ਜਦੋਂ ਦਸਮ ਦਵਾਰ ਖੁੱਲਦੈ । Kundalini & Chakra's Activation | Anushree | Meditation | Mitti | EP 01

Поделиться
HTML-код
  • Опубликовано: 11 май 2024
  • ਜਦੋਂ ਦਸਮ ਦਵਾਰ ਖੁੱਲਦੈ । Kundalini & Chakra's Activation | Podcast With Anushree | Meditation | Mitti #Mitti #Punjab #meditation #kundalini
    ---
    Ep 01 : • ਜਦੋਂ ਦਸਮ ਦਵਾਰ ਖੁੱਲਦੈ ।...
    Ep 02: • ਕਿਵੇਂ ਖੁੱਲੂ ਤੀਜੀ ਅੱਖ? ...
    Ep 03 : • ਅਨਹਦ ਨਾਦ ਕਿਵੇਂ ਸੁਣੀਏ? ...
    Ep 04: • ਸੱਚਖੰਡ ਕਿਹੋ ਜਿਹਾ ਹੈ? T...
    Ep 05 • ਰੇਕੀ ਕੀ ਹੈ? ਅਕਾਲ ਦੀ ਸ਼...
    ਕੁੰਡਲੀਨੀ- Kundalini & Chakra's Activation
    ਆਖਰੀ ਸੱਚ ਦੀ ਖੋਜ - kundalini ਜਾਗਰਣ
    ਦਸਮ ਦਵਾਰ ਦਾ ਰਹੱਸ
    'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Комментарии • 449

  • @user-on7ps2bx9t
    @user-on7ps2bx9t 28 дней назад +20

    ਬਹੁਤ ਵਧੀਆ ਪ੍ਰੋਗਰਾਮ ਮੈਨੂੰ ਬੜਾ ਪਸੰਦ ਆਇਆ ਮੇਰੇ ਮੇਰੇ ਪਸੰਦ ਦੀਆਂ ਗੱਲਾਂ ਹੋਣ ਲਈ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ

  • @vinaygill2141
    @vinaygill2141 4 дня назад +5

    ਉਹ ਅਕਾਲ ਪੁਰਖ ਪਰਮਾਤਮਾ ਪ੍ਰਕਾਸ਼ਮਾਨ ਹੈ ਉਹ ਪਿਆਰ ਚਾਹੁੰਦਾ ਹੈ ਜੋ ਉਸ ਮਾਲਕ ਨੂੰ ਪਿਆਰ ਕਰਦੇ ਹਨ ਉਹ ਆਪਣੇ ਚਾਹੁਣ ਵਾਲਿਆਂ ਨੂੰ ਜ਼ਰੂਰ ਮਿਲਦਾ ਹੈ

  • @BhupinderSingh-vf9rt
    @BhupinderSingh-vf9rt Месяц назад +12

    ਇਹ channel ਅੱਜ ਦੇਖਿਆ ਇਵੇਂ ਲਗਾ ਜਿਵੇਂ ਰੱਬ ਦੇ ਖੋਜੀ, ਸਤ ਨੂੰ ਚਾਹੁਣ ਵਾਲੇ ਸਤ ਮਾਰਗੀ ਵੀ ਹਨ ਬਹੁਤ ਖੂਬ।

  • @motivationvideo4627
    @motivationvideo4627 Месяц назад +16

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🏻

  • @HarpreetKaur-ky7mn
    @HarpreetKaur-ky7mn Месяц назад +13

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵ

  • @Hrsimran_puwar0
    @Hrsimran_puwar0 18 дней назад +2

    ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਦੱਸਣ ਲਈ ਕੇ ਅਸੀਂ ਅਕਾਲ ਪੁਰਖ ਨੂੰ ਮਿਲ ਸੱਕਦੇ ਹਾਂ

  • @sonakshiuniqueworld9862
    @sonakshiuniqueworld9862 Месяц назад +8

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ

  • @HarsiOp777
    @HarsiOp777 Месяц назад +26

    Eh jo experience krde oh hi samaj sakde bakiya nu jhoot hi lagna bt this is 100℅ true i also experience this bliss, it is really enjoyable journey. U enjoy your company with god

    • @gaganpreetdhaliwal8149
      @gaganpreetdhaliwal8149 Месяц назад +1

      Waheguru ji ...waheguru ji ne kirpa kiti tuhade ton

    • @Gurusandhugamingchannel
      @Gurusandhugamingchannel Месяц назад +1

      ਸਾਰੇ ਜਣੇ ਗੁਰਦੁਆਰਾ ਪਰਬ ਮਿਲਣੇ ਕਾ ਚਾਓ ਮੋਗਾ ਸਰਚ ਕਰੋ। ਪੂਰਨ ਬਰਹਮ ਦੀ ਪੜਾਈ ਜਾਣਕਾਰੀ ਦਿੱਤੀ ਜਾ ਰਹੀ ਹੈ। ਮਨ ਨੂੰ ਕਿਵੇਂ ਜਗਾਉਣਾ। ਆਤਮਾ ਕੀ ਹੈ। ਨਾਮ ਅਭਿਆਸ ਵੀ ਬਹੁਤ ਹੈ ❤।

  • @HarpalSingh-vp6cc
    @HarpalSingh-vp6cc Месяц назад +39

    ਵਹਿਗੁਰੂ ਗੁਰੂ ਮੰਤ੍ਰ ਜਪੋ ਕੁੰਡਲੀ ਅਪੇ ਖੁਲ ਜਾਂਦੀ ਹੈ

    • @baljindersingh1184
      @baljindersingh1184 Месяц назад +6

      ਇਸਦੇ ਵੀ ਕੁੱਝ ਢੰਗ ਤਰੀਕੇ ਹਨ। ਵਿਧੀ ਅਨੁਸਾਰ ਬਹੁਤ ਛੇਤੀ ਮੰਜਲ ਮਿਲਦੀ ਹੈ ।ਟੀਚਰ ਸੌਖੇ ਤਰੀਕਾ ਸਿਖਾ ਦਿੰਦਾ ਹੈ ।

    • @travelwithgod9127
      @travelwithgod9127 Месяц назад +1

      Bilkul koi teacher huna chiye true

    • @NirmalSingh-eb3kb
      @NirmalSingh-eb3kb Месяц назад

      ਬਿਲਕੁਲ ਸਹੀ ਜੀ

    • @jasmeettuli
      @jasmeettuli Месяц назад +1

      @@baljindersingh1184waheguru g kehri vidhi hai dsoge

    • @naviii949
      @naviii949 Месяц назад

      @@jasmeettuli ਪਹਿਲਾ ਇਸ ਗੱਲ ਦਾ answer dvo ji, ਗੁਰਬਾਣੀ
      ਖੰਡਿਓ ਤਿੱਖੀ ਵਾਲਹੁ ਨਿਕੀ ਏਤੁ ਮਾਰਗ ਜਾਣਾ l l
      ਇਸ ਦਾ ਕਿ meaning hai ji l pls reply, then next ਗਲ ਹੋਵੇਗੀ l

  • @jagmohankaur7833
    @jagmohankaur7833 25 дней назад +3

    ਮਨ ਦੀ ਸ਼ਾਂਤੀ ਹੀ ਜ਼ਰੂਰੀ ਹੈ

  • @HarpreetKaur-ky7mn
    @HarpreetKaur-ky7mn Месяц назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @YuvrajSingh-ev4td
    @YuvrajSingh-ev4td Месяц назад +1

    Bohot wadiya vichar❤

  • @sukhdevsinghwalia-gm8uv
    @sukhdevsinghwalia-gm8uv Месяц назад +2

    Bahut vdia uprala ji

  • @ranjitkaur7628
    @ranjitkaur7628 Месяц назад +9

    ਆਖਰੀ ਸ਼ਬਦ ਬਹੁਤ ਵਧੀਆ ਬੋਲ਼ੇ ਸਾਰਾਂ ਨਿਚੋੜ ਆਖ਼ਰੀ ਸ਼ਬਦ ਹਨ ਧੰਨਵਾਦ ਜੀ

  • @user-on7ps2bx9t
    @user-on7ps2bx9t 28 дней назад +7

    ਅਸੀਂ ਯੂਕੇ ਵਿੱਚ ਬੈਠ ਕੇ ਤੁਹਾਨੂੰ ਦੇਖਿਆ ਬਹੁਤ ਆਨੰਦ ਆਇਆ

    • @manglisingh8245
      @manglisingh8245 6 дней назад

      ਸਤਿ ਸ੍ਰੀ ਆਕਾਲ ਜੀ

  • @gurlalsinghpannu-gf4ot
    @gurlalsinghpannu-gf4ot Месяц назад +3

    Sukhwinder thkx Sanu bhut vdia lga

  • @Mastlalijatt
    @Mastlalijatt Месяц назад +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤

  • @bhindersingh2382
    @bhindersingh2382 Месяц назад +1

    Thank you both of

  • @jagdipsinghdhanoa6356
    @jagdipsinghdhanoa6356 Месяц назад

    Excellent. Thanks a lot Ma'am & Karanji

  • @ballagill22
    @ballagill22 Месяц назад +10

    ਬਿਲਕੁਲ ਸਹੀ ਗੱਲਾ ਭੈਣ ਦੀਅਾ ਜੋ ਵੀ ੲਿਨਸਾਨ ਅਾਪਣੇ ਸਾਹਾ ਵੱਲ ਖਿਅਾਲ ਰੱਖਦਾ ਅੈ ਗੱਲਾ ੳੁੰਨੂ ਹੀ ਮਹਿਸੂਸ ਹੋਣਗੀਅਾ ਜੀਬ ਨਾਲ ਰੱਬ ਰੱਬ ਕਰਨ ਵਾਲਿਅਾ ਨੂੰ ਕਦੀ ਰੱਬ ਨਹੀਂ ਮਿਲ ਸਕਦਾ ਸੱਤ ਜਨਮ ਤਕ ਨਹੀਂ

    • @jagjitsingh5366
      @jagjitsingh5366 Месяц назад +1

      ਇੱਕ ਵਾਰ ਫਿਰ ਤੋਂ ਵਿਚਾਰ ਕਰ ਲੈ .

    • @mukhtarsinghnihangsingh6383
      @mukhtarsinghnihangsingh6383 Месяц назад

      Eh jeab nal krn tu bad melda

    • @jaswantsinghvirk9468
      @jaswantsinghvirk9468 Месяц назад +1

      ਵਾਹਿਗੁਰੂ
      ਗੁਸਤਾਖ਼ੀ ਮੁਆਫ਼
      ਤੁਸੀਂ ਖ਼ੁਦ ਰੱਬ ਹੋ
      ਆਪਣੇ ਆਪ ਨੂੰ ਪਛਾਣੋ ਜਾਣੋ ਗੁਰਬਾਣੀ ਚ ਇਸ ਸਬੰਧੀ ਬਹੁਤ ਸ਼ਬਦ ਹਨ
      ਗੁਰੁ ਸਾਹਿਬਾਨ ਗੁਰੂ ਗ੍ਰੰਥ ਚ ਲਿਖ ਕੇ ਗੲਏ
      ਸ਼ਬਦਾਂ ਮਾਹਿ ਵਖਾਣੀਐ ਵਿਰਲਾ ਤ ਬੂਝੈ ਕੋਇ।।ਮ:੧/੬੪
      ਵਿਰਲੇ ੨ ਇਹ ਕੁਝ ਸਮਝਣਗੇ
      ਧੰਨਵਾਦ ਗੁਸਤਾਖ਼ੀ ਮੁਆਫ਼
      ਵਾਹਿਗੁਰੂ

  • @AmanpreetSingh-on1qd
    @AmanpreetSingh-on1qd Месяц назад +7

    ਬਹੁਤ ਜੀ ਅੱਛਾ, apisode ਹੈ, very nice

  • @manjitkaur2798
    @manjitkaur2798 Месяц назад +4

    Bohat wadiya lga sun ke....Thanks g 🙏

  • @SonuSingh-ev9tq
    @SonuSingh-ev9tq Месяц назад +1

    ਬਹੁਤ ਬਹੁਤ ਧੰਨਵਾਦ ਜੀ ਪਟਿਆਲੇ ਤੋਂ ਜੀ

  • @JaswinderSingh-zs3bj
    @JaswinderSingh-zs3bj Месяц назад +1

    Waheguru waheguru ji waheguru ❤

  • @lovelysekhon1570
    @lovelysekhon1570 Месяц назад +1

    Thanku so much bahut achha lga

  • @Kuldeepsingh-ej2es
    @Kuldeepsingh-ej2es Месяц назад +2

    Waheguru ji 🙏

  • @sukhwantpawar8221
    @sukhwantpawar8221 Месяц назад +1

    Bhut hi sohni jaankare mele

  • @JaspalSingh-dp6bi
    @JaspalSingh-dp6bi Месяц назад +1

    Great personalty

  • @SukhVeerpal-nh9dr
    @SukhVeerpal-nh9dr Месяц назад

    Waheguru ji ka Khalsa waheguru ji ki Fateh 🙏🙏🙏❤❤

  • @BoorSingh-pl4fo
    @BoorSingh-pl4fo Месяц назад +11

    ਪਰਮਾਤਮਾ ਇਕ ਪ੍ਰਕਾਸ਼ ਰੂਪ ਹੈ

    • @Gurusandhugamingchannel
      @Gurusandhugamingchannel Месяц назад +1

      ਸਾਰੇ ਜਣੇ ਗੁਰਦੁਆਰਾ ਪਰਬ ਮਿਲਣੇ ਕਾ ਚਾਓ ਮੋਗਾ ਸਰਚ ਕਰੋ। ਪੂਰਨ ਬਰਹਮ ਦੀ ਪੜਾਈ ਜਾਣਕਾਰੀ ਦਿੱਤੀ ਜਾ ਰਹੀ ਹੈ। ਮਨ ਨੂੰ ਕਿਵੇਂ ਜਗਾਉਣਾ। ਆਤਮਾ ਕੀ ਹੈ। ਨਾਮ ਅਭਿਆਸ ਵੀ ਬਹੁਤ ਹੈ ❤।

  • @anoopsingh6874
    @anoopsingh6874 Месяц назад +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru tuhanu hmesha khush rkhe❤❤

  • @baldeepkaur9004
    @baldeepkaur9004 Месяц назад +1

    🙏❤️🎉ਸ਼ੁਕਰੀਆ g

  • @KulwinderSingh-fd7ei
    @KulwinderSingh-fd7ei Месяц назад +22

    ਮੈਨੂੰ ਲੱਗਦਾ ਇਸ ਤਰਾ ਆਪਾਂ ਨਹੀਂ ਦੱਸ ਸਕਦੇ ??????ਸਵਾਦ ਗੂੜ ਖਾਏਂ ਤੋਂ ਪਤਾ ਲੱਗਦਾ ਸਮਜਣ ਵਾਲੇ ਸਮਜ ਜਾਂਦਾ 🙏🏻

    • @jasmeetgill7256
      @jasmeetgill7256 Месяц назад +1

      Waheguru ji ds skde ae jo es raste te chlde ne. Amrit di dat le k waheguru gurmnter da jap krna penda. Baki sb gurprsad di khad ae. Mnu b es raste te chlde sal hogya. Bhut Bhkhsis krde ne gurushaib ji.

    • @Gillsaab13912
      @Gillsaab13912 Месяц назад

      ​@@jasmeetgill7256tuhadi awastha ki aa ehs wele kudlani khulgi ja nayi

    • @harwindersingh4170
      @harwindersingh4170 Месяц назад

      Bai eh kehnde koi guru Dharma chaida ki tusi koi guru dharya​@@jasmeetgill7256

  • @balwinderkaur2840
    @balwinderkaur2840 Месяц назад +1

    Waheguru ji

  • @RadheKrishna-js7nt
    @RadheKrishna-js7nt Месяц назад +1

    Ja radha radha

  • @AmritSingh-fd2hi
    @AmritSingh-fd2hi Месяц назад

    Waheguruji kirpa karani ji

  • @rakeshchoudhary7247
    @rakeshchoudhary7247 Месяц назад

    💯 correct Shai kaha

  • @sumitabairwal3755
    @sumitabairwal3755 Месяц назад +1

    Thank you ji ❤❤

  • @Harshit-l5v
    @Harshit-l5v Месяц назад

    Bahut badhiya lagega

  • @salwinderkaur9328
    @salwinderkaur9328 Месяц назад

    ਵਾਹਿਗੁਰੂ ਜੀ 👌👌❤️❤️🌹🙏🙏

  • @SmilingAnteater-ck4io
    @SmilingAnteater-ck4io Месяц назад +12

    ਜਲ ਤੇ ਉਪਜ ਤਰੰਗ ਜਿਉ ਜਲ he ਬਿਖੇ ਸਮਾਹੀ 🙏

  • @satwindersingh5556
    @satwindersingh5556 Месяц назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਓ 🙏❤

  • @sukhmeetdeol3908
    @sukhmeetdeol3908 Месяц назад +1

    Waheguru ji ❤️ 🙏

  • @deanmike768
    @deanmike768 Месяц назад

    Waheguru ji 🌹🌹🙏🙏🙏

  • @sukhvirsingh7854
    @sukhvirsingh7854 29 дней назад

    Wahegur ji wahegur ji wahegur ji

  • @gagansharma2277
    @gagansharma2277 Месяц назад +1

    Bahut vadiya uprala ji ❤ parmatma nal jodan lai

  • @laproductions9797
    @laproductions9797 Месяц назад

    Waheguru waheguru waheguru waheguru ❤️❤️❤️❤️❤️❤️

  • @gurman19
    @gurman19 22 дня назад +1

    Wow..Her Aura is amazing..GoD bless her

  • @JaspalSingh-dp6bi
    @JaspalSingh-dp6bi Месяц назад +1

    God bless u 💖🙏

  • @nehasharma-mb9ix
    @nehasharma-mb9ix Месяц назад

    Jai Guru ji Maharaj ji ❤

  • @dalvindersingh2848
    @dalvindersingh2848 Месяц назад

    Waheguru Ji waheguru Ji

  • @harshsingh2540
    @harshsingh2540 Месяц назад +1

    Best video

  • @shivagill4992
    @shivagill4992 Месяц назад +1

    Good interview
    Karen Sharma is very good Ma.
    Good questions ❤

  • @balbirsingh9311
    @balbirsingh9311 Месяц назад +6

    Didi Tuhade Vichar Sunh Ke Bahut Khushi Mili

  • @BalwinderSingh-ug2mf
    @BalwinderSingh-ug2mf 24 дня назад +1

    Very nice program

  • @Ajeet-dv9ry
    @Ajeet-dv9ry 5 дней назад

    Pure soul

  • @sarbjeetghangas7489
    @sarbjeetghangas7489 25 дней назад

    Waheguru Waheguru

  • @jagjitsidhu9386
    @jagjitsidhu9386 Месяц назад +1

    Thanks for sharing the details ❤❤❤ best style say

  • @baljitkaur261
    @baljitkaur261 Месяц назад

    Very nice good job

  • @charangill2183
    @charangill2183 Месяц назад

    Wahaguru ji 🙏

  • @spreos12
    @spreos12 Месяц назад +4

    ਤੇ ਤੁਹਾਨੂੰ ਦੇਖ ਕਿਵੇਂ ਹੋਈ ਹੈ ਇਹ ਆਪਣੇ ਆਪ ਪ੍ਰੈਕਟੀਕਲ ਕਰਨਾ ਪਏਗਾ ਜਾ ਭਾਗਾਂ ਵਾਲੇ ਨੂੰ ਹੀ ਹੁੰਦਾ ਹੈ

  • @randhirmhamhi8548
    @randhirmhamhi8548 Месяц назад

    Bhoth badea ji

  • @alamdeepsingh7581
    @alamdeepsingh7581 Месяц назад +4

    ਬਹੁਤ ਵਧੀਆ ਵਿਚਾਰ ਬਹੁਤ ਵਾਹਿਗੁਰੂ ਜੀ ਤੁਸੀਂ ਪਰਕਾਸ਼ ਵਾਹਿਗੁਰੂ ਨੂੰ ਮਿਲੇ ਅਪਣੇ ਗੁਰੂ ਜੀ ਬਹੁਤ ਸਾਲ ਪਹਿਲਾਂ ਗੁਰੂ ਗ੍ਰੰਥ ਸਾਹਿਬ ਵਿੱਚ ਦੱਸ ਗਏ ਖੋਜ ਕਰ ਪੜਨ ਦੀ ਲੋੜ ਹੈ🙏

  • @surindersamra5922
    @surindersamra5922 Месяц назад

    Thank You So much, Very very smart

  • @baldeepkaur9004
    @baldeepkaur9004 Месяц назад

    ਵਾਹਿਗੁਰੂ 😭😭😭😭

  • @jotithakur727
    @jotithakur727 Месяц назад +1

    Radha soami ji

  • @gurbajgurbajvirk5629
    @gurbajgurbajvirk5629 Месяц назад +2

    ਬਹੁਤ ਵਧੀਆ ਸਿਖਿਆ ਦਿੱਤੀ ਹੋਰ ਵੀਡੀਓ ਬਨਾਊ

  • @New-Me-New-Life
    @New-Me-New-Life Месяц назад

    Very good mam , thanks dear ❤

  • @buntysalyal6142
    @buntysalyal6142 Месяц назад

    Waheguru

  • @GurcharanSingh-rp9ov
    @GurcharanSingh-rp9ov Месяц назад +1

    V v good ji

  • @dharamveerkumar8208
    @dharamveerkumar8208 Месяц назад

    Thanks 🙏 mam for share your experience

  • @rajeshchhabra3668
    @rajeshchhabra3668 2 дня назад

    Radhe Radhe Mam ji 👏 Thank you so much

  • @shivagill4992
    @shivagill4992 Месяц назад +2

    Please Karan keep on bringing these kind of people to help us🙏♥️

  • @EkOnkarSatgurPrasad.
    @EkOnkarSatgurPrasad. Месяц назад +2

    In my experience, only Akaal Purakh can give you the name. As Nanak ji says in Gurbani
    ਕਰਿ ਕਿਰਪਾ ਜਿਸੁ ਅਪਨੀ ਭਗਤਿ ਦੇਇ ॥
    ਨਾਨਕ ਤੇ ਜਨ ਨਾਮਿ ਮਿਲੇਇ ॥੩॥ 🙏
    ਪ੍ਰਭਾਤੀ ॥
    ਤਤੁ ਤੇਲੁ ਨਾਮੁ ਕੀਆ ਬਾਤੀ ਦੀਪਕੁ ਦੇਹ ਉਜ੍ਯਾਰਾ ॥
    ਜੋਤਿ ਲਾਇ ਜਗਦੀਸ ਜਗਾਇਆ ਬੂਝੈ ਬੂਝਨਹਾਰਾ ॥੨॥
    ਪੰਚੇ ਸਬਦ ਅਨਾਹਦ ਬਾਜੇ ਸੰਗੇ ਸਾਰਿੰਗਪਾਨੀ ॥
    ਕਬੀਰ ਦਾਸ ਤੇਰੀ ਆਰਤੀ ਕੀਨੀ ਨਿਰੰਕਾਰ ਨਿਰਬਾਨੀ ॥੩॥੫॥🙏
    ਨਾਨਕ ਰਾਮ ਨਾਮਿ ਨਿਸਤਾਰਾ ਗੁਰਮਤਿ ਮਿਲਹਿ ਪਿਆਰੇ ॥੨॥🙏
    ਨਾਮਿ ਰੰਗ ਨਾਮਿ ਚੋਜ ਤਮਾਸੇ ਨਾਉ ਨਾਨਕ ਕੀਨੇ ਭੋਗਾ ਜੀਉ ॥੪॥੧੦॥੧੭॥
    ਨਾਮੁ ਰਤਨੁ ਨਿਰਮੋਲਕੁ ਹੀਰਾ ॥
    ਹਰਿ ਪੈਨਣੁ ਨਾਮੁ ਭੋਜਨੁ ਥੀਆ ॥
    ਨਾਮਿ ਰੰਗ ਨਾਮਿ ਚੋਜ ਤਮਾਸੇ ਨਾਉ ਨਾਨਕ ਕੀਨੇ ਭੋਗਾ ਜੀਉ ॥੪॥੧੦॥੧੭॥
    ਹਰਿ ਪੈਨਣੁ ਨਾਮੁ ਭੋਜਨੁ ਥੀਆ ॥
    ਤਿਤੁ ਰਾਤਾ ਮੇਰਾ ਮਨੁ ਧੀਰਾ ॥੨॥
    ਕਰਿ ਕਿਰਪਾ ਜਿਸੁ ਅਪਨੀ ਭਗਤਿ ਦੇਇ ॥
    ਨਾਨਕ ਤੇ ਜਨ ਨਾਮਿ ਮਿਲੇਇ ॥੩॥🙏

  • @jaspalsingh150
    @jaspalsingh150 7 дней назад

    Mitti is a very captivating channel. And very informative too.

  • @AvtarNirman
    @AvtarNirman Месяц назад

    Wahguru ji ❤❤❤❤

  • @pawanaroramoga3952
    @pawanaroramoga3952 14 дней назад

    Waheguru ji 🌺🌺💐💐🍫📸🌺

  • @amarjitkaur5151
    @amarjitkaur5151 Месяц назад

    Thank you sis for the wonderful experience 💗🙏

  • @renatusnovasukhwinderpal3921
    @renatusnovasukhwinderpal3921 Месяц назад

    Thank you mam ji ❤❤❤❤❤ very nice gayan hai Ji Namskar AP ko ❤❤❤❤

  • @sunitarani9547
    @sunitarani9547 Месяц назад +12

    Bilkul sahi bolea jo v bolea ehna ne menu pta v ni c ki ho reha mere nl aur lgatar ho reha c 2-3 mhine vad fr lgea kuch te missing hai ehde ch kyun beas baba g iko taqt di te third eye di gl krde aa pr menu experience smjhn lyi fr research krk thoda pta lgea life change hi ho jndi nzr nzria dona ch bilkul bdl jnda ik inner peace aa jndi nfrt khtm ho jndi koi frk ni penda tuhanu koi ki bolda ik sehj di avstha ch man aa jnda

    • @Allyoulove
      @Allyoulove Месяц назад +1

      Radha soami ji 🙏

    • @naviii949
      @naviii949 Месяц назад

      Ik pandit ji han , 90 saal de, ohna ne mainu gal sunayi beas vale santa di, ਕੇਹਂਦੇ ਇਹ ਗੱਲ 1982-83 ਦੀ ਹੈ, pandit ji de guru vi puran sant han, pandit ji kehnde ki ik parvivar bahut ਸ਼ਰਧਾਲੂ ਸੀ ਸਾਡੇ ਗੁਰੂ ਜੀ ਦਾ, 2 ਭਰਾ ਨੂੰ guru ji ne naam, gurmantar de ditta si, par teesra ਭਰਾ ਫੌਜੀ ਸੀ, ਓਹ ਜਦੋਂ ਵੀ ਛੁੱਟੀ ਆਉਂਦਾ ਸੀ ਤਾਂ ਨਾਮ, ਸ਼ਬਦ ਦੀ ਮੰਗ ਕਰਦਾ ਸੀ ਕੇ ਮੈਨੂੰ ਦਿਓ, ਪਰ ਗੁਰੂ ਜੀ ਮਨਾ ਕਰ ਦਿੰਦੇ ਸੀ, ਇਕ ਵਾਰੀ ਫੇਰ ਫੌਜੀ ਛੁੱਟੀ ਆਯਾ ਤਾਂ ਸੰਤਾ ਨੇ ਫੇਰ ਮਨਾ ਕਰਿਆ, ਤਾਂ ਫੌਜੀ ਗੁੱਸੇ ਵਿਚ ਆ ਗਿਆ ਤੇ ਕੇਹਂਦਾ ਕਿ ਕਮਾਲ ਹੋ ਗਈ, ਪਿਆਸਾ ਖੂਹ ਕੋਲ ਜਾਵੇ ਤੇ ਖੂਹ ਪਾਣੀ n deve, ki ਬਣੂ ਪਿਆਸੇ ਦਾ, ਤੇ ਥੋੜਾ ਗੁੱਸੇ ਵਿੱਚ ਬੋਲਿਆ ਸੰਤਾ ਨੂੰ, ਗੁਰੂ ਜੀ ਦਾ ਚੇਹਰਾ ਵੀ ਲਾਲ ਹੋ ਗਿਆ, ਤੇ ਬੋਲੇ ਤੂੰ ਟਿਕਦਾ ਨਹੀਂ, ਸਾਨੂੰ ਕੀ ਪਤਾ ਨਹੀਂ ਕੁੱਝ, lai ਸੁਣ, ਤੇਰੀ ਵਸਤੂ ਬਿਆਸ ਪਈ ਹੈ, ਸਾਡੇ ਕੋ ਨਹੀਂ, ਤੇ ਫੌਜੀ ਬੋਲਿਆ ਕਿ ਨਹੀਂ, ਇਹ ਕਿ ਗੱਲ ਕਰਤੀ ਤੁਸੀ ਸੰਤ ਜੀ, ਪਰ ਬਹੁਤ ਸਮਜਉਣ ਤੇ ਓਹ ਮਨ ਗਿਆ ਤੇ ਕੇਹਂਦਾ ਕਿ ਉੱਥੇ ਮੈਨੂੰ ਕੋਈ ਨਹੀਂ ਜਾਣਦਾ, ਮੈ ਕਿਵੇਂ ਮਿਲਾ ਬਿਆਸ ਵਾਲੇ ਸੰਤਾ ਨੂੰ, ਸੰਤ ਕੇਹਂਦੇ ਕਿ ਤੂੰ ਪਰਸੋ ਚਲਾ ਜਾਈ, ਤੇਰਾ ਕੰਮ ਹੋ ਜਾਵੇਗਾ, ਫੇਰ ਓਹ ਫੌਜੀ ਗਿਆ ਬਿਆਸ ਤੇ ਨਾਮ ਲਿਆ ਤੇ ਸੰਤ ਬਿਆਸ ਵਾਲੇ ਕੇਹਂਦੇ ਕਿ ਤੇਰਾ ਸੁਨੇਹਾ ਸਾਨੂੰ ਪਰਸੋ ਹੀ ਮਿਲ ਗਿਆ ਸੀ,
      ਇਸ ਤਰਾ ਪੰਡਿਤ ਜੀ ਨੇ ਗੱਲ ਸੁਣਾਈ ਬਿਆਸ ਦੀ, ਹੁਨ ਵਾਲੇ ਸੰਤ ਜੀ ਦਾ ਮੈਨੂੰ ਨਹੀਂ ਪਤਾ ਕਿ ਕਿ ਅਵਸਥਾ ਹੈ ਓਹਨਾ ਦੀ, ਪਰ ਫੌਜੀ ਨੂੰ ਨਾਮ ਦੇਣ ਵਾਲੇ ਪੰਡਿਤ ਜੀ ਦਸਦੇ ਹਨ ਕਿ ਪੂਰਨ ਸੰਤ ਸਨ l

    • @SurjeetKaur-yd6sk
      @SurjeetKaur-yd6sk Месяц назад

      Bhaji baba ji awasha hun be hoi he ha Radha swami ji

    • @naviii949
      @naviii949 Месяц назад

      @@SurjeetKaur-yd6sk ok ji,, Dhanvaad 🙏

  • @alkakansra8966
    @alkakansra8966 Месяц назад +2

    Great job Annu. You have explained with great clarity. Physics and spirituality overlap at many points

  • @beantsingh783
    @beantsingh783 Месяц назад +1

    Nazara agya

  • @gurjeetsingh7745
    @gurjeetsingh7745 Месяц назад

    🎉🎉🎉❤❤DHAN DHAN SHRI GURU NANAK DEV JI 🙏 ❤❤🎉🎉MERE SADE SAREA DE PYARE BHUT PYARE DHAN SHRI GURU NANAK DEV JI 🙏 😀 ❤❤🎉🎉🎉 SADE BHUT PYARE GURU PYAR VERAG DI MURAT DHAN SHRI GURU NANAK DEV JI 🙏 😢😢

  • @amritpalsingh2581
    @amritpalsingh2581 Месяц назад +2

    Sat Sri akal bhaji very nice very good excellent work excellent style excellent service excellent thaught excellent video excellent very interesting subject very interesting experience God bless you with your family and friends

  • @SantokhSingh-vt8ql
    @SantokhSingh-vt8ql Месяц назад

    Very nice

  • @parkashsingh2850
    @parkashsingh2850 Месяц назад +3

    The biggest mantra in this universe is Waheguru Waheguru Waheguru Waheguru Waheguru

  • @manjitsingh1045
    @manjitsingh1045 8 дней назад +1

    ਵਾਹਿਗੁਰੂ ਜੀ ਸਾਡੇ ਤੇ ਵੀ ਮੇਹਰ ਕਰੇ

  • @DavinderBajwa-ds3gm
    @DavinderBajwa-ds3gm Месяц назад +1

    Very good

  • @yourSweety88
    @yourSweety88 Месяц назад +1

    Please more video very good knowledge

  • @saminderkaur3591
    @saminderkaur3591 Месяц назад +1

    Very nice video

  • @ramandeepsingh557
    @ramandeepsingh557 Месяц назад +4

    ਹਰ ਕੰਮ ਸਿੱਖਣ ਲਈ ਇਕ ਗੁਰੂ ਜਰੂਰੀ ਆ ਵੀਰੋ

  • @BassiGamingpro
    @BassiGamingpro Месяц назад +1

    Wah

  • @AnjuArora1234
    @AnjuArora1234 9 часов назад

    Awesome information

  • @BootaSingh-ok1mc
    @BootaSingh-ok1mc Месяц назад

    Very very nice

  • @user-zq6yu3cg3m
    @user-zq6yu3cg3m 27 дней назад +2

    बहुत बढ़िया बेटी बता रही इसके लिए मैं यूनिवर्स का धन्यवाद करता हूं धन्यवाद धन्यवाद धन्यवाद

  • @SukhwinderSingh-wt8up
    @SukhwinderSingh-wt8up Месяц назад +1

    Osho

  • @charnjitkaur1082
    @charnjitkaur1082 Месяц назад +1

    Very nice to see you 💕

  • @PargatSingh-rc4tr
    @PargatSingh-rc4tr Месяц назад +7

    ਧੰਨ,ਗੁਰੂ,ਨਾਨਕ,ਤੂ,ਹੀ,ਨਿਰਕਾਰ❤❤❤❤❤❤❤❤

    • @Gurusandhugamingchannel
      @Gurusandhugamingchannel Месяц назад +1

      ਸਾਰੇ ਜਣੇ ਗੁਰਦੁਆਰਾ ਪਰਬ ਮਿਲਣੇ ਕਾ ਚਾਓ ਮੋਗਾ ਸਰਚ ਕਰੋ। ਪੂਰਨ ਬਰਹਮ ਦੀ ਪੜਾਈ ਜਾਣਕਾਰੀ ਦਿੱਤੀ ਜਾ ਰਹੀ ਹੈ। ਮਨ ਨੂੰ ਕਿਵੇਂ ਜਗਾਉਣਾ। ਆਤਮਾ ਕੀ ਹੈ। ਨਾਮ ਅਭਿਆਸ ਵੀ ਬਹੁਤ ਹੈ ❤।

  • @kashmirsinghbathbath4362
    @kashmirsinghbathbath4362 3 дня назад

    ਪਵਿੱਤਰ ਰੂਹ ਨੂੰ ਕੋਟਿ ਕੋਟਿ ਨਮਨ ।ਧੰਨਵਾਦ ਜੀ ।

  • @user-lz9nm2sm4y
    @user-lz9nm2sm4y 10 дней назад

    Khyal wali gll bilkul shi a 2 mhine to krhi aa maii khyal alg alg ake khtm horje aa wapise dhyan lg jnda aur vdhia lgda hun bina path kre eda lgda jiwe ghr ch bijli pani muk gya howe dill nhi lgda bin kre thnku god