Bhagwant Mann ਜੇ ਸਾਡੀਆਂ ਜ਼ਮੀਨਾਂ ਨੂੰ ਹੱਥ ਪਾਵੇਂਗਾ ਫਿਰ ਤੇਰੇ ਨਾਲ ਵੀ ਮੋਦੀ ਵਾਲੀ ਹੋਊ, ਪੁਲਿਸ ਲੋਕਾਂ ਦੇ ਹੱਡ

Поделиться
HTML-код
  • Опубликовано: 25 янв 2025

Комментарии • 50

  • @amriksingh9589
    @amriksingh9589 2 дня назад +8

    ਮੇਨੂੰ ਅੱਜ ਸਮਝ ਆਇਆ ਹੈ ਕੱਲੀ ਪੰਜਾਬ ਪੁਲਿਸ ਦੀ ਭਰਤੀ ਕਿਉ ਵੱਧ ਤੋਂ ਵੱਧ ਕਰੀ ਜਾ ਰਹੀ ਹੈ ਹੋਰ ਮਹਿਕਮੇ ਵਿਚ ਵਿਰਲੀ ਵਿਰਲੀ ਨੋਕਰੀ ਪੰਜਾਬ ਪੁਲਿਸ ਵਿਚ ਲਗਾਤਾਰ ਭਰਤੀ ਇਸ ਲਈ ਕਿ ਕੱਲੀ ਪੁਲਿਸ ਦੀ ਲੋੜ ਪੈਣੀ ਹੈ ਇਹ ਹੀ ਬਚਾਉਣ ਗੇ ਆਪੇ ਲੜੀ ਜਾਣ ਗੇ ਆਪਸ ਵਿਚ ਦੂਜਾ ਪਟਵਾਰੀਆਂ ਤੇ ਕੰਨ ਗੋ ਦੀ ਭਰਤੀ ਕਿ ਇਹ ਦੋਹੇ ਮਹਿਕਮੇ ਦੀ ਲੋੜ ਪੈਣੀ ਹੈ ਸਰਕਾਰ ਨੂੰ ਪਰ ਇਸ ਨੂੰ ਐ ਨਹੀਂ ਪਤਾ ਕਿ ਸਰਦਾਰਾਂ ਨਾਲ ਪੰਗੇ ਨਾ ਲੈਣ ਲਈ ਬੱਠਲ ਜਿੱਡਾ ਦਿੱਲ ਚਾਹੀਦਾ ਹੈ

  • @sisong1963
    @sisong1963 День назад +2

    🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, Thanks! Stay Strong!🙏ਜਾਗੋ ਪੰਜਾਬੀਓ✊✌

  • @MrSingh-ii6yl
    @MrSingh-ii6yl День назад +2

    ਹੱਥਾਂ ਵਾਝ ਕਰਾਰਿਆਂ ਵੈਰੀ ਮਿੱਤ ਨਾ ਹੋਏ। ਆਪਣੇ ਹੱਥੀਂ ਆਪਣਾਂ ਆਪੇ ਹੀ ਕਾਜ ਸੰਵਾਰੀਆ। ਸਲਾਮ ਹੈ ਇਹਨਾਂ ਸਾਥੀਆਂ ਨੂੰ।❤❤❤❤❤❤❤❤❤❤

  • @rajatkapoor7387
    @rajatkapoor7387 День назад +4

    ਲੱਖ ਲੱਖ ਲਾਹਨਤਾਂ, ਲੱਖ ਲੱਖ ਲਾਹਨਤਾਂ। ਬਹੁਤ ਸਾਰੇ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਪੰਚਾਇਤਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕੀਤੇ ਹੋਏ ਹਨ। ਪੰਜਾਬ ਦੀਆਂ ਬਹੁਤ ਸਾਰੀਆਂ ਸੜਕਾਂ ਵੀ ਕਿਸਾਨ ਆਪਣੇ ਖੇਤਾਂ ਵਿਚ ਮਿਲਾ ਗੲਏ ਹਨ, ਕੲਈ ਥਾਈਂ ਤਾਂ ਸ਼ਮਸ਼ਾਨ ਘਾਟ ਤੇ ਵੀ ਕਿਸਾਨ ਕਬਜ਼ਾ ਕਰਕੇ ਖੇਤੀ ਕਰ ਰਹੇ ਹਨ।

