ਛੜੇ ਦੇ ਸੁਕੇ ਖੇਤ ਚੋ ਨਿੱਕਲੀਆ ਮੱਛੀਆਂ • SHADAA SKIMI NO -1 Epi - 5 | NEW PUNJABI COMEDY MOVIE |

Поделиться
HTML-код
  • Опубликовано: 14 дек 2024

Комментарии • 424

  • @B.014
    @B.014 Год назад +11

    ਧਰਨਾਟ ਵੀਰੇ ਤੁਹਾਡੀ ਹਰ ਇਕ ਵੀਡੀਓ ਬਹੁਤ ਹੀ ਵਧੀਆ ਹੁੰਦੀ ਹੈ।ਤੇ ਸਾਰੇ ਪਰਿਵਾਰ ਚ ਬੈਠਕੇ ਦੇਖਣ ਵਾਲੀ ਹੁੰਦੀ ਹੈ। ਜਦੋਂ ਸਾਰਾ ਪਰਿਵਾਰ ਬੈਠਕੇ ਦੇਖਦੇ ਹਾਂ ਤਾਂ ਪੁਰਾਣੀਆ ਯਾਦਾਂ ਤਾਜਾ ਹੋ ਜਾਦੀਆ ਨੇ ਜਦੋਂ ਸਾਰੇ ਇਕੱਠੇ ਬੈਠਕੇ ਵੀ ਸੀ ਆਰ ਦੇਖਦੇ ਹੁੰਦੇ ਸੀ।ਉਹ ਦਿਨ ਯਾਦ ਆ ਜਾਂਦੇ ਹਨ।❤️❤️❤️❤️❤️❤️❤️❤️❤️
    ਲਵ ਯੂ ਧਰਨਾਟ ਵੀਰੇ ਸਾਰੀ ਟੀਮ ਨੂੰ

  • @goramann376
    @goramann376 Год назад +9

    ਧਰਨਾਟ ਬਾਈ ਜੀ ਇਹ ਤਾਂ ਜਨਾਨੀ ਨੇ ਹਾਲੇ ਪਹਿਲਾ ਚਰਿੱਤਰ ਸਡਿਆ ਗਾ ਅਗੇ ਵੇਖੀ ਕੀ ਹੋਉਗਾ ਬਹੁਤ ਵਧੀਆ ਵੀਡੀਓਜ਼ ਆ ਜੀ ਸਾਰੀ ਟੀਮ ਬਹੁਤ ਵਧੀਆ ਐਕਟਿੰਗ ਕਰਦੇ ਜੀ ਪਰਮਾਤਮਾ ਤੂਹਾਡੇ ਤੇ ਮੇਹਰ ਭਰਿਆ ਹਁਥ ਰੱਖਣ ਜੀ 🙏🏻🙏🏻🙏🏻🙏🏻

  • @RamSingh-bp9rr
    @RamSingh-bp9rr Год назад +4

    C ਮੈਂ ਬਲੱਡ ਰਾਜੂ ਬਹੁਤ ਵਧੀਆ ਵੀਡੀਓ

  • @gurjant147
    @gurjant147 Год назад +4

    ਧਰਨਾਟ ਜੱਟ ਵਰਗਾ ਬੰਦਾ ਨੀ ਧਰਨਾਟ 22 ਜੀ ਜ਼ਿੰਦਾਬਾਦ

  • @balkarsingh-nn5le
    @balkarsingh-nn5le Год назад +3

    ਧਨਾਟ ਹੋਰ ਗੱਲਾਂ ਦੀਆਂ ਗੱਲਾਂ ਤੇਰੀ ਮੋਟਰ, ਤੇ ਛਾਅ ਬਹੁਤ ਵਧੀਆ ਬਕੈਣ ਦੀ ❤❤🎉

  • @surjeetsinghsurjeet30455
    @surjeetsinghsurjeet30455 Год назад +13

    ਬਹੁਤ ਜਿਆਦਾ ਜੀ ਵੀਡੀਉ nice ji vary nice ji episode 6 ਵੀ nice ji dharnat ji

  • @bhollasingh9006
    @bhollasingh9006 Год назад +14

    ਬਹੁਤ ਵਧੀਆ ਵੀਡੀਓ ਆ ਧਰਨਾਟ ਵੀਰੇ ਸੱਚੀ ਬਹੁਤ ਮਜਾ ਆਇਆ ਵੀਡੀਓ ਦੇਖਕੇ ਹਾਸਾ ਵੀ ਬਹੁਤ ਆਉਦਾ 😂🤣😂🤣🤣🤣🤣ਖੇਡਗੀ ਚਰਿੱਤਰ ਭਰਜਾਈ 🤣🤣🤣😉😉😉😄😄😂😂😂😀😀😀😀😃😃😃

