰ ਬਣਾਉਣ ਨੂੰ ਕੁਝ ਸਮਾਂ ਲੱਗਦਾ ਹੈ
    *ਲੇਕਿਨ ਚਰਿੱਤਰ ਬਣਾਉਣ ਨੂੰ ਪੂਰਾ ਜੀਵਨ...*
    *

  • @harbansbadesha
    @harbansbadesha 45 минут назад +1

    ਮੈਨੂੰ ਲਗਦਾ ਅਪਣੇ ਮੁਲਾਜਮ ਨੂੰ ਘੂਰਨਾ ਮਾਲਕ ਦਾ ਹੱਕ ਹੈ,ਇਹ ਡਰਾਮਾ ਜਥੇਦਾਰ ਨੁ ਸੁਪਰੀਮ ਦਿਖਾ ਕੇ ਪਾਰਟੀ ਪ੍ਰਧਾਨ ਬਚਾਉਣਾ ਹੈ, ਜਾਂ ਫਿਰ ਜਥੇਦਾਰ ਦਰਸ਼ਨ ਸਿੰਘ ਵਾਂਗ ਕੁਟ ਕੇ ਕੱਢਣ ਵਾਰੇ ਤਿਆਰੀ ਹੈ ਦੋਹਾਂ ਵਿੱਚੋ ਇਕ ਗੱਲ ਜ਼ਰੂਰ ਹੈ

  • @BaljitSingh-bj4vm
    @BaljitSingh-bj4vm 2 часа назад +12

    ਇਹ ਧਾਰਮਿਕ ਤੇ ਰਾਜਨੀਤਕ ਦੋਵੇਂ ਹਨ ਬਾਦਲ ਪਰਿਵਾਰ ਤੇ ਸਾਥੀ ਪੰਥ ਵਿਚੌਂ ਛੇਕਿਆ ਜਾਵੇ ਤੇ ਰਾਜਨੀਤਕ ਬੈਨ ਲੱਗੇ

  • @GurmukhSingh-mz5it
    @GurmukhSingh-mz5it Час назад +4

    ਸਿਮਰੋ ਦੀ ਅਰਦਾਸ ਕੀਤੀ ਗਈ ਸੀ ਰਗ ਲਿਆ ਰਹੀਂ ਹੈ

  • @surinderpal2623
    @surinderpal2623 Час назад +4

    ਵਿਰਸਾ ਸਿੰਘ ਜੀ ਤਾਂ ਅਸੈਂਬਲੀ ਚ ਤਾਂ ਆਪਣੇ ਆਪ ਨੂੰ ਅਤਵਾਦੀ ਦਸਦਾ ਰਿਹਾ ਹੈ

  • @GurmukhSingh-mz5it
    @GurmukhSingh-mz5it Час назад +4

    ਜਥੇਦਾਰ ਕਾਉਂਕੇ ਦਾ ਕਤਲ ਇਹਨਾਂ ਬੇਈਮਾਨ ਨੇ ਕੀਤਾ

    • @baljitsingh6957
      @baljitsingh6957 Час назад +1

      ਜਥੇਦਾਰ ਕਾਉਂਕੇ ਨੂੰ ਤਾਂ ਇਹ ਹੁਣ ਭੁਲ ਭੁਲਾ ਗਏ ਲੱਗਦੇ ਹਨ। ਸਲਾਮ ਹੈ ਉਸ ਯੋਧੇ ਦੀ ਕੁਰਬਾਨੀ ਨੂੰ।

  • @hardevsinghsidhu4557
    @hardevsinghsidhu4557 Час назад +3

    ਜਗਤਾਰ ਸਿੰਘ ਜੀ ਨਿੱਧੜਕ ਹੋ ਕੇ ਗੱਲ ਕਰਨ ਦੀ ਜੁਰਅਤ ਰੱਖਦੇ ਹਨ,ਵਧੀਆ ਲੱਗਦਾ ਹੈ

  • @HsgiHsgill
    @HsgiHsgill 2 часа назад +6

    ਵਿਰਸਾ ਅਕਾਲ ਤਖਤ ਤੇ ਏਹ ਦੱਸੇ ਕੇ ਉਹਨੇ cruppation ਨਹੀਂ ਕੀਤੀ.

  • @GurnekSingh-l6c
    @GurnekSingh-l6c Час назад +1

    🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 💚 ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀ ਤੇ ਸਰਦਾਰ ਜਗਤਾਰ ਸਿੰਘ ਜੀਓ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️☝️✍️✍️✍️💯

  • @bb-vi5db
    @bb-vi5db 2 часа назад +6

    ਰੰਧਾਵਾ ਜੀ ਕੁਝ ਨੀ ਹੋਣਾ ਇਹ ਸਾਰੇ ਅੰਦਰੋ ਸਾਰੇ RSS ਦੇ ਦੱਲੇ ਨੇ ਗੋਲਕ ਕਬਜੇ ਦੇ ਰੰਗ ਢੰਗ ਹਨ ਸੁਖਵੀਰ ਅਸਤੀਫਾ ਨਹੀ ਦੇਵੇ ਗਾ ਕਿਸੇ ਦੇ ਬੋਲਣ ਦਾ ਕੋਈ ਫਾਇਦਾ ਨਹੀ ਸ਼ੱਕ ਹੈ ਪਾਣੀ ਚ ਮਧਾਣੀ ਪਾਈ ਰੱਖਣੀ ਹੈ

