Avad Ojha Sir ਦਾ Punjab, Sikh ਅਤੇ Political ਹਾਲਾਤਾਂ ਤੇ ਵੱਡਾ ਇੰਟਰਵਿਊ | EP. 70 |Avad Ojha Sir |SMTV|

Поделиться
HTML-код
  • Опубликовано: 5 окт 2024
  • Avad Ojha Sir ਦਾ Punjab, Sikh ਅਤੇ Political ਹਾਲਾਤਾਂ ਤੇ ਵੱਡਾ ਇੰਟਰਵਿਊ| EP. 70 | Simranjot Singh Makkar | SMTV |
    #avadhojhasir #bjp #punjab #simranjotsinghmakkar #goldentemple #1984punjab #manmohansingh #drmanmohansingh #gdp

Комментарии • 1,5 тыс.

  • @bahmnology
    @bahmnology 8 месяцев назад +120

    ਮੱਕੜ ਸਾਬ੍ਹ ਅੱਜ ਕਿੱਤਾ ਵਧੀਆ ਬੰਦੇ ਦਾ ਇੰਟਰਵਿਊ 👍 ਸ਼ੁਕਰ ਕੋਈ ਪੰਜਾਬ ਤੋਂ ਬਾਹਰ ਨਿਕਲੀਆਂ 🙏👍
    ਬਹੁਤ ਬਹੁਤ ਮੁਬਾਰਕਾਂ ਤੇ ਬਹੁਤ ਸ਼ੁੱਭਕਾਮਨਾਵਾਂ 👍

    • @palkaur-vp7bi
      @palkaur-vp7bi 8 месяцев назад

      Oh so now blame everything on sikhs, haramkhor darbaar sahib per attack ki tiyaari 2 saal se thi aur sant Ji 6 months phele waha gye, baki Jo 40+ aur gurdwara per attack kiya waha tu sant Ji nahi the? Aur guru sahib never wanted to come out because he said Hindus and Muslims can’t be trusted but 5 piyaare da hukam maniya and fer ki hoya sab nu pta, sant Ji learned from guru sahib. Haramkhor itna hi hai tu operation blue star ki documents public kro. Hindu ko kabhi bhi maaf nahi ker sakte 1984 ki liye, aur ek baat sant Ji ne bahut baar bula bhi aur dr. Swami se bhi bola ki indra mere se kyun nahi multi, haramkhor Hindu kateeda aa jandiya bolan nu but zero knowledge of history.

  • @babbujass
    @babbujass 7 месяцев назад +45

    ਇੱਕ ਦਾਇਰੇ ਨੂੰ ਬੰਨ੍ਹਣਾ ਤੇ ਉਸ ਤੇ ਡੱਟੇ ਰਹਿਣਾ ਕੋਈ sir to ਸਿੱਖੇ as a teacher ❤ ਸਰਬੱਤ ਦਾ ਭਲਾ 🙏🏻

  • @GurwinderSingh-mw8iu
    @GurwinderSingh-mw8iu 8 месяцев назад +102

    ਪੰਜਾਬ ਦਾ ਮਹੌਲ ਸਿਆਸਤ ਨੇ ਘੱਟ ਖਰਾਬ ਕਰਨਾ ਪਰ ਜਿਹੜੇ ਪੱਤਰਕਾਰ ਜਿਆਦਾ ਧਰਮਿਕ ਇੰਟਰਵਿਉ ਲੈਂਦੇ ਓਹਨਾ ਨੇ ਆਪਸ ਚ ਫੁੱਟ ਜਰੂਰ ਪਵਾ ਦੇਣੀ..

    • @SukhwinderSingh-dq9dh
      @SukhwinderSingh-dq9dh 8 месяцев назад +3

      Bilkul

    • @Sv640-i8f
      @Sv640-i8f 8 месяцев назад +3

      True

    • @HindAab-zb2gk
      @HindAab-zb2gk 8 месяцев назад +5

      shi paji,, Hindu Sikh Hindu Sikh, sikh guse ae,,
      Koi smajave Makkar nu, kise school vich ja the kise Pundit te jat di yari dekh...
      eh rishete rooh de ae,,,
      Makkar varge aag laun nu kale ae

    • @rahulraheja4943
      @rahulraheja4943 8 месяцев назад +1

      You said it right bro.. Eh always govt nu blame krde ne bs. Peace aap khrab krde ne fer govt ta action lyegi

    • @harsimranbajwa379
      @harsimranbajwa379 8 месяцев назад

      Bilkul solha Anne sachi gal kitti hai veerji

  • @herry4702
    @herry4702 8 месяцев назад +122

    ਓਝਾ ਜੀ ਨੇ ਬੋਹਤ ਵਧੀਆ ਜਵਾਬ ਦਿੱਤਾ ਹਰੇਕ ਸਵਾਲ ਦਾ। ਹੁਣ ਸਾਨੂੰ ਖਾਣ ਸਰ ਦੇ ਨਾਲ ਵੀ ਇੱਕ ਇੰਟਰਵਿਊ ਚਾਹੀਦਾ ਹੈ। 😀

    • @1mprince.
      @1mprince. 8 месяцев назад +2

      Dujya to validation lena shado j tusi guru Gobind singh de pot ho te! Shera nû kisi kolo validation len di lod nahi!!

    • @musclehutbodybuilding2583
      @musclehutbodybuilding2583 8 месяцев назад +2

      Sikhi te Sikhism te punjab kisi de moho sifat sunke mahaan nahi ban sakde eh already mahaan haan

  • @gurpreetbrar1133
    @gurpreetbrar1133 8 месяцев назад +14

    ਹਿੰਦੂ ਸਿੰਘ ਦਾ ਮਸਲਾ ਨਹੀ ਮਸਲਾ ਸਾਰਾ ਸਿਆਸਤ ਦਾ ਆਮ ਲੋਕਾ ਦਾ ਆਪਸ ਵਿੱਚ ਬਹੁਤ ਮੋਹ ਪਿਆਰ ਹੈ ਪਰ ਸਿੱਖਾ ਨਾਲ ਹਮੇਸ਼ਾ ਧੱਕਾ ਕੀਤਾ ਗਿਆ ਅਜੇ ਵੀ ਗੁਨਾਹਗਾਰਾ ਨੂੰ ਟੱਗ ਦੇਣ ਤਾ ਸਿੱਖਾ ਦੀ ਨਿਰਾਸ਼ਾ ਖਤਮ
    ਹੋ ਜਾਵੇਗੀ

    • @pranavkanwar7052
      @pranavkanwar7052 8 месяцев назад

      shi gall aa veere sannu vi samjh ni aa reha ki eh ohnaa katilan nu tangde kyon nhi han. Ehna di majboori meri samaj ton baahr hai

  • @RaviKumar-yp1co
    @RaviKumar-yp1co 8 месяцев назад +26

    Ojha ji ne saddi maa boli Punjabi nu inna changi tarah samajh bahot sohne jawab ditte.
    Ajehi samajh punjab atte isde loka atte dharam nu laike bahot ghatt loka vich he hai.. Ojha ji da bahot bahot dhannwad

    • @fanofsidhumoosewla
      @fanofsidhumoosewla 5 месяцев назад +1

      Bhai ASI bhi punjabi bol sakde aa asi ta kade punjab ni aye c per Sanu Punjabi bolni aundi aa moosewala bhai de gane nu sun ke ❤️bai ji je mere Punjabi bolne de wich koi mistake Hui a ta dasio jarur please 🙏

  • @madhukar9912
    @madhukar9912 8 месяцев назад +17

    ਓਏ ਦਿਲ ਖੁਸ਼ ਕਰਤਾ ਤੁਸੀ ਓਝਾ ਸਾਬ।
    ਵਾਹਿਗੁਰੂ ਚੜਦੀ ਕਲਾਂ ਚ ਰੱਖਣ

  • @ranapattu2707
    @ranapattu2707 8 месяцев назад +499

    ਦਰਬਾਰ ਸਾਹਿਬ ਵਿੱਚ ਤਾਂ ਸੰਤ ਜਰਨੈਲ ਸਿੰਘ ਜੀ ਬੈਠੇ ਸੀ ਪਰ ਬਾਕੀ ਜੌ 37 ਗੁਰੂ ਘਰਾਂ ਤੇ ਅਟੈਕ ਕੀਤਾ ਗਿਆ ਕੀ ਉੱਥੇ ਸੰਤ ਜਰਨੈਲ ਸਿੰਘ ਜੀ ਬੈਠੇ ਸੀ? 🙏🙏🙏

    • @LallySandhu-xh6uv
      @LallySandhu-xh6uv 8 месяцев назад +28

      EH MAKKAD JAN BUJH KE KISE NU VI EXOERT OPINION DEN LYI BULA LAINDA .

