ਮਰ/ਨ ਵਰਤ 'ਤੇ ਬੈੱਡ 'ਤੇ ਪਏ ਡੱਲੇਵਾਲ ਨੂੰ ਦੇਖਕੇ ਨਹੀ ਰੁਕੇ ਪੁੱਤ ਦੇ ਹੰਝੂ |

Поделиться
HTML-код
  • Опубликовано: 13 дек 2024

Комментарии • 64

  • @SatpalSingh-ms3hq
    @SatpalSingh-ms3hq 3 часа назад +5

    ਪਰਮਾਤਮਾ ਡੱਲੇਵਾਲ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ🙏🙏🙏🙏🙏

  • @jagwindersingh9660
    @jagwindersingh9660 10 часов назад +17

    ਸਰਕਾਰ ਨੂੰ ਮੰਗਾ ਮੰਨ ਲੈਣੀਆਂ ਚਾਹੀਦੀਆਂ ਵਾਹਿਗੁਰੂ ਸਰਦਾਰ ਡੱਲੇਵਾਲ ਸਾਹਿਬ ਨੂੰ ਚੜਦੀ ਕਲਾ ਵਿੱਚ ਰਖੇ

  • @akashgaming8583
    @akashgaming8583 11 часов назад +9

    ਵਾਹਿਗੁਰੂ ਜੀ ਬਾਪੂ ਨੂੰ ਚੜਦੀਕਲਾ ਵਿੱਚ ਰੱਖੇ

  • @SahilNarwal-i3m
    @SahilNarwal-i3m 8 часов назад +7

    ਲੱਖ ਲਾਹਨਤ ਸਰਕਾਰਾਂ ਦੇ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖੇ ਸਦਾ ਡੱਲੇਵਾਲ ਨੂੰ

  • @Lokvirsa177
    @Lokvirsa177 9 часов назад +9

    ਯਾਰ ਪਿਓ ਤਾਂ ਪਿਓ ਹੁੰਦੈ,ਦਿਲ ਪਸੀਜ ਗਿਆ ਮੇਰਾ ਤਾਂ।ਬਾਕੀ ਆਗੂ ਕਿੱਥੇ ਮਰਗੇ ਹੁਣ? ਡੱਲੇਵਾਲ ਸਾਹਬ ਨੂੰ ਮਰਨ ਵਰਤ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਕਿਸੇ ਲਈ ਉਹ ਕੁਝ ਹੋਣ ਨਾ ਹੋਣ ਪਰ ਆਪਣੇ ਪਰਿਵਾਰ ਲਈ ਪੂਰੀ ਦੁਨੀਆਂ ਨੇ। ਵਾਹਿਗੁਰੂ ਭਲੀ ਕਰੇ 🙏🙏🙏🙏

  • @ArmanSingh-r7u
    @ArmanSingh-r7u 9 часов назад +9

    ਇਹਨਾਂ ਸਰਕਾਰਾਂ ਤੇ ਕੋਈ ਅਸਰ ਨਹੀਂ ਹੋਣਾ । ਅਸੀਂ ਆਪਣੇ ਸੂਝਵਾਨ ਲੀਡਰ ਨਾ ਗਵਾਈਏ ।ਆਉਣ ਵਾਲਾ ਸਮਾਂ ਇਸ ਤੋਂ ਵੀ ਔਖਾ ਹੈ । ਦੂਸਰੇ ਲੀਡਰ ਸਾਹਿਬਾਨਾਂ ਨੂੰ ਬੇਨਤੀ ਹੈ ਕਿ ਡੱਲੇਵਾਲ ਸਾਹਿਬ ਦਾ ਵਰਤ ਖਤਮ ਕਰਵਾਉਣ । ਕੇਂਦਰ ਸਾਡੇ ਲੀਡਰਾਂ ਨੂੰ ਇੱਕ ਇੱਕ ਕਰਕੇ ਖਤਮ ਕਰ ਦੇਵੇ ਗੀ ।

  • @sukhjinderjassar6780
    @sukhjinderjassar6780 10 часов назад +5

    ਵਾਹਿਗੁਰੂ ਜੀ ਮੇਹਰ ਕਰੋ ਜੀ।

  • @AjaypalSingh-t5x
    @AjaypalSingh-t5x 30 минут назад +1

    ਅਰਦਾਸ ਕਰਦੇ ਹਾਂ ਦਿਲੋਂ ਡੱਲੇਵਾਲ ਸਾਹਿਬ ਚੜ੍ਹਦੀ ਕਲਾ ਵਿੱਚ ਰਹਿਣ

  • @lycanrodz6389
    @lycanrodz6389 13 часов назад +7

    ਵਾਹਿਗੁਰ ਗੁਰੂ ਭਲੀ ਕਰੇ

  • @veerpalsran8062
    @veerpalsran8062 3 часа назад +1

    ਵਾਹਿਗੁਰੂ ਜੀ ਮੇਹਰ ਕਰੋ

  • @LuckySingh-yb7fo
    @LuckySingh-yb7fo 11 часов назад +4

    ਵਾਹਿਗੁਰੂ ਜੀ ਬਾਪੂ ਨੂੰ ਚੜ੍ਹਦੀ ਕਲਾ ਵਿੱਚ ਰੱਖਿਓ

  • @ramlubhya4304
    @ramlubhya4304 3 часа назад +2

    Veer ji nu dekh ke mere khud akha ch hanju agye pio ta pio honda 🙏🙏

  • @ManpreetKaur-d7m8y
    @ManpreetKaur-d7m8y 51 минуту назад

    ਵਾਹਿਗੁਰੂ ਜੀ ਬਾਪੂੂ ਜੀ ਨੂੰ ਚੜਦੀਕਲਾ ਵਿੱਚ ਰੱਖੋ ਜੀ

  • @GurpreetKaur-fg9jg
    @GurpreetKaur-fg9jg 7 часов назад +2

    ਸਾਰੇ ਪੰਜਾਬ ਦੇ ਹੀ ਇਹ ਪਿਤਾ ਨੇ
    ਸਾਰਿਆ ਨੂੰ ਇਹਨਾ ਦਾ ਸਾਥ ਦੇਣਾ ਚਾਹੀਦਾ
    ਵੀਰੋ ਪਲੀਜ ਕੁਝ ਕਰੋ😢😭

  • @veerpalkaurdhillonveerpalk3333
    @veerpalkaurdhillonveerpalk3333 11 часов назад +2

    Waheguru Ji

  • @Merapunjab_k
    @Merapunjab_k 7 часов назад +2

    Lakh lahnat sarkara de te lakh lakh lahnat loka te jehde saath nai de rhe

  • @rajbeersingh8110
    @rajbeersingh8110 44 минуты назад

    ਵਾਹਿਗੁਰੂ

  • @manavgill1763
    @manavgill1763 14 часов назад +3

    Baba Nanak ji 🙏Bhai Jagjeet Singh ji no chardi kala rakhna 🙏🙏🙏🙏🙏🇨🇦🇨🇦🇨🇦

  • @simerjitkaur4337
    @simerjitkaur4337 Час назад

    Waheguru ji Meher kro di 🙏

  • @prmjeetkaurghumaan
    @prmjeetkaurghumaan 2 часа назад +4

    ਬਾਪੂ ਜੀ ਸਰਕਾਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਲੀਜ਼ ਤੁਸੀਂ ਕੁਝ ਖਾਓ ਨਹੀਂ ਦੇਖਿਆ ਜਾਂਦਾ ਤੁਹਾਨੂੰ ਇਸ ਤਰ੍ਹਾਂ ਦੀ ਹਾਲਤ ਵਿੱਚ ਸੱਚ ਜਾਣੀਓ ਬਾਪੂ ਜੀ ਤੁਹਾਡੇ ਜੰਜਵੇ ਤੇ ਹਿੰਮਤ ਨੂੰ ਦਿਲੋਂ ਸਲੂਟ ਹੈਂ ਬਾਪੂ ਜੀ ਤੁਹਾਡੀ ਪੰਜਾਬ ਨੂੰ ਬਹੁਤ ਜਰੂਰਤ ਹੈ 🙏🏻 ਪਲੀਜ਼ ਆਪਣੇ ਪੰਜਾਬ ਲਈ ਲਈ ਤੇ ਆਪਣੇ ਪਰਿਵਾਰ ਨੂੰ ਤੁਹਾਡੇ ਤੁੰਦਰੁਸਤ ਰਹਿਣਾ ਬਹੁਤ ਜ਼ਰੂਰੀ ਹੈ 🙏🏻

    • @hardevsingh4443
      @hardevsingh4443 Час назад

      ਬਿਲਕੁਲ ਕੁਲ ਠੀਕ ਕਿਹਾ ਬਾਈ

  • @vickyvickt1477
    @vickyvickt1477 9 часов назад +1

    Waheguru ji mehar kran ji 🙏🏻🙏🏻🙏🏻

  • @sukhmandirsingh2568
    @sukhmandirsingh2568 7 часов назад +5

    ਵਾਹਿਗੁਰੂ ਜੀ ਬਾਪੂ ਜੀ ਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਵਿਚ ਰੱਖਣਾ ਜੀ।

  • @SukhwinderKaur-xq2ue
    @SukhwinderKaur-xq2ue 9 часов назад +2

    Jindabad sab dalawal❤

  • @HarjinderSingh-ln1nw
    @HarjinderSingh-ln1nw 11 часов назад +1

    Waheguru ji..

  • @SandhuFarm-d1b
    @SandhuFarm-d1b 13 часов назад +1

    Waheguru ji waheguru ji waheguru ji waheguru ji waheguru ji

  • @ramlubhya4304
    @ramlubhya4304 3 часа назад

    Wahe guru ji bappu ji nu chardi kla ch rakheo ji 🙏🙏

  • @ranbirpalsingh1220
    @ranbirpalsingh1220 13 часов назад +1

    Waheguru waheguruji

  • @gamingjattfatehveerdhaliwa1692
    @gamingjattfatehveerdhaliwa1692 11 часов назад +1

    Wahegu ji waheguru ji

  • @amandeol9296
    @amandeol9296 8 часов назад +1

    ਰਾਜੇ ਵਾਲ ਜੀ ਸੰਜੁਗਤ ਕਿਸਾਨ ਮੋਰਚੇ ਦੀ ਮੀਟਿੰਗ ਸਦੋ ਜ਼ਲਦੀ ਨਹੀਂ ਲੋਕ ਸੋਨੂੰ ਲਾਹਨਤਾ paonn ਗੇ

  • @kulwindersandhu2507
    @kulwindersandhu2507 14 часов назад +1

    Waheguru g mehar karn kisan veera te 🙏

  • @CharanSinghSandhu-r4q
    @CharanSinghSandhu-r4q 5 часов назад

    Baba ji waheguru ji kirpa kro ❤❤❤❤❤

  • @gurumeetsingh6080
    @gurumeetsingh6080 14 часов назад +1

    Waheguru ji🙏🙏🙏🙏🙏

  • @manjitmasoun8437
    @manjitmasoun8437 8 часов назад

    Wahiguru ane k himt deve sade Babe nu ♥️

  • @sawrajsingh26
    @sawrajsingh26 6 часов назад

    Wahegruru ji

  • @sukhjitsingh6668
    @sukhjitsingh6668 10 часов назад

    Sardar jagjeet singh dallewal zindabad waheguru ji hamesha chrhdi kla vich rakhe

  • @amrindersingh-dl7gm
    @amrindersingh-dl7gm 9 часов назад

    🙏🙏

  • @hardeepr9215
    @hardeepr9215 10 часов назад

    Sardaar jagjeet sigh ji jindabaad

  • @champathakur6039
    @champathakur6039 10 часов назад

    We appeal Dalewal G to brake the agitation .

