ਹੁਣ ਕੋਈ ਹੋਰ ਰਾਹ ਨਹੀਂ ਬੱਚਦਾ । ਫੂਲਕਾ ਦੀ ਚਿੱਠੀ ਕਿ ਚੁਣੌਤੀ | Ranjit Singh Kuki Gill ।
HTML-код
- Опубликовано: 5 фев 2025
- In this episode of the "Bold Voice" program, journalist Sukhnab Singh Sidhu engages in a discussion with Ranjit Singh Kuki Gill about key events in Punjab. They delve into significant political and social issues, including the contribution of Dr. Manmohan Singh to Indian politics, as well as recent developments involving leaders like Sukhbir Singh Badal and Harsimrat Kaur Badal following a meeting with Dera Beas chief Gurinder Singh Dhillon. They also examine the situation of farmer leader Jagjit Singh Dalewal, his split from other farmer factions, and his role in the Lal Qila protest. The episode further covers the meaning of a letter from senior lawyer H.H. Phulka to the Jathedar of Sri Akal Takht Sahib, questioning the implications for Akal Takht's decisions. Additional topics include the ED's investigation into 262 Canadian colleges and the truth behind police encounters.
Keywords: Bold Voice, Punjab, Sukhnaib Singh Sidhu, Ranjit Singh Kuki Gill, Dr. Manmohan Singh, Sukhbir Singh Badal, Harsimrat Kaur Badal, Dera Beas, Gurinder Singh Dhillon, Jagjit Singh Dalewal, farmer protests, Akal Takht Sahib, H.H. Phulka, police encounters, ED investigation, Canadian colleges, Lal Qila protest
Hashtags: #BoldVoice, #PunjabPolitics, #SukhnabSinghSidhu, #RanjitSinghKukiGill, #DrManmohanSingh, #AkalTakht, #FarmerProtests, #DeraBeas, #SukhbirBadal, #HarsimratBadal, #EDInvestigation, #PoliceEncounters, #JagjitSinghDalewal
ਗੁਰਨੈਬ ਸਿੰਘ ਦੀ ਕੈਲੇਫੋਰਨੀਆ ਤੋਂ ਸੁਣ ਰਿਹਾ ਹਾਂ ਜੀ. ਤੁਹਾਡਾ ਤੇ ਰਣਜੀਤ ਸਿੰਘ ਕੁੱਕੀ ਗਿੱਲ ਜੀ ਦਾ ਵਿਸ਼ੇਸ਼ ਧੰਨਵਾਦ. 🙏🙏🙏
ਸੁਖਨੈਬ ਜੀ ਮੈ ਬਰੈਂਮਪਟਨ ਕੈਨੇਡਾ ਤੋਂ ਸੁਣ ਰਿਹਾ ਹਾਂ ਜੀ। ਕੁਕੀ ਗਿੱਲ ਸਾਹਿਬ ਦੇ ਵਿਚਾਰ ਬਹੁਤ ਸੁਲਝੇ ਹੋਏ ਹਨ। ਲੀਡਰਾਂ ਤੇ ਸਰਕਾਰਾਂ ਨੇ ਪੰਜਾਬ ਅਤੇ ਸਿੱਖ ਕੌਮ ਦੇ ਹਾਲਤ ਬਹੁਤ ਮਾੜੇ ਬਣਾ ਦਿੱਤੇ ਹਨ। ਅੱਜ ਕੱਲ੍ਹ ਪੰਜਾਬ ਦੇ ਮਸਲਿਆਂ ਤੇ ਰੌਸ਼ਨੀ ਪਾਉਣ ਦੀ ਬਹੁਤ ਲੋੜ ਹੈ ਤਾਂ ਜ਼ੋ ਲੋਕਾਂ ਨੂੰ ਸਹੀ ਦਿਸ਼ਾ ਮਿਲ ਸਕੇ।