    • @shamshersingh-gx3gs
      @shamshersingh-gx3gs 8 месяцев назад +69

      Bhundrawale nu bahar aa ke larna chahida c

    • @ranapattu2707
      @ranapattu2707 8 месяцев назад +64

      @@shamshersingh-gx3gs ਕਿਉ ਬਹਾਰ ਆਉਣਾ ਚਾਹੀਦਾ ਸੀ ਉਹ ਆਪਣੇ ਪਿਉ ਦੇ ਘਰ ਵਿੱਚ ਬੈਠਾ ਸੀ ਬਾਕੀ ਰਹੀ ਗੱਲ ਜੌ ਬਾਕੀ 37 ਗੁਰੂ ਘਰਾਂ ਤੇ ਅਟੈਕ ਕੀਤਾ ਉੱਥੇ ਭਿੰਡਰਾਂ ਵਾਲਾ ਬੈਠਾ ਸੀ 🤔

    • @shamshersingh-gx3gs
      @shamshersingh-gx3gs 8 месяцев назад +44

      @@ranapattu2707 sada vi peo aa kale bhindrawale da ni. Beadbi krva k rakh ti.

    • @JaskiratSingh-pg5fx
      @JaskiratSingh-pg5fx 8 месяцев назад +18

      @@Tadkapunjabionline fr tusi ki chaune v indra di juti chat de ju ohnaa pise turiye

  • @peaceofmind5515
    @peaceofmind5515 8 месяцев назад +57

    ਸਾਰੀਆਂ ਸਮੱਸਿਆਵਾਂ ਦੇ ਨਾਲ-ਨਾਲ ਸਾਨੂੰ ਇਹ ਵੀ ਸਵਿਕਾਰ ਕਰਨਾ ਚਾਹੀਦਾ ਹੈ ਕਿ ਅਸੀਂ ਖੁਦ ਨੂੰ ਵੀ ਬਦਲਣਾ ਪਵੇਗਾ ਅਸੀਂ ਅੱਜ ਵੀ ਖੇਤੀ ਤੱਕ ਹੀ ਸੀਮਿਤ ਹਾਂ ਭਾਵ ਇਹ ਹੈ ਕਿ ਅਸੀਂ ਅਨਾਜ ਪੈਦਾ ਕਰਕੇ ਵੇਚਣ ਤੇ ਹੀ ਰੁਕੇ ਹੋਏ ਹਾਂ, ਦੁੱਧ ਚੋਣਾ ਤੇ ਵੇਚ ਦੇਣਾ, ਇਸੇ ਤਰ੍ਹਾਂ ਸਬਜ਼ੀ ਆਦਿ, ਅਸੀਂ ਸਿਰਫ ਮੂਲ ਅਨਾਜ ਤੇ ਖਾਧ ਪਦਾਰਥਾਂ ਨੂੰ ਪੈਦਾ ਕਰਕੇ ਵੇਚ ਰਹੇ ਹਾਂ ਜਦੋਂ ਕਿ ਸਾਨੂੰ ਇਸ ਦੇ ਅਲੱਗ ਅਲੱਗ ਕੋ ਪ੍ਰੋਡਕਟ ਖੁਦ ਬਣਾ ਕੇ ਬਜਾਰ ਵਿੱਚ ਭੇਜਣੇ ਚਾਹੀਦੇ ਹਨ

    • @NostalgicVEVO
      @NostalgicVEVO 8 месяцев назад +1

      true how can we compete with heavily industrialized states ? more instability in punjab will again drive away industries to UP

    • @vishvajitkumar9497
      @vishvajitkumar9497 8 месяцев назад +2

      bilkul sahi

    • @lalitkumar-mj2rp
      @lalitkumar-mj2rp 8 месяцев назад

      G bilkul👍👍

    • @Athletes408
      @Athletes408 7 месяцев назад +1

      Veer phla bnda tu cmmnta ch jine ene vdia gl kri aa nhi te ethe sare ik duje nu dosh deyi jande Punjab khrab krn aale v saadhe hi log ne bahro koi ni aya ethe Kai bnde eho jehe v cmmnt krn de jede laa k tika te din kd de te ethe aa k lecture deyi jande mkd Saab ne glt interview leya 😂😂😂😂😂 khud nu sudharo phla

    • @peaceofmind5515
      @peaceofmind5515 7 месяцев назад +1

      @@NostalgicVEVO ਵੀਰ ਜੀ, ਅਸੀਂ ਸਿਰਫ ਦੋ ਫਸਲਾਂ ਝੋਨੇ ਤੇ ਕਣਕ ਤੱਕ ਹੀ ਸੀਮਿਤ ਹੋ ਗਏ, ਉਹਨਾਂ ਨੂੰ ਵੀ ਅਸੀਂ ਬਸ ਪੈਦਾ ਕਰ ਕੇ ਸਿੱਧਾ ਮੰਡੀ ਵਿਚ ਵੇਚ ਕੇ ਸੋਚਦੇ ਹਾਂ ਕਿ ਸਾਡਾ ਕਿਸਾਨ ਤਰੱਕੀ ਕਿਉ ਨਹੀ ਕਰ ਪਾ ਰਿਹਾ..... ਆਪਣੇ ਘਰ ਤੱਕ ਲਈ ਸਬਜੀ ਨਹੀਂ ਉਗਾ ਸਕਦੇ ਅਸੀਂ ਹੁਣ। ਸਿਰਫ ਸਰਕਾਰਾਂ ਅਤੇ ਪ੍ਰਸ਼ਾਸਨ ਨੂੰ ਦੋਸ਼ ਦੇ ਕੇ ਅਸੀਂ ਆਪਣੀ ਜਿੰਮੇਵਾਰੀ ਤੋਂ ਭੱਜ ਨਹੀਂ ਸਕਦੇ ਅਤੇ ਨਾ ਹੀ ਇਸ ਨਾਲ ਕੋਈ ਸੁਧਾਰ ਹੋਣਾ

  • @aspirants1843
    @aspirants1843 5 месяцев назад +15

    32:48 Youth leader Ravindra Singh bhati ❤🌻 tq ojha sir for addressed

  • @theaceproduction1735
    @theaceproduction1735 8 месяцев назад +14

    ਸਾਨੂੰ ਹਰ ਇਕ ਨੂੰ ਜਿਨੇ ਵੀ ਇਹਨਾ ਦੀ ਗੱਲ ਸੁਣੀ , ਉਹਦੇ ਤੇ ਅਮਲ ਕਰਨਾ ਚਾਹੀਦਾ , ਪੰਜਾਬ ਲਈ ਕੁਝ ਕਰਨਾ ਚਾਹੀਦਾ , ਸਕੂਮ ਇਹ ਦੇ ਗਏ ਕੇ ਯੂਥ ਕੁਝ ਕਰੇ । ਹੋਵੇ ਇਕਠੇ ਵੀਰ ਤੇ ਕੁਝ ਭਰਾ ਸਾਡੇ ਇਹਦੇ ਚ ਪੂਠਾ ਸੋਚ ਲਾ ਬਹਿ ਗਏ , ਉਹਨਾ ਨੂੰ ਲੱਖਾ ਦੀਆ ਲਾਹਨਤਾ 🙏🏻

