ਨੂੰਹ ਦੀ ਪਾਠ ਪੂਜਾ |new punjabi movie 2022 | Punjabi Natak |Punjabi Short Film |Mansa @PenduVirsa

Поделиться
HTML-код
  • Опубликовано: 6 янв 2025

Комментарии • 718

  • @HardeepKaur-ew6oj
    @HardeepKaur-ew6oj Год назад +7

    ਸਹੀ ਗੱਲ ਹੈ ਜੋ ਦੇਣਾ ਪਰਮਾਤਮਾ ਨੇ ਹੀ ਦੇਣਾ ਰੱਬ ਤੋ ਵੱਡਾ ਕੋਈ ਵੀ ਨਹੀਂ ਸਭ ਵਾਹਿਗੁਰੂ ਜੀ ਦੇ ਹੱਥ ਵਿੱਚ ਹੈ ❤❤ਬਹੁਤ ਵਧੀਆ ਸੁਨੇਹਾ ਦਿੱਤਾ ਪਿੰਡ ਬਸਰਾਓ

  • @surjeetkaur4585
    @surjeetkaur4585 Год назад +24

    ਸਹੀ ਕਿਹਾ ਸੁਖਪਾਲ ਭੈਣੇ ੳਸ ਗੁਰੂ ਨਾਨਕ ਤੋਂ ਵੱਡਾ ਕੋਈ ਨਹੀਂ ਇਨੈ ਦੁੱਖ ਤਕਲੀਫਾ ਹੋਣ ਤੇ ਵੀ ਗੁਰੂ ਨਾਨਕ ਤੇ ਹੀ ਭਰੋਸਾ। ਕਰਦੇ ਹਾਂ ਅਸੀਂ ਸਾਰਾ ਪਰਿਵਾਰ ਮੈਂ। ਸੁਰਜੀਤ।ਕੌਰ ਸੁਨਾਮ ਤੂਹਾਡੀ ਸਾਰੀ ਵੀਡੀਉ ਦੇਖਦੀ ਹਾਂ

  • @gurjeet.singhparmar.bappia3389
    @gurjeet.singhparmar.bappia3389 2 года назад +8

    ਬਹੁਤ ਵਧੀਆ, ਬਹੁਤ ਵਧੀਆ ਰੋਲ ਐ ਸਭ ਦਾ।

  • @jobanpreet4935
    @jobanpreet4935 2 года назад +9

    ਬਹੁਤ ਵਧੀਆ ਵੀਰੇ ਭੈਣੇ ਸੁਖਪਾਲ
    ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ
    ਸਾਰਾ ਕੁੱਝ ਗੁਰੂ ਘਰੋਂ ਈ ਮਿਲ ਦਾ ਏ

  • @SatnamSingh-cp3se
    @SatnamSingh-cp3se 2 года назад +11

    ਬਹੁਤ ਬਹੁਤ ਵਧੀਆ ਵੀਡੀਓ ਜੱਸੇ ਵੀਰ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇਂ ਸਤਨਾਮ ਸਿੰਘ ਆਲੋਵਾਲ

    • @ekamsaho2020
      @ekamsaho2020 2 года назад

      V5vm

    • @paramjeetbrar1800
      @paramjeetbrar1800 2 месяца назад

      ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ ​@@ekamsaho2020

  • @rajinderdhaliwal4277
    @rajinderdhaliwal4277 2 года назад +7

    ਬਹੁਤ ਵਧੀਆ ਵੀਡੀਓ ਸੀ ਲੋਕਾਂ ਨੂੰ ਵਹਿਮਾਂ ਭਰਮਾਂ ਵਿਚੋਂ ਕੱਢਣ ਦਾ ਵਧੀਆ ਉਪਰਾਲਾ ਜਿਉਂਦੇ ਵਸਦੇ ਰਹੋ

  • @gurjeetkaurdhaliwal3559
    @gurjeetkaurdhaliwal3559 2 года назад +10

    ਬਾਹੁਤ ਵਧੀਆ ਸਿੱਖਿਆਦਾਇਕ ਵੀਡੀਓ ਬਣਾਈ ਐ ਜੱਸੇ ਵੀਰ ਤੁਹਾਡੀ ਅਤੇ ਸੁਖਪਾਲ ਭੈਣ ਦੀ ਐਕਟਿੰਗ ਤਾਂ ਬਿਲਕੁਲ ਸਿਰਾ ਈ ਐ ਜੀ 👌👌👌🎉🎉 ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ ਅਤੇ ਤਰੱਕੀਆਂ ਬਖਸ਼ਣ ਜੀ 👌👌👌👌👌👌👌

  • @SukhwinderSingh-wq5ip
    @SukhwinderSingh-wq5ip 2 года назад +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @Gurmeetsingh-cs9dn
    @Gurmeetsingh-cs9dn Год назад +1

