ਦਰਾਣੀ ਦੇ ਕਾਰਨਾਮੇ || drani de karname || pendu virsa || Mansa || new punjabi movie 2021

Поделиться
HTML-код
  • Опубликовано: 17 окт 2024

Комментарии • 760

  • @PunjabanSireDi
    @PunjabanSireDi 2 года назад +19

    Menu hr ik video vich punjanbi virsa milda ha..good bot h vdiya rollplay krde ho..aap di sari team..

    • @PenduVirsaMansa
      @PenduVirsaMansa  2 года назад +1

      bahut bahut dhanwaad Ninder ji🙏🙏

    • @sudeshrani9907
      @sudeshrani9907 2 года назад

      @@PenduVirsaMansa ਦਾ ਬੜੀ ਟਚ੍ਹੀ ਫਿਲਮ ਹੈ ਅਮੀਰ ਦਾ ਦਿਲ ਬੜਾ ਮਤਲਵੀ ਤੇ ਗਰੀਬ ਦਾ ਦਿਲ ਬੜਾ ਨ੍ਹਰਮ ਹੁੰਦਾ ਹੈ

    • @gillmanuke1482
      @gillmanuke1482 2 года назад

    • @vickysingh0089
      @vickysingh0089 2 года назад

      @@PenduVirsaMansa0

    • @gurpreetsingh04
      @gurpreetsingh04 2 года назад

      @@gillmanuke1482 l)

  • @Ved_Sanskrit_Varsha
    @Ved_Sanskrit_Varsha 7 месяцев назад +2

    Jassa n sukhpal ur both great itni garibi m aapka dil bhaut bara h God bless u

  • @ranjeetkaur2284
    @ranjeetkaur2284 3 года назад +18

    ਰੱਬ ਗਰੀਬੀ ਕਿਸੇ ਨੂੰ ਵੀ ਨਾਂ ਦੇਵੇ ਚਾਹ ਫ਼ਿੱਕੀ ਪੀ ਲੈਣੀ ਸੀ ਪਰ ਨਖਰੇਲੋ ਦਰਾਣੀ ਦੇ ਨੀਂ ਜਾਣਾਂ ਮੈਨੂੰ ਤਰਸ ਆਇਆ ਪਾਲ ਤੇ ਜਿਵੇਂ ਅਸਲ ਵਿਚ ਦੇਖ ਰਹੀ ਹੋਵਾਂ ਭਿਖਾਰੀ ਵਾਂਗ ਮੰਗ ਰਹੀ ਸੀ 😂😭😭🙏

  • @jagseerchann1173
    @jagseerchann1173 Год назад +1

    ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ

  • @gurvindarsingh7826
    @gurvindarsingh7826 2 года назад +1

    ਬਹੁਤ ਵਧੀਆ ਵੀਡੀਓ ਬਹੁਤ ਵਧੀਆ ਮੇਸੈਜ ਨਾਭਾ

    • @PenduVirsaMansa
      @PenduVirsaMansa  2 года назад

      ਧੰਨਵਾਦ ਗੁਰਵਿੰਦਰ ਜੀ 🙏🙏

  • @harpreet_aulakh9
    @harpreet_aulakh9 Год назад +1

    Mhr kre waheguru ji jasse veer te sukhpal bhain te

  • @GurfatehHari
    @GurfatehHari Год назад +2

    Nice video ਬਹੁਤ ਵਧੀਆ ਵੀਡੀਓ ਜੀ ਮਾਂ ਤਾਂ ਮਾਂ ਹੁੰਦੀ ਹੈ❤❤ ਨੈਕਸਟ ਪਾਠ ਜ਼ਰੂਰ ਲੈਕੇ ਆਉ next Parth jarur leke aao

