I SHOCKED AT ONCE TO KNOW THAT MALWINDER SINGH MALI HAS BEEN ARRESTED BY PUNJAB POLICE, VERY VERY SAD FOR BHAGWANT MAAN, CM PUNJAB, MALI SAHAB IS SENIOR VITIZEN AND PROMINENT PERSON AND VERY INTELLEGENT PERSON
If the present government has given some place, he would have been calm during the present days. Now only those people, who close to Mali would come for his rescue only.
AAP leaders accused to be involved in liquor scam in Delhi complained of inhuman judiciary custody... If AAP do the same thing in Punjab ,public is enlightened enough to take notice of such activities.....
Mali has been very vocal against the government of Punjab, he was expecting some political place in the government, as he has been active with Congress and Akali party rule.
Bhatti Sahib Everybody knows from where these have been issued, It is irony of Fate that people of India in general Punjab in particular are not understanding the reality of B,J,P. R,S,S and AAP in relation to Punjab and Sikhs
The centre government's main aim is not to become any panjabi leader especially sikh , to raise Panjab issues or to educate voters of Panjab for their political, social, economic or cultural rights.
FIR GOVT VEE KISE DOOSRE AADMI KOLO DIRJ KURVA SUKDI HAI ASI VEE ROJANA MALI SAHIB NOO SUNDE HA BUT SANOO TE KOEE GULT GUL NHI JAPI MALI SAAB DEEAAN GULAN VICH BUT OUH SUCH JROOR BOLDE HUN RS DHALIWALL ❤ V
NHI POLICE EAHNA VEE DHUKA NHI LI KURDI KOUT MAR WALA BUT SHURM TE CM NOO CHAHIDEE HAI JIHRRHA AAPNE RAJ VICH AAVDA JLOOS KUDDWA RIHA PRESS BINA SURKAR CHULJOO NHI CHUL SUKDI CM AND SPEAKER KITE VAHDEAA TUO BHUJN WASTE LOKA DA DHIAAN HTA RHE HUN CHUNGA HOVE KITA PURCHA VAPESS HO JAVE NHI PB XA MAHAul NAA VIGHERRH JAN PAHENLA TRAA RSDHALIWALL ❤