  • @kanwaljitsingh3248
    @kanwaljitsingh3248 52 минуты назад +1

    ਜਥੇਦਾਰ ਸਾਹਿਬ ਨੂੰ ਫੂਲਾ ਸਿੰਘ ਬਣਾਉਂਦੇ ਬਣਾਉਂਦੇ ਪੰਥ ਦੀਆਂ ਚੂਲਾਂ ਹਿਲ ਜਾਣੀਆਂ ਨੇ😂😂

  • @DaljitSingh-p4p
    @DaljitSingh-p4p Час назад +4

    ਗੱਦਾਰੇ ਕੌਮ ਪ੍ਰਕਾਸ਼ ਬਾਦਲ ਅਵਾਰਡ

  • @deepbrar.
    @deepbrar. 2 часа назад +5

    ਜ਼ਰੂਰ ਮੁਕਰੇ ਹੋਣਗੇ ਲੋਕ ਜ਼ੁਬਾਨ ਦੇ ਕੇ ਮੁਰਸ਼ਦ
    *ਵਰਨਾ ਕਾਗਜ਼ਾਂ ਦੀ ਜ਼ਰੂਰਤ ਨਹੀਂ ਪੈਣੀ ਸੀ...*

  • @bhupindersinghmann5096
    @bhupindersinghmann5096 Час назад +3

    ਵਲਟੋਹਾ ਅਕਾਲ ਤਖਤ ਸਾਹਿਬ ਨਾਲ ਟੱਕਰ ਲੈ ਰਿਹਾ

  • @GurmukhSingh-mz5it
    @GurmukhSingh-mz5it 2 часа назад +3

    ਲਗਾਹ ਨੂੰ ਕਡਿਆ ਜਥੇਦਾਰ ਨੇ ਸਾਮਲ ਕਰ ਲਿਆ

  • @baljitsingh6957
    @baljitsingh6957 Час назад +1

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਚਿੰਤਕਾਂ ਵੱਲੋਂ ਬਹੁਤ ਹੀ ਸੰਵੇਦਨਸ਼ੀਲ ਮੁੱਦਿਆਂ ਤੇ ਗੰਭੀਰ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਚਿੰਤਨ ਕੀਤਾ ਗਿਆ ਹੈ ਜੀ।

  • @GurjeetSingh-hk8nu
    @GurjeetSingh-hk8nu Час назад +1

    ਇੰਨਾ ਸਾਰੇ ਖੁਦਗਰਜ ਅਤੇ ਆਪਣੇ ਪਰਿਵਾਰ ਲਈ ਪੰਜਾਬ ਅਤੇ ਸਿੱਖ ਕੌਮ ਖਾਲਸਾ ਪੰਥ ਨੂੰ ਆਪਣੇ ਨਿੱਜੀ ਹਿੱਤਾਂ ਲਈ ਵਰਤਣ ਵਾਲੇ ਲੀਡਰਾਂ ਨੂੰ ਪਿੱਛੇ ਕਰਕੇ ਨਵੇਂ ਅਕਾਲੀ ਦਲ ਦੀ ਸਿਰਜਣਾ ਕਰਨੀ ਚਾਹੀਦੀ ਹੈ

  • @GurmukhSingh-mz5it
    @GurmukhSingh-mz5it Час назад +2

    ਐਸ ਜੀ ਪੀ ਸੀ ਦੇ ਮੈਬਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੀ ਸ਼ਕਤੀ ਦੀ ਵਰਤੋਂ ਕਰਦੇ ਹੋਏ ਵੋਟ ਦਾ ਸਹੀ ਢੰਗ ਨਾਲ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ

  • @surinderpal2623
    @surinderpal2623 Час назад +1

    ਵਿਰਸੇ ਦਾ ਮੇਨ ਦਬਾਅ ਸਿਆਸੀ ਸਜਾ ਨਾ ਦਿਤੀ ਜਾਵੇ
    ਦਸ ਮਿੰਟ ਭਾਂਡੇ ਸਾਫ ਕਰਨ ਤਕ ਹੀ ਸੀਮਤ ਰਹਿਣ

  • @parvindersingh1629
    @parvindersingh1629 2 часа назад +3

    ਇਹ ਮਸਲਾ ਧਾਰਮਿਕ ਨਹੀਂ। ਸਜ਼ਾ ਰਾਜਨੀਤਕ ਜਰੂਰੀ ਹੈ।

  • @satindersingh9369
    @satindersingh9369 Час назад +1

    ਸ ਹਮੀਰ ਸਿੰਘ ਜੀ ਬਾਦਲ ਪਰਿਵਾਰ ਨੇ ਬੀ ਜੇ ਪੀ ਨਾਲ ਨਹੁੰ ਮਾਸ ਦਾ ਰਿਸ਼ਤਾ ਜਥੇਦਾਰ ਸਾਹਿਬਾਨ ਨੂੰ ਪੁੱਛ ਕੇ ਬਣਾਇਆ ਅੱਜ ਸਾਂਝ ਵਾਲੇ ਮਾੜੇ ਲਗਦੇ

