ਮਿਲੋ ਦੁਨੀਆਂ ਘੁੰਮਣ ਵਾਲੀ ਇਸ ਮਸ਼ਹੂਰ ਜੋੜੀ ਨੂੰ | DES PUADH : Amrik Singh Turna | Manpreet Kaur l B Social

Поделиться
HTML-код
  • Опубликовано: 24 янв 2024
  • ਪਠਾਣਾਂ ਨੇ ਰਵਾਇਤਾਂ ਦੇ ਸਿਰ 'ਤੇ ਅਮਰੀਕਾ ਨੂੰ ਹਰਾਇਆ
    ਮਿਲੋ ਦੁਨੀਆਂ ਘੁੰਮਣ ਵਾਲੀ ਇਸ ਮਸ਼ਹੂਰ ਜੋੜੀ ਨੂੰ
    DES PUADH : Amrik Singh Turna | Manpreet Kaur l Manjit Singh Rajpura l B Social
    #DesPuadh
    #ManjitSinghRajpura
    #BSocial
    Program : Des Puadh
    Host : Manjit Singh Rajpura
    Guest : Amrik Singh Turna , Manpreet Kaur
    Camera By : Harmanpreet Singh, Varinder Singh , Jaggi Bains
    Editor : Mandeep Singh
    Digital Producer : Gurdeep Grewal
    Label : B Social
  • РазвлеченияРазвлечения

Комментарии • 49

  • @Punjabi_Flop_Farmer
    @Punjabi_Flop_Farmer 6 месяцев назад +14

    ਮਨਪ੍ਰੀਤ ਦੀ ਜੋ ਆਵਾਜ਼ ਆਂ ਬਾਈ ਇਕ ਰੋਅਬ ਵਾਲੀ ਆਵਾਜ਼ ਜਿਵੇਂ ਕੋਈ ਯੋਧਾ ਬੋਲਦਾ ਏਹ ਕੁੜੀ ਐਵੇਂ
    ਬੋਲਦੀ ਨਜ਼ਾਰਾ ਆਂ ਜਾਂਦਾ ਏਹਨੂੰ ਬੋਲਦੀ ਨੂੰ ਸੁਣ ਕਿ

  • @SukhwinderSingh-wq5ip
    @SukhwinderSingh-wq5ip 6 месяцев назад +4

    ਸੋਹਣਾ ਪ੍ਰੋਗਰਾਮ ਸੋਹਣੀ ਗੱਲਬਾਤ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @updeshsingh6650
    @updeshsingh6650 6 месяцев назад +4

    ਜੀਉ ਮੇਰੇ ਪੁੱਤਰ ਜੀਉ। ਵਾਹਿਗੁਰੂ ਤੁਹਾਨੂੰ ਮਾਣ ਬਖਸ਼ੇ।

  • @SatnamSingh-ol9ql
    @SatnamSingh-ol9ql 6 месяцев назад +9

    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @angrejparmar6637
    @angrejparmar6637 6 месяцев назад +2

    ਰਾਜਪੁਰਾ ਜੀ ਨੂੰ ਪੁਆਧੀ ਬੋਲੀ ਲਈ ਧੰਨਵਾਦ,ਟੁਰਨਾ ਜੋੜੀ ਨੂੰ ਮੁਬਾਰਕਾਂ. ਨਾਲ਼ੇ ਪੁੰਨ ਨਾਲ਼ੇ ਫਲੀਆਂ, ਅੰਗਰੇਜ ਪਰਮਾਰ.

  • @baljindersingh1184
    @baljindersingh1184 6 месяцев назад +5

    ਇਸ ਬੇਟੀ ਦੀ ਅਵਾਜ ਅਤੇ ਬੋਲਣ ਦਾ ਲਹਿਜਾ,ਤਰੀਕਾ ਬਹੁਤ ਕਮਾਲ ਦਾ ਹੈ।ਇਹਨਾਂ ਦੀ ਬੋਲੀ ਤੇ ਸ਼ੈਲੀ ਵਿੱਚ ਰਸ ਹੈ ,ਖਿੱਚ ਹੈ।ਬਾਰ ਬਾਰ ਸੁਣਨ ਨੂੰ ਦਿਲ ਕਰਦਾ ਹੈ ।

