ਕੱਬੇ ਚੋਰ🔸 ਹਾਸਾ ਨਹੀਂ ਰੁਕਣਾ ।। Latest punjabi video ।।

Поделиться
HTML-код
  • Опубликовано: 6 фев 2025
  • Dharnat Jhinjer
    Babaldeep Singh jhinjer
    Harjinder singh (Lala)
    Amrit Gill
    Pardeep singla
    Directed by Babaldeep Jhinjer
    writer Sukhveer Dhillon
    Instagram link👇
    www.instagram....
    Facebook page 👇
    / desimastipindawale1
    other channel
    Desi Masti team
    / @desimastiteam
    Dharnat Jhinjer
    / @dharnatjhinjer
    Our social contact
    (E-Mail babaldeepsingh955@gmail.com Contact No.8195865948)

Комментарии • 1,3 тыс.

  • @deepkotrewala
    @deepkotrewala 5 лет назад +4

    ਬਹੁਤ ਘੈਟ ਵੀਡੀਓ ਆ ਬਾਈ ਜੀ👌👌👌👍👍👍

  • @darshanmasih8088
    @darshanmasih8088 5 лет назад +2

    ਜੁਤੀ ਜ੍ਰੜ ਦੇ ਮੌਚਿਆ ਮੇਰੀ ਵੇ ਜੁਤੀ ਤੇ ਸੰਤਾਰੇ ਜੜਦੇ ਵੀਰ ਬਹੁਤ ਵਧੀਆ ਵਡਿਉ ਹੈ ਐਸੀ ਕਹਾਣੀ ਕੋਈ ਤਿਆਰ ਕਰਦਾ ਹੈ ਪਿਉਰ ਪੰਜਾਬੀ ਅਨੰਦ ਆਗਿਆ

  • @avtargrewal3723
    @avtargrewal3723 5 лет назад +3

    ਵਧੀਆ ਲਗੀ ਹੈ ਬਾਈ ਜੀ ਚੋਰ ਮਚਾਏ ਸੋਰ ਉਹ ਗਲ ਹੈ ਵੀਰਾ ਸਾਬਾਸੇ

  • @gorasidhu7673
    @gorasidhu7673 5 лет назад +7

    ਪੂਰੇ ਪੱਕੇ ਚੋਰ ਸੀ ,,ਖੀਰ ਦੇ ਲਾਲਚ ਨੇ ਮਰਵਾਤੇ ,,,ਫੇਰ ਵੀ ਧਰਨਾਟ ਬਾਈ ਦਾ ਦਿਮਾਗ ਕੰਮ ਕਰ ਗਿਆ ,,,ਬਹੁਤ ਸੋਹਣੀ ਵੀਡੀਓ ਵੀਰ ,,,wmk

  • @lakhsingh5006
    @lakhsingh5006 4 года назад +1

    ਧਰਨਾਟ ਭੱਜਣ ਦੀ ਸਕੀਮ ਵਧੀਆ ਲਾ ਗਿਆ ਬੱਲੇ ਧਰਨਾਟ ਸਿਆ ਜਿਉਂਦੇ ਵੱਸਦੇ ਰਹੋ

  • @NavjotSingh-wq8qj
    @NavjotSingh-wq8qj 4 года назад +2

    ਧਰਨਾਟ ਫੋੜਾ ਤਾਂ ਨਹੀਂ ਦੁਖਦਾ ਬਹੁਤ ਹੀ ਵਧੀਆ ਵੀਰ ਜੀ

  • @gagndeep8650
    @gagndeep8650 5 лет назад +4

    ਬਾਈ ਜਮਾ ਹੀ ਸਿਰ

  • @gurpreetsinghghumanghuman9630
    @gurpreetsinghghumanghuman9630 4 года назад +2

    ਬਹੁਤ ਵਧੀਆ ਵੀਡੀਓ ਹੈ ਵੀਰ ਜੀ

  • @hardeepkubbe4661
    @hardeepkubbe4661 5 лет назад +5

    ਬਹੁਤ ਵਧੀਅਾ ਸੀ ਵੀਰੋ ਼ਤੁਹਾਡੀ ਵੀਡੀਓ👌👌👌👌

  • @AnilAnita-
    @AnilAnita- 10 месяцев назад

    ਵੀਰ ਜੀ ਇਹ ਕਹਾਣੀ ਪਹਿਲਾ ਮੇਰਾ ਪਾਪਾ ਸੁਣਾਉਂਦਾ ਹੁੰਦਾ ਸੀ ਤੇ ਹੁਣ ਮੈਂ ਮੇਰੇ ਬੱਚਾ ਨੂੰ ਸੁਣਾਉਦੀ ਹਾਂ 👌👌👌👌👌👌🌹

