ਸੱਚਖੰਡ ਕਿਹੋ ਜਿਹਾ ਹੈ? Time Travel & Manifestation ਕਿਵੇਂ ਕਰੀਏ? Moksh & Brahmlok | EP. 04 | Anushree

Поделиться
HTML-код
  • Опубликовано: 2 июн 2024
  • #Mitti #punjab
    Ep 01 : • ਜਦੋਂ ਦਸਮ ਦਵਾਰ ਖੁੱਲਦੈ ।...
    Ep 02: • ਕਿਵੇਂ ਖੁੱਲੂ ਤੀਜੀ ਅੱਖ? ...
    Ep 03 : • ਅਨਹਦ ਨਾਦ ਕਿਵੇਂ ਸੁਣੀਏ? ...
    Ep 04: • ਸੱਚਖੰਡ ਕਿਹੋ ਜਿਹਾ ਹੈ? T...
    Ep 05 • ਰੇਕੀ ਕੀ ਹੈ? ਅਕਾਲ ਦੀ ਸ਼...
    ਸੱਚਖੰਡ ਕਿਹੋ ਜਿਹਾ ਹੈ? Time Travel & Manifestation ਕਿਵੇਂ ਕਰੀਏ? ਆਤਮਾ ਦਾ ਬ੍ਰਹਮ ਸਫਰ EP. 04 | Anushree
    'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Комментарии • 640

  • @kanikakaursidhu1187
    @kanikakaursidhu1187 Месяц назад +124

    ਇਹ ਜਿਹੜੇ ਲੋਕੀ ਮਜ਼ਾਕ ਸਮਝਦੇ ਹਨ ਸ਼ਾਇਦ ਉਹ ਨਹੀਂ ਸਮਝ ਸਕਦੇ ਪ੍ਰੰਤੂ ਇਹ ਸਭ ਕੁਝ ਸੱਚ ਹੈਜਿਹੜੇ ਪੁਰਬਲੇ ਜਨਮ ਨੂੰ ਲੈ ਕੇ ਅਧਿਆਤਮ ਦੇ ਮਾਰਗ ਦੇ ਪਾਂਧੀ ਹਨ ਉਹ ਹੀ ਜਾਣਦੇ ਹਨ ਇਸ ਖੇਲ ਨੂੰ!

    • @naviii949
      @naviii949 Месяц назад +4

      Achaaaa, ok ok

    • @kamalpreetsingh6296
      @kamalpreetsingh6296 Месяц назад +5

      Sach gal a veer. Is duniya ch har jeev atama travel kr rehi a .100% sach .

    • @naviii949
      @naviii949 Месяц назад +2

      @@kamalpreetsingh6296 ਵੀਰ ਕੇ ਭੈਣ, ਵੇਖ ਕੇ comnt ਕਰੋ

    • @LakhbirsinghLakhbir-rx6cm
      @LakhbirsinghLakhbir-rx6cm Месяц назад

      Acer portal movie Ram January koi pata nahin

    • @krishanpalsinghmatharu8450
      @krishanpalsinghmatharu8450 2 дня назад

      Babe anhednad wale. Sabh to Ameer ne

  • @LakhwinderSingh-pm1kf
    @LakhwinderSingh-pm1kf 26 дней назад +42

    ਗੁਰਬਾਣੀ ਗੁਰੂ ਵਿੱਚ ਗੁਰੂ ਨਾਨਕ ਦੇ ਘਰ ਨੇ ਇਹ ਰਸਤਾ ਬੜਾ ਹੀ ਖੋਲ ਕੇ ਸਿੱਧਾ ਤੇ ਸਪਸ਼ਟ ਦਰਸਾਇਆ ਹੋਇਆ ਹੈ ਜੀ ਜਿਸ ਨੂੰ ਗੁਰਸਿੱਖ ਪਿਆਰੇ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ ਵੱਲੋਂ ਬੜੇ ਹੀ ਸਰਲ ਅਰਥਾਂ ਵਿੱਚ ਸੰਗਤਾਂ ਨੂੰ ਸਮਝਾਇਆ ਗਿਆ ਹੈ ਅੱਜ ਵੀ ਅੱਜ ਵੀ ਗੁਰਦੁਆਰਾ ਪ੍ਰਭ ਮਿਲਣ ਕਾ ਚਾਓ ਰੌਲੀ ਰੋਡ ਮੋਗਾ ਪੰਜਾਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਇਹ ਸਿਮਰਨ ਅਭਿਆਸ ਅਤੇ ਪ੍ਰੈਕਟੀਕਲ ਕਰਵਾਇਆ ਜਾ ਰਿਹਾ ਹੈ ਜੀ

    • @AmanPreet-yw2mf
      @AmanPreet-yw2mf 25 дней назад +1

      ਬਿਲਕੁਲ ਸਹੀ ਹੈ ਜੀ

    • @paramjitbhatia-dc3pj
      @paramjitbhatia-dc3pj 16 дней назад +1

      I read Prabh mellan ka chao

    • @karamveirdhillon2047
      @karamveirdhillon2047 День назад

      ਇਹ ਇਕ ਦਿਮਾਗੀ ਬੀਮਾਰੀ ਹੈ। ਅੱਜ ਤੋ ਪਁਜੀ ਸਾਲ ਪਹਿਲਾਂ ਇਹ ਬਾਬਾ ਜੀ ਤੇ ਹੋਰ ਕਈ ਬਾਬੇ ਆਪਣੇ ਦੀਵਾਨਾਂ ਚ ਆਖਿਆ ਕਰਦੇ ਸਨ ਕਿ ਇਨਸਾਨ ਜਦ ਆਪਣੀ ਮਾਂ ਦੇ ਗਰਭ ਵਿਚ ਹੁੰਦਾ ਤਾਂ ਉਹ ਪੁੱਠਾ ਲਟਕਿਆ ਪਿਆ ਹੁੰਦਾ ,ਉਸ ਦੀ ਮਾਂ ਦਾ ਗੂੰ ਪਿਸ਼ਾਬ ੳਸ ਦੇ ਮੂੰਹ ਮੁਹਰਿੳੰ ਗੁਜਰਦਾ ਤੇ ੳਹ ਹਰ ਵਕਤ ਰੱਬ ਅੱਗੇ ਅਰਦਾਸਾਂ ਕਰਦਾ ਕਿ ਉਸ ਨੂੰ ਇਸ ਨਰਕ ਚੋਂ ਕੱਢ ਲਏ 😮😮😮 ਫੇਰ ਤਕਨੀਕ ਆ ਗਈ ਕਿ ਗਰਭ ਵਿੱਚ ਬੈਠੇ ਬੱਚੇ ਦੀ ਮੁਸਕਰਾਂਦੇ ਹੋਏ ਦੀ ਤਸਵੀਰ ਦੁਨੀਆ ਸਾਹਮਣੇ ਆਈ।ਸੀਟੀ ਸਕੈਨ ਮਸ਼ੀਨ ਆਈ ਤੇ ਸਾਬਿਤ ਕਰ ਦਿੱਤਾ ਕਿ ਗਰਭ ਵਿੱਚ ਬੱਚਾ ਗਰਮੀ ਸਰਦੀ ਦੀ ਤਕਲੀਫ ਤੋਂ ਦੂਰ ਤੇ ਹਰ ਵਕਤ ਖੁਸ਼ ਰਹਿੰਦਾ ਫੇਰ ਤਰਮਾਲੇ, ਰਾਧਾ ਸੁਆਮੀ ਤੇ ਹੋਰਾਂ ਨੇ ਕਹਿਣਾ ਸ਼ੁਰੂ ਕਰ ਤਾ ਕਿ ਬੱਚਾ ਗਰਭ ਵਿੱਚ ਪੂਰਨ ਤੌਰ ਤੇ ਰੱਬ ਨਾਲ ਇਕਮਿਕ ਹੁੰਦਾ।ਗਰਭ ਵਿੱਚੋਂ ਬਾਹਰ ਆਉਣ ਤੇ ਉਹ ਰੱਬ ਨਾਲੋਂ ਟੁੱਟ ਜਾਣ ਕਾਰਨ ਰੋਂਦਾ 😊😊😊😊😊 ਹੁਣ ਵਾਲੀਆਂ ਕਿਤਾਬਾਂ ਵਿੱਚੋਂ ਗਰਭ ਵਾਲਾ ਨਰਕ ਗਾਇਬ 😅😅😅