    ਬਹੁਤ ਵਧੀਅਾ ਜੀ

  • @chamkaurchamkaur8077
    @chamkaurchamkaur8077 2 года назад +6

    ਬਹੁਤ ਬਹੁਤ ਵਧੀਆ ਵੀਡੀਓ

  • @pargatshergill7468
    @pargatshergill7468 2 года назад

    ਬਹੁਤ ਵਧੀਆ ਸਿੱਖਿਅਕ ਵੀਡੀਓ ਬਣਾਈ ਆ ਵੀਰ ਜੱਸੇ ਪ੍ਰਮਾਤਮਾ। ਤੋਂ ੳੁਪਰ ਕੁਝ ਵੀ ਨੀ 👍👍👌👌💯💯💯💯

  • @garrysidhuarts3767
    @garrysidhuarts3767 2 года назад +2

    ਜੱਸੇ ਵੀਰ ਤੂਹਾਡੀ ਵੀਡੀਓ ਬਹੁਤ ਵਧੀਆ ਹੁੰਦੀਆਂ ❤️❤️❤️

  • @kamalgrewal8075
    @kamalgrewal8075 2 года назад +1

    ਹੁਣ ਤੱਕ ਦੀ ਸਭ ਤੋ ਵਧੀਆ ਕਹਾਣੀ very good massage 👍👍 ਬਹੁਤ ਹੀ ਵਧੀਆ ਸੀ । ਪ੍ਰਮਾਤਮਾ ਤੋ ਵੱਡਾ ਕੋਈ ਨਹੀ ਹੈ

  • @jaskaransumman641
    @jaskaransumman641 2 года назад +4

    ਵੀਰ ਜੀ ਤੁਹਾਡੀਆਂ ਸਾਰੀਆਂ ਵੀਡੀਓ ਬੁਹਤ ਵਧੀਆ👍💯 ਨੇ jaskaran bani Harpreet surjit kumar and rani anu nd lucky pind sanghe jagir🙏🙏🙏

  • @999sachdev
    @999sachdev 2 года назад +2

    Very nice 👍 ਪਖੰਡੀ ਬਾਬੇ ਕਰਨਗੇ ਪਾਰ ਉਤਾਰਾ ❤❤❤from 🇨🇦

  • @gurmitsingh2752
    @gurmitsingh2752 2 года назад +1

    ਬਹੁਤ ਵਧੀਆ ਵੀਡੀਓ ਬਣਾਈ ਹੈ ਪੇਂਡੂ ਵਿਰਸਾ ਟੀਮ ਨੇ ਆਪਾ ਨੂੰ ਵਹਿਮਾਂ ਭਰਮਾ ਵਿੱਚੋਂ ਨਿਕਲ ਕੇ ਇਕ ਅਕਾਲ ਪੁਰਖੁ ਵਾਹਿਗੁਰੂ ਦੀ ਅਰਾਧਨਾ ਕਰਨੀ ਚਾਹੀਦੀ ਹੈ ਕਿਸੇ ਪਖੰਡੀ ਦੇ ਪਿੱਛੇ ਲੱਗ ਕੇ ਆਪਣੀ ਜ਼ਿੰਦਗੀ ਤੇ ਪੈਸੇ ਵਰਵਾਦ ਨਹੀਂ ਕਰਨੇ ਚਾਹੀਦੇ ਬਾਕੀ ਸੌਚ ਆਪੋ ਆਪਣੀ ਹੁੰਦੀ ਹੈ😘💕 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਦੇਗ ਤੇਗ ਫਤਹਿ ਪੰਥ ਕੀ ਜੀਤ

  • @kamalkumr647
    @kamalkumr647 2 года назад +1

    Bilkul shi veere satguru ton vda koi nhi

  • @swarnjeetkaur3966
    @swarnjeetkaur3966 2 года назад +17

    Waheguru ji 🙏 waheguru ji 🙏🌹🌹🌹🌹

  • @603karanvirsinghdhaliwal4
    @603karanvirsinghdhaliwal4 2 года назад +17

    ਵੀਰ ਜੀ ਵਾਹਿਗੁਰੂ ਤੋਂ ਬਿਨਾਂ ਕੁਝ ਨਹੀਂ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਵਧੀਆ ਸੁਨੇਹਾ ਦਿੱਤਾ ਬਹੀਮੀ ਲੋਕਾਂ ਨੂੰ ਕਰਨਵੀਰ ਸਿੰਘ ਧਾਲੀਵਾਲ ✍️

