ਰਾਧਾ ਸਵਾਮੀ - ਜਥੇਦਾਰ! ਹੋਗੇ ਨੰਗ ਨਸ਼ਰ! ਚਾੜਤਾ ਹੁਕਮ ਇਸਾਈਆਂ ਖਿਲਾਫ਼! ਪ੍ਰੋ. ਮਨਜੀਤ ਸਿੰਘ ਤੋਂ ਸੁਣੋ। Jathedar SGPC

Поделиться
HTML-код
  • Опубликовано: 27 дек 2024

Комментарии • 78

  • @takhatpanjab
    @takhatpanjab  2 дня назад +6

    ruclips.net/video/vYmwBzaarK8/видео.html
    ਪੁਲਿਸ ਮੁਕਾਬਲਾ ਝੂਠਾ? ਬਣਾਤਾ ਬਲੀ ਦਾ ਬੱਕਰਾ! ਅਸਲੀਅਤ ਹੋਸ਼ ਉਡਾਊ! ਡਾ. ਗਰਗ ਤੋਂ ਸੁਣੋ। UP Encounter | Police

    • @ashsha2889
      @ashsha2889 День назад

      @@takhatpanjab Yaar tusi is nakli doctor day dand hi lagva davo gal ghat karda hai tay muhh ch hawa jiada bharda hai.Avin uut pataang boli jianda hai.Hospital valay phad kay lai jaan gay.

  • @kankaul9384
    @kankaul9384 18 часов назад +1

    Radha Swami Satsang
    R S S

  • @januranbir
    @januranbir День назад

    ਧੰਨਵਾਦ ਜੀੳ

  • @gurpritamsingh8556
    @gurpritamsingh8556 День назад +9

    ਮਨਜੀਤ ਸਿੰਘ ਜੀ ਇੱਕ ਪਾਸੜ ਗੱਲ ਨਾ ਕਰੋ ਬਾਬਾ ਤਾਂ ਪਹਿਲਾਂ ਸੁਖਬੀਰ ਨੂੰ ਵੀ ਮਿਲ ਕੇ ਆਈਆਂ ਅਕਾਲੀ ਆਗੂ ਪਹਿਲਾਂ ਹੀ ਏਸ ਡੇਰੇ ਨਾਲ ਤਾਲਮੇਲ ਵਿੱਚ ਰਹਿੰਦੇ ਹਨ ਬਾਬੇ ਨੇ ਕੋਈ ਸਿੱਖਾਂ ਨਾਲ ਤਕਰਾਰ ਨਹੀ ਕੀਤਾ ਉਸ ਨੂੰ ਪੰਥ ਵਿਚੋਂ ਕੱਢਿਆ ਨਹੀਂ ਗਿਆ ਉਹ ਸਮੇਂ ਸਮੇਂ ਦਰਬਾਰ ਸਾਹਿਬ ਆਉੁਂਦੇ ਰਹੇ ਹਨ ਰੌਲਾ ਕਿਉਂ ਪਾਇਆ ਜਾ ਰਿਹਾ ਹੈ

    • @sippydhaliwal7184
      @sippydhaliwal7184 День назад

      ਕਾਲੇ ਕਪੜਿਆਂ ਆਲੇ ਬਾਬਾ ਜੀ ਦਾ ਮਨ ਇਕ ਦੋ ਮਹੀਨਿਆਂ ਤੋਂ ਬਦਲ ਗਿਆ ਐ।

  • @user-kakria
    @user-kakria День назад +5

    ਪੜ੍ਹੇ ਲਿਖੇ ਲੋਕ ਵੀ ਡੇਰਾ ਵਾਦ ਵੱਲ ਜਾ ਰਹੇ ਹਨ।

  • @GurcharansinghGurcharan-e6w
    @GurcharansinghGurcharan-e6w Час назад

    Waheguru ji

  • @gur9213
    @gur9213 День назад +1

    V v good job professor Sahib

  • @sardardalwindersinghmand9523
    @sardardalwindersinghmand9523 День назад +5

    ਸਾਡੇ ਪਿੰਡ ਦੇ ਇੱਕ ਅੰਮਿ੍ਤਧਾਰੀ ਸਿੱਖ ਮਜ਼ਬੀ ਸਿੱਖ ਨੂੰ ਇੱਕ ਜੱਟ ਨੇ ਆਪਣੇ ਗੁਰਦੁਆਰਾ ਸਾਹਿਬ ਜਾਣ ਤੋਂ ਰੋਕਿਆ ਹੈ ਜੀ ਇਸ ਬਾਰੇ ਚਰਚਾ ਕਰਿਉ ਜੀ ਇਸਦਾ ਕੀ ਹਲ ਹੋ ਸਕਦਾ ਹੈ ਜੀ

