ਅੱਜ ਤਾਂ ਬਾਬਾ ਵੀ ਚੱਕ ਤਾ ਭੂਤ ਨੇ 😳 | Episode 27 | Funny Video | Comedy video

Поделиться
HTML-код
  • Опубликовано: 25 окт 2024

Комментарии • 257

  • @happyjohal8130
    @happyjohal8130 11 месяцев назад +3

    ਰੱਬ ਹਮੇਸ਼ਾ ਤਰੱਕੀਆ ਬਖਸ਼ੇ ਤਰਨਾਟ ਵੀਰ ਜੀ ਤੁਹਾਡੀ ਵੀਡੀਓ ਬਹੁਤ ਲੇਟ ਆਉਂਦੀ ਹੈ

  • @rachhpalsingh78466
    @rachhpalsingh78466 11 месяцев назад +2

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ।

  • @jarnailbenipal5668
    @jarnailbenipal5668 Год назад +7

    ਧਰਨਾਟ ਵੀਰ ਵੀਡੀਓ ਪੂਰੀ ਘੈਟ ਹਮੇਸਾ ਚੜਦੀ ਵਿੱਚ ਰੱਖੇ ਬਾਬਾ ਨਾਨਕ ਸਾਹਿਬ ਜੀ ਸਾਰੀ ਟੀਮ ਨੂੰ ਧਰਨਾਟ ਸਿਆ

  • @ਸਤਵੀਰਸਿੰਘ-ਫ3ਸ

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ

    • @BalbirSingh-jg4ie
      @BalbirSingh-jg4ie Год назад

      वाहेगुरु जी🙏🙏🙏❤❤भाई जी विडियो बहुत अच्छा लगता है विडियो थोड़ी समय जदा लम्बी बड़ी होनी चाहिए बहुत अच्छा लगता है वाहेगुरु जी🙏🙏🙏❤❤❤

  • @rachhpalsingh78466
    @rachhpalsingh78466 11 месяцев назад +1

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @boharsingh7725
    @boharsingh7725 Год назад +3

    ਬਹੁਤ ਹੀ ਵਧੀਆ ਬਾਈ ਕਮਾਲ ਕਰਤੀ
    👍👍👍👍👍

  • @jagdevsingh7524
    @jagdevsingh7524 Год назад +4

    ਅੰਮ੍ਰਿਤ ਗਿੱਲ ਨੂੰ ਕਾਫੀ ਸਮੇਂ ਬਾਅਦ ਦੇਖਿਆ, ਖ਼ੁਸ਼ੀ ਹੋਈ ਗਿੱਲ ਨੂੰ ਦੇਖ ਕੇ।

  • @GurpreetSingh-fq7di
    @GurpreetSingh-fq7di Год назад +5

    ਬਹੁਤ ਹੀ ਲਾਜਵਾਬ ਸਟੋਰੀ ਧਰਨਾਟ ਬਾਈ ਤੁਹਾਡੀ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ ਇਸ ਤਰਾਂ ਹੀ ਵਧੀਆ ਵੀਡੀਓ ਬਣਾਉਂਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਹੋਰ ਵੀ ਤਰੱਕੀਆਂ ਬਖਸ਼ਣਗੇ 👍❤️🌹🙏🙏

  • @harnaibchahal4326
    @harnaibchahal4326 Год назад +4

    ਧਰਨਾਟ ਸਿਆ ਮੁੜ ਕੇ ਬਾਬਾ ਤਾਂ ਨਹੀ ਜਾਦਾਂ ਭੂਤ ਕੱਢਣ 😂😂😂😂

  • @darshansinghsran2744
    @darshansinghsran2744 Год назад +1

    ਬਹੁਤ ਸੋਹਣੀ ਵੀਡੀਓ ਆਉਂਦੀ ਆ ਧਰਨਾਟ ਬਾਈ ਮਜ਼ਾ ਆ ਜਾਂਦਾ ਦਸ ਕੁ ਮਿੰਟ ਦੀ ਹੋਰ ਪਾ ਦਿਆ ਕਰੋ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @MandeepSingh-ul9mf
    @MandeepSingh-ul9mf Год назад +5