ruclips.net/video/fM0mq0ZYOvA/видео.html
ਕੇਜਰੀਵਾਲ ਦਾ ਅਸਤੀਫ਼ਾ ਸਿਆਸੀ ਡਰਾਮਾ? ਅਲੋਚਨਾ ਤੋਂ ਡਰੀ ਸਰਕਾਰ, ਮਾਲਵਿੰਦਰ ਮਾਲੀ ਗ੍ਰਿਫ਼ਤਾਰੀ! ਡਾ. ਗਰਗ ਤੋਂ ਸੁਣੋ
ਵੈਸੇ ਸ੍ਰ ਮਾਲਵਿੰਦਰ ਸਿੰਘ ਮਾਲੀ ਸਾਬ੍ਹ ਜੀ ਵੀ ਬਹੁਤ ਹੀ ਵਧੀਆ ਇਨਸਾਨ ਹਨ ਉਹਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਤਕੜੇ ਹੋ ਕੇ ਮੀਡੀਆ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ
ਧੰਨਵਾਦ ਤਖ਼ਤ ਪੰਜਾਬ ਦਾ ਜਿੰਨਾ ਨੇ ਮਾਲਵਿੰਦਰ ਮਾਲੀ ਦੀ ਗ੍ਰਿਫ਼ਤਾਰੀ ਬਾਰੇ ਹਾਅ ਦਾ ਨਾਅਰਾ ਮਾਰਿਐ ਅਤੇ ਖੋਲ ਕੇ ਵਿਸ਼ਲੇਸ਼ਣ ਕੀਤਾ ਹੈ। ਭੱਟੀ ਸਾਹਬ ਨੇ ਸਹੀ ਜਾਣਕਾਰੀ ਦਿੱਤੀ ਹੈ।
ਭਇਆ dgp ਹਟਾਓ ਪੰਜਾਬ ਬਚਾਓ
ਪੁਲਿਸ ਦੀ ਬੁਰਸ਼ਗਰਦੀ ਬੰਦ ਕਰੋ
ਗੁੰਡੇ ਪੁਲਸੀਏ ਡਿਸਮਿਸ ਕਰੋ
ਜੈਨ ਦੀ ਜਾਂਚ ਕਰੋ,
ਸ੍ਰ ਸੁਖਵਿੰਦਰ ਸਿੰਘ ਜੀ ਡਾਕਟਰ ਭੱਟੀ ਸਾਬ੍ਹ ਜੀ ਨੂੰ ਵੱਧ ਤੋਂ ਵੱਧ ਪ੍ਰੋਗਰਾਮ ਵਿੱਚ ਲਿਆਇਆ ਕਰੋ ਜੀ ਕਿਉਂਕਿ ਡਾਕਟਰ ਭੱਟੀ ਸਾਬ੍ਹ ਜੀ ਦੇ ਵਿਚਾਰ ਬਹੁਤ ਹੀ ਵਧੀਆ ਹਨ ਜੀ ਬਹੁਤ ਬਹੁਤ ਧੰਨਵਾਦ ਜੀ
ਭਗਵੰਤ ਮਾਨ ਮੁਰਦਾਬਾਦ ਮਾਲੀ ਸਾਹਿਬ ਦਾ ਸੱਚ ਚੁਭਦਾ ਸਰਕਾਰ ਨੂੰ
Sat siri akal ji
ਪੰਜਾਬ ਵਿੱਚ ਅੱਜ ਜੰਗਲ ਰਾਜ ਆ ਗਿਆ ਸਾਫ ਦਿਸ ਰਿਹਾ
ਇਹ ਸਾਫ ਮਨੁੱਖੀ ਅਧਿਕਾਰਾਂ ਦੀ ਬਹੁਤ ਵੱਡੀ ਉਲੰਘਣਾ ਹੈ
MALWINDER SINGH MALI IS VERY HONEST, BRAVE AND INTELLEGENT PERSON, IT'S VERY SAD NEWS FOR DEMOCRACY IN INDIA
ਜੇ ਕਿਸੇ ਦੀ ਭਾਵਨਾ ਭਟਕਦੀ ਹੈ ਤਾ ੳ ਨਾ ਨੂ ਭਾਵਨਾ ਕਾਬੂ ਕਰਨੀ ਚਾਹੀਦੀ ਹੈ ਇਸ ਤਰਾ ਤ ਕਿਸੇ ਨੂ ਵੀ ਗਿਰਫਤਾਰ ਕੀਤਾ ਜਾ ਸਕਦਾ ਹੈ। ਭੱਟੀ ਸਾਹਿਬ logic ਨਾਲ ਗੱਲਬਾਤ ਕਰਦੇ ਹਨ
ਪੈਗਵੰਤ ਮਾਨ ਨੂੰ ਬਹੁਤ ਹੰਕਾਰ ਹੋ ਗਿਆ
I SHOCKED AT ONCE TO KNOW THAT MALWINDER SINGH MALI HAS BEEN ARRESTED BY PUNJAB POLICE, VERY VERY SAD FOR BHAGWANT MAAN, CM PUNJAB, MALI SAHAB IS SENIOR VITIZEN AND PROMINENT PERSON AND VERY INTELLEGENT PERSON
If the present government has given some place, he would have been calm during the present days. Now only those people, who close to Mali would come for his rescue only.
Very nice.
