ਬੂਟਾ ਸਿੰਘ ਰਣਸ਼ੀਹ ਦਾ ਖਾਸ interview ਪੰਥ ਦਾ ਅਸਲੀ ਗ਼ੱਦਾਰ ਕੋਣ ..? ਸੰਤਾ ਦਾ ਪਰਿਵਾਰ ਜਾ ਬਾਦਲ ਪਰਿਵਾਰ

Поделиться
HTML-код
  • Опубликовано: 18 сен 2024

Комментарии • 138

  • @pardeepsinghbrar8863
    @pardeepsinghbrar8863 21 день назад +25

    ਬਾਦਲ ਦਲਾਲ ਪਰਿਵਾਰ ਬਹੁਤ ਵੱਡਾ ਦੁਸ਼ਮਣ ਹੈ ਪੰਥ ਤੇ ਪੰਜਾਬ ਦਾ

  • @jagdevbrar6100
    @jagdevbrar6100 23 дня назад +28

    ਬੂਟਾ ਸਿੰਘ ਰਣਸੀਂਹ ਜੀ ਬਿੱਲਕੁਲ ੧੦੦% ਸਹੀ ਕਹਿ ਰਹੇ ਹਨ ਬੂਟਾ ਸਿੰਘ ਰਣਸੀਂਹ ਜੀ ਇੱਕ ਇਮਾਨਦਾਰ ਲੀਡਰ ਹੈ ਏ ਟੂ ਜੈਡ ਗੱਲਾਂ ਸੱਚੀਆਂ ਕਹਿ ਰਹੇ ਹਨ

  • @PritamSingh-wt7jx
    @PritamSingh-wt7jx 16 дней назад +14

    ਭਾਈ ਬੂਟਾ ਸਿੰਘ ਜੀ ਨੇ 101ਪ੍ਰਸੈਂਟ ਸਹੀ ਫ਼ੁਰਮਾਇਆ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @surjeetsinghguliani3601
    @surjeetsinghguliani3601 18 дней назад +13

    ਸਰਦਾਰ ਬੂਟਾ ਸਿੰਘ ਜੀ ਤੁਹਾਡੀ ਪੱਤਰਕਾਰ ਨਾਲ ਡੀਬੇਟ ਬਹੁਤ ਵਧੀਆ ਲੱਗੀ ।ਤੁਹਾਡੀ ਸਭ ਗੱਲਾਂ ਸੱਚੀਆਂ ਹਨ । ਬਾਦਲ ਪਰਿਵਰ ਬਾਰੇ ਜੋ ਗੱਲਾਂ ਕੀਤੀਆਂ ਹਨ ਇਸ ਬਾਰੇ ਇਸ ਪਰਿਵਾਰ ਨੂੰ ਜੋ ਹਰਚਰਨ ਬੈਂਸ ਕਹਿੰਦਾ ਸੀ ਉਹੀ ਗੱਲ ਮੰਨੀ ਜਾਂਦੀ ਸੀ । ਅੰਮ੍ਰਿਤ ਛੱਕਣ ਵਾਲੇ ਅਤੇ ਬੈਰਕਾਂ ਛੱਡਣ ਵਾਲੇ ਫ਼ੌਜੀਆਂ ਦੇ ਬਚਿਆਂ ਨੂੰ ਨੌਕਰੀ ਦੇਣ ਬਾਰੇ ਜੋ ਤੁਸੀਂ ਕਿਹਾ ਬੈਂਸ ਕਹਿ ਦਿੰਦਾ ਸੀ ਇਹ ਸਭ ਆਪਣੇ ਪਰਿਵਾਰ ਦਾ ਨੁਕਸਾਨ ਕਰਨ ਗੇ । ਇਸ ਪਰਿਵਾਰ ਨੇ ਸਭ ਦਾ ਨੁਕਸਾਨ ਕੀਤਾ ਹੈ । ਅਪਣੇ ਆਪ ਨੂੰ ਬਚਾਇਆ ਹੈ ।

  • @ManjitKaur-f5y
    @ManjitKaur-f5y 15 дней назад +9

    ਇਹ ਬੂਟਾ ਸਿੰਘ ਵੀਰ ਜੀ ਸ਼ਾਡੇ ਇਲਾਕੇ ਦੇ ਬਹੁਤ ਹੀ ਵਧੀਆ ਤੇ ਇਮਾਨਦਾਰ ਇਨਸ਼ਾਨ ਆ ਜੀ ਇਹਨਾੰ ਵਰਗਾ ਪੰਚ ਸਰਪੰਚ ਹਰ ਇਕ ਪਿੰਡ ਵਿਚ ਹੋਣਾ ਚਾਹੀਦਾ ਜੀ

  • @Khalsa-kf3wt
    @Khalsa-kf3wt 23 дня назад +18

    ਸੱਭ ਤੋ ਪਹਿਲਾ ਝੂਠਾ ਪੁਲਿਸ ਮਕਾਬਲਾ ਬਾਦਲ ਦੇ ਰਾਜ ਵਿਚ ਬੰਤ ਸਿਘ ਰਾਜੇਵਾਲ ਥਾਣਾ ਧਰਮਕੋਟ ਦੇ ਵਿਚ ਇਦਰਗੜ ਭਿਡਰਕਲਾ ਨਹਿਰ ਦੇ ਪੁਲ ਤੇ ਕੀਤਾ ਉਸ ਵੇਲੇ ਬਾਦਲ ਪਹਿਲੀ ਵਾਰ ਮੁੱਖ ਮੰਤਰੀ ਬਣਿਆ ਸੀ

  • @JagjitSingh-mn4wv
    @JagjitSingh-mn4wv 17 дней назад +11

    ਇਨਾ ਕੁਝ ਹੋਣ ਦੇ ਬਾਵਜੂਦ ਵੀ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਸਿੱਖ ਕੌਮ ਫੇਸ ਸੁਖਬੀਰ ਬਾਦਲ ਦੇ ਮਗਰ ਲੱਗੀ ਆ ਸਟੇਜਾਂ ਭਰੀਆਂ ਹੁੰਦੀਆਂ ਗਾਤਰੇ ਪਾਏ ਦੁਮਾਲੇ ਬੰਨ ਕੇ ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਦੀ ਅਕਲ ਕਿੱਥੇ ਗਈ ਆ

  • @Jattfarmerr78
    @Jattfarmerr78 17 дней назад +8

    ਬੂਟਾ ਸਿੰਘ ਜੀ ਦੇ ਬਹੁਤ ਵਧੀਆ 101% ਸੱਚ ਹੈ ਜਿੰਨਾਂ ਬਾਦਲ ਗੈਂਗ ਨੇ ਪੰਜਾਬ ਅਤੇ ਸਿੱਖ ਪੰਥ ਦਾ ਸਭ ਤੋ ਵੱਡਾ ਘਾਣ ਕੀਤਾ ਹੈ ਸਿੱਖ ਕੌਮ ਦੀ ਸਿਰਮੌਰ ਸੰਸਥਾਂ ਸ੍ਰੋਮਣੀ ਕਮੇਟੀ ਅਤੇ ਜਥੇਦਾਰ ਸਹਿਬਾਨਾਂ ਨੂੰ ਇਸ ਬਾਦਲ ਗੈਂਗ ਗੁਲਾਮ ਬਣਾਈ ਬੈਠਾ ਹੈ ਹੁਣ ਵੀ ਮਾਫੀ ਦੇ ਨਾਮ ਤੇ ਡਰਾਮੇਬਾਜੀ ਹੋ ਰਹੀ ਪਰ ਜਥੇਦਾਰ ਤਾਂ ਬਾਦਲ ਗੈਂਗ ਦਬਾਅ ਹੇਠ ਆ ਕੇ ਸੁਰਕਰੂ ਕਰ ਸਕਦੇ ਹੈ ਪਰ ਸਿੱਖ ਕੌਮ ਇਹਨਾਂ ਨੂੰ ਜਵਾਂ ਘਰ ਬਿਠਾ ਕੇ ਸਬਕ ਜਰੂਰ ਸਿਖਾਉਣਗੇ

