ਲੱਖਾ ਸਿਧਾਣਾ ਦਾ ਧਾਕੜ ਇੰਟਰਵਿਊ! ਜਵਾਂ ਸਿਰੇ ਲਾ ‘ਤੀ ਗੱਲ | Lakha Sadhana |
HTML-код
- Опубликовано: 27 дек 2024
- ਲੱਖਾ ਸਿਧਾਣਾ ਦਾ ਧਾਕੜ ਇੰਟਰਵਿਊ! ਜਵਾਂ ਸਿਰੇ ਲਾ ‘ਤੀ ਗੱਲ | Lakha Sadhana | Simranjot Singh Makkar | SMTV | EP.115 |
#lakhasidhana #simranjotsinghmakkar #rajawarring #smtv #congress #cmbhagwantmann #simranjitsinghmann
ਲੱਖਾ ਸਿਧਾਣਾ ਜਿੰਦਾਬਾਦ ਪੰਜਾਬ ਪੰਜਾਬੀਅਤ ਜਿੰਦਾਬਾਦ ! ਲੱਖੇ ਨੂੰ ਇੱਕ ਮੋਕਾ ਜਰੂਰ ਦਿਉ ਬਠਿੰਡੇ ਆਲਿਉ ਇਸ ਵਾਰ ਜਿਤਾਉ
ਜੇਕਰ ਪੰਜਾਬ ਨੂੰ ਪਿਆਰ ਕਰਦੇ ਹੋ ਤਾਂ ਹਰ ਪੰਜਾਬੀ ਨੂੰ ਸਿਰਫ ਤੇ ਸਿਰਫ ਲੱਖਾਂ ਵੀਰ ਜੀ ਨੂੰ ਵੋਟ ਪੌਣੀ ਚਾਹੀਦੀ ਹੈ।
ਬਾੲੀ ਬਿਲਕੁੱਲ ਸਹੀ ਗੱਲ ਵੋਟਾ ਪੰਜਾਬ ਦੇ ਲੋਕਾਂ ਤੋ ਨੋਕਰੀਆਂ ਬਹਾਰਲੇ ਨੂੰ
ਬਾਈ ਤੇਰੀ ਸੋਚ ਨੂੰ ਸਲਾਮ ਆ ਮੈਂ ਬਿਲਕੁਲ ਤੇਰੀ ਤਰ੍ਹਾਂ ਸੋਚਦਾ ਵੀ ਜਿਨ੍ਹੀਆਂ ਪੰਜਾਬ ਚ ਫੈਕਟਰੀਆਂ ਨੇ ਇਹਨਾਂ ਨੂੰ ਯੂ ਪੀ ਬਿਹਾਰ ਚ ਭੇਜ ਦੇਣ । ਪੰਜਾਬ ਚ ਖੇਤੀਬਾੜੀ ਨਾਲ ਸਬੰਧਤ ਫੈਕਟਰੀ ਲੱਗੇ
Right ✅️ 💯
Ok.baeejivaregood
ਵੀਰ ਤੇਰੀ ਸੋਚ ਗ਼ਲਤ ਹੈ ਜੇਕਰ ਪੰਜਾਬੀ ਇਹਨਾਂ ਦੇ ਸਮਾਨ ਹੀ ਨਾ ਵਰਤਣ ਦਾ ਸਭ ਆਪਣੇ ਆਪ ਭੱਜ ਜਾਣਗੇ
ਲਖੇ ਵੀਰ ਨੂੰ ਸਪੋਰਟ ਕਰੋ ਪੰਜਾਬੀਓ ❤
ਵਸਦਾ ਰਹਿ ਵੀਰਿਆ ਰੱਬ ਤੇਰੀ ਲੰਮੀ ਉਮਰ ਕਰੈ ਧੰਨਵਾਦ
ਇਸ ਵਾਰ ਲੱਖਾ ਸਧਾਣਾ ਨੂੰ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ ਕਿਉਂਕਿ ਲੱਖਾ ਸਧਾਣਾ ਤੋਂ ਬਿਨਾਂ ਕੋਈ ਹੋਰ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲਾ ਨਹੀਂ ਦਿਸ ਰਿਹਾ ਹੁਣ ਤਾਂ ਪੰਜਾਬ ਦੇ ਲੋਕਾਂ ਦੀ ਲੱਖੇ ਤੇ ਆਸ ਹੈ ਹੋਰਾਂ ਨੇ ਤਾਂ ਨਹੀਂ ਕੁੱਝ ਕੀਤਾ ਹੋ ਸਕਦਾ ਜਿੱਤਣ ਤੋਂ ਬਾਅਦ ਲੱਖਾ ਪੰਜਾਬ ਲੲੀ ਕੁਝ ਵਧੀਆ ਕੰਮ ਕਰਦੂਗਾ
ਲੱਖੇ ਨੂੰ ਸਪੋਟ ਕਰੋ ਐਵੇਂ ਸਰਕਾਰਾਂ ਦੇ ਪ੍ਰਾਪੇਗੰਡੇ ਦਾ ਸ਼ਿਕਾਰ ਨਾਂ ਹੋਵੋ ।
ਸਹੀ ਗੱਲ ਬਾਈ 👍👍👍👍👍👍
ਲੱਖੇ ਦੀ ਸੋਚ ਵਾਲੇ ਇਨਸਾਨ ਬਹੁਤ ਘੱਟ ਨੇ ਜੋਂ ਪੰਜਾਬ ਲਈ ਦਰਦ ਰੱਖਦੇ ਹਨ
ਲੱਖਾ ਸਿੰਘ ਨਾਲ ਬਿਲਕੁਲ ਸਹਿਮਤ ਹਾਂ ਇਹ ਬੰਦਾ ਕੂਝ ਭਲਾ ਕਰ ਸਕਦਾ
ਏਵੇਂ ਹੀ ਸਾਰਿਆ ਨੂੰ ਪਹਿਲਾਂ ਭਗਵੰਤ ਮਾਨ ਲੱਗਦਾ ਸੀ
@@saabji5539 Moka dita Ena nu v Dena chahida ae
@@saabji5539ਇਸ ਵੇਲੇ ਪੰਜਾਬ ਤੋਂ ਬਾਹਰ ਦੇ ਬੰਦੇ ਦੇ ਹੱਥ ਪੰਜਾਬ ਨਹੀਂ ਦੇਣਾ ਜਿਵੇਂ ਕੇਜਰੀਵਾਲ, 1947 ਨੂੰ ਪੰਜਾਬ ਦਿੱਲੀ ਦੇ ਹਵਾਲੇ ਕਰ ਕੇ ਪਛਤਾ ਰਹੇ ਹਾਂ