  • @deepbrar.
    @deepbrar. 2 часа назад +5

    ਸੋਚੋ ਮੱਤ , ਸ਼ੁਰੂਆਤ ਕਰੋ
    ਵਾਅਦਾ ਮੱਤ ਕਰੋ, ਸਾਬਿਤ ਕਰੋ
    *ਬਤਾਓ ਮੱਤ, ਕਰਕੇ ਦਿਖਾਓ ...*
    ਬਾਦਲ ਸਾਹਿਬ ਦੇਰ ਮੱਤ ਕਰੋ 🙏

  • @zorasingh3650
    @zorasingh3650 2 часа назад +3

    ਅਕਾਲੀ ਪਾਰਟੀ ਤਾਂ ਪੰਜਾਬ ਪਾਰਟੀ ਬਣਾ ਦਿੱਤੀ ਗਈ ਸੀ। ਫਿਰ ਇਹ ਅਕਾਲੀ ਪਾਰਟੀ ਕਦੋਂ ਬਣ ਗਈ ਸੀ?

  • @dansinghmannmann3456
    @dansinghmannmann3456 Час назад +1

    ਰਾਵਣ ਤੋ ਵਡਾ ਗਿਆਨਵਾਨ ਤਾਂ ਕੋਈ ਨਹੀਂ ਦਸੌ ਸਿਰਾ ਦਾ ਗਿਆਨ ਸੀ ਉਸ ਨੂੰ ਪਰ ਮਨ ਵਸ ਨਹੀਂ ਹੋਇਆ ਪਰਾਇਆ ਇਸਤਰੀਆਂ ਚੁੱਕਦਾ ਫੇਰਦਾ ਰਿਹਾ ਭਾਈ ਪਤਾ ਨਹੀਂ ਮਨ ਕਦੋਂ ਧੋਖਾ ਦੇ ਦੇਵੇ ਜੀ

  • @GurmukhSingh-mz5it
    @GurmukhSingh-mz5it Час назад +1

    ਜਥੇਦਾਰਾਂ ਦੇ ਜਿਨੇ ਕਛਿਹਰੀਆ ਵਿੱਚ ਵਲ ਹਨ ਉਨੇ ਉਹ ਬੇਈਮਾਨ ਹਨ

  • @GurmukhSingh-mz5it
    @GurmukhSingh-mz5it Час назад +1

    ਜਿਹੜੀ ਵੀ ਪਾਰਟੀ ਨੇ ਬੀ ਜੇ ਪੀ ਨਾਲ ਸਾਂਝ ਪਾਈ ਉਹ ਪਾਰਟੀ ਨੇ ਆਪਣੇ ਆਪ ਨੂੰ ਖਤਮ ਕਰ ਦਿੱਤਾ ਹੈ

  • @harbanssingh5064
    @harbanssingh5064 Час назад +1

    ਰੰਧਾਵਾ ਸਾਹਿਬ ਦੀ ਸਮੁੱਚੀ ਟੀਮ ਨੂੰ ਪਿਆਰ ਭਰੀ ਸਤਿ ਸੀ ਅਕਾਲ ਜੀ ਵਲਟੋਹਾ ਸਾਹਿਬ ਨੂੰ ਪੁੱਛਿਆ ਜਾਵੇ ਜਦੋ ਆਕਾਲੀ ਭਾਜਪਾ ਗਠਜੋੜ ਦੀ ਸਰਕਾਰ ਸੀ ਉਦੋਂ ਭਾਜਪਾ ਚੰਗੀ ਸੀ ਹੁਣ ਮਾੜੀ ਹੋਗੀ

  • @randhirsingh5935
    @randhirsingh5935 Час назад +1

    ਬੇੜਾ ਤਾਂ ਪਾਪਾਂ ਨਾਲ ਭਰਿਆ ਪਿਆ ਕਿਹੜੀ ਕਿਹੜੀ ਗੱਲ ਕਰੋਗੇ

  • @aulakhsingh5103
    @aulakhsingh5103 Час назад +2

    ਸੁਖਬੀਰ ਬਾਦਲ ਦਾ ਮਸਲਾ ਬਹੁਤ ਗੰਭੀਰ ਹੈ ਸਿੰਘ ਸਾਹਿਬ ਜੀ ਨੂੰ ਸਹੀ ਫੈਸਲਾ ਦੇਣ ਲਈ ਸਮਾ ਦੇਣਾ ਚਾਹੀਦਾ ਹੈ ਜਲਦੀ ਵਿੱਚ ਕਰਨ ਦਾ ਦਬਾਅ ਨਹੀ ਪਾਉਣਾ ਚਾਹੀਦਾ 10:04

  • @dansinghmannmann3456
    @dansinghmannmann3456 Час назад +1

    ਇਥੇ ਬੈਠ ਨਾ ਕਿਸੇ ਨੇ ਰਹਿਣਾ ਮਾੜਾ ਨਾ ਸੋਚ ਬੰਦਿਆ

  • @SurinderSingh-qi6qv
    @SurinderSingh-qi6qv 2 часа назад +3

    ਸੁਖਬੀਰ ਬਾਦਲ ਨੂੰ ਸਮਝਣਾ ਚਾਹੀਦਾ ਕਿ ਵਿਰਸੇ ਹੁਣੀਂ ਤੁਹਾਨੂੰ ਪਹਿਲਾ ਹੀ ਲਈ ਬੈਠੇ ਨੇ। ਹੋਰ ਮੂੰਹ ਕਿਉੰ ਪਾੜ ਰਹੇ ਨੇ ਇਹ

