ਕਿਸ ਨੇ ਬਣਾਈ ਦੁਨੀਆਂ? ਬ੍ਰਹਮਗਿਆਨੀ ਸਹੀ ਜਾਂ SCIENTIST? Creation Of Universe & Human | Podcast Anushree

Поделиться
HTML-код
  • Опубликовано: 7 июл 2024
  • #Mitti #punjabi #meditation
    -------
    Ep 01 : • ਜਦੋਂ ਦਸਮ ਦਵਾਰ ਖੁੱਲਦੈ ।...
    Ep 02: • ਕਿਵੇਂ ਖੁੱਲੂ ਤੀਜੀ ਅੱਖ? ...
    Ep 03 : • ਅਨਹਦ ਨਾਦ ਕਿਵੇਂ ਸੁਣੀਏ? ...
    Ep 04: • ਸੱਚਖੰਡ ਕਿਹੋ ਜਿਹਾ ਹੈ? T...
    Ep 05 • ਰੇਕੀ ਕੀ ਹੈ? ਅਕਾਲ ਦੀ ਸ਼...
    Ep 06: • VAASTU ਨਾਲ Positive ਕਰ...
    Ep 07: • ਸੱਚਖੰਡ ਕਿਹੋ ਜਿਹਾ? Meet...
    Ep 08: • Time Travel: ਰੱਬ ਨਾਲ ਰ...
    ---------------
    ਕਿਸ ਨੇ ਬਣਾਈ ਦੁਨੀਆਂ? ਬ੍ਰਹਮਗਿਆਨੀ ਸਹੀ ਜਾਂ SCIENTIST? Creation Of Universe & Human | Podcast Anushree
    ਰੱਬ ਨੇ ਕਿਵੇਂ ਬਣਾਈ ਦੁਨੀਆਂ?
    ਸਾਈਂਸ ਦੇ ਕਿਹੜੇ ਤਰਕ ਗਲਤ?
    ਅਧਿਆਤਮ ਤਕੜਾ ਜਾਂ SCIENCE?
    ਬ੍ਰਹਮਗਿਆਨੀ ਸਹੀ ਜਾਂ SCIENTIST?
    ਰੱਬ, ਦੁਨੀਆਂ, ਆਤਮਾ, ਪੁਨਰਜਨਮ, ਸਵਰਗ ਨਰਕ
    ਕਿਉਂ SCIENCE TEACHER ਤੁਰੀ ਅਧਿਆਤਮ ਦੇ ਰਾਹ?
    'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Комментарии • 303

  • @daljitparmar4133
    @daljitparmar4133 17 дней назад +15

    ਵੀਰ ਜੀ ਜਦੋਂ ਕੋਈ ਪ੍ਰਮਾਤਮਾ ਨਾਲ ਜੁੜ ਜਾਂਦਾ ਹੈ ਉਸ ਦੀਆਂ ਸਾਰੀਆਂ ਭੁੱਖਾ ਖਤਮ ਹੋ ਜਾਂਦੀਆਂ ਨੇ ਕੋਈ ਰਾਜ ਭਾਗ ਨੀ ਕੋਈ ਮੰਨ ਵਿੱਚ ਲਾਲਸਾ ਹੀ ਨਹੀਂ ਰਹਿੰਦੀ ❤ ਵਾਹਿਗੁਰੂ ਜੀ ਵਾਹਿਗੁਰੂ ਜੀ ❤

  • @baljitsidhu8912
    @baljitsidhu8912 16 дней назад +8

    ਬਲਿਹਾਰੀ ਕੁਦਰਤਿ ਵਸਿਆ ਤੇਰਾ ਅੰਤੁ ਨ ਜਾਈ ਲਖਿਆ।। ਸਾਇੰਸ ਜਿਥੇ ਖ਼ਤਮ ਹੁੰਦੀ ਹੈ ਬ੍ਰਹਮ ਗਿਆਨ ਤਾਂ ਉਥੋਂ ਹਾਲੇ ਸ਼ੁਰੂ ਹੁੰਦਾ ਹੈ।** ਸਤਿਗੁਰੁ ਸਹਿਜੈ ਕਾ ਖੇਤ ਹੈ ਜਿਸ ਨੂੰ ਲਾਏ ਭਾਉ।।ਨਾਉ ਬੀਜੈ ਨਾਉ ਉਗਵੈ ਨਾਮੇ ਰਹੈ ਸਮਾਇ।।**ਬੇਟੀ ਤੇਰੇ ਉੱਪਰ ਵਾਹਿਗੁਰੂ ਜੀ ਦੀ ਕਿਰਪਾ ਹੈ ਬਹੁਤ ਸੋਹਣੇ ਢੰਗ ਨਾਲ ਪੇਸ਼ ਕੀਤਾ ਹੈ ਜੀ ਧੰਨਵਾਦ ਜੀਓ।❤❤

  • @user-nd2st2zt7q
    @user-nd2st2zt7q 18 дней назад +17

    ਬਹੁਤ ਵਧੀਆ, ਬੀਬਾ ਬਹੁਤ ਪ੍ਰੈਕਟੀਕਲ ਕੀਤਾ ਹੈ .ਏਹ ਬਿਲਕੁੱਲ ਸਹੀ ਕਿ ਆਪਾਂ ਸਰੀਰ ਨਹੀਂ ਹਾਂ .ਏਹ ਤਾਂ ਮਿੱਟੀ ਪੰਜ ਤੱਤਾਂ ਦਾ ਬਣਿਆ ਹੋਇਆ ਹੈ, ਹਵਾ, ਪਾਣੀ, ਅਗਨੀ ਪ੍ਰਿਥਵੀ ਅਤੇ ਆਕਾਸ਼ ਦਾ ਬਣਿਆ ਮਿੱਟੀ ਨੇ ਕੀ ਬੋਲਣਾ, ਵਾਹਿਗੁਰੂ ਜੀ ਜੋ ਸਰੀਰ ਵਿੱਚ (ਆਤਮਾ +ਪ੍ਰਮਾਤਮਾ)ਏਸ ਘਰ ਜਿਸ ਨੂੰ ਆਪਾਂ ਆਮ ਮਾਰਨੇ ਤੋਂ ਬਾਅਦ ਭੌਰ ਕਹਿੰਦੇ ਹਾਂ ਚਲਾ ਗਿਆ. ਸੋ 42:28 ਆਪਾਂ ਆਤਮਾ ਹਾਂ.( ਜੋ ਖੋਜੇ ਸੋ ਪਾਇਆ

