Khabran Da Sira : Mann ਸਰਕਾਰ ਦਾ ਐਕਸ਼ਨ | ਲੀਡਰਾਂ ਲਈ ਪਈ ਬਿਪਤਾ | D5 Channel Punjabi

Поделиться
HTML-код
  • Опубликовано: 11 дек 2024
  • Khabran Da Sira : Mann ਸਰਕਾਰ ਦਾ ਐਕਸ਼ਨ | ਲੀਡਰਾਂ ਲਈ ਪਈ ਬਿਪਤਾ | D5 Channel Punjabi
    #KhabranDaSira #BhagwantMann #AAP #D5ChannelPunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on RUclips which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी RUclips पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on RUclips -
    bit.ly/3reufW8
    Like us on -
    / d5channelpunjabi

Комментарии • 29

  • @msgill4307
    @msgill4307 2 года назад +2

    ਮਾਨ ਸਾਬ ਬਹੁਤ ਸਮਝ ਵਾਲੇ ਹਨ। ਕਿਉਂਕਿ ਕਮੇਡੀਅਨ ਹੋਣ ਦੇ ਨਾਤੇ ਜਿੰਦਗੀ ਦੇ ਸਾਰੇ ਰੋਲ ਉਨ੍ਹਾਂ ਨੇ ਖੁਦ ਸਟੇਜ ਉਤੇ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਹੈ ਜੋ ਲੋਕਾਂ ਨੇ ਬਹੁਤ ਪਸੰਦ ਵੀ ਕੀਤਾ ਹੈ ਅਤੇ ਕਰਦੇ ਹਨ। ਹੁਣ ਵੀ ਸ਼ਾਤੀ ਹੀ ਬਣੀ ਰਹਿਣੀ ਚਾਹੀਦੀ ਹੈ ਸਰ

  • @BalwinderSingh-st3xr
    @BalwinderSingh-st3xr 2 года назад

    ਵੀਰ ਜੀ ਆਪ ਜੀ ਠੀਕ ਕਿਹ ਰਹੋ ਹੋ
    ਇਹਨਾਂ ਕੰਜਰਾਂ ਦੀ ਸਕਿਉਰਟੀ ਵਾਪਸ ਲਈ ਜਾਵੇ
    ਆਹ ਜਿਹੜੇ ਵੱਡੇ ਵੱਡੇ ਟਿੱਕੇ ਲਾਈ ਫਿਰਦੇ ਇਹਨਾਂ ਨੂੰ ਚੱਕ ਕੇ ਅੰਦਰ ਸਿੱਟੇ ਪੰਜਾਬ ਵਿੱਚ ਅਮਨ ਸ਼ਾਂਤੀ ਆ ਜਾਵੇਗੀ

  • @lalrajput896
    @lalrajput896 2 года назад

    Akeeda Sahib
    Satsri Akal G

  • @msgill4307
    @msgill4307 2 года назад

    ਬਹੁਤ ਵਧੀਆ ਈਦ ਮੁਬਾਰਕ ਦਾ ਦਿਹਾੜਾ ਮਨਾਇਆ ਗਿਆ

  • @BaljeetSingh-fr3by
    @BaljeetSingh-fr3by 2 года назад

    👍👍👍👍👍

  • @sukhagrewal2014
    @sukhagrewal2014 2 года назад

    ਧਰਮਿੰਦਰ ਜੀ ਅਤੇ ਅਕੀਦਾ ਜੀ ਸਤਿ ਸ੍ਰੀ ਅਕਾਲ ਜੀ

  • @melaram5309
    @melaram5309 4 месяца назад

    🎉 dhermindr Ji seti Siri akal ji

  • @gurandittasinghsandhu5238
    @gurandittasinghsandhu5238 2 года назад +1

    ਫਰੀਦਕੋਟ ਜਿਲ੍ਹੇ ਵਿਚ ਇੱਕ ਨਿਰਮਲ ਸਿੰਘ ਪਟਵਾਰੀ ਹੈ ਉਹ ਬਿਲਕੁਲ ਰਿਸ਼ਵਤ ਨਹੀਂ ਲੈੰਦਾ ਬਾਬਾ ਫਰੀਦ ਮੇਲੇ ਤੇ ਉਹਨੂੰ ਇਮਾਨਦਾਰੀ ਦਾ ਸਨਮਾਨ ਵੀ ਮਿਲਿਆ ਹੈ।

  • @BalvinderSingh-li6go
    @BalvinderSingh-li6go 2 года назад +1

    ਅਕੀਦਾ ਸਾਹਿਬ ਜੀ ਕਾਦੀਆਂ ਜਿ਼ਲ੍ਹਾ ਗੁਰਦਾਸਪੁਰ ਵਿੱਚ ਵੀ ਮੁਸਲਮਾਨਾਂ ਦੀ ਗਿਣਤੀ ਵੀ ਬਹੁਤ ਹਨ ਅੌਰ ਈਦ ਮਨਾਉਂਦੇ ਹਨ, ਮੁਸਲਮਾਨ ਭਰਾਵਾਂ ਨੂੰ ਵਧਾਈਂਂ।