  • @gurnoorrashmeetnoor1428
    @gurnoorrashmeetnoor1428 2 года назад +4

    ਬਹੁਤ ਵਧੀਆ ਵੀਡੀਓ ਆ ਜੀ ਵਾਹਿਗੁਰੂ ਤੁਹਾਡੀ ਟੀਮ ਨੂੰ ਤਰੱਕੀਆਂ ਬਖ਼ਸ਼ਦਾ ਰਹੇ

  • @premmittal7111
    @premmittal7111 2 года назад +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕਿਰਪਾ ਵਧੀਆ ਫਿਲਮ ਵਾਹਿਗੁਰੂ ਜੀ ਤੇ ਵਿਸ਼ਵਾਸ ਰੱਖੋ ਦੇਰ ਆਏ ਦਰੁਸਤ ਆਏ ਵੀਰ ਸਿੰਘ ਪਰਮਾਰ ਅਤੇ ਪੇਂਡੂ ਵਿਰਸਾ ਟੀਮ ਨੂੰ ਮੁਬਾਰਕਬਾਦ

  • @RanjitSingh-wy5ii
    @RanjitSingh-wy5ii Год назад +4

    ਬਹੁਤ ਵਧੀਆ ਵਿਸ਼ਵਾਸੀ ਰਣਜੀਤ ਸਿੰਘ ਅਜਨਾਲਾ

  • @amarjitsingh1946
    @amarjitsingh1946 2 года назад +11

    ਬਹੁਤ ਵਧੀਆ ਵੀਡਿਓ ਆ ਵਾਈ ਜੱਸੇ ਵਧੀਆ ਮੈਜਸ਼ ਦਿੱਤਾ ਆ ਵਾਈ ਨਾਇਸ਼ ਧੰਨਵਾਦ ਸਾਰੀ ਟੀਮ ਦਾ

  • @simransandhu1447
    @simransandhu1447 2 года назад +1

    Nice story sukhpal jii and jassa jii😊😊shi gll a jii

  • @sarwandassmehton3421
    @sarwandassmehton3421 2 года назад +3

    Waheguru ji waheguru ji waheguru ji waheguru ji satnam Shri Waheguru Sahib ji Maharaj ji ki jai 👏👏👏👏👏 DHAN baba nanak tu hi Nirankar DHAN baba nanak tu hi Nirankar baba tu hi Nirankar baba tu hi Nirankar baba tu hi Nirankar baba tu hi Nirankar baba tu hi Nirankar baba tu hi Nirankar baba tu hi Nirankar baba tu hi Nirankar baba tu hi Nirankar baba tu hi Nirankar baba tu hi Nirankar baba tu hi Nirankar baba tu hi Nirankar DHAN baba nanak tu hi Nirankar hai Ji 🌹🌹🌹🌹❤️❤️❤️🎈🎈💐💐🙏🙏🙏🙏🙏💐💐🎈🎈❤️❤️❤️🌹🌹🌹🌹

  • @angadjotsingh7033
    @angadjotsingh7033 2 года назад +1

    ਦਸਾਂ ਪਾਤਸ਼ਾਹੀਆਂ ਨੂੰ ਧਿਆਇਆ ਕਰੋ ਜੀ ਸਭ ਦੇ ਬੇੜੇ ਪਾਰ ਹੋਣਗੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @harmailsingh1553
    @harmailsingh1553 2 года назад +2

    ਬਹੁਤ ਵਧੀਆ ਸਟੋਰੀ ਲੱਗੀ, ਸੁਖਪਾਲ, 🍇🍇

  • @Virk-2022
    @Virk-2022 2 года назад

    ਬਹੁਤ ਵਧੀਆ ਕਹਾਣੀ ਹੈ 👍👍
    Good massage a👌👌
    🙏🙏

  • @bhadarsingh1871
    @bhadarsingh1871 2 года назад

    Whaheguru ji very nice video thanks all team nu and ਸੁਖਪਾਲ and ਜੱਸਾ good luck

  • @ekamdhaliwal6235
    @ekamdhaliwal6235 Год назад +1

    Very nice video JASDEEP Singh wander Moga

  • @manjeetsinghsukhanand2473
    @manjeetsinghsukhanand2473 2 года назад +22

    ਵਾਹਿਗੁਰੂ ਜੀ ਗੁਰੂ ਘਰ ਤੋਂ ਹੀ ਸੱਭ ਕੁਝ ਮਿਲਦਾ ਪਾਠ ਕਰਨਾ ਚੰਗਾ ਹੁੰਦਾ ਗੁਰੂ ਘਰ ਤਾਂ ਖਾਲੀ ਮੱਥਾ ਟੇਕਿਆ ਜਾਂਦਾ ਸਿਆਣੇ ਤਾਂ ਰੁਪਏ ਤਰਾਂਉਦੇ ਪ੍ਰਮਾਤਮਾ ਤੇ ਵਿਸ਼ਵਾਸ਼ ਰੱਖਣਾ ਚਾਹੀਦਾ ਬਹੁਤ ਵਧੀਆ ਵੀਡੀਓ ਬਾਈ ਜੀ 🙏🙏🙏🙏👌🌹