    ਬਹੁਤ ਵਧੀਆ ਵੀਡੀਓ ਹੈ ਜੀ।ਰੱਬ ਤਹਾਨੂੰ। ਤਰੱਕੀਆਂ ਬਖ਼ਸੇ਼

  • @gurjindersingh3638
    @gurjindersingh3638 Год назад +3

    ਸਾਰੀ ਟੀਮ ਨੂੰ ਸ਼ਤ ਸ੍ਰੀ ਅਕਾਲ ਧਰਨਾਟ ਜੀ 🙏 ਬਹੁਤ ਵਧੀਆ ਵੀਡੀਓ ਸਾਰੀ ਟੀਮ ਦਾ ਰੋਲ ਵਧੀਆ ਵੈਰੀ ਸਲੋਟ ਜੀ 🙏🥀💙🥀👌 ਯਮੂਣਾ ਣਗਾਰ

  • @JaswinderKaur-p1v
    @JaswinderKaur-p1v 11 месяцев назад +1

    ਧਰਨਾਟ ਵੀਰੇ ਤੁਹਾਡੀਆਂ ਵੀਡੀਓ ਬਹੁਤ ਸੋਹਣੀ ਆ ਹੁੰਦੀਆਂ ਹਨ ਰੱਬ ਤੁਹਾਨੂੰ ਤੱਰਕੀਆ ਬਖ਼ਸੇ

  • @NsreshKumar-d2g
    @NsreshKumar-d2g Год назад

    ਧਰਨਾਟ ਬਾਈ ਜੀ ਬਹੁਤ ਵਧੀਆ ਵੀਡੀਓ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ

  • @HArjinderSingh-dd8zi
    @HArjinderSingh-dd8zi Год назад +3

    ਬਹੁਤ ਵਧੀਆ ਵੀਡੀੳ ਧਰਨਾਟ ਵਾਈ ਜੀ ਪਰਮਾਤਮਾ
    ਤੁਹਾਨੂੰ ਤਰੱਕੀਆਂ ਬਖਸੇ ਸਾਰੀ ਟੀਮ ਨੂੰ

  • @ravindersinghheerudaseen.2422
    @ravindersinghheerudaseen.2422 Год назад +3

    ਬਾਬੇ ਵਾਲਾ ਕਿਰਦਾਰ ਕੀਤੇ ਭਾਨੇ ਭਗੌੜੇ ਤੋਂ ਕਰਵਾਉਂਦੇ ਤਾਂ ਹੋਰ ਮਜ਼ਾ ਆਉਂਦਾ। ਹੋਰ ਵਾਲੀ ਵਧੀਆ ਵੀਡੀਓ ਬਣੀ ਸੀ 😂😂😂😂

  • @JaspinderSingh-h2q
    @JaspinderSingh-h2q Год назад +2

    Very very very very very nice funny video ji 😂😂😂😂😂👌👌👌👍👍👍🎉🎉🎉🎉😂😂😂

  • @bindergahlot6920
    @bindergahlot6920 Год назад +3

    ਬਹੁਤ ਵਧੀਆ ਵੀਡੀਓ ਧਰਨਾਟ ਵੀਰੇ ਬਾਬੇ ਦੀ ਚੰਗੀ ਰੇਲ ਬਣਾਈ ਪਰ ਇੱਕ ਬੇਨਤੀ ਹੈ ਵੀਡੀਓ ਛੇਤੀ ਅਪਲੋਡ ਕਰਿਆ ਕਰੋ ਵੀਡੀਓ ਥੋੜੀ ਵੱਡੀ ਬਣਾਇਆ ਕਰੋ ਸਾਨੂੰ ਬੜੀ ਬੇਸਬਰੀ ਨਾਲ ਤੁਹਾਡੀ ਵੀਡੀਓ ਦਾ ਇੰਤਜ਼ਾਰ ਰਹਿੰਦਾ ਹੈ ਜੀ।

  • @muhammedbasith2380
    @muhammedbasith2380 Год назад +4

    Love ❤️ you veer g from Pakistan 🇵🇰

  • @Santa_singh_
    @Santa_singh_ Год назад +8

    ਵੀਡੀਓ ਬਹੁਤ ਵਧੀਆ ਹੈ ਸਾਰੀ ਟੀਮ ਨੂੰ ਵਾਹਿਗੁਰੂ ਜੀ ਤਰੱਕੀਆਂ ਬਖ਼ਸ਼ੇ 🎉🎉🎉❤❤❤❤❤❤❤❤

  • @Karanaujlafan142
    @Karanaujlafan142 Год назад +18

    ਧਰਨਾਟ ਵੀਰ ਅਸੀਂ ਤਾਂ ਤੁਹਾਡੀ ਵੀ ਡੀ ਉ ਨੂੰ ਉਡੀਕਦੇ ਰਹਿੰਦੇ ਹਾਂ ਪਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਬਹੁਤ ਤਰੱਕੀ ਬਖਸੇ