  • @msgill4307
    @msgill4307 2 года назад

    ਸਤਿ ਸ੍ਰੀ ਅਕਾਲ ਸਰ ।

  • @pardeepkhurmi2224
    @pardeepkhurmi2224 2 года назад +1

    ਵੀਰ ਜੀ ਇਹ ਦੱਸੋ ਕਿ ਪੰਜਾਬ ਕਾਂਗਰਸ ਨੂੰ ਕੌਣ ਚਲਾ ਰਿਹਾ ਐ। ਸਿੱਧੂ ਤੇ ਜਾਖੜ ਤੇ ਫੈਸਲੇ ਪੰਜਾਬ ਕਾਂਗਰਸ ਯਾ ਦਿੱਲੀ ਕਾਂਗਰਸ ਲੈ ਰਹੀ ਐ।ਆਮ ਸਰਕਾਰ ਦੀ ਸਲਾਹ ਲੈਣੀ ਭੀ ਸ਼ਡਯੰਤਰ ਲਗ ਰਹੀ ਐ।ਇਹ ਤਾਂ ਟਿੰਡ ਵਿੱਚ ਕਾੱਣਾ ਫਸਾਉਣ ਵਰਗੀ ਗੱਲ ਐ।

  • @ajaibsinghsangha8792
    @ajaibsinghsangha8792 2 года назад

    Salam akeda ji

  • @channabhaudairyfarmdoda6994
    @channabhaudairyfarmdoda6994 2 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਮੂਹ ਸਟਾਫ ਨੂੰ

  • @SurinderSingh-ju9jm
    @SurinderSingh-ju9jm 2 года назад

    Bhai ji modified motorcycle bare govt kaya kar rahi kaya modified motiorcycle legal ho sakde han ja unlegal hee han kaya sarkar legal kar sakdi hai ja ihna motorcycle modified chalka nu koe rojgar de sakdi hai ja berujgar karegi ja motorcycle legal karegi

  • @SurinderSingh-ju9jm
    @SurinderSingh-ju9jm 2 года назад

    Kaya punjab vich agriculture against industry sarkar laga sakdi hai ja nahi

  • @pardeepkhurmi2224
    @pardeepkhurmi2224 2 года назад +1

    ਵੀਰ ਜੀ ਕੁੱਝ ਮੁਲਾਜ਼ਮਾ ਸ਼ਾਇਦ ਰਿਸ਼ਵਤ ਲੈਣ ਲਈ ਅੱਗੇ ਬੰਦੇ ਰੱਖੇ ਹੁੰਦੇ ਨੇ। ਸਿੱਧੇ ਆਪ ਨਹੀ ਲੈਂਦੇ ਇਸ ਦੀਆ ਦੀਆ ਵੀਡੀਓ ਵੀ ਆ ਚੁੱਕਿਆ ਨੇ।

  • @BalwinderSingh-wg2dk
    @BalwinderSingh-wg2dk 2 года назад

    scorty da kharcha sara scorty lain wale te pouna chahida ae

  • @gulzarsinghtumber3972
    @gulzarsinghtumber3972 2 года назад

    All security guards paid by government should be removed. Let the unwanted people pay for their security.

  • @pawiterparhar7041
    @pawiterparhar7041 2 года назад

    To Dharminder Singh Editor and News Contributor MR. Gurnam Singh- My comments based upon Chief Minister Of Punjab, Why he is going again and again to Delhi to get advise from Kejeriwal, So it means lacks of ability and understanding or lacks of to control the command of the Punjab State. Same way Sidhu was doing I am going to ask from high command, finally high command ready to take him out from Punjab Congress Party. Any leader of Chief Minister or Cabinet Minister should be self decision maker, who they are dependent upon others or every time on Senior Authority can't run to state or Governing to people. This way people can lost faith upon them who they can not think themselves and will hurts to our Punjab and to people... This is up to you accept or not my comment based upon Democracy..... Pawiter Singh Parhar USA

  • @SurinderSingh-ju9jm
    @SurinderSingh-ju9jm 2 года назад

    Appse benti hai ke punjab vicho berujgari khatam kar sakti hai log berujgar hee rahege

  • @gulzarsinghtumber3972
    @gulzarsinghtumber3972 2 года назад

    BJP is not allowing aap govt to work like in Delhi

  • @onlyonetab2323
    @onlyonetab2323 2 года назад

    Ih theek hai chuhe bahut khatarnaak n nihaa polian kr ditia n

  • @bahadursingh6761
    @bahadursingh6761 2 года назад

    BHAGWANT MAAN DI CHAL C SIKHAN NU FADAUNNA PATIALA MASTER MIND BHI BANNAYA.J SINGLE KHUL TE SECURITY NA DENDE.

  • @KulwinderKaur-bg8xf
    @KulwinderKaur-bg8xf 2 года назад

    L

  • @balrajkumar9281
    @balrajkumar9281 2 года назад

    Fukra comedian knows only how to give full page ads in all newspapers on one pretext or another.