  • @jugdishsingh-z7j
    @jugdishsingh-z7j Год назад +1

    ਧਰਨਾਟ ਬਾਈ ਜੀ ਬਹੁਤ ਹੀ ਤੁਹਾਡੀ ਸੋਹਣੀ ਵੀਡੀਓ ਏਦਾ ਹੀ ਭਾਬੀ ਨੂੰ ਦੱਬ ਕੇ ਰਾਖਾ

  • @ਓਠੀਸਾਬਬੱਲੋਵਾਲੀਆ

    ਮਿੱਟੀ ਵਾਲੀ ਮੱਛੀ 😂😂😂😂😂😂😂😂😂😂😂

  • @baljindersingh6008
    @baljindersingh6008 Год назад +1

    ਇਹ ਕਹਾਣੀ ਦਾਦੀ ਨਾਨੀ ਤੇ ਬੇਬੇ ਤੋਂ ਸੁਣੀਂ ਸੀ ਚਲਿਤ੍ਰ ਬਾਜ਼ ਜਨਾਨੀ ਦੀ ਉਸ ਕਹਾਣੀ ਵਿਚ ਵੀ ਜੱਟੀ ਜੱਟ ਨੂੰ ਕਹਿੰਦੀ 365 ਚਰਿਤਰ ਹੁੰਦੇ ਜ਼ਨਾਨੀਆਂ ਵਿਚ ਤੇ ਉਸ ਦਾ ਘਰ ਵਾਲ਼ਾ ਨਹੀਂ ਮੰਨਦਾ ਫਿਰ ਜੱਟੀ ਨੇ ਖੇਤਾਂ ਵਿੱਚ ਜਿਉਂਦੀ ਮੱਛੀ ਰੱਖ ਦਿੱਤੀ ਸੀ ਜਦੋਂ ਰੋਟੀ ਲੈਕੇ ਖੇਤ ਗਈ ਜੱਟ ਨੇ ਉਹ ਮੱਛੀ ਆਪਣੀ ਘਰ ਵਾਲੀ ਦਿਤੀ ਤੇ ਕਹਿੰਦਾ ਏ ਖੇਤਾਂ ਵਿੱਚ ਮਿਲ਼ੀ ਹੈ ਤੇ ਮੈਂ ਇਸ ਨਾਲ ਸ਼ਾਮ ਨੂੰ ਰੋਟੀ ਖਾਣੀ ਤੇ ਘਰ ਵਾਲੀ ਵੀ ਕਹਿੰਦੀ ਖੇਤਾਂ ਵਿੱਚੋਂ ਮੱਛੀ ਮਿਲ਼ੇ ਤਾਂ ਬਹੁਤ ਵਧੀਆ ਹੁੰਦਾ ਹੈ ਤੇ ਜਾਕੇ ਬਣਾ ਦੇਂਦੀ ਹਾਂ ਪਰ ਜਦੋਂ ਜੱਟ ਘਰ ਆਉਂਦਾ ਤਾਂ ਉਸ ਨੂੰ ਦਾਲ ਹੀ ਮਿਲਦੀ ਹੈ ਉਹ ਮੱਛੀ ਮੱਛੀ ਕਹਿੰਦਾ ਹੈ ਤੇ ਜੱਟੀ ਨੂੰ ਕੁੱਟਣ ਲੱਗ ਜਾਂਦਾ ਜਦੋਂ ਲੋਕ ਇਕੱਠੇ ਹੋ ਜਾਂਦੇ ਲੋਕੀਂ ਪੁਛਦੇ ਨੇ ਕਿਉਂ ਕੁਟਦਾ ਪਿਆ ਏਂ ਫਿਰ ਕਹਿੰਦਾ ਮੈਨੂੰ ਖੇਤੋਂ ਮੱਛੀ ਮਿਲ਼ੀ ਸੀ ਤੇ ਮੈਂ ਇਸ ਦੇ ਦਿੱਤੀ ਸੀ ਕਿਹਾ ਸੀ ਘਰ ਜਾ ਕੇ ਮੱਛੀ ਬਣਾ ਦੇਵੀਂ ਤੇ ਹੁਣ ਕਹਿੰਦੀ ਕਹਿੜੀ ਮੱਛੀ ਜਦੋਂ ਲੋਕ ਘਰਵਾਲੀ ਨੂੰ ਪੁੱਛਣ ਲੱਗੇ ਤਾਂ ਉਹ ਕਹਿੰਦੀ ਖੇਤਾਂ ਵਿੱਚੋਂ ਮੱਛੀ ਮਿਲਦੀ ਕਿਤੇ ਮੇਰਾ ਘਰ ਵਾਲਾ ਪਾਗ਼ਲ ਹੋਗਿਆ ਹੈ ਲੋਕ ਵੀ ਕਹਿੰਦੇ ਨੇ ਖੇਤਾਂ ਵਿੱਚੋਂ ਮੱਛੀ ਮਿਲਦੀ ਹੈ ਵਾਕੇ ਹੀ ਇਹ ਪਾਗ਼ਲ ਹੋਗਿਆ ਹੈ ਫਿਰ ਘਰ ਵਾਲੀ ਕਹਿੰਦੀ ਇਸ ਦਾ ਇਲਾਜ ਇਸਨੂੰ ਥੋੜਾਂ ਜਿਹਾਂ ਕੁਟੋ ਤੇ ਫਿਰ ਠੀਕ ਹੋ ਜਾਣਾਂ ਜਦੋਂ ਲੋਕ ਕੁੱਟਣ ਲੱਗ ਜਾਂਦੇ ਫਿਰ ਕਹਿੰਦਾ ਮੈਂ ਠੀਕ ਹਾਂ ਪਰ ਜੱਟੀ ਰਸੋਈ ਵਿੱਚ ਜਾ ਦੂਰੋਂ ਦੂਰੋਂ ਮੱਛੀ ਦਿਖਾ ਕੇ ਆਪਣੇ ਮੂੰਹ ਵਿੱਚ ਥੋੜੀ ਜਿਹੀ ਪਾ ਲੈਦੀ ਹੈ ਤੇ ਜੱਟ ਫਿਰ ਕਹਿੰਦਾ ਉਹ ਵੇਖੋ ਮੱਛੀ ਖਾਂ ਗਈ ਜੱਟੀ ਮੂੰਹ ਸਾਫ਼ ਕਰਕੇ ਬਾਹਰ ਆ ਜਾਂਦੀ ਤੇ ਫਿਰ ਰੋਕੇ ਪਾਗ਼ਲ ਹੋਗਿਆ ਕਹਿੰਦੀ ਫਿਰ ਲੋਕ ਕੁੱਟਦੇ ਨੇ ਫਿਰ ਚੁੱਪ ਕਰ ਜਾਂਦਾ ਹੈ ਤੇ ਸਾਰੇ ਲੋਕ ਆਪਣੇ ਘਰਾਂ ਨੂੰ ਚਲੇ ਜਾਂਦੇ ਹਨ ਫਿਰ ਰੋਂਦਾ ਰੋਂਦਾ ਕਾਹਦਾ ਹੈਂ ਮੱਛੀ ਹੈਗੀ ਸੀ ਨਾਂ ਜੱਟੀ ਕਹਿੰਦੀ ਹੈਗੀ ਸੀ ਤੇ ਉਹ ਵੀ ਮੈਂ ਹੀ ਖੇਤਾਂ ਵਿੱਚ ਰੱਖੀਂ ਸਿਰਫ ਤੈਨੂੰ ਚਰਿੱਤਰ ਦਿਖਾਣ ਲਈ ਇਹ ਸਭ ਕੁੱਝ ਕੀਤਾ ਤੇ ਐਜੇ ਇਕੋਂ ਹੀ ਦਿਖਾਇਆ ਐ