  • @farmersandhu5911
    @farmersandhu5911 Месяц назад +69

    ਸਾਰੀ ਦੁਨੀਆਂ ਹੀ ਸਿਆਣੀ ਹੋ ਗਈ
    ਸ਼ੁਕਰ ਏ ਵਾਹਿਗੁਰੂ ਜੀ ਦਾ 🙏

    • @Nav4224
      @Nav4224 Месяц назад +6

      Guru Nanak ji ANG 20
      ਲੱਖ ਸਿਆਣਪ ਜੈ ਕਰੀ ਲਖ ਸਿਉ ਪ੍ਰੀਤਿ ਮਿਲਾਪ l l ਬਿਨ ਸੰਗਤ ਸਾਧ ਨ ਧਰਾਪਿਆ ਬਿਨ ਨਾਵੈ ਦੁੱਖ ਸੰਤਾਪੁ l l

    • @harwindersingh4170
      @harwindersingh4170 Месяц назад +6

      Syani hoi nahi bai syani hon da dikhawa krdi a

    • @PRM33333
      @PRM33333 22 дня назад

      ​@@Nav4224,,🙏

    • @Nav4224
      @Nav4224 21 день назад

      @@PRM33333 🙏🙏🙏🙏🙏✅✅✅✅✅💓💓💓💓💓

  • @ranjitkaur7628
    @ranjitkaur7628 Месяц назад +32

    ਭਾਗ ਹੋਆ ਗੁਰਿ ਸੰਤੁ ਮਿਲਾਇਆ ਪ੍ਰਭੁ ਅਬਿਨਾਸੀ ਘਰ ਮਹਿ ਪਾਇਆ।। ਵਾਹਿਗੁਰੂ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਵਰਗੀਆਂ ਚੰਗੀਆਂ ਰੂਹਾਂ ਨੂੰ ਸੁਣਨ ਦਾ ਸੁਭਾਗਾ ਸਮਾਂ ਮਿਲੀਆਂ ❤❤

    • @goldyinteriordesigner
      @goldyinteriordesigner Месяц назад

      Podcast te bot vadiya chal rya Sade Li bohat helpful aa te Ranjit Kaur bhehn ji tuhada msg v bot vadiya lga sukriya ji

  • @gurmaan2479
    @gurmaan2479 День назад +1

    ਤੁਸੀਂ ਬਹੁਤ ਹੀ ਸਹੀ ਦੱਸ ਰਹੇ ਹੋ ਵਾਹਿਗੁਰੂ ਜੀ ਤੇ ਬਹਿਮਾ ਭਰਮਾਂ ਵਿੱਚ ਨਹੀਂ ਪਾਉਂਦੇ ਸਾਨੂੰ ਵੀ ਭਾਈ ਲਖਵੀਰ ਸਿੰਘ ਜੀ ਇਹ ਹੀ ਸਮਝਦੇ ਹਨ 🙏🙏🙏 ਵਾਹਿਗੁਰੂ ਵਾਹਿਗੁਰੂ ਜੀ ਤਹਾਨੂੰ ਹੋਰ ਤਰੱਕੀ ਬਖਸੇ

  • @deshpremi6295
    @deshpremi6295 22 дня назад +10

    ਸਭੁ ਕਿਛ ਘਰ ਮਹਿ ਬਾਹਰਿ ਨਾਹੀ।।
    ਬਾਹਰਿ ਟੋਲੈ ਸੋ ਭਰਮਿ ਭੁਲਾਹੀਂ ।।

  • @ranjeetkaur368
    @ranjeetkaur368 9 дней назад +17

    ਗੁਰੂ ਲਾਧੋ ਰੇ, ਗੁਰੂ ਲਾਧੋ ਰੇ - ਸਾਰੀ ਸ੍ਰਿਸ਼ਟੀ ਦਾ ਗੁਰੂ ਇੱਕ ਹੀ ਹੈ - ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
    ਬੰਦਾ ਗੁਰੂ ਨਹੀਂ ਹੋ ਸਕਦਾ।

    • @paramjeetsingh-fk1id
      @paramjeetsingh-fk1id 2 дня назад

      😂😂😂 guru shabd he kithe ghuachi aa

    • @waleedmurad3171
      @waleedmurad3171 2 дня назад

      ਭੈਣ ਜੀ ਜੋ ਤੁਸੀ ਸਲੋਕ ਉਚਾਰੇ ਹਨ ਉਸ ਟਾਈਮ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਂ ਰਚਣਾ ਵੀ ਨਹੀ ਹੋਈ ਸੀ ਇਨਸਾਨ ਦੇ ਰੂਪ ਵਿੱਚ ਹੀ ਉਹ ਭਗਵਾਨ ਆਉਂਦੇ ਹਨ

  • @gktiwana7199
    @gktiwana7199 Месяц назад +20

    ਮਨ ਵੱਸ ਆਵੇ ਨਾਨਕਾ ਜੇ ਪੂਰਣ ਕਿਰਪਾ ਹੋਵੇ

  • @jagjiwansingh2951
    @jagjiwansingh2951 Месяц назад +22

    ਮੈਡਮ ਜੀ ਤੁਹਾਡੀ ਵੀਡੀਓ ਨੂੰ ਸੁਣ ਕੇ ਮਨ ਨੂੰ ਸਕੂਨ ਆਉਂਦਾ ਹੈ ਮਨ ਨੂੰ ਸ਼ਕਤੀ ਮਿਲਦੀ ਹੈ ਮਨ ਨੂੰ ਦੜਿਤਾ ਮਿਲਦੀ ਹੈ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ

  • @deshpremi6295
    @deshpremi6295 22 дня назад +6

    ਅਵਰ ਕਾਜ ਤੇਰੈ ਕਿਤੈ ਨ ਕਾਮਿ।।
    ਮਿਲੁ ਸਾਧਸੰਗਤਿ ਭਜਹੁ ਕੇਵਲ ਨਾਮ।।
    ਜਿਸ ਵਖਰੁ ਕਉ ਲੈਣ ਤੂੰ ਆਇਆ।।
    ਰਾਮੁ ਨਾਮੁ ਸੰਤਨ ਘਰਿ ਪਾਇਆ।।

  • @gurvindersinghbawasran3336
    @gurvindersinghbawasran3336 Месяц назад +10

    ਬਹੁਤ ਸੋਹਣੀ ਗੱਲ ਕਹੀ ਭੈਣ ਜੀ ਤੁਸੀ ਸਾਡੇ ਗੁਰੂ ਸਾਹਿਬਾਨ ਜੀ ਨੇ ਕਿਹਾ,,,, ਮਨ ਜੀਤੇ ਜਗ ਜੀਤ,,,,, ਮਨ ਨੂੰ ਹੀ ਤਾਂ ਜਿੱਤਣਾ ਔਖਾ ਹੈ। ਉਹ ਸਿਰਫ ਤੇ ਸਿਰਫ ਵਾਹਿਗੁਰੂ ਜੀ ਹੀ ਕਿਰਪਾ ਕਰ ਸਕਦੇ ਹਨ।

  • @pritpalkaur5600
    @pritpalkaur5600 Месяц назад +32

    ਜਿਸ ਨੂੰ ਅਸੀਂ ਹਰ ਵੇਲੇ ਯਾਦ ਰੱਖਣਾ ਹੈ ਓਹੀ ਯਾਦ ਆਵੇ ਗਾ

    • @GurdeepGhai-rw8eg
      @GurdeepGhai-rw8eg 17 дней назад

      ?

    • @HarpreetSingh-li9ze
      @HarpreetSingh-li9ze 10 дней назад

      Waheguru ji waheguru ji Maher Koro baba ji sab te 😭❤🙏🌹⭐

    • @ashokklair2629
      @ashokklair2629 День назад

      ਜਿਨਾ ਨੂੰ ਵਿਸਰਦਾ ਹੀ ਨਹੀ, ਉਨਾ ਨੇ ਯਾਦ ਕੀ ਕਰਨੈ।
      ਯਾਦ ਉਹੀ ਕਰਦਾ, ਜਿਸਨੂੰ ਵਿਸਰਦਾ ਹੋਵੇ।
      ਜਿਨਾ ਸਾਸਿ ਗਿਰਾਸ ਨ ਵਿਸਰਹਿ, ਹਰਿ ਨਾਮਾ ਮਨਿ ਮੰਤੁ।। ਧੰਨ ਸੇ, ਸੇਈ--

  • @gillsaab134
    @gillsaab134 Месяц назад +15

    ਪਰਮਾਤਮਾ ਨੂੰ ਉਹ ਨਹੀਂ ਕਹਿਣਾ ਪਰਮਾਤਮਾ ਹਰ ਵੇਲ਼ੇ ਨਾਲ ਹੈ ਕਿਤੇ ਨਹੀਂ ਜਾਂਦਾ

    • @AvinoorjotKaur
      @AvinoorjotKaur 26 дней назад

      ਜੇਕਰ ਤੁਸੀਂ ਵਾਹਿਗਰੂ ਜੀ ਨੂੰ ਆਪਣੇ ਨਾਲ ਮਹਿਸੂਸ ਕਰਨਾ ਚਾਂਉਦੇ ਹੋ। ਮੂਲ ਮੰਤਰ ਹਰ ਵੇਲ਼ੇ ਕਰੋ।

    • @ashokklair2629
      @ashokklair2629 День назад +1

      ਵਾਹ ਜੀ *@gillsaab134--* ਜੀ! ਬਹੁਤ ਵਧੀਆ ਤੇ ਬਹੁਤ ਡੂੰਘਾ ਕੁੰਮੈਟ ਹੈ, ਇਸ ਕੁੰਮੈਂਟ ਨੂੰ ਸਾਇਦ ਇਹ ਬੀਬੀ (ਮੈਡਮ) ਵੀ ਨਹੀ ਸਮਝ ਸਕਦੀ!
      ⭕👉🏿ਹੈ ਤਉ ਸਹੀ, ਲਖੈ ਜਉ ਜਉ ਕੋਈ।। ਤਬ ਓਹੀ ਓਹੁ, ਇਹ ਨ ਹੋਈ।।(ਕਬੀਰ ਜੀ- ਬਾਵਨ ਅਖਰੀ)

  • @pritpalkaur5600
    @pritpalkaur5600 Месяц назад +15

    ਅਸੀਂ ਮਨ ਦੀ ਸਦਾ ਪਹਿਰੇਦਾਰ ੀਕਰਨੀਹੈ। ੲਿਹਨੂਸਦਾ। ਸ਼ਬਦ ਨਾਲ ਜੋੜ ਕੇ ਰਖਣਾ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🌸🌺🌸🌺🌸🌺🌸🌺

