Комментарии •

  • @guy4mpunjab
    @guy4mpunjab 18 часов назад +44

    ਭਾਈ ਸਾਹਿਬ ਅਜਿਹੀ ਗੱਲਬਾਤ ਸਾਂਝੀ ਕਰਦੇ ਰਿਹਾ ਕਰੋ ਜੀ। ਬਹੁਤ ਸੇਧ ਮਿਲਦੀ ਹੈ ਨੌਜਵਾਨਾਂ ਨੂੰ

    • @jatt-22
      @jatt-22 13 часов назад +2

      Sahi gall ah

  • @prabhjotPandher493
    @prabhjotPandher493 5 часов назад +11

    ਲੱਖਾਂ ਸਾਲੂਟ ਸ਼ਹੀਦਾਂ ਨੂੰ। ਧੰਨਵਾਦ ਭਾਈ ਦਲਜੀਤ ਸਿੰਘ ਜੀ

  • @SukhjinderSingh-wu6sc
    @SukhjinderSingh-wu6sc 5 часов назад +9

    ਛੁਪੇ ਰਹਿਣ ਅਤੇ ਛੁਪੇ ਹੀ ਤੁਰ ਜਾਣ ਦੀ ਚਾਹਤ ਵੀ ਵਿਰਲੇ ਹੀ ਗੁਰੂ ਵਾਲੇ ਸਿੰਘਾਂ ਵਿੱਚ ਹੁੰਦੀ ਹੈ ji ਭਾਈ
    ਸਾਹਿਬ ਜੀ l Qaum ਦੀ ਰੁਲਦੀ ਪੱਗ ਸਿਰ ਤੇ ਰੱਖਣ ਵਾਲੇ ਯੋਧਿਆਂ ਦੀ ਸ਼ਹਾਦਤ ਨੂੰ ਪ੍ਰਣਾਮ ਜੀ ❤❤❤❤❤❤❤❤❤❤❤❤❤❤

  • @dalbirsingh5890
    @dalbirsingh5890 4 часа назад +7

    ਵਾਹਿਗੁਰੂ ਜੀ ਭਾਈ ਸਾਹਿਬ ਜੀ ਸਘੰਰਸ਼ ਦੀਆਂ ਗੱਲਾਂ ਦੱਸਦੇ ਰਹੋ

  • @surinderkaurkaur8240
    @surinderkaurkaur8240 8 часов назад +11

    ਭਾਈ ਦਲਜੀਤ ਸਿੰਘ ਵੀਰ ਜੀ ਸਾਡੀ ਕੌਮ ਦੇ ਹੀਰੇ ਸੱਤ ਸੱਤ ਪ੍ਰਨਾਮ ਜੀ ਆਪ ਨੂੰ ਵੀਰ ਜੀ ਮੇਰੀ ਇੱਕ ਬੇਨਤੀ ਹੈ, ਕਿ ਭਾਈ ਸੁਖਵਿੰਦਰ ਸਿੰਘ ਸੁੱਖੀ ਵਾਰੇ ਜੋ ਕੁੱਕੀ ਗਿੱਲ ਵੀਰ ਜੀ ਦੇ ਨਾਲ ਰਹੇ ਉਨ੍ਹਾਂ ਦੀ ਸਾਰੀ ਜਾਣਕਾਰੀ ਇਕ ਵਿਡੀਉ ਵਿਚ ਪਾਉਣ ਜੀ।

  • @astaadg8148
    @astaadg8148 10 часов назад +11

    ਭਾਈ ਸਾਹਿਬ ਵਾਹਿਗੁਰੂ ਜੀ ਸਦਾ ਹੀ ਆਪ ਜੀ ਨੂੰ ਚੜ੍ਹਦੀ ਕਲ਼ਾ ਵਿੱਚ ਰੱਖਣ।

  • @jashandeepsinghsekhon7032
    @jashandeepsinghsekhon7032 7 часов назад +9

    ਪ੍ਰਣਾਮ ਸ਼ਹੀਦਾਂ ਨੂੰ
    ਸਾਰੇ ਸੰਗਰਸ਼ੀ ਅਤੇ ਸ਼ਹੀਦ ਸਿੰਘਾਂ ਦੀ ਕੀਤੀ ਕਮਾਈ ਪਾਏ ਪੂਰਨਿਆਂ ਨੂੰ ਸਿਜ਼ਦਾ ਤੇ ਸੇਧ ਲੈਕੇ ਨਵੇਂ ਚਲਦੇ ਸਿੰਘਾਂ ਦਾ ਸਾਥ ਪੰਥ ਨੂੰ ਦੇਣਾ ਚਾਹੀਦਾ

  • @singhsaab6992
    @singhsaab6992 4 часа назад +3

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @GurdeepSingh-nabha
    @GurdeepSingh-nabha 4 часа назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।

  • @KulvirSingh-zd5uy
    @KulvirSingh-zd5uy 8 часов назад +17

    ਭਾਈ ਦਲਜੀਤ ਸਿੰਘ ਬਿੱਟੂ ਕੌਮ ਦੇ ਹੀਰੇ

  • @KashmirsinghRandhawa-z6y
    @KashmirsinghRandhawa-z6y 4 часа назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ ਧੰਨਵਾਦ ਜੀ ਸਾਰੇ ਸਹੀਦ ਸਿੰਘਾ ਨੂੰ ਪਰਨਾਮ ਜੀ