  • @narinderbrar4361
    @narinderbrar4361 Год назад +1

    ਬਹੁਤ ਘੈਂਟ ਵੀਡੀਓ ਆ

  • @RameshKumar-pu4fo
    @RameshKumar-pu4fo Год назад +1

    ਕਰਨਾਟਕਾ ਬੋਹਤ ਵਧੀਆ ਕਹਾਣੀ ਹੈ

  • @amarjitsingh1946
    @amarjitsingh1946 Год назад +1

    ਬਹੁਤ ਸੋਹਣੀ ਵੀਡੀਓ ਵਾਈ ਧਰਨਾਟ ਬਹੁਤ ਵਧੀਆ ਕਹਾਣੀ ਆ ਵਾਈ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌👌💚💚💙

  • @championgamemap6485
    @championgamemap6485 Год назад +1

    ❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਸਲਾਮ ਧਰਨਾਟ ਐਂਡ ਪਾਰਟੀ ਪਰਮਾਤਮਾ ਚੜ੍ਹਦੀ ਕਲਾ ਵਿਚ

  • @harjeet_maan_
    @harjeet_maan_ Год назад +1

    ਸਾਡੇ ਦਿਲ ਤੋਂ ਪੁੱਛ ਬਾਬਾ ਕੀ ਕੀ ਸਾਡੇ ਨਾਲ ਹੋਈ

  • @Arsh_07_braich
    @Arsh_07_braich Год назад +3

    Very nice video dharnat bai

    • @vijaykumari3183
      @vijaykumari3183 Год назад

      ❤plz.28.jaldi.kro .🙏🙏radhe.radhe.all.team.ambala.

  • @Reeta_Rani__
    @Reeta_Rani__ Год назад +2

    ਬਹੁਤ ਹੀ ਵਧੀਆ ਲੱਗੀ ਵੀਰੇ ਅਗਲਾ ਭਾਗ ਜਲਦੀ ਹੀ ਪਾ ਦਿਉ ਵੀਰੇ ਵੀਡੀਓ ਨੂੰ ਕੂਮੈਂਟ ਅਤੇ ਸ਼ੇਅਰ ਜਰੂਰ ਕਰਨਾ ਜੀ ਚਰਨੋ ਤੂੰ ਤਾਂ ਭੈਣੇ ਧਰਨਾਟ ਨਾਲ ਦੁੱਖ ਸੁੱਖ ਸਾਂਝੇ ਕਰ ਸਕਦੀ ਹੈ ♥️❤️❤️♥️❤️❤️👍👍👍👍👍👍👍👍

  • @gurjapsingh-w3u
    @gurjapsingh-w3u Год назад +3

    ਸੱਚੀ ਵੀਰੇ ਬਹੁਤ ਸੋਹਣੀ ਵੀਡਿੳ ਵਾਹਿਗੁਰੂ ਤੈਨੂੰ ਖੁਸ਼ ਰੱਖੇ🎉🎉❤😂

  • @PalaAULAKH
    @PalaAULAKH Год назад

    ਇਸ ਵੀਡੀਓ ਵਿੱਚ ਪੰਡਤ ਦੀ ਧਰਨਾਟ ਨੇੇ ਚੰਗੀ ਸਰਵਿਸ ਕੀਤੀ ਉਹ ਵੀ ਦੋ ਵਾਰੀ ਧਰਨਾਟ ਬਾਈ ਲਵਜੂ ਯਾਰ ਰਾਜਪਾਲ ਔਲਖ ਤੋਂ ❤❤👍👍

  • @ekamgill314
    @ekamgill314 Год назад +17

    ਧਰਨਾਟ ਵੀਰੇ ਸੋਢੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ-ਗਦਾਈਆ ਤਸੀਲ ਨਾਭਾ ਜਿਲਾ ਪਟਿਆਲਾ

  • @khushpreetkaurpandher
    @khushpreetkaurpandher Год назад +1

    Tarnat bro aapki video BAHUT Vadiyaa e waheguru mehar
    kre bro aagla Video jald hi