ਵੀਰ ਲੱਖਾ ਸਿੰਘ ਜੀ ਤੁਸੀਂ ਜੋ ਵੀ ਕਿਹਾ ਬਿਲਕੁਲ ਸਹੀ ਕਿਹਾ। ਬਾਈਆਂ ਨੇ ਪੰਜਾਬ ਵਿੱਚ ਬਹੁਤ ਅੱਤ ਚੁੱਕੀ ਹੋਈ ਹੈ। ਪੰਜਾਬ ਵਿੱਚ ਇਹ ਕਨੂੰਨ ਹੋਣਾ ਚਾਹੀਦਾ ਕਿ ਪੰਜਾਬ ਦੀ ਧਰਤੀ ਤੇ ਸਿਰਫ ਪੰਜਾਬ ਦੇ ਜੱਦੀ ਲੋਕ ਹੀ ਜ਼ਮੀਨ ਪਲਾਟ ਸਰਕਾਰੀ ਨੌਕਰੀਆਂ ਦੇ ਹੱਕਦਾਰ ਹਨ ਗੈਰ ਪੰਜਾਬੀ ਬਿਲਕੁਲ ਨਹੀਂ। ਇਹ ਗੱਲ ਵੱਲ ਹਰੇਕ ਨੂੰ ਧਿਆਨ ਦੇਣ ਚਾਹੀਦਾ ਹੈ। ਪੰਜਾਬ ਦੀ ਧਰਤੀ ਤੇ ਹਰ ਸਕੂਲ ਵਿੱਚ ਪੰਜਾਬੀ ਬੋਲੀ ਹੀ ਬੋਲੀ ਤੇ ਪੜਾਈ ਜਾਵੇ।।
ਬਾੲੀ ਦਲੇਰ ਬਹੁਤ ਐ ਲੋਕਾਂ ਦੇ ਕੰਮ ਸ ਜਰੂਰ ਕਰੂਗਾ ਮੈਨੂੰ ਰੱਬ ਜਿਨਾ ਭਰੋਸਾ
❤
❤
ਬਠਿੰਡੇ ਆਲੇ ਭਰਾਵੋ ਤੇ ਭੈਣੋ ਅਸੀਂ ਸਾਰੀ ਪਾਰਟੀਆ ਨੂੰ ਬਣਾ ਕੇ ਵੇਖ ਲਿਆ, ਸਾਰੇ ਪੰਜਾਬੀਆਂ ਨੂੰ ਲੁੱਟਣ ਤੇ ਕੁੱਟਣ ਵਾਲੇ ਆਏ ਨੇ, ਇੱਕ ਮੌਕਾ ਲੱਖੇ ਸਿਧਾਣੇ ਨੂੰ ਜਰੂਰ ਦਿਓ, ਨਹੀਂ ਠੀਕ ਰਹੇਗਾ ਅਗਲੀ ਵਾਰ ਬਦਲ ਦਿਓ,
ਇੱਕ ਵਾਰ ਲੱਖੇ ਨੂੰ ਜਰੂਰ ਬਣਾਓ❤
🇩🇪🇩🇪Germnay to puri spot lakhe bro nu❤✌
ਗੱਲਾਂ ਮਾਰਨੀਆਂ ਸੋਖੀਆਂ ਲੋਕਾਂ ਵਾਸਤੇ ਇਕ ਵਾਰ ਲੜਕੇ ਦੇਖੋ ਲੱਖਾ ਵੀਰ ਕਦੋ ਤੋ ਲੱਗਿਆ ਲੋਕਾ ਵਾਸਤੇ ਇਸ ਵਾਰ ਵੋਟ ਪਾਉ ਲੱਖੇ ਸਧਾਣੇ ਨੂੰ
ਲੱਖੇ ਬਾਈ ਨੂੰ ਜ਼ਰੂਰ ਜਿਤਾਓ।
ਲੱਖੇ ਨੂੰ ਵੋਟ ਪਾਾਉਣੀ ਚਾਹੀਦੀ ਆ। ਪੁਰਾਣੇ ਬਾਹਰ ਕਰਨੇ ਚਾਹੀਦੇ ਆ।
ਪੰਜਾਬੀ ਬੀਉ ਐਤਕੀਂ ਸੋਚ ਵਿਚਾਰ ਕਰ ਕੇ ਵੋਟ ਪਾਇਉ ਪੰਜਾਬ ਨੂੰ ਬਚਾਉਣ ਲਈ ਸਚਾਈ ਦਾ ਸਾਥ ਦਿਉ ਆਪਣੀ ਜ਼ਮੀਰਾ ਨੂੰ ਜਗਾਉ ਪੰਜਾਬ ਬਿਉ
ਪੰਜਾਬੀਓ ਸ਼ਬਦ ਏਦਾਂ ਲਿਖੋ
ਪੰਜ਼ਾਂਬ ਦਾਂ ਯੋਦਾਂ ਬੱਬ੍ਰਰ ਸ਼ੇਰ ਲ਼ੱਖ਼ਾਂ ਸਿੰਘ ਸਿਧਾਂਣਾਂ ਬਠਿੰਟਾਂ ਦਾਂ MP
ਬਿਲਕੁਲ 100%ਸਹੀ ਕਿਹਾ ਪੰਜਾਬ ਵਿੱਚ industry ਬੰਦ ਹੋਣੀ ਚਾਹੀਦੀ ਹੈ ਖੇਤੀਯੋਗ ਜਮੀਨ ਤੇ ਕੇਵਲ ਖੇਤੀ ਹੋਣੀ ਚਾਹੀਦੀ।
ਸੋਹਣਾ ਮੇਰਾ ਵੀਰ ਲੱਖਾਂ ਪਾਜੀ ਤੂੰ hi ਜਿਤਨਾ ਏ ਲਾਖੇ ਪਾਜੀ 🌳🌳🌳🙏🙏
ਬਾਈ ਲੱਖੇ ਸਿਧਾਣੇ ਤੇਰੇ ਨਾਲ ਲੱਖ ਵਿਚਾਰਕ ਮਤਭੇਦ ਹੋਣਗੇ। ਪਰ ਇਸ ਇੰਟਰਵਿਊ ਚ ਬਹੁਤ ਡੂੰਘੀਆਂ ਤੇ ਪ੍ਰਪਕ ਗੱਲਾਂ ਕਰ ਗਿਆਂ। ਵਾਹ ਬਾਈ ਵਾਹ 👌
ਲੱਖਾ ਸਿੰਘ ਸਿਧਾਣਾ ਜਿੱਤੂ 💯
ਸੱਚ ਕਿਹਾਂ ਸੂਝਵਾਂਨਾਂ ਨੇ ਜੇ ਸੋਚ ਤੇ ਹਿੰਮਤ ਨਾਂ ਹੋਵੇ ਸੱਚ ਬੌਲ਼ਣ ਦੀ ਤੇ ਅੱਗੇ ਹੋ ਕੇ ਕੰਮ ਕਰਨ ਦੀ ਤਾਂ ਤੋਮਤਾਂ ਲ਼ਾਂੲੋ। ਯੋਦੇ ਦੀ ਬੁਲ਼ੰਦ ਆਵਾਂਜ਼ ਕੋਈ ਨਹੀ ਦਬਾਂ ਸਕਦਾਂ।
ਲੱਖੇ ਵੀਰ ਦੀ ਇਕ ਇਕ ਗੱਲ ਸਹੀ ਐਂ । ਮੇਰੀ ਬਠਿੰਡੇ ਦੇ ਵੋਟਰਾਂ ਨੂੰ ਅਪੀਲ ਐਂ ਕੇ ਏਦਾਂ ਦੇ ਇਨਸਾਨ ਨੂੰ ਅੱਗੇ ਕਰੋ ਵੋਟਾਂ ਪਾਕੇ
ਬਹੁਤ ਵਧੀਆ ਇੰਟਰਵਿਊ ਸੀ ਸਵਾਦ ਆ ਗਿਆ
ਪ੍ਰਵਾਸੀ ਕੇਜਰੀਵਾਲ ਨੂੰ ਵੋਟ ਨਹੀਂ ਪਾਉਣੀ