  • @jassBM.
    @jassBM. 8 месяцев назад +75

    ਅਵਧ ਓਝਾ ਸਰ ਤੇ ਖਾਨ ਸਰ ਦੇ ਇੰਟਰਵਿਊ ਸੁਣਨ ਵਾਲੇ ਹੁੰਦੇ ਮਾਨਸਿਕ ਮੁਸ਼ਕਿਲਾਂ ਦੇ ਹੱਲ ਇਹਨਾਂ ਕੋਲ ਆ

    • @sandeepsinghlovely4009
      @sandeepsinghlovely4009 8 месяцев назад

      ਸਰਚ ਕਰਿਓ Rational world te ਓਹਨੂੰ ਦੇਖਣਾ ਸੁਰੂ ਕਰੋ।

    • @user-og4in5yx2i
      @user-og4in5yx2i 8 месяцев назад

      ਓਥੇ ਕੀ ਹੈ ਜੀ??​@@sandeepsinghlovely4009

    • @SatpalVerma000
      @SatpalVerma000 8 месяцев назад

      ਲੰਨ ਆ

    • @SatpalVerma000
      @SatpalVerma000 8 месяцев назад

      @@amitsharma1337 daddy teri mu*mmy de janda vi aa. 😆 🤣

    • @mandakinijha1116
      @mandakinijha1116 8 месяцев назад

      Ex muslim Zafar heretic bhi Bhai
      ​@@sandeepsinghlovely4009

  • @bhupendersingh4288
    @bhupendersingh4288 8 месяцев назад +40

    ਖਾਲਸ ਖੁਲਾਸਾ ਕੀਤਾ ਹੈ ਭਾਈ ਸਾਹਿਬ ਨੇ ਅੱਸਲ ਸੱਚਾਈ ਹੈ ਇੰਡੀਆ ਦੇ ਲੋਕੋ ਸਮਝੋ ਖਾਸ ਕਰਕੇ ਪੰਜਾਬੀਆਂ ਨੂੰ ❤

  • @ਕੁਦਰਤਹੀਰੱਬਹੈ
    @ਕੁਦਰਤਹੀਰੱਬਹੈ 8 месяцев назад +23

    ਗੁਰੂ ਨਾਨਕ ਪਾਤਸ਼ਾਹ ਜੀ ਦੀ ਨਿਰਮਲ ਵਿਚਾਰਧਾਰਾ ਦੇ ਪੈਰੋਕਾਰ ਸਿੱਖਾਂ ਨੂੰ ਪਰੇਸ਼ਾਨੀ ਹਿੰਦੂਆਂ ਤੋਂ ਨਹੀਂ, ਉਹਨਾਂ ਦੀ ਸੋਚ ਉਪਰ ਕਬਜ਼ਾ ਜਮਾਈ ਬੈਠੇ ਬ੍ਰਾਹਮਣਵਾਦ ਤੋਂ ਹੈ ਜੋ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਦੇ ਵਿਰੋਧ ਵਿੱਚ ਬਚਿੱਤਰ ਨਾਟਕ/ਤਿਰਿਆ ਚਰਿੱਤਰ ਵਰਗੀਆਂ ਅਸ਼ਲੀਲ ਰਚਨਾਵਾਂ ਲਿਖ/ ਲਿਖਵਾ ਕੇ ਤੇ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਦੀਆਂ ਲਿਖਤਾਂ ਦੱਸ ਕੇ ਲਗਾਤਾਰ ਸਾਜ਼ਿਸ਼ਾਂ ਰਚਦਾ ਆ ਰਿਹਾ ਹੈ ।

    • @bigilbeast4689
      @bigilbeast4689 8 месяцев назад +1

      Je zaat de hankre Bharman di soch to pershani hundi ta.... Punjab vich zaat de hankre Bharman di diti zaat wale Hankre jatt na hunde....

    • @ishaanrohmetra3447
      @ishaanrohmetra3447 8 месяцев назад +1

      hr chiz baman kithe ajande ne
      jattwad ki aw?

    • @Advanceskills-wf2uk
      @Advanceskills-wf2uk 7 месяцев назад

      L

  • @Kaur_3498
    @Kaur_3498 8 месяцев назад +24

    Avadh ojha sir di bht alag e clarity hai har gl lyi , mere kol 3-4 videos save ne ojha sir di ,mai roj dekhdi aa, thanks for the interview 👍👍

    • @JasvirKaur-df4vj
      @JasvirKaur-df4vj 8 месяцев назад +1

      Ojha doesn't know the soul & mentality of Punjab also doesn't understand 0.1percent of Sikh ideology and Principal.

    • @Kaur_3498
      @Kaur_3498 8 месяцев назад +7

      ​@@JasvirKaur-df4vj okk sister naa dekho fer ,Sanu ta vadia lgde ne ,asi ta dekhange

    • @gurdeepsarao5
      @gurdeepsarao5 8 месяцев назад +2

      AAP na koi kitab padeo, tuhanu hrek time ik baba chida Pooja krn lyi

    • @Kaur_3498
      @Kaur_3498 8 месяцев назад

      @@gurdeepsarao5 bewakoof insan oh history de professor ne koi baba ni

    • @Kaur_3498
      @Kaur_3498 8 месяцев назад +6

      @@gurdeepsarao5 sir mai civil de paper de ri a tahi ohna nu dekhdi a ,eh history de professor ne koi baba ni ,tuc na dekho tuhanu koi force ni kr rea dekhn lyi

  • @jassBM.
    @jassBM. 8 месяцев назад +20

    ਕਿਆ ਬਾਤ ਮੱਕੜ ਸਾਬ 💣💥 ਅਵਧ ਔਝਾ ਸਰ ਲੇਜੇਂਡ 👏

  • @Beststatus00007
    @Beststatus00007 7 месяцев назад +2

    Zindagi vich pehli interview aa Jo Bina skip kite Puri dekhi wah

  • @97_AkashUSA
    @97_AkashUSA 7 месяцев назад +6

    ਮਾਣ ਹੈ ਅਰਜਣਾ ਅਸੀਂ ਪੰਜਾਬੀ ਏਹ ਤੋਂ ਵੱਡਾ ਖਿਤਾਬ ਨੀ ਹੋਣਾ ❤️🇮🇳

  • @kscarworldmalsian4408
    @kscarworldmalsian4408 8 месяцев назад +15

    ਮੁਗ਼ਲ ਸਰਕਾਰ ਦੇ ਖ਼ਿਲਾਫ਼ ਲੜੀ ਗਈ ਲੜਾਈ ਨੂੰ ਚਲਾਕ ਲੋਕਾਂ ਨੇ ਸਿੱਖ ਵਰਸਿਸ ਮੁਸਲਿਮ ਬਣਾਤਾ। ਪ੍ਰੰਤੂ ਅੰਗਰੇਜ਼ੀ ਸਰਕਾਰ ਦੇ ਖ਼ਿਲਾਫ਼ ਲੜੀ ਗਈ ਲੜਾਈ ਨੂੰ ਇਸਾਈਆਂ ਦੇ ਖ਼ਿਲਾਫ਼ ਕਹਿਣ ਦੀ ਬਜਾਏ ਅਜ਼ਾਦੀ ਦੀ ਲੜਾਈ ਐਲਾਨ ਦਿੱਤਾ। ਇਹ ਦੋਹਰੇ ਮਾਪਦੰਡ ਦੇ ਸ਼ਿਕਾਰ ਹਨ ਸਿੱਖ । ।

    • @MaaDesanJasvirSingh
      @MaaDesanJasvirSingh 8 месяцев назад +2

      ❤🎉100🎉👍

    • @shivanisharma7724
      @shivanisharma7724 8 месяцев назад +1

      Mughal sarkar khilaf ldai kis gal to c?
      O islam ch convert krna chahunde c. Ehi gal to hi takkar diti c guru saheb ji ne.