  • @RajwinderKaur-ty7dl
    @RajwinderKaur-ty7dl Год назад

    ਸੱਚ ਹੈ ਜੀ ਗੁਰੂ ਘਰੋਂ ਉਹ ਵੀ ਮਿਲਦਾ ਜਿਹੜਾ ਸ਼ਾਇਦ ਸਾਡੀ ਕਿਸਮਤ ਵਿੱਚ ਵੀ ਲਿਖਿਆ ਨਹੀਂ ਹੁੰਦਾ

  • @KuldeepSingh-cx2iq
    @KuldeepSingh-cx2iq 2 года назад

    ਜਸੇ ਵੀਰ ਬਹੁਤ ਵਧੀਆ ਮੈਸੇਜ ਦਿਤਾ ਖੁਸ਼ੀ ਹੌਣੀਂ ਜੇ ਕੋਈ ਨੂੰਹ ਧੀ ਗੁਰੂਘਰ ਨੂੰ ਮੰਨਦੀ ਹੈ ਬੂਬਨੀਆਂ ਕੋਲੋਂ ਕੁਛ ਨਹੀਂ ਮਿਲਣਾਂ ਰਬ ਤੇ ਭਰੋਸਾ ਰਖਣਾਂ ਚਾਹੀਦਾ ਹੈ ਉਸ ਨੇਂ ਬੇੜਾ ਪਾਰ ਕਰਨਾਂ ਸਿਆਣੇਂ ਬਣ ਜੋ ਲੋਕੋ ਇਹ ਰਬ ਨਹੀਂ ਹਨ ਮਾਇਆਂ ਤੋਬਾ ਤੋਬਾ ਵਾਹਿਗੁਰੂ ਬਖਸ਼ੇ ਜੇਹੜੇ ਸੰਤ ਹੁੰਦੇ ਨੇ ਉਹ ਗੁਰੂ ਘਰ ਨਾਲ ਜੋੜਦੇ ਨੇਂ ਧੰਨਵਾਦ ਸਾਰੀ ਟੀਮ ਦਾ । ਪਿੰਡ ਦੋਸਾਂਝ ਮੋਗਾ ਕੈਨੇਡਾ ।।

  • @jagdevsingh8335
    @jagdevsingh8335 2 года назад +3

    ਜੱਸੇ ਵੀਰ ਜੀ ਤੁਹਾਡੀ ਵੀਡੀਓ ਤਾਂ ਦੇਖੇ ਬਿਨਾਂ ਰਿਹਾ ਨਹੀਂ ਜਾਂਦਾ ਬੇਬੇ ਪੁਰਾਣੇ ਸਮੇਂ ਦੇ ਸੁਭਾਅ ਦੀ ਮਾਲਕ ਹੈ ਉਦੋਂ ਲੋਕ ਘੱਟ ਪੜ੍ਹੇ ਲਿਖੇ ਸਨ ਅਤੇ ਤਾਂਤਰਿਕਾਂ ਤੇ ਜਿਆਦਾ ਵਿਸ਼ਵਾਸ ਰੱਖਦੇ ਸਨ ਇਸ ਕਰਕੇ ਬੇਬੇ ਨੂੰ ਪਾਠ ਕਰਨ ਦੇ ਫ਼ਲ ਬਾਰੇ ਜਾਣਕਾਰੀ ਨਹੀਂ ਕਿ ਕਿੰਨਾ ਵਧੀਆ ਫਲ ਪ੍ਰਾਪਤ ਹੁੰਦਾ ਹੈ। ਅੱਜ ਕੱਲ੍ਹ ਦੇ ਬਾਬੇ ਆਪਣਾ ਘਰ ਸੰਭਾਲ ਨਹੀਂ ਸਕਦੇ ਦੂਜਿਆਂ ਨੂੰ ਲੜਾ ਕੇ ਦੋਨੋਂ ਪਾਸਿਆਂ ਤੋਂ ਪੈਸੇ ਬਟੋਰਦੇ ਹਨ ਪਰਮਾਤਮਾ ਅਜੇਹੇ ਬਾਬਿਆਂ ਤੋਂ ਬਚਾ ਕੇ ਰੱਖਣ ਪੇਂਡੂ ਵਿਰਸਾ ਵਾਲਿਓ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਅਤੇ ਸਦਾ ਖੁਸ਼ੀਆਂ ਮਾਣੋ ਇਸ ਤਰ੍ਹਾਂ ਦੀਆਂ ਸਿਖਿਆ ਵਾਲੀਆਂ ਵੀਡੀਓ ਬਣਾਉਂਦੇ ਰਹੋ ਅਤੇ ਲੋਕਾਂ ਨੂੰ ਪਖੰਡੀ ਬਾਬਿਆਂ ਸੁਚੇਤ ਕਰਨ ਲਈ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੀ।🙏🙏🙏🙏🙏