  • @gurdeeptejay7295
    @gurdeeptejay7295 Год назад +3

    ਬਹੁਤ ਹੀ ਵਧੀਆ ਵੀਡੀਓ ਐ ਬਾਈ। ਵਧੀਆ ਸਟੋਰੀ ਐ। Very Nice. ❤❤

  • @shaukatbasheer1273
    @shaukatbasheer1273 Год назад +2

    Very Very nice short story A=and emotions every one by heart .....🌺🌻💚💚💚

  • @PinderSingh-ck1ob
    @PinderSingh-ck1ob Год назад +13

    ਜੀਉਂਦੇ ਰਹੋ ਵੀਰੇ ਸਾਰੇ ..ਖੂਬ ਤਰੱਕੀਆਂ ਕਰੋ 😇👏

    • @suchasingh3466
      @suchasingh3466 Год назад +3

      Very nice video 🙏🏽🙏🏽🙏🏽🙏🏽👌👌👌👌👌

  • @JaspalSingh-oc2re
    @JaspalSingh-oc2re Год назад +4

    ਬੱਕਰੀ ਵੇਚ ਕੇ ਛੜੇ ਜੇਠ ਨੇ ਟੇਪ ਰਕਾਟ ਲਿਆਦੀ 🎉🎉🎉🎉

  • @GurpreetSingh-fq7di
    @GurpreetSingh-fq7di Год назад +9

    ਬਹੁਤ ਹੀ ਵਧੀਆ ਵੀਡੀਓ ਧਰਨਾਟ ਬਾਈ ਤੁਹਾਡੀ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ ਜੱਸ ਦੀ ਐਕਟਿੰਗ ਬਹੁਤ ਹੀ ਵਧੀਆ ਇਸ ਤਰਾਂ ਹੀ ਵਧੀਆ ਵੀਡੀਓ ਬਣਾਉਂਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਹੋਰ ਵੀ ਤਰੱਕੀਆਂ ਬਖ਼ਸ਼ਣਗੇ ❤️👍🌹🙏🙏

  • @sidhuvlogs000
    @sidhuvlogs000 Год назад +4

    Kait aa bai tarnat teri acting 😍❤️

  • @parmjeetsingh288
    @parmjeetsingh288 Год назад +2

    ਧਰਨਾਟ ਸਿਆ ਮੇਰੇ ਸਹੁਰੇ ਨੇ ਧਨੌਲੇ ਮੈਂ ਲੈਕੇ ਚਲਾ 😂😂😂😂

  • @ramsinghramsingh132
    @ramsinghramsingh132 Год назад +9

    ਬਹੁਤ ਵਦਿਆ ਧ੍ਰਣਾਟ ਭਾਈ
    ਸਾਰੀ ਟੀਮ ਨੂੰ ਰੱਬ ਚਡਦੀ ਕਲਾ ਚੈ ਰਖੇ
    🙏🙏

  • @manjindersinghbhullar8221
    @manjindersinghbhullar8221 Год назад +2

    ਬਹੁਤ ਵਧੀਆ ਵੀਡੀਓ 👍🏻👍🏻👍🏻

  • @kulwinderkhangura2772
    @kulwinderkhangura2772 Год назад +4

    ਬਹੁਤ ਵਧੀਆ ਵੀਡੀਓ ਵਹਿਗੁਰੂ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ 👌👌

  • @sukhchainbrar9802
    @sukhchainbrar9802 Год назад

    Nyc video y❤😂🎉😮😅 an siraa

  • @amarjitsingh1946
    @amarjitsingh1946 Год назад +4

    ਬਹੁਤ ਵਧੀਆ ਵੀਡਿਓ ਆ ਬਾਈ ਧਰਨਾਟ ਬਹੁਤ ਵਧੀਆ ਕਹਾਣੀ ਆ ਵਾਈ ਸਿਰਾ ਕਰਤਾ ਬਾਬਿਓ ਨਾਇਸ਼ 👍👍👍👌👌💯💯❤❤❤

  • @BhagSinghMandeir
    @BhagSinghMandeir Год назад

    Very Nice 👍👍👍👍 22 ji God Bless You All Team

  • @Preet_virdi-pb31-wale
    @Preet_virdi-pb31-wale Год назад

    Es vaar shaddaya aana diyan Galla ch na aai video ch najara hi khatam ho u j aana diyan Galla ch aa geya tu . Love you all team members ❤️❤️

