कबीर॥50-227॥ਗਉੜੀ॥ਤਹ ਪਾਵਸ ਸਿੰਧੁ ਧੂਪ ਨਹੀ ਛਹੀਆ ਤਹ ਉਤਪਤਿ ਪਰਲਉ ਨਾਹੀ॥Kabir Bani॥ Dharam Singh Nihang Singh
HTML-код
- Опубликовано: 10 окт 2024
- • 🔥 ਸ਼ਬਦ ਭਗਤ ਕਬੀਰ ਜੀ | S... ਗਉੜੀ ॥ ਤਹ ਪਾਵਸ ਸਿੰਧੁ ਧੂਪ ਨਹੀ ਛਹੀਆ ਤਹ ਉਤਪਤਿ ਪਰਲਉ ਨਾਹੀ ॥ ਜੀਵਨ ਮਿਰਤੁ ਨ ਦੁਖੁ ਸੁਖੁ ਬਿਆਪੈ ਸੁੰਨ ਸਮਾਧਿ ਦੋਊ ਤਹ ਨਾਹੀ ॥੧॥ ਸਹਜ ਕੀ ਅਕਥ ਕਥਾ ਹੈ ਨਿਰਾਰੀ ॥ ਤੁਲਿ ਨਹੀ ਚਢੈ ਜਾਇ ਨ ਮੁਕਾਤੀ ਹਲੁਕੀ ਲਗੈ ਨ ਭਾਰੀ ॥੧॥ ਰਹਾਉ ॥ ਅਰਧ ਉਰਧ ਦੋਊ ਤਹ ਨਾਹੀ ਰਾਤਿ ਦਿਨਸੁ ਤਹ ਨਾਹੀ ॥ ਜਲੁ ਨਹੀ ਪਵਨੁ ਪਾਵਕੁ ਫੁਨਿ ਨਾਹੀ ਸਤਿਗੁਰ ਤਹਾ ਸਮਾਹੀ ॥੨॥ ਅਗਮ ਅਗੋਚਰੁ ਰਹੈ ਨਿਰੰਤਰਿ ਗੁਰ ਕਿਰਪਾ ਤੇ ਲਹੀਐ ॥ ਕਹੁ ਕਬੀਰ ਬਲਿ ਜਾਉ ਗੁਰ ਅਪੁਨੇ ਸਤਸੰਗਤਿ ਮਿਲਿ ਰਹੀਐ ॥੩॥੪॥੪੮॥ {ਪੰਨਾ 333}
#DharamSinghNihangSingh #DSNS #SpiritualWisdom #GuruGranthSahib #Sadhguru #SachKhojAcademy #Spirituality #BhagatBani ★ ------------------ ★
ਸਚੁ ਖੋਜ ਅਕੈਡਮੀ ਗੁਰਮਤਿ ਦੀ ਰੌਸ਼ਨੀ ਵਿੱਚ ਆਤਮ ਖੋਜ ਅਤੇ ਇਸ ਖੋਜ ਮਾਰਗ ਉੱਤੇ ਚੱਲ ਕੇ ਪਰਮਗਤਿ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ, ਦੇ ਉਦੇਸ਼ ਨੂੰ ਸਮਰਪਿਤ ਹੈ । ਧਰਮ ਸਿੰਘ ਨਿਹੰਗ ਸਿੰਘ, ਸਚੁ ਖੋਜ ਅਕੈਡਮੀ ਦੇ ਬਾਨੀ ਹਨ ਅਤੇ ਅਕੈਡਮੀ ਗੁਰਮਤਿ ਦੀ ਸਹਾਇਤਾ ਨਾਲ ਵਿਸ਼ਵ ਵਿੱਚ ਏਕਤਾ, ਸ਼ਾਂਤੀ, ਨਿਆਂ, ਮਨੁੱਖੀ ਅਧਿਕਾਰ ਅਤੇ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਮਨੁੱਖਤਾ ਨੂੰ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਵਾਸਤੇ, ਵਿਸ਼ਵ ਭਰ ਦੇ ਲੋਕਾਂ ਨੂੰ ਧਰਮ ਦੀ ਜ਼ਿੰਮੇਵਾਰੀ ਬਾਰੇ ਜਾਗਰੂਕ ਕਰਨ ਲਈ ਸਮਰਪਿਤ ਹੈ ।
★✫ __ ⥈⥈ ⌘ ⇹⇹ __ ✫★
सचु खोज अकादमी गुरमति की रोशनी में आत्म खोज तथा इस खोज के मार्ग पर चलकर परमगति को कैसे प्राप्त किया जाए, के उद्देश्य को समर्पित है । धर्म सिंह निहंग सिंह, सचु खोज अकादमी के संस्थापक हैं और अकादमी गुरमति की सहायता से विश्व में एकता, शांति, न्याय, मानवाधिकार तथा पर्यावरण की सुरक्षा के साथ-साथ मानवता के सामने खड़ी चुनौतियों का समाधान करने के लिए, विश्व भर के लोगों को, धर्म की ज़िम्मेवारी के बारे में जागरूक करने के लिए समर्पित है ।
★✫ __ ⥈⥈ ⌘ ⇹⇹ __ ✫★
𝐓𝐡𝐞 𝐒𝐚𝐜𝐡 𝐊𝐡𝐨𝐣 𝐀𝐜𝐚𝐝𝐞𝐦𝐲 - the Academy for Discovering the Truth - is dedicated to the pursuit of timeless spiritual wisdom (Gurmat), and how to reach enlightenment. The non-profit Academy was founded by Dharam Singh Nihang Singh, and uses spiritual wisdom to raise awareness about religion’s responsibility to strengthen unity, peace, justice, human rights and environmental protection, and how to overcome the challenges of humankind.