  • @Baldevsinghnangal-wy9wu
    @Baldevsinghnangal-wy9wu 23 дня назад +14

    ਬੂਟਾ ਸਿੰਘ ਜੀ, ਰਾਹੁਲ ਉਸ ਵਕਤ 13 ਸਾਲ ਦਾ ਸੀ। ਇਸ ਕਰਕੇ ਇਸਦਾ ਸਿੱਧਾ ਕੋਈ ਕਸੁਰ ਨਹੀ।

  • @amarjitkaur3694
    @amarjitkaur3694 23 дня назад +10

    ਸਹੀਦਾਂ ਦੇ ਪਰਿਵਾਰ ਅੱਗੇ ਲਿਅਆਂਦੇ ਜਾਣ ਬੇਨਤੀ ਹੈ

  • @user-xf5qw3kg3t
    @user-xf5qw3kg3t 23 дня назад +19

    ਸਭ ਤੋਂ ਵੱਡਾ ਗੱਦਾਰ ਸੀ ਬਾਦਲ

  • @GurmailSingh-sb2xo
    @GurmailSingh-sb2xo 17 дней назад +5

    ਜਥੇਦਾਰ ਸਾਬ ਬਹੁਤੇ ਬਹੁਤ ਧੰਨਵਾਦ ਸਿੱਖੀ ਦਾ ਦਰਦ ਰੱਖਣ ਵਾਸਤੇ ਬਾਦਲ ਪਰਿਵਾਰ ਦਾ ਬਾਈਕਟ ਕਰਨਾ ਚਾਹੀਦਾ ਦੈ

  • @GurmukhSingh-cz2vm
    @GurmukhSingh-cz2vm 22 дня назад +8

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਸਰਕਾਰ ਨੇ ਅਮ੍ਰਿਤ ਛਕੌਣ ਤੋਂ ਰੋਕਿਆ ਸੀ ਡੀਬਰੁਗੜ ਜੇਲ੍ਹ ਭੇਜ ਦਿੱਤਾ

  • @SinghBh-mu8wv
    @SinghBh-mu8wv 23 дня назад +14

    ਹਨੇਰੀ ਬਾਦਲ ਦੀ ਸਿਵਾਏ ਰਾਜਨੀਤੀ ਤੋਂ ਪੰਥ ਨੂੰ ਦੇਣ ਕੀ ਹੈ ਕੁਰਬਾਨੀ ਕੀ ਹ ਕੋਈ ਸ਼ਹੀਦ ਹੋਇਆ ਜਾਂ ਇਹ ਕਹਿ ਲਈਏ ਕੋਈ ਮਰਿਆ ਇਹਨਾਂ ਦਾ 78 ਤੋਂ ਲੈ ਕੇ 2015 ਤੱਕ ਜਿੰਨਾ ਪੰਜਾਬ ਪੰਥ ਨੂੰ ਕੁੱਟਿਆ ਮਾਰਿਆ ਲਤਾੜਿਆ ਪਿੱਠ ਚ ਛੁਰਾ ਮਾਰਿਆ ਪੰਜਾਬ ਪੰਥ ਦੋਖੀ ਇਹ ਨੇ ਡੇਰਾਵਾਦ ਦਾ ਪਸਾਰਾ ਕੀਤਾ ਨਰਕਧਾਰੀਆਂ ਨੂੰ ਗੁਰੂ ਚੇਰ ਸਥਾਪਿਤ ਕਰਕੇ ਦਿੱਤੀ ਹਨੇਰੇ ਬਾਦਲ ਨੇ ਸਰਸੇ ਵਾਲੇ ਨੂੰ ਜਵਾਈ ਬਣਾਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਗਲੀਆਂ ਤੱਕ ਰੋਲ ਕੇ ਉਲਟੀਆਂ ਕਰਵਾ ਤੀਆਂ ਡੱਬਿਆਂ ਚ ਬੰਦ ਕਰਕੇ ਚਾਈਨਾ ਭੇਜ ਤੇ ਫਿਰ ਵੀ ਤਰਸ ਨਹੀਂ ਆਇਆ ਮੁਕਦੀ ਗੱਲ ਧੀ ਤਰੀਕ ਨੂੰ ਜਥੇਦਾਰ ਭਾਈ ਰਘਬੀਰ ਸਿੰਘ ਜੀ ਤੋਂ ਜਵਾਬ ਲੈਣਾ ਗੁਰਸਿੱਖ ਸੰਗਤ ਹੁਮ ਹੁਮਾ ਕੇ ਹਰਿਮੰਦਰ ਸਾਹਿਬ ਪਹੁੰਚੇ ਜੇ ਹੁਣ ਨਾ ਆਪਾਂ ਪਹੁੰਚੇ ਗੁਰੂ ਰਾਮਦਾਸ ਪਾਤਸ਼ਾਹ ਨੇ ਆਪਾਂ ਨੂੰ ਮਾਫ ਨਹੀਂ ਕਰਨਾ ਕਦੇ

  • @kuka6853
    @kuka6853 22 дня назад +7

    ਬਾਦਲ ਨਹੀ ਸੀ ਚਾਉਦਾ ਕਿ ਸਾਰੇ ਬੰਦੀ ਸਿੰਘ ਬਾਹਰ ਆਉਣ। ਕਿਉਕਿ ਬਾਦਲ ਬੁੱਢੇ ਨੂੰ ਖਤਰਾ ਸੀ😮

  • @swarnsingh6145
    @swarnsingh6145 12 дней назад +1

    ਬਹੁਤ ਸੋਹਣੇ ਵਿਚਾਰ ਅਤੇ ਬਿਲਕੁਲ ਸੱਚੀਆ ਗੱਲਾ ਹਨ। ਼ਸਿੱਖਾ ਦੇ ਸਿਰ ਤੇ ਬਠਾਏ। ਼਼਼ਆਲਮ ਇਜਹਾਰ ਼਼ਸੁਮੇਧ ਸਿੰਹੁ ਵਰਗੇ। ਬਾਦਲ ਕੰਜਰਾ ਨੂੰ। ਹੋਰ ਕੋਈ ਸਿੱਖ ਅਫਸਰ ਨਹੀ ਸੀ ਦਿੱਸ ਰਿਹਾ ਧੰਨਵਾਦ ਜੀ

  • @KalaSerron
    @KalaSerron 21 день назад +8

    ਬਾਦਲ ਕੰਜਰ ਪੰਥ ਵਿਚੋਂ ਛੇਕਿਆ ਜਾਵੇ

  • @JagtarSingh-tg7uz
    @JagtarSingh-tg7uz 16 дней назад +7

    ਖਾਲਸਾ ਜੀ ਜਿੰਨੇ ਪੋਲੀਟੀਕਲ ਲੀਡਰ ਹਨ ਪਾਰਟੀ ਕੋਈ ਵੀ ਹੋਵੇ ਇਹ ਨਹੀਂ ਚਾਹੁੰਦੇ ਕਿ ਬੰਦੀ ਸਿੰਘ ਰਿਹਾਅ ਹੋਣ ਕਾਰਣ ਕਿਉਂਕਿ ਇਹਨਾਂ ਦੀਆਂ ਕੁਰਸੀਆਂ ਖਤਮ ਇਸ ਕਰਕੇ ਇਹ ਜਿੰਨੇ ਲੀਡਰ ਹਨ ਇਹ ਨਹੀਂ ਚਾਹੁੰਦੇ ਕਿ ਬੰਦੀ ਬਾਹਰ ਆਉਣ ਜੀ ਇਹੋ ਕਾਰਨ ਹੈ ਤਾਂ ਹੀ ਭਾਈ ਅੰਮਿ੍ਤਪਾਲ ਸਿੰਘ ਜੀ ਖਾਲਸਾ ਜੀ ਨਹੀਂ ਬਾਹਰ ਆ ਰਹੇ ਜੀ ਇਹ ਤਾਂ ਪੰਜਾਬੀਆਂ ਨੂੰ ਜਾ ਸਿੱਖਾਂ ਨੂੰ ਇੱਕਠੇ ਹੋਣ ਦੀ ਬਹੁਤ ਜਰੂਰੀ ਹੈ 🙏ਜੀ

