Chajj Da Vichar (2192) || Goga ਨਾਲ ਕਿਸ ਨੇ ਕੀਤਾ ਧੱਕਾ, Salim Albela ਨੇ ਕੀਤੇ ਖੁਲਾਸੇ
HTML-код
- Опубликовано: 13 дек 2024
- #primeasiatv #chajjdavichar #swarnsinghtehna #harmanthind #newsupdatetoday #bhagwantmaan #punjabnewstoday #pakistan #pakistani #beersingh #lahore #pakistanidrama #drama #diljitdosanjh #bmsharma #jaswinderbhalla #pakistanivlogger #albelatv #gogaji #goga #gogapasroori #goga #salim #saleemalbela #saleem #birsingh #singer
Chajj Da Vichar (2192) || ਗੋਗੇ ਨਾਲ ਕਿਸ ਨੇ ਕੀਤਾ ਧੱਕਾ, Salim Albela ਨੇ ਕੀਤੇ ਖੁਲਾਸੇ, ਕਿਸ ਨੇ ਖੋਹੇ ਗੋਗੇ ਦੇ ਹਾਸੇ
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
RUclips: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV
ਸੁਣਿਆ ਸੁਪਨੇ ਸੱਚ ਹੁੰਦੇ ਤਾਂ ਦੇਖੀ ਜਾਂਦੇ ਹਾਂ!
*ਆਖ਼ਿਰ ਇਹ ਵੀ ਕਹਿ ਦਈਏ ਕਿ ਦੇਖੀ ਜਾਊਗੀ*
ਲਹਿੰਦੇ ਪੰਜਾਬ ਦੀਆਂ ਸ਼ਾਮਾ ਮੁਬਾਰਕ ਜੀ 😍😍
ਕੱਲਾ ਨਾ ਮੈਂ ਹੋ ਜਾਵਾਂ ਤਾਂ ਹੀ ਆਪਣੇ ਨਾਲ ਰਿਹਾਂ
*ਅੰਦਰ ਵਾਲਾ ਨੂਰ ਦਿਸੇ, ਬਾਹਰ ਜੋਤਾਂ ਬਾਲ ਰਿਹਾਂ*
ਵਰਲਡ ਪੰਜਾਬੀ ਕਾਨਫਰੰਸ ਦੀ ਕਾਮਯਾਬੀ ਲਈ ਮੁਬਾਰਕਾਂ 😍😍
ਦੂਜੇ ਕੰਢੇ ਪੱਟ ਚਰੀਂਦੇ ਹੋਵਨ ਤੇ
*ਘੜਿਆਂ ਨਾਲ ਝਨਾਂ ਵੀ ਚੰਗੇ ਲਗਦੇ ਨੇ*
ਪੰਜਾਬ ਪੰਜਾਬੀ ਅਤੇ ਪੰਜਾਬੀਅਤ ਜ਼ਿੰਦਾਬਾਦ 😍🙏