    • @harshdeepsingh8211
      @harshdeepsingh8211 8 месяцев назад

      ​@@shivanisharma7724islam ch convert krna ik political motivation jisda aam musalmaana da koi relation nhi c

    • @shivanisharma7724
      @shivanisharma7724 8 месяцев назад +2

      @@harshdeepsingh8211 Political hunda ta ek time baad khatm ho janda. Aje tkk v ehi hal e.

    • @samans4202
      @samans4202 8 месяцев назад +2

      Because Mughala da sab ton mukh agenda dusrey Dharma uper apne dharam thopna si . Aurangzeb ne ki kita , sahibzadeyan nu ki kiha giya , banda bahadaur , bhai mani Singh , guru teg bahadur ji di shahadat sab dharam nu bachaon diya ladayiya san jadon ke Angreza (East India Company) da main maqsad business karna , Paisa kamona , India da kacha mall lut ke ethe apniya millan da tiyar mal ithe vechna si . Ethon tak ke Christian missionaries nu vi East India company ne support nahi kita . Oh apne taur te Christianity da parchar karde rahe na ke mughl haqumat vangu talvar de zor te dharam failonde rahe

  • @lovebaath1840
    @lovebaath1840 8 месяцев назад +82

    Bhut vadia makkar sahab meri dilo issha c k tuc ojha sahab di interview kro ...bhut sara pyar makkr sahab ❤❤

    • @BaljitKaur-i1k8m
      @BaljitKaur-i1k8m 8 месяцев назад +4

      Bai panjabi history panjabi culture panjabi sahit bhout mahaan hai je asi os nu pad layi ee tan ojja sir kuj vi nahi.

    • @Arya-rz5tr
      @Arya-rz5tr 8 месяцев назад +2

      ​@@BaljitKaur-i1k8mAcha Ji Sikh da matlab bhi pta ki hunda tnu Pelha pta kr koi Insan chota hove ya Vada Hindu hove ya muslim Uss tu kush na kush jarur sikho

    • @BaljitKaur-i1k8m
      @BaljitKaur-i1k8m 8 месяцев назад +1

      @Arya-rz5tr hanji thudi boli ton pata chal reha hai ke tusi ki ki sikha hai chote vada ton baki mai koi sikh di gal nahi kiti.

    • @user-fv4k54
      @user-fv4k54 8 месяцев назад

      Ajj Punjab ko Mugloo ke Aulaad Hindu government loot rehi hai.kea badlla ajj tak Punjab kay leay.Tabb Mugallu nay loota fir British nay Ajj black 🐈‍⬛ dogs brahmina nay.

  • @Udayveer0440
    @Udayveer0440 8 месяцев назад +61

    Aaj pehli war I watched ur full interview because of sir. Very good 👍

    • @palkaur-vp7bi
      @palkaur-vp7bi 8 месяцев назад

      Hindu kateeda ta karan giya hi, Oh so now blame everything on sikhs, haramkhor darbaar sahib per attack ki tiyaari 2 saal se thi aur sant Ji 6 months phele waha gye, baki Jo 40+ aur gurdwara per attack kiya waha tu sant Ji nahi the? Aur guru sahib never wanted to come out because he said Hindus and Muslims can’t be trusted but 5 piyaare da hukam maniya and fer ki hoya sab nu pta, sant Ji learned from guru sahib. Haramkhor itna hi hai tu operation blue star ki documents public kro. Hindu ko kabhi bhi maaf nahi ker sakte 1984 ki liye, aur ek baat sant Ji ne bahut baar bula bhi aur dr. Swami se bhi bola ki indra mere se kyun nahi multi, haramkhor Hindu kateeda aa jandiya bolan nu but zero knowledge of history.

    • @shashibejad444
      @shashibejad444 7 месяцев назад

      Ojha sir thoughts are very convenient, perceptions were very clear, positive. First time SMTV interview watched fully. Thanks to SMTV and Makkar sahab

  • @nitinsingh5023
    @nitinsingh5023 8 месяцев назад +6

    Best interview .. khalistan da asli matlb aaj pta chleya .. thank you so much

  • @harjassingh6786
    @harjassingh6786 8 месяцев назад +25

    Makkar Saab....as always.... shukrana..for this podcast. thanks 🙏

  • @gargprince5436
    @gargprince5436 8 месяцев назад +49

    ਮੱਕੜ ਬਾਈ ਵਿਕਾਸ ਦੀਵਯਕ੍ਰਿਰਿਤੀ sir ਨੂੰ ਵੀ ਲੈਅ ਕ ਆਯੋ

    • @iArshdeepSingh
      @iArshdeepSingh 8 месяцев назад +4

      Mushkil lagda veer kyonki Diviyakriti sir chheti interview nahi karde

    • @lovedeepsingh1405
      @lovedeepsingh1405 8 месяцев назад +1

      ਸਹੀ ਗੱਲ ਬਹੁਤ ਵਧੀਆ ਇਨਸਾਨ ਆ ਪਰ ਨਾਸਤਿਕ ਹਨ

    • @Libraryadda491
      @Libraryadda491 8 месяцев назад

      Oo nhi ande

    • @jashanpreetsingh0348
      @jashanpreetsingh0348 8 месяцев назад +1

      Leao ohna nu v

    • @THUMBPB73
      @THUMBPB73 7 месяцев назад

      Hun assal mudde shadd ke lokkan ton pushde phirye ke
      "battayi sir app kya sochte hai punjab ke baaree me"
      Oh brravo saeyaanne kehde ne "jinne muhh aonya gallan"

  • @anshulsharma8138
    @anshulsharma8138 8 месяцев назад +26

    This is a good initiative to give right direction to the youth of Punjab bring more teachers

  • @nirmalsingh864
    @nirmalsingh864 8 месяцев назад +10

    ਵਧੀਆ ਗਲ ਕਹੀ ਧੰਨਵਾਦੀ ਹਾਂ ਅਤੇ ਸਚ ਤੇ ਪਹਿਰਾ ਦੇਣ ਦੀ ਹਿੰਮਤ ਕੀਤੀ ਅਨੰਦ ਆ ਗਿਆ ਗੁਰੂ ਨਾਨਕ ਸਾਹਿਬ ਜੀ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ ਨਾਨਕ ਸਾਹਿਬ ਜੀ ❤❤❤❤❤।।

    • @surjitgill6411
      @surjitgill6411 8 месяцев назад +1

      ਇਹ ਬੀਜੇਪੀ ਦਾ ਟੱਟੂ ਹੈ ਨਜ਼ਾਰਾ ਕਾਹਦਾ ਆ ਗਿਆ

    • @SS-bz6hw
      @SS-bz6hw 8 месяцев назад

      ​@@surjitgill6411
      ਮੈਨੂੰ ਲੱਗਦਾ ਤੂੰ ਆਪ ਹੀ ਟੱਟੂ ਆ,
      ਥੋਡੇ ਵਰਗਿਆ ਨੂੰ ਪਤਾ ਨਹੀਂ ਚਾਹੀਦਾ ਕੀ ਆ??
      ਏਹ ਆਰਐਸਐਸ ਦੀ ਚਾਲ ਤੇ ਫਲਾਣਾ ਜੰਛੀਆਂ ਦਾ ਬੰਦਾ ਆ,ਇਸ ਤੋ ਉੱਤੇ ਥੋਡੀ ਸੋਚ ਨਹੀਂ ਜਾਂਦੀ, ਚਵਲ ਲੋਕ

    • @vm1fw
      @vm1fw 8 месяцев назад

      ​@@surjitgill6411Tu kisda tattu aa😂

  • @ishaanrohmetra3447
    @ishaanrohmetra3447 8 месяцев назад +36

    do interview with acharya prashant .
    he is also very educated and trying to remove stereotypes from hindu soceity.
    hope u will do someday.
    thank you MR. Makkar
    a viewer from jammu .