ਕੁਕੀ ਸਾਹਿਬ ਦੇ ਵਿਚਾਰ ਬਹੁਤ ਹੀ ਸੋਹਣੇ ਹਨ ਅਤੇ ਬਹੁਤ ਹੀ ਸੋਹਣੇ ਹੁੰਦੇ ਹਨ
ਕੂਕੀ ਸਾਹਿਬ ਬਹੁਤ ਵਧੀਆ ਗਲਾਂ ਤੇ ਰੋਸਨੀ ਪਾਈ ਇਨਾ ਦੀ ਡੀਬੇਟ ਸੁਣਨ ਤੋ ਕੁਝ ਸਿਖਿਆ ਵਵੀ ਮਿਲ਼ਦੀ ਹੈ ਤੇ ਸਰਕਾਰਾਂ ਦਾ ਚੋਹਰਾ ਵੀ ਨੰਗਾ ਕਰਦੇ ਹਨ
ਬਹੁਤ ਵਧੀਆ ਇੰਟਰਵਿਊ,, ਪਤਰਕਾਰ,, ਸੁਖਨੈਬ ਸਿੰਘ ਸਿੱਧੂ ਜੀ,, ਸਾਡੇ ਸਤਿਕਾਰਯੋਗ ਕੁਕੀ ਗਿੱਲ ਜੀ ਸਾਡੇ ਗੁਆਂਢ ਦੇ ਜਨਮ ਸਥਿਰ,,, ਮਤਲਬ ਦਾਸ ਮੋਗਾ ਜ਼ਿਲ੍ਹੇ ਤੋਂ,, ਪਿੰਡ ਸਮਾਲਸਰ ਕੋਠਿਆਂ ਤੋਂ ਹਾਂ ਜੀ,, ਬਾਕੀ ਬਹੁਤ ਹੀ ਵਧੀਆ ਵਿਚਾਰ ਕੁਕੀ ਗਿੱਲ ਜੀ ਦੇ
ਕੁਕੀ ਸਾਹਿਬ ਦੇ ਵਿਚਾਰ ਅਸੀਂ ਲਹਿਰਾਗਾਗਾ ਤੋੰ ਸੁਣ ਰਹੇ ਹਾਂ ਜੀ ਸਚਾ ਵਿਸਲੇਸਣ ਕਰਦੇ ਹਨ ਧੰਨਵਾਦ
we from sunam
ਸੁਖਨੈਬ ਜੀ ਐਡਮੈਨਟਨ ਤੌਂ ਸੁਣ ਰਿਹਾ ਹਾਂ ਜੀ ।ਕੁੱਕੀ ਗਿੱਲ ਜੀ ਦੇ ਵਿਚਾਰ ਸਹੀ ਹੁੰਦੇ ਹਨ ।
🙏🏽 ਸੁਖਨੈਬ ਜੀ ਅਸੀਂ ਤੁਹਾਨੂੰ MONO ONTARIO CANADA ਤੋਂ ਸੁਣ ਰਹੇ ਹਾਂ 🙏🏽
ਭਾਈ ਸਤਿ ਸ੍ਰੀ ਅਕਾਲ ਗੜ ਸਦੇ ਯੂਰਪ ਗਰੀਸ
ਸਤਿ ਸ਼੍ਰੀ ਅਕਾਲ ਜੀ ਗਿੱਲ ਸਾਹਿਬ ਅਤੇ ਸਿੱਧੂ ਸਾਹਿਬ
ਸਤਿ ਸ੍ਰੀ ਆਕਾਲ ਜੀ ਦੋਵਾਂ ਵੀਰਾਂ ਨੂੰ
ਗੁਰਨਾਮ ਬਾਵਾ ਵਲੋ
ਸਲੂਟ ਸਿੱਧੂ ਸਾਬ
ਵਿਚਾਰਾਂ ਚਗਿਆ ਆ ਪਰ ਵੀਰ ਜੀ ਮਾਤਾ ਜੀ ਦਾ ਨਾਮ ਮਾਤਾ ਗੁਜਰ ਕੌਰ ਲਿਆ ਕਰੋ ਜੀ 🙏🙏🎉
Bai ji S kuki Gill Sahib ji da punjab nu punjab Kanon lee new Genration nu Role modal hona bhot jarori salout Bai ji Gill sahibji and Bai Gurnab ji❤❤❤❤❤
ਰੋਲ ਮਾਡਲ ਹੈ ਹੀ ਨੇ ❤
ਸੁਖਚੈਨ ਸਿੰਘ ਜੀ ਬੈਲਜੀਅਮ ਤੋ
ਵਧੀਆ ਵਿਚਾਰ ਵਟਾਂਦਰਾ।
BSRao
ਬਹੁਤ ਵਧੀਆ ਗਿੱਲ ਸਾਬ ❤❤❤❤
Excellent Video! Akali dal Badal leaders will finish in due course of time if they go on challenging Akal thakat authority. Waheguru bless you.
Calgary- Canada 🇨🇦
Very good information 👍🙏
Salute to you both brothers for top class journalism god bless you great job
Sahidan nu kot kot parnaam.
ਸਤਿ ਸ੍ਰੀ ਅਕਾਲ ਕੁੱਕੀ ਗਿੱਲ ਜੀ, ਸੁਖਨੈਬ ਸਿੰਘ ਜੀ
ਅਸੀਂ ਪੀਲੀਭੀਤ ਯੂਪੀ ਤੋਂ ਐ ਬਾਈ ਜੀ , ਇਨ੍ਹਾਂ ਸਾਰੇ ਮਸਲਿਆਂ ਤੇ ਜੋ ਮੈਂ ਸੁਣਨਾ ਚਾਹੁੰਦੀ ਸੀ ਉਹ ਕੁਝ ਬੋਲੇ ਗਿੱਲ ਸਾਹਿਬ ਮੈਂ ਬਿਲਕੁਲ ਸਹਿਮਤ ਹਾਂ ਆਪ ਜੀ ਦੇ ਨਾਲ।
ਵਾਹਿਗੂਰੁ ਜੀ
Bold Voice Of Punjab
Very Informative Episode As Always
Great Going Dear Kuki Gill Veer Ji
🙏🙏
Bahut vadhia sukhnaib ji
Pooha and kuki veer thanks Ji
Very good comments
waheguru ji
ਇਹ ਝੂਠੇ ਮੁਕਾਬਲੇ ਪੁਲਿਸ ਨਹੀਂ ਸਗੋਂ ਸਰਕਾਰਾਂ ਕਰਾਉਂਦੀਆਂ ਜੀ।
Montreal canada toh har friday sunda ji🙏🙏🙏
Gill sab good morning kahlsatan zindabad deep sidhu zindabad
ਬਾਅਸਰ ਬਾਕਮਾਲ ਸਿੱਧੁ ਸਾਹਿਬ , ਪੁਰਾਣੀ ਸਾਂਝ !