  • @Deep13-s
    @Deep13-s 2 года назад +3

    Bhut vadia verre bhut vadia jeonde wadse reho 🥰 wehguru khush rakhe

  • @ashoksingla7924
    @ashoksingla7924 2 года назад +4

    God bless you all team very nice👍👍👍👍👍👍👍

  • @surendarpanjabi4705
    @surendarpanjabi4705 2 года назад +1

    बहुत बहुत वधिया बहुत कुछ सिखाया है वीर जी और बहन जी सतनाम श्री वाहेगुरु जी 🙏

  • @manjotkaur9523
    @manjotkaur9523 2 года назад

    ਵਾਹਿਗੁਰੂ ਜੀ ਬਹੁਤ ਵਧੀਆ ਸੁਨੇਹਾ ਦਿੱਤਾ

  • @butapakho7856
    @butapakho7856 2 года назад +2

    ਬਹੁਤ ਵਧੀਆ ਵਿਸਾ ਸੀ ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @jagmailsingh5521
    @jagmailsingh5521 2 года назад +4

    ਗੁੱਡ ਜੀ ਬਹੁਤ ਵਧੀਆ

  • @inderjitkaur4820
    @inderjitkaur4820 2 года назад +2

    Bahut hi vadia massage hai path kkarna ta bahut vadhia gal eh ji 🙏🙏 waheguru ji 🙏🙏

  • @sandeepsinghbawa9982
    @sandeepsinghbawa9982 2 года назад +19

    ਅੱਜ ਦਾ ਵਿਸ਼ਾ ਬਹੁਤ ਵਧਿਆ ਸੀ , ਇਹ ਜਿਆਦਾਤਰ ਘਰਾਂ ਦੀ ਆਹੀ ਕਹਾਣੀ ਹੈ, ਬਾਬੇ ਜਿਆਦਾ ਸੱਚੇ ਲਗਦੇ ਨੇ , ਵਾਹਿਗੁਰੂ ਤੇ ਯਕੀਨ ਹੈ ਨਹੀ ਬਿਲਕੁਲ ਵੀ, ਬੱਸ ਮੱਥਾ ਟੇਕਣ ਤੱਕ ਸੀਮਿਤ ਰਹਿ ਗਏ ,

  • @SatnamSingh-cp3se
    @SatnamSingh-cp3se 2 года назад +6

    ਬਹੁਤ ਵਧੀਆ ਵੀਰ ਜੀ

  • @manjeetkamal8307
    @manjeetkamal8307 2 года назад +9

    ਬਹੁਤ ਵਧੀਆ ਸੁਨੇਹਾ ਦਿੰਦੇ ਹੋ ਤੁਸੀਂ ਆਪਣੀ ਹਰ ਇੱਕ ਵੀਡੀਉ ਵਿੱਚ|ਵਾਹਿਗੁਰੂ ਜੀ ਹਮੇਸ਼ਾ ਮੇਹਰ ਕਰੇ,🙏🏻

  • @Karmjit448
    @Karmjit448 2 года назад +6

    ਜੱਸੇ ਵੀਰੇ ਬਹੁਤ ਹੀ ਵਧੀਆ ਸਨੇਹਾ ਦਿਤਾ। ਸੱਚੀਂ ਵੀਰੇ ਰੱਬ ਤੋਂ ਵੱਡਾ ਕੋਈ ਨਹੀਂ। ਵੀਡੀਓ ਤਾਂ ਸਾਰੀਆਂ ਹੀ ਬਹੁਤ ਵਧੀਆ ਹੁੰਦੀਆਂ ਹਨ। ਕੋਈ ਨਾ ਕੋਈ ਸਿਖਿਆ ਦੇ ਕਿ ਜਾਂਦੀਆਂ ਹਨ। ਵਾਹਿਗੁਰੂ ਜੀ 🙏 ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ❤️❤️❤️❤️❤️

  • @beerpalkaur2054
    @beerpalkaur2054 Год назад +1

    Jasveer chardi Kala vich rakhe 🙏🙏🙏🙏🙏🙏🙏🙏💕💕

  • @navrojkaur8748
    @navrojkaur8748 2 года назад +2

    ਬੇਟੇ ਬਹੁਤ ਹੀ ਸੋਹਣੀ ਆ ਵੀਡੀਓ ਤੇ ਬਹੁਤ ਹੀ ਵਧੀਆ ਮੈਸੇਜ ਦਿੱਤਾ ਤੁਸੀਂ ਨੇ ਉਸ ਪ੍ਰਮਾਤਮਾ ਤੇ ਭਰੋਸਾ ਰੱਖੋ ਜੀ ਪਾਖੰਡੀ ਸਾਧਾਂ ਕੋਲ ਕੁਝ ਨਹੀਂ ਆ ਧੀਏ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਤੇ ਮਿਹਰ ਭਰਿਆ ਹੱਥ ਰੱਖਣ ਜੀ 👌🏻👌🏻👍🏼👍🏼🥰🥰