  • @teetubrar7387
    @teetubrar7387 23 дня назад +13

    ਸੰਤਾ ਦੇ ਪਰਿਵਾਰ ਨੂੰ ਗਦਾਰ ਕਹਿਣ ਵਾਲੇ ਸ਼ਰਮ ਨਾਲ ਮਰ ਜਾਣ ਜਸਬੀਰ ਰੋਡੇ ਹੁਣਾ ਨੇ ਕੀ ਮਾੜਾ ਕਰਤਾ ਕੌਮ ਦਾ ਸੰਤ ਵਰਗੇ ਜੋਧੇ ਨੂੰ ਜਨਮ ਦੇਣ ਵਾਲੀ ਮਾ ਓਹਨਾ ਦਾ ਪਿਤਾ ਕੀ ਗਦਾਰ ਆ ਸ਼ਰਮ ਕਰੋ ਡੁੱਬ ਕੇ ਮਰਜੋ ਸੰਤਾ ਨੇ ਰੋਡੇ ਪਿੰਡ ਹੀ ਨਈ ਮੋਗਾ ਜ਼ਿਲ੍ਹਾ ਹੀ ਨਈ ਪੰਜਾਬ ਹੀ ਨਈ ਪੂਰੇ ਪੰਥ ਦਾ ਨਾਮ ਰੌਸ਼ਨ ਕੀਤਾ ਤੇ ਡਟ ਕੇ ਲੜਿਆ ਸੂਰਮਾ ਇਕੱਲਾ ਆਪ ਸ਼ਹੀਦੀ ਨਈ ਦਿੱਤੀ ਆਪਣੇ ਪਰਿਵਾਰ ਦੇ 6 ਜਨੇ ਸ਼ਹੀਦ ਹੋਏ ਨਾਲ ਉਹ ਸਾਰੇ ਵੀ ਦਰਬਾਰ ਸਾਹਿਬ ਚ ਯੋਧਿਆਂ ਵਾਂਗ ਲਲੜੇ ਆਪਣੇ ਰਿਸ਼ਤੇਦਾਰਾਂ ਸਮੇਤ 10 ਸ਼ਹੀਦੀਆਂ ਨਾਲ ਦਿੱਤੀਆਂ ਉਹ ਪਰਿਵਾਰ ਗਦਾਰ ਆ ਵਾਹ ਯਾਰ ਕੌਮ ਦੀ ਖਾਤਰ ਸ਼ਹੀਦੀ ਦਿੱਤੀ ਮੌਤ ਸਾਮ੍ਹਣੇ ਦੇਖ ਕੇ ਡਰਪੋਕਾਂ ਵਾਲਾ ਕੰਮ ਨਈ ਕੀਤਾ ਸਗੋਂ ਇਸ ਦੇਸ਼ ਦੀ ਘਟੀਆ ਫੋਰਸ ਨਾਲ ਡਟ ਕੇ ਲੜਿਆ ਭੱਜਿਆ ਨਈ ਇੰਦਰਾ ਵਰਗੀ ਲੀਡਰ ਮੂਤਣ ਲਗ ਜਾਂਦੀ ਸੀ ਨਾ ਸੁਣ ਕੇ ਮੋਦੀ ਦੀ ਵੀ ਮਾ ਸੀ ਇੰਦਰਾ ਠਾਕਰੇ ਵਰਗੇ ਵੰਗਾਰਦੇ ਸੀ ਕਿ ਬੰਬੇ ਆ ਕੇ ਦਿਖਾ ਫੇਰ ਦੱਸਾਂਗੇ ਜੁਰਤ ਏਨੀ ਸੀ ਬੰਬੇ ਜਾ ਕੇ ਵੰਗਾਰਿਆ ਤੇ ਓਹਨਾ ਦੀ ਹਿੰਮਤ ਨਈ ਹੋਈ ਨੇੜੇ ਹੋਣ ਦੀ ਵੀ ਹਕੂਮਤਾਂ ਨਾਲ ਮੱਥੇ ਲੋਣੇ ਗਿੱਦੜਾਂ ਦਾ ਕੰਮ ਨਈ ਹੁੰਦਾ ਸ਼ੇਰਾਂ ਦਾ ਕੰਮ ਹੁੰਦਾ ਏਵੇਂ ਨਈ ਅੱਜ ਵੀ ਫੋਟੋ ਤੋਂ ਵੀ ਡਰਦੀ ਆ ਹਕੂਮਤ ਜਿੰਨਾ ਚਿਰ ਜਿਉਂਦਾ ਸੀ ਸਿੱਧਾ ਕਹਿਤਾ ਸੀ ਮੈਨੂੰ ਤੁਸੀ ਫੜ ਨਈ ਸਕਦੇ ਜਿਉਂਦੇ ਨੂੰ ਲਾਸ਼ ਜਰੂਰ ਚਕ ਸਕਦੇ ਆ ਮਰੇ ਸ਼ਰੀਰ ਨੂੰ ਮੌਤ ਨਈ ਮਨਦੇ ਸੀ ਜ਼ਮੀਰ ਮਰੇ ਨੂੰ ਮੌਤ ਮੰਨਦੇ ਸੀ ਐਸੇ ਜੋਧੇ ਦੇ ਪਰਿਵਾਰ ਤਕ ਨੂੰ ਨਈ ਬਖਸ਼ਦੇ ਆਪਣੇ ਆਲੇ ਸ਼ਰਮ ਕਰੋ ਯਾਰ ਬਾਦਲਾਂ ਦਾ ਪਰਿਵਾਰ ਤਾ ਹੈ ਹੀ ਘਟੀਆ ਉਹ ਤਾ ਭੌਂਕਣ ਗੇ ਕੁੱਤੇ ਭੋਕਦੇ ਹੀ ਹੁੰਦੇ ਐ

  • @dalbirsingh5890
    @dalbirsingh5890 23 дня назад +9

    ਵਿਧਾਨ ਸਭਾ ਵਾਲ਼ੀ ਨੂੰ ਮੋਪਡ ਦੇ ਦਿੱਤੀ ਦਿੱਲੀ ਵਾਲਿਆਂ ਵਾਲ਼ੀ ਨੂੰ ਵੀ ਕੋਈ ਬੈਟਰੀ ਵਾਲ਼ੀ ਸਕੁਟਰੀ ਲੈ ਦਵੋ

  • @JAGJITSINGH-vx1nb
    @JAGJITSINGH-vx1nb 23 дня назад +8

    ਦਾਦੂ ਵਾਲ ਸਹਿਬ ਜੇ ਹਿਮਤ ਕੀਤੀ ਸਰਸੇ ਵਾਲੇ ਸਾਧ ਦਾ ਵਿਰੁਦ

    • @AmirsinghAmirsingh-o4m
      @AmirsinghAmirsingh-o4m 19 дней назад +1

      Gadar badl

    • @GursewakSingh-ke1uh
      @GursewakSingh-ke1uh 3 дня назад

      ਅਜਿਹੇ ਲੋਕ ਪਤਾ ਨਹੀਂ ਕਿੰਨੇ ਤੁਰੇ ਫਿਰਦੇ ਆ ਇਹ ਕੀ ਵਰੋਡ ਕਰੂਗਾ , ਅਗਲਾ 10 ਵਾਰ ਬਾਹਰ ਆ ਗਿਆ ਹੈ ਕਿ ਵਰੋਦ ਹੈ, ਤੁਸੀ ਲੋਕ ਕਦੋਂ ਦੇ ਲੱਗੇ ਬੰਦੀ ਸਿੰਘ ਰਿਹਾਈ ਦੇ ਲਈ, ਇਕ ਨੇ ਹੀ ਤਸੱਲੀ ਕਰਾ ਕੇ ਰੱਖ ਦਿੱਤੀ ਹੈ