  • @karanveersingh668
    @karanveersingh668 Год назад

    Very Very Nice videos 22ji 👉💪💪👌🏽👌🏽👏🏻👏🏻👍🏼👍🏼😂🤣😂

  • @CopycatX01
    @CopycatX01 Год назад +2

    ਬਹੁਤ ਵਧੀਆ ਵੀਡੀਓ ਹੁੰਦੀ ਹੈ ਵੀਰ ਜੀ ਵਾਹਿਗੁਰੂ ਚੱਤ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਗੂਲਾਬ ਸਿੰਘ ਰਭਿਆ ਪਭੇਵਬਾਦ ਵੱਲੋਂ

  • @pritpalsinghsidhuadv7488
    @pritpalsinghsidhuadv7488 Год назад +4

    ਧਰਨਾਟ ਵੀਰ ਬਲਦਾ ਦੀ ਜੋੜੀ ਵਾਲੀ ਪਾਣੀ ਦੀ ਟੈਂਕੀ ਪਿੰਡ ਛੀਂਟਾਵਾਲੀ ਵੀ ਹੈ...

  • @SatnamSingh-y1b
    @SatnamSingh-y1b Год назад

    ਧਰਨਾਟ ਚਲਿਤਰੀ ਛੱਡ ਤੀ ਵੀਡੀਓ ਬਹੁਤ ਵਧੀਆ ਜੱਸੀ ਦੀ ਅਵਾਜ਼ ਤੇ ਜੇਠ ਜੀ ਬਹੁਤ ਵਧੀਆ ਧੰਨਵਾਦ

  • @harwinderkaur6468
    @harwinderkaur6468 Год назад +14

    ਬਹੁਤ ਵਧੀਆ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਲਹਿਰਾਂ ਤੋਂ ਬੇਬੇ ਧਨਵਾਦ ਪੁੱਤਰ ਖੁਸ਼ੀ ਰਹੋ

  • @DeepakKumar-lj5qp
    @DeepakKumar-lj5qp Год назад +1

    1st view love u jatta tralli bhar ke ❤️❤️

  • @jagvirsinghbenipal5182
    @jagvirsinghbenipal5182 Год назад

    ਸਿਰਾ ਬਾਈ ਜੀ 👌👌🔥🔥🔥🔥

  • @harmankaur8000
    @harmankaur8000 7 месяцев назад

    Pind ranghrial bhut badya bhi☺️☺️🙏🙏🙏

  • @NirmalSingh-fj1hv
    @NirmalSingh-fj1hv Год назад

    ਦਿਲਚਸਪ ਅਤੇ ਲਾਜਵਾਬ ਵੀਡੀਓ

  • @hardeepdullat5009
    @hardeepdullat5009 Год назад

    Sirra video aw y 🥰🥰👍👍👌👌

  • @machina_wale_855
    @machina_wale_855 Год назад +3

    Tarnat ji ma soda bahut badda fan a

  • @balkarsingh-nn5le
    @balkarsingh-nn5le Год назад

    ਧਨਾਟ ਵੇਖ ਲਿਆ ਚਰਿਤ੍ਰ ਆਇਆ ਮਜਾ 😂😂😂😝😝😝😝🤣🤣🤣

  • @therealking577
    @therealking577 Год назад

    ਵੈਰੀ ਵੈਰੀ ਵੈਰੀ ਨਾਈਸ ਵੀਡੀਓ❤️❤️😍😍🥰🥰👍🏻❤️

  • @tractor_m4ekhma855
    @tractor_m4ekhma855 Год назад +1

    Bahut vadia Video c ❤ you aa trali bhar ke

  • @gurjeetgurjeet9140
    @gurjeetgurjeet9140 Год назад

    ਬਹੁਤ ਵਧੀਆ ਵੀਡੀਓ ਆ 😂😂😂😂😂😂

  • @kulwindersingh6232
    @kulwindersingh6232 Год назад

    Puri jinu sirrrrrrrrr kihade aa oo video aa Buhat vadai 😂😂😂😂😂😂😂😂😂

  • @bahadursingh9718
    @bahadursingh9718 Год назад +3

    ਭਾਈ ਜੀ ਗਹਾਰੇ ਨਹੀਂ ਪੱਥਰ ਪਾੜ ਦਿੰਦੀ ਹੈ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ ਤਲਵੰਡੀ ਸਾਬੋ

