ਘਰੋਂ ਫੜੀ ਗਈ ਅਫੀਮ ਦੇਖੋ ਅੱਗੇ ਕੀ ਬਣਿਆ • Shadda Skimi No 1 Episode 20 | Funny Video | Comedy Video

Поделиться
HTML-код
  • Опубликовано: 2 сен 2023
  • The_Royals_001
    the_royals_0001...
    Get 20% off use code MASAHURI1101
    CONTACT FOR PROMOTION
    Mobile & Whatsapp 6283327175
    Email:- Punjab@masahuri.com
    Facebook Page }
    / dharnatjhinjer001
    { Instagram }
    / desi_masti_pinda_wale
    { Dharnat Jhinjer }
    / dharnat_jhinjer
    { Babaldeep Jhinjer }
    / babaldeep_jhinjer
    Staring :- Dharnat Jhinjer , Babaldeep Jhinjer , Amrit Gill , Tari Bhangu , Gorkh Mor , Gobind Hamirgarh, ishu chahar
    Story writer :- Desi Masti Pinda Wale
    Editing : - BABALDEEP SINGH JHINJER & Guri
    Poster work :- BABALDEEP SINGH JHINJER
    Camra man :- Satta maan
    ਘਰੋਂ ਫੜੀ ਗਈ ਅਫੀਮ ਦੇਖੋ ਅੱਗੇ ਕੀ ਬਣਿਆ • Shadda Skimi No 1 Episode 20 | Funny Video | Comedy Video
    latest punjabi short movies, short punjabi movie, new punjabi short movies 2022, short movie punjabi Punjabi Movies Funny Video
    * punjabi comedy video 2023 punjabi movies 2022 full movie funny video 2023
    * punjabi short movie dharnat hamirgarh new video desi masti pinda wale punjabi comedy video comedy videos latest punjabi movies full comedy video 2023 new funny video aman dhillon new video latest punjabi songs new punjabi songs try not to laugh punjabi comedy movies funny videos 2022 punjabi short movies dharnat punjabi comedy new punjabi short movie funny videos 2021 new latest punjabi short movie 2023 try not to laugh challenge latest punjabi video punjabi comedy new punjabi movie 2023 jodi diljit dosanjh afv funny videos comedy funny video2 funny fails new punjabi movies punjabi funny videos latest punjabi movie short movies sidhu moose wala new song diljit dosanjh songs haryau wale fails of the week punjabi film dharnat jhinjer new video memes new punjabi movie desi masti pinda wale new episode fail videos diljit dosanjh movies try not to laugh impossible punjabi funny video punjabi movies 2019 full movie dharnat 22 mbbs punjabi full movie 2022 comedy latest punjabi comedy video punjabi movie diljit dosanjh new movie dank memes funny fails video try not to laugh 2023 numberdar ubhia comedy video punjabi comedy movies+funny fail video try not to laugh impossible 2023 funny fails videos new punjabi comedy videos 2022 new movie 2022 new punjabi video funny 2023 funny meme compilation short movie punjabi video funny fail fails meme you laugh you lose failarmy punjabi movies 2020 full movie new latest punjabi movies 2023 videos de risa dharnat 22 mbbs epi latest punjabi songs 2023 punjabi natak new punjabi movie 2022 diljit dosanjh new songs punjabi short video punjabi short jodil new punjabi movie 2023 punjabi short movie 2022 new 2023 funny comedy epic fails instant regret bad day. americas funniest home videos punjabi comedy movies 2022 best punjabi short movies 2022 funny comedy latest punjabi movie 2022 fun video try to not laugh new comedy new punjabi film best fails trending punjabi movie funny vines desi masti vines best fun best fails 2023 punjab must watch comedy 2023 vine best fun 2023 instant karma jodi tik tok +desi masti pindan wale family video latest punjabi song non stop indian funny new
  • РазвлеченияРазвлечения