  • @amandeol9296
    @amandeol9296 18 дней назад +14

    ਜਿਹਤ ਏ ਸਾਇੰਸ ਦੀ ਸੋਚ ਖਤਮ ਹੁੰਦਿਆਂ ਰੱਬ ਦੀ ਸੋਚ ਓਹਤੋ ਸ਼ਰੂ ਹੁੰਦੀ ਆ

  • @user-nd2st2zt7q
    @user-nd2st2zt7q 18 дней назад +9

    ਬੀਬਾ ਵਾਹਿਗੁਰੂ ਜੀ, ਏਹੀ ਗੱਲਾਂ ਸਾਡੇ ਗਰੁੱਪ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਵਿਚਾਰ ਚੈਨਲ ਹੈ ਏਹ same ਗੱਲਾਂ ਮੈਚ kardian ਨੇ. ਬਹੁਤ ਵਧੀਆ ਸੋਚ ਹੈ ਵਾਹਿਗੁਰੂ ਜੀ. 🙏

  • @ButaHoney-hr6br
    @ButaHoney-hr6br 18 дней назад +12

    ਅਸਲ ਸਚਾਈ ਏ ਕਿ ਕਦੀ ਵੀ ਵਿਗਿਆਨ ਕੁਦਰਤ ਦੀ ਕਲਾਕਾਰੀ ਦਾ ਭੇਦ ਇਸੇ ਤਰ੍ਹਾਂ ਲੱਭਦੀ ਰਹੇਗੀ ਪਰ ਅੱਗੇ ਕੁਦਰਤ ਹੀ ਹੈ ਤੇ ਰਹੇਗੀ ਸਭ ਅਕਾਲਲਲਲ ਹੈ

  • @balbirsinghusajapmansadasa1168
    @balbirsinghusajapmansadasa1168 18 дней назад +23

    ਪਰਮਾਤਮਾ ਹਰ ਜਗਾਹ ਜਿਵੇਂ ਸ਼ੀਸ਼ਾ ਇਸ ਤਰਾਂ ਦਰਸ਼ਣ ਹੁੰਦੇ ਹਰ ਜਗਾਹ।ਦਰਸ਼ਣ ਕਰਨ ਦਾ ਤਰੀਕਾ ਦੱਸਿਆ ਗੁਰਬਾਣੀ ਵਿੱਚ।ਪਰ ਮਿਲਾਪ ਤੇ ਭਗਤੀ ਕਰਕੇ ਹੀ ਹੋਣਾ।

    • @AryanPatiala-ht5tx
      @AryanPatiala-ht5tx 18 дней назад +1

      Waheguru ji 🙏100 sach ji

    • @GURJEETSINGH-kb4ct
      @GURJEETSINGH-kb4ct 11 дней назад

      😅😅😅😅😅😅😅😅😅😅😅😅😅😅😅😅 14:18 14:18 14:18 14:18

  • @vinaygill2141
    @vinaygill2141 18 дней назад +55

    ਸਾਇੰਸ ਉਸ ਮਾਲਕ ਤੱਕ ਉਸ ਅਕਾਲ ਪੁਰਖ ਪਰਮਾਤਮਾ ਤੱਕ ਕਦੇ ਵੀ ਨਹੀਂ ਪਹੁੰਚ ਸਕਦੀ । ਗੁਰੂ ਨਾਨਕ ਦੇਵ ਜੀ ਨੇ ਜੋ 500 ਸਾਲ ਪਹਿਲਾਂ ਕਿਹਾ ਉੱਥੇ ਸਾਇੰਸ ਹੁਣ ਪਹੁੰਚੀ ਹੈ

    • @ButaHoney-hr6br
      @ButaHoney-hr6br 18 дней назад +6

      ਨਹੀਂ ਵੀਰੇ ਅੱਜ ਵੀ ਵਿਗਿਆਨ ਉਸ ਜਗ੍ਹਾ ਨਾ ਪਹੁੰਚੀ ਏਂ ਨਾ ਪਹੁੰਚ ਸਕੇਗੀ

    • @user-nd2st2zt7q
      @user-nd2st2zt7q 18 дней назад +1

      ਬਿਲਕੁੱਲ ਸਹੀ ਹੈ ਵੀਰ, ਧਰਤੀ ਹੋਰ ਪਰੇ ਪਰ ਹੋਰ.... Rab ਦਾ ਅੰਤ ਕੋਈ ਨਹੀਂ pa ਸਕਦਾ ਨਾ ਹੀ ਪਾਇਆ ਜਾਣਾ ਹੈ. ਤੇਰਾ ਅੰਤ ਨਾ ਪਾਇਆ ਜਾਏ ,ਵਾਹਿਗੁਰੂ ਜੀ. 🙏😢​@@ButaHoney-hr6br