  • @astaadg8148
    @astaadg8148 10 часов назад +16

    ਭਾਈ ਸਾਹਿਬ ਜੀ,ਜਿਨਾ ਵੀ ਹੋ ਸਕੇ ਤੁਸੀਂ ਇਹਨਾਂ ਸਾਰਿਆਂ ਬਾਰੇ ਜਰੂਰ ਲਿੱਖੋ। ਜਿਸ ਤਰਾਂ ਤੁਸੀਂ ਉਹਨਾਂ ਯੋਧਿਆਂ ਬਾਰੇ ਮਹਿਸੂਸ ਕਰਕੇ ਲਿਖ ਸਕਦੇ ਹੋ ਹੋਰ ਕੋਈ ਨਹੀਂ ਲਿਖ ਸਕਦਾ।ਤੁਹਾਡੇ ਸਾਰਿਆਂ ਦੀਆਂ ਕੁਰਬਾਨੀਆਂ ਸਦਕਾ ਬਹੁਤ ਛੇਤੀ ਗੁਰੂ ਨੇ ਖਾਲਿਸਤਾਨ ਬਣਾ ਦੇਣਾ। ਵਾਹਿਗੁਰੂ ਜੀ ਮਿਹਰ ਰੱਖਣ।

    • @cs2874
      @cs2874 9 часов назад +4

      He has already written two books on kharku sangharsh.

  • @khalsaji1699
    @khalsaji1699 9 часов назад +6

    ੧੯੪੫ ਦਾ ਸਮਾਂ ਆਇਆ । ਸਾਡੀ ਫੌਜ ਨੂੰ ਬਾਹਮਣ ਰਾਜਨੀਤਕ ਲੋਕਾਂ ਨੇ ਸਿੰਗਾਪੁਰ ਮਲ਼ਾਇਆਂ ਵਿੱਚ ਰੁਕਵਾਇਆ । ਫੇਰ ਕਰਾਂਗੇ ਵਿਸਤਾਰ ਵਿਚਾਰ ਸਿੰਘੋ । ਹਰ ਸ਼ਹੀਦ ਸਿੰਘ ਮਗਰੋ ਲੱਖਾਂ ਰੂਹਾਂ ਦਾ ਹੋਰ ਜੱਥਾ ਬਣਦਾ ਹੈ । 🙏🙏🙏🙏🙏🪯

    • @Jupitor6893
      @Jupitor6893 9 часов назад +1

      ਸ਼ਹੀਦ ਸਿੰਘਾਂ ਨੂੰ ਤਹਿ ਦਿਲੋਂ ਸ਼ਰਧਾਂਜਲੀ🙏🙏

  • @KuljinderSingh-g4l
    @KuljinderSingh-g4l 13 часов назад +10

    ਗੁਰੀਲਾ ਜੁੱਧ ਦਾ ਇਹੀ ਅਸੂਲ ਆ ਵੀ ਕਿਸੇ ਨੂੰ ਕਿਸੇ ਦਾ ਅਸਲੀ ਨਾਮ ਵੀ ਬਹੁਤ ਘੱਟ ਪਤਾ ਹੁੰਦਾ ਤੇ ਨਾ ਹੀ ਕੋਈ ਪੁਸ਼ ਦਾ, ਗੁਰੀਲਾ ਯੁੱਧ ਗੁਰੂ ਸਾਹਿਬ ਦੀ ਈ ਦੇਣ ਆ ❤❤

  • @NirmalSingh-ix3uk
    @NirmalSingh-ix3uk 11 часов назад +7

    ਭਾਈ ਸਾਹਿਬ ਤੁਹਾਡੀ ਕੁਰਬਾਨੀ ਵੀ ਬਹੁਤ ਹੀ ਵਡੀ ਹੈ

  • @geetkarrajkoirsinghwala4962
    @geetkarrajkoirsinghwala4962 9 часов назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।

  • @panjabwale13
    @panjabwale13 11 часов назад +4

    ਲੱਖ ਲੱਖ ਪ੍ਰਣਾਮ ਸ਼ਹੀਦਾਂ ਸਿੰਘਾਂ ਨੂੰ 🙏🙏🙏🙏🙏

  • @SukhjinderSingh-wu6sc
    @SukhjinderSingh-wu6sc 5 часов назад +2

    ਰੂਪੋਸ਼ ਜੀਵਨ ਦੌਰਾਨ ਠਹਿਰਣ ਵਾਲੇ ਥਾਵਾਂ ਦੇ ਚਰਚੇ ਵੀ ਕਦੇ-ਕਦੇ ਕਰਦੇ ਰਿਹਾ ਕਰੋ ਜੀ ਕੇ ਉਸ ਸਮੇਂ ਕਿਸ ਤਰਾਂ ਦਾ ਮਹੌਲ ਸੀ. ਸ਼ਹੀਦ
    ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਜੀ ਦੀ ਸ਼ਹਾਦਤ nu ਕੋਟਿ ਕੋਟ ਕੋਟ ਪ੍ਰਣਾਮ ਜੀ ❤❤❤❤❤❤❤❤

  • @taranveersingh6746
    @taranveersingh6746 7 часов назад +4

    ਜਿਸ ਸਿੰਘ ਦੀ ਗੱਲ ਹੋ ਰਹੀ ਹੁੰਦੀ ਹੈ ਕਿਰਪਾ ਕਰਕੇ ਉਹਨਾਂ ਦੀਆਂ ਤਸਵੀਰਾਂ ਵੀ ਸਕਰੀਨ ਉੱਤੇ ਦਿਖਾਇਆ ਕਰੋ ਜੀ ਕਿਉਂਕਿ ਹਰ ਇਕ ਸਿੰਘ ਬਾਰੇ ਹਰ ਇਕ ਦੇਖਣ ਵਾਲੇ ਨੂੰ ਜਾਣਕਾਰੀ ਨਹੀਂ ਹੁੰਦੀ ਜੀ।🙏