ਲਖਾ ਸਿਧਾਨਾ ਜ਼ਿੰਦਾਬਾਦ ❤️✊
ਲੱਖਾ ਬਾੲੀ ਪੰਜਾਬ ਦਾ ਪੁੱਤਰ ਐ
ਬਠਿੰਡੇ ਵਾਲਿਓ ਮੌੜ ਵਾਲੀ ਗਲਤੀ ਨਾ ਕਰ ਬੈਠੀਏ ਐਤਕੀਂ ਲੱਖੇ ਸਿਧਾਣੇ ਨੂੰ ਜਰੂਰ ਜਿਤਾਵਾਂਗੇ ਪਹਿਲਾਂ ਵੀ ਤਾਂ ਕਿੰਨਿਆਂ ਨੂੰ ਜਿਤਾ ਕੇ ਵੇਖ ਲਿਆ ਇੱਕ ਵਾਰੀ ਲੱਖੇ ਸਿਧਾਣੇ ਨੂੰ ਜਿਤਾ ਕੇ ਵੇਖ ਤਾਂ ਲਈ ਏ ਕੋਈਨਾ ਆਏ ਪੰਜ ਸਾਲ
ਲੱਖਾ ਸਿਧਾਣਾ ਨੂੰ ਇਸ ਵਾਰੀ ਵੋਟ ਪਾਉਣ ਲਈ ਲੋਕ ਲਹਿਰ ਦੀ ਲੋੜ
ਲੱਖਾ ਐਨੇ ਚਿਰ ਦਾ ਰੌਲਾ ਪਾਈ ਜਾਂਦਾ ਐ ਇਨੂੰ ਇੱਕ ਮੌਕਾ ਤਾਂ ਮਿਲਣਾ ਚਾਹੀਦਾ. ਜੇ ਪਹਿਲਿਆਂ ਵਾਂਗ ਕਰੂਗਾ ਤਾਂ ਲੱਖੇ ਨੂੰ ਵੀ ਸ਼ੀਸ਼ਾ ਵਿਖਾ ਦਿਓ. ਬਲਵਿੰਦਰ ਸੇਖੋਂ ਵੀ ਚੰਗਾ ਬੰਦਾ ਆ ਉਹਨਾਂ ਨੂੰ ਪਰਖਣਾ ਚਾਹੀਦਾ 🙏
Sai gal a bhene sadde lok hr ik de dwalle ho jnde a k vota ch aunn lai eh kujh krda pr m kehna nme bndea nu auna chahida raajneeti ch tein hee kujh bdluga nhi jehdia parties chl rhia already ohna da sanu sbh pta k sbh ne punjab nu khada a nmea nu moka dena chahida tein jo punjab da kujh bhla ho skke
@@ManpiSukhyr vekh loka da stand h ni .. hun ehdi 4 glaa sun k ehde piche lg jange.. meri gl da guusa na kre koi.. road map dekhlo iss bhai da industry bahr krdo.. budget pta kithe jau Punjab da j industry bahr krti... Apne bnde khud ni km kr k raji..Mandi ch vekhlo sb up Bihar de aa kyo a.. mhnt krde aa agle... Sara din km krde aa .. apne allya to kra k vekhla.. pta lgju kina k krde a . Factory lgi ... Hun apne alle km kr k hi ni Raji... Ips ias kine k bnde a .. eh koi road map thoda hoya . Industry bahr krdo... Budget v dekhna km v dekhna.. hor v bahut kuch hunda.. Pakistan nl vpaar.. ehde hk ch support ful aa.. Punjab nu bahut faida hou.. but.. j illegal guns weapons ya other items edr ann lg giya frr?? Fr Punjab da ki mahol bnu?.. pakistan ta phla hi terrorist nl bhrya pya...odr de lok bahut change a.. but sarkara te military raaj ne Desh da km khrab krta...