  • @MrBudh
    @MrBudh 2 года назад +6

    ਬਹੁਤ ਵਧੀਆ

  • @swaraninsan2804
    @swaraninsan2804 2 года назад

    Waheguru G ਬਹੁਤ ਬਹੁਤ ਧੰਨਵਾਦ YG

  • @iqwalladhar1727
    @iqwalladhar1727 2 года назад +1

    Bahut sohni aw video ji asi raat nu Thuhadi ik video jarror dekhde aw veer ji

  • @kiranpal3847
    @kiranpal3847 Год назад +2

    Pendu virsa family 😊😊😊😊😊😊😊😊good job wahe gurua ji

  • @simrankaur41
    @simrankaur41 2 года назад +1

    Very nice God bless you 🙏🙏🙏🙏🙏🙏👌🏻👌🏻👌🏻👌🏻👌🏻👌🏻👌🏻

  • @asifpervaiz7450
    @asifpervaiz7450 2 года назад +2

    Nice 👍 video. God bless you and your family. Bohat vadiha massage. Rajoo Saab di khidmat mein salaam.

  • @GURPREETSINGH-vg9qj
    @GURPREETSINGH-vg9qj 2 года назад +1

    ਸੱਚੀ ਵੀਰੇ ਰਬ ਤੋਂ ਵੱਡਾ ਕੋਈ ਨਹੀਂ ਹੈ

  • @Mstatus_74
    @Mstatus_74 2 года назад +7

    Waheguru ji Mehar Karo bhut hi Sona message Dita god bless you all team members 💖💖

  • @harkewalsandhu1815
    @harkewalsandhu1815 2 года назад +1

    Waheguru ji Waheguru ji ਸਤਿਨਾਮ ਵਾਹਿਗੂਰ ਜੀ >> ਕਨੇਡਾ

  • @Iqbal_singh_9835
    @Iqbal_singh_9835 2 года назад +2

    ਬਹੁਤ ਵਧੀਆ।🙏👌

  • @SukhwinderKaur-el9zb
    @SukhwinderKaur-el9zb 2 года назад +3

    Thodian ਸਾਰੀਆਂ vidios bhot badia ਹੁੰਦੀਆਂ ਨੇ ਜੀ ਹਮੇਸ਼ਾ ਹੀ new video di wait ਰਹਿੰਦੀ ਆ

  • @jasvirgrewalgrewal1782
    @jasvirgrewalgrewal1782 2 года назад +3

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਜੀ

  • @JagdeepSingh-nw7bx
    @JagdeepSingh-nw7bx 2 года назад +1

    Surinder Waheguru Waheguru very nice

  • @anmolpreetKaur-pb7qn
    @anmolpreetKaur-pb7qn 2 года назад +5

    ਬਹੁਤ ਵਧੀਆ ਜੱਸੇ ਵੀਰ ਸੁਖਪਾਲ ਦੀਦੀ, ਗਗਨਦੀਪ ਫੁੱਲੂ ਖੇੜਾ

  • @Ak_maan
    @Ak_maan 2 года назад

    ਬਹੁਤ ਵਧੀਆ ਕੰਮ ਆ ਜੀ ਬਹੁਤ ਸੁੰਦਰ ਬਹੁਤ ਚੰਗਾ ਸੁਨੇਹਾ ਦਿੰਦੀਆਂ ਤੁਹਾਡੀਆਂ ਵੀਡੀਓ ਦਿਲੋਂ ਧੰਨਵਾਦ

  • @daljeetjeeti383
    @daljeetjeeti383 Год назад +1

    ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਰਬ ਦਾ ਨਾਮ ਲੈਣਾ ਚਾਹੀਦਾ ਹੈ ਪਾਠ ਕਰਨਾ ਵੀ ਜਰੂਰੀ ਹੈ

  • @amarjeetjeeda5565
    @amarjeetjeeda5565 2 года назад +3

    ਬਹੁਤ ਵਧੀਆ ਵੀਡੀਓ ਜੀ

  • @Jotdhindsa9436
    @Jotdhindsa9436 2 года назад +6

    Very nice best of luck🙂😍 and best wishes🙂

  • @sukhrajkaurgrewal3782
    @sukhrajkaurgrewal3782 2 года назад

    ਸੱਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ

  • @rachhpalsingh78466
    @rachhpalsingh78466 2 года назад +5

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ ਜੀ । ਸਾਰੀ ਹੀ ਟੀਮ ਨੇ ਬਹੁਤ ਹੀ ਮਿਹਨਤ ਕੀਤੀ ਹੈ ਜੀ । ਇਸ ਲਈ ਸਾਰੀ ਹੀ ਟੀਮ ਵਧਾਈ ਦੀ ਪਾਤਰ ਹੈ ਜੀ ( ਰਛਪਾਲ ਸਿੰਘ ਹਾਂਸ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @malikamehta2634
    @malikamehta2634 2 года назад +10