  • @pawanlahoriya3086
    @pawanlahoriya3086 Год назад +1

    ਬਹੁਤ ਵਧੀਆ ਕੰਮ ❤❤❤❤

  • @bahadursingh9718
    @bahadursingh9718 Год назад +4

    ਮੈਂਡਮ ਜੀ ਤੁਸੀਂ ਬਹੁਤ ਹੀ ਸੋਹਣੇ ਲਗਦੇ ਹੋ ਧੰਨਵਾਦ ਮੈਡਮ ਜੀ ਆਪ ਜੀ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ

  • @satnamsingh9601
    @satnamsingh9601 Год назад +7

    ਬਹੁਤ ਹੀ ਸਹੋਣੀ ਵੀਡੀਓ ਧਰਨਾਟ ਬਾਈ ਜੀ ਵਾਹਿਗੁਰੂ ਤਹਾਨੂੰ ਸਾਰੀ ਟੀਮ ਨੂੰ ਚੜਦੀ ਕਲਾ ਵਿਚ ਰੱਖੇ 👍👍👌👌🏿❤️❤️😍😂😂😂🙏🙏💯

  • @ਸਤਵੀਰਸਿੰਘ-ਫ3ਸ

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ

  • @SgahHsgs-te5gd
    @SgahHsgs-te5gd Год назад

    ਬਹੁਤ ਵਧੀਆ ਜਮਾਂ ਸਿਰ ਵੀਡੀਓ ਸੀ ਧਰਨਾਟ ਬਾਈ ਸਵਾਦ ਆ ਗਿਆ

  • @khaintbanda9067
    @khaintbanda9067 Год назад

    Jeonde vasde rho veero,rab trakia bakshe.

  • @MaingalSingh
    @MaingalSingh Год назад +1

    Bahut vadia video bai dharnat ji 🙏 😢 😅 God bless you all team members 🙏 😊

  • @surjeetsinghsurjeet30455
    @surjeetsinghsurjeet30455 Год назад +1

    sirra video part 6❤❤❤

  • @gurmeetbrar9912
    @gurmeetbrar9912 Год назад

    ਬਹੁਤ ਵਧੀਆ ਲੱਗਿਆ ਬਾਈ ਜੀ,

  • @AmandeepSingh-xh2bx
    @AmandeepSingh-xh2bx Год назад

    Very nice video ❤❤❤❤ 😅😂😂😂😂😂 love you bai kich ka rakho kam 🥰🥰🙏🏻🙏🏻

  • @amarjitsingh925
    @amarjitsingh925 Год назад

    Dhanatyibahkirei🙏🙏🙏💚🧡❤❣️💘💘

  • @JagjeetSingh-bq4og
    @JagjeetSingh-bq4og Год назад

    ਬਹੁਤ ਵਧੀਆ ਵੀਡੀਓ ਹੈ ਬਾਈ ਜੀ ਅਗਲਾ ਭਾਗ ਜਲਦੀ ਬਣਾਉ

  • @Saini_vlogz07
    @Saini_vlogz07 Год назад +3

    🔥 middle seen when dharnar veer ask for fish 😅😅
    I still laughing laughing 😅🙌

  • @bhadarsingh1871
    @bhadarsingh1871 Год назад

    Very nice video thanks all team nu dharnat veer very good job we liked your videos😊❤ 🎉

  • @LoveRai-oj4yu
    @LoveRai-oj4yu Год назад

    Bai dil kush ho janda video dekh ke tuhadi love you all teem nu ❤❤❤❤

  • @harwindergill146
    @harwindergill146 Год назад

    Sirrrra bruhh ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤verry funny video bruh gbu wmk

  • @vegibarpan4193
    @vegibarpan4193 Год назад

    Oooo Bhai jabardast acting.dhrant paaji

  • @pargatsidhu3459
    @pargatsidhu3459 Год назад +1

    Very good video is currently unavailable so much sir Ji dharant Ji nu admission test result me your family and beautiful story