  • @dupindersinghgill2923
    @dupindersinghgill2923 11 часов назад +5

    ਪ੍ਰਣਾਮ ਸ਼ਹੀਦਾਂ ਨੂੰ 🙏🙏🙏🙏🙏

  • @KaramjitKaur-kc5ly
    @KaramjitKaur-kc5ly 3 часа назад +4

    ਪ੍ਰਣਾਮ ਸ਼ਹੀਦਾਂ ਨੂੰ ਜਿੰਨਾ ਨੇ ਜਿੰਦੜੀ ਧਰਮ ਤੋਂ ਵਾਰੀ

  • @govindersingh9230
    @govindersingh9230 13 часов назад +4

    ਸਹੀ ਗੱਲ ਭਾਈ ਸਾਹਿਬ ਜੀ ਉਸ ਸਮੇਂ ਨਾਮ ਬਾਣੀ ਨਾਲ ਜੁੜੇ ਹੋਏ ਸਿੰਘਾਂ ਦੇ ਜੀਵਨ ਐਸੇ ਹੀ ਸਨ ਆਪਣੇ ਆਪ ਨੂੰ ਪਿੱਛੇ ਰੱਖ ਕੇ ਦੂਜੇ ਸਿੰਘਾਂ ਨੂੰ ਵਡਿਆਈ ਦੇਣੀ ਇਹ ਉਨ੍ਹਾਂ ਦੀ ਵੱਡਪਣ ਸੀ ਉਸ ਸਮੇਂ ਤੇ ਜੇ ਕੋਈ ਉਨ੍ਹਾਂ ਨਾਲ ਸੇਵਾ ਕਰਨੀ ਚਾਹੰਦਾ ਸੀ ਉਸ ਨੂੰ ਕਹਿ ਦੇਣਾ ਕੇ ਆਪਣਾ ਕੰਮ ਨਹੀ ਛੱਡਣਾ ਜਦੋਂ ਲੋੜ ਪਈ ਬਲਾ ਲਵਾਗੇ ਤਾਂ ਕੇ ਸਰਕਾਰ ਦੀ ਨਜਰ ਤੋਂ ਵੀ ਬਚਿਆ ਰਹੇ ਤੇ ਕੌਮ ਦੀ ਸੇਵਾ ਵੀ ਕਰਦਾ ਰਹੇ ਉਸ ਸਮੇ ਵੱਡੇ ਵੱਡੇ ਕਾਰਨਾਮੇ ਕਰਕੇ ਵੀ ਆਪਣੇ ਆਪ ਨੂੰ ਜਿੱਤੋਦੇ ਨਹੀ ਸਨ ਹੁਣ ਵਾਲੇ ਗੱਲਾਂ ਨਾਲ ਹਵਾਈ ਕਿਲੇ ਵੱਡੇ ਵੱਡੇ ਬਣਾ ਦਿੰਦੇ ਪਰ ਢਹਿਣ ਲੱਗਿਆ ਦੋ ਮਿੰਟ ਲੱਗਦੇ

  • @surjitsingh6134
    @surjitsingh6134 9 часов назад +4

    ਬਾਈ ਦਲਜੀਤ ਸਿੰਘ ਜੀ ਚਰਨ ਪ੍ਰਣਾਮ।

  • @toughtalkswithgurjitsingh5640
    @toughtalkswithgurjitsingh5640 9 часов назад +2

    ਪਰਮਾਤਮਾ ਤੁਹਾਨੂੰ ਭਾਣਾ ਮੰਨਣ ਦੀ ਸਮਰੱਥਾ ਬਖਸ਼ੇ। ਮੋੜਾ ਪੈਣਾ ਜਲਦੀ ਗੁਰੂ ਕਿਰਪਾ ਨਾਲ।🙏
    ਬਿਨ੍ਹਾ ਰਾਜ ਤੋਂ ਫ਼ੌਜਾਂ ਫੇਰ ਇੱਕ ਵਾਰ ਜਿੱਤ ਕੇ ਹਾਰੀਆਂ।
    ਅਪਣਾ ਰਾਜ ਆਉਣਾ ਇਹ ਸਭ ਵਹਿਣ ਆ ਮੁੜ ਜਾਣੇ।

  • @gursajansingh9448
    @gursajansingh9448 8 часов назад +3

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @dhanwantmoga
    @dhanwantmoga 2 часа назад +1

    Our hero Bhai Bittu

  • @princechopra5449
    @princechopra5449 10 часов назад +3

    ਵਾਹਿਗੁਰੂ

  • @jatt-22
    @jatt-22 13 часов назад +4

    Bahut uchi suchi rooh ah bhai saab g

  • @malkiatsingh4162
    @malkiatsingh4162 7 часов назад +2

    ਵਾਹਿਗੁਰੂ ਜੀ 🙏

  • @jagdishdhillon3962
    @jagdishdhillon3962 8 часов назад +2

    ਸਤਿਨਾਮੁ ਵਾਹਿਗੁਰੂ ਜੀ ਸਤਿਨਾਮੁ ਵਾਹਿਗੁਰੂ ਜੀ

  • @dilrajdilraj981
    @dilrajdilraj981 6 часов назад +3

    ਪ੍ਰਣਾਮ ਸ਼ਹੀਦਾਂ ਨੂੰ

  • @Rajdeep492
    @Rajdeep492 11 часов назад +3

    ਸਤਿ ਸ੍ਰੀ ਅਕਾਲ ਭਾਈ ਸਾਬ 🙏🏻🙏🏻🙏🏻

  • @taranveersingh6746
    @taranveersingh6746 10 часов назад +8

    ਜਿਸ ਤਰ੍ਹਾਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂਵਾਲਿਆਂ ਨੇ ਬਚਨ ਕੀਤੇ ਸਨ ਕਿ ਸਿੰਘੋ ੪੦,੦੦੦ ਸ਼ਹੀਦ ਸਿੰਘ ਜਨਮ ਲੈ ਚੁਕਿਆ ਹੈ ਇਹ ਓਹੀ ਸ਼ਹੀਦ ਸਿੰਘ ਸਨ।🙏