    • @Kaladhaliwal-s2f
      @Kaladhaliwal-s2f День назад

      jihde tuhade baap Gujrati desh da aina paisa le ke bhaj gai ohna nu vi bhonko

  • @SukhwinderSingh-wq5ip
    @SukhwinderSingh-wq5ip День назад +3

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤

  • @preet_1_4_1
    @preet_1_4_1 2 дня назад +6

    ਕਿਸਾਨ ਏਕਤਾ ਜਿੰਦਾਬਾਦ

  • @KammaChauhan
    @KammaChauhan День назад +1

    Kissan ekta jindawad

  • @sikanderdhaliwal1995
    @sikanderdhaliwal1995 2 дня назад +2

    ਅਮੀਤੋਜ ਜੀ ਇਨਾ ਆਗੂਆਂ ਦੇ ਨਾਮ ਦੱਸੋ ਜਿਹੜੇ ਇਨੀ ਦੂਰ ਤੋਂ ਦੂਸਰੀ ਜਥੇਬੰਦੀ ਦੀ ਸਪੋਰਟ ਕਰਨ ਆਏ ਨੇ ਵੱਡਾ ਹਿਰਦਾ ਇਨਾ ਆਗੂਆਂ ਦਾ

  • @harbansdhillon-x8q
    @harbansdhillon-x8q 2 дня назад +3

    ਅਕਾਲੀ ਦਲ ਤੋ ਬਿਨਾ ਪੰਜਾਬ ਦਾ ਸਧਾਰ ਨਹੀ ਹੋ ਸਕਦਾ❤❤❤❤❤❤❤❤❤❤❤❤❤❤❤❤❤❤❤

  • @rajeshbhatthal8309
    @rajeshbhatthal8309 2 дня назад +3

    Shikh ek Jinda Kom hai ji ❤❤❤

  • @karamjeet-zk9kd
    @karamjeet-zk9kd 2 дня назад +2

    Kissan ekta jindabad 💪

  • @KaramjitSingh-Dr
    @KaramjitSingh-Dr 2 дня назад +8

    ਪੰਜਾਬ ਸੋਡਾ ਇਕਲਿਆਂ ਦਾ ਨਹੀਂ ਕਿ ਸੋਡੀ ਚੱਲੇ

  • @balwindersinghjattana5770
    @balwindersinghjattana5770 2 дня назад +4

    ਥੋਡੀਆਂ ਨੀ ਧੱਕੇ ਨਾਲ ਦੱਬੀਆਂ ਨੇ

    • @Kaladhaliwal-s2f
      @Kaladhaliwal-s2f День назад

      Tusi vi dabh ke dekh lo ieh vi bund vich dum chahida je

  • @KaramjeetSingh-gn9oe
    @KaramjeetSingh-gn9oe День назад

    ਕਿ ਸਨ ਮਜ਼ਦੂਰ ਏਕਤਾ ਜਿੰਦਾਬਾਦ ਖਾਲਸਾ ਵਾਹਿਗੁਰੂ 😅😊

  • @rajeshbhatthal8309
    @rajeshbhatthal8309 2 дня назад +3

    I❤ spot farmers

  • @pargetsingh5327
    @pargetsingh5327 День назад +1

    ਜਮੀਨਾ ਤੁਸੀ ਆਪ ਵੇਚਣੀਆਂ ਨੇ

  • @GurnamSingh-l3j
    @GurnamSingh-l3j 2 дня назад +3

    ਇਹ ਆਪ ਜਮੀਨਾਂ ਵੇਚ ਕੇ ਕਰੋਰਾ। ਪੈਸੇ ਲਏ ਰਹੇ ਨੇ

  • @TejSandhu-l5g
    @TejSandhu-l5g 2 дня назад +3

    Kisan ekta jindabad

  • @JaspalSingh-rf7sl
    @JaspalSingh-rf7sl 2 дня назад +1

    Kabza----Shadwana-----Very---Good❤❤❤❤Punjab-Police-Zindabad❤❤❤❤

  • @bhullarmk
    @bhullarmk День назад

    ਸਰਕਾਰੀ ਕਾਮਰੇਡ

  • @harbanssingh2167
    @harbanssingh2167 2 дня назад +1

    High Court bare ki kaho ge

  • @beantsingh8325
    @beantsingh8325 День назад

    ਕੀ ਜਿਹੜੇ ਮੋਦੀ ਦੀ ਆੳਣਵੇਲੋ22ਵਿਚ ਹਣਪਰਚੈ ਕਰਦੇ ਕਿਸਾਨਾ ਤੇ307ਤੇ ਪੰਜਾਬ ਸਰਕਾਰ ਨੇ ੳਗਰਾਹਾ ਵਾਲੇ ੳਸਵਾਰੋ ਕਿੳ ਨਹੀ ਬੋਲਦੇ ੳਗਰਾਹਾ ਵਾਲੇ ਸਿਆਸੀ ਲੀਡਰ ਹੈ ਇਨਾ ਦੀਆ ਗਲਾ ਵਿਚ ਨਾ ਆਈ ਸਰਕਾਰ ਵੀ ਤਾ ੳਗਰਾਹਾ ਦੇ ਲੀਡਰਾਂ ਨੇ ਅਗੇ ਲਗ ਕੇ ਵੱਟਾ ਪਵਾੲਈਾਆ ਸੀ ਡਿਵੈਟ ਕਰ ਸਕਦੈ ਹੇ??