  • @balaursingh9543
    @balaursingh9543 Год назад

    ਝਰਨਾਟ ਸਿਰਾਂ 💯🙏🙏🙏

  • @BinniOp
    @BinniOp Год назад +1

    Bhot vdya ❤

  • @KINGFF-el3zj
    @KINGFF-el3zj Год назад +1

    ਬਹੁਤ ਵਧੀਆ ਵੀਡੀਓ😂❤

  • @sukhbitkaursukhbitkaur4113
    @sukhbitkaursukhbitkaur4113 Год назад

    Bhut vadhia video ji. 😂😂

  • @sokainaansari9907
    @sokainaansari9907 Год назад +3

    WATCHING FROMM LAHORE PAKISTAN 🇵🇰 ♥️👌👌👌👌

  • @daljeetsingh5531
    @daljeetsingh5531 Год назад

    Aah tan sira Bai video

  • @gosalboys398
    @gosalboys398 Год назад

    ਬਾਈ ਬਹੁਤ ਵਧੀਆ ਵੀਡੀਓ ਹਾਸਾ ਨੀ ਰੁਕ ਰਿਹਾ ਪਰਮਾਤਮਾ ਤੁਹਾਨੂੰ ਲੰਮੀਆਂ
    ਉਮਰਾਂ ਬਖਸ਼ੇ 😂😂😂

  • @buntyjatt5567
    @buntyjatt5567 Год назад +1

    ਸਿਰਾ ਕਰਤਾ ਧਰਨਾਟ ਬਾਈ ❤️

  • @RakeshKumar-xm7ik
    @RakeshKumar-xm7ik Год назад

    Very nice super 👍👍👍

  • @sukhdeepsidhu2342
    @sukhdeepsidhu2342 Год назад

    ਬਹੁਤ ਵਧੀਆ ਵੀਡੀਓ ਹੈ ਜੀ 👍👍👍👌👌🏾👌

  • @mokkaphonjileeb8696
    @mokkaphonjileeb8696 Год назад

    I am Pakistani I am very looking u video i looking u all video all video varese beautiful ❤❤❤❤ u all time God bless u and u family please nest pat send ok thanks

  • @kalaaklia9411
    @kalaaklia9411 Год назад

    ਬਹੁਤ ਵਧੀਆ ਵੀਡੀਓ ਬਾਈ ਜੀ ❤❤❤❤

  • @SukhiLambe-k8x
    @SukhiLambe-k8x Год назад

    Sirra hi aa bai tu😂😂😅❤

  • @ramsharanmuktsari2637
    @ramsharanmuktsari2637 Год назад

    ਧਰਨਾਟ ਵੀ ਸਿਰਾ ਹੈ ਬੲਿ.❤😅

  • @kulwindersingh6232
    @kulwindersingh6232 Год назад

    ਮਾੜੀ ਹੋਈ ਧਰਨਾਟ ਤੇਰੇ ਨਾਲ ਮੱਛੀ ਨਾਹੀ ਖਾਲਾਈ ਗੋਰਾ ਨੇ ਮਾੜੀ ਕਿਤੀ ਤੇਰੇ ਨਾਲ ਕੁਟਪਾ ਤਾ ਗੇਰਾ ਨੇ ਹੁੰਨ ਤਾ ਪਾਤਾ ਚਾਲ ਗਿਆ ਹੋ 365 ਚਰੀੱਤਰ ਨਾਰ ਦੇ ਸਾਰਾ ਸਾਲ ਬਂਦੇ ਨੂੰ ਮਾਰਰਰਰਰਰ ਦੇਦਦਦਦਦ 😂😂😂😂😂😂😂😂😂😂😂😂😂😂😂😂😅😅😅😅😅😅😅😅😅😅😊😊😊😊😊😊😊😊😅😅😅😅😂😂😂😂😂