  • @Pendu_library
    @Pendu_library 6 месяцев назад +6

    ਖੂਬਸੂਰਤ ਮਨਜੀਤ ਭਾਊ ਜੀ

  • @SOHISAAB.COM5488
    @SOHISAAB.COM5488 6 месяцев назад +3

    ਬਹੁਤ ਵਧਿਆ ਜੀ ਘੈਟ ਜੋੜੀ ਆ ਬਾਈ ਜੀ ਰੱਬ ਸੋਨੂੰ ਤੰਧ ਰੁੱਸਤੀਆ ਬਖਸੇ ਮਹਾਰਾਜ ਤੁਸੀ ਅੱਗੇ ਅੱਗੇ ਆਪਾਂ ਪਿੱਛੇ ਪਿੱਛੇ ਬਾਈ ਸਾਰੇ ਵਲੌਗ ਦੇਖੇ ਆ ਜੀ ਅਸੀ ਫ੍ਰੀ ਵਿੱਚ ਘੁੰਮ ਲਏ

  • @AwaaraROOH1
    @AwaaraROOH1 6 месяцев назад +5

    ਬਹੁਤ ਵਧੀਆ ਗੱਲ ਬਾਤ 🎉

  • @gopi2bhatti
    @gopi2bhatti 6 месяцев назад +23

    ਮਾਣ‌ ਹੈ ਸਾਨੂੰ ਮਨਪ੍ਰੀਤ ਪੇਂਡੂ ਬੋਲਦੀ ਆ ਇਹ ਸਾਡੇ ਵੱਡ ਵਡੇਰਿਆਂ ਦੀ ਬੋਲੀ ਆ

  • @amarjeetsingh90
    @amarjeetsingh90 6 месяцев назад +4

    ਬਹੁਤ ਵਧੀਆ ਹੈ

  • @karamjitsinghsalana4648
    @karamjitsinghsalana4648 6 месяцев назад +2

    ❤❤❤waheguru ji salute u

  • @balbirsinghusajapmansadasa1168
    @balbirsinghusajapmansadasa1168 6 месяцев назад +3

    ਸਾਡੇ ਏਰੀਏ ਦੇ ਯਾਤਰੀ।ਅਜੇ ਤਾਂ ਵਲੋਗ ਉਜਬੇਕਸਤਾਨ ਤੋਂ ਆਉਂਦੇ ਸੀ।

  • @HarpreetSingh-np1xg
    @HarpreetSingh-np1xg 6 месяцев назад +1

    ਬਹੁਤ ਹੀ ਵਧੀਅਾ ❤

  • @manjinderram8201
    @manjinderram8201 6 месяцев назад +2

    Kyaat svaaad aaa gyaa galaaan sunn k

  • @bsingh7247
    @bsingh7247 6 месяцев назад +1

    ਧੰਨਵਾਦ ਬਾਈ ਜੀ ਬਹੁਤ ਹੀ ਵਦੀਆ ਕਰ ਰਹੇ ਹੋ ਜੀ 🙏🙏🙏🙏

  • @jatinderbhinder4360
    @jatinderbhinder4360 6 месяцев назад +4

    ਬਹੁਤ ਵਧੀਆ ਵੀਡਿਓ ਹੁੰਦੀਆ ਇਹਨਾਂ ਦੀਆ ( ਇਸ ਜੋੜੀ ਦੀਆ )