Комментарии • 257

  • @user-xr9jf3xe7f
    @user-xr9jf3xe7f 10 месяцев назад +2

    ਖੇਤੀ ਵਰਗਾ ਕੋਈ ਧੰਦਾ ਨਹੀਂ ਧਰਨਾਟ ਜੱਟ ਵਰਗਾ ਕੋਈ ਬੰਦਾ ਨਹੀਂ

  • @karmjitrai146
    @karmjitrai146 10 месяцев назад +8

    ਫੁੱਫੜ ਦੀ ਐਕਟਿੰਗ ਬਹੁਤ ਵਧੀਆ ਬਾਈ ਜੀ ਫੁੱਫੜ ਦੀ ਬੋਲੀ ਬਹੁਤ ਸੋਹਣੀ ਆ all the best ਨਾਭੇ ਵਾਲਿਆਂ ਵਲੋਂ ਸਾਰੀ ਟੀਮ ਨੂੰ

  • @beantrenatus4291
    @beantrenatus4291 10 месяцев назад +14

    ਸਾਰੇ ਪਾਰਟ ਬਹੁਤ ਹੀ ਜ਼ਿਆਦਾ ਵਧੀਆ ਲੱਗ ਰਹੇ ਨੇ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤੀਆ ਬਖਸ਼ਣ 🙏🙏

  • @user-mn6ff3jv7p
    @user-mn6ff3jv7p 10 месяцев назад +2

    ਆਵਾਜ਼ ਘੱਟ ਐ ਇਸ ਵਾਰ

  • @JagtarSingh-nh1wb
    @JagtarSingh-nh1wb 10 месяцев назад +3

    ਬਹੁਤ ਬਹੁਤ ਹੀ ਵਧੀਆ ਵੀਡਿਉ ਸੀ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਪੂਰੀ ਟੀਮ ਨੂੰ 🙏🙏🌹 ਗੋਰੋ ਦੀ ਐਕਟਿੰਗ ਬਹੁਤ ਵਧੀਆ ਸੀ ਲਵ ਯੂ ਏ ਸਾਰਿਆਂ ਨੂੰ ✈️ ਭਰ ਕੇ 🌹🌹🌹🌹🌹♥️♥️♥️💘💘💖💖💞💞🔥❤️❤️💓🥰😍😘😘💗💗💗💗💕💕💕💕💝💝💝

  • @ParbhJanalia5911
    @ParbhJanalia5911 10 месяцев назад +3

    ਬਹੁਤ ਵਧੀਆ ਵੀਰ ਜੀ ਬਹੁਤ ਵਧੀਆ ਵੀਡੀਓਜ਼ ਆ ਰਹੀਆ ਨੇ ਰੱਬ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਤਰੱਕੀਆਂ ਬਖ਼ਸ਼ੇ ❤❤

  • @HarpreetSingh-mb3ty
    @HarpreetSingh-mb3ty 10 месяцев назад +1

    ਪੇ ਗੀ ਸਾਪ ਫੁੱਫੜ ਦੇ 😅😂😅😂

  • @satnamsingh9601
    @satnamsingh9601 10 месяцев назад +4

    ਬਹੁਤ ਬਹੁਤ ਸਹੋਣੀ ਵੀਡੀਓ ਧਰਨਾਟ ਬਾਈ ਵਾਹਿਗੁਰੂ ਸਾਰੀ ਟੀਮ ਨੂੰ ਚੜਦੀ ਕਲਾ ਵਿਚ ਰੱਖੇ 👍👍👌👌❤️❤️😍😂😂😂🙏🙏🎉

  • @BeantBrar890
    @BeantBrar890 10 месяцев назад +5

    ਵੀਡੀਓ ਤਾਂ ਅੱਤ ਆ ਪਰ ਬੈਕਗ੍ਰਾਉਂਡ ਮਿਊਜ਼ਿਕ ਦੀ ਆਵਾਜ਼ ਘੱਟ ਰੱਖਿਆ ਕਰੋ ਕਈ ਵਾਰੀ ਤੁਹਾਡੀ ਆਵਾਜ਼ ਦੀ ਸਮਝ ਨਹੀਂ ਆਉਂਦੀ ❤❤

  • @GurpreetSingh-ui7vq
    @GurpreetSingh-ui7vq 10 месяцев назад +1

    ਧਰਨਾਟ ਵੀਰ ਅਵਾਜ਼ ਬਹੁਤ ਘੱਟ ਵੀਡੀਓ ਦੀ

  • @karmjitrai146
    @karmjitrai146 10 месяцев назад +3

    ਬਹੁਤ ਵਧੀਆ ਵੀਡਿਓ ਆ ਬਾਈ ਜੀ ਹਰਜੱਸ ਦੀ ਐਕਟਿੰਗ ਜਮਾਂ ਸਿਰਾ ਗੱਲ ਬਾਤ ਹੁੰਦੀ ਆ ਸਾਰੇ ਕਲਾਕਾਰਾਂ ਦਾ ਕੰਮ ਬਹੁਤ ਵਧੀਆ ਬਾਈ ਜੀ ❤ all the best ਨਾਭੇ ਵਾਲਿਆਂ ਵਲੋਂ ਸਾਰੀ ਟੀਮ ਨੂੰ