  • @RanjeetsinghRanasandhu
    @RanjeetsinghRanasandhu 23 дня назад +9

    ਭਾਈ ਸਾਹਿਬ ਜੀ ਦੀ ਇੱਕ ਇੱਕ ਗੱਲ ਸੱਚੀ ਤੇ ਖਰੀ ਆ ਸਿੱਖ ਕੋਮ ਦਾ ਸਬ ਤੋ ਵੱਧ ਘਾਣ ਕੀਤਾ ਤਾਂ ਓ ਬਾਦਲ ਨੇ ਕੀਤਾ ਜਿੱਨਾ ਗੁਰੂ ਨੂੰ ਛੱਡਕੇ ਰਾਮ ਰਹੀਮ ਦਾ ਸਾਥ ਦਿੱਤਾ ਜਿਸਨੇ ਸਰੇ ਆਮ ਸਾਡੇ ਗੁਰੂ ਦੀ ਬੇਅਦਬੀ ਕੀਤੀ ਸਿਵ ਸੈਨਾ ਰਾਮ ਰਹੀਮ ਨਰਕਧਾਰੀਏ ਬਿਆਸ ਵਾਲੇ ਜਿੱਨਾ ਦੀ ਫੁੱਲ ਸਪੋਟ ਕਰਦਾ ਰਿਹਾ ਬਾਦਲ ਏਨਾ ਪਾਪੀਆਂ ਨੇ ਤਾਂ ਅਕਾਲ ਤਖ਼ਤ ਸਾਹਿਬ ਜੀ ਦਾ ਜਥੇਦਾਰ ਕਾਉਕੇਂ ਸਾਹਬ ਕਰਵਾਇਆ ਬੁੱਚੜਾਂ ਕੋਲੋ ਆਲਮ ਸੈਣੀ ਤੇ ਕੇ ਪੀ ਗਿੱਲ ਜਿੱਨਾ ਬੁੱਚੜਾਂ ਝੂਠੇ ਪੁਲੀਸ ਮੁਕਾਬਲੇ ਬਣਾ ਬਣਾ ਕੇ ਨੋਜਵਾਨਾ ਨੂੰ ਸਹੀਦ ਕੀਤਾ ਏਨਾ ਬੁੱਚੜਾਂ ਨਾਲ ਬਾਦਲ ਦੀ ਯਾਰੀ ਗੁਰੂ ਘਰ ਨਾਲ ਯਾ ਸਿੱਖ ਕੋਮ ਨਾਲ ਕੇਹੜੇ ਪਾਸੇਓ ਗਦਾਰੀ ਘੱਟ ਕੀਤੀ ਬਾਦਲ ਨੇ

  • @tejwantsingh3114
    @tejwantsingh3114 21 день назад +4

    ਸਹੀ ਕਿਹਾ ਸਿਰਦਾਰ ਬੂਟਾ ਸਿੰਘ ਜੀ ਨੇ।।

  • @Malkeetdhillon151
    @Malkeetdhillon151 23 дня назад +5

    ਤੁਹਾਡੇ ਗੱਲ ਸਹੀ ਹ ਬੂਟਾ ਸਿੰਘ ਫੇਸ ਬੁੱਕ ਦੇ ਬੰਦੇ ਸਰਕਾਰਾਂ ਦੇ ਜਰੂਰ ਬਾਏ ਹੁੰਦੇ ਨੇ ਭਾਰਤ ਤੁਸੀਂ ਜਿਹੜੀ ਇੱਕ ਪਹਿਲਾਂ ਇੰਟਰਵਿਊ ਦਿੱਤੀ ਸੀ ਉਹਦੇ ਚ ਤੁਸੀਂ ਬੀਜੇਪੀ ਨੂੰ ਥੋੜਾ ਜਿਹਾ ਸਹੀ ਕਿਹਾ ਸੀ ਬੈਂਕਾਂ ਦੇ ਵਿੱਚ ਬਕਾਇਦਾ ਪਰਚੀਆਂ ਲੈ ਕੇ ਲਾਈਆਂ ਉਹਦਾ ਕਰਕੇ ਤੁਹਾਨੂੰ ਕੁਝ ਲੋਕਾਂ ਨੇ ਮੰਦਾ ਬੋਲਿਆ ਸੀ

  • @amarjitkaur3694
    @amarjitkaur3694 23 дня назад +8

    ਗੁਰਬਚਨਾਂ ਤਾਂ ਲੁਕਿਆ ਫਿਰਦਾ

  • @jogindersinghsandhu9611
    @jogindersinghsandhu9611 17 дней назад +3

    ਜਥੇਦਾਰ ਬੂਟਾ ਸਿੰਘ ਰਣਸੀਂਹ ਸਾਹਬ ਪੰਥਕ ਸ਼ਖ਼ਸੀਅਤ ਤੇ ਆਪਣੀ ਗੱਲ ਨਿਡਰਤਾ ਨਾਲ ਕਹਿਣ ਵਾਲੇ ਵਿਅਕਤੀ ਨੇ

  • @Malkeetdhillon151
    @Malkeetdhillon151 23 дня назад +4

    ਬੋਟਾ ਸੰਘਰ ਸੀ ਤੁਹਾਡੀ ਬਹੁਤ ਵਧੀਆ ਗੱਲ ਲੱਗ ਗਈ ਜਿਹੜੇ ਬਾਦਲ ਨਾਲ ਟੁੱਟ ਕੇ ਆਇਆ ਆਪਣੇ ਲੋਕ ਗਦਾਰ ਕਹਿ ਕੇ ਉਹਨਾਂ ਨੂੰ ਭੰਡਦੇ ਆ ਜੋ ਕਿ ਉਹਨਾਂ ਦਾ ਸਵਾਗਤ ਕਰਨਾ ਚਾਹੀਦਾ ਸੋਡੇ ਆ ਪ੍ਰਚਾਰਨ ਮੈਂ ਬਿਲਕੁਲ ਸਹੀ ਹ ਢਿਲੋ

  • @amarjitsingh4470
    @amarjitsingh4470 18 дней назад +5

    ਸੁਖਾ ਅਮਲੀ 😂ਹਾਏ ਹਾਏ,😂❤ ਹਾਏ ਹਾਏ,,❤ਕਰਦਿਉ ਹੁਣ ਬਾਏ ਬਾਏ 😂😂❤😂😂,❤ਸੁਖਾ ਅਮਲੀ ਹਾਏ ❤❤ ਹਾਏ 😂😂 ਛੇਤੀ ਜਾਏ ਛੇਤੀ ਜਾਏ,ਸੁਖਾ ਅਮਲੀ ਹਾਏ ❤❤

  • @RamSingh-wt2vq
    @RamSingh-wt2vq 23 дня назад +18

    ਭਾਈ ਸਾਬ ਦੀਆਂ ਗੱਲਾਂ ਸੱਚੀਆਂ ਹਨ ।

  • @sarbjeetkhiva145
    @sarbjeetkhiva145 13 дней назад

    ਜਿਨ੍ਹਾਂ ਚਿਰ ਧਰਮ ਤੇ ਸਿਆਸਤ ਵੱਖ ਨਹੀ ਹੁੰਦੇ ਉਨ੍ਹਾਂ ਚਿਰ ਪੰਜਾਬ ਦਾ ਭਲਾ ਨਹੀ ਹੋਣਾ ,ਪ੍ਧਾਨ ਜੋ ਮਰਜ਼ੀ ਬਣ ਜਾਵੇ