    • @jasjitsingh7293
      @jasjitsingh7293 День назад

      He wouldn’t do this

    • @satwantkaur7296
      @satwantkaur7296 День назад +1

      Gurdwara sahib sare majhabi sikh ikathe ho ke javo.tuhada janam sidh adhikar hai.jihde jatt sikh ne rokia hai usda boycott karo.

    • @jaspalsinghkohli864
      @jaspalsinghkohli864 День назад

      ​ report 1:25 akal takht sahib

  • @KanwaljitSingh-n5e
    @KanwaljitSingh-n5e День назад +3

    ਕਾਰਪੋਰੇਟ, ਸਿਆਸੀ, ਧਾਰਮਿਕ ਅਮੀਰ ਲੋਕ ਫੇਰ ਇੱਕ ਨਵੀਂ ਚਾਲ ਚੱਲ ਰਹੇ ਹਨ ਪੰਜਾਬ ਅਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਦੀ ਨਵਾਂ ਜਾਲ ਵਿਛਾਇਆ ਜਾ ਰਿਹਾ ਹੈ। ਸਿੱਖ ਪੰਥ ਨੂੰ ਡੇਰਿਆਂ ਦੇ ਥੱਲੇ ਲਾਉਂਣ ਦੀ ਨਵੀਂ ਕੋਸ਼ਿਸ਼ ਕੇਂਦਰ ਦੇ ਇਸ਼ਾਰੇ ਤੇ ਜੀ। ਪ੍ਰੋਫੈਸਰ ਸਾਹਿਬ ਬਿਲਕੁਲ ਸਹੀ ਵਿਆਖਿਆ ਕਰ ਰਹੇ ਹਨ ਜੀ।

  • @user-kakria
    @user-kakria День назад +1

    Prof. Manjit Singh always analyse the issue in an impartial manner. I watch and listen to him regularly and enjoy it. 🎉

  • @jaswinderpalsingh3622
    @jaswinderpalsingh3622 День назад +1

    ਪ੍ਵਫੈਸਰ ਸਾਬ ਅਤੇ ਸੁਖਵਿੰਦਰ ਜੀ ਸਤਿ ਸ੍ਵੀ ਅਕਾਲ ਇਹ ਨਾਨੀ ਫੁੱਫੀ ਸਭ ਇੱਕ ਹੀ ਨੇ ਕਮਲੇ ਤਾ ਅਸੀ ਹਾ

  • @parminderkaur7844
    @parminderkaur7844 День назад

    Good analysis regarding panjab problems.👍👍👍

  • @HarpalSingh-ue2yn
    @HarpalSingh-ue2yn День назад +1

    ਅਨਪੜ ਨਹੀ ਵੰਡੇ੨ ਪੜੇ ਲਿਖੇ ਵੀ ਸ਼ਿਕਾਰ ਗਨ ਜੀ ਪੋੰਫੈਸਰ ਸਾਹਿਬ ਜੀ

  • @HarbhajanSingh-cx8mi
    @HarbhajanSingh-cx8mi День назад +1

    Radha Swami. Kise party nal Koi sambandh nahin rakhta. Professor Sahab. Soch ke bolo

  • @damanpreet8366
    @damanpreet8366 День назад

    Radha swami ❤

  • @GurmeetSingh-k8i
    @GurmeetSingh-k8i День назад +2

    ਬਾਈ ਜੀ ਗੁਰੂ ਦੀ ਪ੍ਰਾਪਤੀ ਵੀ ਇਨਸਾਨ ਦੇ ਪੁਰਬਲੇ ਕਰਮਾ ਅਨੁਸਾਰ ਹੁੰਦੀ ਹੈ ਜਿਸ ਇਨਸਾਨ ਦੇ ਪੁਰਬਲੇ ਕਰਮ ਬਹੁਤ ਉੱਚੇ ਸੁੱਚੇ ਹੁੰਦੇ ਹਨ ਉਸ ਇਨਸਾਨ ਨੂੰ ਪੂਰੇ ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਜੇਕਰ ਦੌਵੇ ਧਰਮਿਕ ਆਗੂਆ ਦਾ ਆਪਸ ਵਿੱਚ ਮਿਲਵਰਤਣ ਹੌਇਆ ਹੈ ਚੰਗੀ ਗੱਲ ਹੈ ਪਰ ਸਿਆਸੀ ਲੋਕਾਂ ਨੂੰ ਇਹ ਗੱਲ ਚੰਗੀ ਨਹੀਂ ਲਗਦੀ ਹੈ।