  • @HArjinderSingh-dd8zi
    @HArjinderSingh-dd8zi 10 месяцев назад +1

    ਬਹੁਤ ਵਧੀਆਂ ਧਰਨਾਟ ਵਾਈ ਸਾਰੀ ਦੀ
    ਬੱਲੇ ਬੱਲੇ ਪਰਮਾਤਮਾ ਸੱਭ ਨੂੰ ਰਾਜ਼ੀ ਰੱਖੇ

  • @ManveerSingh-ps4sx
    @ManveerSingh-ps4sx 10 месяцев назад +5

    Very nice video ji ❤️🔥

  • @rajabrar7879
    @rajabrar7879 10 месяцев назад +1

    ਬਹੁਤ ਵਧੀਆ ਫ਼ਿਲਮ ਪਰ ਗੈਰੋਂ ਦੀ ਐਕਟਿੰਗ ਬਹੁਤ ਵਧੀਆ

  • @kulwinderkhangura2772
    @kulwinderkhangura2772 10 месяцев назад +1

    ਬਹੁਤ ਵਧੀਆ ਵੀਡੀਓ ਵਹਿਗੁਰੂ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ 👌👌👍👍👌👌♥️♥️🥰🥰

  • @user-hw3sp4js2g
    @user-hw3sp4js2g 10 месяцев назад +1

    Tarnat bai Bahut badiya si aa video parmatma khush rkhe

  • @user-xr9jf3xe7f
    @user-xr9jf3xe7f 10 месяцев назад +1

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ

  • @gurdipram7691
    @gurdipram7691 9 месяцев назад

    ਬਹੁਤ ਵਧੀਆ ਵੀਡੀਓ ਧੰਨਵਾਦ ਧਰਨਾਟ ਬਬਲੀ ਵਾਲੀ ਵਧੀਆ

  • @jasveersingh-zs5tv
    @jasveersingh-zs5tv 10 месяцев назад

    ਬਹੁਤ ਵਧੀਆ ਹੱਸਆਉਣ ਵਾਲੀ ਫਿਲਮ ਹੈ ਬਾਈ ਧਰਨਾਟ ਢੇਰ ਸਾਰੀਆਂ ਮੁਬਾਰਕਾ ਸਮੁੱਚੀ ਦੇਸੀ ਮਸਤੀ ਪਿੰਡਾ ਵਾਲੇ ਟੀਮ ਨੂੰ

  • @amarjitsingh1946
    @amarjitsingh1946 10 месяцев назад +1

    ਬਹੁਤ ਵਧੀਆ ਵੀਡਿਓ ਆ ਬਾਈ ਧਰਨਾਟ ਵਧੀਆ ਕਹਾਣੀ ਆ ਜੀ ਨਾਇਸ਼ 👍👍👌👌💚💚💯

  • @gurdipram7691
    @gurdipram7691 9 месяцев назад

    ਬਬ ਦਲੀਪ ਸਿਘ ਧਰਧਾਟ ਬਹੁਤ ਵਧੀਆ

  • @gurmindergondara4485
    @gurmindergondara4485 10 месяцев назад

    ਸਾਰੇ ਟਂਬਰ ਦੀ ਬੇਜਤੀ ਕਰਾਤੀ ਸੋਡੀ ਵੀਡੀੳ ਨੇ

  • @PalSingh-jo2lf
    @PalSingh-jo2lf 10 месяцев назад

    Very nice vedio ਆਵਾਜ਼ ਬਹੁਤ ਘਾਟ c

  • @JatinderpalsinghSinderchahil
    @JatinderpalsinghSinderchahil 10 месяцев назад +37