  • @sidhuzz9646
    @sidhuzz9646 2 дня назад +1

    Eh jameen gorment de under aa, cort ch case jitt chuki aa gorment

  • @sukhsindusingh9765
    @sukhsindusingh9765 День назад

    ਧਰਨੇ ਲਾ ਲਾ ਕੇ ਪੰਜਾਬ ਦਾ ਬੇੜਾ ਗਰਕ ਕਰਤਾ ਇਹਨਾਂ ਲੋਕਾਂ ਨੇ ਹਰ ਇੱਕ ਚੀਜ਼ ਦਾ ਅੰਤ ਹੁੰਦਾ ਹੁਣ ਤੁਹਾਡਾ ਅੰਤ ਹੋਣ ਵਾਲਾ ਹੈ

  • @JaspalSingh-rf7sl
    @JaspalSingh-rf7sl 2 дня назад +1

    Tuhade---Badmasha----te----10----10----Sall----Vaste---NSA---Lgga--Dibdhugadh---Bhezna---Chahida😂😂😂

  • @harbanssingh2167
    @harbanssingh2167 2 дня назад

    Rhoda
    Thoda hashar mada hon wala hai

  • @JaspalSingh-rf7sl
    @JaspalSingh-rf7sl 2 дня назад

    😂😂😂😂😂😂😂😂

  • @sidhuzz9646
    @sidhuzz9646 2 дня назад

    Jameen ehna loka de nam nhi ha, bhut year ton eh kabja kri bathe ne jaiond pind de lok

  • @PalwinderKaur-bp9kr
    @PalwinderKaur-bp9kr 2 дня назад

    Vehlar lok ina vehlra dia jamina govt le sarea baraber vend dave eh amir mangte kuj jiada hi badmasia jerde ne

    • @pamajawadha5325
      @pamajawadha5325 День назад +1

      Acha ji fer factory v vand lavo oh rah jangi

  • @GurnamSingh-l3j
    @GurnamSingh-l3j 2 дня назад

    Je tusi punjab che roke ge ta tohanu ਦਿੱਲੀ ਕੀੜਾ ਜਾਂ ਦੇਣ

    • @GurjeetSingh-ep9le
      @GurjeetSingh-ep9le 2 дня назад

      26 ਨੂੰ ਫਰੀਦਕੋਟ ਦਾ ਦੌਰਾ ਕਿਉ ਰੱਦ ਕੀਤਾ ਗਿਆ

  • @pargatsingh2341
    @pargatsingh2341 День назад +1

    ਸ਼ਰਾਬੀ ਨੂੰ ਵੋਟ ਨਾ ਪਾਉਣ ਲੋਕ

  • @harbanssingh2167
    @harbanssingh2167 2 дня назад

    Tusi Punjab nu barbad karan di kasam khadhi hai

  • @KaramjitSingh-Dr
    @KaramjitSingh-Dr 2 дня назад +4

    ਮੁੱਖ ਮੰਤਰੀ ਮਾਨ। ਦੇ ਨਾਲ ਹਾਂ ਵੋਟ ਵੀ ਤੇ ਸਪੋਟ ਵੀ ਕਰਾਂਗੇ ਪਰ ਗਰੀਬ ਵਰਗ ਨੂੰ ਨਾਲ ਰੱਖਣਣ

    • @DHALIWAL303
      @DHALIWAL303 2 дня назад

      ਤੂੰ ਸਿੱਧਾ ਕਹਿ ਵੀ ਤੂੰ ਭੇਡ ਆ ਭੰਤੇ ਦੀ 😂

    • @maheshbrar
      @maheshbrar 2 дня назад

      Chutkle ton ilava hor ki aunda onu

    • @harbansdhillon-x8q
      @harbansdhillon-x8q 2 дня назад

      ਭੰਤਾ ਭੰਡ ਪੰਜਾਬ ਨੂੰ ਬਰਬਾਦ ਕਰ ਦੇਵੇਗਾ❤❤❤❤❤❤❤❤❤❤❤❤❤❤❤