ਅੱਖਾਂ ਖੋਲ ਦੇਵੇਗੀ ਇਹ ਵੀਡੀਓ | Anandpur Sahib History | Punjab Siyan | Guru Gobind Singh Ji

Поделиться
HTML-код
  • Опубликовано: 15 май 2024
  • #sikhhistory #anandpursahib #gurugobindsinghji
    Anandpur Sahib Full History in Punjabi On Punjab Siyan Channel
    Chakk Nanaki was Formed by Guru Teg Bahadar Sahib Ji in 1675
    Ananpur Sahib was Formed by Guru Gobind Singh ji After Returning from Battle of Bhangani in 1689
    Guru Gobind Singh Ji Build Forts In Anandpur Sahib
    Qila Anandgarh Sahib Started in 1689
    Qila Lohgarh Sahib
    Qila Agamgarh Sahib/Qila Holgarh Sahib
    Qila Fatehgarh Sahib
    Qila Taragarh Sahib
    Gurudwaras of Anandpur Sahib
    Takht Shri Keshgarh Sahib
    Gurdwara Guru ke mehal
    Gurdwara Sheesh Ganj
    ਅਨੰਦਪੁਰ ਸਾਹਿਬ ਦਾ ਪੂਰਾ ਇਤਿਹਾਸ
    1675 ਚ ਗੁਰੂ ਤੇਗ ਬਹਾਦਰ ਸਾਹਿਬ ਨੇ ਚੱਕ ਨਾਨਕੀ ਵਸਾਇਆ ਤੇ
    1689 ਚ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਵਸਾਇਆ
    ਤੇ 5 ਕਿਲ੍ਹੇ ਉਸਾਰੇ
    ਕਈ ਇਤਿਹਾਸਕਾਰ 6 ਕਿਲ੍ਹੇ ਲਿਖਦੇ ਹਨ
    ਕਿਲ੍ਹਾ ਅਨੰਦਗੜ੍ਹ ਸਾਹਿਬ
    ਕਿਲ੍ਹਾ ਲੋਹਗੜ੍ਹ ਸਾਹਿਬ
    ਕਿਲ੍ਹਾ ਅਗੰਮਗੜ੍ਹ / ਹੋਲਗੜ੍ਹ ਸਾਹਿਬ
    ਕਿਲ੍ਹਾ ਫਤਹਿਗੜ੍ਹ ਸਾਹਿਬ
    ਕਿਲ੍ਹਾ ਤਾਰਾਗੜ੍ਹ ਸਾਹਿਬ
    Punjab Siyan Channel is Dedicated to Sikh History and Punjab History
    Waheguru Ji Ka Khalsa
    Waheguru Ji Ki Fateh

Комментарии • 505

  • @balkarchauhan

    ਵੀਰ ਜੀ ਸਾਨੂੰ ਸਾਡਾ ਇਤਿਹਾਸ ਦੱਸਣ ਲਈ ਥੋਡਾ ਕਿਦਾਂ ਸ਼ੁਕਰ ਕਰਾਂ ਜਦੋਂ ਵੀ ਤੁਸੀਂ ਸਾਨੂੰ ਇਤੀਹਾਸ ਦੱਸੇਂ ਹੋ ਸਾਡੀਆਂ ਅੱਖਾਂ ਵਿੱਚੋ ਹੰਜੂਆ ਨਾਲ ਭੱਰ ਜਾਂਦੇ ਨੇ 🙏🙏🥹⛳

  • @punjabson5991

    ਬਹੁਤ ਖੂਬ , ਤਕੜੀ ਮਿਹਨਤ ਕੀਤੀ ਹੈ ਆਪ ਜੀ ਨੇ ਹੋਣੀ ਵੀ ਚਾਹੀਦੀ ਸੀ ਗੁਰੂ ਸਾਹਿਬ ਖੁੱਦ ਤੁਹਾਨੂੰ ਅਗਵਾਈ ਦਿੰਦੇ ਹੋਣਗੇ। ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਪਿਆਰੇ ਜੀਓ

  • @GurjantSingh-rz4uc

    ਬਹੁਤ ਸੋਹਣੀ ਜਾਨਕਾਰੀ ਭਰਪੂਰ ਵੀਡੀਓ

  • @parminderkaurgill2848

    ਸਚਮੁੱਚ ਭਾਈ ਸਾਹਿਬ ਤੁਸੀਂ ਬਹੁਤ ਮਿਹਨਤ ਕਰਦੇ ਹੋ। ਬਾਬਾ ਜੀ ਚੜ੍ਹਦੀ ਕਲਾ ਵਿਚ ਰੱਖਣ।

  • @driver.life5251

    ਮਾਖੋਵਾਲ ਸੀ ਨਾਮ ਪੁਰਾਣਾ

  • @jasveerkaur4219

    ਵੀਰ ਜੀ ਗੁਰੂ ਸਾਹਿਬਾਨਾਂ ਦਾ ਇਤਿਹਾਸ ਤੋਂ ਅਨੰਦਪੁਰ ਸਾਹਿਬ ਦੇ ਬਾਰੇ ਦੱਸਣ ਦਾ ਬਹੁਤ ਬਹੁਤ ਧੰਨਵਾਦ 🙏🙏