    ਬਿਲਕੁਲ ਸਹੀ ਕਿਹਾ ਜੱਸੇ ਬਾਈ ਨੇ, ਰੱਬ ਅੱਗੇ ਅਰਦਾਸ ਕਰਨੀ ਚਾਹੀਦੀ ਏ,ਰੱਬ ਤੋਂ ਵੱਡਾ ਕੋਈ ਨੀ,ਓਹੋ ਪਾਖੰਡੀ ਬਾਬੇ ਵੀ ਤਾਂ ਰੱਬ ਦੇ ਬੰਦੇ ਨੇ ਪਰ ਰੱਬ ਤਾਂ ਨੀ।ਬਹੁਤ ਹੀ ਵਧੀਆ ਮੈਸੇਜ ਦਿੱਤਾ ਵੀਡਿਓ ਚ।from (Ambala cantt)

  • @BeantSingh-ih1sn
    @BeantSingh-ih1sn 2 года назад +13

    ਦੁਬਿਧਾ ਨਾ ਪੜਉ ਹਰਿ ਬਿਨੁ ਹੋਰੁ ਨਾ ਪੂਜੋ ਮੜੈ ਮਸਾਨ ਨਾ ਜਾਈ।
    ਬਹੁਤ ਵਧੀਆ ਸੁਨੇਹਾ ਬਾਈ ਜੀ ਸਾਰੀ ਟੀਮ ਦਾ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਬੇਅੰਤ ਸਿੰਘ ਡਰੋਲੀ ਭਾਈ ਮੋਗਾ

  • @roopsinghbrar3826
    @roopsinghbrar3826 Год назад +1

    ਬਹੁਤ ਵਾਧਿਆ ਵੀਰ ਜੀ

  • @AmandeepKaur-c7p
    @AmandeepKaur-c7p Месяц назад +1

    Suchi gall vire waheguru ji 🙏🙏to vda koi ni nyc brother ❤❤❤Aman ghanori khurd

  • @lovepreetkaur7195
    @lovepreetkaur7195 2 года назад +7

    Me ve wahaguru g di kirpa nal svera sham path krdi aa..and me shri guru granth sahib g to bina me kita ਸੀਸ ਨਹੀ ਝੁਕਾਉਂਦੀ ..menu sb bolda aa be etha ta tu nhi kita ਮੱਥਾ tekdi ਗੁਰੁ ਘਰ ਤੋ ਬਿਨਾਂ ਤੇਰੇ ਸਹੁਰਾ ਘਰ ਤੇਰਾ ਕੀ ਬਣੂੰ ਤੇਰੀ ਸੱਸ ਤੈਨੂੰ ਸਾਰਾ pasa ਮੱਥਾ ਟੇਕਨ ਨੂੰ kha gi fr ki kra gi tu but menu mera guru granth sahib ji te pura proud aa oh meri lajj jrur rkhn ga... dhan shri guru granth sahib g mera ta bss tuc he o. hor koi nhi..meri ta jaan ve thoda charna ch nikla bss..😭🙏🙏🙏🙏

  • @satpalbrar6774
    @satpalbrar6774 2 года назад

    ਬਹੂਤ ਚੰਗੀ ਲਗੀ ਬਾਈ ਵੀਡੀਓ 🙏🙏

  • @ramandeepmaan9545
    @ramandeepmaan9545 2 года назад +1

    bhut vdiya g ❤❤❤ ah episode

  • @shersingh5277
    @shersingh5277 Год назад +1

    Spl thanks for you pendu virsa
    Weldon dear jasse ji and sukhpal mam i like your story and acting also very good super 👌
    Good luck all the best all team members
    Iam sher Singh phalswal From palam Delhi namaste 🙏 India
    🎉🎉🎉🎉

  • @GurpreetKaur-sy8wx
    @GurpreetKaur-sy8wx 2 года назад +3

    Bahut vadhiya video ji babeya nu maro juttian waheguru ji to vadda koi nahi 🙏🙏🌹🌹🌹🌹🌹🌹🙏🙏

  • @GurpreetKaur-jr7wv
    @GurpreetKaur-jr7wv 2 года назад

    Bahut sohna Visha chuniaa ji.sahi hai ,uss Parmatma ton vadda koee nahi

  • @crazycraftandart5882
    @crazycraftandart5882 2 года назад

    Very nice story 👌 👍 👏
    Joban sandhu from Faridkot
    Tuhadi sari team boht nice aa te Tuhadi aa stories vi nice hundi aa