  • @tanukaur10
    @tanukaur10 Год назад +1

    😂😂😂😂😂very Very Very funny video ji😂😂😂😂😂😂

  • @jsa-bb2mf
    @jsa-bb2mf Год назад +1

    Vary vary nice video darnat Bai

  • @shaukatbashir-z5e
    @shaukatbashir-z5e Год назад +7

    Very nice your acting with emotions Dhernat ji ji .......🧡💚

  • @Ravi-z4q9p
    @Ravi-z4q9p Год назад +2

    Dharnat Bai hassi bhut aaudi aa video dekh k new episode jaldi pa dio😂😂😂😂😂 name ravi lehal khurd lehragaga

  • @sukhdeepsidhu2342
    @sukhdeepsidhu2342 Год назад

    ਬਹੁਤ ਵਧੀਆ ਵੀਡੀਓ ਹੈ ਜੀ 👍 👍👍

  • @RamIndora-q6q
    @RamIndora-q6q 10 месяцев назад

    ਤਰਨਾਟ ਬਾਈ ਬਹੁਤ ਵਧੀਆ ਤੁਹਾਡੀ ਵੀਡੀਓ ਇਹ ਵੀਡੀਓ ਬਹੁਤ ਵਧੀਆ

  • @Satnam-qg4ov
    @Satnam-qg4ov Год назад

    ਵਾਹ ਜੀ ਵਾਹ ਬਹੁਤ ਸੋਹਣੀਆ ਵੀਡਿਓ ਬਣਾਉਦੇ ਓ 🎉🎉🎉

  • @AngrejSingh-et1ti
    @AngrejSingh-et1ti 12 дней назад

    ਬਹੁਤ ਕੇਟ ਵੀਡੀਓ ਆ ਵੀਰ

  • @jagdeeppandher0753
    @jagdeeppandher0753 Год назад +1

    Very nice very good 😊👍❤🎉

  • @ishwarsingh7933
    @ishwarsingh7933 Год назад +1

    🎉धनाट जी आप की विडियो और स्टोरी बहुत ही अच्छी लगी धन्यावाद। । ईश्वर सिहं कुरुक्षेत्र हरियाणा

  • @Hrmohitsaini
    @Hrmohitsaini 11 месяцев назад +1

    ❤❤❤❤❤

  • @harpreetsingh3876
    @harpreetsingh3876 Год назад

    ਧਰਨਾਟ ਬਾਈ ਵੀਡਿਓ ਜਲਦੀ ਪਾਇਆ ਕਰੋ। ਬਾਕੀ ਵੀਡਿਓ ਬਹੁਤ ਵਧੀਆ ਸੀ।😊

  • @SIDHUMALEWALA
    @SIDHUMALEWALA Год назад

    ਬਾਈ ਜੀ ਸਿਰਾ ਲਾਈ ਜਾਂਦੇ ਹੋ ਬਹੁਤ ਹਾਸੇ ਵਾਲਾ ਇਪਸੋਡ ਹੈ ਹਸ ਹਸ ਕਮਲੇ ਹੋ ਜਾਂਦੇ ਹਾਂ ਘਰ ਦੀ ਸਾਰੀ ਫੈਮਲੀ ਵੇਖ ਦੀ ਹੈ ਵੇਖ ਕੇ ਬਹੁਤ ਹੱਸਦੇ ਆ
    ਘਰ ਦੇ ਪੁਸਦੇ ਰਹਿੰਦੇ ਹਨ ਕਿ ਕਦ ਆਵੇਗਾ ਧਰਨਾਟ ਭੂਤ ਵਾਲਾ ਨਾਟਕ
    👌👌👌👌👌

  • @garrysachtv8086
    @garrysachtv8086 Год назад

    ਬਹੁਤ ਵਧੀਆ ਵੀਡੀਓ ਤੁਹਾਡੀ ਬਾਈ ਜੀ

  • @harpreetsinghsra7253
    @harpreetsinghsra7253 Год назад

    ਬਹੁਤ ਇੰਤਜ਼ਾਰ ਕਰਨਾ ਪਿਆ ਸੀ ਬਾਈ ਵੀਡਿਓ ਦਾ ਪੈਰ ਸਮਾਂ ਥੋੜ੍ਹਾ ਵੀਡਿਓ ਦਾ ਸਮਾਂ vdao ਜੀ

  • @NirvairSekhon-ir4gu
    @NirvairSekhon-ir4gu Год назад +1

    Nice 22 🎉🎉🎉🎉🎉🎉🎉🎉

  • @GurmukhSingh-cf3zu
    @GurmukhSingh-cf3zu Год назад

    Tarnat vira video jaldi pa do oudeek nahi hundi love you tralli bher ka

  • @Hrmohitsaini
    @Hrmohitsaini 11 месяцев назад +1

    😊😊😊😊😊😊

  • @avtarbrar2275
    @avtarbrar2275 Год назад

    ਬਹੁਤ ਵਧੀਆ ਬਾਈ

  • @harnaibchahal4326
    @harnaibchahal4326 Год назад

    ਅਗਲਾ ਭਾਗ ਜਲਦੀ ਲੈ ਕੇ ਆਵੋ ਬਾਈ ਧਰਨਾਟ ਸਿਆ ਪੂਰੀ ਟੀਮ ਦਾ ਕੰਮ ਬਹੁਤ ਵਧੀਆ ਹੈ🎉

  • @desipenduvirsa
    @desipenduvirsa Год назад +1

    Very nice bro

  • @khatanagkhatanag1864
    @khatanagkhatanag1864 Год назад

    Ha ha ha ha very good story ❤❤❤❤❤❤❤❤❤

  • @harnetchoudhary1782
    @harnetchoudhary1782 Год назад

    ਸਿਰਾ ਗੱਲ ਬਾਤ

  • @gurdeepaujla1442
    @gurdeepaujla1442 Год назад +1

    Very nice video

  • @RanaJaveed-hg4lc
    @RanaJaveed-hg4lc Год назад

    Hahahahahaha.
    G oye dharnot.