  • @rajindercheema4985
    @rajindercheema4985 2 часа назад +2

    ਸਤਿ ਸ੍ਰੀ ਅਕਾਲ ਰੰਧਾਵਾ ਸ੍ਹਾਬ ਸ੍ਰ ਹਮੀਰ ਸਿੰਘ ਜੀ ਜਗਤਾਰ ਸਿੰਘ ਜੀ ਅਤੇ ਸਮੂਹ ਦਰਸ਼ਕਾਂ ਨੂੰ ਬਹੁਤ ਹੀ ਸਨੇਹ ਤੇ ਸਤਿਕਾਰ ਸਹਿਤ 🙏🏻🙏🏻👍👍👌👌🌹🌹🙏🏻🌹🙏🏻🌹🙏🏻🌹🙏🏻🌹🙏🏻🌹

  • @spsingh8506
    @spsingh8506 Час назад

    ਸੋਚੀ ਸਮਝੀ ਸਕੀਮ ਤਹਿਤ ਸਭ ਕੁੱਝ ਹੋ ਰਿਹੈ,ਰੰਧਾਵਾ ਸਾਹਿਬ।

  • @JattMediaਜੱਟਮੀਡੀਆ

    ਅੰਤ ਭਲਾ ਨਾ ਬੋਲਣਾ ਅੰਤ ਭਲਾ ਨਹੀਂ ਚੁੱਪ

  • @KulwantSingh-gh7dt
    @KulwantSingh-gh7dt 26 минут назад

    ਕਰਨੈਲ ਸਿੰਘ ਪੰਜੋਲੀ ਨੇ ਤਾਂ ਜਥੇਦਾਰ ਗਿਆਨੀ ਰਘਬੀਰ ਸਿੰਘ ਕੋਲੋਂ ਅਸਤੀਫਾ ਮਣਗ ਲਿਆ ਹੈ।

  • @parveensingh4751
    @parveensingh4751 14 минут назад

    ਜਥੇਦਾਰ ਸਾਹਿਬ ਬਹੁਤ ਹੀ ਮਾਣਯੋਗ ਸਖਸ਼ੀਅਤ ਹਨ ਸੁਖਬੀਰ ਬਾਦਲ ਸਬੰਧੀ ਫ਼ੈਸਲੇ ਵਿਚ ਦੇਰੀ ਨਾਲ ਅਕਾਲੀਦਲ ਦੀ ਸਥਿਤੀ ਨਾਜ਼ੁਕ ਦੌਰ ਵਿਚ ਜਾ ਰਹੀ ਹੈ

  • @KulwantSingh-gh7dt
    @KulwantSingh-gh7dt 7 минут назад

    ਸ੍ਰ. ਹਮੀਰ ਸਿੰਘ ਰੰਧਾਵਾ ਜੀ ਦੇ ਸਪੱਸ਼ਟ ਸਵਾਲ ਦਾ ਸਪੱਸ਼ਟ ਜਵਾਬ ਦੇਣ ਤੋਂ ਅਸਮਰੱਥ ਰਹੇ ਹਨ, ਬਸ ਸਮਾਂ ਹੀ ਵਰਾਨ ਕੀਤਾ ਹੈ।

  • @ravinderbhardwaj6765
    @ravinderbhardwaj6765 Час назад +1

    ਪਹਿਲਾਂ ਹੀ ਲਿਖਿਆਂ ਸੀ, ਪੰਜਾਬ ਦੀ ਬਰਬਾਦੀ ਦਾ ਕਾਰਣ ਬਾਦਲਾਂ ਨੇ ਤੇ ਸਿੱਖਾਂ ਨੇ ਅਪਣੇ ਹੱਥਾਂ ਨਾਲ ਕੀਤਾ।
    ਬਾਕੀ ਧਰਮਾਂ ਦੇ ਲੋਕ ਨਾਲ ਭੁਗਤ ਰਹੇ ਨੇ|

    • @tejindersingh890
      @tejindersingh890 33 минуты назад

      ਮਰੀ ਜ਼ਮੀਰ ਵਾਲੇ ਬੰਦੇ ,,, ਸਿੱਖਾਂ ਨੇ ਅਬਦਾਲੀ ਦੇ ਬਜ਼ਾਰਾਂ ਵਿੱਚ ਟਕੇ ਟਕੇ ਤੇ ਵਿਕਣ ਵਾਲੀਆਂ ਛੁਡਾਈਆਂ ਸਨ।

  • @puransingh-jb1rs
    @puransingh-jb1rs 18 минут назад

    ਵਲਟੋਹਾ ਸਾਹਿਬ ਇਕ ਸਬੂਤ ਹੈ ਗਿਆਨੀ ਹਰਪ੍ਰੀਤ ਸਿੰਘ ਦੀ ਇਕ ਵਿਡੀਉ ਆਈ ਸੀ ਜਿਸ ਵਿੱਚ ਕਹਿੰਦੇ ਹਨ ਕਿ ਸਾਡੀ ਦਿੱਲੀ ਨਾਲ ਯਾਰੀ ਹੈ