  • @Munish.Birampur
    @Munish.Birampur Год назад

    Very nice 👍👍 video 🎉🎉🎉🎉😊😊😊

  • @KamaljeetKaur-kh8jw
    @KamaljeetKaur-kh8jw 2 года назад

    ਬਹੁਤ ਵਧੀਆ ਸੁਨੇਹਾ ਦਿੱਤਾ ਤੁਸੀਂ ਵੀਡੀਓ ਬਣਾ ਕੇ

  • @pb06walepawar51
    @pb06walepawar51 2 года назад +4

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ

  • @inderpalkaur7439
    @inderpalkaur7439 2 года назад +3

    ਬਹੁਤ ਹੀ ਸ਼ਲਾਘਾਯੋਗ ਹੁੰਦੀਆਂ ਹਨ ਤੁਹਾਡੀ ਆ ਵੀਡੀਓ ਇਹ ਕਹਾਣੀ ਮੇਰੀ ਨਣਾਨ ਨਾਲ਼ ਬੀਤ ਰਹੀ ਹੈ ਅਜ ਤਕ ਵੀ ਉਹਨਾਂ ਦੀ ਸੱਸ ਸਹੁਰਾ ਪਰਿਵਾਰ ਉਨ੍ਹਾਂ ਨੂੰ ਗੁਰੂ ਘਰ ਜਾਣ ਨਹੀਂ ਦੇਂਦੇ ,, ਬਹੁਤ ਹੀ ਵਧੀਆ ਸੁਨੇਹਾ ਦਿੱਤਾ ਤੁਸੀਂ ਅੱਜ ਵਾਹਿਗੁਰੂ ਮੇਹਰ ਕਰਨ ਸਾਰੀ ਫੈਮਲੀ ਤੇ 🙏🏽🙏🏽👍👍👍👍👍

  • @sukhdeepsinghnehal6454
    @sukhdeepsinghnehal6454 Год назад

    Buhat vdia sukhpal bhene🙏🙏

  • @jassjassbajwa3463
    @jassjassbajwa3463 2 года назад +1

    Waheguru ji hii sab kosh hai🙏🙏🙏🙏🙏🙏♥️♥️♥️♥️

  • @reenachouhan4430
    @reenachouhan4430 2 года назад +3

    Hanji didi g sab kuj Guru ghar to hi milda Waheguru Ji sab te mehar karn 🙏🙏

  • @paramjitsamra272
    @paramjitsamra272 2 года назад

    ਵਾਹਿਗੁਰੂ ਜੀ very nice video

  • @harkamalsingh3240
    @harkamalsingh3240 2 года назад +3

    ਬਹੁਤ ਸਹੋਣੀਵੀਡੀੳ

  • @SK_Chahal85
    @SK_Chahal85 2 года назад +1

    ਬਹੁਤ ਵਧੀਆ ਸੇਧ ਦਿੱਤੀ ਹੈ

  • @MandeepKaur-px6sc
    @MandeepKaur-px6sc 2 года назад +3

    Very nice Ji god bless you 👍🏻👍🏻❤️

  • @JasvirKaur-ge8xk
    @JasvirKaur-ge8xk 2 года назад +1

    Sab to bda mera akalpurkh waheguru ji 🙏💯♥️

  • @darshansinghmarvelandchenn9855
    @darshansinghmarvelandchenn9855 2 года назад +2

    ਦਰਸ਼ਨ ਸਿੰਘ ਧਰਮਗੜ੍ਹ ਸੰਗਰੂਰ

  • @miniturban_sardarji
    @miniturban_sardarji 2 года назад +3

    Waheguru ji 🙏🌹🙏🌹🙏🌹🙏

  • @sukhisukhi9947
    @sukhisukhi9947 2 года назад +3

    Gud video gud act gud msg. Jasa veer. Sukhpaal d supper act.... Bohat Bohat Bohat vdeea video hr vaar d tra 👌👌👌👌👌👌👌👌👌👌👌👌👌👌👌👌👌👌👌👌👌👌👌👌

  • @jujharsingh9451
    @jujharsingh9451 2 года назад

    ਸਾਰੀਆਂ ਵੀਡੀਓ ਤੋਂ ਵਧੀਆ ਜੀ ਇਹ ਵੀਡੀਓ ਮਨ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਹੀ ਖੁਸ਼ ਹੋਇਆ ਜੀ

  • @harrythind216
    @harrythind216 9 месяцев назад

    Waheguru ji asra hai guru ji di sawa sfal hai 🙏🙏👌👌👌

  • @jassajatt4276
    @jassajatt4276 2 года назад +1

    Wahiguru ji

  • @nanakdev4239
    @nanakdev4239 2 года назад +2

    Wahrguru ji
    Sach hai parmatma sab da bhala karde ne .
    Sara khel rab de hatth wich hai. Waheguru ji 🌹🌹🌹

  • @labbyathwal2852
    @labbyathwal2852 2 года назад +1

    Bahut sohni vido a ji ✍️❣️

  • @darshankaur4761
    @darshankaur4761 6 месяцев назад

    ਸਹੀ ਗੱਲ ਆ ਸੁਖਪਾਲ ਭੈਣ ਤੇ ਜੱਸੇ ਵੀਰ ਗੁਰੂ ਘਰ ਦੇ ਉਪਰ ਦੀ ਕੋਈ ਨੀ ਹੈ

  • @kulwinderknagra3640
    @kulwinderknagra3640 2 года назад +1

    ਵੈਰੀ ਨਾਈਸ ਵੀਡੀਓ 🙏❤🙏