    • @HariSingh-yn9iq
      @HariSingh-yn9iq 3 часа назад

      ਜੇ ਇਹ ਗੱਲ ਤੈਨੂੰ ਇੰਦਰਜੀਤ ਸਿੰਘ ਰਕਬੇ ਨੇ ਸੁਣਾਈ ਹੈ ਤਾਂ ਉਹ ਸਿਰੇ ਦਾ ਝੂਠਾ ਬੰਦਾ ਹੈ, ਉਹ ਅੱਜ ਤਕ ਵੀ ਸੰਤ ਕਰਤਾਰ ਸਿੰਘ ਜੀ ਖ਼ਾਲਸਾ ਨੂੰ ਮੁਖੀ ਨਹੀਂ ਮੰਨਦਾ ਜਿਨ੍ਹਾਂ ਨੂੰ ਖ਼ੁਦ ਸੰਤ ਗੁਰਬਚਨ ਸਿੰਘ ਜੀ ਖ਼ਾਲਸਾ ਨੇ ਦਸਤਾਰ ਸਜਾਈ ਸੀ ।

    • @taranveersingh6746
      @taranveersingh6746 3 часа назад

      @@HariSingh-yn9iq ਭਾਈ ਦਲਜੀਤ ਸਿੰਘ ਦਮਦਮੀ ਟਕਸਾਲ

  • @tarloksingh2141
    @tarloksingh2141 3 часа назад +1

    Kash Bhai Sahib vang hor v panthak shakseetan Sangarshi Singhan dean gathanvan Sunande te ona noo yad karde🙏

  • @sukhwindersinghgill622
    @sukhwindersinghgill622 5 часов назад +1

    ਵਾਹਿਗੁਰੂ 🙏

  • @MpSingh-gp1rj
    @MpSingh-gp1rj 5 часов назад +1

    Veer g tuhadi qurbani Mahan hai g . Lakh lakh vaar parnaam g

  • @gurbhejsingh7774
    @gurbhejsingh7774 6 часов назад +1

    Bhai sahib thonu Milan di boht isha a mann ch

  • @JagtarSingh-e8h
    @JagtarSingh-e8h 4 часа назад +1

    Bhai sahib ji
    Tushi jandi jandi baschk short Video aplord karekro.
    Love you bhaut darshan karne tuhade jandi.

  • @SaheedBaldevSinghDeba
    @SaheedBaldevSinghDeba 17 часов назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @manjitkaur9742
    @manjitkaur9742 7 минут назад

    Kot kot parnam Shaheeda nu ❤❤

  • @angrejsinghshergill8548
    @angrejsinghshergill8548 9 часов назад +6

    ਭਾਈ ਦਲਜੀਤ ਸਿੰਘ ਬਿੱਟੂ ਜੀ ਕੌਮ ਦੇ ਹੀਰੇ ਹਨ..

  • @gurpreetkaur-zl2ie
    @gurpreetkaur-zl2ie 11 часов назад +3

    Satnam Sri Waheguru Jio Dhan Dhan Baba Deep Singh Ji Maharaj Dhan Dhan Baba Noudh Singh Ji Maharaj Dhan Dhan sarr Shahid Singh

  • @jaswantsidhu8763
    @jaswantsidhu8763 6 часов назад +2

    ਮੋਹਣੀ ਬੂਟੀ ਹੋਰਾਂ ਦਾ, ਸਾਥੀ ਸੀ ਸਮਸ਼ੇਰ ਸਿੰਘ ਬੱਬਰ ਬਠਿੰਡਾ ਜੀ

  • @jashpalsingh1875
    @jashpalsingh1875 11 часов назад +6

    ਰਾਜ ਬਿਨਾ ਨਹਿ ਧਰਮ ਚਲੈ ਹੈਂ ਧਰਮ ਬਿਨਾ ਸਭ ਦਲੇਹ ਮਲੇ ਹੈਂ

  • @SatbirSingh-fj3rm
    @SatbirSingh-fj3rm 2 часа назад

    Bhai saihb ji thanks God bless you 🙏 🎉.

  • @GurdevSingh-hk6nu
    @GurdevSingh-hk6nu 2 часа назад

    Waheguru ji bahi sahib ji sardar daljit singh ji sat seri akal ji

  • @JoginderSingh-tz2nm
    @JoginderSingh-tz2nm 12 часов назад +4

    ਭਾਈ ਦਲਜੀਤ ਸਿੰਘ ਜੀ ਸਿੱਖ ਕੌਮ ਦੇ ਯੋਧੇ

  • @sukhpalgrewal5003
    @sukhpalgrewal5003 3 часа назад

    ਅਸੀਂ ਸਾਰੇ ਪਦਾਰਥ ਵਾਦੀ ਹੋ ਗਏ ਹਾਂ

  • @ManjitSinghTanda
    @ManjitSinghTanda 12 часов назад +5

    🙏ਸਾਡੇ ਇਲਾਕੇ ਦੇ ਇੱਕੋ ਇੱਕ ਮਹਾਂਪੁਰਖ ਸੰਤ ਬਾਬਾ ਹਰਚਰਨ ਸਿੰਘ ਜੀ ਖਾਲਸਾ ਰਮਦਾਸਪੁਰ ਵਾਲੇ ਨੇ ਜੋ ਕੌਮ ਦੇ ਸ਼ਹੀਦਾਂ, ਪ੍ਰਚਾਰਕਾਂ, ਭਗਤਾਂ ਦੇ ਦਿਨ ਮਨਾਉਂਦੇ ਹਨ ❤🙏