  • @Khalsa-kf3wt
    @Khalsa-kf3wt 23 дня назад +60

    ਇਹ ਬਹੁਤ ਸਹੀ ਹੈ ਜੋ ਸੱਭ ਤੋ ਪਹਿਲਾ ਸਰਸੇ ਵਾਲੇ ਦਾ ਵਿਰੋਧ ਸ਼ੁਰੂ ਕੀਤਾ ਤਾਂ ਉਹ ਦਾਦੂਵਾਲ ਹੈ ਜਿਸ ਨੇ ਵਿਰੋਧ ਕਰਨ ਬਦਲੇ ਦਾਦੂਵਾਲ ਨੇ ਬਾਦਲਾਂ ਦਾ ਸੰਤਾਪ ਝੱਲਿਆ ਕਈ ਸਾਲ ਬਾਦਲਾਂ ਨੇ ਜੇਲਾ ਵਿੱਚ ਰੱਖਿਆ ਐਵੇਂ ਨੀ ਉਹ ਦਾਦੂਵਾਲ ਵਿਰੁੱਧ ਬੋਲਦਾ ਅੱਜ ਦੇ ਲੀਡਰਾਨੂੰ ਇਸ ਬਾਰੇ ਬਹੁਤ ਘੱਟ ਜਾਣਕਾਰੀ ਹੈ

    • @pardeepsinghbrar8863
      @pardeepsinghbrar8863 22 дня назад +8

      ਬਿੱਲਕੁੱਲ ਠੀਕ ਕਿਹਾ ਖਾਲਸਾ ਜੀ,ਸਭ ਤੋਂ ਪਹਿਲਾਂ ਦਾਦੂਵਾਲ ਬਾਬੇ ਨੇ ਸਰਸਾ ਸਾਧ ਤੇ ਬਾਦਲ ਪਰਿਵਾਰ ਦਾ ਕਾਲਾ ਚਿੱਠਾ ਖੋਲ੍ਹਿਆ ਸੀ

    • @GursewakSingh-ke1uh
      @GursewakSingh-ke1uh 15 дней назад

      Oh yuhada,piu aj vi nhi lot aounda tuhade to

    • @jarnailsinghjarnail119
      @jarnailsinghjarnail119 11 дней назад

      ²¹²qq1

    • @sukhsingh5854
      @sukhsingh5854 3 дня назад

      Aa

  • @narinderpalsingh5349
    @narinderpalsingh5349 23 дня назад +6

    ਪੰਥ ਦੇ ਗੱਦਾਰਾਂ ਦੀ ਲਿਸਟ ਬਹੁਤ ਲੰਮੀ ਹੈ 😢😢😢😢😢

  • @BhupinderSingh-u7n
    @BhupinderSingh-u7n 17 дней назад +2

    ਜੱਥੇਦਾਰ ਬੂਟਾ ਸਿੰਘ ਜੀ ਸੱਚ ਆਖਿਆ ਹੈ ਧਨਵਾਧ ਕਰਦਾ ਹਾਂ

  • @gagankaur4209
    @gagankaur4209 13 дней назад +1

    ਬਾਦਲਾਂ ਤੇ ਬਾਦਲ ਲਾਣੇ ਮਗਰ ਜਾ ਰਹੇ ਲੋਕਾਂ ਨੂੰ ਰੱਬ ਕਦੇ ਮੁਆਫ ਨਹੀਂ ਕਰੇਗਾ

  • @SatpalSingh-pw1mt
    @SatpalSingh-pw1mt 22 дня назад +3

    ਸਰਦਾਰ ਬੂਟਾ ਸਿੰਘ ਜੀ ਦੀ ਗੱਲ ਸਹੀ ਹੈ

  • @amarjitkaur3694
    @amarjitkaur3694 23 дня назад +5

    ਜਥੇਦਾਰ ਤਾਂ ਸੁਖਬੀਰ ਦੀਆ ਕਠਪੁਤਲੀਆਂ ਹਨ

  • @PritamSingh-wt7jx
    @PritamSingh-wt7jx 16 дней назад +3

    ਮਾਨ ਹਾਨੀ ਦਾ ਕੇਸ ਕਰਨਾ ਚਾਹੀਦਾ ਹੈ ਜੀ ਬਾਦਲ ਤੇ

  • @Baldevsinghnangal-wy9wu
    @Baldevsinghnangal-wy9wu 23 дня назад +18

    ਠੀਕ ਹੈ ਜਥੈਦਾਰ ਬੂਟਾ ਸਿੰਘ ਜੀ, ਬਹੁਤ ਵਧੀਆ ਗੱਲ ਕੀਤੀ। ਸਿੰਘ ਸਾਹਿਬ ਨੈ ਜਵਾਬ ਦਿੱਤਾ ਹੈ, ਸ਼ਾਇਦ ਤੁਸੀਂ ਨਾ ਸੁਣਿਆ ਹੇਵੇ।

  • @jagdevbrar6100
    @jagdevbrar6100 23 дня назад +9

    ਬੂਟਾ ਸਿੰਘ ਰਣਸੀਂਹ ਜੀ ਧਰਮੀ ਫੌਜੀਆਂ ਦਾ ਬੁਰਾ ਹਾਲ ਹੈ ਉਹਨਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਸਗੋਂ ਮਖੌਲ ਕਰਦੇ ਹਨ ਬਾਦਲਾਂ ਨੇ ਇੱਕ ਬਿਆਨ ਦੇ ਕੇ ਫ਼ੌਜੀਆਂ ਦਾ ਜਲੂਸ ਕਢਵਾ ਦਿੱਤਾ

  • @harmandersinghcheema6102
    @harmandersinghcheema6102 22 дня назад +4

    ਬਾਦਲ ਪਰਿਵਾਰ ਠੱਗ ਪਰਿਵਾਰ ਹ "

  • @peterhundal8108
    @peterhundal8108 14 дней назад +1

    ਬੂਟਾ ਸਿੰਘ ਜੀ ਨੇ ਬਾਦਲ ਦੇ ਪਾਪਾਂ ਦੀ ਪੰਡ ਇਕੱਠੀ ਖੋਹਲ ਦਿੱਤੀ ਹੈ ਨਹੀਂ ਤੇ ਬਹੁਤਿਆਂ ਨੂੰ ਬਾਦਲ ਦੇ ਸਾਰੇ ਪਾਪਾਂ ਦੀ ਜਾਣਕਾਰੀ ਨਹੀਂ

  • @SinghBh-mu8wv
    @SinghBh-mu8wv 23 дня назад +4

    ਖੱਪਿਆਂ ਵਾਲੀ ਬੀਰ ਪੰਥ ਪ੍ਰਤੀ ਦਰਦ ਰੱਖਦੇ ਹਨ ਤੇ ਪਰ ਬੂਟਾ ਸਿੰਘ ਭਰਾ ਨਿਊਜ਼ 18 ਤੇ ਹੋਰ ਜਿੱਥੇ ਤੱਕ ਤੁਸੀਂ ਜਾ ਸਕਦੇ ਹੋ ਬਾਦਲ ਧਿਆਨ ਦੇ ਪਰਦੇ ਪ੍ਰਕਾਸ਼ ਤੇ ਜਰੂਰ ਕਰੋ ਭਾਰਤ ਰਤਨ ਫਕਰੀ ਕੌਮ ਵਰਗੇ ਅਵਾਰਡ ਵੀ ਲੈ ਲਏ ਬੇਸ਼ਰਮ ਹਨੇਰੇ ਬਾਦਲ ਨੇ ਚਾਰੇ ਪਾਸੇ ਹਨੇਰਾ ਪਾਤਾ ਪਰ ਇਹ ਦਾਦੀ ਦੇਰ ਨਹੀਂ ਚੱਲਣਾ ਗੁਰਸਿੱਖ ਸੰਗਤ ਅਵਾਰਡ ਵਾਪਸ ਲਵੇਗੀ ਤੇ ਜਥੇਦਾਰ ਸਾਹਿਬ ਵੀ ਧਿਆਨ ਕਰਨ ਬਾਗੀ ਦਾਗੀ ਇਕੋ ਕੁੰਡਲੀ ਦੇ ਭਾਗੀ