  • @spreos12
    @spreos12 27 дней назад +6

    E discussion nai
    ਸੰਗਤ ਆ ਸੰਗਤ ਵਾਹਿਗੁਰੂ। ਗੁਰੂ ਦੀਆਂ ਗੱਲਾ ਕਰਨੀਆਂ ਸੰਗਤ ਆ

  • @anupsingh6763
    @anupsingh6763 Месяц назад +11

    ਨਾਨਕ ਕਥਨਾ ਕਰੜਾ ਸਾਰੁ ॥

  • @JaswinderKaur-rh8ri
    @JaswinderKaur-rh8ri 6 часов назад

    ਅੰਦਰ ਜਾਣ ਲਈ ਪੂਰੇ ਗੁਰੂ ਦੀ ਲੋੜ ਹੈ,ਜਿਹੜੇ ਲੋਕ ਮਾਸ , ਸ਼ਰਾਬ ਦੀ ਵਰਤੋ ਕਰਦੇ ਹਨ ਉਹਨਾਂ ਦਾ ਅੰਦਰ ਜਾਣਾ ਨਾਮੁਮਕਿਨ ਹੈ । ਅਗਰ ਮਾਲਕ ਨੂੰ ਪਿਆਰ ਕਰਦੇ ਹੋ ਤਾ ਦੁਨੀਆ ਦੇ ਹਰ ਜੀਵ ਤੇ ਤਰਸ ਤੇ ਪਿਆਰ ਕਰਨਾ ਸਿੱਖੋ । ੳਹਨਾ ਜੀਵਾਂ ਵਿੱਚ ਵੀ ਰੱਬ ਦਾ ਵਾਸ ਹੈ , ਆਪਣੇ ਪੇਟ ਤੇ ਸੁਆਦ ਦੀ ਖਾਤਿਰ ਉਹਨਾਂ ਨੂੰ ਮਾਰ ਕੇ ਤੁਸੀਂ ਪਾਪਾ ਦੇ ਭਾਗੀ ਤਾ ਬਣ ਸਕਦੇ ਹੋ ਪਰ ਸ਼ਾਂਤੀ ਪ੍ਰਾਪਤ ਨਹੀਂ ਕਰ ਸਕਦੇ,ਤੇ ਰੱਬ ਨੂੰ ਪਾ ਸਕਦੇ ਹੌ । 🙏🏻🙏🏻ਸਾਡੇ ਅੰਦਰ ਪਰਮਾਤਮਾ ਵੱਸਦਾ ਹੈ ਅਗਰ ਉਹ ਹੀ ਗੰਦਾ ਕਰ ਦਿੱਤਾ ਤੇ ਮਾਲਕ ਉਸ ਤੇ ਮੇਹਰ 🙏🏻 ਨਹੀਂ ਕਰਦਾ

  • @SonuSingh-zx4tb
    @SonuSingh-zx4tb Месяц назад +10

    ਮਨ ਦੀ ਸਪੀਡ ਨੂੰ ਹੀ ਤਾਂ ਸਹਿਜ ਵਿੱਚ ਲਿਓਨ ਹੈ ਜੀ।। ਅੱਛੀ ਜਾਣਕਾਰੀ ਦਿੰਦੇ ਨੇ ।।🙏

  • @DSingh-wk5vh
    @DSingh-wk5vh Месяц назад +3

    Sab ton vadhiya lagaya Anushree g di pure punjabi boli. Bahut vadhiya jaankaari ditti. Waheguru kirpa rakhay

  • @Nishantsibgh
    @Nishantsibgh 16 дней назад +4

    ਜੋ ਬਹਿਮੰਡ ਹੈ ਧਰਤੀ ਹੈ ਜੋ ਦਿਸ ਰਿਹਾ ਹੈ ਸਭ ਪਰਮਾਤਮਾ ਹੈ ਜਦੋਂ ਅਕਾਲ ਪੁਰਖ ਵਾਹਿਗੁਰੂ ਦਰਸ਼ਨ ਦਿੰਦੇ ਹਨ ਤੇ ਸਾਰੀ ਮਾਇਆ ਖਤਮ ਹੋ ਜਾਂਦੀ ਹੈ ਦਰਸ਼ਨ ਉਹ ਘਰ ਵਿੱਚ ਤੇ ਅੰਦਰੋਂ ਹੀ ਦਿੰਦੇ ਹਨ

    • @ashokklair2629
      @ashokklair2629 День назад

      *@Nishansingh --* ਜੀ! ਬਹੁਤ ਡੂੰਘਾ ਕੁੰਮੈਟ ਹੈ ਜੀ, ਕੋਈ ਵਿਰਲਾ ਹੀ ਸਮਝੇਗਾ!

  • @dalbeerkaur7379
    @dalbeerkaur7379 Месяц назад +5

    Jadoo eh mann bhakti,Shakti te pyar de rang vich ranga gaya te jag jitita na jitiya koi farak nahi penda...sab seheje seheje chalda hai jeevan❤

  • @mandeepsinghbenipal8529
    @mandeepsinghbenipal8529 Месяц назад +3

    ਬਹੁਤ ਵਧੀਆ ਲਗਦਾ ਤੁਹਾਨੂ ਸੁਣ ਕੇ ਜੀ।

  • @aman-fg5ny
    @aman-fg5ny Месяц назад +29

    ਗੁਰਬਾਣੀ ਦਾ ਹੁਕਮ ਹੈ ਸਾਡਾ ਸਰੀਰ 10 ਦੁਆਰਾ ਦਾ ਹੈ। ਦ੍ਰਿਸ਼ਟਮਾਨ ਸਰੀਰ 9 ਦਰਾ ਦਾ ਹੈ।ਇਹ ਮਾਇਆ ਹੈ।ਅਕਾਲ ਪੁਰਖ ਸਿਰਫ 10 ਵਿੱਚ ਹੈ।9ਵਿਚ ਨਹੀ ਆਉਂਦੇ।ਅਕਾਲ ਪੁਰਖ ਸਾਡੇ ਸਾਹਮਣੇ ਸੁਆਸ ਦੇ ਕੇ ਸਾਨੂੰ ਜਿਉਂਦਾ ਰੱਖ ਰਿਹਾ।

    • @jaswantsinghvirk9468
      @jaswantsinghvirk9468 Месяц назад +2

      ਵਾਹਿਗੁਰੂ
      ਤੁਸੀਂ ਮੇਰੇ ਵਾਲੇ ਅਸੀਂ ਵੀ
      ਧੰਨਵਾਦ
      ਗੁਸਤਾਖ਼ੀ ਮੁਆਫ਼
      ਵਾਹਿਗੁਰੂ

    • @jagbirsingh9900
      @jagbirsingh9900 Месяц назад

      These have become stereotype words.

  • @surinderkaurkaur8240
    @surinderkaurkaur8240 Месяц назад +15

    ਅਵਰ ਕਾਜ ਤੇਰੈ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ।

  • @rajucheema-wr4xj
    @rajucheema-wr4xj Месяц назад +4

    ਬਹੁਤ ਆਨੰਦ,,,,, ਆਇਆ ਜੀ ਸੁਣਦੇ,,,

  • @RajinderSingh-fr3bm
    @RajinderSingh-fr3bm 26 дней назад

    ਦਿਆ ਕੀਤੀ ,ਪਤਾ ਲਗ ਹੁਣ ਸਹਾਇਤਾ ਮਿਲ ਗਈ, ਸ੍ਰੀ ਆਕਾਲ ਪੁਰਖ ਮਿਲ ਗਿਆ ਜਾਣਨ ਵਾਲਾ ਜੀ

  • @rajinderrohi3847
    @rajinderrohi3847 Месяц назад +4

    ਬਹੁਤ ਹੀ ਸਕਾਰਾਤਮਕ ਗੱਲਾਂ ਕਰ ਰਹੇ ਹੋ ਧੰਨਵਾਦ ਜੀ

  • @amritpalsingh2581
    @amritpalsingh2581 Месяц назад +1

    Jisne mun nu jith lya usne jag nu jit lya God bless you with your family and friends

  • @user-jp1lp8cm1z
    @user-jp1lp8cm1z Месяц назад +4

    ਬਹੁਤ ਵਧੀਆ ਇੰਟਰਵਿਊ ਜੀ

  • @gurdeeptoor6045
    @gurdeeptoor6045 Месяц назад +8

    ਬਹੁਤ ਚੰਗਾ ਲੱਗਦਾ ,ਤੁਹਾਨੂੰ ਸੁਣ ਕੇ❤

  • @ravinderkaursodhi8589
    @ravinderkaursodhi8589 22 дня назад +1

    This is the best way to 😅 is that your sprituality level can be increased at the highest power. U start loving the Universe as it is, Lastly U become a docter even if U haven not gone to school also. Mam U Are giving a beautiful knowledge about Reiki.