  • @sukhbirsingh-ir4np
    @sukhbirsingh-ir4np День назад

    ਪ੍ਰੋਫੈਸਰ ਸਾਹਿਬ ਹੁਣ ਤਾ90%ਕੀਰਤਨ ਕਰਨ ਵਾਲੇ ਅਤੇ ਗ੍ਰੰਥੀ ਸਾਹਿਬਾਨ ਗੁਰੂ ਸਾਹਿਬਾਨ ਦੀਆਂ ਲਾਡਲੀਆਂ ਫੌਜਾਂ ਹੀ ਹਨ। ਸਿੱਖ ਧਰਮ ਤਾਂ ਹੈ ਹੀ ਗਰੀਬਾਂ ਮਜ਼ਲੂਮਾਂ ਦਾ ਹੈ।

  • @mehmasingh8126
    @mehmasingh8126 День назад +1

    ਮਨਜੀਤ ਸਿੰਘ ਜੀ, ਬਾਦਲ ਦਲ ਦਾ ਖਾਸ ਕਰਕੇ ਵਲਟੋਹਾ ਵਰਗੇ ਦੇ ਪੱਖ ਪੁਰਦੇ ਹਨ।

  • @sukhdevsingh3990
    @sukhdevsingh3990 День назад

    ਜਦੋ ਈਸਾਈ ਬਣ ਗਏ ਫੇਰ ਆਪਣੀ ਬਾਈਬਲ ਲੈਣ

  • @harjindersandhu2962
    @harjindersandhu2962 День назад +5

    ਆਹ ਪੋ੍ਸੈਸਰ ਮਨਜੀਤ ਸਿੰਘ ਵਿਕਿਆ ਹੋਇਆ ਪੱਤਰਕਾਰ ਆ ਏਹ ਹਮੇਸ਼ਾਂ ਬਾਦਲ ਦੇ ਪੱਖ ਦੀ ਗੱਲ ਕਰਦਾ ਆ। ਵਿਕਿਆ ਹੋਇਆ ਪੱਤਰਕਾਰ ਇਸ ਨੂੰ ਕੋਈ ਨਹੀਂ ਸੁਣਦਾ।

    • @amarjitsingh-y6e
      @amarjitsingh-y6e День назад +1

      ਬਿਲਕੁਲ ਞਿਕਿਆ ਹੋਇਆ ਵੀਰ ਜੀ

  • @gurdarshansingh6297
    @gurdarshansingh6297 День назад

    ਮਨਜੀਤ ਸਿੰਘ ਜੀ ਜਦ ਓਹਨਾ ਨੇ ਈਸੂ ਜੀ ਰੱਬ ਮਨ ਲਿਆ ਫੇਰ ਗੁਰੂ ਗ੍ਰੰਥ ਸਾਹਿਬ ਤੋਂ ਕੀ ਲੈਣਾ ਆਪਣੀ ਬਾਈਬਲ ਤੋਂ ਜੋ ਕਰਨਾ ਕਰਨ ਤੁਸੀਂ ਜ਼ਬਰਦਸਤੀ ਕਿਉਂ ਕੌਮ ਨੂੰ ਭੰਡੀ ਜਾਂਦੇ ਓ ਭਾਈ ਜੀ ਤੁਸੀਂ ਵਿਦਵਾਨ ਹੋ ਸੋਚ ਕੇ ਗੱਲ ਕਰੋ ਜੀ