  • @JaswinderSingh-js7ri

    ਧੰਨ ਧੰਨ ਗੁਰੂ ਗੋਵਿੰਦ ਸਿੰਘ ਜੀ,,

  • @user-lj9ym9jt4w

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏PB07 ਵਾਲੇ ❤️🌹🌹🌹🌹🌹❤️❤️🎉🎉🎉🎉🎉🎉🎉🎉🎉🎉❤️❤️🙏🙏

  • @shivdevsingh3626

    ਗੁਰੂ ਸਾਹਿਬ ਦੇ ਇਤਿਹਾਸ ਬਾਰੇ ਬਹੁਤ ਸਟੀਕ ਜਾਣਕਾਰੀ ਦਿੱਤੀ ਹੈ | ਬਹੁਤ ਚੀਜਾਂ ਬਾਰੇ ਪਹਿਲਾਂ ਪਤਾ ਨਹੀਂ ਸੀ | ਬਹੁਤ ਧੰਨਵਾਦ ਜੀ | ਸ਼ਿਵਦੇਵ ਸਿੰਘ ਨਿਊ ਯੌਰਕ, ਅਮਰੀਕਾ |

  • @gandhisidhu1469

    ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਮੇਹਰ ਕਰੇ ਜੀ

  • @googleuser747

    ਧੰਨਵਾਦ ਵੀਰ ਜੀ, ਤੁਸੀਂ ਸੱਚ ਕਿਹਾ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਦਸ਼ਮੇਸ਼ ਪਿਤਾ ਜੀ ਦਾ ਪਰਿਵਾਰ ਅੱਜ ਪੂਰੀ ਦੁਨੀਆਂ ਵਿੱਚ ਫੈਲਿਆ ਹੋਇਆ ਹੈ ਜੀ!ਅਤੇ ਰਹਿੰਦੀ ਦੁਨੀਆਂ ਤੱਕ ਰਹੇਗਾ ਜੀ!ਪਰ ਸਾਡੇ ਪਿਤਾ ਦਸ਼ਮੇਸ਼ ਜੀ ਅਤੇ ਸਾਡੀ ਮਾਤਾ ਸਾਹਿਬ ਕੌਰ ਜੀ ਦੇ ਪਰਿਵਾਰ ਨੂੰ ਖਤਮ ਕਰਨ ਦੀ ਸੋਚ ਰੱਖਣ ਵਾਲਿਆਂ ਦਾ ਪਰਿਵਾਰ ਕਿੱਥੇ ਹੈ ਜੀ!ਮਾਤਾ ਸਾਹਿਬ ਕੌਰ ਜੀ ਦੇ ਪੁੱਤ ਅਸੀਂ ਅੱਜ ਵੀ ਆਪਣੇ ਜਨਮ ਦਿੰਨ ਤੇ ੧੩ ਅਪ੍ਰੈਲ ਵਿਸਾਖੀ ਨੂੰ ਸਭ ਭਰਾ ਇਕੱਠੇ ਹੋ ਕੇ ਧੂਮ ਧਾਮ ਨਾਲ ਖਾਲਸੇ ਦਾ ਜਨਮ ਦਿਹਾੜਾ ਮਨਾਉਦੇ ਹਾਂ ਜੀ!ਅਤੇ ਰਹਿੰਦੀ ਦੁਨੀਆ ਤੱਕ ਮਨਾਉਂਦੇ ਰਹਾਂਗੇ ਜੀ।

  • @ravimaan.9414

    ਮੈ ਅਨੰਦਪੁਰ ਸਾਹਿਬ ਰਹਿਣ ਵਾਲਾ ਹਾਂ ਜੀ

  • @devpaulsingh182

    Jeonde vasde raho punjab siaan

  • @charanneetkaur9653

    ਬਹੁਤ ਬਹੁਤ ਵਧੀਆ ਇਤਹਾਸ ਦੱਸਿਆ ਵੀਰ ਜੀ ਅਸੀਂ ਗੁਰਦਾਸਪੁਰ ਤੋਂ ਜੀ

  • @RupinderKhalsa

    ਵੀਰ ਜੀ ਤੁਸੀ ਬਹੁਤ ਹੀ ਵਧੀਆ ਜਾਣਕਾਰੀ ਤੇ ਬਹੁਤ ਹੀ ਸੋਹਣੀ ਵੀਡਿਓ ਬਣਾਉਂਦੇ ਹੋ ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖਣ 🙏🙏🙏🙏🙏🙏

  • @kulvinderkalirai3319

    Thanks ji DHAN Guru Tagbhader sahib ji DHAN Guru Gobind Singh ji Waheguru ji

  • @ManjitSingh-jp1mz

    Waheguru ji ❤❤❤❤❤

  • @GS71GurpalSingh

    ਸਿੱਖ ਇਤਿਹਾਸ ਨੂੰ ਸਾਂਝਾ ਕਰਨ ਲਈ ਧੰਨਵਾਦ। ਬਹੁਤ ਸੁਚੱਜੇ ਢੰਗ ਨਾਲ ਇਤਿਹਾਸ ਨੂੰ ਸਾਂਝਾ ਕੀਤਾ ਹੈ।

  • @manishkumar-zx3ho

    Bangar desh

  • @jagmeetsinghkahlon445

    Waheguru ji ka khalsa waheguru ji ki fateh