  • @HarjeetSingh-hc1iq
    @HarjeetSingh-hc1iq 6 месяцев назад +1

    Badhiya YG

  • @user-rm4vb4wb9x
    @user-rm4vb4wb9x 6 месяцев назад +1

    ਮਾਂ ਬੋਲੀ ਪੰਜਾਬੀ
    ਮਾਖਿਓਂ ਮਿੱਠੀ ਮੇਰੀ ਮਾਂ ਬੋਲੀ,
    ਇਸ ਤੋਂ ਵਾਰੀ, ਸਦਕੇ, ਘੋਲੀ;
    ਪੈਂਤੀ ਅੱਖਰ ਇਸ ਦੇ ਪਿਆਰੇ,
    ਸੱਚੇ ਸਤਿਗੁਰ ਆਪ ਸਵਾਰੇ;
    ਰੱਬੀ ਗਿਆਨ ਦਾ ਇਹ ਭੰਡਾਰ,
    ਪੜ੍ਹੋ ਤੇ ਸਮਝੋ ਕਰੋ ਵੀਚਾਰ;
    ਪੰਜ ਦਰਿਆਵਾਂ ਦੀ ਇਹ ਰਾਣੀ,
    ਹੋਰ ਨਾ ਇਸ ਦਾ ਕੋਈ ਸਾਨੀ;
    ਪੁੱਤ ਕਪੁੱਤ ਬਣੇ ਕੁਝ ਇਸਦੇ,
    ਮਾਸੀ ਨਾਲ਼ ਮੋਹ ਪਾਉਂਦੇ ਦਿਸਦੇ;
    ਪਰ ਵਲਵਲਿਆਂ ਤੋਂ ਖਾਲੀ ਝੋਲੀ,
    ਮਾਖਿਓ ਮਿੱਠੀ ਮੇਰੀ ਮਾਂ ਬੋਲੀ।
    ਡਾ. ਵਰਿਆਮ ਸਿੰਘ ੧੯ਐਫ਼

  • @gur1583
    @gur1583 6 месяцев назад +1

    Bohat sohna background, video ❤

  • @kalsikalsi5660
    @kalsikalsi5660 6 месяцев назад +1

    ਮਨਜੀਤ ਸਿੰਘ ਰਾਜਪੁਰਾ ਜੀ ਤੁਸੀ ਬੋਲੀ ਪ੍ਰਤੀ ਜਾਗਰੂਕ ਹੋ ਧੰਨਵਾਦ ਜੀ

  • @amarjitduggal9689
    @amarjitduggal9689 6 месяцев назад +2

    ਕੁਰਸੀਆਂ ਉੱਤੇ ਬੈਠੇ ਹੋ, ਵੀਡੀੳ ਬਣਾ ਰਹੇ ਹੋ, ਬਾਹਰ ਗੱਡੇ ਤੇ ਗਏ ਸੀ ਜਾਂ ਜਹਾਜ਼ ਵਿਚ ਗਏ ਸੀ ?

  • @rajbirsingh7539
    @rajbirsingh7539 6 месяцев назад +2

    ਲੈ ਫੇਰ ਵੀਰਾ ਅੱਜ ਤੋਂ ਮੈਂ ਵੀ ਤੁਹਾਡੇ ਨਾਲ ਤੁਰਨਾ ਤੇ ਘੁੰਮਣਾਂ

  • @kirankaur4504
    @kirankaur4504 6 месяцев назад +1

    ਸਤਿ ਸ੍ਰੀ ਅਕਾਲ ਜੀ 🙏🙏🙏

  • @bsinghsidhu822
    @bsinghsidhu822 6 месяцев назад +1

    💚

  • @sukhjindersingh5026
    @sukhjindersingh5026 6 месяцев назад +1

    ❤❤

  • @jotsidhu7830
    @jotsidhu7830 6 месяцев назад +1

    ❤❤❤

  • @nirmaljitkaur5379
    @nirmaljitkaur5379 6 месяцев назад +1

    ਬਹੁਤ ਸੋਹਣੀ ਜਾਣਕਾਰੀ ਤੇ ਗਲਬਾਤ

  • @BinduMavi-rq8zh
    @BinduMavi-rq8zh 6 месяцев назад +2

    ਮਾਹਾਰਾਜਾ ਰਣਜੀਤ ਸਿੰਘ ਦੇ ਸਮੇ ਫ਼ਾਰਸੀ ਦਫ਼ਤਰਾਂ ਦੀ ਬੋਲੀ ਹੁੰਦੀ ਸੀ

  • @inderjitinderjit1679
    @inderjitinderjit1679 6 месяцев назад +1

    Very nice couple. But Channel's representative's intrupption beyond the subject (regarding sale of land in mohali area) is irritating. I had commented in Punjabi with proof But not published here's.