💯💯👍👍👍
ਅਲੋਚਨਾ ਕਰਨਾ ਕਿਹੜਾ ਜ਼ੁਰਮ ਹੈ । ਮੈਂ ਪੁਰਜੋਰ ਨਿੰਦਿਆਂ ਕਰਦਾ ਹਾਂ ।
ਹੁਣ ਕੇਜਰੀਵਾਲ ਭਗਵੰਤ ਮਾਨ ਵੱਲ ਜ਼ਿਆਦਾ ਧਿਆਨ ਦਉਗਾ ਆਵਦੀਆਂ ਨੀਤੀਆਂ ਲਾਗੁ ਕਰੁਗਾ।
ਭਗਵੰਤ ਮਾਨ ਦੀ ਸਰਕਾਰ ਤਾਨਾਸ਼ਾਹੀ ਹੈ ,ਮੈਂ ਮਾਲੀ ਸਾਹਬ ਦੀ ਗ੍ਰਿਫਤਰੀ ਦੀ ਨਿੰਦਾ ਕੀਤੀ ਮੇਰਾ ਫੇਸਬੁੱਕ ਅਕਾਊਂਟ ਬੰਦ ਕਰਤਾ
ਪੰਜਾਬ ਦਾ ਰੱਬ ਰਾਖਾ
Malminder Singh Mali great patterkar honest person god bless him.
High court must take so moto action in this case sir
ਸੁਖਵਿੰਦਰ ਜੀ ,ਹੁਣ ਮਾਲਵਿੰਦਰ ਮਾਲੀ ਜੀਆਂ ਦੀ ਗ੍ਰਿਫਤਾਰੀ ਉੱਤੇ ਪੰਜਾਬ ਦੇ ਲੋਕਾਂ ਦਾ ਬੌਧਿਕ ਪੱਧਰ ਪਰਖਿਆ ਜਾਣਾ ਹੈ। ? ... ... ਮਾਲਵਿੰਦਰ ਸਿੰਘ ਮਾਲੀ ਸਾਹਿਬ ਪੰਜਾਬ ਦੇ ਮੁੱਦਿਆਂ ਉੱਤੇ ਬੇਬਾਕੀ , ਤਰਕ ਅਤੇ ਦਲੇਰੀ ਨਾਲ ਗੱਲ ਕਰਦੇ ਰਹੇ ਹਨ | ਉਹਨਾਂ ਦੀ ਤੁਰੰਤ ਰਿਹਾਈ ਹੋਣੀ ਚਾਹੀਦੀ ਹੈ।
ਮਾਲਵਿੰਦਰ ਸਿੰਘ ਮਾਲੀ ਬਾਦਲ ਕਿਆ ਦੇ ਖਿਲਾਫ ਵੀ ਬਹੁਤ ਗਲਤ ਬੋਲਦਾ ਸੀ। ਇਹ ਕੱਟੜ ਕਾਂਗਰਸੀ ਬਹੁਤ ਹੀ ਬੇਖੌਫ ਤੇ ਵਿਗੜਿਆ ਹੋਇਆ ਸੀ। ਉਸ ਤੇ ਠੀਕ ਹੀ ਕੇਸ ਦਰਜ ਹੋਏ ਹਨ।
ਭੱਟੀ ਸਾਹਿਬ ਜੀ ਪਹਿਲਾਂ ਜੇ ਤੁਹਾਡੇ ਵਰਗਿਅਆਂ ਨੂੰ ਘਰਾਂ ਵਿੱਚ ਬੈਠਿਆ ਨੂੰ ਸ਼ਰਾਬ ਪੀਤੀ ਭਾਵੇ ਕੁਝ ਵੀ ਕਹਿ ਦਿਓ। ਫੇਰ ਅਆਮ ਜਨਤੜੜ
🙏
ਵੀਰ ਜੀ ਕਮੈਟ ਕੀਤਿਆਂ ਪਰਚਾ ਨਾਂ ਦਰਜ਼ ਹੋ ਜਾਵੇ ??
😂 sahi gal aa bhatti sahib.