    • @SmartPcbRepair
      @SmartPcbRepair 18 дней назад +2

      ਅਸਲ ਦੇ ਵਿਚ ਸਾਇੰਸ ਵੀ ਰੱਬ ਦੀ ਹੀ ਕਿਰਤ ਹੈ, ਸਾਨੂੰ ਸਮਜੌਣ ਲਈ ਬਣਾਈ ਹੈ, ਨਾ ਕੇ ਸਾਇੰਸ ਨੇ ਰੱਬ ਨੂੰ ਮਿਲੋਣਾ। ਜੌ ਕਰਨ ਵਾਲੀ enegry ਹੈ ਉਹ ਨਜ਼ਰ ਨਹੀਂ ਆਉਂਦੀ, ਪਰ ਉਹਦੀ ਕਿਰਤ ਨਜ਼ਰ ਆ ਰਹੀ ਹੈ, ਜਿੱਦਾ ਅਸੀਂ ਖਾਂ ਰਹੇ ਹੈ ਪੀ ਰਹੇ ਹਾਂ, ਵਧ ਰਹੇ ਹਾਂ, ਪਰ ਸਾਡੇ ਅੰਦਰ ਕਿ ਕੁਝ system ਕੰਮ ਕਰ ਰਿਹਾ ਕੋਈ ਨੀ ਜਾਣਦਾ।

    • @sk....3049
      @sk....3049 16 дней назад +1

      Science evolve krdi h facts based hundi h

    • @Deep_rattu
      @Deep_rattu 23 часа назад

      ​@@sk....3049 true' bro eh log hi science nu galat kehnde but science ne ajj takk nhi keha dharm galat hai 😂😂

  • @baldeepkaur9004
    @baldeepkaur9004 18 дней назад +14

    ਵਾਹਿਗੁਰੂ ਆ ਗਏ ਫੇਰ mam 🙏❤️🎉

  • @sonusingh756
    @sonusingh756 17 дней назад +2

    ਤੁਹਾਡੀਆਂ ਸਾਰੀਆਂ ਗੱਲਾਂ ਸੱਚ ਹਨ ਪਰ ਵਾਹਿਗੁਰੂ ਜਿਥੇ ਰੱਖ ਦਾ ਉਥੇ ਹੀ ਰਹਿਣਾ ਹੈ

  • @kulwinderkaur.
    @kulwinderkaur. 18 дней назад +5

    ਬਹੁਤ ਜ਼ਿਆਦਾ ਵਧੀਆ ਲੱਗਿਆ

  • @BantiSingh-yo7ei
    @BantiSingh-yo7ei 18 дней назад +12

    ਸੱਤ ਮਤ ਮੁਤਾਬਕ ਕਾਫ਼ੀ ਕੁਝ ਸਹੀ ਜਾਣਕਾਰੀ, ਰੂਹਾਨੀ ਸਫ਼ਰ ਲਈ ਪੂਰਾ ਗੂਰੂ ਜਰੂਰੀ ਹੈ

  • @kashmirsinghbathbath4362
    @kashmirsinghbathbath4362 7 дней назад

    ਕੋਟਾ ਕੋਟਿ ਨਮਨ ।ਬਹੁਤ ਹੀ natural way ਚ ਕਾੱਸਮਿਕ ਊਰਜਾ ਬਾਰੇ ਜਾਣਕਾਰੀ ਦਿੱਤੀ । ਸਾਇੰਸ ਦੇ ਗਿਆਤਾ ਹੋਣ ਕਰਕੇ ,ਬਹੁਤ ਸਿਂਪਲ ਸ਼ਬਦਾਂ ਚ ਤਾਲਮੇਲ, ਤੁਲਨਾ ਕਰਕੇ ਵਿਸ਼ਾ ਆਸਾਨ ਬਣ ਜਾਂਦਾ ਹੈ ।

  • @Rupinderkaur-fb3xi
    @Rupinderkaur-fb3xi 18 дней назад +2

    ਬਹੁਤ ਵਧੀਆ ਉਪਰਾਲਾ ਜੀ ਲੋਕਾਂ ਨੂੰ ਰੱਬ ਨਾਲ ਜੋੜਨ ਲਈ। ਜਦੋਂ ਕਰਨ ਜੀ ਤੁਸੀਂ ਕਹਿੰਦੇ ਹੋ ਕਿ ਮੈਂ ਹਾਂ ਕਰਨ ਤੇ ਤੁਸੀਂ ਜੁੜੇ ਹੋ ਮਿੱਟੀ ਨਾਲ ਤਾਂ ਬਹੁਤ ਵਧੀਆ ਲੱਗਦੈ। ਐ ਲੱਗਦਾ ਜਿਵੇਂ ਸੱਚੀ ਅਸੀਂ ਮਿੱਟੀ ਨਾਲ ਜੁੜ ਗਏ ਹਾਂ।

  • @former646
    @former646 18 дней назад +6

    ਬਹੁਤ ਵਧੀਆ ਲੱਗਿਆ ਵਲੌਗ
    ਕਾਫੀ ਜਾਣਕਾਰੀ ਮਿਲੀ

    • @Nivaan13
      @Nivaan13 9 дней назад

      Eda de hi interviews te vlog hone chahide a jo dharm nl jodan.

  • @user-fk8bw9zw9h
    @user-fk8bw9zw9h 18 дней назад +12

    ਜੋ ਰੱਬ ਨਾਲ ਮਿਲ ਜਾਵੇ ਗਾ ਉਸਨੂੰ ਇਹ ਦੁਨੀਆਂ ਚੰਗੀ ਨਹੀਂ ਲੱਗਦੀ

    • @amanjotsingh88
      @amanjotsingh88 18 дней назад +1

      🙏🙏

    • @Gurmeet_kaur_khalsa
      @Gurmeet_kaur_khalsa 18 дней назад +2

      ਜੀ ਬਿਲਕੁਲ ਸਹੀ ਵਾਹਿਗੁਰੂ ਜੀ 🌹🎉👏

  • @Birdavinder297
    @Birdavinder297 18 дней назад +2

    ਬੀਬਾ ਜੀ ਜਦੋ ਵਾਹਿਗੁਰੂ ਨਾਲ ਹਿਰਦਾ ਜੁੜ ਜਾਂਦਾ ਫਿਰ ਇਹੋ ਜਿਹੀਆਂ ਗੱਲਾਂ ਖਤਮ

  • @YuvrajSingh-ev4td
    @YuvrajSingh-ev4td 18 дней назад +3

    Bohot deep vichar hain🙏🏻🙏🏻🙏🏻🙏🏻🙏🏻🙏🏻

  • @balbirsinghusajapmansadasa1168
    @balbirsinghusajapmansadasa1168 18 дней назад +5