  • @sarabjitdhillon7794
    @sarabjitdhillon7794 4 года назад +7

    ਧਰਨਾਟ ਵੀਰ ਬਾਹ ਵਧੀਆ ਮਾਰਦਾ 🤣🤣

  • @wahegurujihappymaheyhappys3481
    @wahegurujihappymaheyhappys3481 5 лет назад +1

    ਬਹੁਤ ਹੀ ਵਧੀਆ video ਹੈ ਵੀਰ ਜੀ ਧਰਨਾਟ y👌👌👌👌👌👌👌👌💖💖💖💖💖💖

  • @harmeshsinghrattiratti8548
    @harmeshsinghrattiratti8548 5 лет назад +5

    ਵੀਰ ਜੀ ਬਹੁੱਤ ਹੀ ਵਧੀਆਂ ਪੁਰਾਣੀਆਂ ਯਾਦਾਂ

  • @ਸੱਤਾਭਾਈਰੂਪਾ
    @ਸੱਤਾਭਾਈਰੂਪਾ 5 лет назад +1

    ਧਰਨਾਹਟ ਵੀਰ ਜੀ ਆਪ ਜੀ ਦੀ ਸਾਰੀ ਟੀਮ ਹੀ ਵਧਾਈ ਦੀ ਪਾਤਰ ਹੈ ਜੀ। ਬਹੁਤ ਹੀ ਵਧੀਆ ਵੀਡਿਓ ਹੈ ਜੀ

  • @ramandeep8197
    @ramandeep8197 4 года назад +4

    ਬਹੁਤ ਸੋਹਣੀਆਂ ਵੀਡਿਉ ਬਣਾਉਦੇ ਹੋ ਤੁਸੀਂ ਵੀਰ ਜੀ love you so much bro 🥰🥰🥰💞💞😂😂

  • @neeturehal2374
    @neeturehal2374 5 лет назад

    ਬਹੁਤ ਵਧੀਆ ਕਹਾਣੀ ਆ ਦਾਦੀ ਤੋ ਸੁਣਦੇ ਹੁੰਦੇ ਸੀ ਨਿਕੇ ਹੁੰਦੇ

  • @HarmanTeam
    @HarmanTeam 5 лет назад +3

    Kaint video yaaro👌😂

  • @sukhmaansaab1963
    @sukhmaansaab1963 5 лет назад +2

    ਬਾਈ ਇਕ ਗਲ ਦੱਸਾ ਮੈ ਇਸ ਵੀਡੀਉ ਚ ਧਰਨਾਟ ਬਾਈ ਨੇ ਜਮਾ ਸਿੱਧੇ ਜੇਹਾ ਰੋਲ ਕੀਤਾ ਹੈ ਜਿਮੇ ਅਪਾ ਕਹਿ ਦੇਂਦੇ ਅਾ ਕਿ a ta Sidra jeha aa jma attt

  • @SonySingh-oi6zg
    @SonySingh-oi6zg 3 года назад +5

    ਬਹੁਤ ਹੀ ਵਧੀਆ😂😂😂😂😂😻😻

  • @rajindersharma9130
    @rajindersharma9130 5 лет назад +1

    Dharnat tusi great ho sarea video no 1 na

  • @gurmukhsingh4088
    @gurmukhsingh4088 5 лет назад +3

    ਬਹੁਤ ਵਧੀਆ ਵੀਰ ਜੀ

  • @PAWANSingh-nz4jk
    @PAWANSingh-nz4jk 4 года назад +1

    Dharnaat Bai ji kabbe chor video vich sirra karati

  • @sukhbrar6924
    @sukhbrar6924 5 лет назад +50

    ਬਹੁਤ ਵਧੀਆ ਵੀਰ ਰੱਬ ਤੁਾਨੂੰ ਤਰਕੀਆਂ ਬਖਸ਼ੇ

  • @JagdishSingh-yp2pc
    @JagdishSingh-yp2pc 4 года назад +2

    ਬਾਹਲੀ ਵਧੀਆ ਯਾਰ ਧਰਨੌਟ ਨੂੰ ਮਿਲਣਾ ਹੋਵੇ ਤਾਂ ਫੋਨ ਲੰਬਰ ਕਿੰਨਾ ਐ?