ਭੱਟੀ ਸਾਹਿਬ ਜੀ ਇਹ ਤਾਂ ਅਣਖ ਦੀ ਗੱਲ ਹੁੰਦੀ ਹੈ ਅਣਖ ਸਾਡੇ ਚ ਹੈ ਹੀ ਨਹੀਂ ਸ਼ੂਕਰ ਹੈ ਪਾਸੇ ਲਟਕਾ ਦਿੱਤਾ ਅੱਗੇ ਪਾਸੇ ਵੀ ਨੇਹੀ ਦਿਖਣਾ
ਭੱਟੀ ਜੀ ਸਤਿ ਸ੍ਰੀ ਆਕਾਲ ਜੀ ਜਦੋਂ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲੇ ਪੜਦੇ ਸੀ ਓਦੋਂ ਇਕ ਚਿਟਾ ਭੱਟੀ ਸੀ ਇਕ ਕਾਲ਼ਾ ਸੀ
ਜਦੋਂ,ਇਹ,,c,m,ਹੈ,ਤਾ, ਕੇਜਰੀਵਾਲ,ਪੈਰੀ,ਪੈਣ,ਦੀ,ਕੀ,ਲੋੜ,ਸੀ,ਇਹ,,ਸਿਖਾ,ਦੇ, ਦੁਸ਼ਮਣ,ਹੱਨ
*ਸ. ਮਾਲਵਿੰਦਰ ਸਿੰਘ ਮਾਲੀ ਬੇਬਾਕ ਬੁਲਾਰੇ ਹਨ* ……
ਤਾਨਾਸ਼ਾਹ ਕੇਜਰੀਵਾਲ ਅਤੇ ਮੁ ਮੰ ਭਗਵੰਤ ਮਾਨ ਨੇ ਮਾਲੀ ਦੀ ਗ੍ਰਿਫਤਾਰੀ ਰਾਹੀਂ ਆਪਣੀ ਨਾ-ਕਾਬਲੀਅਤ-ਬੌਖਲਾਹਟ ਫਿਰ ਜਾਹਿਰ ਕੀਤੀ ਹੈ, ਲੋਕ ਜਾਗਰੂਕ ਹੋਣ !
ਅੱਜ ਕੱਲ ਲੋਕਾਂ ਚ ਮੈਂ ਮੈਂ ਮੈ ਹਊਮੈ ਈਗੋ ਬਹੁਤ ਜ਼ਿਆਦਾ ਹੋ ਗਈ ਆ ਤੇ ਹਰ ਸਰਕਾਰ ਹਊਮੇ ਦੀ ਸ਼ਿਕਾਰ ਹੋਈ ਪਈ ਆ ਘੋਰਕਲਜੁਗ ਆ ਗਿਆ
ਭਗਵੰਤ,ਮਾਨ,ਨੂੰ,ਕੰਗਨਾ,ਖਿਲਾਫ,f,I,r,ਕਰੁਣੀ, ਚਾਹੀਦੀ,ਹੈ
ਆਪੇ ਗਲ ਕਰਕੇ ਆਪੇ ਹਸਨਾ ਵੱਡੇ ਬੰਦੇ ਨੂੰ ਸੋਭਦਾਘਘੱਟ ਦਸਦੇ ਹਨ
ਸੱਜਣ ਫਿਰ ਆਮ ਬੰਦਾ ਕੀ ਚੀਜ ਏਥੇ ?
ਮਾਨ ਸਾਹਿਬ ਦੇ ਵਿੱਚ ਸੱਚ ਸੁਣਨ ਦੀ ਸਮਰੱਥਾ ਨਹੀਂ ਹੈ ਮਾਨ ਫੁਕਰਾ ਹੈ ਮੋਦੀ ਵਾਂਗ ਗੱਪ ਵੱਡੇ ਵੱਡੇ ਮਾਰਦਾ ਹੈ ਫਿਰ ਜਦੋਂ ਅਲੋਚਨਾ ਹੁੰਦੀ ਹੈ ਸੁਣਨ ਦੀ ਹਿੰਮਤ ਨਹੀਂ
ਮਾਲਵਿੰਦਰ ਸਿੰਘ ਮਾਲੀ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਹਨ ਜੋ ਸੱਚ ਬੋਲਣ ਤੋਂ ਹਟ ਨਹੀਂ ਸਕਦੀ
ਮਾਲਵਿੰਦਰ ਸਿੰਘ ਮਾਲੀ ਜੀ ਜ਼ਿੰਦਾਬਾਦ ਮਾਲਵਿੰਦਰ ਸਿੰਘ ਮਾਲੀ ਜੀ ਜ਼ਿੰਦਾਬਾਦ
ਇਹਸਰਕਾਰਾਕੇਦਰਦੀਜਾਸਟੇਟਕਰਰਹਿਆਨੇਇਹਦੇਸਨੂੰਤੋੜਨਦੇਸਕੇਤਨੇ
Bhagwant Singh Maan is a real hero of Punjab and he will.