    ਜਹ ਦੇਖਾ ਤੇ ਰਵ ਰਹੇ ਸਿਵ ਸਕਤੀ ਕਾ ਮੇਲ।।ਤਰੈ ਗੁਣ ਬੱਧੀ ਦੇਹੁਰੀ ਜੋ ਜਗ ਆਇਆ ਸੋ ਖੇਲ।।ਜਿਹੜਾ ਇਹ ਖੇਲ ਨਹੀਂ ਸਮਝਦਾ ਉਹ ਗਾਲ਼ਾਂ ਈ ਕੱਢੂ।ਉਹ ਪੰਜ ਤੱਤਾਂ ਦੇ ਪੁਤਲੇ ਤੱਕ ਸੀਮਤ ਆ।ਅੰਦਰਲੇ ਸੂਖਮ ਦਾ ਨਹੀਂ ਭੇਤ।

  • @jagdishsingh9965
    @jagdishsingh9965 18 дней назад +80

    ਸਿਆਣੇ ਕਹਿੰਦੇ 100 ਹੱਥ ਰੱਸਾ ਸਿਰੇ ਤੇ ਗੰਢ..ਵਿਗਿਆਨ ਤਾ ਬ੍ਰਹਮ ਗਿਆਨੀ ਤੋ ਬਹੁਤ ਪਿੱਛੇ ਹੈ ਜਦੋ ਤੱਕ ਦੁਨੀਆ ਰਹੇਗੀ ਵਿਗਿਆਨ ਬਹੁਤ ਪਿੱਛੇ ਰਹੇਗੀ .

    • @gurwinderpunia1522
      @gurwinderpunia1522 18 дней назад +7

      @@jagdishsingh9965 bilkul sahi keha tusi

    • @harjinderkaur5714
      @harjinderkaur5714 17 дней назад +4

      Waheguru ji waheguru ji waheguru ji waheguru ji waheguru ji meher kro ji very nice

    • @sk....3049
      @sk....3049 16 дней назад +2

      Mtlb sach nhi manna.. Science toh sab lena te science hi piche 😂

    • @gurwinderpunia1522
      @gurwinderpunia1522 16 дней назад +1

      @@sk....3049 science ne ki ditta sab rab diya cheeza nu discover karke khende sadde varga koi nahi

    • @sk....3049
      @sk....3049 16 дней назад +1

      @@gurwinderpunia1522 science ne ki ditta 🤣🙈waah

  • @cesiumion
    @cesiumion 18 дней назад +5

    ਆਪੀ ਨੇ ਆਪ ਸਾਜੀਉ, ਆਪੀ ਨੇ ਰਚੀਓ ਨਾਉ ॥ ਦੁਈ ਕੁਦਰਤ ਸਾਜ ਕੇ, ਕਰ ਆਸਣ ਡਿੱਠੋ ਚਾਉ ॥

  • @satwindersingh5556
    @satwindersingh5556 18 дней назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਿੰਘ ਓ 🙏

  • @tarloksinghpunia7888
    @tarloksinghpunia7888 10 дней назад +2

    ਵਧਿਆ ਲਗਿਆ ਸੂਨ ਕੇ ਦਿਲ ਖੂਸ ਹੋ ਗਿਆ ਹੈ, ਰਿਸਵਤ ਖੋਰੀ ਜੋਰਾ ਤੇ ਹੈ ਪੰਜਾਬ ਵਿੱਚ ਨਕਸਾ ਪਾਸ ਹੋਣ ਤੋ ਬਾਅਦ ਵੀ ਮਕਾਨ ਬਣਾਉਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਸਤਵਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ ਮੋਹਾਲੀ ਇਕ ਲੱਖ ਰੁਪਏ ਲੈਦਾ ਹੈ ਕੈਸ ਸਰਕਾਰ ਦੀ ਨੱਕ ਦੇ ਥੱਲੇ ਰਿਸਵਤ ਲੈਦਾ ਹੈ ਕੈਸ ਇਕ ਲੱਖ ਰੁਪਏ ਜਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਜਿਲਾ ਮੋਹਾਲੀ ਪੰਜਾਬ ਚੰਡੀਗੜ੍ਹ