  • @SarabjeetsinghniSardarni
    @SarabjeetsinghniSardarni 4 часа назад

    ਨਿਮਾਣੀ ਨੂੰ v ਅਕਾਲ ਪੁਰਖ ਦੇ ਦਰਸ਼ਨ ਹੋਏ ਤੇ ਬਹੁਤ practical ne ਜੋਂ ਮੈਂ ਦਸਨਾਂ ਚੁਹੰਦੀ a ਕਿਵੇਂ ਤੁਹਾਡੇ ਨਾਲ਼ ਸੰਪਰਕ ਕਰਾ

  • @satpreetsingh1337
    @satpreetsingh1337 6 дней назад

    ਧੰਨਵਾਦ ਜੀ ਰੂਹਾਨੀ ਐਕਸਪ੍ਰੀ ਈਸ ਸੇਅਰ ਕਰਨ ਲਈ ਬਿਲਕੁੱਲ ਸੱਚ 100%🙏🙏 ਸੱਤਿਨਾਮ ਵਾਹਿਗੁਰੂ ਜੀ

  • @GurpreetSingh-qp7br
    @GurpreetSingh-qp7br Месяц назад +13

    Mam Radha Soami ji

  • @satinderjitsingh7493
    @satinderjitsingh7493 Месяц назад +17

    ਇਹ ਰੱਬ ਨੂੰ ਮਿਲਕੇ ਆਏ ਹਨ ਇਹਨਾਂ ਤੋਂ ਰਸਤਾ ਪੁੱਛ ਲਵੋ ਜੀ

    • @naviii949
      @naviii949 Месяц назад +12

      ਰਸਤਾ ਤਾਂ ਮੈਨੂੰ ਪੁੱਛ ਲਵੋ, ਰਸਤਾ ਤਾਂ ਵੱਡੇ ਵੱਡੇ ਗਿਆਨੀਆ ਨੂੰ ਪਤਾ, ਪਰ ਉਸ ਰਸਤੇ ਤੇ ਤੋਰਨ ਵਾਲਾ, ਵਿਖਾਉਣ ਵਾਲਾ ਤੇ ਮੰਜ਼ਿਲ ਤੇ ਪਹੁੰਚਾਉਣ ਵਾਲਾ ਕੋਈ ਵਿਰਲਾ ਹੀ ਗੁਰਮੁਖ, ਸੰਤ, ਗੁਰੂ ਹੈ l

    • @JagjitSingh-xd3ox
      @JagjitSingh-xd3ox Месяц назад +3

      Ehh ta khud mansik roti aa

    • @rkour4088
      @rkour4088 Месяц назад +5

      Rab ta pargat ho janda e par ohnu sambna sady papi jeva lyi bada okha ho janda e Bina pory guru dy

    • @AvinoorjotKaur
      @AvinoorjotKaur 26 дней назад +6

      ​@@JagjitSingh-xd3ox ਮਾਨਸਿਕ ਤੌਰ ਤੇ ਰੋਗੀ ਉਹ ਨੇ ਜਿਹੜਾ ਬੰਦਾ ਪਰਮਾਤਮਾ ਦਾ ਨਾਮ ਨਹੀਂ ਲੈਂਦਾ। ਜੇਕਰ ਕੋਈ ਗੱਲ ਦੱਸ ਰਿਹਾ ਹੋਵੇ ਓਸ ਬੰਦੇ ਦਾ ਹੌਂਸਲਾ ਵਧਾਈ ਦਾ ।🙏

    • @kashmirsinghbathbath4362
      @kashmirsinghbathbath4362 24 дня назад +1

      ਜ਼ਿਹਨਾਂ ਵਕਤ ਤੁਹਾਡੀ ਅਵਸਥਾ ਉੱਚੀ ਅਤੇ ਸੁੱਚੀ ਨਹੀਂ , ਤੁਸੀਂ ਗੁਰਬਾਣੀ ਅਤੇ ਇਹ ਪ੍ਰਵਚਨ ਨੂੰ ਇਕ ਮਖੌਲ ਦਾ ਵਿਸ਼ਾ ਹੀ ਸਮਝਦੇ ਹੋ, ਵਾਹਿਗੁਰੂ ਜੀ ਦੀ ਕਿਰਪਾ ਨਾਲ ,ਅਗਰ ਇਸ ਰਾਹ ਤੇ ਚਲਨ ਦੀ ਮਨ ਚ ਇੱਛਾ ਜਾਗ੍ਰਿਤ ਹੋਵੇਗੀ ,ਤਾੰ ਇਹ ਤਰਾਂ ਦਾ ਗਿਆਨ ਵੀ ਤੁਹਾਨੂੰ ਪਰਮਾਤਮਾ ਦੀ ਬਖਸ਼ਿਸ਼ ਲੱਗੇਗਾ ।

  • @user-eb7wo5fm5q
    @user-eb7wo5fm5q Месяц назад +11

    Shukr waheguru ji da ke sangat dharmik bhavna jag rahi hai

  • @Anhadjot5
    @Anhadjot5 Месяц назад +7

    Awesome explanation. Thank you sister.

  • @ArwinderKaur-mw3hz
    @ArwinderKaur-mw3hz Месяц назад +4

    Jisne v apne mann dia bloria khaisha te kabo pa lia osne samjo jag jit lia thank you❤

  • @manshaarora7362
    @manshaarora7362 Месяц назад +2

    वह क्या खूबसूरत टॉपिक निकला है वही वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु❤

  • @RanjitSingh-ms2yu
    @RanjitSingh-ms2yu 13 дней назад

    ਬਹੁਤ ਵਧੀਆ ਜੀ ਭੇਣ ਦੇ ਸਮਝਾਉਣ ਦਾ ਤਰੀਕਾ ਵਾਹ ਕਮਾਲ ਵੀਰਾ ਜੀ ਕਮਾਲ ਸਤਿ ਸ੍ਰੀ ਅਕਾਲ ਧੰਨਵਾਦ

  • @gurpreetgill9440
    @gurpreetgill9440 Месяц назад +3

    Sister bahut skoon milda tusi Rabb bare gal karde ho,hor unlimited episode karo plz

  • @ranjitkaur7628
    @ranjitkaur7628 Месяц назад +3

    ਮਨ ਨੂੰ ਜਿੱਤਣਾ ਬਹੁਤ ਉਖਾ ਹੈ ਪਰ ਜਿਸ ਨੇ ਜਿਤ ਲਿਆ ਉਸ ਨੂੰ ਗੁਰਬਾਣੀ ਨੇ ਸੂਰਮਾਂ ਕਿਹਾ ਹੈ ਧੰਨਵਾਦ ਬੀਬਾ ਜੀ ਕੋਸ਼ਿਸ਼ ਕਰਾਂਗੇ ਮਨ ਨੂੰ ਜਿਤਣ ਦੀ ਜੀ ❤❤