  • @jasjitkaur3925
    @jasjitkaur3925 2 года назад +1

    ਬਹੁਤ ਵਧੀਆ ਜੀ ਜਸਮੀਤ ਫਾਜ਼ਿਲਕਾ

    • @PenduVirsaMansa
      @PenduVirsaMansa  2 года назад

      ਧੰਨਵਾਦ ਜਸਜੀਤ ਜੀ 🙏🙏

  • @ParamjitKaur-ug4wo
    @ParamjitKaur-ug4wo Год назад +2

    ਰੱਬ ਗਰੀਬੀ ਨਾ ਕਿਸੇ ਨੂੰ ਦੇਵੇ ਸੁਖਪਾਲ ਭੈਣ ਦਾ ਦਿਲ ਬਹੁਤ ਅਮੀਰ ਹੈ ਪਰਮ ਭਿੰਡਰ ਮੋਗਾ

  • @davindersinghpurba3638
    @davindersinghpurba3638 2 года назад +2

    very nice episoad from sukhpal singh rajgarh

  • @DilpreetGill-pw6ks
    @DilpreetGill-pw6ks 10 месяцев назад +1

    Very heart touching story 😢😢😢😢😢😢

  • @sandeepkumarsonusharma1202
    @sandeepkumarsonusharma1202 Месяц назад +1

    ਜੱਸੇ ਵੀਰੇ ਜਿਓਂਦੇ ਵਸਦੇ ਰਹੋ❤❤❤❤❤❤

  • @ramachand8459
    @ramachand8459 Год назад +1

    Jasa.tey.sukhpal.bhaut.changai.acting.kardey.hai.mai.dorangla.to.hai

  • @RekhaMakkar-v7q
    @RekhaMakkar-v7q 7 месяцев назад +1

    Very nice picture 📸 baba g bless you always

  • @GurdevSingh-zm9ji
    @GurdevSingh-zm9ji 3 года назад +2

    , ਮਾਂ ਪਿੳ ਦੀ ਸੇਵਾ ਹੀ ਮਨੁੱਖਤਾ ਦਾ ਧਰਮ ਹੈ। ਵੀਡੀਓ ਵਧੀਆ ਹੈ ਧਨਵਾਦ ਜੀ

  • @jashank6010
    @jashank6010 3 года назад +13

    ਮਾਮਾ ਜੀ ਵੀਡਿਓ ਬਹੁਤ ਵਧੀਆ ਬਣਾਈ ਗਈ ਆ ਤੇ ਇਹ ਸਟੋਰੀ ਬਹੁਤ ਹੀ ਜਾਗਰੂਕ ਕਰਨ ਵਾਲੀ ਹੈ ਲੋਕਾਂ ਨੂੰ👌🏻👌🏻 ਵਾਹਿਗੁਰੂ ਜੀ ਮਿਹਰ ਕਰਨ 🙏🏻🙏🏻 ਤੁਹਾਡੇ ਤੇ ਕਿ ਤੁਸੀ ਹੋਰ ਇੱਦਾ ਦੀਆਂ ਵੀਡਿਓ ਲੇ ਕੇ ਆਵੋ ਸਾਡੇ ਅੱਗੇ😊😊😊

  • @rashpalsingh2658
    @rashpalsingh2658 2 года назад +4

    ਧੰਨਵਾਦ ਬਾਈ ਜੀ ਬੁਹਤ ਵਧੀਆ ਕਹਾਣੀ ਹੈ ਜੀ

    • @PenduVirsaMansa
      @PenduVirsaMansa  2 года назад

      ਧੰਨਵਾਦ ਰਛਪਾਲ ਜੀ 🙏🙏

  • @kaursingh2082
    @kaursingh2082 2 года назад +2

    ਸੁਖੱਪਾਲ ਕੌਰ ਜੀ ਦਾ ਸਵਅ ਬਹੋਤ ਵਧੀਅ ਜੀ

    • @PenduVirsaMansa
      @PenduVirsaMansa  2 года назад

      ਧਨਵਾਦ ਕੌਰ ਸਿੰਘ ਜੀ 🙏🙏

  • @rachhpalsingh78466
    @rachhpalsingh78466 2 месяца назад

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @overseersinghbhullaroverse9716
    @overseersinghbhullaroverse9716 3 года назад +3

    ਬਾਈ ਜੀ ਬਹੁਤ ਵਧੀਆ ਵੀਡੀਓ ਆ ਜੀ 👌👌 ਵੀਡੀਓ ਉਹਨਾਂ ਲੋਕਾਂ ਵਾਸਤੇ ਜਿਹੜੇ ਆਪਣੇ ਮਾਂ ਬਾਪ ਨੂੰ ਪਿਆਰ ਨੀਂ ਕਰਦੇ ਜੀ 👌