    • @gurpreetkaur-zl2ie
      @gurpreetkaur-zl2ie 11 часов назад +1

      Wah wah bahut vadia kam karde han Baba G

    • @slaveofimmortal4678
      @slaveofimmortal4678 2 часа назад

      ਰਾਮਪੁਰ ਖੇੜਾ ਸਾਹਿਬ ਵਾਲੇ ਬਾਬਾ ਹਰਨਾਮ ਸਿੰਘ ਜੀ ਵੀ ਬੌਤ ਉੱਚੇ ਮਹਾਂਪੁਰਖ ਨੇ ਜੀ

    • @ManjitSinghTanda
      @ManjitSinghTanda 2 часа назад

      @@slaveofimmortal4678ਧੰਨ ਧੰਨ ਬਾਬਾ ਹਰਨਾਮ ਸਿੰਘ ਜੀਆਂ ਦੀਆਂ ਰਹਿਮਤਾਂ ਬਰਕਤਾਂ ਸਦਕਾ ਗੁਰੂ ਸਾਹਿਬ ਜੀ ਦੇ ਲੜ ਲੱਗੇ ਹਾਂ ਜੀ,

  • @bhindersingh2382
    @bhindersingh2382 7 часов назад +1

    Thank you 22 jee

  • @bachittarsingh6714
    @bachittarsingh6714 3 часа назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @JagsirSingh-ru5qz
    @JagsirSingh-ru5qz 5 часов назад +1

    ਕੋਟਿਨ ਕੋਟ ਪ੍ਰਣਾਮ ਸ਼ਹੀਦਾਂ ਨੂੰ

  • @vikkiholmes4574
    @vikkiholmes4574 12 часов назад +2

    True HEROES

  • @jaswantkaur73
    @jaswantkaur73 33 минуты назад

    Waheguru ji waheguru ji

  • @sukhpalgrewal5003
    @sukhpalgrewal5003 3 часа назад

    ਭਾਈ ਸਾਬ ਭਾਈ ਸਾਬ ਜਥੇਦਾਰ ਸ਼ਹੀਦ ਗੁਰਦੇਵ ਸਿੰਘ ਜੀ ਉਸਮਾਂਨਵਾਲਾ ਬੜੀ ਵੱਡੀ ਰੂਹ ਸੀ ਆਪਣੀ ਉਮਰ ਦੇ ਸਾਰੇ ਹੀ ਜਾਣਦੇ ਹਨ ਜੀ ਬਾਬਾ ਸੁਰਿੰਦਰ ਸਿੰਘ ਜੀ ਦਾ ਕੁਝ ਯਾਦ ਨਹੀ ਹੈ ਜੀ ਭੁੱਲੀ ਬੈਠੇ ਹਾਂ ਜੀ ਸੂਰਮੇ ਸ਼ਹੀਦਾਂ ਨੂੰ ਪਰ ਹੈ ਸਾਡੀ ਸਾਰਿਆਂ ਦੀ ਬਹੁਤ ਮਾੜੀ ਗੱਲ ਹੈ ਪਛਤਾਵਾ ਵੀ ਹੈ ਸਾਨੂੰ ਪਰ ਗੁਰੂ ਭਲੀ ਕਰੂ

  • @nirmalmann3413
    @nirmalmann3413 Час назад

    Waheguru ji 🙏

  • @langeriboys
    @langeriboys 5 часов назад

    Waheguru meher kern ji Veer ji tusi bahut kam keeta te ker rehe ho ji

  • @SukhwinderSingh-jb2oy
    @SukhwinderSingh-jb2oy 59 минут назад

    Satnam waheguru khalsa Raj jindabad

  • @vikkiholmes4574
    @vikkiholmes4574 12 часов назад +1

    Waheguruji Bless Your Panth

  • @rajindersingh1486
    @rajindersingh1486 2 часа назад

    Bhai Saab,SSA ji

  • @harwindersingh1175
    @harwindersingh1175 9 часов назад +4

    ਭਾਈ ਸਾਬ ਜੀ ਗ਼ੁਲਾਮ ਕੌਮਾ ਨਾਲ ਹਮੈਸ਼ਾ ਇਸ ਤਰਾ ਹੀ ਅਨਗੋਲਿਆ ਕੀਤਾ ਜਾਂਦਾ ਹੈ ਜਦੋ ਸਿੱਖ ਅਜ਼ਾਦ ਹੋ ਗਏ ਫਿਰ ਇਕੱਲੇ ਇਕੱਲੇ ਸ਼ਹੀਦਾਂ ਦੇ ਪਰਿਵਾਰ ਨੂੰ ਵੀ ਮਾਣ ਸਤਿਕਾਰ ਮਿਲੇਗਾ

  • @kamaljeetsingh8919
    @kamaljeetsingh8919 4 часа назад +1

    ਵਾਹਿਗੁਰੂ ਮਿਹਰ ਕਰਨ ਕੌਮ ਨੂੰ ਪੰਥ ਨੂੰ ਏਕਤਾ ਬਖਸ਼ਣ...

  • @harjindersingh-pr4ef
    @harjindersingh-pr4ef 16 часов назад +4

    Kaum de yodhe 🔥

  • @jeetabinning350
    @jeetabinning350 13 часов назад +1

    Waheguru ji ❤🙏🌹🌹🌹🌹🌹

  • @manjitkaur5642
    @manjitkaur5642 10 часов назад +1

    Waheg guru ji❤❤❤❤❤❤❤

  • @mohindersinghkumra1713
    @mohindersinghkumra1713 2 часа назад

    ਕੋਟ ਕੋਟ ਪਰਨਾਮ ਸ਼ਹੀਦਾ ਨੂੰ ਪਰ ਅਬਸੋਸ ਗੁਰਦਵਾਰਾ ਚ ਕਦੇ ਮਹਾਨ ਯੋਧੇ ਦਾ ਨਾਮ ਤਕ ਨਹੀ ਲਿਆਇਆ ਜਾਂਦਾ

  • @baljitkaur2083
    @baljitkaur2083 6 часов назад

    Waheguru ji waheguru ji waheguru ji waheguru ji waheguru ji

  • @thirteencoffins
    @thirteencoffins 5 часов назад

    ਬਾਬਾ ਜੀ ਕਿਰਪਾ ਜਿਆਦਾ ਤੋਂ ਜਿਆਦਾ ਵੀਡੀਓਜ਼ ਬਣਾ ਕੇ ਖਾੜਕੂ ਸਿੰਘਾਂ ਦੀਆਂ ਅਣਸੁਣੀਆਂ ਗੱਲਾਂ ਦੱਸਦੇ ਰਿਹਾ ਕਰੋ ਜੀ 🙏 ਇਹ ਜਾਣਕਾਰੀਆਂ ਬਹੁਤ ਘੱਟ ਮਿਲਦੀਆਂ ਨੇ ਤੇ ਇਹ ਗੱਲਾਂ ਦੱਸਣ ਵਾਲੇ ਅਸਲ ਲੋਕ ਵੀ ਬਹੁਤ ਘੱਟ ਨੇ। ਇਸ ਸਿੱਖ ਇਤਿਹਾਸ ਨੂੰ ਸਾਂਭਣ ਦੀ ਵੀ ਬਹੁਤ ਲੋੜ ਹੈ।

  • @NehaKaur-qo8es
    @NehaKaur-qo8es 6 часов назад +2

    ਬਾਬਾ ਜੀ ਨਕਲ ਜਿੰਨੀ ਮਰਜੀ ਚਮਕ ਜਾਵੇ ਪਰ
    ਅਸਲ ਦੀ ਨਕਲ ਦੇ ਵੀ ਨੇੜੇ ਨਹੀਂ ਜਾ ਸਕਦੇ

  • @manjeetsingh6910
    @manjeetsingh6910 6 часов назад

    Waheguru Waheguru Waheguru Waheguru Waheguru Bhai Sahib Jeo Kom Dean Battan Paunde Riha Kro...Saanu Urjaa Mildi Aa Sade Komi Yodhe

  • @GurvinderSingh-xl9nt
    @GurvinderSingh-xl9nt 13 часов назад +3

    ਭਾਈ ਗੁਰਦੇਬ ਸਿੰਘ ਤਾਂ ਸੰਘਰਸ਼ ਦਾ ਥੱਮ ਸਨ ਪੱਥਕ ਕਮੇਟੀ ਮੈਂਬਰ ਵੀ ਰਹੇ

  • @ParmjitKaur-b8p
    @ParmjitKaur-b8p 5 часов назад

    Dhan. Guru de singh

  • @khalsaji1699
    @khalsaji1699 9 часов назад +2

    ਗੁਰੂ ਦਸ਼ਮੇਸ਼ ਦਾ ਹੈ ਪੰਥ ਪਿਆਰਾ । ਪੰਥ ਕਦੇ ਨਹੀਂ ਹਾਰਿਆ । ਬੰਦਾ ਜਰਨੈਲ ਜਰੂਰ ਆਏਗਾ । ਤਗੜੇ ਰਹੇ । ਇਤਿਹਾਸ ੧੮੪੦ ਤੋਂ ੧੯੯੫ ਤੱਕ ਦਾ ਸੰਕਲਿਤ ਨਹੀਂ ਹੋਇਆ । ਕਾਂਗਰਸ ਅਕਾਲੀ ਰਾਜਨੀਤੀ ਦਾ ਗੈਰ ਖਾਲਸਾਈ ਸੰਦਰਭ ਫਰੰਗੀਆਂ ਨੇ ਸਿਰਜਿਆ । ਕੋਈ ਨਾ। ਫਰੰਗੀ ਵੀ ਅਪਣੇ ਦੇਸ਼ ਵਿੱਚ ਪਿੱਟ ਸਿਆਪਾ ਹੀ ਕਰ ਰਹੇ ਹਨ । । ਗੁਰੂ ਨਾਨਕ ਦੇ ਪੰਥ ਨੂੰ ਵਰ ਮਿਲਿਆ ਹੋਇਆ ‘ਉੱਜੜ ਜਾਉ’

  • @amriksingh9443
    @amriksingh9443 3 часа назад

    ਗੁਰੂ ਪਿਆਰਿਉ ਸਰਕਾਰਾਂ ਓਹਕਰ ਜਾਂਦੀਆਂ ਹਨ ਅਕਲ ਹੀਣ ਨੂੰ ਤਾਂ ਕੀ ਸੋਝੀ ਵਾਲਿਆ ਦੀ ਪੇਸ਼ ਨਹੀਂ ਜਾਂਦੀ ਕੌਮ ਦਾ ਨੁਕਸਾਨ ਕਰਨ ਵਾਲੇ ਵੀ ਸਾਡੇ ਵਿੱਚ ਬੈਠੇ ਹਨ,

  • @khalsaji1699
    @khalsaji1699 9 часов назад +2

    ਭਾਈ ਸਾਹਿਬ ਹਰ ਰੋਜ਼ ਇੱਕ ਵੀਡੀਉ ਕਰਿਆ ਕਰੋ। ਹਿੰਦੂ ਰਾਜ ਨੇ ਬਹੁਤ ਗਲਤੀ ਕੀਤੀ । ਖਾਲਸਾ ਫੌਜ ਦੇ ਕਿਲੇ ੧੯੪੭ ਵਿੱਚ ਫਰੰਗੀਆਂ ਨੇ ੧੮੪੯ ਦੇ ਅਹਿਦਨਾਮੇ ਨੂੰ ਤੋੜਕੇ ਹਿੰਦੂਆਂ ਤੇ ਮੁਸਲਮਾਨਾਂ ਨੂੰ ਦੇਕੇ ਮਨੁੱਖਤਾ ਦਾ ਘਾਣ ਕੀਤਾ । ਅੱਜ ਅਬਦਾਲੀ ਤਾਲਿਬਾਨ ਦਾ ਰਾਸ਼ਟਰ ਪਿਤਾ ਬਣ ਗਿਆ । ਬਿਨ ਲਾਦੇਨ ਐਬਟਾਬਾਦ ਵਿੱਚ ਫੜਿਆ ਗਿਆ । ਕਰਨਲ ਐਬਟ ਉਹ ਫਰੰਗੀ ਸੀ ਜਿਸਨੇ ਖਾਲਸਾ ਫੌਜ ਦੇ ਕਿਲੇ ਦੇ ਭੇਦ ਦਿੱਤੇ ਸਨ । ਹੁਣ ਸੰਸਾਰ ਨੂੰ ਪਤਾ ਲੱਗਿਆ ਫਰੰਗੀ ਨੇ ਕੀ ਕੀਤਾ ।