    ਗੋਰੇ, ਜਿੰਨੀ ਸੋਹਣੀ ਆਪ ਉਨੀਁ ਸੋਹਣੀ ਉਹਦੀ ਐਕਟਿੰਗ। ਬਹੁਤ ਵਧੀਆ ਵੀਡੀਓ।

  • @JaspalSingh-qf1ty
    @JaspalSingh-qf1ty 10 месяцев назад +1

    ❤❤❤❤❤❤❤❤❤ਜਸਪਾਲ ਸਿੰਘ🙏🙏🙏🙏🙏💯💯💯🙏🙏 ✌👌👍👌👌✌👍👍👍🤣🤣🤣🤣🤣🤣😂😂😂😂😂😂😂😂😂🙏🙏🙏🙏🙏🙏🙏

  • @championgamemap6485
    @championgamemap6485 10 месяцев назад

    ਬਹੁਤ ਵਾਧੀਆ ਧਰਨਾਟ ਐਂਡ ਪਾਰਟੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਸਲਾਮ

  • @rachhpalsingh78466
    @rachhpalsingh78466 8 месяцев назад

    ਸਾਰੀ ਟੀਮ ਵਧਾਈ ਦੀ ਪਾਤਰ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ ਜੀ ।

  • @mano6663
    @mano6663 10 месяцев назад +1

    Ah part ਚ fufad di acting boht vadiya c ,,,kehda (Tham yo ਕੰਮ bhi kro😂)

  • @surendersheoran1696
    @surendersheoran1696 10 месяцев назад +1

    Surender Sheoran kheowali sirsa nice video

  • @Rani_bhua001
    @Rani_bhua001 10 месяцев назад +2

    ਬਹੁਤ ਵਧੀਆ

  • @kulveersingh8277
    @kulveersingh8277 10 месяцев назад

    ਬਹੁਤ ਹੀ ਵਧੀਆ ਵਿਡੀਉ ਵੀਰ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ❤️❤️🥰🥰👌👌😂😂😂😂😂😂😂

  • @HARPREETSINGH-le8kr
    @HARPREETSINGH-le8kr 10 месяцев назад +4

    ਧਰਨਾਟ ਬਾਈ ਤੂੰ ਸਕੀਮੀ ਆ ਲਾ ਕੋਈ ਜਬਰਦਸਤ ਸਕੀਮ ਚਕਾ ਦੇ ਪੂਸ਼ਾ।
    ਏਨੇ ਛਿੱਤਰ ਖ਼ਾਲੇ ਟੱਟੂ ਦਾ ਸਕੀਮੀ ਯਾਰ ਤੂੰ।

  • @hargobindsinghsidhu7104
    @hargobindsinghsidhu7104 10 месяцев назад

    Bohat vadiya sari team goro te dharnat di sirra acting

  • @KuldeepSingh-gw4kq
    @KuldeepSingh-gw4kq 10 месяцев назад +1

    Next video jaldi paioje darnat veer

  • @gurpreetsinghpreetpannu2242
    @gurpreetsinghpreetpannu2242 10 месяцев назад

    ਸਿਰਾ ਬਾਈ ਲਵ ਯੂ ਟਰਾਲੀ ਭਰਕੇ ਜਿਉਂਦੇ ਵੱਸਦੇ ਰਹੋ

  • @kulwimdersingh1379
    @kulwimdersingh1379 10 месяцев назад +1

    ਅਵਾਜ਼ ਦੀ ਬਹੁਤ ਸਮੱਸਿਆ ਕਦੇ ਕਦੇ ਤਾਂ ਜਵਾ ਨੀ ਪਤਾ ਲੱਗਦਾ ਕੀ ਗੱਲ ਕਰਦੇ ਓ ਕੋਈ ਹੱਲ ਕਰੋ ਯਾਰ ਆਏ ਕੀ ਫਾਇਦਾ ਫਿਲਮ ਵੇਖਣ ਦਾ ਯਾਰ ਧਰਨਾਟ ਯਾਯਰ