    • @Deep-singh0001
      @Deep-singh0001 4 года назад

      2 ਸਾਲ ਪਹਿਲਾ ਵਾਲੀਆ ਵੀਡੀਓ ਦੇ ਸੁਰੂ ਵਿੱਚ ਮਿਲਜੇ ਗਾ

  • @KuldeepSingh-rw1ef
    @KuldeepSingh-rw1ef 5 лет назад +61

    35 ਸਾਲ ਪਹਿਲਾਂ ਮੇਰੀ ਦਾਦੀ ਸੁਣਾਉਂਦੀ ਹੁੰਦੀ ਸੀ।ਓਦੋਂ ਰਾਤ ਨੂੰ ਸੌਣ ਤੋਂ ਪਹਿਲਾਂ ਬਜੁਰਗ ਬੱਚਿਆਂ ਨੂੰ ਕਹਾਣੀਂ ਸੁਣਾਉਂਦੇ ਹੁੰਦੇ ਸੀ।ਓਦੋ ਕਹਾਣੀਂ ਨੀ ਬਾਤ ਕਹਿੰਦੇ ਹੁੰਦੇ ਸੀ।

  • @akashjohal2273
    @akashjohal2273 4 года назад

    ਵੈਰੀ ਗੁੱਡ ਬਹੁਤ ਵਧੀਆ ਵੀਡੀਓ ਚੰਨਾ ਜੌਹਲ ਮੋਗਾ ਧੱਲੇਕੇ

  • @deepsidhu1307
    @deepsidhu1307 5 лет назад +4

    Sira LA Ta jma y.. Meri maa bachpan ch ih baat sunaya krdi c.. Aj oh bachpan vali baat yad kra ti.. Jeode rho