    • @palkaur-vp7bi
      @palkaur-vp7bi 8 месяцев назад

      Oh so now blame everything on sikhs, haramkhor darbaar sahib per attack ki tiyaari 2 saal se thi aur sant Ji 6 months phele waha gye, baki Jo 40+ aur gurdwara per attack kiya waha tu sant Ji nahi the? Aur guru sahib never wanted to come out because he said Hindus and Muslims can’t be trusted but 5 piyaare da hukam maniya and fer ki hoya sab nu pta, sant Ji learned from guru sahib. Haramkhor itna hi hai tu operation blue star ki documents public kro. Hindu ko kabhi bhi maaf nahi ker sakte 1984 ki liye, aur ek baat sant Ji ne bahut baar bula bhi aur dr. Swami se bhi bola ki indra mere se kyun nahi multi, haramkhor Hindu kateeda aa jandiya bolan nu but zero knowledge of history.

    • @Ratouli
      @Ratouli 7 месяцев назад

      Agree 💯

    • @gurdialsingh9863
      @gurdialsingh9863 7 месяцев назад

      💯

  • @Manpeta1869
    @Manpeta1869 8 месяцев назад +33

    ਉਜਾ ਸਰ ਦੇ ਵਿਚਾਰ ਬਹੁਤ ਵਧੀਆ ਨੇ🙏❤

  • @kuldeepkaur-uw8tn
    @kuldeepkaur-uw8tn 8 месяцев назад +16

    ਪੰਜਾਬੀ ਪੁਲਿਸ ਨੇ ਆਪਣੇ ਪੰਜਾਬੀ ਭਰਾ ਮਾਰੇ,ਇਹ ਗੱਲ ਇਹਨਾਂ ਨੂੰ ਬਹੁਤ ਸਹੀ ਲਗਦੀ ਆ ਕਿਉਕਿ, ਇਹਨਾਂ ਦੇ ਹੱਥ ਸਾਫ ਰਹੇ

    • @amritrehal90
      @amritrehal90 8 месяцев назад

      te bhagt singh de baal kattaun aali gall krke eh gandu dsda b bhgt singh sikhi to vadda eh dhalle aa bai channel aa

    • @Aman-pm5wc
      @Aman-pm5wc 8 месяцев назад

      A kon

  • @gopaldas2462
    @gopaldas2462 7 месяцев назад

    Aa Hundi Aa Asli Interview.. Makkar Saab Pehli Bar Pori Interview Dekhi bina skip Kre... Pehli Bar Kise Leland Bande di interview lyi Aa Tuc... Hun tuc dukki de bandyia Di interview laini Chado ji... Ojha Sir Is Great Man

  • @surekhathakur134
    @surekhathakur134 8 месяцев назад +22

    Great explanation of every thing 👏👏👏👏
    Our youth should understand and realize their situation.

  • @jaspalkaler5045
    @jaspalkaler5045 8 месяцев назад +2

    ਬਿਲਕੁੱਲ ਠੀਕ ਕਿਹਾ ਕਿ ਜੇ ਧਰਮ ਤੇ ਦੇਸ਼ ਵਿੱਚੋਂ ਇੱਕ ਚੁਣਨਾ ਪਵੇ ਤਾਂ ਦੇਸ਼ ਚੁਣਨਾ ਚਾਹੀਦਾ।

  • @maanyabavya
    @maanyabavya 8 месяцев назад +22

    Punjab is the land of reforms

  • @rupindersingh1950
    @rupindersingh1950 8 месяцев назад +22

    mai bahut vaar millya sir nu bahut izzat krde mere sardar hon de naam te

  • @Rajveer_singh___
    @Rajveer_singh___ 8 месяцев назад +8

    This is pure intellect conversation
    This is what every Indian should watch

  • @psrickyking
    @psrickyking 8 месяцев назад +24

    most intelligent and sensible conversation.

  • @singhsaab-jd4xl
    @singhsaab-jd4xl 8 месяцев назад +20

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @SandeepSingh-mv5lm
    @SandeepSingh-mv5lm 2 месяца назад

    Thank you for this nice interview.

  • @pushpindersingh185
    @pushpindersingh185 8 месяцев назад +16

    ਬਹੁਤ ਸੋਹਣੀ ਇੰਟਰਵਿਊ ਮੱਕੜ ਸਾਬ

  • @shounky4430
    @shounky4430 7 месяцев назад +1

    I really appreciate this interview, genuineness was spread out by the program.
    This is what happens when two educated people are doing the interview.

  • @jaimalsidhu607
    @jaimalsidhu607 8 месяцев назад +11

    ਬਹੁਤ ਵਧੀਆ ਵੀਚਾਰ ਹਨ ਭਾਈ ਸਾਹਿਬ ਜੀ ਦੇ

  • @SASfact1700
    @SASfact1700 2 месяца назад

    ਮਾਹੌਲ ਖ਼ਰਾਬ ਹੋਣਾ ਵਾਲਾ ਸਹੀ ਗੱਲ ਕਹੀ sir ਤੁਸੀਂ ਸਾਨੂੰ ਆਪਸ ਵਿਚ ਹੀ ਲੜਾ ਲੜਾ ਮਾਰ ਦੇਣਾ ਤੇ ਕਬਜ਼ਾ ਡੇਰਿਆਂ ਵਾਲਿਆਂ ਨੇ ਕਰਨਾ ਇਥੇ

  • @chamans3293
    @chamans3293 8 месяцев назад +20

    Maja aa gya makkar sahab ji awad sir mere favorite sir ne ❤

  • @trucker821
    @trucker821 8 месяцев назад +7

    Eh hundi samjhdaar bndeya di gall baat❤❤

  • @seemarani-rm6tn
    @seemarani-rm6tn 8 месяцев назад +6

    ਸ਼ੁਕਰੀਆ ਵੀਰ ਜੀ ਮਹਾਨ ਸ਼ਖਸੀਅਤ ਓਝਾ ਸਰ ਨਾਲ ਗੱਲਬਾਤ ਰਾਹੀਂ ਸਾਨੂੰ ਚੰਗੀ ਸਿਖਿਆ ਦੇਣ ਲਈ। 👍🙏

    • @nirmalsingh864
      @nirmalsingh864 8 месяцев назад +1

      ਵਧਾਈਆਂ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਤਹਾਨੂੰ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ ਨਾਨਕ ਸਾਹਿਬ ਜੀ ❤❤❤❤❤।।

  • @team47vlogs
    @team47vlogs 7 месяцев назад +1

    Ojha sir ਵੋਟ ਤੇ ਸਪੋਟ 👍👍👍👍👍👍

  • @PoojaKumari-ob6rs
    @PoojaKumari-ob6rs 8 месяцев назад +28

    Hello sir, I am from Bihar and watched your show the very first time. It was nice 👍👍

  • @gurdialbal6680
    @gurdialbal6680 8 месяцев назад +9

    Absolutely right. ---Gurnam Kaur

  • @pradeepsir3375
    @pradeepsir3375 8 месяцев назад +14

    Great 👍 Sr, sukria Sardar g🙏

  • @fukravlogger2452
    @fukravlogger2452 8 месяцев назад +12

    Svaad a gya ada da bnda hon ta sdi kdr pani hi pani a ❤

  • @Gurr.maan9
    @Gurr.maan9 8 месяцев назад +10

    ਰਾਜ ਕਰੇਗਾ ਖ਼ਾਲਸਾ ❤

    • @NikhilSoni-nl2py
      @NikhilSoni-nl2py 8 месяцев назад

      without sikhs hindus are unable to do anything..history proved this@@TrumpThomas123

  • @mindimaan5153
    @mindimaan5153 7 месяцев назад

    ਬਾਕੀ ਠੀਕ ਹੈ good job. ਅੱਗੇ ਤੋਂ ਚੜਦੀ ਕਲਾਂ ਚ ਰਹੋ. ਧੰਨਵਾਦ

  • @vickyramgarhia1882
    @vickyramgarhia1882 8 месяцев назад +7

    Makkr veera ma ojha sir nu last 2saal tou sun reha ta ma sir da lectures ta sir follow karda he is my teacher ta makkr veera ma tanu request karda ki tu c vikas divyakirti sir nu interview karo he is really deep and he talk about life ta manu lagda ki Punjab nu sir da view sunna chahida✌🏻makkr veera god bless you rabb tada ta meher kare❤️

  • @MANDEEPKAUR-tv9bp
    @MANDEEPKAUR-tv9bp 6 месяцев назад

    Thank you Sir, its so fantastic to hear the views in their respective languages. Its amazing that both did the discussions in their own languages and created a beautiful memory that regardless of our languages we still desire the same and want to build our Punjab in the strongest way as it should be... Once again Thanks for sharing the intellectual podcast.