U guys always do good job, Thanks
Ranewal Nawanshahr Punjab.very good report 👍 and analysis.thanks ji
ਐਂਟੀ ਡੀਫੈਕਸ਼ਨ ਲਾ ਕੌਂਸਲਾ ਤੇ ਕਿਓਂ ਨਹੀਂ ਲਾਗੂ ਹੁੰਦੇ
Great program. Canada Tu Soonde ha ji . Sat Siri akal ji
Good job sukhneb
ਬਾਘਾ ਪੁਰਾਣਾ, ,,,,,ਮੋਗਾ ❤
ਡੇਰੇ ਵਾਲਿਆਂ ਤੇ ਤਾਂ ਇਹੀ ਲੱਗਦਾ ਜੀ ਅਕਾਲੀ ਦਲ ਨੂੰ ਖੂੰਜੇ ਲਾਉਣ ਦੀ ਗੱਲ ਹੀ ਲੱਗ ਰਹੀ ਹੈ ਬਾਕੀ ਤੁਹਾਡੇ ਵਿਚਾਰ ਕੀ ਆ ਸਾਨੂੰ ਨਹੀਂ ਪਤਾ
Goniana Bathinda gill ji Sat siri akal
Cambridge Ontario Canada 🙏🏾
ਸਿਰਸਾ ਹਰਿਆਣਾ ਜੀ
Sat akal ji Canada to
❤
Gill Sahib ek repuest h tuse 1975 to 2024 tak da punjab. Dour nu apne. Books ch ithas Bana Manu lagda ky next time punjab ch koi role modal hona jarori h ji❤❤❤❤❤
Fresno California USA
ਇੰਗਲੈਂਡ
good gill ji
m canada to
SSA ji, Manteca CA USA
Akalidal zindabad
SHIRM KRO OE JUTHEDARO AKAL TUKHET DEE MURJADA NOO NA ROLO, SAREAN NE RUL KE SIKH PUNTH DA BERHA TA GURK KUR DOTA HAI, TOHADE NALON MAJITHHEA DA RISHTE DAR BIAAS WLA ZIAANA HAI,JIS NAL MEETINGA KURDE HO, SHURM KRO JI THANKS RS DHALIWALL FDK PUNJAB ❤
PARGAT Singh Mavi, Patiala
ਕੱਚੀ ਗੜ੍ਹੀ ਚਮਕੌਰ ਦੀ। ਕੱਚੀ ਕੰਧ ਸਰਹੰਦ। ਚਾਲੀ ਮੁਕਤਿਆਂ ਸੰਗ ਗਏ। ਚਾਰੇ ਗੋਬਿੰਦ ਦੇ ਫਰਜੰਦ।
🇬🇧 Mansfield UK
असीं राजस्थान दे रहन वाले आ मेरे ऊपर वाले कॉमेंट ते गौर करियो जरूर
Dublin Ireland
Dhaliwal Faridkot
Veer ji pataia
Uk England
One thing is proven that power makes intoxicated , arrogant and brutal. Moghuls, Britishers, Hindu s during Indra, Akalies the worst and Sikh police did atrocities against own people.Even if Khalistan is formed , what is the assurance that our own Hindu, Sikh politicians, police, bureaucrats won’t do atrocities on their own people. Answer is they will do 100% .
SEATTLE USA
Canada
Badal ne sikhi sikh sansthava sikh Rajniti sikh . Musle anandpur sahib da mta subh sarkar bnaan vaste jmeen vich dub dite sikha de put murge ina badal dal ne majua kitiaa
Rara sahib distt Ludhiana
Kejriwal kithe hai
Oh kio nhi aiya Dlewal g nu dekhn laie
Tension naa Lao… aan vaaley dinna ch oh ho punjab da cm banu
Ludhiana
Dallewal ji a very couragious but a simple gentleman who is ready to sacrifice his life for the welfare of all farmers in whole India.But to his misfortune he is alone and neither punjajsb nor indian govt is coopetatinh with him and ultimatelly he will sacrifice his life. It will be most unfortunate affair.
Sahoke (moga) gobind singh Brar
Shri Muktsar Sahib
Pandher da koyi kasoor ni, jinna nu koyi jaanda ni si ohna diyaa videos National tv teh aoun lagh pein teh ohnu kithey takka aouna
Zira
India.wasta.hero.kom.wasta.zero.
Kharar distt mohali
Send Baba Ji RSS Gill Sahib 😂
Courpt Sikh leader