  • @baljitsingh6957
    @baljitsingh6957 Час назад

    ਜਥੇਦਾਰ ਨੇ ਸੁਖਬੀਰ ਨੂੰ ਪੁੱਛ ਕੇ ਹੀ ਵਲਟੋਹੇ ਨੂੰ ਤਲਬ ਕੀਤਾ ਹੋਵੇਗਾ।

  • @BalramDhaliwal-rb7no
    @BalramDhaliwal-rb7no 2 часа назад +1

    ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਸਰਦਾਰ ਹਮੀਰ ਸਿੰਘ ਜੀ ਸਰਦਾਰ ਜਗਤਾਰ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤

  • @santokhsinghshergill973
    @santokhsinghshergill973 31 минуту назад

    ਵਿਰਸਾ ਸਿੰਘ ਵਲਟੋਹਾ ਦੀ ਬੋਲ ਚਾਲ ਅਤੇ debait ਪਹਿਲਾਂ ਵੀ ਸੁਣੀ ਹੈ।ਕੋਈਂ ਨਵੀਂ ਗੱਲ ਨਹੀਂ। ਅਕਾਲੀ ਦਲ ਦਾ ਕਲਾਸ ਇਕ ਲੀਡਰ ਹੈ।

  • @pritpalsingh5392
    @pritpalsingh5392 Час назад

    ਰੰਧਾਵਾ ਜੀ
    ਸੁਖਬੀਰ ਸਿੰਘ ਬਾਦਲ ਐਨੀ ਮੋਟੀ ਬੁੱਧੀ ਰੱਖਦਾ ਹੈ ਕਿ ਉਸ ਨੂੰ ਆਪਣੀ ਲਿਆਕਤ ਦਾ ਹੀ ਨਹੀਂ ਪਤਾ, ਅਕਾਲੀ ਦਲ ਤਾਂ ਵੱਡੇ ਬਾਦਲ ਸਰਦਾਰ ਦੀ ਅਗਵਾਈ ਵਿੱਚ ਤਿੰਨ ਚਾਰ ਦਿਹਾਕੇ ਚਲ ਸਕਿਆ ਹੈ, ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਵਿੱਚ ਤਾਂ ਅਕਾਲੀ ਦਲ ਦਾ ਕੋਈ ਭਵਿੱਖ ਨਹੀਂ, ਜੇ ਹੈ ਤਾਂ ਹਨੇਰਾ ਹੀ ਹਨੇਰਾ ਹੈ। ਇਤਿਹਾਸ ਦੀਆਂ ਜਿਨ੍ਹਾਂ ਸ਼ਖ਼ਸੀਅਤਾਂ ਦੇ ਹਵਾਲੇ ਦਿੱਤੇ ਜਾ ਰਹੇ ਹਨ, ਇਨ੍ਹਾਂ ਵਿਚੋਂ ਕੋਈ ਵੀ ਉਨ੍ਹਾਂ ਦੇ ਚਰਨਾਂ ਦੀ ਧੂੜ ਦੇ ਤੁਲ ਵੀ ਨਹੀਂ ਹਨ।

  • @baljindersingh7844
    @baljindersingh7844 Час назад

    ਰੰਧਾਵਾ ਸਾਹਿਬ ਅਸੀਂ ਸੁਣ ਚੁੱਕੇ ਹਾਂ ਕਿ ਅੱਗੇ ਜਥੇਦਾਰ ਵੀ ਸਾਡਾ ਹੋਵੇਗਾ ਤੇ......

  • @pawankumargoyal4255
    @pawankumargoyal4255 50 минут назад

    ਸੁਖਵੀਰ ਬਾਦਲ ਨੂੰ ਜਲੀਲ ਕਰਨ ਦਾ ਕੰਮ ਪਾਰਟੀ ਲਈ ਔਰ ਪੰਥ ਲਈ ਘਾਤਕ ਸਿੱਧ ਹੋਵੇਗਾ,ਅੱਜ ਤੱਕ ਸੁਖਵੀਰ ਬਾਦਲ ਸਾਹਿਬ ਨੇ ਜੋ ਕੀਤਾ ਉਹ ਪਾਰਟੀ ਲਈ ਅਤੇ ਪੰਥ ਲਈ ਕੀਤਾ
    ਇਹ ਇੱਕ ਸੱਚਾਈ ਆ ਪਰ ਕੁੱਛ ਕੂ ਲੋਕ
    ਓਹਨਾ ਨੂੰ ਸਜਾ ਦੁਵਾਣ ਦੇ ਹੱਕ ਚ ਨੇ ਪਰ ਸੁਖਵੀਰ ਬਾਦਲ ਨੂੰ ਜਲੀਲ ਕਰਨ ਦਾ ਕਿਸੇ ਨੂੰ ਕੋਈ ਹੱਕ ਨਹੀ

  • @bhindermangat2777
    @bhindermangat2777 2 часа назад +4

    Traitors and masands badals don't care about akal takhat and jadhedars SGPC and akal takhat should be free from traitors and masands like sukha simro majidhia and valtoha