  • @kuldeepkaur-uw8tn
    @kuldeepkaur-uw8tn 8 месяцев назад +4

    ਸਿੱਖ ਇਸ ਲਈ ਆਪਣਾ ਮੁਲਕ ਚਾਹੁੰਦੇ ਨੇ ਕੇ ਕੋਈ ਉਹਨਾਂ ਦੇ ਆਕਲ ਤਖ਼ਤ ਵੱਲ ਤੇ ਹੋਰ ਗੁਰੂ ਘਰਾਂ ਵੱਲ ਬੁਰੀ ਨਜ਼ਰ ਨਾਲ ਨਾ ਵੇਖੇ ਕੋਈ ਉਹਨਾਂ ਦੇ ਬੱਚਿਆਂ ਦੇ ਝੂਠੇ ਪੁਲਿਸ ਮੁਕਾਬਲੇ ਨਾ ਬਣਾ ਵੇ ਕਈ ਦਿੱਲੀ ਵਾਗੂੰ ਉਹਨਾਂ ਦੀ ਨਸਕੁਸ਼ੀ ਨਾ ਕਰੇ,ਸਿੱਖ ਕਿਸੇ ਧਰਮ ਨੂੰ ਨਫਰਤ ਨੀ ਕਰਦਾ ਨਾ ਕਿਸੇ ਵਿਅਕਤੀ ਨੂੰ ਬੱਸ, ਬੱਸ ਹਿੰਦੁਸਤਾਨੀਆਂ ਤੇ ਪਕਸਤਨਿਆਂ ਵਾਗੂੰ ਆਪਣੇ ਬਾਰੇ ਸੋਚ ਰਿਹਾ, ਤੁਸੀਂ ਆਪਣੇ ਪਰਿਵਾਰਾਂ ਦੀ ਸੁੱਖ ਮੰਗਦੇ ਹੋ, ਉਹ ਪੁੰਨ ਆ, ਫੇਰ ਸਿੱਖ ਜਦੋਂ ਇਹੋ ਗੱਲ ਕਹਿੰਦੇ ਨੇ ਤਾਂ ਉਹ ਗਲਤ ਹੋ ਜਾਂਦੇ ਨੇ ਕਿਉਂ, ਪਤਾ ਕਿਉਂ ਕਿਉਕਿ ਤੁਸੀਂ ਉਹਨਾਂ ਨੂੰ ਤੇ ਜ਼ੁਲਮ ਹੀ ਇਨ੍ਹਾਂ ਕੀਤਾ ਕਿ ਉਹਨਾਂ ਨੂੰ ਮਜਬੂਰ ਹੋ ਕਿ ਆਪਣਾ ਮੁਲਕ ਮੰਗਣਾ ਪੈ ਰਿਹਾ,ਤੇ ਸਾਡੇ ਹਿੰਦੂ ਭਰਾ ਕਦੇ ਸਰਕਾਰਾਂ ਦੇ ਵਿਰੁੱਧ ਸੜਕ ਤੇ ਨੀ ਆਏ ਸਿੱਖ ਦੇ ਹੱਕ ਵਿਚ , ਉਹਨਾਂ ਦੀਆਂ ਸਰਕਾਰਾਂ ਸੀ ਉਹ ਚਾਹੁੰਦੇ ਤਾਂ ਸਭ ਕੁਝ ਰੋਕਿਆ ਜਾ ਸਕਦਾ ਸੀ

    • @Desi_ev
      @Desi_ev 8 месяцев назад +1

      1857 my kya Kiya tha aap ne yade hai kya

  • @profarmer9087
    @profarmer9087 8 месяцев назад +2

    ਪੰਜਾਬ , ਜਿਸ ਨੂੰ ਲੱਗਦਾ ਪੰਜਾਬ ਪਿਛੜ ਗਿਆ ਪੰਜਾਬ ਦੱਬ ਗਿਆ ਪੰਜਾਬ ਰੁੱਕ ਗਿਆ ਥੋੜਾ ਰੁਕੋ ਪੰਜਾਬ ਆਪਣੀ ਪੁਰਾਣੀ ਪਹਿਚਾਨ ਫਿਰ ਸਥਾਪਿਤ ਕਰੇਗਾ ਦੁਨੀਆਂ ਦੇਖਗੀ

    • @devilzone1241
      @devilzone1241 8 месяцев назад

      Sirra sirra matlab kya hi baat hai sir g

    • @profarmer9087
      @profarmer9087 8 месяцев назад +1

      @@devilzone1241 sirra top class , सर्वुत्तम, शिखर

  • @rajsinghgill7999
    @rajsinghgill7999 8 месяцев назад +8

    Sir diya galayain bilkul sahi te sach han jindagi jeen di akal aa jandi age vadana hai ta galayain maniyan pengiyain.

  • @selfish55
    @selfish55 8 месяцев назад +2

    ਬੋਹਤ ਵਦੀਆ ਬੰਦਾ ਚੁਣਿਆ ਤੁਸੀਂ ਇੰਟਰਵਿਊ ਲਈ, ojha sir ❤

  • @PrabhJot-hq1mj
    @PrabhJot-hq1mj 8 месяцев назад +14

    Ojha sir ik bhaut respectful person ne as a upsc coach........
    Ik ik gal Sunan vali with fact of upsc strategy......

    • @devilsutube
      @devilsutube 8 месяцев назад +2

      Ojha doesn’t have guys to go against Modi and Yogi. What do you think parliament has just a little dirt or it’s just a little bit clean.

    • @amitsharma1337
      @amitsharma1337 8 месяцев назад

      @@devilsutubeTu Modi Yogi da chúng laa pehla Bc berhagark krta Punjab da local parties ne te Tere vrge Brainwashed Hate mongers ne

  • @Gurigautam
    @Gurigautam 8 месяцев назад +3

    Great teacher great thought...everything clear...makar saab aa gya sab samj sab

  • @navdeepnavi2343
    @navdeepnavi2343 8 месяцев назад +10

    Thank you very much sir for such a wonderful interview please upload more interviews like these.

    • @palkaur-vp7bi
      @palkaur-vp7bi 8 месяцев назад

      Only Hindu say this haramkhor

  • @eziogaming1
    @eziogaming1 8 месяцев назад +2

    17:24 💯 i think youth in punjab should be aware of this..

  • @yadwindersingh3821
    @yadwindersingh3821 8 месяцев назад +17

    We need this kind of people in India 🇮🇳 who understands and respect each individual ❤❤ and religion ❤❤

  • @ajayrajmahendru
    @ajayrajmahendru 7 месяцев назад

    This type of great personalities should come in the politics, Great interview Makkar Saab, i am big fan of you, the way you interview fearlessly/straightforward is admirable.