  • @HarpreetkaurPreet-op3bb
    @HarpreetkaurPreet-op3bb Год назад

    ਪਰਮਜੀਤ ਕੌਰ ਗੁੱੜ੍ਰਦੀ ਬਹੁਤ ਵਧੀਆ ਵੀਡੀਓ ਹੁੰਦੀ ਆ ਵੀਰੇ ਰੱਬ ਤੁਹਾਨੂੰ ਖੁਸ਼ ਰੱਖੇ ❤❤❤

  • @radhapahwa2672
    @radhapahwa2672 Год назад +1

    Osm video 👌👍 good job all team members 🙏🙏

  • @gurbaxkaur2452
    @gurbaxkaur2452 2 года назад

    ਚਾਹੇ ਦੂਖ ਦੀ ਵੀਡੀਓ ਤੇ ਚਾਹੇ ਸੂਖ ਦੀ ਵੀਡੀਓ ਸੂਖਪਾਲ ਤੇਰਾ ਚਹਿਰਾ ਖਿੜੀਆ ਹੀ ਆਵਦੀਆ ਤੇਰੀ ਐਕਟਿਁਟਗ ਬਹੂਤ ਵਦੀਆ ਪਰਮਤਮਾ ਚੜਦੀ ਕਲਾ ਰਖੇ ਤੂਹਾਡੀ ਟੀਮ ਨੂਁ ਸਤਿ ਸ਼ੀਰੀ ਅਕਾਲ ਜੀ gurbax kaurਨਿਓਯੌਰਕ

  • @SudeshsinghSingh-yc9lj
    @SudeshsinghSingh-yc9lj Год назад +1

    Sudesh singh Amritsar Punjab ❤❤

  • @gurvinderkullar5431
    @gurvinderkullar5431 2 года назад +1

    ਵੰਡੇ ਨਹੁੰ ਪੁੱਤਰ ਬਹੁਤ ਵਧੀਆ ਹਨ, ਅੱਗੇ ਵੀਡੀਓ ਬਹੁਤ ਵਧੀਆ ਹੈ ਜੀ ਧੰਨਵਾਦ ਪਿੰਡ ਮਿੱਡੂਖੇੜਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ

    • @PenduVirsaMansa
      @PenduVirsaMansa  2 года назад

      ਧੰਨਵਾਦ ਗੁਰਵਿੰਦਰ ਜੀ 🙏🙏

  • @karmjitkaur3405
    @karmjitkaur3405 3 года назад +13

    ਬਹੁਤ ਵਧੀਆ ਮੇਸੇਜ ਦਿਤਾ ਜੀ👌👌👌

  • @harkewalsandhu1815
    @harkewalsandhu1815 2 года назад

    ਬਹੁਤ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਡੈਲਟਾ ਬੀ ਸੀ ਕਨੇਡਾ

    • @PenduVirsaMansa
      @PenduVirsaMansa  2 года назад

      ਧੰਨਵਾਦ ਸੰਧੂ ਸਾਬ 🙏🙏

  • @sukhwindersinghsidhu2716
    @sukhwindersinghsidhu2716 3 года назад +5

    ਵੀਰ ਜੀ ਇਹੋ ਜਿਹੀ ਨੌਂਹ ਦੇ ਜਦੋਂ ਆਪਣੇ ਮਾ ਬਾਪ ਨਾਲ ਹੁੰਦੀ ਫਿਰ ਅੰਦਰ ਵੜਕੇ ਰੋਂਦੀਆਂ ਨੇ।ਹੋ ਸਕਦਾ ਕੲੀ ਸੱਸਾ ਵੀ ਮਾੜੀਆਂ ਹੁੰਦੀਆਂ ਪਰ ਔਰਤ ਹੀ ਔਰਤ ਦੀ ਵੈਰੀ ਹੁੰਦੀ ਹੈ। ਵੀਰ ਜੀ ਵੀਡੀਓ ਬਹੁਤ ਵਧੀਆ ਜੀ

  • @lakhwindersingh-fe8by
    @lakhwindersingh-fe8by 3 года назад +6

    Sira galbat manpreet kour Ji boht gint work .nic shoot 🎥🎥🎥lacky Gud job ✌💪

  • @rameshbansal1991
    @rameshbansal1991 2 года назад

    ਵਧੀਆ ਸੁਨੇਹਾ

    • @PenduVirsaMansa
      @PenduVirsaMansa  2 года назад

      ਧੰਨਵਾਦ ਰਮੇਸ਼ ਜੀ 🙏🙏

  • @SehajgammerPro
    @SehajgammerPro 2 года назад +1

    ਕਮਲੂ ਸਵੈਚ very nice video ji

    • @PenduVirsaMansa
      @PenduVirsaMansa  2 года назад

      ਸ਼ੁਕਰੀਆ ਜੀ ਇਹ ਕਮਲੂ ਸਵੈਚ ਕੀ ਐ ਜੀ ?