🌹ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਹਰਮਨ ਥਿੰਦ ਜੀ ਵਾਹਿਗੁਰੂ ਪ੍ਰਾਈਮ ਏਸ਼ੀਆ ਟੀਮ ਅਤੇ ਦਰਸ਼ਕਾਂ ਨੂੰ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🙏
ਟਹਿਣਾ ਸਾਹਿਬ ਸਲੀਮ ਅਲਬੇਲਾ ਤੇ ਗੋਗਾ ਪਸਰੂਰੀ ਦੀਆਂ ਬਹੁਤ ਵੀਡੀਓ ਦੇਖਦੇ ਹਾਂ ਧੰਨਵਾਦ
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
ਤੁਸੀਂ ਛਾ ਗਏ ਪੰਜਾਬੀਓ ਸਲੀਮ ਅੰਕਲ ਜੀ ਗੋਗਾ ਵੀਰੇ ਲਵ ਯੂ 😍🙏
ਸਲੀਮ ਅੰਕਲ ਗੋਗਾ ਵੀਰਾ 😅😂 ਗੱਲ ਕੀ ਐ 😂😅😂😅😊
ਸਵਰਨ ਸਿੰਘ ਟਹਿਣਾ ਸਾਹਿਬ ਜੀ ਪਾਕਿਸਤਾਨ ਦੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ
❤❤❤❤❤✌🙏🙏🙏🙏🙏🤙🤙👌👌 0:28 0:28 0:29 0:29
NEXT video mery sath
ਟਹਿਣਾ ਸਾਹਿਬ ਅੱਜ ਮੰਨ ਬਹੁਤ ਖੁਸ਼ ਹੋਇਆ, ਬਹੁਤ ਵਧੀਆ ਲੱਗਿਆ, ਕਾਸ਼ ਕਿਤੇ ਇਹ ਮਹਿਫਲਾਂ ਹਰ ਰੋਜ਼ ਲੱਗਦੀਆਂ ਰਹਿਣ
ਦੋਆਬਾ ਬੇਲਟ ਆਲ਼ੇ ਹਾਜ਼ਰੀ ਲਵਾਓ 🎉
ਟਹਿਣਾ ਜੀ ਬਹੁਤ ਖੂਬ ਚੱਜਦਾ ਦਾ ਵਿਚਾਰ ਇਨਾਂ ਸਾਰਿਆ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਸਭ ਨੂੰ ਇਨਾ ਪਿਆਰ ਸਨਮਾਨ ਦੇਣ ਲਈ
ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
Love you pak Punjabi veero te bhaino khush raho Allah waheguru khushiyan bakshey 🙏🫶🙏❤
ਸਲੀਮ ਅਲਬੇਲਾ ਗੋਗਾ ਪਸਰੂਰੀ ਤੁਹਾਡੀ ਕਮੇਡੀ ਲਾਜਵਾਬ ਹੁੰਦੀ ਹੈ।
ਮਾਨੋਚਾਹਲ ਵਾਲਾ ਗੋਗਾ ਭਾਊ ਖੁਦ ਨੀ ਹੱਸਦਾ ਪਰ ਹਸਾਉਂਦਾ ਬਹੁਤ ਆ
ਜੁਗ ਜੁਗ ਜੀਵੇ ਪੰਜਾਬੀ ਨੀ ਜ਼ੁਬਾਨੇ
ਬਹੁਤ ਵਧੀਆ ਵਿਚਾਰ ਚਰਚਾ ਜੀ
Love from tilla jogiyan Jhelum punjab Pakistan
ਟਹਿਣਾ ਸਾਹਿਬ ਸਤਿ ਸ੍ਰੀ ਅਕਾਲ ਦੇਖਕੇ ਬਹੁਤ ਅਨੰਦ ਆਇਆ ਜਿਉਦੇ ਰਹੋ
Bhut vdiya ji
ਤੁਸੀਂ ਕੁਛ ਵੀ ਜੁਗਤਾਂ ਬਣਾ ਲਓ ,ਗੋਗਾ ਪਸਰੌਰੀ ਤੇ ਪਰ ਇੱਕ ਗੱਲ ਵੇਖਣ ਵਾਲੀ ਆ ਕਿ ਤੁਹਾਡੇ ਸਾਰਿਆਂ ਚੋਂ ਟੌਰ ਅੱਜ ਉਸ ਦਾ ਹੀ ਆ ਸੱਚਮੁੱਚ ਬਿਲਕੁਲ ਤੁਹਾਡੀ ਟੀਮ ਦੇ ਵਿੱਚ ਉਹ ਇੱਕ ਹੀਰੋ ਅਲੱਗ ਤੇ ਸੋਹਣਾ ਸਨੱਖਾ ਜਵਾਨ ਲੱਗ ਰਿਹਾ ਮੇਰਾ ਪਸੰਦੀਦਾ ਦਾ ਕਲਾਕਾਰ ਗੋਗਾ ਪਸਰੋਰੀ,ਜਿਉਦੇ ਵਸਦੇ ਰਹੋ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਖੁਸ਼ੀਆਂ ਬਖਸ਼ੇ ਜੀ 🥰🥰🙏
*🙏❣️ਅੱਜ ਦਾ ਵਿਚਾਰ❣️🙏*
*ਕਫਨ-ਜਨਾਜਾ ਅਤੇ ਸ਼ਮਸ਼ਾਨ ਸਿਰਫ਼ ਗੱਲਾ ਹੀ ਨੇ,ਇਨਸਾਨ ਤਾਂ ਉਦੋਂ ਹੀ ਮਰ ਜਾਂਦਾ ਜਦੋਂ ਆਪਣੀ ਇਨਸਾਨੀਅਤ ਛੱਡ ਦਿੰਦਾ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*
waheguri g
ਗੋਗਾ ,ਸਲੀਮ ਅਤੇ ਰਾਣਾ ਇਜਾਜ਼ ਬਹੁਤ ਵਧੀਆ ਕਮੇਡੀ ਕਰਦੇ ਹਨ ਸਿਰਾਂ ਨੇ
dono pnb jidabad
ਟਹਿਣਾ ਸਾਹਿਬ ਸਤਿ ਸ੍ਰੀ ਆਕਾਲ ਜੀ
ਸਾਰੇ ਪਾਕਿਸਤਾਨ ਭਰਾਵਾਂ ਨੂੰ ਵੀ ਸਤਿ ਸ੍ਰੀ ਆਕਾਲ ਜੀ
ਟਹਿਣਾ ਸਾਹਿਬ ਗੋਗੇ ਨੂੰ ਹੱਸਾ ਦੇਵੋ
ਸਾਤਿ ਸ੍ਰੀ ਆਕਾਲ ਵੀਰ ਜੀ ਬਹੁਤ ਸੋਹਣਾ ਪ੍ਰੋਗਰਾਮ ਪੇਸ਼ ਕੀਤਾ ਹੈ ਵੀਰ ਜੀ❤❤❤❤❤❤❤❤❤❤❤❤❤❤❤❤❤❤
ਬਹੁਤ ਵਧਿਆ। ਧੰਨਵਾਦ ਜੀ।
ਬਹੁਤ ਵੱਡੀ ਗੱਲ ਐ, ਕੀ ਭਾਣਾ ਵਰਤਿਆ ਨਹੀਂ ਵਰਤਣਾ ਚਾਹੀਦਾ ਸੀ ਪਰ???
ਗੋਗਾ ਜੀ ਨੂੰ ਕਹੋ ਕੇ ਖੁਲ ਕੇ ਹੱਸ ਤਾਂ ਲਵੇ
ਵਾਹਿਗੁਰੂ ਜੀ ਮੇਹਰ ਕਰੋ ਜੀ
ਬਹੁਤ ਵਧੀਆ ਮਹਿਫਲ ਜੰਮੀ ਹੋਈ ਹੈ।
Good ❤❤❤by.g
ਗੋਗਾ ਸਾਡਾ ਵੀਰ ਜੀ ਆ ਜਿਉਦਾ ਰਹੇ ਮੇਰਾ ਭਾਜੀ
Punjab Punjabi punjabiyat zindabad ❤🫶🙏
Shera Di Kom Punjabi 💪
Birsing veer ji 🙏🙏gana suna sunao waheguru ji🙏🙏
ਗੋਗਾ ਪਸਰੋਰੀ , ਸਲੀਮ ਅਲਬੇਲਾ 👌🏻⭐
ਗੋਗਾ ਬਾਕਮਾਲ ਐਕਟਰ ਆ ❤
ਬੈਨਨ ਚੱਲਾ ਨੀ ਸੁਗਾ ਨਾ ਦੇਵੇ ਗੋਗਾ ਜੀ
Bir sing veer ji mere nal v jafi pa le veer ji🙏🙏🙏 waheguru pura ghana sunao
ਚੜ੍ਹਦੇ ਪੰਜਾਬ ਵਿੱਚ ਮੈਨੂੰ ਲੱਗਦਾ ਕੋਈ ਹੋਵੇਗਾ ਜਿਹੜਾ ਭਾਈ ਸਲੀਮ ਅਲਬੇਲਾ ਤੇ ਗੋਗੇ ਦੀ ਵੀਡੀਓ ਨਾਂ ਦੇਖਦਾ ਹੋਵੋ। ਬਹੁਤ ਵਧੀਆ ਪਰਵਾਰਕ ਮੈਂਬਰਾਂ ਵਿੱਚ ਬੈਠਕੇ ਦੇਖਣ ਵਾਲੀਆਂ ਵੀਡਿਉ ਹੁੰਦੀਆ ਹਨ ਇਹਨਾ ਵੀਰਾ ਦੀਆਂ ❤❤
Boht sohni guftguu kiti sach janeyo swad aaa aggya tehna saab di lafza di bunet te Pakistani Veera di jugat bir Singh Bai da sur sachi keyamat pesh kar gya Maharaj thonu sareya nu chardikla ch rakhan waheguru apni niggi godh ch rakhna❤
ਦਿਲਚਸਪ ਪ੍ਰੋਗਰਾਮ।
ਗੋਗਾ ਘੈਂਟ ਆ ਯਾਰ
🙏🙏🙏🙏🙏
Punjabi boli zindabad from u.s.
ਗੁਰਦਾਸ ਮਾਨ ਭਾਜੀ ਕਹਿੰਦੇ ਹੁੰਦੇ ਹਨ
ਕੀ
ਥੋੜਾ ਥੋੜਾ ਹੱਸਣਾ ਜਰੂਰ ਚਾਹੀਦਾ
ਖੁਦਾ ਕਰੇ ਗੋਗਾ ਭਾਈਜਾਨ ਜਰੂਰ ਹਸਿਆ ਕਰਨ ਹੱਸਣਾ ਜਰੂਰ ਚਾਹੀਦਾ ਹੈ,,,, ਸੁਰਿੰਦਰ ਕੌਰ ਬਾੜਾ
ਇਹ ਨੇ ਪਾਕਿਸਤਾਨ ਦੇ ਹੀਰੇ ਲੋਕ ਮੈਂ ਬਹੁਤਜ਼ਿਆਦਾ ਪਿਆਰ ਕਰਦਾ ਹਾਂ alle ਇਹਨਾਂ ਨੂੰ ਬਹੁਤ ਜ਼ਿਆਦਾ ਤਰੱਕੀਆਂ ਬਖਸ਼ੇ
Zabardast Tehna Sahib.
ਬਹੁਤ ਵਧੀਆ
ਥਿੰਦ bhan ji ਵੀ ਹੱਸਦੀ ਸੁਣਦੀ ਏ
Eh mehfil ek Yadgari kitab ban gayee. Bahut Khoob, Bakamall.
🌷💟🌷🙏🌷🌷
ਟਹਿਣਾ ਸਾਬ ਸਤਿ ਸ਼ੀ ਆਕਾਲ ਜੀ ਨਾਸਿਰ ਢਿੱਲੋ ਸਾਡੇ ਪਿੰਡ ਪੰਜਞੜ ਤਰਨਤਾਰਨ ਦੇ ਮੇ 2 ਵਾਰ ਦੁਬਈ ਮਿਲੇ ਆ ਬਹੁਤ ਵਧੀਆ ਇਨਸਾਨ ਨੇ ❤❤🙏🏼
ਵਾਹ ਬਈ ਵਾਹ ਵਧੀਆ ਗੱਲਬਾਤ।
ਵਾਹਿਗੁਰੂ ਜੀ ਸਾਡਾ ਪਿਛੋਕੜ ਮੁਲਤਾਨ ਅਤੇ ਰੁਕਣ ਪੁਰ, ਕੰਗਣ ਪੁਰ, ਰੁਕਣ ਪੁਰ ਚੜਦੇ ਪੰਜਾਬ ਤੋਂ ਸਿਰਫ 9,km, ਹੈ ਜੀ 😊😊 ਸਾਡੇ ਬਜ਼ੁਰਗਾਂ ਦੀਆਂ ਵਿਛੋੜੇ ਦੀ ਤੜਪ ਪੀੜਾਂ ਹਿਜ਼ਰ ਦੀ ਅੱਗ ਚ ਸੜਦੇ ਮਰ ਗਏ 🤩🤩🤩🤩🤩⭐⭐⭐⭐⭐
ਜੇ ਕਿਤੇ ਬੀਰ ਸਿੰਘ, ਸਤਿੰਦਰ ਸਰਤਾਜ ਤੇ ਕੰਵਰ ਗਰੇਵਾਲ਼ ਤਿੰਨੋਂ ਸਖਸੀਅਤਾਂ ਇਸ ਤਰ੍ਹਾਂ ਦੀ ਮਹਿਫ਼ਲ ਵਿੱਚ ਇਕੱਠੇ ਹੋਣ ਤਾਂ ਮਹਿਫ਼ਲ ਦਾ ਰੰਗ ਦੇਖਣ ਵਾਲਾ ਹੀ ਹੋਵੇਗਾ 🙏
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ 🙏🙏🙏🙏🙏🙏🙏🙏🙏🙏🙏🙏🙏ਵਾਹਿਗੁਰੂ ਜੀ ਮਿਹਰ ਕਰੀ ਸਭ ਤੇ 👏👏👏👏👏👏👏👏👏👏👏👏👏👍👍👍👍👍👍👍👍👍👍❤️❤️❤️❤️❤️❤️❤️❤️❤️❤️
Punjabi zindabad
🥰🥰🥰 🤗🤗
Love from punja sahib Pakistan
Main sultanwind pind de kol hi rehnda aa jitho de Salim Albela ji hai. Main wait krda haa k kdo salim ji apne pind nu aun te sanu milan da mauka mile.
bahut vdia ji sare
ਗੋਗਾ ਪਸਰੌਰੀ ਤੇ ਸਲੀਮ ਅਲਬੇਲਾ ਮੇਰੀ ਹਰ ਮਨ ਪਿਆਰੀ ਕਮੇਡੀਅਨ ਜੋੜੀ ਪਿਆਰ ਮੈ ਦੋਨਾਂ ਨੂੰ ਕਰਦਾ ਹਾਂ,ਪਰ ਸਲੀਮ ਜੀ ਗੁੱਸਾ ਨਾ ਕਰੀਉ ਪਰ ਮੇਰੀ ਪਹਿਲੀ ਪਸੰਦ ਗੋਗਾ ਪਸਰੋਰੀ ਹਨ🥰🥰👍
ਸਤਿ ਸ੍ਰੀ ਅਕਾਲ ਜੀ 🙏🙏🙏🙏🙏🙏🙏🙏🙏🙏🙏ਸਾਰਿਆਂ ਨੂੰ 🙏🙏🙏🙏🙏🙏🙏🙏🙏🙏🙏🙏
ਟਹਿਣਾ ਸਾਹਬ 3.55 ਤੇ ਗੋਗਾ ਹਸਿਆ ਸੀ ਜੀ । ਗਾਰੰਟੀ । ਚੈੱਕ ਕਰਲੋ ਭਾਵੇਂ।।।। ਮਤਲਬ ਗੋਗਾ ਜੀ।।।😂
Waheguru ji 🙏 Raham ji
Bohat khoob
Goga ji is very well dressed today
Goga Prince 😂😂😂
Goga je haspeya ta jugta ni honiya
Next video meey Sath ❤❤
Very nice all people thanks tahina sahib
Nice
Love you bro from Lahore ❤❤❤
Best program
very nice show
Gg
Sachi Eh Pyar Dekh Kaiya Nu Mircha 🌶️ Laghdiyaa N 😂
🇮🇳❤️🇵🇰
❤❤❤
ਜਿਸ ਦਿਨ ਗੋਗਾ ਭਾਜੀ ਹੱਸ ਪਏ ਬਾਬਾਰ ਆਜਮ 100 ਬਣਾਊ 😃
ਬਹੁਤ ਵਧੀਆ ਜੰਡੀ ਨੇੜੇ ਸ਼ਾਮਚੁਰਾਸੀ ਵਾਲਿਆਂ ਦਾ ਦੋਹਤਰਾ ਤੇ ਇਹਨਾਂ ਅੱਬਾ ਦਾਦ ਦੇ ਪੰਜਾਬ (ਭਾਰਤ) ਦੇ ਪਿੰਡ ਦਾ ਵੀ ਨਾਂ ਦੱਸੋ। ਇਹਨਾਂ ਦੀ ਕਵਿਤਾ (ਅਸੀਂ ਬਾਂਦਰ ਕਿੱਲਾ ਖੇਡਿਆ ਤੇ ਛਿੱਤਰ ਖਾਦੇ)ਮੈਨੂੰ ਬਹੁਤ ਪਸੰਦ ਹੈ ਤੇ ਗੋਗੇ ਦਾ ਨਸ਼ੇੜੀ ਵਾਲਾ ਕਿਰਦਾਰ। ਅਮਰੀਕਾ ਤੋਂ ਪਿਆਰ।
Afjal ji Hoshiarpurian valon tuhanu te saare pnjabian nu
pakistanian nu Islama Lekam
Sat sri akal.
Tahina ji eh suneha phchauna
tuhada km te tuhada v bhut dhanvad. Tusi saanu ina rb de
allah de pyarian de video bna k saade nazar kiti.
❤❤❤❤❤❤❤❤
ਦੁਰ ਫਿਟਿੰਗ ।।।😂😂😂😂😂😂😂😂😂😂😂😂😂😂 ਪੰਜਾਬੀਆਂ ਵਰਗਾ ਕੋਈ ਨਹੀਂ ਪੈਦਾ ਕੀਤਾ ਰੱਬ ਨੇ ।।।।।😅😅😅😅 ਵਾਹ
Love you tenaa shb g ❤❤
👍🏻👍🏻👍🏻👍🏻
ਬਹੁਤ ਬਹੁਤ ਵਧੀਆ ਉਪਰਾਲਾ ਹੈ ਜੀ ਪਾਕਿਸਤਾਨ ਦੇ ਪੰਜਾਬੀ ਭਰਾਵਾਂ ਨਾਲ ਹਾਸਾ ਠੱਠਾ ਦਿਖਾ ਰਹੇ ਹੋ
❤❤❤❤❤🎉🎉🎉🎉🎉
Very beautiful vlog beta ji all of you very nice 👍 ❤️🙏🙏❤️👌👍
Beautiful Sada,Chak,੧੨, Pakistan Jatana,Ludhiana
❤❤❤pakistan❤❤❤
Chaj da vichar team nu SSA
I m from VALTOHA tehna Saab.
ਪੰਜਾਬ ਤੇ ਪਾਕਿਸਤਾਨ ਵਿਚ ਮਨੋਰੰਜਨ ਮਹਿਫ਼ਿਲਾਂ ਰੀਲਾਂ tiktok ਪੂਰੇ ਜੋਰਾਂ ਤੇ ਆ
very nice paji salute 🫡
Goga hass pya
❤️💕❤️🌺🌷🌹🌸🌼🌻🥀💐
Manochahal tarn taran vich hai
😂😂😂😂😂❤❤❤🇮🇳🇮🇳🇵🇰🇵🇰💔
Afzal shair to main kivta nai suni tushin kise ne v , tehna saab
❤❤😂❤
Goga shoga sab fazool log