  • @gurbirsandhu4892
    @gurbirsandhu4892 8 месяцев назад +5

    ਿੲਹ ਪੰਡਤ ਜੀ ਨੂੰ ਅਜੇ ਵੀ ਭੁਲੇਖਾ ਕਿ ਸ਼੍ਰੀ ਅਕਾਲ ਤੱਖਤ ਸਾਹਿਬ ਤੇ ਹਿੰਦੂਸਤਾਨ ਸਰਕਾਰ ਨੇ ਹਮਲਾ ਸਿੰਘਾਂ ਦੇ ਮਹਾਨ ਸ਼ਹੀਦ ਸੰਤ ਜਰਨੈਲ਼ ਸਿੰਘ ਜੀ ਭਿੰਡਰਾਂਵਾਲਾ ਜੀ ਕਰਕਿ ਹੋ ਿੲਅਾ ....
    ਨਾਲੇ ਤਾਂ ਿੲਹ ਪੰਡਤ ਜੀ ਹਿੰਦੂਸਤਾਨ ਦੇ ਸਿਸਟਮ ਤੇ ਸਵਾਲ ਚੁਕ ਰਿਹਾ ਤੇ ਸਲਾਹ ਸੰਤ ਾਂ ਜੀ ਨੂੰ ਦੇ ਰਿਹਾ ....
    ਸਮੇ ਅਨੂੰਸਾਰ ਦਲੀਲਾਂ ਬਦਲੀਅਾ ਰਹਿੰਦੀਅਾ...
    ਹਿੰਦੇਸਤਾਨ ਦੇ ਲੋਕ ਸਿੱਖਾਂ ਨੂੰ ਬਹੁਤਾ ਚਿਰ ਨਾਲ ਨਹੀ ਰਖ ਸਕੇਗੀ....ਪੰਜਾਬ ਤੇ ਖਾਲਸਾ ਰਾਜ ਜਲਦੀ ਹੋਵੇ ਗਾ....ਪੰਡਤ ਜੀ ਨੂੰ ਸਲਾਹ ਕਿ ਪੰਜਾਬ ਨੂਮ ਸਮਝਣ ਲੲੀ ਗੁਰੂ ਗੋਬਿੰਦ ਸਿੰਘ ਜੀ ਦੇ ਸਿਧਾਤ ਸਮਝਣਾ ਪਹਿਣਾ..
    ਧੰਨਵਾਦ ਮੱਕੜ ਸਾਬ

    • @vishalshukla2179
      @vishalshukla2179 8 месяцев назад

      Buchada wali gal kar ti tu fudua

    • @vishalshukla2179
      @vishalshukla2179 8 месяцев назад

      Harmandar sahib che jine v nirdosh mare gye us ullu de pathe kar ke hi mare gye fudua

    • @rkch-kp8jd
      @rkch-kp8jd 7 месяцев назад

      Pakistan wala haal hoga

  • @hirdeysingh1971
    @hirdeysingh1971 8 месяцев назад +1

    Bht vdiya..... ❤❤❤❤ Punjab nu lod e politics ton uppar uthh ke. Rojgaar di, eductn di

  • @balwinderkourtaratara6980
    @balwinderkourtaratara6980 8 месяцев назад +5

    Awad sir mannha padegya apki soch ko aur apki history gayan ka

  • @varunsharma5468
    @varunsharma5468 8 месяцев назад +16

    Sirf Punjab nahi pura India Saradaron ka hai. Where ever they go they will be respected. Please let’s forget all that’s behind and walk together to improve this country. I will happily vote for a Sikh as my prime minster if he is deserving. 🙏🙏❤️

    • @PrabhjotVirk-z5z
      @PrabhjotVirk-z5z 8 месяцев назад +3

      Waha oh tere agar Tera pyo mar dita javve te fer kaho bhul jao

    • @funny.436
      @funny.436 8 месяцев назад +3

      ​@@PrabhjotVirk-z5ztho yaad rakh ki fark painda

    • @palkaur-vp7bi
      @palkaur-vp7bi 8 месяцев назад

      Challo lolipop dedo, bhenchod Hindu kateeda da zero percent barosa, haramkhor punjab wandta drug naal barta pani lut lya and respect my foot

    • @palkaur-vp7bi
      @palkaur-vp7bi 8 месяцев назад

      1984 unforgettable and unforgivable, time aun te with intrest wapis moda ge, soon

    • @PrabhjotVirk-z5z
      @PrabhjotVirk-z5z 8 месяцев назад

      @@funny.436 History always gives a new lesson for life

  • @manmeetchathewala6195
    @manmeetchathewala6195 8 месяцев назад +13

    Bahout acha interview hai SMTV

  • @kiratsingh8044
    @kiratsingh8044 6 месяцев назад +1

    ਸਹੀ ਗੱਲ ਹੈ ਜੀ ਜਿਸ ਦਿਨ ਕੋਈ ਸੱਚੀ ਖਾਲਸਾ ਕੌਈ ਆ ਗਿਆ ਉਸ ਦਿਨ ਖਾਲਿਸਤਾਨ ਬਣਨ ਤੋਂ ਕੌਈ ਨੀ ਰੋਕ ਸਕਦਾ ❤❤

  • @barpaggagurdeep
    @barpaggagurdeep 8 месяцев назад +5

    Bahut wadia interview aa ojha sir ne har question da bhaut wadia answer Sita 💐

  • @Gursharanpreet133
    @Gursharanpreet133 4 месяца назад

    Bilkul sahi keha Makkar sahab da v Dhanvad

  • @lovedeepsingh1405
    @lovedeepsingh1405 8 месяцев назад +3

    ਯੋਗੀ ਲਾਉੜੇ ਦਾ ਯੋਧਾ ਆ ਗਰੀਬਾਂ ਦਾ ਘਰ ਢਾਉਣ ਨਾ ਮੁਸਲਮਾਨਾਂ ਨੂੰ ਧਮਕੀਆਂ ਦੇਣੀਆਂ ,
    ਗਰੀਬਾਂ ਦੀਆਂ ਧੀਆਂ ਭੈਣਾਂ ਨਾ ਬਲਤਕਰ ਹੋਏ ਇਹਨਾਂ ਤੇ ਪਾਰਟੀ ਦੇ ਨੇਤਾਵਾਂ ਨੇ ਕੀਤੇ ਉਹਨਾਂ ਨੂੰ ਉਲ਼ਟਾ ਉੱਚੇ ਆਉਦੇ ਦੇਣੇ ,
    ਤੁਹਾਡੀ ਨਿਗਾਹ ਵਿੱਚ ਆ ਯੋਧੇ ਹੋਣੇ ਸਾਡੇ ਨਹੀਂ ਸਰ ਜੀ

    • @DeepakRao.01
      @DeepakRao.01 8 месяцев назад +1

      Kyu ji, Yogi ke aane se pehle roj riots hote the UP me, full jungleraaj gundagardi thi, ab ek bhi nahi hota riot na hi koi gundagardi hai. Development ho rahi hai, Noida me sabse bada international airport ban raha hai, investment ho rahi hai. Aapke punjab me koi business man investment nahi kar raha, kabhi socha hai iss baare me?

    • @rajput2736
      @rajput2736 7 месяцев назад

      Yogi Raj se pahale koi 9 baje k baad safe nhi hota tha ...up me... Crime peak pe tha ..abhi boht sukun h ...

    • @mr.demonnn2985
      @mr.demonnn2985 6 месяцев назад

      Lodu chand gundea di gaddi palt sakdi up ch
      Punjab de neta gundea da lun lende ne muh ch

  • @kamaldeepsingh6017
    @kamaldeepsingh6017 7 месяцев назад

    One of the finest podcasts seen on the internet in a long long time. Would love to see it again.

  • @GurpreetSingh-lx6zx
    @GurpreetSingh-lx6zx 8 месяцев назад +7

    Thank you sir I watch ur classes

  • @satinderpalsingh6055
    @satinderpalsingh6055 8 месяцев назад +4

    Waheguru ji ka khalsa waheguru ji ki fateh

  • @bs-db3ys
    @bs-db3ys 8 месяцев назад +15

    Big fan of your's ojha sir❤ makkar sahab pehli vaar tusi b kise change bande da interview kita😂

  • @sahilpreetsinghcheema4489
    @sahilpreetsinghcheema4489 8 месяцев назад

    True and logical words.
    Interview on true facts.
    I am waiting to see ojha sir as a leader in political career
    Wmk 🙏💯

  • @kuldeepkaur-uw8tn
    @kuldeepkaur-uw8tn 8 месяцев назад +4

    ਜੋਗੀ ਠੀਕ ਸੰਤ ਗਲਤ ਵਾਹ ਵੀਰ ਜੀ

    • @samrat9217
      @samrat9217 8 месяцев назад

      Sant election lad lende???