  • @matwantsofat8512
    @matwantsofat8512 15 дней назад +1

    Mam ji di i awaz sunte hi rub nal jod jayinda

  • @JaswinderSingh-xq3sk
    @JaswinderSingh-xq3sk 4 дня назад

    ਇੱਥੇ ਇਹ ਗੱਲ ਲਿਖਣੀ ਚਾਹਾਗਾ ਕੇ ਜਿਸ ਤਰ੍ਹਾਂ ਸਾਡੇ ਸ਼ਰੀਰ ਦੇ ਬਲੱਡ ਸੈੱਲ ਸਫ਼ਰ ਕਰਦੇ ਕਰਦੇ ਦਿਮਾਗ ਤੱਕ ਪਹੁੰਚ ਜਾਂਦੇ ਸਨ। ਸਾਡੀ ਧਰਤੀ ਵੀ ਹੌਲੀ ਹੌਲੀ ਉਸ ਅਨੰਤ ਬ੍ਰਹਿਮੰਡ ਦੇ ਮਾਲਕ ਪਰਮਾਤਮਾ ਵੱਲ ਨੂੰ ਲਗਾਤਾਰ ਵਧ ਰਹੀ ਹੈ। ਤੇ ਇਕ ਦਿਨ ਆਵੇਗਾ ਜਦੋਂ ਇਹ ਧਰਤੀ ਉਸ ਥਾਂ ਤੇ ਪਹੁੰਚ ਜਾਵੇਗੀ ਜਿੱਥੇ ਸਿਰਫ਼ ਅਨੰਦ ਹੀ ਅਨੰਦ ਹੋਵੇਗਾ। ਪਰ ਉਥੇ ਤੱਕ ਕੇਵਲ ਸਾਡੇ ਸੂਖਸ਼ਮ ਸ਼ਰੀਰ ਹੀ ਪਹੁੰਚਣਗੇ। ਸਾਡਾ ਸਰੀਰ ਤਾਂ ਇਸ ਧਰਤੀ ਵਿੱਚ ਹੀ ਸਮਾਂ ਜਾਵੇਗਾ।

  • @Manpreet936
    @Manpreet936 15 дней назад +2

    ਵਾਹਿਗੁਰੂ ਜੀ ਕਣ ਕਣ ਵਿੱਚ ਹੈ

  • @manindersingh352
    @manindersingh352 17 дней назад +1

    ਸਚ ਹੀ ਪਰਮਾਤਮਾ ਹੈ ਇਨਸਾਨੀਅਤ ਹੀ ਧਰਮ ਹੈ

  • @kapilchadha3961
    @kapilchadha3961 18 дней назад +2

    Very very nice, bhut bahut accha laga .

  • @BhupinderNagra-bb3mg
    @BhupinderNagra-bb3mg 16 дней назад +1

    WaheGuru ji Karan 🙏🏻very knowledgeable podcast. Mam is also very cool ❤

  • @deepasingh6995
    @deepasingh6995 18 дней назад +2

    ਇਨਸਾਨ ਦੇ ਅਧਿਆਤਮ ਤੇ logic ਦੋਨੋ ਰਾਸਤੇ ਦੇਖੋ ਕਿਵੇਂ ਪ੍ਰਮਾਤਮਾ ਦੇ ਖੋਜਕਾਰ ਬਣੇ ਹੋਏ ਸਨ 🎉❤❤ ਵਾਹ! ਜੀ ਵਾਹ! ਕਮਾਲ ਹੋ ਗਈ।

  • @KhalsaMusic-qo1ez
    @KhalsaMusic-qo1ez 18 дней назад +4

    Mam tuc sanu bahut vadhiya lag de o bata v bahut soniya kar de o thanks ji ❤

  • @amritpalsingh2581
    @amritpalsingh2581 18 дней назад +8

    Namashkar Sir Ji very nice very good excellent work excellent service excellent style excellent journey excellent thaught excellent very interesting subject excellent very beautiful concept God bless you with your family and friends

    • @antiidiot3471
      @antiidiot3471 18 дней назад

      ਬਨਣੀ ਪੱਗ...ਤੇ ਸਾਲਾ ਨਾ ਹੋਇਆ ਨਮਸਕਾਰ ਦਾ

    • @pendulifendculture7992
      @pendulifendculture7992 18 дней назад +6

      ​@@antiidiot3471glt gl veer ji
      Jaap Sahib ch guru Gobind Singh Ji ne kine hi vaar namaskaar kiti hoi aa
      Ehh word aa koi gaali nhi ae

    • @naviii949
      @naviii949 18 дней назад

      ਗੁਰੂ ਅਰਜਨ ਦੇਵ ਜੀ ਅੰਗ 294
      ਆਪ ਮੁਕਤੁ ਮੁਕਤੁ ਕਰੈ ਸੰਸਾਰੁ l l
      ਨਾਨਕ ਤਿਸੁ ਜਨ ਕਉ ਸਦਾ ਨਮਸਕਾਰ l l ੮ l l ੨੩ l l

  • @SimranKaur-tl5vf
    @SimranKaur-tl5vf 18 дней назад +3

    I love this lady! ❤

  • @SmilingAnteater-ck4io
    @SmilingAnteater-ck4io 17 дней назад +1

    Hukme ander sab ko bahar hukam na koi 🙏

  • @YuvrajSingh-ev4td
    @YuvrajSingh-ev4td 18 дней назад +2

    Waheguru ji tuhadi ਅਵਸਥਾ bohot ddeep hain❤

  • @SatnamSingh-vv2rj
    @SatnamSingh-vv2rj 18 дней назад +3

    ਏਕ ਗੀਤ ਹੈ ਜੌ ਸਾਡੇ ਤੇ ਵਾਹੇਗੁਰੂ ਦੇ ਸੰਬੰਧਾਂ ਤੇ ਥੋੜੀ ਰੌਸ਼ਨੀ ਪਾਉਂਦਾ ਹੈਂ, ਤੇ ਮੈਨੂੰ ਭਾਬੁਕ ਕਰਕੇ ਰੁਆ ਦਿੰਦਾ ਹੈਂ।
    ਹਮਰਾਜ ਫਿਲਮ ਦਾ ਹੈਂ।
    ਤੂ ਹੁਸਨ ਹੈ ਮੈ ਇਸ਼ਕ ਹੂ ਤੂ ਮੁਜ਼ ਮੇ ਹੈਂ ਮੈ ਤੁਝ ਮੇ ਹੂ।
    ਮੈ (ਮੈ) ਇਸਕੇ ਆਗੇ ਕਆ ਕ ਹੂ ਤੂ ਮੁਜ਼ਮੇ ਹੈਂ ਮੈ ਤੁਝ ਮੇ ਹੂੰ।
    ਇਹ ਭੀ ਸਿੱਖ ਫਿਲਾਸਫੀ ਦਾ ਹਿੱਸਾ ਹੈ।