@@hellman1350 bai teinu ki lgda k 2 number da asla hun ni aunda punjab ch ? M eh ni kehnda k up bihaar walea nu bhjao pr yr punjab di jmeen sirf punjabi hee khreed skke ehde nl apne hee loka nu faida a j for ida na hoea tein up bihar walea ne sadia jmeena la la k fr sadde e latta marnia eh yaad rkheo bahd vich ronn da koi faida ni
@@hellman1350 sadde ithe ik bujurg bapu bebe ne ik up wala baiya rkh lea c 8 9 k saal da hona ohnu apne bchea wngu rkhea ohde naam ik kila jmeen v lawai c pr oh baiya jd thoda vdda hoea ohne dohe bujurg maarte te paise chk k ghro bhjj gea aj tk ni pta lga k oh kithe gea punjab vich ida de boht case a jithe baiye apne loka nu maar k bhjj jnde a te saddi police kujh ni krdi
Ik eh rule v hona chahida jd v koi baiya punjab kmm krn lai aunda ohdi verification jroori honi chahidi a pishla record dekhna chahida jeehna kol reh reha howe oh apne thanne jaake registration kron k assi eh baiya rkhea hoea hna tein jo oh kl nu kujh kr k bhj na ske ithe sadde lok ehna te trss krde a pr punjab ch v jithe kitte 5 7 baiye kthe honn eh punjabi bnde nu kujh smjhde e ni
@@ManpiSukh bro jo gl shi aa shi a.. eh ta law pass hona chahida.. jobs and land te apna hak hona chahida...but bro apne alle km kr k raji ne schi dssi? Khet ch km krn nu bnda ta milda ni.. sare nak vt de a.. Mandi ch labour bahro hi aundi.. apne alle aram prst hogye.. sarkara dednia vhla Khan nu... Koi km kr k Raji ni... Rhi gl factory industry di.. labour bnda..apna km ni krda chj nl.. and j koi v bnde kol degree ya kuch vdia certificate houga ohnu job kyo nhi miligi?.. jdo apne alle krde +2 bahr..
ਮੱਕੜ ਸਾਬ ਹੱਥ ਹੌਲਾ ਰੱਖਿਆ ਕਰੋ! ਜੇ ਅਸੀਂ ਵੀ ਆਪਣੇ ਪੰਜਾਬ ਦੇ ਹੱਕਾਂ ਦੀ ਰਾਖੀ ਕਰਨ ਵਾਲੇ ਵੀਰਾਂ ਨੂੰ ਸਪੋਰਟ ਕਰਾਗੇ ਫਿਰ ਹੋਰ ਕੋਣ ਕਰੂ
ਲੱਖੇ ਵੀਰ ਜੀ ਵਾਹਿਗੁਰੂ ਜੀ ਚੱੜਦੀ ਕੱਲਾ ਵਿਚ ਰੱਖੇ 🙏🙏🙏🚩🚩💯💯
ਇੱਕ ਸੌ ਇੱਕ ਪ੍ਰਤੀਸ਼ਤ ਸਹੀ ਹੈ ਸਿਧਾਣੇ ਬਾਈ ਦੀ ਗੱਲ, ਇਹ ਦੋਨੋ ਹੀ ਸਮਾਜ ਦੇ ਵੱਢੇ ਲੁਟੇਰੇ ਹਨ ਹਸਪਤਾਲ ਤੇ ਸਕੂਲ।