  • @mohindersidhu3270
    @mohindersidhu3270 5 часов назад +1

    You can notice real pain in the voice of Bhai Daljit Singh Bittu while narrating all this. Wonder how some men coming from the same background can become so heinous as the ones who kicked the face of Bhai Usmanwala with his boots and the other who severed the tongue of Bhai Surinder Singh while he was reciting Gurbani paath. Our own clan wearing police uniforms became our worst enemy.

  • @angadpalsinghbrar8404
    @angadpalsinghbrar8404 Час назад

    🙏

  • @navtojsingh
    @navtojsingh 14 часов назад

    waheguru waheguru dhan guru ke laal

  • @astaadg8148
    @astaadg8148 10 часов назад +4

    ਭਾਈ ਸਾਹਿਬ ਇਹਨਾਂ ਰੂਹਾਂ ਨੇ ਫਿਰ ਆਜਾਣਾ।

  • @Jagdeeshbrar
    @Jagdeeshbrar 17 часов назад +1

    ❤❤

  • @Justin-bass
    @Justin-bass 16 часов назад +1

    ❤🙏🏼

  • @ParbhjeetCheema
    @ParbhjeetCheema Час назад

    🙏🙏🙏🙏🙏

  • @harmanpreetvirk6724
    @harmanpreetvirk6724 11 часов назад +1

    🙏🙏🙏

  • @Dilsher-t8w
    @Dilsher-t8w 9 часов назад +2

    Kithe mnaunde ah barsi te kdo mnaunde ah. Date dsdo please

  • @KuljinderSingh-g4l
    @KuljinderSingh-g4l 13 часов назад +1

    🙏🙏🙏🙏❤️❤️❤️❤️

  • @HarpreetSingh-jn6bh
    @HarpreetSingh-jn6bh 17 часов назад +1

    🙏🙏

  • @Kiranpal-Singh
    @Kiranpal-Singh 7 часов назад +4

    ਭਾਈ ਦਲਜੀਤ ਸਿੰਘ ਜੀ ਤੁਹਾਡੇ ਵਿਚਾਰ ਵਡਮੁੱਲੇ ਹਨ, ਕੌਮ ਨਾਲ ਸਾਂਝੇ ਕਰਦੇ ਰਿਹਾ ਕਰੋ, *ਗੁਰਸਿੱਖੀ ਵਿੱਚ ਪਰਪੱਕ ਸਿੰਘ ਹੀ ਮਹਾਨ ਸ਼ਹੀਦ ਹੁੰਦੇ ਹਨ* !

  • @ajmerkaler7718
    @ajmerkaler7718 8 часов назад

    Vaheguru

  • @parminderuppal7665
    @parminderuppal7665 15 часов назад +2

    ਬਾਬਾ ਜੀ ਸਾਡੀ ਕੌਮ ਦੀ ਤਰਾਸਦੀ ਆ ਕਿ ਅਸੀਂ ਆਪਣੀ ਕੌਮ ਦੇ 💎 ਨਹੀਂ ਜਾਣਦੇ ਜੀ🙏

  • @punjabson5991
    @punjabson5991 7 часов назад

    ਭਾਈ ਸਾਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ । ਹੁਣ ਤੁਸੀਂ 9 ਅਕਤੂਬਰ ਦਾ ਖਿਆਲ ਰੱਖਿਆ ਜੇ । ਆਏਓ ਜਰੂਰ ਤੁਸੀਂ
    ਲੰਡੀ ਬੁੱਚੀ ਦੀ ਪਰਵਾਹ ਨਹੀਂ ਪਰ ਜੇ ਪੰਥਕ ਅਖਵਾਉਂਦੇ ਨੇ ਤਾਂ ਕੋਈ ਨਾ ਗੁਰੂ ਫਤਹਿ ਬੁਲਾ ਲਿਆ ਕਰੋ

  • @jaswantsidhu8763
    @jaswantsidhu8763 6 часов назад

    ਭਾਈ ਸਾਹਿਬ ਭਾਈ ਸਮਸ਼ੇਰ ਸਿੰਘ ਸ਼ੇਰਾ ਉਰਫ ਬਾਬਾ ਬਠਿੰਡਾ ਬਾਰੇ, ਵੀ ਕੁਛ ਵਿਚਾਰ ਦਿਉ ਜੀ ਉਹ ਵੀ ਚੜਦੀ ਕਲਾ ਦਾ, ਸਿੰਘ ਸੀ ਬੱਬਰ ਖਾਲਸਾ ਦਾ