  • @satnamesingh5563
    @satnamesingh5563 9 дней назад

    ਸੱਚ ਤੇ ਕੱਚ ਹਮੇਸ਼ਾ ਚੁੱਭਦਾ ਹੈ, ਸਾਰੀਆਂ ਸੱਚੀਆਂ ਗੱਲਾਂ ਦੱਸੀਆਂ ਹਨ, ਸੰਗਰੂਰ ਜ਼ਿਲ੍ਹੇ ਵਿੱਚ ਸਿੱਖ ਨੌਜਵਾਨਾਂ ਨੇ ਬਰਗਾੜੀ ਕਾਂਡ ਦੇ ਵਿਰੋਧ ਵਿੱਚ ਸੁਖਬੀਰ ਨੂੰ ਸਿਰਫ ਕਾਲ਼ੇ ਝੰਡੇ ਦਿਖਾਏ ਸੀ ਰੋਸ ਵਜੋਂ। ਉਨ੍ਹਾਂ ਨੌਜਵਾਨਾਂ ਤੇ 302ਦੇ ਪਰਚੇ ਦਰਜ ਕਰਵਾ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ। ਉਨ੍ਹਾਂ ਨੌਜਵਾਨਾਂ ਦੀ ਕਿਸੇ ਲੀਡਰ ਨੇ ਕੋਈ ਬਾਤ ਨਹੀਂ ਪੁੱਛੀ।

  • @JagjeetSidhu-f1j
    @JagjeetSidhu-f1j 17 дней назад +3

    ਬਾਦਲਾਂ ਨੇ ਸਿੱਖ ਕੌਮ ਦੇ ਵੱਡੇ ਗਦਾਰ ਹਨ।

  • @bahadursingh5888
    @bahadursingh5888 23 дня назад +7

    Bhai baljeet Singh daduwal jindabad 🙏

  • @Smagh
    @Smagh 23 дня назад +20

    ਭਰਾ ਸੰਤਾਂ ਦਾ ਪਰਿਵਾਰ ਸਾਰਾ ਪੰਥ ਆ,, ਸੰਤਾਂ ਨੇ ਤਾਂ ਆਵਦੇ ਜੰਮੇ ਹੋਏ ਪੁੱਤਰਾਂ ਨੂੰ ਵੀ ਇਹ ਹੀ ਕਿਹਾ ਸੀ ਕਿ ਮੇਰੇ ਸਿਰ ਤੇ ਜਿਸ ਦਿਨ ਕੌਮ ਨੇ ਪੱਗ ਬੰਨ੍ਹ ਦਿੱਤੀ ਮੈ ਸਾਰੀ ਕੌਮ ਦਾ ਸਾਂਝਾਂ ਤੇ ੳਹਨਾ ਨੇ ਇਹ ਪੁਗਾਈ ਵੀ,,, ਸੋ ਕ੍ਰਿਪਾ ਕਰਕੇ ਆਵਦੇ ਟੈਗ ਵਿੱਚ ਇਹ ਨਾ ਲਿਖੋ ਕਿ ਸੰਤਾਂ ਦਾ ਪਰਿਵਾਰ ਗੱਦਾਰ ਹੈ ਜਾ ਕੋਈ ਹੋਰ।
    ਅਸਲ ਗੱਲ ਇਹ ਹੀ ਹੈ ਕਿ ਬਾਦਲ ਪਰਿਵਾਰ ਨੇ ਤਾਂ ਸਿੱਖੀ ਮਾਰੀ ਹੈ ਤੇ ਜਸਬੀਰ ਸਿੰਘ ਰੋਡੇ ਨੇ ਵੀ ਘੱਟ ਨੀ ਕੀਤੀ,, ਪਰ ਸੰਤਾਂ ਦਾ ਇਸ ਨਾਲ ਕੋਈ ਲਿੰਕ ਨਹੀ।

    • @Baldevsinghnangal-wy9wu
      @Baldevsinghnangal-wy9wu 23 дня назад +1

      ਕੀ ਕੀਤਾ, ਤੂੰ ਆਪਣੇ ਪਿਉ,ਦੋ ਭਰਾ, ਸ਼ਹੀਦ ਹਨ, ਇੱਕ ਪੁੱਤਰ ਉਹ ਵੀ ਤਿਹਾੜ ਜੇਲ੍ਹ ਵਿਚ ਹੈ। ਤੂੰ ਦੱਸ।

    • @Smagh
      @Smagh 23 дня назад

      @@Baldevsinghnangal-wy9wu ਤੈਨੂੰ ਗੱਲ ਦੀ ਸਮਝ ਲੱਗੀ ਮੈ ਕੀ ਲਿਖਿਆ ਉੱਪਰ???

    • @GurcharanSingh-qe3zm
      @GurcharanSingh-qe3zm 21 день назад

      Ok​@@Smagh

  • @swarnsingh6145
    @swarnsingh6145 12 дней назад +1

    ਸਹੀ ਕਿਹਾ ਭਾਈ ਬੂਟਾ ਸਿੰਘ ਜੀ ਲੋਕ ਮਗਰ ਲੱਗਣ ਗੇ ਤੁਹਾਡੇ ਼਼਼ਸੱਚਾਈ ਹੋਲੀ ਹੋਲੀ ਸਾਮਣੇ ਆਉਦੀ ਹੈ। ਼਼਼ਝੂਠ ਥੋੜਾ ਸਮਾਂ ਵੱਧਦਾ ਫੁਲਦਾ ਹੈ

  • @gagankaur4209
    @gagankaur4209 13 дней назад +1

    ਸਰਦਾਰ ji ਬਿਲਕੁਲ thik hai ji ਬਾਦਲਾਂ ਚੀਮਾ ਭੂੰਦੜ ਤੋਤਾ ਇਹ ਸਾਰਿਆਂ ਨੇ ਗੋਲਕ ਪੰਜਾਬ ਪੰਜਾਬੀਅਤ ਦਾ ਘਾਣ ਕੀਤਾ ਬਾਦਲ ਦੀ ਜਨਾਨੀ pese

  • @SukhvirSingh-nx9wy
    @SukhvirSingh-nx9wy 16 дней назад +2

    ਬਾਦਲ ਪਰਿਵਾਰ ਵੱਡਾ ਦਲਾਲ ਸਿੱਖ ਕੌਮ ਦਾ

  • @jagdevsingh9955
    @jagdevsingh9955 13 дней назад +1

    Buta singh ਜੀ ਤਕੜੇ ਹੋਵੋ ਮੌਕਾ 22:55
    ਸਾਬੋ ਬਾਦਲ ਨ
    ਨੇ ਬਹੁਤ ਨੁਕਸਾਨ ਕਰਤਾ

  • @AjaibsinghGill-z5m
    @AjaibsinghGill-z5m 3 дня назад

    ਭਾਈ ਸਾਹਿਬ ਬਲਜੀਤ ਸਿੰਘ ਜੀ ਦਾਦੂਵਾਲ ਬਹੁਤ ਚੰਗਾ ਬੰਦਾ ਹੈ

  • @buntysingh3248
    @buntysingh3248 23 дня назад +4

    Rss ਦੀਆ ਚਾਲਾਂ ਸਮਝਣੀਆ ਤਾ ਇਹਨਾ ਦੇ ਵਿਚ ਵੜਣਾ ਪੈਣਾ !

