History - Ancient City Jaijon Doaba | ਪੁਰਾਤਨ ਸ਼ਹਿਰ ਜੇਜੋਂ ਦਾ ਇਤਿਹਾਸ

Поделиться
HTML-код
  • Опубликовано: 4 янв 2025

Комментарии • 15

  • @gurjindersingh-mu2eq
    @gurjindersingh-mu2eq 7 месяцев назад +4

    ਪਿਆਰੇ ਦੋਸਤੋ ਇਸ ਵਿੱਚ ਕੋਈ ਦੋ ਰਾਏ ਨਹੀਂ ਕਿ ਹੁਸ਼ਿਆਰਪੁਰ ਅਤੇ ਪੰਜਾਬ ਦੀ ਖੂਬਸੂਰਤੀ ਦਾ ਕੋਈ ਤੋੜ ਨਹੀਂ ਹੈ ਪਰ ਜਿਹੜੇ ਵੀਰ ਪੰਜਾਬ ਵਿੱਚੋਂ ਮਹਿਲਪੁਰ ਹੁਸ਼ਿਆਰਪੁਰ ਜਾਂ ਪੰਜਾਬ ਦੇ ਕਿਸੇ ਕੋਨੇ ਵਿੱਚੋਂ ਵੀ ਵਿਦੇਸ਼ਾਂ ਵਿੱਚ ਚਲੇ ਗਏ ਹਨ ਉਨਾਂ ਨੇ ਹੁਣ ਕਦੇ ਨਹੀਂ ਮੁੜਨਾ ਔਰ ਉਨਾਂ ਦੇ ਮਾਂ ਪਿਓ ਦੀ ਕੀਤੀ ਹੋਈ ਕਿਰਤ ਕਮਾਈ ਦੀਆਂ ਇਮਾਰਤਾਂ ਖੰਡਰ ਹੋ ਕੇ ਰਹਿ ਜਾਣੀਆਂ ਹਨ ਜਾਂ ਫਿਰ ਪਤਾ ਨਹੀਂ ਕਿੰਨਾ ਪਰਵਾਸੀਆਂ ਨੇ ਆਣ ਇਥੇ ਵਸੇਬਾ ਕਰ ਲੈਣਾ ਹੈ ਬਹੁਤ ਹੀ ਦੁਖਾਂਤ ਭਰਿਆ ਦ੍ਰਿਸ਼ ਆਉਣ ਵਾਲੇ ਸਾਲਾਂ ਦੇ ਵਿੱਚ ਪੰਜਾਬੀਅਤ ਅਤੇ ਪੰਜਾਬੀਅਤ ਦੇ ਪਹਿਰੇਦਾਰਾਂ ਨੂੰ ਵੇਖਣਾ ਪਏਗਾ

  • @balwinderchhawla5737
    @balwinderchhawla5737 4 месяца назад

    ਸੀਨੀਅਰ ਪੱਤਰਕਾਰ ਸਤਿਕਾਰਯੋਗ ਜਤਿੰਦਰ ਪੰਨੂ ਜੀ ਦੇ ਦੱਸੇ ਅਨੁਸਾਰ ਕਿਸੇ ਸਮੇਂ ਜੇਜੋ ਤੋਂ ਵਪਾਰ ਹਿਮਾਚਲ ਤੇ ਚੀਨ ਦੇ ਬੀਜਿੰਗ ਸ਼ਹਿਰ ਤੱਕ ਹੁੰਦਾ ਸੀ ਅੱਜ ਵੀ ਚੀਨੀ ਭਾਸ਼ਾ ਦੀਆਂ ਕਿਤਾਬਾਂ ਜੇਜੋ ਸ਼ਹਿਰ ਵਿੱਚ ਮੌਜੂਦ ਹਨl

  • @PardeepKumar-uw6uu
    @PardeepKumar-uw6uu Год назад +3

    My grandfather home land always searching fermay family background what a amazing history

  • @Surindersurinder_e
    @Surindersurinder_e Год назад +4

    From Mahilpur college we went to Jaijon on bikes to eat pere....so sweet memories...

  • @balwinderchhawla5737
    @balwinderchhawla5737 4 месяца назад

    ਵਡਮੁੱਲੀ ਜਾਣਕਾਰੀ ਦੇਣ ਲਈ ਆਪ ਜੀ ਦਾ ਧੰਨਵਾਦ

  • @Surindersurinder_e
    @Surindersurinder_e Год назад +3

    Nice videos, watching from Canada....thanks

  • @BestHope-rw9lo
    @BestHope-rw9lo 9 месяцев назад +1

    Get good knowledge ji

  • @neelamrana8371
    @neelamrana8371 Год назад +2

    👌👌👍mere nanke jaijon

  • @rpsingh2541
    @rpsingh2541 10 месяцев назад

    Good.

  • @LuckyKumar-hn1go
    @LuckyKumar-hn1go 2 года назад +3

    Mari nanka pind jaijon

  • @rajivthakur2154
    @rajivthakur2154 Год назад +2

    My village ❤ and famous kuttan de pede❤🎉

  • @MandeepSingh-tr6ph
    @MandeepSingh-tr6ph 2 года назад +3

    Mara pind jaijon

    • @gurminderjitsingh993
      @gurminderjitsingh993 Год назад

      ਵੀਰ ਜੀ ਅਗਰ ਆਈਏ ਤਾਂ ਦਿਖਾਓਗੇ ਆਪਣਾ ਪਿੰਡ?

    • @ashokgarg7513
      @ashokgarg7513 Год назад

      ਜੈਜੋਂ ਦਾ ਪਿਛੋਕੜ ਯਾ ਅੱਜ ਵੀ ਜੈਜੋਂ ਹੀ ਰਿਹਾਐਸ਼ ਹੈ. 🙏