  • @realtorsingh
    @realtorsingh 17 часов назад +1

    ❤❤ ਵਾਹਿਗੁਰੂ ਜੀ।

  • @Chefsingh90
    @Chefsingh90 4 часа назад

    🚩

  • @yuvrajgill72
    @yuvrajgill72 7 часов назад +2

    ਸਾਡੀ ਕੋਮ ਤੇ ਬੜੀ ਮਹਾਨ ਹੈ ਜੇ ਕਿਤੇ ਸਾਡੇ ਵਿੱਚਲੇ ਸਰਕਾਰੀ ਬੰਦਿਆਂ ਨੇ ਸਾਰੀ ਲਹਿਰ ਨੂੰ ਤਬਾਹ ਨਾਂ ਕੀਤਾ ਹੂੰਦਾ … ਜੱਫਰਵਾਲ ਸਾਬ, ਤੇ ਕਈ ਬੱਬਰ ਖ਼ਾਲਸਾ ਦੇ ਵੱਡੇ ਵੱਡੇ ਨਾਮ ਜਿੰਨਾਂ ਨੂੰ ਅਸੀ ਕਿਸੇ ਮੁਕਾਬਲੇ ਵਿੱਚ ਸ਼ਹੀਦ ਸਮੱਜਦੇ ਸੀ ਪੱਰ ਹੁਣ ਪੱਤਾ ਲੱਗਾ ਜਰਮਨੀ ਵਿੱਚ ਸਮੇਤ ਪਰਵਾਰ ਨਜ਼ਾਰੇ ਲੈਣਦੇ ਜਿੰਦਾਂ ਕਈ India ਵਿੱਚ

    • @TarsemSingh-fk1dy
      @TarsemSingh-fk1dy 6 часов назад

      ਸਾਰਿਆਂ ਫਾਰਮ ਹਾਊਸ ਬਣਾ ਰਖੇ ਜੀ

  • @JasjitSingh-k
    @JasjitSingh-k 43 минуты назад

    🙏🇩🇪

  • @bhagwanttoor6150
    @bhagwanttoor6150 3 часа назад

    ਬਿੱਲਕੁੱਲ ਸਹੀ

  • @astaadg8148
    @astaadg8148 10 часов назад +5

    ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਜਿਹੜਾ ਵੀ ਸਿੱਖ ਅਜਾਦੀ ਨੂੰ ਨਿਸ਼ਾਨਾ ਮੰਨ ਕੇ ਜਿਨੀ ਵੀ ਜੋ ਵੀ ਸੇਵਾ ਕਰ ਸਕਦਾ ਪ੍ਰਵਾਨ ਕਰਨੀ ਚਾਹੀਦੀ ਹੈ। ਕਿਸੇ ਦਾ ਵੀ ਨੁਕਸ ਨਾ ਵੇਖੀਏ।ਜੇ ਕੋਈ ਗੱਲ ਹੋਵੇ ਤਾਂ ਮਿਲ ਕੇ ਕਰ ਲਵੋ। ਸੋਸ਼ਲ ਮੀਡੀਏ ਤੇ ਨਾ ਭੰਡੀਏ। ਗੁਰੂ ਨੇ ਨਿੰਦਿਆ ਕਰਨ ਤੋਂ ਵਰਜਿਆ ਹੈ ਸਾਨੂੰ। ਜੋ ਕੁੱਝ ਵੀ ਨਹੀਂ ਕਰ ਸਕਦਾ ਉਹ ਅਰਦਾਸ ਹੀ ਕਰੇ ਅਜਾਦੀ ਦੀ। ਗੁਰੂ ਨੇ ਕਿਰਪਾ ਕਰ ਦੇਣੀ ਹੈ।

    • @geetkarrajkoirsinghwala4962
      @geetkarrajkoirsinghwala4962 9 часов назад +1

      ਬਿਲਕੁਲ ਸਹੀ ਕਿਹਾ ਜੀ।
      ਇਹ ਗੱਲ ਬੰਦੀ ਸਿੰਘ ਭਾਈ ਤਾਰਾ ਸਿੰਘ ਨੇ ਵੀ ਕਹੀ ਸੀ।

  • @thekingzofforbiddenkingdom4379
    @thekingzofforbiddenkingdom4379 6 часов назад

    ਗੁਰੂ ਫਤਿਹ ਸਿੰਘ ਸਾਬ ਖਾਲਿਸਤਾਨ ਜਿੰਦਾਬਾਦ

  • @IqbalpreetsinghSohi
    @IqbalpreetsinghSohi 17 часов назад +1

    Bhie shieb fate

  • @punjabivirsa5295
    @punjabivirsa5295 8 часов назад +2

    ਤੂਸ਼ੀ ਵੀ ਕੁਕੀ ਵਾਲਿਅਾਂ ਗ਼ੱਲਾ ਹੀ ਕਰਦੇ ਭੲੀ ਸਾਬ ਤੁਹਾਡਾ ਕਹਿਣ ਦਾ ਮਤਲਬ ਅਾ ਦੀਪ ਸਿਧੂ ਸਾਡੇ ਸਿੱਖ਼ਾਂ ਦਾ ਸ਼ਹੀਦ ਨਹੀ..ਭੲੀ ਅਮਰਿਤਪਾਲ ਨਾਲ ਲੋਕ ਨਾ ਤੁਰਨ ੳੁਹ ਕੀ ਪਤਾ ਬਾਬਾ ਜ਼ੀ ਅਾਓੁਣ ਵਾਲੇ ਸਮੇ ਸਹਿਦ ਤੁਹਾਡੁੈ ਤੋ ਵੱਡੇ ਸ਼ਹੀਦ ਹੋ ਨਿਬੜਨ ...ੳੁਵੀ ਕੌਮ ਦੇ ਹੀਰੇ ਅਾ ਬੲੀ ਦੀਪ ਤੇ ਭੲੀ ਅਮਰਿਤਪਾਲ ਸਿੰਘ ਜੀ

    • @Kiranpal-Singh
      @Kiranpal-Singh 7 часов назад +2

      ਦੀਪ ਪੰਥ ਲਈ ਬੋਲਿਆ ਸਹੀ ਹੈ, ਪਰ ਸ਼ਹੀਦ ਕਿਵੇਂ ਹੈ ?

    • @madhosingh9158
      @madhosingh9158 6 часов назад +1

      @@Kiranpal-Singh ਤੁਸੀ ਸਹੀ ਕਿਹਾ ਵੀਰ ਕਿਰਨਪਾਲ