  • @parmindermangat5641
    @parmindermangat5641 Час назад

    ਭਰਾਵਾ ਫ਼ੋਨ ਸਾਈਲੈਂਟ ਕਰ ਲਿਆ ਕਰ🙏

  • @harjinderkaur3978
    @harjinderkaur3978 2 часа назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @kewalsinghgill1691
    @kewalsinghgill1691 Час назад

    ਵਾਹਿਗੁਰੂ ਜੀ ਸਭ ਦਾ ਭਲਾ ਕਰਨ ਜੀ

  • @JasSandhu-j8f
    @JasSandhu-j8f 19 минут назад

    ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਪਿਛਲੇ ਸਮੇਂ ਅਮਿਤ ਸ਼ਾਹ ਨਾਲ ਬੰਦ ਕਮਰਾ ਮੀਟਿੰਗ ਕੀਤੀ ਸੀ।ਉਹ ਮੀਟਿੰਗ ਵੀ ਜਨਤਕ ਹੋਣੀ ਚਾਹੀਦੀ ਆ।

  • @GurjantSingh-eh6em
    @GurjantSingh-eh6em 2 часа назад +5

    ਰਧਾਵਾ ਸਾਹਿਬ ਜੀ ਇਹਨਾਂ ਤੋ ਬਲਾਈਆ ਜਾ ਰਿਹਾ ਹੈ।ਇਹ ਤੇ ਗੌਰ ਕਰਨਾ ਚਾਹੀਦਾ ਹੈ ਕੇ ਮਾਨ ਯੋਗ ਅਕਾਲ ਤਖ਼ਤ ਸਾਹਿਬ ਜੀ ਦੀ ਮਰਿਆਦਾ ਤੇ ਕੋਈ ਆਚ ਨਹੀ ਆਉਣੀ ਚਾਹੀਦੀ ਜੀ ਇਸ ਵਾਰੇ ਜਰੂਰ ਸੋਚਣਾ ਚਾਹੀਦਾ ਹੈ।

  • @GurmukhSingh-mz5it
    @GurmukhSingh-mz5it 2 часа назад

    ਰਧਾਵਾ ਜੀ ਇਹ ਸਭ ਕੁਝ ਧਨ ਧਨ ਧਨ ਸੀਗੁਰੂਗਰਧ ਸਾਹਿਬ ਜੀ ਹੀ ਕਰਵਾ ਰਹੇ ਹਨ

  • @kanwaljitsingh3248
    @kanwaljitsingh3248 24 минуты назад

    ਜਥੇਦਾਰ ਸਾਹਿਬ ਨੂੰ ਫੂਲਾ ਸਿੰਘ ਬਣਾਉਂਦੇ ਬਣਾਉਂਦੇ ਪੰਥ ਦੀਆਂ ਚੂਲਾਂ ਹਿਲ ਜਾਣੀਆਂ ਨੇ
    ਤਲਬ ਤਾਂ ਗੁਰਬਚਨ ਸਿੰਘ ਨੂੰ ਕਰਨਾ ਚਾਹੀਦਾ ਸੀ ਜਿਹੜੀ ੀਜ਼ ਕਰਨੀ ਚਾਹੀਦੀ ਸੀ ਪਹਿਲੇ ਉਹ ਤਾਂ ਕਰਦੇ ਨਹੀਂ

  • @baljitsingh6957
    @baljitsingh6957 Час назад

    ਵਲਟੋਹਾ ਸੌਦਾ ਸਾਧ ਨੂੰ ਦੇਣ ਵੇਲੇ ਕਿਉਂ ਨਹੀਂ ਬੋਲਿਆ।

  • @AmrikSimgh-e7c
    @AmrikSimgh-e7c Час назад

    ਨਾਨਕਸਰ ਗ੍ਰਹਿ ਮੰਤਰੀ ਕਿੰਨੇ ਵਾਰ ਆਏ ਹਨ? ਦਮਦਮੀ ਟਕਸਾਲ ਹੁਣ ਕਿਸ ਨਾਲ ਹੈ।?

  • @Parmjitsingh-t3w4k
    @Parmjitsingh-t3w4k Час назад

    ਸੁਖਬੀਰ ਨੇ ਇਬਾਰਤ ਬਣਾ ਕੇ ਵਲਟੋਹੇ ਨੂੰ ਦਿੱਤੀ ਜਦੋਂ ਵਲਟੋਹਾ ਬੋਲ ਰਿਹਾ।

  • @bb-vi5db
    @bb-vi5db Час назад +1

    ਬਾਦਲ ਨੁ ਕੁਝ ਨੀ ਹੋਣਾ ਕਿਸੇ ਪਾਸੇ ਗੱਲ ਨਹੀ ਲੱਗਣ ਦੇਣੀ ਭੁੰਦੜ ਚੀਮਾ ਜਨਮੇਜਾ ਹੋਰ ਬਾਦਲ ਦਲੀਏ ਨਬੇੜਾ ਕੁਝ ਨੀ ਹੋਣਾ

  • @jagtarsinghbassi395
    @jagtarsinghbassi395 20 минут назад

    Bahut badia vichar thank you

  • @harwindersingh1175
    @harwindersingh1175 56 минут назад

    ਤਨਖਾਹੀਆ ਦੀ ਗੱਲ ਚੱਲ ਰਹੀ ਹੈ ਕਾਂਗਰਸ ਦੇ ਕਿੰਨੇ ਬੰਦੇ ਤਨਖਾਈਏ ਹਨ ਉਹਨਾ ਦੀ ਗੱਲ ਇਸ ਤਰਾ ਕਿਉ ਨਹੀ ਚੱਲਦੀ