  • @navdeepsingh1800
    @navdeepsingh1800 Год назад +1

    Bhuth hi funny video 😂

  • @navrajdairyfarm1992
    @navrajdairyfarm1992 Год назад

    Fufad di acting boht hi sirraaaaa 👌👌👌

  • @atmahanda2418
    @atmahanda2418 Год назад +1

    Very good video y g

  • @MaingalSingh
    @MaingalSingh Год назад +1

    Bahut vadia video bai dharnat ji 🙏 😢 😅 🎉😂😢

  • @KaranManjeet
    @KaranManjeet Год назад +1

    Very nice video tarnat ji 😂😂 bahut hi nice video

  • @BalwinderSingh-ez2ii
    @BalwinderSingh-ez2ii 11 месяцев назад

    Very nice all teem members acting

  • @LakhwinderSingh-rt4mo
    @LakhwinderSingh-rt4mo Год назад

    ਨਾਇਸ ਵੀਡੀਓ ਬਾਈ ਜੀ

  • @amandeepsandhu5002
    @amandeepsandhu5002 11 месяцев назад

    Bap ta margeya si😅😅😅😅😅

  • @harpreetsaini1214
    @harpreetsaini1214 Год назад

    Hahahahaha Hahahahaha very nice video ❤

  • @gursantsingh1430
    @gursantsingh1430 Год назад

    Tari di actiong v bhot vadia ji God bless you all team members nu 🙏 ❤️ ♥️ 💙

  • @rkaur4183
    @rkaur4183 Год назад

    ਬਹੁਤ ਵਧੀਆ ਵੀਰ ਜੀ

  • @gurpyarsinghdult5586
    @gurpyarsinghdult5586 Год назад +2

    Nice video 😍😍😍😍😍😍😍😂😂😂😂😂😂

  • @satnaamsingh7614
    @satnaamsingh7614 Год назад

    Waheguru Ji👏

  • @kulwinderkhangura2772
    @kulwinderkhangura2772 Год назад

    Very nice video g god bless you all members ❤❤😂😂

  • @RSDNEON695
    @RSDNEON695 Год назад +1

    Nice sir ji good

  • @prabhchahal2345
    @prabhchahal2345 Год назад

    Nice your all team of desi Masti pinda Wale

  • @JaspalSingh-qf1ty
    @JaspalSingh-qf1ty Год назад +1

    😂😂😂😂🤣🤣🤣🤣ਜਸਪਾਲ ਸਿੰਘ🙏❤🙏❤❤ ✌👍👌🙏🙏🙏👌👍✌✌❤❤🌷🌷🌹🤣🤣🤣😅

  • @pritpalsinghsidhuadv7488
    @pritpalsinghsidhuadv7488 Год назад

    Bahut vadhia vdo 🔥🔥🔥🔥🔥

  • @lgdevil6834
    @lgdevil6834 11 месяцев назад

    Tuhadi Amma jaaye video bhut vdiya lgi❤

  • @BhagSinghMandeir
    @BhagSinghMandeir Год назад

    Very Nice 👍👍👍👍 22 ji God Bless You All Team

  • @AmrinderSingh-d7n
    @AmrinderSingh-d7n 11 месяцев назад

    Dharnat veer ji good acting

  • @jaskaranriffa9118
    @jaskaranriffa9118 Год назад

    Very nice and full spot all team ❤❤❤❤🎉🎉🎉🎉

  • @mander3104
    @mander3104 Год назад +1

    Nice and funny video 😂😂

  • @prabhchahal2345
    @prabhchahal2345 Год назад

    Good and nice 👍 Vedio acting good of dharnat bro

  • @SukhvinderSingh-u2o
    @SukhvinderSingh-u2o Год назад

    Nice ji 28 ma part plz jalde pajye oo

  • @bhupendersinghbhupendersin1596

    Bhupender Singh from talwara jheel Rajasthan ton bahut badhiya video hai thanvad sari team da

  • @gursantsingh1430
    @gursantsingh1430 Год назад

    Fuffd di actiong bhot vadia ji baki sati team di actiong bhot vadia ji Rab Sari team nu lambia omra tai tandrokshi bakshe ji God bless you all team members nu 🙏 ❤️ 👏 👍 😀 😄

  • @surjeetsinghsurjeet30455
    @surjeetsinghsurjeet30455 Год назад +1

  • @gurpreetsran7066
    @gurpreetsran7066 Год назад

    Ghaint aa jata

  • @Turbanator54
    @Turbanator54 Год назад

    , ਇਸ ਫਿਲਮ ਵਿੱਚ ਇੱਕ ਕਰੈਕਟਰ ਗਲਤ ਹੈ ਚਰਨੋ ਖੱਖਾ ਵਾਲੀ ਦਾ ਗਲਤ ਤਰੀਕੇ ਨਾਲ ਵਿਖਾਇਆ ਗਿਆ ਹੈ ਧਰਨਾਟ ਨਾਲ ਫਸੀ ਹੋਈ ਹੈ ਚਰਨੋ ਖੱਖਾ ਵਾਲੀ ਹਰ ਗਰੀਬ ਖੱਖਾ ਵਾਲੀਆਂ ਮਾੜੀਆਂ ਕਰੈਕਟਰ ਲੈਸ ਨਹੀਂ ਹੁੰਦੀਆਂ ਫਿਲਮ ਵਿੱਚ ਇਹ ਸੀਨ ਕਰੈਕਟਰ ਕੱਟੀਆਂ ਜਾਣਾ ਚਾਹੀਦਾ ਹੈ ਧਰਨਾਟ ਬਾਈ ਬਾਕੀ ਫਿਰ ਠੀਕ ਹੈ

  • @itzBinder05
    @itzBinder05 Год назад

    Dhrnt 22 sirraa dab k rkh km nu

  • @jagvirsinghbenipal5182
    @jagvirsinghbenipal5182 Год назад

    👌👌🔥🔥🔥

  • @lgdevil6834
    @lgdevil6834 11 месяцев назад

    Tarnaat vire tuhadiya sariya hi video bhut vdiya h

  • @gautam11975
    @gautam11975 Год назад

    Jeo Dharnat bai.....
    Best wishes from.... Varanasi

  • @sgr25sikanderali98
    @sgr25sikanderali98 Год назад

    Siraaa vedio ❤❤❤

  • @ramsharanmuktsari2637
    @ramsharanmuktsari2637 Год назад

    ❤❤😂😂🎉🎉 ਧਰਨਾਟ ਜਿੰਦਾਬਾਦ 😅😅❤❤😅❤

  • @mandepsingh1564
    @mandepsingh1564 Год назад

    Good work all teem

  • @harmandhaliwal2842
    @harmandhaliwal2842 Год назад

    Very nice Video Bhai ji ❤❤❤❤

  • @gurmindermaansinghmaan7584
    @gurmindermaansinghmaan7584 Год назад

    Good trntht very nice

  • @ranjitsingh_
    @ranjitsingh_ Год назад

    ਧਰਨਾਟ ਸਿਰਾ ਕੋਕਾ❤❤❤❤

  • @gaggijagseer4007
    @gaggijagseer4007 Год назад

    Vry nice brothers ❤❤❤❤❤❤❤❤❤❤❤❤❤❤❤❤❤❤❤❤❤❤

  • @HarjinderKaur-cg4es
    @HarjinderKaur-cg4es Год назад

    ਧੱਰਨਾਟ ਕਿਸੱਤ ਜੱਲਦੀ ਭੇਜਿਆ ਕੱਰੋ

  • @harman_tweets11
    @harman_tweets11 Год назад

    👍nicevicdoji