  • @kkaur5881
    @kkaur5881 18 дней назад +2

    ਬਹੁਤ vdhia podcast congratulations

  • @user-ub4yg3fc8e
    @user-ub4yg3fc8e 18 дней назад +3

    Wahiguru Wahiguru Wahiguru Ji ❤

  • @SatnamSingh-vv2rj
    @SatnamSingh-vv2rj 18 дней назад +7

    ਕਆ ਗੁਰੂ ਗੋਵਿੰਦ ਸਿੰਘ ਸਾਹਿਬ ਨੇ ਜਾਪ ਸਾਹਿਬ ਵਿੱਚ ਨਹੀਂ ਲਿਖਿਆ, ਕਿ ਅਦਿੱਤਯ ਸੌਖੇ, ਅਦਿੱਤਯ ਮਤਲਬ ਸੂਰਜ, ਸੂਰਜ ਨੂੰ ਸੋਖਣ ਵਾਲਾ ਜੋ ਕੀ ਬਲੈਕ ਹੋਲ ਹੈਂ(ਜਿਸਦੀ ਹੁਣ ਸਾਇੰਸ ਨੇ ਖ਼ੋਜ ਕੀਤੀ ਹੈ)
    ਨਮੋ ਸੌਖ ਸੌਖੇ, ਮਤਲਬ ਇਨ੍ਹਾਂ ਬਲੈਕ ਹੋਲਾਂ ਨੂੰ ਸੋੱਖਣ ਵਾਲਿਆ (ਹਾਲੇ ਸਾਇੰਸ ਇਥੇ ਨਹੀਂ ਪਹੁੰਚੀ)ਵਾਹਿਗੁਰੂ ਤੇਨੂੰ ਨਮਸਕਾਰ ਹੈ।
    ਨਮੋ ਸਰਬ ਸੌਖੇ, ਮਤਲਬ ਸਭ ਕੁਝ ਸੋਖ ਲੈਣ ਵਾਲੇ ਵਾਹਿਗੁਰੂ ਤੈਨੂੰ ਨਮਸਕਾਰ ਹੈਂ।

  • @gurwinderpunia1522
    @gurwinderpunia1522 18 дней назад +3

    Baba nanak already said about big bang in guru granth sahib ji on ang 1035 Arbadh Narbadh Dundukaara

  • @parmjeetkaur2108
    @parmjeetkaur2108 18 дней назад +1

    ਵਾਹ ❤❤❤❤❤ਵਾਹ ਜੀ ਵਾਹ ਬਹੁਤ ਵਧੀਆ ਬਿਲਕੁਲ ਠੀਕ ਕਿਹਾ ਹੈ ਜੀ

  • @rekhamukhi2999
    @rekhamukhi2999 18 дней назад +2

    Superb! More and more anushree

  • @gurdeepsingh3267
    @gurdeepsingh3267 18 дней назад +3

    ਬਿਲਕੁਲ. ਸੱਚ

  • @gurkiratdhiman1868
    @gurkiratdhiman1868 17 дней назад

    Thanx g. Bahut vadiya knowledge diti g

  • @ravindersingh1852
    @ravindersingh1852 18 дней назад +4

    great knowledge ❤

  • @ashmeetbrar261
    @ashmeetbrar261 18 дней назад +2

    ਅਕਾਲ ਹੀ ਅਕਾਲ ਹੈ ❤

  • @BalwinderSingh-ej6vo
    @BalwinderSingh-ej6vo 16 дней назад +1

    Han ehh hai

  • @user-wg8xx2jo8f
    @user-wg8xx2jo8f 18 дней назад +4

    Dhan guru nanak dev ji

  • @Gurmeet_kaur_khalsa
    @Gurmeet_kaur_khalsa 18 дней назад +1

    ਬਹੁਤ ਬਹੁਤ ਧੰਨਵਾਦ ਬੀਬਾ ਜੀ 💝🌹🎉👏

  • @ManmohanSingh-hw9vt
    @ManmohanSingh-hw9vt 18 дней назад +2

    Very good interview

  • @Nivaan13
    @Nivaan13 9 дней назад

    Waheguru g apne varge youth nu lod hai. Judna chahida hai guru nl.

  • @renumann4713
    @renumann4713 18 дней назад +2

    No one has a perfect answer. It is not so easy to relate Physics with Universal God. Human can only try.

  • @swarnjitkaur-br8qy
    @swarnjitkaur-br8qy 17 дней назад

    ਬਹੁਤ ਵਧੀਆ 🙏🏻

  • @gurnaivsingh8697
    @gurnaivsingh8697 17 дней назад

    ਲਾਸਟ ਵਿਚ ਸਹੀ ਸੇਧ ਦੇਣ ਦਿਕੋਸਿਸ਼ ਸਹੀ ਕੀਤੀ ਗਈ ਹੈ ਜੀ ਧੰਨਵਾਦ ਸਾਇਸ ਅਲੱਗ cheez ਹੈ ਤੇ maiditation ਅਲੱਗ ਅਲੱਗ cheez ਹੈ ਤੇ maiditation ਜ਼ਰੂਰ ਕਰਨੀ ਚਾਹੀਦੀ ਹੈ dhanyawad

  • @tarloksinghpunia7888
    @tarloksinghpunia7888 11 дней назад +2

    ਜਦੋ ਤਕ ਸਰੀਰ ਸੂਨ ਨਹੀ ਹੋਦਾ ਉਦੋ ਤੱਕ ਦਸਮ ਦਵਾਰ ਨਹੀ ਖੂ ਲਦਾ ,

  • @JaspalKaur-oj2bk
    @JaspalKaur-oj2bk 18 дней назад +2

    Waheguru ji 🙏

  • @GurcharanSinghCheema-qz4ji
    @GurcharanSinghCheema-qz4ji 18 дней назад +2

    Good information

  • @JagtarpunniPunni-lj3vs
    @JagtarpunniPunni-lj3vs 18 дней назад +2

    Kinni nimrtaa h tuhade vich
    Bahut vadhiya lageya.