ਬਹੁਤ ਵਧੀਆ ਸੋਚ ਆ ਵੀਰ ਜੀ 🙏🙏🙏
ਬਠਿੰਡੇ ਵਾਲਿਓ ਇੱਕ ਮੌਕਾ ਲੱਖੇ ਸਿਧਾਣੇ ਨੂੰ ਜਰੂਰ ਦੇਵੋ ਉਹ ਆਪਣੇ ਲਈ ਹਾਂ ਦਾ ਨਾਅਰਾ ਮਾਰ ਰਿਹਾ ਆਪਾਂ ਨੂੰ ਵੀ ਉਸਦਾ ਸਾਥ ਦੇਣਾ ਚਾਹੀਦਾ ਵੀਰੋਤੁਸੀਂ ਪਹਿਲਾਂ ਵੀ ਕਿੰਨੇ ਲੀਡਰ ਦੇਖੇ ਹੋਣਗੇ ਤੁਹਾਡੇ ਨਾਲ ਕੀ ਕੁਝ ਕੀਤਾ ਉਹ ਯਾਦ ਕਰੋ ਤੇ ਇੱਕ ਵਾਰੀ ਦਿਲੋਂ ਸੋਚੋ ਇੱਕ ਮੌਕਾ ਜਰੂਰ ਦੇਵੋ ਲੱਖੇ ਸਿਧਾਣੇ ਨੂੰ ਜਦੋਂ ਪੰਜਾਬ ਦੀਆਂ ਵੋਟਾਂ ਹੋਣਗੀਆਂ ਫਿਰ ਬੇਸ਼ੱਕ ਨਾ ਪਾਇਓ ਜੇ ਨਾ ਤੁਹਾਡੇ ਲਈ ਭੁਗਤਿਆ
ਲੱਖੇ ਬਾਈ ਜੀ ਦਿਲੋ ਸਲੁਟ ਤੇਰੀ ਸੋਚ ਨੂੰ ਸਾਰੇ ਪੰਜਾਬੀ ਵੀਰਾ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਲੱਖੇ ਬਾਈ ਦਾ ਸਾਥ ਦਿਉ ਲੱਖੇ ਬਾਈ ਨੂੰ ਜਰੂਰ ਜਿਤਾਉਣ ਜੇ ਪੰਜਾਬ ਨੂੰ ਬਚਾਉਣਾ ਹੈ
ਲੱਖੇ ਵੀਰ ਦਾ ਸਾਥ ਦਿਉ ਬਠਿੰਡੇ ਵਾਲੇ ਵੀਰੋ ਇੱਕ ਮੋਕਾ ਜਰੂਰ ਦਿਉ ਬਹੁਤ ਵਧੀਆ ਸੋਚ ਐ ਸਾਡੇ ਰਾਜੇ ਵੀਰ ਦਾ ਵੋਟਾਂ ਪਾਉ ਵੀਰ ਨੂੰ
Lakha bai nu vote jarur pavo
Full support lakha sidhana veer ❤️
ਬਾੲੀ 24ਕੈਰਟ ਦਾ ਸੋਨਾ ਵਾਹਿਗੁਰੂ ਜਰੂਰ ਮਿਹਨਤ ਦਾ ਮੁੱਲ ਪਾਉਗਾ ਧੰਨਵਾਦ ਜੀ
90%✓✓✓✓ ਇਸ ਵਾਰ ਬਠਿੰਡੇ ਦੀ ਸੀਟ ਬਾਈ ਲੱਖਾ ਸਿੰਘ ਸਿਧਾਣਾ ਕੋਲ ਆਏਗੀ 🙏🙏
😂😂
😮lol@@Allinone-ni1pf
😂😂😂😂
Hahahahhaa🤣🤣🤣🤣🤣
ਬਿਲਕੁਲ ਬਾਈ ਜੀ
ਬਠਿੰਡੇ ਤੋਂ ਲੱਖੇ ਸਧਾਣੇ ਨੂੰ ਜਿਤਾਉਣਾ ਚਾਹੀਦਾ ਹੈ ਜਰੂਰ ਕਿਉਂਕਿ ਇਹੀ ਬੰਦਾ ਹੈ ਜੋ ਮਸਲੇ ਚੱਕ ਸਕਦਾ ਹੈ
deep sidhu nu glt bolya c
ਪੰਜਾਬ ਵਿੱਚ ਪੰਜਾਬੀ ਦੀ ਹੀ ਵੋਟ ਬਣਨੀ ਚਾਹੀਦੀ ਐ
😂😂😂
Right brother
@@HakamSingh-kr2md ਤੂੰ ਮੁਗ਼ਲ ਹਾਕਮ ਜਾਪਦਾ ਤੇਰਾ ਨਾਮ ਬੜਾ ਬਦਮਾਸ਼ਾਂ ਵਰਗਾ ਹੈ ਤੂੰ ਆਪ ਵੀ ਖਤਰਨਾਕ ਬੰਦਾ ਹੈ ਪੰਜਾਬ ਦੇ ਖਿਲਾਫ ਹੈਂ ਤੈਨੂੰ ਪ੍ਰਵਾਸੀ ਭਈਆ ਚੰਗਾ ਲੱਗਦੈ
You are right
Ryt ji
ਲੱਖਾ ਸਿਧਾਣਾ ਬਾਈ
ਲਖੇ ਦੀਆਂ ਸਾਰੀਆਂ ਗਲਾਂ ਸਚੀਆਂ ਹਨ। ਪੰਜਾਬ ਦੇ ਐਮ ਪੀਜ ਤੋਂ ਬਿਨਾਂ ਦੂਜੀਆਂ ਸਟੇਟਾਂ ਦੇ ਐਮ ਪੀ ਆਪਣੇ ਸੂਬੇ ਦੇ ਹਕ ਵਿੱਚ ਖੜਦੇ ਹਨ।
ਪ੍ਰਮਾਤਮਾ ਪੰਜਾਬ ਨੂੰ ਬਚਾ ਲਵੇ ਕਿਓਕਿ ਸਾਡੇ ਲੋਕ ਹੀ ਪੰਜਾਬ ਨੂੰ ਉਜਾੜਨ ਤੇ ਫਿਰਦੇ ਆ।🙏🙏 ਪਹਲਾ ਵਰਗਾ ਪੰਜਾਬ ਬਣ je
ਜੇ ਕੋਈ ਸੁਧਰ ਗਿਆ ਹੈ ਤਾਂ ਪੱਤਰਕਾਰ ਵੀਰੇ ਪੰਜਾਬ ਦਾ ਭਲਾ ਜੇ ਕੋਈ ਕਰਨਾ ਚਾਹੁੰਦਾ ਤਾਂ ਕਰ ਲੈਣ ਦਿੳੁ ਸਰਕਾਰ ਚਾਹੁੰਦੀ ਪੰਜਾਬ ਵਿੱਚ ਨਸ਼ਾ ਅਤੇ ਬੇਰੁਜ਼ਗਾਰੀ ਖਤਮ ਨਾ ਹੋਵੇ
ਲੱਖਾ ਸਿੰਘ ਸਿਧਾਣਾ ਜ਼ਿੰਦਾਬਾਦ ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ
ਲੱਖਾ ਮਕੜੀ ਤੇ ਸਿਮਰਾ ਮਾਨ ਨਿਹਾਇਤ ਘਟੀਆ ਬੰਦੇ
ਜ਼ਿਨੀਆਂ ਵੀ ਸਾਰੀਆਂ ਟੱਠ, ਚੋਰ ਪਾਂਰਟੀਆਂ ਲ਼ੋਕ ਜ਼ਾਂਨ ਗ਼ਏ ਹਣ ਤੇ ਚੋਰਾਂ ਦੇ ਪੋਤੜੇ ਖੂਲ਼ ਗਏ ਹਣ। ਵੀਰ ਹੀਰਾਂ ਯੋਦਾਂ ਪੰਜ਼ਾਂਬ ਦਾ। ਸਲ਼ਾਂਮ ਆਂ ਯੋਦੇ ਦੀ ਸੋਚ ਨੂੰ।