  • @DevRishi-gx5ej
    @DevRishi-gx5ej День назад

    ਇੱਥੇ ਹੀ ਤੁਸੀਂ ਗਲਤ ਹੋ ਗਏ ਜਐ
    ਜਦੋਂ ਤੁਸੀਂ ਕਹਿੰਦੇ ਹੋ ਜੀਵ ਨੂੰ ਕੁਝ ਕਰਨਾ ਚਾਹੀਦਾ ਹੈ।
    ਮੇਰੇ ਅਨੁਸਾਰ ਜੀਵ ਕੁਛ ਨਹੀਂ ਕਰਦਾ ਹੈ ਆਪਣੇ ਆਪ,,,
    ਜੀਵ ਜੋ ਵੀ ਕਰਦਾ ਹੈ ਉਹ ਭਵਿੱਖ ਵਿੱਚ ਪਹਿਲੇ ਹੋ ਚੁੱਕਾ ਹੁੰਦਾ ਹੈ
    ਸਾਡੀ ਯਾਤਰਾ ਵਰਤਮਾਨ ਤੋਂ ਭਵਿੱਖ ਵੱਲ ਜਾਰੀ ਹੈ।
    ਸਮੇਂ ਦੀ ਵਿਆਖਿਆ ਕਰ ਸਕਦੇ ਹੋ।

  • @rajinderkaur6596
    @rajinderkaur6596 18 дней назад

    ਬਹੁਤ ਵਧੀਆ ਗਿਆਨ ਹੈ ਜੀ

  • @BhupinderNagra-bb3mg
    @BhupinderNagra-bb3mg Месяц назад +1

    I think Mam has Divine knowledge 🙏🏻

  • @arvinder0001
    @arvinder0001 Месяц назад +3

    Pehle m Songs Sunda c prr hun mera mn nhi krda
    Shukr ha waheguru ji da😊😊

  • @ranjitkaur7628
    @ranjitkaur7628 Месяц назад +3

    ਹਾਂਜੀ ਆਪ ਜੀ ਦੇ ਚਾਰੋਂ ਐਪੀਸੋਡ ਮਿਲ ਗੲਏ ਹਨ ਜੀ ਅੱਗੇ ਤੋਂ ਬੇਨਤੀ ਹੈ ਜੀ ਕਿ ਆਪ ਐਪੀਸੋਡ ਨੰਬਰ ਜ਼ਰੂਰ ਲਿਖੋ ਜੀ ਆਪ ਬਹੁਤ ਵਧੀਆ ਜਾਣਕਾਰੀ ਅਧਿਆਤਮ ਦੇ ਰਹੇ ਹੋ ਜੀ ਬਹੁਤ ਬਹੁਤ ਧੰਨਵਾਦ ਬੀਬਾ ਜੀ ਦਾ 😊

  • @Satinder583
    @Satinder583 Месяц назад +4

    All is right
    Madam is v much clear
    I just want to add
    Spirituality or brahm can’t be attained by our efforts
    No doubt prem has to be there
    But
    It’s achieved by gurparsad
    Guru de mrze and mrze nal
    Thanks

  • @user-ym9rq1yb8h
    @user-ym9rq1yb8h 10 дней назад

    ਵਾਹਿਗੁਰੂ ਜੀ ਬਹੁਤ ਸਾਰੇ ਗੁਰਸਿਖ ਹਨ ਜੋ ਸੱਚਖੰਡ ਦਰਸਨ ਕਰਦੇ ਨੇ ਗੁਰੂ ਸਾਹਿਬ ਜੀ ਨਾਲ ਗੱਲਬਾਤ ਕਰਦੇ ਨੇ
    ਸੱਚਖੰਡ ਵਸੇ ਨਿਰੰਕਾਰ |
    ਉਸ ਪ੍ਕਾਸਰੂਪ ਵਾਹਿਗੁਰੂ ਜੀ ਦੇ ਦਰਸਨ ਵਾਹਿਗੁਰੂ ਨਾਮ ਦਾ ਅਭਿਆਸ ਕਰਕੇ ਹੋ ਸਕਦੇ ਹਨ
    ਮਨ ਜੀਤੈ ਜਗੁੁੁੁੁ ਜੀਤੁ |
    ਆਪ ਜੀ ਸਵਾਲ ਪੁਛਿਆ ਹੈ
    ਦੁਨੀਆਂ ਦੀ ਨਾ ਪ੍ਰਵਾਹ ਕਰਦੇ ਹੋਇ ਗੁਰੂ ਦਾ ਹੁਕਮ. ਵਿਚ ਰਹਿ ਕੇ ਹੀ ਮਨ ਜੀਤਿਆ ਜਾ ਸਕਦਾ ਹੈ ਭੈਣ ਜੀ ਆਪ ਜੀ ਅਜੇ ੳਥੇ ਨਹੀ ਪਾਹੁਚੇ
    ਸਾਧ ਸੰਗਤ ਪੌਜਟਿਵ ਅਤੇ ਕੋਸਮਿਟ angry ਦੇ ਸਕਦੀ ਹੈ
    ਸਾਧਸਗਤਿ ਕੈਸੀ ਜਾਣੀਐ ||
    ਜਿਥੈ ਏਕੋ ਨਾਮੁ ਵਖਾਣੀਐ ||
    ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ |੪|

  • @harsharangill5637
    @harsharangill5637 19 дней назад

    Talking audio still in right direction 🙏☺️ਮਨ ਜਿੱਤੇ ਜੱਗ ਜੀਤ ਸੱਚ

  • @manikaur9097
    @manikaur9097 22 дня назад

    ਸੱਚਖੰਡ ਸੱਚ ਦਾ ਅਹਿਸਾਸ ਹੈ ਜਿਉਂਦੇ ਜੀਅ ਮਰਣਾ ਸਿੱਖਣਾ ਸੱਚਖੰਡ ਹੈ

  • @bannimaan2381
    @bannimaan2381 Месяц назад +2

    je kise singer da song aunda, kine million views hunde ne.Par rub bare sunn lai kine ghatt lok ne .
    thank babaji to bless me noneya

  • @balwinderkaur2840
    @balwinderkaur2840 Месяц назад +7

    Mann nu jit lia sab nu jit lia control mann work on goal ..... akaalpurakh te dhyaan

  • @avtarsingh2531
    @avtarsingh2531 Месяц назад +3

    ਬਹੁਤ ਹੀ ਕੀਮਤੀ ਵਿਚਾਰ ਹਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਏਹੀ ਗਿਆਨ ਮਿਲਦਾ ਹੈ।

  • @YuvrajSingh-ev4td
    @YuvrajSingh-ev4td Месяц назад +4

    Waheguru ji bohot achi jankari waheguru ji❤❤❤❤

  • @PritamSingh-nz6cu
    @PritamSingh-nz6cu 18 дней назад

    New avenues new horizons
    As old as the mountains
    The eternal truth
    SACH and only SACH