  • @BhagSinghMandeir
    @BhagSinghMandeir 10 месяцев назад

    Very Nice 22 ji God Bless You All Team

  • @rovikunerrovi1788
    @rovikunerrovi1788 9 месяцев назад

    ਟੋਪਾ ਧਰਨਾਟ ਜਿਆਦਾ ਓਵਰ ਐਕਟਿਕ ਕਰਾ

  • @SukhpalSinghDhaliwal-xt2rt
    @SukhpalSinghDhaliwal-xt2rt 8 месяцев назад

    ❤ ਘੈਂਟ ਪੰਜਾਬੀ

  • @gurdeepshokar9665
    @gurdeepshokar9665 10 месяцев назад

    ਬਹੁਤ ਬਹੁਤ ਵਧਾਈ ਵੀਡੀਓ

  • @ManinderKaur-wr8oi
    @ManinderKaur-wr8oi 10 месяцев назад

    ਗੋਵਿੰਦ ਨਾਮ ਦੇ ਬੰਦਿਆਂ ਦਾ ਦਿਮਾਗ਼ jiyda ਤੇਜ ਹੁੰਦਾ😂🤣

  • @parbhatsingh5961
    @parbhatsingh5961 10 месяцев назад

    Bhai bhut vdya story a agla part v pado tarnat veere sari teem nu love u trally prke

  • @harjeetralhan3740
    @harjeetralhan3740 10 месяцев назад

    ਬਹੁਤ ਵਧੀਆ ਵੀਡੀਓ ਪਰ ਅਵਾਜ਼ ਘੱਟ ਆਉਂਦੀ ਹੈ

  • @kewalgill2943
    @kewalgill2943 10 месяцев назад

    Very nice video bai dharnat good work all team members 👍👍🙏

  • @jagvirsinghbenipal5182
    @jagvirsinghbenipal5182 10 месяцев назад +1

    ਸਿਰਾ ਬਾਈ ਜੀ 👌👌🔥🔥🔥🔥

  • @MaingalSingh
    @MaingalSingh 10 месяцев назад

    BAHUT VADIA EPISODE BAI DHARNAT JI 😂❤🎉😢😮

  • @bindergahlot6920
    @bindergahlot6920 10 месяцев назад

    ਬਹੁਤ ਵਧੀਆ ਵੀਡੀਓ ਖਿੱਚ ਕੇ ਰੱਖੋ ਕੰਮ ਨੂੰ 😊

  • @mukhtiyarsingh9791
    @mukhtiyarsingh9791 2 месяца назад

    ਫੁੱਫੜ ਹੀ ਪੁਆੜੇ ਦੀ ਜੜ੍ਹ ਸਾਰਿਆਂ ਪਾਸੇ ਹੁੰਦੇ ਹਨ

  • @SonyStudio-gl5uk
    @SonyStudio-gl5uk 6 месяцев назад

    Nice bhai tanot ji bahut badhiya video❤❤❤❤ I love you too y ji

  • @Karanaujlafan142
    @Karanaujlafan142 10 месяцев назад

    Very nice ji video God bless you dear friend s

  • @boharsingh7725
    @boharsingh7725 10 месяцев назад

    ਕਿਆ ਬਾਤ ਹੈ। ਬਹੁਤ ਹੀ ਵਧੀਆ ਬਾਈ
    👍👍👍👍👍

  • @cavaturnagesh
    @cavaturnagesh 10 месяцев назад

    highly entertaining; keep it up. Dharnat is inimitable.

  • @gurdevsingh161
    @gurdevsingh161 10 месяцев назад

    ਧਰਨਾਟ ਬਹੁਤ ਵਧੀਆ ਵੀਡੀਓ ਸੀ ਮਜਾ ਆ ਗਿਆ

  • @NirvairSekhon-ir4gu
    @NirvairSekhon-ir4gu 10 месяцев назад +1

    Nice 22 🎉🎉🎉🎉🎉🎉🎉🎉🎉🎉

  • @sukhbitkaursukhbitkaur4113
    @sukhbitkaursukhbitkaur4113 10 месяцев назад

    Bhut bhut vadhia video ji. Gbu

  • @gurpalsingh7063
    @gurpalsingh7063 10 месяцев назад

    ਬਹੁਤ ਵਧੀਆ video g

  • @rbrar3859
    @rbrar3859 10 месяцев назад

    ਬਹੁਤ ਘੈਂਟ ਵੀਡੀਓ ਹੈ।

  • @ramsharanmuktsari2637
    @ramsharanmuktsari2637 10 месяцев назад

    ❤😂 buhat vadia vedio bai ..😅😅😅😅

  • @jharmalsingh2306
    @jharmalsingh2306 9 месяцев назад

    Very very nice video 👍👍💯❤️💕❤️♥️

  • @SatnamSingh-vf6mr
    @SatnamSingh-vf6mr 10 месяцев назад

    ਧਰਨਾਟ ਬਾਈ ਸੱਟ ਤਾਂ ਨੀ ਵੱਜੀ ਇਹੋ ਜਿਹਾ ਕੰਮ ਨਹੀਂ ਕਰੀਦਾ ਵੀਡੀਓ ਬਹੁਤ ਵਧੀਆਂ ਸ਼ਾਨਾਂ ਦੇਪੈਦੀਆ ਹੀ ਹੱਡੀਆਂ ਧੰਨਵਾਦ ਜੀ