  • @angrejparmar6637
    @angrejparmar6637 21 день назад +3

    ਸਾਫ ਸੁਥਰੀਆਂ ਗੱਲਾਂ, ਸੋਲਾਂ ਆਨੇ ਸੱਚੀਆਂ ਪਰ ਕਰੀਏ ਕੀ ਹਰ ਆਮ ਸਿੱਖ ਦਾ ਕਿਹੜਾ ਕੋਈ ਕਿਰਦਾਰ ਹੈ. ਆਮ ਜ਼ਿਆਦਾ ਗਿਣਤੀ ਚ ਸਿੱਖ ਬੇਅਕਲ, ਬੇਸ਼ਰਮ, ਬੇਦੀਨ, ਬੇਈਮਾਨ, ਬਦਚਲਣ ਹਨ, ਹਰ ਕੋਈ ਦੂਸਰੇ ਨੂੰ ਮਾੜਾ ਬੋਲ ਕੇ ਟਾਈਮ ਪਾਸ ਕਰ ਰਿਹਾ ਹੈ ਤੇ ਜਿੰਮੇਵਾਰੀ ਆਗੂਆਂ ਸਿਰ ਪਾ ਰਿਹਾ, ਸਾਡੀ ਸਬ ਦੀ ਵੀ ਜਿੰਮੇਵਾਰੀ ਬਰਾਬਰ ਹੈ.

  • @golewaliagill4088
    @golewaliagill4088 16 дней назад +2

    ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ

  • @boparaisaab707
    @boparaisaab707 23 дня назад +5

    Right goods

  • @GurcharnSingh-k2l
    @GurcharnSingh-k2l 4 дня назад

    ਬਾਦਲ ਐਂਡ ਪਾਰਟੀ ਦਾਂ ਬਾਈਕਾਟ ਹੋਣਾ ਚਾਹੀਦਾ ਹੈ। ਇਹਨਾਂ ਲੋਕਾਂ ਨੇ ਪੈਸਾ ਕੰਠਾ ਕੀਤਾ। ਸਿੱਖ ਕੌਮ ਦਾਂ ਕੋਈ ਭਲਾ ਨਹੀ ਕੀਤਾ। ਬਾਦਲ ਐਂਡ ਪਾਰਟੀ ਮੁਰਦਾਬਾਦ।

  • @gurbhejsingh5703
    @gurbhejsingh5703 21 день назад +3

    ਸੌਦਾ ਸਾਧ ਖਾਲੀ ਦਲ ਬਾਦਲ ਕਹੋ

  • @amarjitsingh4470
    @amarjitsingh4470 18 дней назад +3

    ਅਸੀਂ ਤਾਂ ਬਈ ਸੁਖਾ ਅਮਲੀ ਮੁੱਖ ਮੰਤਰੀ ਬਣਾਉਣਾ ਆ😂😂 ਭੁੱਕੀ ਸਸਤੀ ਦਿੰਦਾਂ ਆ😂😂 ਸੁਖਾ ਅਮਲੀ ਜ਼ਿੰਦਾਬਾਦ ਮੁਰਦਾਬਾਦ ਜ਼ਿੰਦਾਬਾਦ ਮੁਰਦਾਬਾਦ ਜ਼ਿੰਦਾਬਾਦ ❤😂❤😂

  • @SukhwinderSingh-qb5sk
    @SukhwinderSingh-qb5sk 21 день назад +2

    ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗੋਬਿੰਦ ਸਿੰਘ ਜੀ

  • @rajkumarsingh-hd5yt
    @rajkumarsingh-hd5yt 23 дня назад +2

    Very good views by bhai Buta Singh Ransinh

  • @SukhwinderSingh-lx6cv
    @SukhwinderSingh-lx6cv 23 дня назад +4

    Waheguru ji

  • @GurdevSingh-ck1mh
    @GurdevSingh-ck1mh 23 дня назад +3

    100 mein se 200% right baten

  • @GsSingh-x4w
    @GsSingh-x4w 13 дней назад

    Boota singh right nice vichar

  • @GurmailBadesha
    @GurmailBadesha 3 дня назад

    ਭਾਈ ਸਾਹਿਬ ਜੀ ਨਿਰੰਕਾਰੀ ਕਾਂਡ ਹੋਇਆ ਨਹੀਂ ਕਰਵਾਇਆ ਗਿਆ ਸਿੰਘ ਸ਼ਹੀਦ ਕੀਤੇ

  • @ParamjeetSingh-lu5od
    @ParamjeetSingh-lu5od 13 дней назад

    Bhai sahab ji Diya glla bilkul sahi h.salute Bhai sahab nu

  • @CharanjitShergill-p6o
    @CharanjitShergill-p6o 23 дня назад +2

    Very good ji

  • @GurpreetSingh-wj8ch
    @GurpreetSingh-wj8ch 14 дней назад

    Yes I remember 1984 Sikh Genocide for congress

  • @dhaliwalsingh7861
    @dhaliwalsingh7861 23 дня назад +2

    Right good views

  • @KewalSingh-r8e
    @KewalSingh-r8e 14 дней назад

    Right jadadar ji

  • @manjitkaur5642
    @manjitkaur5642 13 дней назад

    ❤❤❤❤❤❤❤❤waheg guru ji

  • @gurvinderusingthe2097
    @gurvinderusingthe2097 23 дня назад +2

    S. Butta Singh Sach Bole Rahey Han.

  • @baldevsinghgill7069
    @baldevsinghgill7069 22 дня назад +1

    All idias of jathedar buta singh are true hundered percent

  • @beantsingh8325
    @beantsingh8325 4 дня назад

    ਜਿਹੜਾ ਬੰਦਾ ਵਾਰ ਵਾਰ ਪਾਰਟੀਆ ਬਦਲਦਾੳਸ ਨੂੰ ਕੀਕਹੌਗੇ ਕੀਆਕਾਲੀ ਹੇ ਕੇ ਝਾੜੂ ਦੀ ਅਗੇ ਹੇ ਮਦਦ ਨਹੀਂ ਕੀਤੀ ਕੀ240ਵਿਚ ਆਜਾਦ ਦੀ ਅਗੇ ਹੇ ਕੇ ਮਦਦ ਨਹੀਂ ਕੀਤੀ ਕੀ ਸਰੌਮਣੀਕਮੇਟੀ ਦੀਆਂ ਚੋਣਾ ਸਮੇ ਬਾਦਲ ਦੀ ਮਮਮ===ਨਹੀ ਕਰਦਾ ਰਿਹਾ ਪਛੌਲੌਕੌ?????

  • @ShamsherSingh-k6b
    @ShamsherSingh-k6b 15 дней назад

    ਮਨਜੀਤ ਸਿੰਘ ਵੀ ਹੁਣ ਮੁੱਕਰ ਗਿਆ ਕਿ ਮੇਰੇ ਨਾਲ ਕੁੱਝ ਨਹੀਂ ਹੋਇਆ 94 ਵਿੱਚ, ਯਕੀਨ ਕਿਸ ਤੇ ਕਰੋਗੇ?