  • @SantoshSingh-xp8cl
    @SantoshSingh-xp8cl 22 дня назад

    ਬਹੁਤ ਵਧੀਆ ਬਾਈ ਜੀ
    ਸੰਤੋਖ ਸਿੰਘ ਸਰਪੰਚ ਪਿੰਡ ਕੋਠੋ ਚੇਤ ਸਿੰਘ ਬਠਿਂਡਾ

  • @khushveeraulakh2092
    @khushveeraulakh2092 Год назад +1

    Bai ge sira

  • @Bhattisaab17958
    @Bhattisaab17958 3 года назад +2

    ਬਹੁਤ ਵਧੀਆ ਮੈਸਜ ਦਿੱਤਾ ਵੀਰ ਜੀ

  • @anantveersingh4279
    @anantveersingh4279 Год назад

    Nice bhot vadiaa

  • @Amandeepkaur-bm4qi
    @Amandeepkaur-bm4qi 4 месяца назад

    ਜੱਸੇ ਵੀਰ ਜੀ ਸੁਖਪਾਲ ਦੀ ਵੀਡਿਓ ਵਧੀਆ ਲੱਗੀ ਵਾਹਿਗੁਰੂ ਗ਼ਰੀਬੀ ਕਿਸੇ ਨੂੰ ਨਾ ਦੇਵੇ ਅਮੀਰੀ ਦਾ ਮਾਣ ਨਹੀਂ ਕਰਨਾ ਚਾਹੀਦਾ ਵੱਡੇ ਆ ਦਾ ਸਤਿਕਾਰ ਕਰਨਾ ਚਾਹੀਦਾ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਅਮਨਦੀਪ ਕੌਰ ਅੰਮ੍ਰਿਤਸਰ ਤੋਂ

  • @dollajatt2261
    @dollajatt2261 2 года назад

    Attttt aaa sariya video veere

  • @mirze_wala4419
    @mirze_wala4419 6 месяцев назад

    karnal. boht wdia msg

  • @sidhwankalan6397
    @sidhwankalan6397 3 года назад

    ਮਾਂ ਇੱਕ ਅਨਮੋਲ ਰਤਨ ਹੈ ਇਸ ਦਾ ਕੋਈ ਮੁੱਲ ਨਹੀਂ ਹੈ ਜੀ

  • @bushanlongowal1412
    @bushanlongowal1412 3 года назад +3

    ਬਹੁਤ ਵਧੀਆ ਵੀਡੀਓ। 🙏🏽🙏🏽🙏🏽 ਇਲਤੀ ਲਾਣਾ ਵਾਲੇ ਲੈਗੋਵਾਲ

  • @sukhvirsukhi7164
    @sukhvirsukhi7164 Год назад

    Bohot vdiya video hai ji

  • @RupinderKaur-ke7rs
    @RupinderKaur-ke7rs 3 года назад +1

    Bhut badiya message congratulations Parmar family

  • @manshahiajk6135
    @manshahiajk6135 3 года назад

    ਬਹੁਤ ਵਧੀਆ ਵਡਿਓ

  • @poojaop9218
    @poojaop9218 3 года назад +3

    Bahut vadhia video aa ji tuhadi

  • @sardarsaab5641
    @sardarsaab5641 3 года назад +2

    ਬਹੁਤ ਵਧੀਆ ਵੀਡੀਓ ਆ ਵੀਰ ਜੀ ਬਹੁਤ ਵਧੀਆ ਮੈਸਜ

  • @pawanpreet7580
    @pawanpreet7580 3 года назад +11

    ਗਰੀਬ‌ ਬੰਦੇ‌ ਦਾ ਦਿਲ ਵੱਡਾ ਹੁੰਦਾ

    • @PenduVirsaMansa
      @PenduVirsaMansa  3 года назад

      💯💯 ਪਵਨ ਜੀ

    • @Ranjitsingh-bk3zp
      @Ranjitsingh-bk3zp 2 года назад

      Very,good G,

    • @sukhakalsi
      @sukhakalsi Год назад

      ਮੈ ਸੁਖਵਿੰਦਰ ਸਿੰਘ ਕਲਸੀ ਜਲੰਧਰ ਤੋਂ ਬੁਹਤ ਹੀ ਵਧੀਆ ਵੀਡੀਓ ਲੱਗੀ ਤੁਹਾਡੀ ਹਰ ਇਕ ਵੀਡੀਓ ਬੁਹਤ ਵਧੀਆ ਹੁੰਦੀ ਆ ਵਾਹਿਗੁਰੂ ਜੀ ਹਿਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ❤❤❤❤