  • @tarsemwalia9599
    @tarsemwalia9599 День назад +3

    ਹੇ ਵਾਹਿਗੁਰੂ ਨਹਾ ਧੋ ਕੇ ਤੇਰੇ ਨਾਮ ਨਾਲ਼ ਹੁੰਦੀ ਰੋਜ਼ ਤਿਆਰੀ
    ਝੂੱਠ ਬੋਲਕੇ ਘਟ ਤੋਲ ਕੇ ਦਾਨ ਦੇਣ ਵਪਾਰੀ
    ਨਾਂ ਕੋਈ ਤੇਰੀ ਖਾਤਿਰ ਲੜਦਾ ਨਾਂ ਕੋਈ ਤੈਨੂੰ ਪੁੱਜੇ
    ਤੈਨੂੰ ਇਕ ਬਣਾਕੇ ਮੋਹਰਾ ਸੱਭ ਨੇ ਕਾਜ ਰਚਾਇਆ

  • @GurmukhSingh-xd3pc
    @GurmukhSingh-xd3pc День назад +1

    Sukhvindar ji and manjit Singh ji for best journalism and reality of news you should see s.Hamir singh .Jagtar Singh.dr.Kehar Singh.S.Gurtej Singh IAS and previous akal takhat jatherdars on Pulang tv and Punjab television channels having decades of experience of journalism.pl.be impartial journalists

    • @jasjitsingh7293
      @jasjitsingh7293 День назад

      Like your comment that’s why this channel don’t get many likes

  • @ਜਥੇਦਾਰਰਜਿੰਦਰਸਿੰਘਸੰਘਾ

    ਪ੍ਰੋ ਸਾਹਿਬ ਜੀ ਸ਼ਰੋਮਣੀ ਕਮੇਟੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਕੰਮਾਂ ਨੂੰ ਕਰਾਉਣ ਲਈ ਹੀ ਪੂਰਾ ਜ਼ੋਰ ਲਗਾ ਕੇ ਇਸਨੂੰ ਕੀਤਾ ਗਿਆ ਹੈ ਜੀ ਪਰੰਤੂ ਸਾਡੇ ਸਿੱਖ ਕੌਮ ਦੀ ਗਿਣਤੀ ਬਹੁਤ ਹੀ ਘਟ ਹੈਂ ਜੀ ਅਤੇ ਇਸਾਈਆਂ ਦੀ ਬਾਹਰਲੇ ਮੁਲਕਾਂ ਵਿਚ ਬਹੁਤ ਹੀ ਗਿਣਤੀ ਹੈ ਜੀ ਉਨ੍ਹਾਂ ਦੇ ਵਲੋਂ ਜੋ ਵੀ ਇਹ ਕੰਮ ਕੀਤੇ ਹੋਏ ਹਨ ਉਨ੍ਹਾਂ ਨੂੰ ਸਹਿਯੋਗ ਮਿਲ ਰਿਹਾ ਹੈ ਜੀ ਇਹ ਤੁਸੀਂ ਸਭ ਕੁਝ ਸਚ ਸਚਾਈ ਨੂੰ ਰੋਜਾਨਾ ਹੀ ਇਹ ਗਲਾਂ ਬਾਤਾਂ ਦੀਆਂ ਬਹਿਸਾਂ ਟੀਵੀ ਚੈਨਲਾਂ ਤੇ ਅਖਬਾਰਾਂ ਵਿੱਚ ਸਾਹਮਣੇ ਆਉਂਦਾ ਰਹਿੰਦਾ ਹੈ ਜੀ ਉਨ੍ਹਾਂ ਦੇ ਮੁਕਾਬਲੇ ਵਿੱਚ ਸਾਡੇ ਸਿੱਖ ਕੌਮ ਦੀ ਗਿਣਤੀ ਬਹੁਤ ਹੀ ਘਟ ਹੈਂ ਜੀ ਅਤੇ ਉਨ੍ਹਾਂ ਦੇ ਵਾਂਗੂੰ ਹੀ ਇਹ ਡੇਰੇਆਂ ਨੂੰ ਵੀ ਜਰੂਰ ਹੀ ਇਹੋ ਹੀ ਮਦਦ ਹੁੰਦਾ ਹੈ ਜੀ ਪਰੰਤੂ ਇਹ ਸਭ ਕੁੱਝ ਹੀ ਅਨਪੜ੍ਹਤਾ ਅਤੇ ਗਰੀਬ ਲੋਕਾਂ ਦੇ ਕਰਕੇ ਹੀ ਹੁਣ ਤਕ ਵਾਧਾ ਹੋਇਆ ਹੈ ਜੀ ਪਰੰਤੂ ਸ਼ਰੋਮਣੀ ਕਮੇਟੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਧਾਰਮਿਕ ਕੰਮਾਂ ਨੂੰ ਵੀ ਕੀਤਾ ਗਿਆ ਹੈ ਜੀ,