ਹਰ ਗੱਲ ਤੱਥ ਨਾਲ ਕਰੀ ਆ ਵੀਰੇ
ਮੱਕੜ ਵੀ ਦਿਲ ਤੋਂ ਗਵਾਹੀ ਦਿੰਦਾ ਹੋਣਾਂ ਲੱਖਾ ਲੱਖ ਦੀ ਗੱਲ ਕਰ ਰਿਹਾ
ਲੱਖਾ ਸਧਾਣਾ ਬਾਈ ਸੱਚਾ ਬੰਦਾ ਤੇ ਇਹਨੂੰ ਬੋਟ ਪਾ ਕੇ ਜਰੂਰ ਜਿਤਾਓ
ਲੱਖੇ ਵੀਰ ਤੁਸੀਂ ਸੀ ਐਮ ਬਣੋ ਪੰਜਾਬ ਦੇ ਅਗਲੀਆਂ ਚੋਣਾਂ ਚ ਇਸ ਵਾਰ ਤੁਹਾਡੀ ਬਠਿੰਡੇ ਤੋਂ ਸੀਟ ਪੱਕੀ
ਵਾਹਿਗੁਰੂ ਸੱਚੇ ਪਾਤਸ਼ਾਹ ਲੱਖੇ ਵੀਰ ਨੂੰ 🤲 ਜਿਤ ਪ੍ਰਾਪਤ ਹੋਵੇ
ਮੱਕੜ ਸਾਬ ਅਪਣੇ ਬੱਚਿਆਂ ਦੀ ਜ਼ਰੂਰਤ ਪੂਰੀਆਂ ਕਰਨ ਦੀ ਹਿਮੰਤ ਸਾਰੇ ਮਾਪੇ ਰੱਖਦੇ ਆl
ਨਾਲੇ ਇਹ ਪੰਜਾਬ ਦੇ ਮੁੱਦੇ ਨਹੀਂ
ਲੱਖਾ ਬਾਈ ਜ਼ਿੰਦਾਬਾਦ ❤
ਸਾਡੇ ਸਾਰੇ ਪਰਿਵਾਰ ਲਾਣੇ ਦੀਆਂ ਵੋਟਾਂ ਲੱਖਾ ਸਿਧਾਣਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਜਾਣ ਗਿਆ ❤❤❤
Very good
ਮੱਕੜ ਵੀਰ ਤੁਸੀਂ ਵੀ ਗਲਤ ਗੱਲਾਂ ਨਾ ਕਰੋ ਪੰਜਾਬ ਦੇ ਪੁੱਤ ਹੋਕੇ ਥੋਡੇ ਵੀ ਨਾਮ ਪਿਸੇ ਸਿੰਘ ਲੱਗਦਾ ਥੋਨੂੰ ਵੀ ਪ੍ਰਵਾਸੀਆਂ ਵਿਰੁੱਧ ਬੋਲਣਾ ਚਾਹੀਦਾ ਹੈ ਪ੍ਰਵਾਸੀ ਹੁਣ ਪੰਜਾਬੀਆਂ ਨਾਲ ਧੱਕਾ ਕਰਨ ਲਾਗੇ ਜੇ ਕੋਈ ਕਾਨੂੰਨ ਨਾਂ ਬਣਾਇਆ ਤਾਂ ਇੱਕ ਦਿਨ ਆਪਣੇ ਗੁਰੂ ਘਰਾਂ ਤੇ ਵੀ ਇੰਨਾ ਦਾ ਕਬਜ਼ਾ ਹੋ ਜਾਣਾ ਅੱਧ ਪਚੱਧ ਤਾਂ ਹੋ ਗਿਆ 🙏 ਬੇਨਤੀ ਆ ਇਸ ਗੱਲ ਤੇ ਗੌਰ ਕਰੀਏ ਸਾਰੇ ਪੰਜਾਬੀ ਭਰਾ ਇੱਕ ਹੋਕੇ 🙏
Lakha Sidhana Bai Zindabad Waheguru Ji Mehr Kareyo Bai Te Bad Ton Bad Vote Payo Punjabiyo Bai Lakhe Nu
ਸਾਰਿਆ ਨੂੰ ਬੇਨਤੀ ਆ ਪੰਜਾਬ ਦੀ ਧਰਤੀ ਨੂੰ ਬਚਾਉਣ ਲਈ ਲੱਖੇ ਦੀ ਬਹੁਤ ਜਰੂਰਤ ਆ ❤
Lakha 100 percent right
ਸਮਝ ਵੀਰ ਜਰੁਰ ਆਉ ਜੇ ਕੋਈ ਸਮਝਾਉ ਗਾ ਤਾ ਸਭ ਕੁਝ ਸਮਝ ਆ ਜਾਂਦਾ ਹੈ ਸਾਰੇ ਪੰਜਾਬੀ ਵੀਰਾ ਨੂੰ ਧਿਆਨ ਦੇਨ ਦੀ ਲੋੜ ਹੈ
ਪੰਜਾਬ ਲਈ ਸੋਚਣ ਵਾਲਾਂ ਇਕੋ ਇਕ ਵੀਰ ਲੱਖਾਂ ਬਾਈ ਪੰਜਾਬ ਦਾ ਹੀਰਾ ਪੁੱਤ ਜਾਗਦੀ ਆ ਜ਼ਮੀਰਾਂ ਵਾਲਿਓ ਲੱਖੇ ਬਾਈ ਦਾ ਵੱਧ ਤੋਂ ਵੱਧ ਸਾਥ ਦਿਓ ਤਾਂ ਜ਼ੋ ਤੁਹਾਡੇ ਮੁਦਿਆਂ ਦੀ ਗੱਲ ਵਿਧਾਨ ਸਭਾ ਚ ਰੱਖ ਸਕਣ
ਬਠਿੰਡੇ ਵਾਲਿਓ ਜੇ ਲੱਖਾ ਸਿਧਾਣਾ ਮਾੜਾ ਹੁੰਦਾ ਹੁਣ ਨੂੰ ਆਮ ਆਦਮੀ ਪਾਰਟੀ ਵਿੱਚ ਕੋਈ ਵੱਡਾ ਲੀਡਰ ਹੁੰਦਾਆਮ ਆਦਮੀ ਪਾਰਟੀ ਦਾ ਤਾਂ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਸੀ ਕਿ ਇਸ ਵਾਰ ਸਰਕਾਰ ਬਣਾਵੇਗੀ ਜੇ ਉਹ ਚਾਹੁੰਦਾ ਤਾਂ ਇਸੇ ਸਰਕਾਰ ਵਿੱਚ ਖੜਾ ਹੋ ਜਾਂਦਾ ਆਪਾਂ ਵੋਟਾਂ ਵੀ ਪਾ ਦੇਣੀਆਂ ਸੀ ਪਰ ਉਸਨੇ ਇਦਾਂ ਨਹੀਂ ਕੀਤਾਕਿਉਂਕਿ ਉਸ ਦੀ ਸੋਚ ਪੰਜਾਬ ਪੱਖੀ ਹੈ ਉਸ ਨਾਲ ਬਹੁਤ ਖੁਸ਼ ਹੋ ਚੁੱਕਾ ਉਸ ਨੂੰ ਅੱਕ ਲਾ ਚੁੱਕੀ ਹੈ ਉਸਦਾ ਸਾਥ ਦੇਣਾ ਚਾਹੀਦਾ ਹੈ
Lakha sidhana jindabad full support 💪💪🙏🙏😍😍❤️❤️👌👌🌾🌾🚜🚜🚜🚜
Jarnaid aude rahe sadi kaum ch.