  • @galubsingh2437
    @galubsingh2437 3 года назад

    Bahut vadhiaaji very good ji

  • @deepbathoi9165
    @deepbathoi9165 2 года назад

    Bauht badia video bai

  • @HarbansSingh-uq1fj
    @HarbansSingh-uq1fj Год назад

    Tuhadia sria video bohat vadia ne.nale Parisar ch dekhan walia ne sri video 👍👍.

  • @RupinderGill-z5q
    @RupinderGill-z5q 8 месяцев назад

    Very nice video GOD BLESS you all member ❤🎉

  • @monikasharma3264
    @monikasharma3264 3 года назад

    Good act maa to Maa hoti hai i I like it video

  • @tejpal6242
    @tejpal6242 2 года назад

    Bhut vadia Ji mangewal toh

  • @parampreetdhillon4617
    @parampreetdhillon4617 2 года назад

    Sukhpal sister thude video bhut wadiya hunde ha .god bless you sister.

  • @GagandeepSingh-qy9tp
    @GagandeepSingh-qy9tp 3 года назад +1

    ਬਹੁਤ ਵਧੀਆ ਵੀਡਿਓ ਆ ਵੀਰ ਨਾਇਸ਼ ਵਧੀਆ ਮੈਜਸ਼ ਦਿੱਤਾ। ਕਰਮਗੜ ਜਿਲਾ ਬਰਨਾਲਾ 👍👍👌👌🌴🌴

  • @RavinderKumar-xf1pn
    @RavinderKumar-xf1pn 3 года назад +1

    ਬਹੁਤ ਵਧੀਆ ਲੱਕੀ।ਸਿਰਾਂ ਕਰਾਂ ਤਾ

  • @SandeepSingh-op5xr
    @SandeepSingh-op5xr 3 года назад +3

    Nice video.sirra video.nice Mani 👍👍👍👍👍👍👍👍👍👍

  • @Varinder_kumar._786_.
    @Varinder_kumar._786_. 3 года назад +1

    Bahut wadia g...
    Jagraon

  • @kamleshnagra920
    @kamleshnagra920 2 года назад +1

    Very nice video h appki

  • @surinderloyal891
    @surinderloyal891 2 года назад

    Bot sony video hai good bai di new luk god bless

  • @jsaulakh2063
    @jsaulakh2063 3 года назад +4

    Teach your team to appreciate humanity because humanity is a blessing

  • @manpreetsinghsonuchannal5602
    @manpreetsinghsonuchannal5602 3 года назад +1

    Video sera ha y good massage

  • @vickystudio4357
    @vickystudio4357 2 года назад

    Bahut badhiya

  • @gaggukaur4368
    @gaggukaur4368 3 года назад +2

    Jassa tae pal di nyc 👌🌷🌷🌷👌👌👌👌

  • @Hundal_vkogs6129
    @Hundal_vkogs6129 Год назад

    Jass te sukh didi di best acting 👍👍👍👍👍👍👍🙏

  • @manveerbawa4266
    @manveerbawa4266 3 года назад

    Buht bdia c vire video

  • @krishanlal1701
    @krishanlal1701 3 года назад +2

    Very good mesag. Hart. Touch. Vedio. Hoshiarpur

  • @rajsingh2776
    @rajsingh2776 2 года назад

    Bhot.vadiaa video hai jasse veer.from raj singh.kheeva dist.mansa

  • @gurwinder3singhgarry334
    @gurwinder3singhgarry334 2 года назад +1

    Menu har vadia tuhadi video vadia lagdi ji tusi bahut vadia karde paye o waheguru ji tuhade te mehar bhariya hath rakhe ji tuhadia hor video chaldia rahin waheguru ji ..city Faridkot..