  • @SemuBhullar
    @SemuBhullar 6 месяцев назад +1

    Bai g jehra kudiya te college te school ja te rook layi ..o v daso

  • @SAVIOUR1947
    @SAVIOUR1947 6 месяцев назад +1

    Shaal ch vi gurmukh lipi likhi aa 🎉❤⚖️💯♾️⚔️

  • @prabhfateh5643
    @prabhfateh5643 6 месяцев назад +1

    ਪੁਅਧ, ਬਾਗਾਂ ਅਲੇ ਤੋਂ।

  • @baljindersingh1184
    @baljindersingh1184 6 месяцев назад +2

    ਵਿਖਾ ਨਹੀਂ (ਪਾਏ) ਸਕੇ । ਪਾਏ ਸਬਦ ਸਹੀ ਨਹੀਂ ਹੈ ।ਸਾਨੂੰ ਵਿਖਾ ਨਹੀਂ ਸਕੇ ਬੋਲਣਾ ਚਾਹੀਦਾ ਹੈ ।

    • @brindersahota6141
      @brindersahota6141 6 месяцев назад

      ਮੈਂ ਵੀ ਇਸ ਗੱਲ ਬਾਰੇ ਬਹੁਤ ਟੋਕਦਾ ਹਾਂ ਪਰ ਇਹ ਤਾਂ ਹੁਣ ਘਰ ਕਰ ਚੁੱਕਾ ਹੈ। ਜ਼ਿਆਦਾਤਰ ਤਾਂ ਗੁੱਸਾ ਹੀ ਕਰ ਜਾਂਦੇ ਹਨ ਕਿ ਅਸੀਂ ਇੱਥੇ ਪੰਜਾਬੀ ਪੜ੍ਹਨ ਜਾਂ ਸਿੱਖਣ ਨਹੀਂ ਆਏ।

  • @guriqbalsinghrangreta902
    @guriqbalsinghrangreta902 6 месяцев назад +1

    ਪੈਹਰਾਵਾ ਵੀ ਬੋਲਦਾ ਹੈ
    ਬੇਹਦ ਅਨੰਦ ਅਾੲੇਅਾ
    ਮੰਨ ੳੁਦਾਸ ਵੀ ਹੈ ?

  • @BinduMavi-rq8zh
    @BinduMavi-rq8zh 6 месяцев назад +3

    ਪੰਜਾਬੀ ਗੁਰੁਆਂ ਤੋਂ ਟੁੱਟੇ ਇਸੇ ਕਰਕੇ ਦੁਰਦਸਾ ਹੋ ਰਹੀ

  • @arroncutebaby3175
    @arroncutebaby3175 6 месяцев назад +1

    Pehrava bande vi badlan, sirf bibia ni

  • @SemuBhullar
    @SemuBhullar 6 месяцев назад +1

    Eh gal karan nu soni lagdi a par...ohna loka nu khoo de daddu bana ke rakhya

  • @BinduMavi-rq8zh
    @BinduMavi-rq8zh 6 месяцев назад +2

    7 ਕਿਲੋਮੀਟਰ ਬਾਦ ਬੋਲੀ ਬੱਦਲ ਜਾਦੀ ਹੈ

  • @itsurbanpendu9409
    @itsurbanpendu9409 6 месяцев назад +3

    tusi tinno hirre bande o sade punjab lai, khuch ke rakho kam.

  • @SemuBhullar
    @SemuBhullar 6 месяцев назад +1

    Pata nhi video ch ohna di jayda bezati kiti ja tareeff

  • @jatinderSingh-zc8yw
    @jatinderSingh-zc8yw 6 месяцев назад +1

    ਬਾਬੇ ਮੈਂ ਬੀ ਲਾ ਲੇਹਾਂਗਾ ਚਾਦਰਾ ਕਦੀ ਕਦੀ ਚੇਕ ਵਾਲਾ

  • @punjabsandhu6294
    @punjabsandhu6294 6 месяцев назад

    Mnu a nhi samaj odi ehnu kini ku thnd lgdi reporter nu lohi di bukal nhi chad da

  • @sumanrana8785
    @sumanrana8785 5 месяцев назад

    अफगानी औरतों के साथ कैसा व्यवहार करते हैं आप एक पक्ष देख रहे हैं।