★✫ __ ⥈⥈ ⌘ ⇹⇹ __ ✫★
⟳⯮ 𝐋𝐢𝐧𝐤𝐬 ⯬⟲
➊ 𝐋𝐢𝐧𝐤𝐭𝐫𝐞𝐞: linktr.ee/sachk...
➋ 𝐒𝐚𝐛𝐚𝐝𝐤𝐨𝐬𝐡 𝐖𝐞𝐛𝐬𝐢𝐭𝐞: gurmukhisabadko...
➌ 𝐓𝐰𝐢𝐭𝐭𝐞𝐫: / sachkhojacademy
➍ 𝐀𝐧𝐝𝐫𝐨𝐢𝐝 𝐀𝐩𝐩: play.google.co...
➎ 𝐋𝐢𝐭𝐞𝐫𝐚𝐭𝐮𝐫𝐞: sachkhojacadem...
⥃✫★ 𝐄-𝐦𝐚𝐢𝐥 𝐔𝐬 𝐚𝐭 - 𝘴𝘢𝘤𝘩𝘬𝘩𝘰𝘫𝘢𝘤𝘢𝘥𝘦𝘮𝘺@𝘨𝘮𝘢𝘪𝘭.𝘤𝘰𝘮 ★✫⥂
#dharamsinghnihangsingh #sachkhojacademy #shabadkirtan #sikhhistory #gurbanistatus #dasamgranth #japjisahib #sikhraaj #sukhmanisahib #sukhshanti #wahegurusimran #sgpc #gyanvichar #dipression #gyandarpan #religion #triacharitter #murtipooja #akalustat #naamsimran #nirvair #nirbhaunirvair #akathkatha #gurbanivichar #waheguru #shabadvichar #Gurbani #meditation #spirituality Contact number - +91 9896192233
Samast eak jot hai 🙏
🙏🙏🙏🙏🙏
Why are you engrossed in sin and corruption? You are not detached, even for a moment! श्री गुरुमुख श्री धर्म सिंह निहंग सिंह जी को शत्☝ शत्☝ शत्☝ नमन् करते हैं🌎👌
ਮੈ ਦਸਣਾ ਚਹੁੰਦਾ ਹਾਂ ਕਿ ਮੈ ਅੱਜ ਤੋ 4ਸਾਲ ਪਹਿਲਾ ਗੁਰਬਾਣੀ ਪੜਨੀ ਤੇ ਅਰਥ ਸਿਖਣ ਵਾਸਤੇ ਟਕਸਾਲ ਗਿਆ ਫਿਰ ਨਿੰਹਗ ਸਿੰਘਾ ਦੇ ਕੋਲ ਵੀ ਗਿਆ।ਸੁ਼ਰਆਤ ਹੋਣ ਕਰਕੇ ਮੇਰੇ ਛੋਟੇ ਛੋਟੇ ਸਵਾਲ ਸਨ ਕਿਸੇ ਵੀ ਕੋਲੋ ਮੈਨੂੰ ਜਵਾਬ ਨਹੀ ਮਿਲਿਆ। ਪਰ ਬਾਬਾ ਜੀ ਨੇ ਜੋ ਗੁਰਬਾਣੀ ਦੇ ਅਰਥ ਦੱਸੇ ਨੇ ਮੇਰੇ ਅੰਦਰ ਦੇ ਸਾਰੇ ਸੰਕੇ ਦੂਰ ਹੋ ਗਏ।ੳਉਹਨਾ ਨੇ ਅਸਲੀ ਧਰਮ ਬਾਰੇ ਦਸਿਆ ਹੈ। ਮੈ ਬਾਬਾ ਜੀ ਦਿਲੋ ਧੰਨਵਾਦ ਕਰਦਾ ਹਾ🙏🙏🙏
Mind opening gurbani knowledge thank you baba jio ❤️🙏
Waheguru ji 🙏🙏🙏🙏🙏
❤️❤️❤️❤️🔥🔥🔥🔥🙏🙏🔥🔥🔥
greatttttt
ਹਮ ਜੰਤ ਵਿਚਾਰੇ ਕਿਆ ਕਰੇ ਸਭ ਖੇਲ ਤੁਮ ਸੁਆਮੀ ।
....ਹਾਰ .......ਬੁਧ ਬਿਬੇਕਾ ।
Excellent vyakhya
Baba ji murkha nu den vala naam ahna kol haiga.
ਤੇਰੀ ਨਿਰਗੁਨ ਕਥਾ......ਬਿਬੇਕੀ।
.
ਸੁੰਨ ਸਮਾਧਿ ਮਨ ਚਿਤ ਕਿਸ ਤਰਾ ਹਨ? ਸਮਝ ਵਿਚ ਨਹੀ ਆਈ ਬਾਬਾ ਜੀ।
🙏🙏🙏🙏🙏🙏
🙏🙏🙏🙏
🙏🙏🙏🙏
🙏🙏🙏🙏🙏
🙏🙏🙏🙏🙏