  • @tarsemmannp5499
    @tarsemmannp5499 3 года назад

    From Edmonton Canada 🇨🇦 ਪਿੰਡ ਕਿਸ਼ਨ ਪੂਰਾ ਕਲਾ ਜੀ

  • @harmantv5914
    @harmantv5914 2 года назад

    Veera bhut vadia ajj kl ada hi krde ne lok tuc es video rahi bhut vadia message dita hai 🙏wmk ...🙏

  • @kirandeepjattana3466
    @kirandeepjattana3466 3 года назад

    Bht bdia veer
    Bht hi chnga suneha a sb lyi

  • @Ved_Sanskrit_Varsha
    @Ved_Sanskrit_Varsha 7 месяцев назад

    Heart touching vide

  • @manjitkaur1070
    @manjitkaur1070 3 года назад +1

    ਬਹੁਤ ਵਧੀਆ ਜੀ ਅੱਖਾਂ ਭਰ ਆਈਆਂ ਜੀ

    • @PenduVirsaMansa
      @PenduVirsaMansa  3 года назад

      ਧੰਨਵਾਦ ਮਨਜੀਤ ਜੀ 🙏

  • @sukhwinderkaursidhu7966
    @sukhwinderkaursidhu7966 2 года назад

    From ਦਿਆਲਪੁਰਾ ਮਿਰਜ਼ਾ ਤੇ ਹੁਣ London 🤞🏻

  • @Gursewak366
    @Gursewak366 3 года назад +1

    Bhout vadia acting Mani Didi

  • @SonuKumar-de8ue
    @SonuKumar-de8ue 2 года назад

    Veer ji tuhadiya video bhut Vdia hundiya ne jiii

  • @jagjitsingh7937
    @jagjitsingh7937 2 года назад

    Jagjit Singh Mullowal Bhut Badiya bai ji good

  • @Beant84
    @Beant84 2 года назад

    Vv good👍👍

  • @nirmalchappa9734
    @nirmalchappa9734 3 года назад +1

    Nice video. Sira video. ☺☺😊😊😊😍😍😍

  • @sukhivlogsbloks9159
    @sukhivlogsbloks9159 3 года назад

    ਬਹੁਤ ਵਧੀਆ ਮੈਸਜ ਜੀ

  • @manjitkaur5642
    @manjitkaur5642 Год назад

    Wahe guru ji

  • @prince_ks8
    @prince_ks8 2 года назад +1

    Beautiful ❤️

  • @amanpreet4215
    @amanpreet4215 3 года назад +1

    Bout vadia video aa 👌

  • @poonambhatnagar9890
    @poonambhatnagar9890 Год назад

    Awesome story and star cast!!!👌🏿👌🏿👌🏿👌🏿👌🏿👌🏿🙏🙏

  • @jsaulakh2063
    @jsaulakh2063 3 года назад +3

    Great job your team and great work by mani

  • @OfficialJattpura
    @OfficialJattpura 2 года назад

    Very nice video 👌👌👌👌👌

  • @manjitkaurfaridkot2888
    @manjitkaurfaridkot2888 Год назад

    jasse Veer ji bhuat vadia msg dineo tusi

  • @japnamsingh3728
    @japnamsingh3728 2 года назад

    Very nice video ji bhai

  • @preetsahi5274
    @preetsahi5274 3 года назад +4

    Aa Bebe ta Meri sister de das aa bhught nice aa,🥰🥰

  • @gagandeepkaurdeep9441
    @gagandeepkaurdeep9441 2 года назад

    God bless you all team
    Great vedio

  • @gurwinderkaur4016
    @gurwinderkaur4016 3 года назад +1

    bhut vadia ji vedio carry on

  • @motivationwold
    @motivationwold 3 года назад +2

    best channel @pendu virsa

  • @khaintbanda9067
    @khaintbanda9067 3 года назад

    Bahut sohni video aa bai

  • @mohindersingh2268
    @mohindersingh2268 3 года назад

    Vadhiyan video see

  • @kirankingra7510
    @kirankingra7510 Год назад

    Nice story ji ❤❤

  • @ravibisht8684
    @ravibisht8684 2 года назад +1

    Super

  • @mohinderskitchen590
    @mohinderskitchen590 3 года назад +1

    Very good video g

  • @binderkandiyara8119
    @binderkandiyara8119 2 года назад

    Sira veere

  • @abdulrauf7102
    @abdulrauf7102 3 года назад

    Bht hi wadia g

  • @SukhjinderSingh-th1yt
    @SukhjinderSingh-th1yt 3 года назад +6

    Very nice