  • @AmarjitSingh-jy7zx
    @AmarjitSingh-jy7zx Год назад

    bohat vadia vir waheguru g sab nu khush rakhe

  • @gulabsinghgulabsingh8145
    @gulabsinghgulabsingh8145 Год назад

    Ustad g siraaaaa kraa ta love u atruck bhar k

  • @kewalgill2943
    @kewalgill2943 Год назад

    Very nice video bai dharnat good work all team members 🙏🙏

  • @paramjitsingh2635
    @paramjitsingh2635 Год назад

    ਬਹੁਤ ਵਦੀਆ

  • @NirvairSekhon-ir4gu
    @NirvairSekhon-ir4gu Год назад

    Nice 22 🙏🙏🎉🎉🎉🎉

  • @narindermasoun1339
    @narindermasoun1339 Год назад

    ਬਹੁਤ ਹੀ ਵਧੀਆ ਵੀਡਿਉ ਹੈ

  • @gavyaujla3459
    @gavyaujla3459 Год назад +1

    Nicevideo 👌👌👌👌🙏🙏

  • @FaraattaTv
    @FaraattaTv Год назад +1

    Harjass bahut sohna mam bahut vadia act karde ne .

  • @KuldeepSingh-hc3xk
    @KuldeepSingh-hc3xk 8 месяцев назад

    Goro bai ka Role is very nice.

  • @PARDEEPSINGH-bc7xt
    @PARDEEPSINGH-bc7xt Год назад

    ਬਹੁਤ ਵਧੀਆ ਵੀਡਿਓ ਬਾਈ ਜੀ

  • @butasingh4752
    @butasingh4752 Год назад

    ਹੁਣ ਤਿ ਜਮਾ ਬੇਕਾਰ ਵਿਡਿਉ ਹੁੰਦੀ ਹੈ ਪਹਿਲਾ ਵਧੀਆ ਹੁੰਦੀਆ ਸੀ

  • @hardeepkaur2839
    @hardeepkaur2839 Год назад

    ਬਹੁਤ ਵਧੀਆ ਵੀਡੀਓ ਧਰਨਾਟ ਵੀਰੇ🙏🙏👌

  • @mirze_wala4419
    @mirze_wala4419 11 месяцев назад

    ik chlitr pura v nhi khedya dharnat koma ch😂😂😂😂😂😂😂😂😂

  • @bhaikaramjotsinghalampuri9348
    @bhaikaramjotsinghalampuri9348 Год назад

    ਕਿਆ ਬਾਤ ਹੈ

  • @amritpalpangli730
    @amritpalpangli730 Год назад

    Love you darnaht 22 🌹🌹🌹

  • @JaspalSingh-fo9hh
    @JaspalSingh-fo9hh Год назад

    Very nice video 🙏👍👍

  • @sgr25sikanderali98
    @sgr25sikanderali98 Год назад

    Siraaa vedio ❤❤

  • @paramjitsinghpamma839
    @paramjitsinghpamma839 Год назад

    ਵੁਹਤ।ਵਧੀਆ।ਵਾਈ।ਧਰਨਾਟ

  • @boharsingh7725
    @boharsingh7725 Год назад

    ਬਹੁਤ ਵਧੀਆ ਬਾਈ 👌👌👌👌👌

  • @KuldeepSingh-hc3xk
    @KuldeepSingh-hc3xk 8 месяцев назад

    Bhola bai U R moovi is very nice ( S/Major Sri Ganganagar)

  • @pritpalsinghsidhuadv7488
    @pritpalsinghsidhuadv7488 Год назад

    365 ਚਲਿੱਤਰ ਤਾਂ ਬਹੁਤ ਦੂਰ ਹੈ , ਇੱਕ ਨਾਲ ਹੀ ਭੰਬੂਤਾਰੇ ਦਿਖਾ ਤੇ 😂😂

  • @Babysitter102
    @Babysitter102 Год назад

    Aaey haey oeey njaara agea😂😂😂😂

  • @shindersingh5708
    @shindersingh5708 Год назад

    ਬਹੁਤ ਵਧੀਆ ਵੀਡੀਓ ਲੱਗੀ ਵੀਰ ❤❤

  • @JaswantSingh-r4j
    @JaswantSingh-r4j Год назад

    Nice 👍👍👍👍👍♥️❣️👌👌👌

  • @rachhpalsingh78466
    @rachhpalsingh78466 Год назад

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @anudeepdhaliwal2706
    @anudeepdhaliwal2706 Год назад

    ਬਹੁਤ ਵਧੀਆ ਵੀਡੀੳ ਬਾਈ