    • @Libraryadda491
      @Libraryadda491 8 месяцев назад

      Positivity cho v negative gl kd le je koi😂😂

  • @amarjeetchaani274
    @amarjeetchaani274 7 месяцев назад

    Salaam hai Ojha sir ji nu jine punjab de youth nu raah pon di kosis kiti

  • @Alwaysalone85
    @Alwaysalone85 8 месяцев назад +10

    Superb interview i liked
    Real interview
    Ada de loka nal interview kro jo kam wali gal ne

  • @anshdeep1000
    @anshdeep1000 7 месяцев назад

    Kya explain Kiya hai. Sikhi ko... Maza aagya sir ❤❤❤❤

  • @amarrandhawa800
    @amarrandhawa800 8 месяцев назад +10

    I am a big fan of Ohja Sir. RESPECT ❤

  • @darcyminhas8946
    @darcyminhas8946 5 месяцев назад

    Simranjot you are providing best knowledge by interviewing the best educated people. Thank you 😊 💓

  • @nvdeep.s
    @nvdeep.s 8 месяцев назад +7

    Ojha sir poora End banda 👌

    • @mayanksingh1680
      @mayanksingh1680 8 месяцев назад +1

      Tune is bande di all video na vekki kadi sikha nu powerful dasda te kadi unnah nu hindu kadi

  • @manishgodara1572
    @manishgodara1572 8 месяцев назад +2

    ओझा जी बीजेपी के सवाल का पॉलिटिकल जवाब दे दिया ।बीजेपी कभी भी सिख समाज को स्वीकार नहीं करेगी क्योंकि बीजेपी सिखो को हिंदू मानती है

  • @navjotsingh5423
    @navjotsingh5423 8 месяцев назад +9

    ਔਝਾ ਜੀ ਅਗਰ ਇੰਦਿਰਾ ਜੀ ਖੁਦ ਆਤੀ ਤੋਂ ਵੇ ਭੀ ਜਰੂਰ ਬਾਹਰ ਆ ਜਾਤੇ ਅਫਸੋਸ ਉਣਹੋਣੇ ਤੋਂ ਆਰਮੀ ਭੇਜੀ ਟੈਂਕ ਦੇਕਰ ਤੋਂ ਉਣਹੋਨੇ ਆਰਮੀ ਵਾਲੋ ਕਿ ਇੱਛਾ ਪੂਰੀ ਕਰਦੀ ਯੁੱਧ ਲੜ ਕਰ, ਅਗਰ ਹਥਯਾਰੋ ਕੇ ਸਾਥ ਲੈਸ ਆਰਮੀ ਕੇ ਸਾਮ੍ਹਣੇ ਬਾਹਰ ਆ ਭੀ ਜਾਤੇ ਤੋਂ ਆਪਣੇ interview ਮੇਂ ਕਹਿਣਾ ਥਾ ਕਿ ਡਰ ਕਰ ਬਾਹਰ ਆ ਗਏ।

    • @NareshSharma-z4i
      @NareshSharma-z4i 8 месяцев назад +1

      Char sall wait kita osda bahar Anay ko

    • @hirdeysingh1971
      @hirdeysingh1971 8 месяцев назад +1

      History ni pta , uddan eh befjool boon di adat e. Facts dekho . Bhindrawala hero ni c puuura leader c. Jidi mnsha sarkaar bnana c

    • @NareshSharma-z4i
      @NareshSharma-z4i 8 месяцев назад

      kall Diya gallanney nirkari kand tau watch kar Rahay ka jadh tuhada hero Singh sahid karwakay bhaj gaya so

  • @kulwantnagi8559
    @kulwantnagi8559 8 месяцев назад +1

    ਮੱਕੜ ਸਾਬ ਗੁਰੂ ਜੀ ਦਾ ਨਾਮ ਸਤਿਕਾਰ ਨਾਲ ਲਵੋ ਜੀ ,,, ਤੁਸੀਂ ਗੁਰੂ ਨਾਨਕ ਦੇਵ ਜੀ ਦੇ ਨਾਮ ਨੂੰ
    ਗੁਰੂ ਨਾਨਕ ਕਹਿ ਕੇ ਹੀ ਸੰਬੋਧਨ ਕਰ ਰਹੇ ਹੋ।।
    ਇਹ ਗੱਲ ਸਹੀ ਨਹੀਂ ਜੀ
    ਤੁਸੀਂ ਬਹੁਤ ਹੀ ਵਧੀਆ ਪੱਤਰਕਾਰ ਹੋ।।
    ਇਨਸਾਨ ਵੀ ਵਧੀਆ ਹੋ ਜੀ।।

  • @chemistryguru8832
    @chemistryguru8832 8 месяцев назад +5

    Respect for both of you. 👏👏👏

  • @gurpreetsharma1250
    @gurpreetsharma1250 8 месяцев назад +2

    Y baut bdia vichar ne bnde de te kise v cheej da pakh ni krya, good sir

  • @MohanSingh-pz9jd
    @MohanSingh-pz9jd 8 месяцев назад +10

    Waheguru ji waheguru Ji

  • @Justrealxguys
    @Justrealxguys 2 месяца назад

    Kya baat boli sir ne ki is duniya me free kuch bhi nahi h . Maa baap bhi isiliye palte h ki bache budhape me sahara banage hamara ❤. Man gye pandit ji apko. Ye baat bolni padegi ki Brahmins ka mind ek alag level ka hota h . Tabhi ye Brahmins hamesha se super power rahe h

  • @parminderkaur7844
    @parminderkaur7844 8 месяцев назад +5

    Makkar ji thanks for interview like this gentleman. Sant ji 14:56 ji bare bahut vedya keha hi ji.

    • @palkaur-vp7bi
      @palkaur-vp7bi 8 месяцев назад

      Hahaha yogi jodha te sant jarnail Singh khalsa Ji bahar aa jana chahida c😅avdi sarkar ch har koi jodha hi hunda, haramkhor Hindu di asliat samne aa gyi😅kateed

  • @sarwansarwan-mz8lz
    @sarwansarwan-mz8lz 7 месяцев назад +1

    Respect for both of you sir ❤

  • @atulumc4806
    @atulumc4806 8 месяцев назад +8

    BEST EPISODE TODAY

  • @esrnyrvk4872
    @esrnyrvk4872 8 месяцев назад +1

    Jai SIKHI ❤ shri guru nanak dev ji bless us

  • @SimrandeepSingh-mk4tc
    @SimrandeepSingh-mk4tc 8 месяцев назад +5

    You are a gem Makkar sahb. Please accept my greetings 🎉🙏

  • @ITSMYERAHISTORYISMAKING-ke2xc
    @ITSMYERAHISTORYISMAKING-ke2xc 8 месяцев назад +1

    Avad ojha☑️ saab🧘 best ever ERUDITE TEACHER OF INDIA.WE SHOULD RESPECT ALL RELIGIONS.A LOT OF THANKS OF SMTV.

    • @AA13494
      @AA13494 8 месяцев назад

      all religions are not same or worthy of respect. Abrahamic cults are different.' especial islam. plz read quran or follow ex-muslim saahil, adam seeker)he is punjabi from pak)
      they hate all kaafirs, be it sikh, hindu, chrisitan, jew, parsi and calls them worst of creation. plz understand this,

  • @seemarani-rm6tn
    @seemarani-rm6tn 8 месяцев назад +5

    ਵਾਹ ਰੋਮਨ ਸੈਣੀ ਸਰ ਦਾ ਸਟੂਡੈਂਟ ਹੈ😮

  • @HarjinderSingh-sy3ln
    @HarjinderSingh-sy3ln 8 месяцев назад +1

    One of the greatest interviews, thanks to both of you 🙏🙏