ਸਤਿ ਸ੍ਰੀ ਅਕਾਲ ❤, ਪੁੱਠਾ ਪੰਗਾ ਲੈ ਲਿਆ । ਡਰਿਆ ਹੋਇਆ ਰਾਜਾ ਡਰਾਉਣ ਦੀ ਕੋਸ਼ਿਸ ਕਰਦਾ ਡੰਡੇ ਨਾਲ । ਡਰਾਉਣ ਵੀ ਉਸਨੂੰ ਲੱਗਿਆ ਜਿਸ ਦੀ ਸਾਰੀ ਉਮਰ ਸੰਘਰਸ ਵਿੱਚ ਹੀ ਕੱਢੀ ਹੈ ।
ਮਾਲਵਿੰਦਰ ਸਿੰਘ ਮਾਲੀ ਕੱਟੜ ਕਾਂਗਰਸੀ ਬਹੁਤ ਹੀ ਝੂਠਾ ਭੰਡੀ ਪ੍ਰਚਾਰ ਕਰਦਾ ਸੀ। ਬਾਕੀ ਸਾਵਧਾਨ ਹੋ ਜਾਣ, ਨਹੀ ਤਾਂ ਉਹ ਵੀ ਅੰਦਰ ਜਾਣਗੇ।
Sarkar de buklaht
Punjab vich sach bolan wale naal dhakka hunda riha ate ho riha. Chahe Badal, captn ja fir Maan hove ?
Very bad action
Mali punjab lyi ikk fikarmand insaan hai...vicharak matbhed hoskde aaa..
It is bad action.
AAP leaders accused to be involved in liquor scam in Delhi complained of inhuman judiciary custody...
If AAP do the same thing in Punjab ,public is enlightened enough to take notice of such activities.....
Mali has been very vocal against the government of Punjab, he was expecting some political place in the government, as he has been active with Congress and Akali party rule.
Dhaka kar rahi sarkar
Bhatti Sahib Everybody knows from where these have been issued, It is irony of Fate that people of India in general Punjab in particular are not understanding the reality of B,J,P. R,S,S and AAP in relation to Punjab and Sikhs
AAP has started making GANDHLA Punjab.
palle nehi dhella kardi mella mella daramabaj party hai
Bnd v hun maare rah pai gia lgda......Mali Zindabad Zindabad..........Long Mali the son of Punjab
ਸਰਕਾਰ ਮਾਲੀ ਨੂੰ ਹੀਰੋ ਬਨੌਣ ਵਾਸਤੇ ਸਭ ਕੁਝ ਕਰ ਰਹੀ
The centre government's main aim is not to become any panjabi leader especially sikh , to raise Panjab issues or to educate voters of Panjab for their political, social, economic or cultural rights.
FIR GOVT VEE KISE DOOSRE AADMI KOLO DIRJ KURVA SUKDI HAI ASI VEE ROJANA MALI SAHIB NOO SUNDE HA BUT SANOO TE KOEE GULT GUL NHI JAPI MALI SAAB DEEAAN GULAN VICH BUT OUH SUCH JROOR BOLDE HUN RS DHALIWALL ❤ V
Treler hai ap ji vastey filem ap uoer v ghum sakdi hai kionke pujab da dered ap ji nu v bouhet hai teyar rho
AAP can not get along with panjab psyche aap will have to pay for it
Kangna har roj sikha de mna nu thes pahuncha rhi hai. Ohnu kion nahi farde. C M sb.