  • @puransingh-jb1rs
    @puransingh-jb1rs 42 минуты назад

    ਗੱਲ ਵਲਟੋਹਾ ਦੀ ਬਿਲਕੁਲ ਵਾਜਬ ਹੈ ਦੇਰੀ ਕਿਉਂ ? ਦੇਰੀ ਕਿਉਂ ਹੇਰਾਨ ਕਰਨ ਵਾਲੀ ਗੱਲ ਹੈ ਜਿਨੇ ਵੀ ਅਕਾਲੀ ਨੇ ਉਹ ਬੇਸਬਰੀ ਨਾਲ ਉਡੀਕ ਕਰ ਰਹੇ ਹਨ

  • @JoginderSingh-cb7xw
    @JoginderSingh-cb7xw 11 минут назад

    ਸਿੰਘ ਸਾਹਿਬ ਦੇਰੀ ਕਿਉਂ ਕਰ ਰਹੇ ਹੋ ! ਜਦੋਂ ਕਿ ਜਥੇਦਾਰ ਪਹਿਲਾਂ ਫੈਸਲੇ ਜਲਦੀ ਕਰਦੇ ਰਹੇ ਹਨ !

  • @Amarjeetsingh-lb9fn
    @Amarjeetsingh-lb9fn 2 часа назад +1

    ਸਾਰਾ ਪ੍ਰੋਗਰਾਮ ਅਕਾਲੀਆਂ ਦੇ ਲੇਖੇ ਲੱਗ ਗਿਆ

    • @GSVirk-l2d
      @GSVirk-l2d Час назад

      ਬਿਲਕੁਲ ਸਹੀ

  • @gurcharansingh3580
    @gurcharansingh3580 16 минут назад

    ਵਿਧਾਵਾਂ ਸਾਹਿਬ ਇਨਾਂ ਦਾ ਖਿੜਾ ਸਿਡ ਦੇ

  • @ranjitbaidwan2122
    @ranjitbaidwan2122 Час назад

    ਰਲ ਮਿਲ ਕੇ ਡਰਾਮਾ ਕੀਤਾ ਜਾ ਰਿਹਾ ਹੈ।

  • @JoginderSingh-cb7xw
    @JoginderSingh-cb7xw 14 минут назад

    ਤੁਸੀਂ ਕਿਉਂ ਵਾਰ ਵਾਰ ਇਸ ਖ਼ਬਰ ਨੂੰ ਦੇ ਰਹੇ ਹੋ ?

  • @AtifM-ez6ph
    @AtifM-ez6ph 32 минуты назад

    Thanks 🙏

  • @jagjitsingh5212
    @jagjitsingh5212 32 минуты назад

    Good news and views thanks Randhawa saab Hamir saab and jagtar saab ❤️ 🙏🏻🙏🏻🙏🏻

  • @satindersingh9369
    @satindersingh9369 Час назад

    ਸ ਹਮੀਰ ਸਿੰਘ ਜੀ ਵਿਰਸਾ ਸਿੰਘ ਨੇ ਸਾਬਕਾ ਜਥੇਦਾਰ ਸਾਹਿਬਾਨਾਂ ਬਾਰੇ ਟਿੱਪਣੀ ਨਹੀਂ ਕੀਤੀ ਬਾਕੀ ਸੁਖਬੀਰ ਬਾਦਲ ਸਿੱਖਾਂ ਵਲੋ ਹਰੇਕ ਪਾਸਿਓਂ ਖ਼ਾਰਜ ਹੈ

  • @HarminderSingh-yg5ib
    @HarminderSingh-yg5ib 43 минуты назад

    Randhawa sahib Hamir Singh Jagtar Singh this is totally political bilkul right ji 🙏

  • @tirthanandraghbirsingh9266
    @tirthanandraghbirsingh9266 2 часа назад

    ਫੈਸਲਾ ਹੁਣ ਹੋ ਹੀ ਜਾਣਾ ਚਾਹੀਦਾ ਹੈ
    ਹੁਣ ਜਲਦੀ ਤਾਂ ਪਹਿਲੇ ਸੁਖਬੀਰ ਬਾਰੇ ਤਾਂ ਜਲਦੀ ਦੀ ਲੋੜ ਨਹੀਂ ਸੀ
    ਸ਼ਬਦ ਤਾਂ ਇੱਕੋ ਹੈ ਬਲਟੋਹੇ ਵੱਲੋਂ ਤੇ ਹੁਣ ਜਗਤਾਰ ਸਿੰਘ ਵੱਲੋਂ ,( ਜਲਦੀ)
    ਹੁਣ ਐਨਾ ਜਲਦੀ ਕਿਉਂ ਪਹਿਲੇ ਕਿਉਂ ਨਹੀਂ ।