  • @honeysaini3054
    @honeysaini3054 10 часов назад

    🙏🙏🙏🙏🙏🙏🙏

  • @SinghSingh-fj2bg
    @SinghSingh-fj2bg 5 часов назад +1

    BHAI JEE SASRI KAL BHAI JE HARYANA NE HELP KARNE HAI THA HARYANA DEYEA KHAPPA SARREYEA EAKKA KAR KE ROAD TE AA JANN JE HARYANA SARRA BAHR ROAD TE AA JAI TE APNE AAP SARRE RASTE KHUL JANGE

  • @use_HARYANA_001
    @use_HARYANA_001 8 часов назад

    Haryana Sarkar ❤❤❤

  • @GurlalSingh-mt9yl
    @GurlalSingh-mt9yl 6 часов назад

    Dalewal jindabad

  • @vickyvickt1477
    @vickyvickt1477 9 часов назад

    😢😢😢😢

  • @darshansidhu7026
    @darshansidhu7026 9 часов назад

    Daĺawal jindabad

  • @hardeepr9215
    @hardeepr9215 10 часов назад +1

    Veere yodhyan de putt ronde ni hunde honla rakho aapan jang jroor jittange

  • @hardeepr9215
    @hardeepr9215 10 часов назад

    Sarkaar marn to baad hi insaaf dindi aa eh aa maan sarkaar da lyAanda hoya badlaab

  • @NavjotSingh93-m2n
    @NavjotSingh93-m2n 7 часов назад

    Kissana ne punjab da beda gark kar ta

  • @bholasingh5392
    @bholasingh5392 9 часов назад

    Jagjit Singh dhaliwal mar Gaya

  • @sanjeevkumartaheem7928
    @sanjeevkumartaheem7928 11 часов назад

    Dekhlo modi ji ka desh insaan di ki value ha india mein pura world live dekh raha hai mar rahe insaan nu

  • @Great-Philosopher-
    @Great-Philosopher- 17 часов назад +4

    3 ਮਹੀਨੇ ਪਹਿਲਾਂ Kashmiir 'ਚ babbar ਸ਼ੇਰਨੀ ਭਵਨੀਤ ਕੌਰ ਨੇ ਇਸਲਾਮ Accept ਕਰ ਕੇ ਇਕ Musshalmaan ਲੜਕੇ ਨਾਲ marriage ਕਰ ਲਿ ਹੈ। Babbar ਸ਼ੇਰਨੀ ਭਵਨੀਤ ਕੌਰ ਦਾ ਮੌਜੂਦਾ ਨਾਂ ਕੁਰਤ ਉਲ ਫਾਤਿਮਾ ਹੈ। ਮੈਂ ਆਪਣੇ ਸਿੱਖ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਇਸ News ਨੂੰ ਵੱਧ ਤੋਂ ਵੱਧ ਸਿੱਖ ਸੰਗਤਾਂ ਤੋਂ ਛੁਪਾਓ। ਇਸ ਖਬਰ ਨੂੰ ਛੁਪਾਉਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ki bina proof de is layi ਭਾਰਤੀ ਸਰਕਾਰੀ ਏਜੰਸੀਆਂ ਅਤੇ RSS ਨੂੰ doshi ਠਹਿਰਾਇਆ ਜਾਵੇ। ਅਜਿਹੀਆਂ ਖ਼ਬਰਾਂ ਨੂੰ ਸਿੱਖ ਸੰਗਤਾਂ ਤੋਂ ਛੁਪਾਉਣ ਦੀ ਕੋਸ਼ਿਸ਼ ਕਰੋ। ਧੰਨਵਾਦ

    • @fulkitdhotferry1288
      @fulkitdhotferry1288 16 часов назад

      Oye bjp de dalle😂 it cell vale😂 sanu tera sara sach pta😂

  • @Jassuvlogz786
    @Jassuvlogz786 6 часов назад

    Mera bacha parmatma sada bapu nu kuch na hoye

  • @GursewakSingh-w7e
    @GursewakSingh-w7e 5 часов назад

    Waheguru ji mehar kre 🙏

  • @SandeepKaur-qm6cv
    @SandeepKaur-qm6cv 14 часов назад

    Waheguru ji 🙏

  • @darshansingh2024
    @darshansingh2024 6 часов назад

    Waheguru ji waheguru ji

  • @harshjohal358
    @harshjohal358 9 часов назад

    Waheguru ji

  • @ggamers9609
    @ggamers9609 10 часов назад

    Waheguru ji 🙏🏻🙏🏻🙏🏻

  • @JagnoorSingh-u4e
    @JagnoorSingh-u4e 6 часов назад

    Waheguru ji

  • @somadevi1614
    @somadevi1614 6 часов назад

    Waheguru ji 🙏.