  • @KewalSingh-e9u
    @KewalSingh-e9u 23 дня назад +4

    Badal parwar masandan da parwar hai jo kam kite sikhan di kirdar kusi kiti hai Akal takakhat nu shakti hin kita jhoothe hukamname jari karwaeoh sare bekasur see

  • @majorsingh8761
    @majorsingh8761 22 дня назад +1

    Right Bulkul Khala ji na sachkiha sothanks

  • @SatwantSingh-ds4uz
    @SatwantSingh-ds4uz 23 дня назад +1

    Goodjagmeetsong❤❤❤❤❤

  • @jasbirsing6568
    @jasbirsing6568 6 дней назад

    Dan dan guru ramdas ji tara shukar ha

  • @kulwindermander1721
    @kulwindermander1721 23 дня назад

    Very honest and brave reporting

  • @HarbhajanSingh-gp8un
    @HarbhajanSingh-gp8un 13 дней назад +3

    ਬਾਦਲ ਪਰਿਵਾਰ ਨੇ ਸਿੱਖ ਧਰਮ ਦਾ ਭਾਰੀ ਨੁਕਸਾਨ ਕੀਤਾ ਹੈ ਇਸ ਪਰਿਵਾਰ ਦਾ ਕੌਮ ਨੂੰ ਬਾਈਕਾਟ ਕਰਨਾ ਚਾਹੀਦਾ ਹੈ ਕਿਉ ਕਿ ਇਹ ਪਰਿਵਾਰ ਹਮੇਸ਼ਾ ਕੌਮ ਦੇ ਉਲਟ ਭੁਗਤਿਆ ਹੈ

  • @JasvinderSingh-dr7oi
    @JasvinderSingh-dr7oi 23 дня назад +1

    Right salute

  • @jaspindersingh9945
    @jaspindersingh9945 23 дня назад +3

    ਮਾਣ ਦਲ ਨੇ 35 ਸਾਲ ਕੀ ਕੀਤਾਨ ਪਜਾਬ

  • @ShamsherSingh-k6b
    @ShamsherSingh-k6b 15 дней назад

    ਬਾਦਲ ਦੋਸ਼ੀ ਆ ਇਹ ਕਿਸੇ ਨੂੰ ਵੀ ਭੁਲੇਖਾ ਨਹੀਂ ਤੇ ਸਾਰੀ ਕੌਮ ਨੇ ਉਹਨਾਂ ਨੂੰ ਨਕਾਰ ਦਿੱਤਾ । ਪਰ ਤੁਸੀਂ ਵੀ ਉਹਨਾਂ ਨੂੰ ਭੰਡਣ ਤੋਂ ਸਿਵਾਏ ਹੋਰ ਕੁਝ ਕਰਨ ਜੋਗੇ ਨਹੀਂ। ਕੀ ਤੁਸੀਂ ਸਾਰਿਆਂ ਧਿਰਾਂ ਆਪਸ ਵਿੱਚ ਏਕਤਾ ਕਰਕੇ ਕੌਮ ਦੀ ਅਗਵਾਈ ਕਿਓਂ ਨਹੀਂ ਕਰਦੇ? ਤੁਸੀਂ ਇੱਕ ਨਹੀਂ ਹੋਣਾ ਤੇ ਅਖੀਰ ਲੋਕਾਂ ਮਜਬੂਰੀ ਵਿੱਚ ਫੇਰ ਬਾਦਲ ਵੱਲ ਹੀ ਮੁੜ ਜਾਣਾ।

  • @SatwantSingh-ds4uz
    @SatwantSingh-ds4uz 23 дня назад +1

    Verrygoodaduwal❤❤❤❤❤❤

  • @JaswinderSingh-os1or
    @JaswinderSingh-os1or 23 дня назад +1

    Good veer jiiii

  • @AmirsinghAmirsingh-o4m
    @AmirsinghAmirsingh-o4m 19 дней назад +1

    Waheguru

  • @user-lr6lt1mw6p
    @user-lr6lt1mw6p 4 дня назад

    Boota.singh.rancih.bilkul.such.kihnde.hun

  • @jeetabinning350
    @jeetabinning350 23 дня назад +2

    🙏❤🌹🌹🌹🌹🌹

  • @kaursukh6634
    @kaursukh6634 23 дня назад +1

    Sant Jarnail singh ji pehlan hi aakh gye c ke meri jinni sewa laayi aa satguru ne oni main poori krunga te mere parwar wale baad ch ki krde aa ki nahi ohde nal mera koi vasta ni.parwar de kite kamma lyi parwar aap jumevar hou ga.sant ji poori spasht gal aakh ke gye c.

  • @sukhdevsinghrai5816
    @sukhdevsinghrai5816 23 дня назад +2

    Sikh community Akal rakht da Badal Family gadar

  • @AmritCheema-o6z
    @AmritCheema-o6z 22 дня назад

    Very good

  • @gurbindersingh6364
    @gurbindersingh6364 6 дней назад

    ਰਣਸੀਂਹ ਸਾਹਬ ਕੀ ਕਿਸਾਨ ਅੰਦੋਲਨ ਵਿਚ ਜੋ ਤੰਬੂਆਂ ਨੂੰ ਅੱਗ ਲਾ ਰਹੇ ਸਨ ਕਿ ਉਹ ਆਰਐੱਸਐੱਸ ਦੇ ਨ੍ਹੀ ਸਨ ਜਿੰਨਾ ਯੂਨਿਵਰਸਿਟੀ ਵਿਚ ਸਟੂਡੈਂਟ ਕੁੱਟੇ ਉਹ ਵੀ ਆਰਐੱਸਐੱਸ ਦੀ ਪੁਲਿਸ ਬੰਨ੍ਹੀ ਸੀ ਹੋਰ ਵੀ ਆਰਐੱਸਐੱਸ ਵਾਲਿਆਂ ਗੁਰਦਵਾਰੇ ਢਾਹੇ ਅਤੇ ਢਾਹ ਰਹੇ ਹਨ ਅਤਿੰਦਰਪਾਲ ਸਿੰਘ ਨੂੰ ਸੁਣੋ ਆਰਐੱਸਐੱਸ ਕਿੰਨੀ ਚੰਗੀ ਪੀਟੀਏ ਲੱਗ ਜਾਵੇਗਾ ਐਵੇਂ ਨ੍ਹੀ ਕੋਈ ਕਹਿੰਦਾ ਜੋ ਸਕੂਲ ਵਿਚ ਪੰਜਾਬੀ ਬੋਲਦਾ ਸਜਾ ਮਿਲਦੀ ਆ ਉਸਨੂੰ । ਸਕੂਲ ਕਿਸ ਦੇ ਸਾਵਰਕਰ ਦੀ ਫ਼ੋਟੋ ਲੱਗੀ ਤੇ ਗਦਾਰ ਸਾਵਰਕਰ ਨੂੰ ਪਰ੍ਹਾ ਰਹੇ ਆ ਗੋਵਾਲਕਰ ਦੀਆਂ ਸਕੂਲਾਂ ਵਿਚ ਫੋਟੋਆਂ ਲੱਗੀਆਂ ਕੀ ਕਮ ਓਨਾ ਦੀਆਂ ਪੰਜਾਬ ਵਿਚ ਫੋਟੋਆਂ ਦਾ

  • @cookwithrajni6908
    @cookwithrajni6908 16 дней назад +1

    आपने जान पछान वाला या नु ही नोकरीया दितया

  • @kuldipjamus1968
    @kuldipjamus1968 14 дней назад

    ਬਾਦਲ ਪ੍ਰਵਾਰ ਗਦਾਰ।

  • @SukhwinderSingh-lx6cv
    @SukhwinderSingh-lx6cv 23 дня назад +3

    Eh kom de jodhe ne daduwal ji har masle te bolde ne

  • @satwantsingh4298
    @satwantsingh4298 21 день назад

    Good Buta singh g

  • @rajsidhu7169
    @rajsidhu7169 23 дня назад +2

    Badal dal sarm karo

  • @RavneetDhaliwal-i3g
    @RavneetDhaliwal-i3g 13 дней назад

    ਇਹਵੀਰਦੀਆਗੱਲਾਬਹੁਤਹੀਸਚੀਆਹਨ

  • @kulwindermander1721
    @kulwindermander1721 23 дня назад +1

    Eh gala 200% right na

  • @SukhwinderSingh-qb5sk
    @SukhwinderSingh-qb5sk 21 день назад

    ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