  • @kamalpreetsingh6296
    @kamalpreetsingh6296 17 дней назад

    Bhot vdya .

  • @balbirsinghusajapmansadasa1168
    @balbirsinghusajapmansadasa1168 18 дней назад +6

    ਪਾਉਣ ਪਾਣੀ ਬਸੰਤਰ ਫੁਨਿ ਤਰੈ ਮਿਲ ਜਗਤ ਉਪਾਇਆ।।

  • @nirbhaisingh9936
    @nirbhaisingh9936 18 дней назад +2

    Very good apisode

  • @gurdeepsingh3267
    @gurdeepsingh3267 18 дней назад +3

    ਸਾਇੰਸ. ਬੁੱਧੀ ਚ. ਹੈ ਰੱਬ ਬੁੱਧੀ ,ਤੋ ਬਾਹਰ

  • @renumann4713
    @renumann4713 18 дней назад +2

    Let us keep science aside. Let us talk about only meditation and her experience.

  • @HarinderSingh-u1e
    @HarinderSingh-u1e 15 дней назад

    May god bless her students

  • @sukhwindersingh-sz1ly
    @sukhwindersingh-sz1ly 18 дней назад +2

    Thanks madam ji

  • @user-ym3ev9wh3g
    @user-ym3ev9wh3g 18 дней назад +1

    ਵਾਹਿਗੁਰੂ ਤੁਹਾਨੂੰ ਤਰੱਕੀ ਬਖਸ਼ ਸ਼ੇ

  • @AvtarNirman
    @AvtarNirman 18 дней назад +2

    ਵਾਹਿਗੁਰੂ ❤❤❤❤❤

  • @rajdipsingh7816
    @rajdipsingh7816 17 дней назад

    Sat Shri Akal Karan ji and sister Anu Shri ji also you ask questions in a very nice way and sister ji gives point to point answers in a very nice way thank you both very much Sat Shri Akal ji

  • @Anhadjot5
    @Anhadjot5 18 дней назад +2

    Weheguru ji.
    Very nice.

  • @amritbaani3752
    @amritbaani3752 16 дней назад

    Waheguru ji

  • @varinderkumar2196
    @varinderkumar2196 18 дней назад +1

    Very nice

  • @rinkufdk7430
    @rinkufdk7430 18 дней назад +8

    ਮੈਡਮ ਤੁਹਾਨੂੰ ਮਿਲਣ ਦੀ ਕੀ ਫੀਸ ਹੈ ਪਲੀਜ,,, ਤੁਸੀ ਕਿੱਥੇ ਦੇ ਰਹਿਣ ਵਾਲੇ ਹੋ,,

  • @preetains1171
    @preetains1171 13 дней назад +1

    Very good 👍 from UK London hounslow

  • @ManjeetKaur-eb6os
    @ManjeetKaur-eb6os 15 дней назад

    Thank you 🙏🏻 ji🌹💯

  • @himatsingh4776
    @himatsingh4776 17 дней назад

    Very good

  • @jstutorial2980
    @jstutorial2980 17 дней назад

    Wahe guru ji

  • @gokufan331
    @gokufan331 17 дней назад

    Very good 👍

  • @inderkaur3901
    @inderkaur3901 17 дней назад

    Tx ji

  • @mylovelyuniversesikhworldc8311
    @mylovelyuniversesikhworldc8311 17 дней назад

    ਵਾਹਿਗੁਰੂ ਜੀ

  • @premnarain4296
    @premnarain4296 16 дней назад +1

    🙏🙏🙏🙏❤️

  • @ManjeetKour-is4no
    @ManjeetKour-is4no 18 дней назад

    So nice mam

  • @amritbaani3752
    @amritbaani3752 16 дней назад

    Sat shri akal ji

  • @YPMR286
    @YPMR286 17 дней назад

    Yaha quantum ki aur unse bhi beyond....jaha classical physics lagu nahi hota ....❤❤❤

  • @jskaleke6838
    @jskaleke6838 3 дня назад

    ਅਨਪੜ੍ਹ ਹੋਣਾ ਇਹਨਾਂ ਮਾੜਾ ਨਹੀਂ ਹੁੰਦਾ,, ਜਿਨ੍ਹਾਂ ਪੜ੍ਹੇ ਲਿਖੇ ਹੋ ਕੇ ਅੰਦਵਿਸ਼ਵਾਸ਼ੀ ਜ਼ਾਹਿਲ ਹੋਣਾ ਹੁੰਦਾ,, ਏਸੇ ਕਰਕੇ ਤੇ ਪੱਛਮੀ ਦੇਸ਼ ਅੱਜ 1000 ਸਾਲ ਅੱਗੇ ਨੇ,, ਜਦੋ ਧਰਮ ਗ੍ਰੰਥਾਂ ਵਿੱਚੋ ਤੁਹੀ ਵਿਗਿਆਨ ਨੂੰ ਲੱਭ ਦੇ ਹੋ,

  • @dealdone7323
    @dealdone7323 13 дней назад +1

    🙏❤🙏❤🙏❤🙏❤🙏❤🙏❤🙏❤👌👌👌👌👌👌👌RAM RAM JI🙏🙏mast information👌👌

  • @shivanisharma5562
    @shivanisharma5562 18 дней назад +8

    ਅੱਜ ਕੱਲ ਲੋਕ ਰਿਸ਼ਵਤ ਖੋਰੀ ਵੱਲ ਜਾ ਰਹੇ ਹਨ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ, ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😢

    • @SUKHA-Khai-shergarh
      @SUKHA-Khai-shergarh 18 дней назад +4

      *Je bhaji shi ho tan khud aawaj udao TUC roj hi aa gal karde ho शुरुआत करो हिम्मत करो*