  • @sewasinghsidhu8687
    @sewasinghsidhu8687 День назад

    ਈਸਾਈਆਂ ਦਾ ਗੁਰੂ ਗ੍ਰੰਥ ਸਾਹਿਬ ਨਾਲ ਕੀ ਸਬੰਧ? ਉਹ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਘਰ ਕਿਉੰ ਲੈ ਕੇ ਜਾਣਾ ਚਾਹੁੰਦੇ ਹਨ?

  • @pritpalSingh-pe8cc
    @pritpalSingh-pe8cc День назад +1

    ਮਿਟਿੰਗ ਤੇ ਸੁਖਬੀਰ,ਸਿਮਰੋ ਤੇ ਰਾਧਾ ਸੁਆਮੀ ਬਾਬੇ ਦੀ ਗੁੜਗਾਓਂ ਸੁਖਵੀਰ ਦੇ ਫਾਰਮ ਹਾਊਸ ਚ ਵੀ ਹੋਈ ਹੈ ।

  • @GurdeepSinghWaraich-c1r
    @GurdeepSinghWaraich-c1r День назад +1

    ਪ੍ਰੋਫੈਸਰ ਸਾਹਿਬ। ਰਾਧਾ ਸੁਆਮੀ ਨੇ ਸੁਖਬੀਰ ਬਾਦਲ ਨਾਲ਼ ਵੀ ਬੰਦ ਕਮਰਾ ਗੱਲਬਾਤ ਕੀਤੀ ਸੀ,

  • @harpsandhu37
    @harpsandhu37 День назад +1

    ਕਿਤਾਬ ਨੂੰ ਨਾ ਤਾ ਕਿਸੇ ਨੂੰ ਪੜ੍ਹਨ ਦਿੱਤੋ ਜਾਂਦਾ ਤੇ
    ਨਾ ਹੀ ਹੱਥ ਲਾਗੋਂਨ ਦਿੱਤਾ ਜਾਂਦਾ || ਪੈਸੇ ਸੁਟੇ ਚੁੱਕ ਲਏ ਜਾਂਦੇ ||
    ਲੋਕ ਟੋਕਰੀ ਸੁੱਟਣ ਨਾਲੋਂ
    ਪੜ ਲਿਖ ਕੇ ਦੂਜੇ ਧਰਮ ਵਿੱਚ ਜਾਣਗੇ ਹੀ ਜਾਣਗੇ ||||
    ੱਜੇ ਪੀੜ ਹੋਵੇ ਤਾ ਜਵਾਬ ਦੇ ਸਕਦਾ ||

  • @navindersingh4275
    @navindersingh4275 День назад

    2ਦਸੰਬਰ ਤੋ ਬਾਦ ਹੀ ਕਿਊ ਜਥੇਦਾਰ ਹਰਪ੍ਰੀਤ ਸਿੰਘ ਤੇ ਸਵਾਲ ਕੀਤੇ ਕੀ ਇਹ ਨਿਜੀ ਤੋਰ ਤੇ ਮਿਲ ਨਹੀ ਸਕਦਾ ।ਕਿਸੇ ਸਿਧਾਂਤ ਵਿਚ ਵੀ ਦਰਜ ਹੈ ਜਾਂ ਨਹੀ ,?