  • @PawanBatra-hj8bm
    @PawanBatra-hj8bm День назад +1

    ਵਧੀਆ ਲੱਗਿਆ ਸ਼ੁਕਰੀਆ❤

  • @harryharinder4438
    @harryharinder4438 23 дня назад +2

    ਏਹ ਰੱਬ ਦੇ ਰੰਗ ਹਨ, ਰੱਬ ਦਿਆਂ ਖੇਡਾਂ ਨੂੰ ਕੋਈ ਵਿਰਲਾ ਵਿਰਲਾ ਹੀ ਸੱਮਝ ਸਕਦਾਂ ਹੈ, ਤਾਂ ਹੀ ਤਾਂ ਗੁਰੂ ਸਾਹਿਬ ਨੇ ਕਿਹਾ ਹੈ ਅਖਾਉਣ ਆਖਾ ਸਾਚਾ ਨਾਮੁ, ਰੱਬ ਦਿਆਂ ਸ਼ਕਤੀਆਂ ਨੂੰ ਸਮਝਣਾ ਬਹੁਤ ਔਖਾ ਹੈ, ਬ੍ਰਹਮ ਗਿਆਨੀ ਹੀ ਸਮਝ ਸੱਕਦੇ ਹਨ ਪਰ ਜਦੌ ਕਿੱਸੇ ਬ੍ਰਹਮ ਗਿਆਨੀ ਨੂੰ ਜਦੌ ਪੁੱਛੀਇਆ ਜਾਂਦਾ ਹੈ ਤਾਂ ਉਹ ਵੀ ਚੁੱਪ ਕਰ ਜਾਂਦੇ ਹਨ ਤੇ ਕਹਿੰਦੇ ਹਨ ਅਨੰਤ ਸ਼ਕਤੀਆਂ ਹਨ ਰੱਬ ਕੋਲੋਂ ਜਿੱਸ ਦਾ ਅੰਦਾਜ਼ ਜਾ ਅਸੀ ਵੀ ਨਹੀ ਲਾ ਸੱਕਦੇ, ਇਸ ਲਈ ਸਿਮਰਨ ਕਰੀ ਜਾਵੋ ਬਾਕੀ ਰੱਬ ਤੇ ਛੱਡ ਦਿਉ, ਆਪ ਨਾ ਸ਼ਕਤੀਆਂ ਲੈਣ ਦੀਆਂ ਕੋਸ਼ਿਸ਼ਾਂ ਕਰੀਏ

  • @sbajwa4057
    @sbajwa4057 24 дня назад

    ਬਹੁਤ ਵਧੀਆ ਜੀ 👍🏻

  • @RajinderSingh-fr3bm
    @RajinderSingh-fr3bm Месяц назад +1

    ਧੰਨਵਾਦ ਜੀ

  • @harleenkaur1561
    @harleenkaur1561 16 дней назад

    जिसने अपने मन को जीत लिया। उसने समझो जगत को जीत लिया। परमात्मा कोपा लिया 💖💖💖

  • @jagbirsingh9900
    @jagbirsingh9900 Месяц назад +2

    A good number of youngsters are expressing self experienced views on journey in the domain of braham , nirakar, God, it means really the life on earth is shifting from 3d to 5d. She is full of self confidence and bubbling with braham energy. I felt good throughout discussion. Mind and eatables are really tuff tasks.

  • @gurbani_jannat
    @gurbani_jannat Месяц назад +7

    ਗੁਰਬਾਣੀ ਕਹਿੰਦੀ ਆ ਇਹਨਾਂ ਚੱਕਰਾਂ ਦੇ ਚੱਕਰ ਨੀ ਪੈਣਾ ਇਹ ਚੱਕਰ ਆਪਾਂ ਨੂੰ ਮਾਇਆ ਵੱਲ ਲੇ ਕੇ ਜਾਂਦੇ ਆ ਸਿਰਫ ਵਾਹਿਗੁਰੂ ਜੀ ਦਾ ਨਾਮ ਜਪਣਾ ਆ ਬੱਸ

  • @ramanjitkaur5016
    @ramanjitkaur5016 Месяц назад +2

    Bahut hi vadia vichare kiti anushree g tuhada bahut thanwaad g

  • @amritpalsingh2581
    @amritpalsingh2581 Месяц назад +1

    Namashkar Sir Ji very nice very good excellent work excellent service excellent thaught excellent video excellent style excellent very interesting subject God bless you with your family and friends

  • @kishorsheta8478
    @kishorsheta8478 Месяц назад +4

    Bhot bhot accha ji very nice

  • @pritpalkaur5600
    @pritpalkaur5600 Месяц назад +2

    ਹਾਜੀ ਵਾਹਿਗੁਰੂ ਜੀ ਜੇ ਡੋਰ ਟੁਟ ਗੲੀ ਤਾਂ ਆਪਾ ਸੱਚ ਖੰਡ ਚਲੇ ਜਾਵਾਂਗੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ✅ 🌺🌸🌺🌸🌹

    • @jitendargill6749
      @jitendargill6749 Месяц назад

      ਲੋੜਾ ਲੇ ਲਿਓ ਅਰਬਪਤੀ ਧਰਮ k ਠੇਕੇਦਾਰ ਤੁਹਾਡੀ ਮਾਂ ਭੈਣ ਚੋਦ ਰਹੇ

  • @kaurjeet68
    @kaurjeet68 Месяц назад +1

    Very happy to Watch your videos Dear ❤

  • @GurbaniVaak
    @GurbaniVaak Месяц назад +1

    Sister you are very great person because you are telling us about what is univers & what is Brehmond I am agree this gurmat vichar so a lot of thanks for this gurmat vichar

  • @KhalsaMusic-qo1ez
    @KhalsaMusic-qo1ez Месяц назад +1

    Bahut bae sabri nal wait c mam tuhadi video da thanks verry much ❤

  • @GurpreetSingh-qp7br
    @GurpreetSingh-qp7br Месяц назад +1

    Tahade sare vichar Radha Soami vichardhara bal milde ne Thanks

  • @Amrik2552
    @Amrik2552 Месяц назад +4

    Guru bin gath nei.. shah bin patt nei..
    Har rooh da androoni appo apna experience hunda, guru da hona bohot jaroori hai. Par aa reki etc.. Da koi faida nei ji. Jisne apan te bakshish karni hai ohne samah nehi dekhna hai, usne sirf bhawna te koshish dekhni hai 🙏🏻