    • @shivanisharma5562
      @shivanisharma5562 18 дней назад +2

      @@SUKHA-Khai-shergarh house 🏠🏠🏠 banane nahi dinda gunda BJP da leader goldi sukhwinder singh one lac rupees mangda hai faroti Da cash disst Mohali Punjab kharar gull mohar,

    • @MrChsingh
      @MrChsingh 18 дней назад +1

      @@SUKHA-Khai-shergarhਇੱਥੇ ਭਕਾਈ ਮਾਰਨ ਨਾਲੋਂ ਖੜਦੇ ਕਿਉਂ ਨਹੀਂ ਗੁੰਡਿਆ ਅੱਗੇ

    • @tarloksinghpunia7888
      @tarloksinghpunia7888 12 дней назад

      @@MrChsingh ਸਾਡਾ ਵੀ ਇਸ ਕ ਲੋਨੀ ਵਿੱਚ ਮਕਾਨ ਹੈ ਸਾਡੇ ਕੌਲੌ ਵੀ ਇਸ ਗੂੰਡੈ ਗੋਲਡੀ ਸੂਖਵੀਦਰ ਸਿੰਘ ਬੀਜੇਪੀ ਲੀਡਰ ਨੇ ਇਕ ਲੱਖ ਪੈਤੀ ਹਜਾਰ ਰੁਪਏ ਨਗਦ ਲੲਏ ਹਨ, ਹਰ, ਰੋਜ ਇਸ ਗੂਡੈ ਨਾਲ ਝਗੜਾ ਹੋਦਾ ਸੀ, ਲੋਕਾ ਨੇ ਵਿੱਚ ਪੈ ਕੇ ਰਿਸ਼ਵਤ ਦੇਣੀ ਪੈਂਦੀ ਹੈ, ਇਹ ਗੂਡਾ ਬੀਜੈਪੀ ਦਾ ਲੀਡਰ ਹੈ ਚੰਡੀਗੜ ਮੋਹਾਲੀ ਸੂਖਵੀਦਰ ਸਿੰਘ ਗੋਲਡੀ

  • @babitabhateja4557
    @babitabhateja4557 17 дней назад

    Good

  • @MandeepKaur-ke4gr
    @MandeepKaur-ke4gr 6 дней назад

    जिन हर पए ओ तिने छिपायो ब्रह्मा कथा अंत न पे यों परमात्मा कांत कोई नहीं पा सकता

  • @veerpalkaursarika1354
    @veerpalkaursarika1354 18 дней назад

    Wehaguru Ji ❤❤❤❤❤❤

  • @sukhidhaliwal7456
    @sukhidhaliwal7456 14 дней назад

    Madm da chehra e dsda ena nu bhut kuj milgia khiria khria chehra

  • @SUKHA-Khai-shergarh
    @SUKHA-Khai-shergarh 18 дней назад +1

    ❤❤❤❤

  • @meenakshiwalia-yr2wq
    @meenakshiwalia-yr2wq 18 дней назад +1

    🙏🙏

  • @gurdeepsingh3267
    @gurdeepsingh3267 18 дней назад +1

    😢 ਵਾਹਿਗੁਰੂ ਜੀ

  • @baljinderkaur2991
    @baljinderkaur2991 18 дней назад +3

    Bohot vdea ji ajj asi thode nl gal kiti Sanu bohot vdea lgeaw..❤😊

  • @BaljinderKaur-zy2nr
    @BaljinderKaur-zy2nr 18 дней назад +1

    Sun is also moving.

  • @Gill-mp9vt
    @Gill-mp9vt 3 дня назад

    ਸਾਇੰਸ ਤਾਂ ਕੁਦਰਤ ਨਾਲ ਖਿਲਵਾੜ ਕਰ ਰਹੀ ਹੈ ਅਤੇ ਦੁਨੀਆਂ ਨੂੰ ਵਕ਼ਤ ਖੜ੍ਹਾ ਕਰ ਦਿੱਤਾ , ਜਦੋਂ ਜਪੁਜੀ ਸਾਹਿਬ ਜੀ ਵਿੱਚ ਸੱਭ ਕੁਝ ਦੱਸ ਦਿੱਤਾ, ਸਾਇੰਸ ਫੇਰ ਵੀ ਲੱਗੀ ਹੋਈ ਹੈ,ਜੋ ਗੁਰੂ ਨਾਨਕ ਦੇਵ ਜੀ ਨੇ ਪਹਿਲਾਂ ਦੱਸ ਦਿੱਤਾ, ਬ੍ਰਹਮ ਗਿਆਨੀ ਬਾਰੇ ਸੁਖਮਨੀ ਸਾਹਿਬ ਜੀ ਵਿੱਚ ਬਹੁਤ ਕੁਝ ਦੱਸਿਆ ਹੈ, ਕੋਈ ਵੀ ਚੀਜ਼ ਹੈ ਲੋੜ ਤੋਂ ਵੱਧ ਮਿਲੇ ਤਾਂ ਉਹ ਖਤਰਾ ਬਣ ਜਾਂਦੀ ਹੈ,ਸੋ ਅਕਾਲ ਪੁਰਖ ਦੀ ਰਜ਼ਾ ਵਿੱਚ ਰਹਿਣਾ ਚਾਹੀਦਾ ਹੈ

  • @ManjeetKour-is4no
    @ManjeetKour-is4no 18 дней назад

    Radha swami ji

  • @bharamgyaan8935
    @bharamgyaan8935 6 дней назад

    Brahma Gyaan Dhyaan omkarom kar OM

  • @sudeshkumar68
    @sudeshkumar68 18 дней назад +1

    👍

  • @mylovelyuniversesikhworldc8311
    @mylovelyuniversesikhworldc8311 17 дней назад

    👌👌