  • @gulbaharsinghshahpuria3682
    @gulbaharsinghshahpuria3682 7 месяцев назад +2

    Very very good Movie ❤❤❤❤❤❤❤❤❤😂😂😂😂😂😂😂😂😂💯💯💯💯💯

  • @AmritSingh-ve7qo
    @AmritSingh-ve7qo 4 года назад +4

    Boht vdia nice ji 👌👌👌😊😊

  • @jaisproduction5277
    @jaisproduction5277 4 года назад

    ਬਹੁਤ ਵਧੀਆ ਲਗੀ ਵੀਰ ਜੀ ਤੂਸੀ ਇਕ ਗਡੀ ਲੈਣੀ ਪੈਈ ਮੈਂਗੀ ਇਸ ਤੇ ਵੀ ਬਣਾੳ ਜੀ

  • @navirandhawa8157
    @navirandhawa8157 5 лет назад +18

    Dharnat de fyn hit like👌👌

  • @kuchbhisahi
    @kuchbhisahi 5 лет назад +1

    ਵੀਰ ਘਰੇ ਆ ਕੇ ਖਾ ਲੈਂਦਾ ਸਾਰੀ ਟੀਮ ਦਾ ਧੰਨਵਾਦ

  • @jaggakotli4799
    @jaggakotli4799 5 лет назад +46

    ਬਹੁਤ ਵਧੀਆ ਬਣਾਉਂਦੇ ਰਹੋ ਹੋਰ ਵੀਡੀਓ ਵੈਰੀ ਗੁੱਡ

  • @tricitypetbirdmohali1388
    @tricitypetbirdmohali1388 4 года назад

    ਵਾਹ ਬਾਈ ਧਰਨੇਟ ਬਹੁਤ ਵਧੀਆ ਅਦਾਕਾਰੀ

  • @GurvinderSingh-uk2mv
    @GurvinderSingh-uk2mv 5 лет назад +12

    ਅੱਤ ਕਰਵਾ ਦਿੱਤੀ ਵੀਰ ਜੀ

  • @kalathirajwala4057
    @kalathirajwala4057 5 лет назад

    ਸਿੱਰਾ ੨੨ ਧੱਰਨਾਟ 👌👌👌👌👌👌👌👌

  • @ballivirk3725
    @ballivirk3725 5 лет назад +4

    Yaaro jma 👌👌siraa laata. End gal bta

  • @JASSI_SIDHU1322
    @JASSI_SIDHU1322 5 лет назад +2

    Veer ji
    ਕਰਲੀ ਚੋਰੀਂ, very happy video

  • @prabhjitsingh5300
    @prabhjitsingh5300 5 лет назад +18

    ਵੀਰੇ ਪੰਜਾਬ ਵਿਚ ਪਹਿਲਾ ਬਹੁਤ ਚੋਰ ਨੇ ਕੋਈ ਚੰਗਾ ਮੈਸਿਜ ਦਿਉ ਪੰਜਾਬ ਨੂੰ
    ਨਾ ਕੇ ਚੋਰੀ ਕਰਨ ਦਾ ਲਾਲਚ ਦਿਉ ਚੋਰੀ ਕਰਨਾ ਬਹੁਤ ਵੱਡਾ ਗੁਨਾਹ ਏ

    • @pindersandhu8008
      @pindersandhu8008 5 лет назад +1

      Ur rong bro aj tu bad koi movie na dekhn jai kr tuc Punjab lai dilo sacha hou
      Aa gal jo veer aina nu boli hai aa ksa filme star nu bolna

    • @rumyjattighaint836
      @rumyjattighaint836 5 лет назад

      M shyad sahi kiha

  • @KrishanSingh-ie4rz
    @KrishanSingh-ie4rz 4 года назад +2

    Sira veer g

  • @gurgantsingh1131
    @gurgantsingh1131 4 года назад +4

    And sirraaaa

  • @SandeepSingh-jn1tj
    @SandeepSingh-jn1tj 5 лет назад +2

    ਬਹੁਤ ਵਧੀਆ ਬਾਈ ਜੀ

  • @DilpreetSingh-ih1wr
    @DilpreetSingh-ih1wr 5 лет назад +3

    y siraaa yrrr

  • @jagdishsingh6595
    @jagdishsingh6595 4 года назад

    Bhot sohni hai tusi kitho suni .meri dadi ji nu ona di dadi sunaundi c tarnat sanu bhot sohna charecter bhote vadia c te sanu eh video bhot pasand hai

  • @Deep-singh0001
    @Deep-singh0001 5 лет назад +182

    ਵੀਰ ਤੁਹਾਡੀ ਵੀਡੀਓ ਨੂੰ ਹਰ ਕੋਈ ਪਰੀਵਾਰ ਵਿੱਚ ਬੈਠਕੇ ਵੀ ਵੇਖ ਸਕਦੇ ਨੇ। ਨਹੀ ਤਾ ਅੱਜ ਕੱਲ੍ਹ ਵੀਡੀਓ ਵਿੱਚ ਗਾਲ੍ਹਾ ਬਹੁਤ ਕੱਡ ਦੇ ਨੇ ਲੋਕ।🙏👌👌

  • @kanakwalmedia2443
    @kanakwalmedia2443 4 года назад

    ਐਡ ਬਹੁਤ ਵਧੀਆ👍💯

  • @b.saujla7255
    @b.saujla7255 5 лет назад +27

    Y garamii ch mehantt bhouttt kitiii aa love u trali bhar k 😍🥰😘

  • @sukhjotsingh1686
    @sukhjotsingh1686 4 года назад

    22 g me sabha video dekh Da sarriyaa video nice ne te 22nase de sambandh hor video le k aao made de virus video nice ne thanks g aa sarriyaa video banaunga lai

  • @GursewakSingh-zw1bg
    @GursewakSingh-zw1bg 4 года назад +2

    Good luck

  • @HarpalSingh-uv9ko
    @HarpalSingh-uv9ko 5 лет назад +4

    Eda diya vadia vadia video bnaude raho.