ਲੱਖਾ ਸਿਧਾਣਾ ਜਿੰਦਾਬਾਦ
ਸਾਡਾ ,, ਲੱਖ, ਲੱਖ ਲੱਖ,, ਲੱਖਾ ,, ਲੱਖਾ ਸਿਧਾਣਾ,, ਸ਼ਾਨ ੍ਹ ਪੰਜਾਬ ਦੀ ,, ਪੰਜਾਬ, ਪੰਜਾਬੀ ਪੰਜਾਬੀਅਤ ਦਾ,, ਮੁਦੲਈ ,, ਪੰਜਾਬ ਦੇ ਨੌਜਵਾਨ ਦਿਲਾਂ ਦੀ ਧੜਕਨ,, ਪੰਜਾਬ ,, ਦਾ ਸ਼ੇਰ ਪੁੱਤ,, ਭਾਈ,, ਲੱਖਾ ਸਿੰਘ ਸਿਧਾਣਾ,, ਆਬਾਦ ਰਹੇ ਜੀ।
ਸਿਆਸਤ ਵਿੱਚ ,, ਬਹੁਤ ਲੀਡਰ,, ਹਨ ,, ਜੋ ,, ਕਾਤਲ ਵੀ , ਰੰਗਦਾਰੀ ਵਾਲੇ, ਔਰਤਾਂ ਦੀ , ਇੱਜ਼ਤਾਂ, ਰੋਲਣ ਵਾਲੇ,, ਲੋਕਾਂ ਨੂੰ ,, ਲੁੱਟਣ ਵਾਲੇ, ਕੁੱਟਣ ਵਾਲੇ,, ਤੜੀਪਾਰ,, ਮੌਜੂਦ ਹਨ ਜੀ,,
ਦੂਜੇ ਪਾਸੇ, ਲੱਖਾ ਸਿਧਾਣਾ,, ਬਠਿੰਡਾ ਦੇ, ਟਿੱਬਿਆਂ ਵਿਚ,, ਉਗਿਆ,, ਸੂਹਾ ਫੁੱਲ ਗੁਲਾਬ ਦਾ,,
ਬਹੁਤ ਵਧੀਆ,, ਪੜ੍ਹਿਆ ਲਿਖਿਆ,, ਨੌਜਵਾਨ,, ਜੋ ਜਾਤਾਂ ਪਾਤਾਂ,,੍ ਤੋਂ ਉੱਪਰ ਉੱਠ ਕੇ,, ਚੱਲਣ ਵਾਲਾ , ਗੳਊ , ਗਰੀਬ , ਧੀਆਂ ਭੈਣਾ ਦਾ,, ਸਭ ਦਾ ਦਰਦ ਸਮਝਣ ਵਾਲਾ ,,ਬਜੁਰਗਾਂ ਬੱਚਿਆਂ,, ਸਭ ਦਾ ਪਿਆਰਾ,,,
ਬਚਪਨ ਵਿੱਚ ਕੀਤੀ ਗਈ, ਗਲਤੀ ਦਾ, ਅਹਿਸਾਸ ਕਰਦਿਆਂ,, ਮੁੜ ਤੋਂ ਸਬਕ ਲੈਣ,, ਅਤੇ, ਮੁਆਫ ਕਰਨਾ,, ਕਹਿਣ ਵਾਲਾ ਇਨਸਾਨ ਹੈ ਜੀ,,
ਬਹੁਤ,, ਸਾਲਾਂ ਤੋਂ,, ਲੱਖਾ , ਮੁੱਖ ਧਾਰਾ ਵਿੱਚ, ਆ ਕੇ,, ਪੰਜਾਬ ਦੇ ਲੋਕਾਂ ਦਾ,,੍ਹਮਦਦਗਾਰ ,, ਬਣਕੇ,, ਗਰੀਬ, ਬਜ਼ੂਰਗਾਂ, ਭੈਣਾਂ, ਭਰਾਵਾਂ ਦੀ,, ਸੇਵਾ ਕਰਨ, ਲੱਗਾ ਹੋਇਆ ਹੈ ਜੀ। ਧੰਨਵਾਦ ਜੀ।
Good lakha sidhana veer zindabad
ਲੱਖਾ ਵਧੀਆ ਬੰਦਾ ਆ ਪੰਜਾਬ ਆਲਿਉ ਮੋਕਾ ਸਾਂਭ ਲਿਉ
ਬਿਲਕੁਲ ਸਹੀ ਗੱਲ ਕਹਿੰਦਾਂ ਲੱਖਾ ਸਾਡੇ ਲੁਧਿਆਣੇ ਵਧੀਆ ਵੱਡੀਆਂ ਕੰਪਨੀਆਂ ਦੇ ਵਿੱਚ ਉੱਚ ਅਹੁਦੇ ਤੇ ਬੈਠੇ ਨੇ ਬਈਏ ਤੇ ਪੰਜਾਬੀ ਥੱਲੇ ਕੰਮ ਕਰਦੇ ਨੇ
People’s have to support nd vote for LAKHA SADANA
ਲੱਖਾਂ ਸਿਧਾਣਾ ਜ਼ਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ ਵੋਟ ਨਾਲ ਸਪੋਟ ਲੱਖਾਂ ਸਿਧਾਣਾ ਜ਼ਿੰਦਾਬਾਦ
ਜੇਹੜਾ ਚੱਜ ਦਾ ਬੁਲਾਰਾ ਹੁੰਦਾ ਓਨੁ ਲੋਕ ਮੌਕਾ ਨੀ ਦਿੰਦੇ ਲੱਖਾ ਕਿਨੀ ਵਾਰ ਖੜਾ ਵੋਟਾਂ ਚ ਪਰ ਲੋਕਾ ਜਿਤਾਯਾ ਨੀ ਇਹ ਬੋਲਦਾ ਵੀ ਆ ਪੰਜਾਬ ਦੇ ਮੁਦਿਆ ਤੇ ਏਸ ਵਾਰ ਸਾਰੇ ਛੱਡਕੇ ਲੱਖੇ ਨੂ ਮੌਕਾ ਦਵੋ
ਲੱਖਾਂ ਸਿਧਾਣਾ ਜ਼ਿੰਦਾਬਾਦ ਵੀਰ ਬਠਿੰਡਾ ਤੋ ਜਿਤਾਉਣ ਲੱਖੇ ਵੀਰ ਨੂੰ ਜਿਤਾਉਣ ਨਾਗਪੁਰ ਤੋਂ
ਲੱਖੇ ਬਾਈ ਦੀ ਸੋਚ ਬਹੁਤ ਚੰਗੀ ਆ , ਮੰਤਰੀਆਂ ਦੀ ਚਾਪਲੂਸੀ ਛੱਡ ਪੰਜਾਬ ਦੇ ਪੱਖ ਵਿੱਚ ਸੋਚੋ , ਲੱਖੇ ਬਾਈ ਨੂੰ ਵੋਟ ਪਾਓ , ਇੱਕ ਵਾਰ ਮੌਕਾ ਜ਼ਰੂਰ ਦਵੋ ॥