  • @ਪ੍ਰੀਤ-ਮਾਹਲ
    @ਪ੍ਰੀਤ-ਮਾਹਲ День назад

    🙏🏻🙏🏻🙏🏻

  • @ਪ੍ਰੀਤ-ਮਾਹਲ
    @ਪ੍ਰੀਤ-ਮਾਹਲ День назад

    🙏🏻🙏🏻🙏🏻🙏🏻🙏🏻

  • @SatnamSingh-zk4ce
    @SatnamSingh-zk4ce День назад +1

    Radhaswami nu sarseya nal na jorho SGPC ne ki kita

  • @drkuldipsingh1400
    @drkuldipsingh1400 День назад +1

    Rakhra is a Rulh jo havaa de Rukh jandaa hai 😂😂

  • @devinderamrit3761
    @devinderamrit3761 День назад

    ਪਹਿਲੀ ਖ਼ਬਰ ਸੁਖਬੀਰ ਨਾਲ ਮੀਟਿੰਗ ਦੀ ਵੀ ਛੇੜ ਦਿਓ

  • @devinderamrit3761
    @devinderamrit3761 День назад

    ਤੁਸੀਂ ਡਾਕਟਰ ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਤਾਂ ਦੇ ਦਿੰਦੇ

  • @rakeshkumar-y7h3m
    @rakeshkumar-y7h3m День назад

    Ik gal Das diyo rab do ja tin han...

  • @snahar1391
    @snahar1391 День назад

    ਬਾਈ ਬਾਕੀ ਤੇ ਠੀਕ ਆ ਪਰ caption ਸਹੀ ਨਹੀਂ ਹੁੰਦਾ ਅੱਜ ਕੱਲ,,,

  • @harjitsinghbalahri3965
    @harjitsinghbalahri3965 День назад

    ਸਹੀ ਕਹਿੰਦੇ ਨੇ ਪ੍ਰੋ. ਮਨਜੀਤ ਸਿੰਘ

  • @karnailbajwa2902
    @karnailbajwa2902 День назад

    Pro sahibguru nank ne sare dhama nal galkiti uhnanuki samsie

  • @SurinderSingh-jk4er
    @SurinderSingh-jk4er День назад

    Harpreet Singh is proving to be more political than a religious head The accusations of Valtoha Sahib against him are now seen by many seriously

  • @jaswantrai5840
    @jaswantrai5840 День назад

    Prof Manjit singh je one sided talk nahe karde. Many times of akali dal, SGPC working te ve comments de dinde han. Because Surjit rakhra family de business interests han, eho je lok kise ve time change ho jande ne. Eh BJP, Congress etc kise naal ve ral mil jande han.

  • @sukhi_3
    @sukhi_3 День назад

    ਹਰਪ੍ਰੀਤ ਸਿੰਘ ਕਿਹੜੇ ਹਿਸਾਬ ਨਾਲ ਡੇਰੇ ਜਾ ਰਿਹਾ? ਕੀ ਚੱਲ ਰਿਹਾ ਇਹ?

  • @user-kakria
    @user-kakria День назад

    Literacy and Wisdom are two different things. It's not necessary that literate people are wise too. I have seen many educated fools, adamant people.
    😂

  • @adv.madanlal13
    @adv.madanlal13 День назад

    Prof Manjit Singh ji , never heard ,read or seen such a phenomenon in religious politics in Punjab as is there in Punjab today.....
    That Radha Swamy people are 8:24 coming to rescue of Panth is surprising....public is made fool by such associations of Panthic n non panthic leaders....
    Akal Takhat importance cannot be diluted this way as it's Hukumnamas are required to be obeyed in letters n spirit....
    WAHEGURU.....

  • @MukhtiarSinghGhumaann
    @MukhtiarSinghGhumaann День назад

    BJO ne apnian states vich anti conversion kanoon pass karke dharm parivartan band kar dita hai. Baki jekar banda christian ban gia hai tan usnu Guru Granth Sahib ji di ki lorry hai. Christian rvaitan mutabk hi apne function manaun

  • @avtarsharma1450
    @avtarsharma1450 День назад

    2:06

  • @jiwansinghazrot7567
    @jiwansinghazrot7567 День назад

    manjeet singh ji Akalian ne 1 Teer naal 2 nishane sadhe ne. ( compromise ho gea ta bhi theek nahi. valtohaa warge kehnge ke. Jathedar. harpreet Radha swami nu ky milya)😂😂😂😂😂😂

  • @JagjeetSingh-ho6by
    @JagjeetSingh-ho6by День назад

    99

  • @graniteworld9116
    @graniteworld9116 День назад

    Jaatpaat hatao Sikhism whicho mazbi’Banzarey ‘ Ravidasiye sab Sikh ney

  • @BaldevSingh-v1t
    @BaldevSingh-v1t День назад

    Dera Bias mukhi Christian Pop g nu milay ta ohna ne swagat kita ik Sikh dharam hai jo kise dusre di ijjat ta ki karni c bhandi karda hai eh kise nu nahi pta ki gall hoyi har koi apni bansari vja riha hai dera mukhi chautala de bhog te aye c te jathedar g nu mil gye oh ta muslim leaders nu v milde ne

  • @ashsha2889
    @ashsha2889 День назад +1

    Tusi baki dharma day baray apna Gyan na vando.Tuhaday bay tejay din kaand karday nay.