  • @keepsidhu8642
    @keepsidhu8642 5 лет назад +1

    ਬਾਈ ਇਕ ਚੋਰ ਚੋਰੀ ਕਰਦਾ ਦੇਖਿਆ ਪਤੰਦਰ ਆਪਦੇ ਪਿੱਛੇ ਬੋਰੀਆਂ ਦਾ ਝਾਫਾ ਬੰਨੀ ਫਿਰੇ ਬਈ ਪੈੜਾਂ ਦੇ ਨਿਸ਼ਾਨ ਪਿੱਛੋਂ ਮਿਟਦੇ ਜਾਣ😉😂🤣😀🙄😅😘😍😁😆🤩😄😎😘🤣😄😂😀🤣😁😆😄😉👌👌👌👌👌👌

  • @parrothacker5177
    @parrothacker5177 5 лет назад +3

    nicevideo

  • @kulwinderkaur6243
    @kulwinderkaur6243 5 лет назад +1

    ਅੱਤ a ਬਾਬੇ

  • @pritpalcheema5997
    @pritpalcheema5997 5 лет назад +6

    Craaaaaa vr

  • @bickysingh6414
    @bickysingh6414 5 лет назад

    ਬਹੁਤ ਵਧਿਅਾ ਵੀਰੇ ਬੜਿਓ

  • @Tractorkkp
    @Tractorkkp 5 лет назад +5

    Dil jit lya ❤️❤️👌👌👌👌

  • @boharsingh7725
    @boharsingh7725 3 года назад

    ਬਹੁਤ ਵਧੀਆ ਬਾਈਁ

  • @tejigill349
    @tejigill349 5 лет назад +9

    End aa bro 👌👌👌
    Love you 😘😘😘

  • @sandhuparminderparmindersa8385
    @sandhuparminderparmindersa8385 4 года назад

    ਬਹੁਤ ਵਧੀਆ ਵੀਡੀਓ ਜੀ

  • @ramanx306
    @ramanx306 5 лет назад +6

    Siraa desi masti pinda wale veero
    Lbb you alot all bros😘😘

  • @bihlagroup7164
    @bihlagroup7164 5 лет назад +2

    Sirra

  • @AkbarAli-sz2py
    @AkbarAli-sz2py 5 лет назад +4

    Wadia G wadia jio Allah khos rakhe ameen

  • @seerakaur9086
    @seerakaur9086 4 года назад +2

    Nice 👌👌👍

  • @harmanmaan5444
    @harmanmaan5444 5 лет назад +5

    Nice

  • @jabarjung6183
    @jabarjung6183 4 года назад

    vvv funny vidhes bahut khoob chòŕŕi karana har kisi ke lye itna àsàn kam nhi by j.j.sandhu gurusaria best of luck for the next part of the video .

  • @SIDHUBRARPB19
    @SIDHUBRARPB19 5 лет назад +4

    Ok y g end a

  • @ittsraj9511
    @ittsraj9511 5 лет назад +7

    Haye ￰ਫ਼ੋੜਾ ਹੋ ਰਿਹਾ 😂😂😂

  • @b.saujla7255
    @b.saujla7255 5 лет назад +2

    Jatto hun ta tuhadi tarifff lyi sabddd hi ni hge siraaaaa veeroo sari team nu love u sari 👫👫👫 team da bhout vadia tci team ch kdee fark na penn deooo. #GBU