Yg Deep SIdhu bare lekhe de ki bechar c jroor dseo
ਦਿੱਪ ਸਿੱਧੂ ਨਾਲ ਵਿਚਾਰ ਨਹੀਂ ਸੀ ਮਿਲੇ ਉਹਦੂ ਚਲੋ ਬਾਅਦ ਚ ਲੱਖਾ ਸਵੀਕਾਰ ਵੀ ਕਰ ਗਿਆ ਦਿੱਪ ਬਾਈ ਵੀ ਮੁਆਫ ਕਰ ਗਿਆ ਭੁਲਾ ਗਿਆ ਸੀ ਗਿਲਾ ਸਿਕਵਾ
ਲਖੇ ਨੂੰ ਇਕ ਮੌਕਾ ਜਰੂਰ ਦਿਓ
ਲੱਖਾ ਸਿਧਾਣਾ ਬਾਈ ਨੂੰ ਜਿਤਾਓ
ਲੱਖੇ ਬਾਈ ਗੁਜਰ ਭਾਈ ਚਾਰਾ ਵੀ ਬੁਹਤ ਜਾਦਾ ਪੰਜਾਬ ਦੇ ਪਿੰਡਾਂ ਵਿੱਚ ਫੈਲ ਚੁੱਕਾ ਏ ਬੁਹਤ ਹੀ ਜਾਦਾ
ਲੱਖਾਂ ਸਿਧਾਨਾ ਜ਼ਿੰਦਾਬਾਦ ❤
22 ji lakha good zindabad
ਮਕੜ ਜੀ ਵਧੀਆ ਕਰ ਰਹੇ, ਹੋ।
ਲੱਖੇ ਬਾਈ ਨੂੰ ਇੱਕ ਵਾਰ ਜਰੂਰ ਬਣਾਉ ਭਰਾਵੋ
ਬਚਨ ਪੁਰੀ ਸਕੂਲ ਪਿੰਡ ਪੱਖੋ ਕਲਾਂ ਹੈ ਵੀਰ ਜੀ ਮਾਨਸਾ ਬਰਨਾਲਾ ਰੋਡ ਤੇ ਸਥਿਤ ਹੈ ਸੱਚ ਹੈ ਪੰਜਾਬੀ ਬੋਲਣ ਤੇ ਰੋਕ ਹੈ
ਬੁਹਤ ਵਦੀਆਂ ਗੱਲਾਂ ਲੱਖੇ ਬਾਈ ਦੀਆਂ
Lakha Sidhana zindabad 1 moka Lakhe nu from Bhatinda
ਜਿਉਂਦਾ ਰਹਿ ਲੱਖੇ ਬਾਈ, ਪੰਜਾਬ ਦਾ ਬੱਬਰ ਸ਼ੇਰ ਬਾਈ ਲੱਖਾ ਸਿੰਘ ਸਿਧਾਣਾ ਜੀ ❤
ਸਾਡਾ ਵੋਟ ਵਾਈ ਲੱਖੇ ਨੂੰ
ਦੇਸ਼ ਪੰਜਾਬ ਦਾ ਯੋਧਾ ਲੱਖਾ ਸਿੰਘ ਸਿਧਾਣਾ
ਲੱਖਾਂ ਬਿਲਕੁਲ ਸੱਚਾ ਬੰਦਾ ਪੰਜਾਬ ਦੇ ਲੋਕਾਂ ਨੂੰ ਲੱਖੇ ਬਾਈ ਦਾ ਸਾਥ ਦੇਣਾ ਚਾਹੀਦਾ
ਲੱਖੇ ਬਾਈ ਜੀ ਤੂੰ ਪੰਜਾਬ ਪੰਜਾਬੀ ਪੰਜਾਬੀਅਤ ਲਈ ਬੋਲਦਾਂ ਵਾਂ ਤਾਂਈ ਤੇਰੀ ਸਪੋਟ ਕਰਦੇ ਆਂ ਬਾਈ
ਲਾਲੇ ਦੀ ਤਾਂ ਆਪਣੀ ਜੇਲ੍ਹ ਹੈ ਤੇ ਅੰਮ੍ਰਿਤਪਾਲ ਸਿੰਘ ਨਾਲ ਕਿੰਨਾ ਧੱਕਾ ਹੋਇਆ ਉਹਦੀ ਮਾਂ ਪਰ ਰੋਈ ਨਹੀਂ ਤੀਹ ਸਾਲ ਤੋਂ ਸਿੰਘ ਅੰਦਰ ਬੈਠੇ ਉਹਨਾਂ ਦੇ ਘਰਦੇ ਕਿਵੇਂ ਉਡੀਕਦੇ ਹੋਣਗੇ
ਲੱਖਾ ਸਿਧਾਣਾ ਜਿੰਦਾਵਾਦ ਜਿੰਦਾਵਾਦ
ਆਪਣੇ ਲੋਕਾ ਨੂੰ ਵੀ ਮੋਕਾ ਦਿਓ ਜਦ ਆਪਣੇ ਲੋਕਾਂ ਨਹੀ ਚੁਣੋਗੇ ਤਾਂ ਤੁਹਾਡੇ ਕੰਮ ਕਿੱਦਾ ਹੋਣਗੇ ਫੇਰ ਬਆਦ ਵਿੱਚ ਪਛਤਾਉਣ ਦਾ ਕੀ ਫ਼ਾਇਦਾ ਪੰਜਾਬ ਵਾਰੇ ਆਪ ਵੀ ਸੋਚਣਾ ਚਾਹਿਦਾ ਹੈ
ਲੱਖਾ ਸਿਧਾਣਾ ਬਾਈ ❤❤❤❤❤
ਲੱਖਾ ਸਿਧਾਣਾ,,👌👌👌👌
ਪੈਸੇ ਕਮਾ ਕੇ ਡਾਕਟਰਾਂ ਨੂੰ ਦੇ ਦਿੰਦੇ ਹਾਂ ਇਹ ਪੈਸਾ ਕਮਾਉਣ ਦਾ ਕੀ ਫਾਇਦਾ ਲੱਖੇ ਦੀ ਗੱਲ ਬਿਲਕੁਲ ਸਹੀ ਹੈ
Sira LA gya bhai zindabad reh
ਲੱਖਾਂ bai ਜ਼ਿੰਦਾਬਾਦ
ghussi janta
💯
Good 👍
Lakha Siddharth bahut badhiya leader hai
ਲੱਖਾ ਵੀਰ ਪੰਜਾਬ ਦਾ ਮੂਖਮੰਤਰੀ ਬਣਨ ਦੇ ਕਾਬਿਲ ਹੈ
ਲੱਖਾਂ ਸਿਧਾਣਾ ਬਾਈ ਜਿੰਦਾਬਾਦ
ਪੰਜਾਬ ਪੰਜਾਬੀਅਤ ਜਿੰਦਾਬਾਦ !, ਲੱਖਾ ਸਿਧਾਣਾ ਜਿੰਦਾਬਾਦ