  • @lakhwindersinghlooking-rx9sb
    @lakhwindersinghlooking-rx9sb Месяц назад +2

    धन धन गुरु नानक तु ही निरकार साहब जी वाहेगुरु वाहेगुरु

  • @user-nb3mo8fl2f
    @user-nb3mo8fl2f Месяц назад +3

    ਨਾਨਕ ਜੀਵਤਿਆ ਮਰਿ ਰਹੀਐ

  • @gillsaab134
    @gillsaab134 Месяц назад +3

    ਆਤਮਾ ਨਹੀਂ ਜਾਂਦੀ ਸੂਰਤ ਜਾਂਦੀ ਹੈ ਜੀ ਆਤਮਾ ਤੇ ਹੈਹੀ ਪਰਮਾਤਮਾ ਹੈ ਜੀ ਪਰਕਾਸ਼ ਹੈ ਸ਼ਰੀਰ ਵਿਚ ਜੀ

  • @baldeepkaur9004
    @baldeepkaur9004 Месяц назад +1

    ਵਾਹ ਆ ਗਏ ਫੇਰ ਭੈਣ ਜੀ 🙏❤️🎉

    • @naviii949
      @naviii949 Месяц назад

      Tusi vi aa gye 🙏🏻😂

  • @gurpindersingh2272
    @gurpindersingh2272 Месяц назад +1

    Time is always present
    Past is just your thoughts
    And future is always awaiting and not reliable and available

  • @user-ox7bb4nd8u
    @user-ox7bb4nd8u Месяц назад +5

    Waheguru ji sab te mehar karan

  • @jalwinderkaur77
    @jalwinderkaur77 8 дней назад

    Bhut vadia lagia g

  • @BhupinderNagra-bb3mg
    @BhupinderNagra-bb3mg Месяц назад +2

    Host is very sweet 😊

  • @jashandeep4429
    @jashandeep4429 Месяц назад +4

    Ye saari knowledge hai satyug aoyn di nishani
    Bahut hi expensive

  • @navdeepkaur5951
    @navdeepkaur5951 Месяц назад +1

    tusi bilkul shi guide kar rahe o t

  • @mattubrotherpresents
    @mattubrotherpresents 9 дней назад

    ਭਗਵਾਨ ਵਾਲਮੀਕਿ ਜੀ ਯੋਗ ਵਸਿਸ੍ਹੇ ਵਿੱਚ ਲਿਖਿਆ ਹੈ ਕਿ ਆਤਮਾ ਹੀ ਜਗਤ ਹੈ ਆਤਮਾ ਪਰਮਾਤਮਾ ਚ ਕੋਈ ਭੇਦ ਨਹੀਂ

  • @nirbhaisingh9936
    @nirbhaisingh9936 Месяц назад +5

    Mostly Good information about God

  • @Sunpreetjammu
    @Sunpreetjammu Месяц назад +4

    God information

  • @studentrajvir6970
    @studentrajvir6970 5 дней назад

    God Bless You All Team

  • @gursewaksinghrandhawa6740
    @gursewaksinghrandhawa6740 26 дней назад

    ਪ੍ਰਮਾਤਮਾ ਦਾ ਸਿਮਰਨ ਪ੍ਰਮਾਤਮਾ ਨੂੰ ਮਿਲਣਾ ਐ ਨਾ ਕਿ ਕੋਈ ਕਰਾਮਾਤ ਹਾਸਿਲ ਕਰਨਾ ਟਾਈਮ ਟ੍ਰੈਵਲ ਨਾਲ ਕੀ ਲੈਣਾ ਦੇਣਾ ਸਮਝ ਤੋਂ ਬਾਹਰ ਐ।

  • @kaurjeet68
    @kaurjeet68 Месяц назад +1

    Love u dear i wish everyone watch this video will hear lots ❤️

  • @ManinderSingh-tv7ej
    @ManinderSingh-tv7ej Месяц назад +3

    ਜ਼ਿੰਦਗੀ ਦੀਆਂ ਬੁਰੀਆਂ ਆਦਤਾਂ ਮੈਨੂੰ ਪਰ ਵਾਹਿਗੁਰੂ ਖ਼ਿਆਲ ਉਸ time ਚ ਮੇਰਾ ਬਹੁਤ ਨੇੜੇ ਹੁੰਦਾ ਇਸ ਚੀਜ਼ ਦਾ ਕਿੰਨਾ ਪਾਪ ਲੱਗਦਾ ਹੋਬੇਗਾ ਮੈਨੂੰ

  • @KapilSingh-nj8zz
    @KapilSingh-nj8zz Месяц назад +3

    Time travel is for Saints who protect their Disciples in danger and agony.
    Take the case of Guru Tegh Bhadur where a certain Disciple a businessman returning from abroad in a ship and his ship was in danger of drowning.The Disciple prayed the Guru and the Guru saved him from drowning and this also found the 9th Guru as Guru Tegh bahadur.
    When a person Soul ( Conciousness reaches Third eye he enters into Astral Body from Physical body
    With this Astral Body the Soul can reach anywhere by just thinking of that place.
    However these is only for Saints as ordinary person may fall into trap of these miracles and lose that power forever.

  • @yuvrajgamer5260
    @yuvrajgamer5260 4 дня назад +1

    Sade varge sidha Jan ge ena nu Len wich lagana Pena yeh jehde kehde lagda ehne Oki kam kita hona
    Waheguru waheguru
    Bolo sab Malik vekh riha

  • @prabjotkaur6961
    @prabjotkaur6961 Месяц назад +3

    Hanji sanu sirf ik kadam hi prmatma tak pohchan laiputna hunda baki kror kadam akal purkh app hi tuhade takpohch jande ne bass tuci mehssoos karna ana chahida

  • @satwindersingh5556
    @satwindersingh5556 29 дней назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਓ 🙏❤

  • @gursharansingh575
    @gursharansingh575 6 дней назад

    U r right with Meritnation and Pooja kundali 3,50 chakar marka bathi hai ji chakra da Kamal hai ji 🤔👏

  • @amritpal696
    @amritpal696 Месяц назад +1

    ਏਹ ਜੋ ਚੀਜਾ ਦ੍ਰਿਸ਼ਟਮਾਨ ਨੇ ਜਿਸ ਨੂੰ ਕੈਂਦੇ ਮਾਇਆ ਏ।ਦਸਵਾ ਬ੍ਰਮਹ ਐਨਾ ਤੋਂ ਨਿਆਰਾ ਜੋਂ ਐਨਾ ਵਿੱਚ ਸਮਾਇਆ ਏ।

  • @gurjeetsinghosho
    @gurjeetsinghosho 29 дней назад +2

    Sidh mantar ki hai.
    Kisi v shabad da aarth.
    Ik om kaar.
    Is da arth hai.
    Ik oh shakti jis to sab akar banya
    Asi sare

  • @prabhjotsinghpatiala
    @prabhjotsinghpatiala 27 дней назад +1

    Both vadia sawa je

  • @kuljinderkaur8
    @kuljinderkaur8 11 дней назад

    ਵਾਹਿਗੁਰੂ ਜੀ ਮੇਹਰ ਕਰੋ ਜੀ 🙏❤

  • @bootasingh3500
    @bootasingh3500 Месяц назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤

  • @satpalsinghsatpal8529
    @satpalsinghsatpal8529 Месяц назад +1

    Madam ji salut he Sonu very nice information