  • @RanjitSingh-nn7of
    @RanjitSingh-nn7of 5 лет назад +20

    ਧਰਨਾਟ ਵਾਈ ਅੱਧਾ ਟਰੰਕ ਮੈਂਨੂੰ ਦੇਜੋ 🤣🤣

  • @punjabilive8461
    @punjabilive8461 5 лет назад

    ਬਹੁਤ ਵਧੀਅਾ ਵੀਡੀਓ

  • @chauhansaab1339
    @chauhansaab1339 5 лет назад +16

    Att krai jande o veer g tusi ta carry on jatta

  • @maan1697
    @maan1697 5 лет назад +8

    Sirraaa bai

  • @avneetKaur-be1cz
    @avneetKaur-be1cz 5 лет назад

    Dharnat bai sarya Da km bahut vdea g

  • @ਤੂੰਹੀਤੂੰ-ਬ7ਬ
    @ਤੂੰਹੀਤੂੰ-ਬ7ਬ 4 года назад +7

    ਵੀਡੀਉ ਠੀਕ ਸੀ,, ਪਰ ਕੁੰਡੀ ਬਾਬੇ ਨੇ ਬਾਹਰੋਂ ਲਾਤੀ 🤣🤣🤣😂ਬਾਕੀ ਲਵ ਯੂ ਆ ਟਰਾਲੀ ਭਰ ਕੇ

  • @JagseerSingh-jk2yj
    @JagseerSingh-jk2yj 4 года назад

    ਪਾ ਲੈਣ ਦਿੰਦਾਂ ਯਰ ਮੋਟਰਸਾਈਕਲ ਚੋਲੇ ਚ

  • @sukhdeepkaur4114
    @sukhdeepkaur4114 5 лет назад +4

    👍🏻👍🏻👍🏻👍🏻👍🏻👍🏻✌🏻✌🏻✌🏻✌🏻✌🏻

  • @surjeetkumarrinkuinsan2880
    @surjeetkumarrinkuinsan2880 4 года назад +1

    Very nice veere very good movement balle balle kya baat hai SATGURU TERA bhla KRE SABHDA BHALA KRE boht VADHIYA kheyalaat ne story v sohni desi Punjab very nice well done khush raho ji DHAN DHAN SATGURU TERA HI ASRA 🙏🙏🙏🙏🙏🙏🙏

  • @GurpreetKaur-th1vf
    @GurpreetKaur-th1vf 4 года назад

    Dharnat and babu dei video siraaaaaaaaaaa y g

  • @SewakJot
    @SewakJot 5 лет назад +8

    Y bahut sohni video bnai a tusi.tusi eni mehnat karde o y rabb tuhanu bahut trakkian bakhshuga.god bless you vire

  • @Sukhjindersingh-xb3dg
    @Sukhjindersingh-xb3dg 5 лет назад +2

    Super veer

  • @manpreetgill3223
    @manpreetgill3223 5 лет назад +4

    end bro alll

  • @desi_Laana
    @desi_Laana 5 лет назад

    Bhut vdiya bai

  • @jattmekhma5253
    @jattmekhma5253 5 лет назад +5

    Bahut vadia g 🤣😂😂😂😂😂😂😂😂🤣

  • @kakalohagrh7511
    @kakalohagrh7511 5 лет назад

    ਵਧੀਆ ਵੀਡੀਓ ਧਰਨਾਟ ਬਾਈ

  • @khangurasabb2978
    @khangurasabb2978 4 года назад +3

    very funny 😂😂

  • @BaldevSingh-yr3pd
    @BaldevSingh-yr3pd 3 года назад

    Bht vadia g vedio sada sari family dekhsi a g bht like krde aa love u truli bhr ke

  • @JagdishSingh-xp4zb
    @JagdishSingh-xp4zb 5 лет назад +14

    Congratulations bhaji
    God bless you all teams

  • @kulwantsidhu3625
    @kulwantsidhu3625 5 лет назад

    ਵਾੲੀਜੀ Good

  • @gaganbuttar8841
    @gaganbuttar8841 5 лет назад +6

    🤣🤣🤣🤣last scene😅😅😅😅

  • @gurpreetsinghmaan2577
    @gurpreetsinghmaan2577 4 года назад

    Best ecting darnat bai g lab ju trali bhar k

  • @SandhuArmPower
    @SandhuArmPower 5 лет назад +5

    Love u aa 22 traali paaar k

  • @ishersingh9534
    @ishersingh9534 5 лет назад +11

    God bless you bro

  • @guridhindsa2899
    @guridhindsa2899 5 лет назад +2

    Nice 👌👌👌👌👌

  • @jaspalsinghgill3748
    @jaspalsinghgill3748 5 лет назад +5

    Siraaa love you 22g

  • @rajumaan5133
    @rajumaan5133 5 лет назад

    ਧਰਨਾਟ ਵੀ ਸਿਰਾ ਬੰਦਾ

  • @ranjitsinghsidhu5637
    @ranjitsinghsidhu5637 5 лет назад +7

    22 g part 2 v jaroor baneoo please vrr

  • @cyberhub2019
    @cyberhub2019 5 лет назад

    ਬਹੁਤ ਵਧੀਆ ਵੀਡਿਉ ਹੈ ਜਿਊਂਦੇ ਰਹੋ।

  • @simermannsimermann945
    @simermannsimermann945 5 лет назад

    Byi dharnaat sirra yr tu att kri Jana sirra veer

  • @deepsingh9543
    @deepsingh9543 5 лет назад +3

    Kheer Mang da 😂😂😂😂 siraa video y

  • @paramguliyajaatfarmerlife5806
    @paramguliyajaatfarmerlife5806 3 года назад

    Y khaani Suni thi Bachpan m 😂😂😂😂😂😂😂 Aaj dekh bhi Li 😂😂😂