  • @bhollasingh9006
    @bhollasingh9006 10 месяцев назад

    ਬਹੁਤ ਵਧੀਆ ਵੀਡੀਓ ਆ ਧਰਨਾਟ ਵੀਰੇ ਭੂਆ ਵਿਚੋਲਣ ਵਾਲਾ ਭਾਗ ਪਾਦੋ ਦਿਉ ਵੀਰੇ

  • @tanukaur10
    @tanukaur10 10 месяцев назад

    Very Very Very funny video ji 😂😂😂😂😊😊

  • @jsa-bb2mf
    @jsa-bb2mf 10 месяцев назад +1

    Vary nice video darnat Bai

  • @user-xr9jf3xe7f
    @user-xr9jf3xe7f 10 месяцев назад

    ਧਰਨਾਟ ਵੀਰ ਇਸ ਵੀਡੀਓ ਦਾ ਅਗਲਾ ਭਾਗ ਜਲਦੀ ਲੈ ਕੇ ਆਉਣਾ ਜੀ

  • @GurpreetSingh-ui7vq
    @GurpreetSingh-ui7vq 10 месяцев назад

    ਗੋਰੋ ਬਹੁਤ ਜ਼ਿਆਦਾ ਘੈਂਟ ਰੰਨ

  • @JassPreetishorts
    @JassPreetishorts 10 месяцев назад

    ਸਦਾ ਮਿਹਨਤ ਕਰਦੇ ਰਹੋ ਕਾਮਜਾਬੀ ਇੱਕ ਦਿਨ ਜਰੂਰ ਮਿਲੂਗੀ

  • @GurpreetSingh-fq7di
    @GurpreetSingh-fq7di 10 месяцев назад

    Very very nice video brother dharnat always your videos superb and your all team members work awesome ❤️👍🌹🙏🙏

  • @paramjitsinghpamma839
    @paramjitsinghpamma839 10 месяцев назад

    ਵੁਹਤ।ਵਧੀਆ।ਵਾਈ।ਧਰਨਾਟ

  • @jaspalsinghjaspalsingh1999
    @jaspalsinghjaspalsingh1999 10 месяцев назад

    ਬੁਹਤ ਵਧੀਆ ਵੀਰ ਜੀ

  • @nasimrana33
    @nasimrana33 10 месяцев назад

    Desi Masti team is grate

  • @vikramsomalsomal5480
    @vikramsomalsomal5480 10 месяцев назад

    ਫੁੱਫੜ ਨੀ ਮੁੜਕੇ ਆਉਂਦਾ ਕੁਝ ਵੀ ਹੋਵੇ

  • @princegarments8818
    @princegarments8818 10 месяцев назад

    Very nice video 🎉🎉🎉 God bless you all team members

  • @honeydhillon2619
    @honeydhillon2619 10 месяцев назад

    Sirrraaaa bai dharnat 👍👍😝 fuffd di acting bahut ghaint aa👍😝😝

  • @gurjindersingh3638
    @gurjindersingh3638 10 месяцев назад

    Sari team nu sat Shri akal dharnat g 🙏 very super video Dil khush ho Gaya g all team good acting very salute g 🙏🥀💙🥀👌 Yamuna Nagar 🤣🤣

  • @JagdevSingh-fs9fz
    @JagdevSingh-fs9fz 10 месяцев назад

    ਬਹੁਤ ਵਧੀਆ ਵੀਡਿਓ ਹੈ

  • @pritpalsinghsidhuadv7488
    @pritpalsinghsidhuadv7488 10 месяцев назад

    ਬੱਲੇ ਬੱਲੇ ਕਰਾਤੀ ❤❤❤❤❤

  • @gurvailsinghaulakhsaab9883
    @gurvailsinghaulakhsaab9883 10 месяцев назад

    ਬਹੁਤ ਵਧਿਆ ਵਾਡਿਉ

  • @ravikang2624
    @ravikang2624 10 месяцев назад

    Goro di acting sohni aaa

  • @ramsharanmuktsari2637
    @ramsharanmuktsari2637 10 месяцев назад

    ❤😂🎉 ਧਰਨਾਟ ਜਿੰਦਾਬਾਦ ..😅😅😅😅😅

  • @LakhwinderSingh-rt4mo
    @LakhwinderSingh-rt4mo 10 месяцев назад

    ਨਾਇਸ ਵੀਡੀਓ ਬਾਈ ਜੀ

  • @gurujantsingh3324
    @gurujantsingh3324 10 месяцев назад

    Please 21 episode taranat g ❤

  • @cheenabrar2378
    @cheenabrar2378 10 месяцев назад

    ਫੁੱਫੜ ਵਿਚਾਰਾ ਐਵੇ ਫਸ ਗਿਆ ਐਕਟਿੰਗ ਬਹੁਤ ਵਧੀਆ ਫੁੱਫੜ ਦੀ

  • @user-yl6wq5yh7y
    @user-yl6wq5yh7y 10 месяцев назад

    very nice video ji good job ji

  • @muhammedbasith2380
    @muhammedbasith2380 10 месяцев назад

    Love ❤you veer g from Pakistan 🇵🇰

  • @user-xr9jf3xe7f
    @user-xr9jf3xe7f 10 месяцев назад

    ਧਰਨਾਟ ਵੀਰ ਭੂਆ ਵਿਚੋਲਣ ਦਾ 36ਵਾ ਭਾਗ ਜਲਦੀ ਲੈ ਕੇ ਆਉ ਜੀ

  • @user-bs7qf5pv6y
    @user-bs7qf5pv6y 10 месяцев назад

    Harjas dharant bhole Bhai te Sikandar Puri teem at at parmatma Lambi umar kre vpo kala bakra

  • @balkarsingh-nn5le
    @balkarsingh-nn5le 10 месяцев назад

    Very nice dhanat bai 😂😂😂❤❤❤

  • @majorsingh1124
    @majorsingh1124 10 месяцев назад

    Very nice vod ji🙏

  • @gurdarshpreetkaur7624
    @gurdarshpreetkaur7624 10 месяцев назад +1

    Gora is beautiful 😅❤❤

  • @JasvinderSingh-yl8ir
    @JasvinderSingh-yl8ir 10 месяцев назад +1

    Siraaaa story

  • @sarbjeetmaan2224
    @sarbjeetmaan2224 10 месяцев назад

    Lehre ala gamdur😂😂😂

  • @RanaJaveed-hg4lc
    @RanaJaveed-hg4lc 8 месяцев назад

    Video wadhiya A 1

  • @mandeepgosalmandeepgosal4839
    @mandeepgosalmandeepgosal4839 10 месяцев назад

    Very nice vdo a dharnat bai

  • @rajabrar7879
    @rajabrar7879 10 месяцев назад +1

    ਬਾਈ ਜੀ ਸੋਡੀ ਵੀ ਡੀ ਉ ਤਾਂ ਬਹੁਤ ਵਧੀਆ ਹੁੰਦੀ ਹੈ ਪਰ ਜਿਹੜਾ ਮਿਉਜ਼ਿਕ ਨਾਂ ਲਾਇਆ ਕਰੋ

  • @sharma_302
    @sharma_302 10 месяцев назад

    Love you dharnat bai nll sari team ❤

  • @honeysingh2868
    @honeysingh2868 10 месяцев назад

    JE AMLI DEE AFEM FADI JAWE TAAN AMLI DA TAAN RAB HE RAAKHA BAI JI 😢😢😢😢😢

  • @NavjotSarwara-ue4te
    @NavjotSarwara-ue4te 10 месяцев назад

    Bhut vdia bai ❤

  • @user-oe9oj6je7m
    @user-oe9oj6je7m 10 месяцев назад

    Very nice video dharnat Bai ji ❤❤❤❤❤

  • @majorsingh7725
    @majorsingh7725 10 месяцев назад

    Good Bahi ji

  • @pb11asrpur29
    @pb11asrpur29 10 месяцев назад +2

    ਯਾਰ ਥੋਡੀ ਗੋਰੋ ਬੂਤ ਸੋਣੀ ਅ