  • @nippi007
    @nippi007 День назад

    Giani harpreet singh wants to enter political field with help dera,s nd R.S.S..Should be sacked from .Jathedar .Now it have proved that Voltoa was right.

  • @manjindersingh168
    @manjindersingh168 День назад

    Manjit Singh apna njrea bdlo punjab nu shanti vl jan deo. Tanchan na lao

  • @BaldevSingh-mi5lg
    @BaldevSingh-mi5lg День назад

    Ki asi vakeya hi Guru Granth Sahib Ji nu Guru man-de haan. Asi ta foka dawa karde ki sada Guru Granth Sahib Ji hai. Par sanu khud val jhaat marni chahidi ki roj savare Guru Granth Sahib Ji Hukamnama bakshde hann. Agar asi rojana de Hukamnama te asar karde haan ta hi oh sada Guru hai nahin ta foke dave karn da ki fayeda. Agar ikk political jundli jo General category naal sambandhit hai te ohna de hath vich SGPC hai te oh ikk Dalit Jathedar utte apna unnecessary dabao paunde rehen te preshan karn ta theek nahin. Ajj Panth kidhar jaa riha Punjab de aam lokan nu Professor Sahab samjha deo.

  • @SatnamSingh-zk4ce
    @SatnamSingh-zk4ce День назад

    Radhaswami kabi thorney ki ghal nai kiti hamesha jorne ki koses kiti aji

  • @dhiansingh7696
    @dhiansingh7696 День назад

    Pro sab.Bilkul such boble. Kioki Harpreet singh gala. V. Kad. Sakde. Deria. Te. V. Sakde. Apne. Parvat. Naal jo. Marji kar. Sakde. Ena. Nu. Galtian maf han

  • @gursewak22pro93
    @gursewak22pro93 День назад

    ਈਸਾਈਅਤ ਦੀ ਝਲਕ ਰਾਧਾ ਸੁਆਮੀਆਂ ਦੇ ਡੇਰਿਆਂ ਤੋ ਪੈਂਦੀ ਹੈ ਜੀ

  • @JagjeetSingh-ho6by
    @JagjeetSingh-ho6by День назад

    9

  • @BalbirSingh-cz5rb
    @BalbirSingh-cz5rb 8 часов назад

    Marha kuj nhi marhi sirf tuhadi soch hai tusi theka liya hoya sab nu bhandan da brha dukh hunda tusi kis srup vich kis kim dian gallan krde ho ave tuhade nal kise ne nhi jurhna sgo apne v tut jane ne Guru Sahiban di sikhiya nu apnayo dujian val ungal na uthayo dhian rakho ik ungal duje val uthande ho ta tin unglan tuhade val nu uthdian han tusi kise nu ta bakhsdiyo is dukandari da khamiyaja akalpurkh de ghar ch bhugtni paini ae

  • @satwantkaur7296
    @satwantkaur7296 День назад

    Jathedar bare bdaa uchal uchal glan kar rahe han sare jathedar ton pehlan sukhbir badal nu mil ke aaye radha Soami.
    Kise ne swal kita sukhbir nu.?.
    Jathedar nahin milan gya Gurinder singh nu milan. Sukhbir Singh ne bhejiya Gurinder Singh Radha Soami nu jathedar harpreet singh de pass.

  • @DineshKumar-z3c
    @DineshKumar-z3c День назад

    Ja kise nu nahi pata ithas barea pyaar na ll samjao ah nahi thapada mar ka oh hora nu vi nall na juden dawo sab to watt dha halea Luisa na laie ha pinda co rada swami da dera aaj da dadri wala da hi la lo kida padali lagda si 50000 hgar banda ha koi akali dal C ikta karn wala ki gall kidar nu tori ja reha

  • @sherkhalsa223
    @sherkhalsa223 День назад

    Kee panjab daa berha garak keeta hai ehna loka nay Punjab.Eho jehay murakh Jethedar nu immediately kan to pakarh kay kutean maar kay munh kala kerkay sikhi vicho nahar kedo