  • @bindigill6921
    @bindigill6921 Час назад

    ਗੁਰਬਚਨ ਸਿੰਘ ਸੁਅਲ ਨਹੀ ਕੀਤੇ ਵਲਟੋਹੇ ਨੇ

  • @masterjogindersingh9356
    @masterjogindersingh9356 2 часа назад +2

    Waltoha ta sukhveer chand Insa da dalla hai😊😊😊

  • @rajindercheema4985
    @rajindercheema4985 Час назад

    ਗੁੱਡ ਜੱਜ ਮਿੰਟ ਸ੍ਰ ਹਮੀਰ ਸਿੰਘ ਜੀ

  • @SultanSingh-m2j
    @SultanSingh-m2j 25 минут назад

    ਸ਼੍ਰੋਮਣੀ ਅਕਾਲੀ ਦਲ ਨਾ ਕਹੋ ਸ਼੍ਰੋਮਣੀ ਅਕਾਲੀ ਦਲ ਬਾਦਲ ਕਹੋ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਲੀਡਰਲੈਸ ਕੀਤਾ ਜਾ ਰਿਹਾ ਤੇ ਉਹ ਹੋਣਾ ਹੀ ਸੀਗਾ ਜਦੋਂ ਅਕਾਲੀ ਦਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦਾ ਸੀ ਉਹਨੂੰ ਭੰਗ ਕਰਕੇ ਪ੍ਰਕਾਸ਼ ਸਿੰਘ ਬਾਦਲ ਨੇ ਉਹਨੂੰ ਪੰਜਾਬੀ ਪਾਰਟੀ ਅਕਾਲ ਦਿੱਤਾ😊

  • @baljitsingh6957
    @baljitsingh6957 Час назад

    ਨਬੇੜੇ ਤਾਂ ਅਮਲਾਂ ਤੇ ਹੋਣੇ ਹਨ ਜੀ।

  • @rajsidhu7169
    @rajsidhu7169 Час назад +1

    Valtoha besaram banda eh bjp da doggi va

  • @gobindermatharoo9929
    @gobindermatharoo9929 2 часа назад +1

    I have personal experience as a judge, that there are several litigants who, for a favorable verdict, firstly try to influence the judge through their contacts or bribe and if the judge still appears to be firm on deciding the matter on merit, they resort to intimidating the judge by leveling unfounded allegations against him. So, it is the time when the singh saheb should remain calm but firm.

  • @JarnailSinghParmar
    @JarnailSinghParmar Час назад

    ਵਿਰਸਾ ਬਕਵਾਸ ਕਰਦਾ

  • @surinderpal2623
    @surinderpal2623 Час назад

    ਅਕਾਲ ਤਖਤ ਦੀ ਸਾਖ ਨੂੰ ਆਪ ਹੀ ਰਲ ਗਡ ਕਰ ਰਹੇ ਹਨ

  • @AmrikSimgh-e7c
    @AmrikSimgh-e7c Час назад

    ਪੰਥ ਸ਼ਬਦ ਦੀ ਸਿੱਖ ਚੌਧਰੀ ਗਲਤ ਵਿਆਖਿਆ ਕਰਦੇ ਹਨ। ਪੰਥ ਸਬਦ ਦਾ ਗੁਰਬਾਣੀ ਅਰਥ ਰਾਹ, ਰਸਤਾ, ਪੰਧ, ਵਿਚਾਰਧਾਰਾ, ਸਿਧਾਂਤ ਹੈ। ਗ੍ਰੰਥ ਪੰਥ ਹੈ। ਨਾ ਕਿ ਭੀੜ ਨੂੰ ਕਿਹਾ ਜਾਂਦਾ ਹੈ। ਕੋਈ ਵੀ ਦਸ ਬੰਦੇ ਇਕੱਠੇ ਹੋ ਕੇ ਆਪਣੇ ਆਪ ਨੂੰ ਪੰਥ ਕਹਿੰਦੇ ਹਨ ਇਹ ਗੁਰੂ ਗ੍ਰੰਥ ਸਾਹਿਬ ਨਾਲ ਧੋਖਾ ਹੈ।

  • @RoopSingh-mu2fj
    @RoopSingh-mu2fj Час назад +1

    Ki je sukhbir mafi mang laive ga ta ki jo golia nal bhun dite c oh jiude ho jange jina mama de put polic ne mare ne ki oh dbara mur onge eh julam baksan jog nahi

  • @shminderkumar1735
    @shminderkumar1735 Час назад

    Respected Randhawa ji,No Akali dal crisis playing drama with SGPC jathedar through Virsha Singh valtoha allegations.

  • @ksbrar4893
    @ksbrar4893 2 часа назад

    ਸਾਰੀ ਚਲਾਕੀ,, ਧਾਰਮਿਕ,, ਸ਼ਬਦ ਦੇ ਵਰਤਣ ਵਿੱਚ ਛੁਪੀ ਹੋਈ ਹੈ।

  • @Nanak-rc1go
    @Nanak-rc1go Час назад

    Ssa ji

  • @GurjitSingh-hr8qn
    @GurjitSingh-hr8qn 2 часа назад +2

    ਹਰਪ੍ਰੀਤ ਤਾ kehnda c sadi delhi naal yarri aa

    • @RoopSingh-mu2fj
      @RoopSingh-mu2fj 2 часа назад +1

      Dehli nal jari da matlab hunda ke wiang kasna jane di Sadi lrai hamesa dehli nal hi hai

  • @baljindersingh7802
    @baljindersingh7802 2 часа назад

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji