ਰੇਕੀ ਕੀ ਹੈ? ਅਕਾਲ ਦੀ ਸ਼ਕਤੀ ਕਿਵੇਂ ਪ੍ਰਾਪਤ ਹੁੰਦੀ ਹੈ? | REIKI & Healing | Rule of Cosmic Energy | EP 05

Поделиться
HTML-код
  • Опубликовано: 13 июн 2024
  • ਰੇਕੀ ਕੀ ਹੈ? ਅਕਾਲ ਦੀ ਸ਼ਕਤੀ ਕਿਵੇਂ ਪ੍ਰਾਪਤ ਹੁੰਦੀ ਹੈ? | REIKI & Healing | Rule of Cosmic Energy | Podcast #Mitti #Punjab #reiki
    Ep 01 : • ਜਦੋਂ ਦਸਮ ਦਵਾਰ ਖੁੱਲਦੈ ।...
    Ep 02: • ਕਿਵੇਂ ਖੁੱਲੂ ਤੀਜੀ ਅੱਖ? ...
    Ep 03 : • ਅਨਹਦ ਨਾਦ ਕਿਵੇਂ ਸੁਣੀਏ? ...
    Ep 04: • ਸੱਚਖੰਡ ਕਿਹੋ ਜਿਹਾ ਹੈ? T...
    Ep 05 • ਰੇਕੀ ਕੀ ਹੈ? ਅਕਾਲ ਦੀ ਸ਼...
    ਰੇਕੀ ਕੀ ਹੈ?
    ਅਕਾਲ ਦੀ ਸ਼ਕਤੀ
    ਕਿਵੇਂ ਪ੍ਰਾਪਤ ਹੁੰਦੀ ਹੈ?
    REIKI & Healing
    Rule of Cosmic Energy
    'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Комментарии • 396

  • @BaljitSingh-bj4vm
    @BaljitSingh-bj4vm Месяц назад +45

    ਜਿਥੇ ਸਾਇੰਸ ਖਤਮ ਹੁੰਦੀ ਹੈਂ ਵਾਹਿਗੁਰੂ ਜੀ ਅਕਾਲ ਪੁਰਖ ਦਾ ਕੰਮ ਸ਼ੁਰੂ ਹੁੰਦਾ ਹੈ ਆਤਮਾ ਦਾ ਗਿਆਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

    • @KG24384
      @KG24384 Месяц назад +3

      ਬਿਲਕੁਲ ਠੀਕ ਹੈ ਜੀ

    • @indersingh2319
      @indersingh2319 Месяц назад +1

      Moto ...chad de parev..tera pata nevbaki har sarkari di leni ya

    • @iArshdeepSingh
      @iArshdeepSingh 28 дней назад

      Naah bro, science nal takkar na lyo.

  • @manikaur9097
    @manikaur9097 Месяц назад +23

    ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਦ

  • @kamaljitpurewal936
    @kamaljitpurewal936 Месяц назад +8

    ਸੰਸਾਰ ਵਿਚ ਸਭ ਕੁਛ ਪਰਮਾਤਮਾ ਦਾ ਹੀ ਹੈ,ਜੇ ਕੋਈ ਪੈਸੇ ਲਾਕੇ ਵੀ ਠੀਕ ਹੋ ਜਾਵੇ,ਬਿਨਾ ਦਵਾਈ,ਵੱਡੀ ਗੱਲ ਹੈ ਜੀ 🙏❤️

  • @singhdeepu01
    @singhdeepu01 Месяц назад +13

    ਭਰਾ ਜੀ ਤੁਸੀਂ ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਜੀ 🙏🏻🙏🏻🙏🏻🙏🏻🙏🏻🙏🏻🙏🏻
    ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ਼ ਰੱਖਣ🙏🙏

  • @gurdeepsingh3267
    @gurdeepsingh3267 Месяц назад +11

    ਬਹੁਤ. ਵਧੀਆ. ਜੀ ਮਨ. ਠੰਡਾ ਹੋ ਜਾਦਾ ਜੀ ਰੱਬ ਨਾਲ. ਜੁੜਕੇ

  • @ranjitkaur7628
    @ranjitkaur7628 Месяц назад +17

    ਬਹੁਤ ਖੁਸ਼ੀ ਹੋਈ ਆਪ ਜੀ ਨੇ ਅੱਜ ਫਿਰ ਬਹੁਤ ਵਧੀਆ ਜਾਣਕਾਰੀ ਦਿੰਦਿਆਂ ਅਧਿਆਤਮਕ ਜਾਣਕਾਰੀ ਦਿੱਤੀ ਕੁਦਰਤ ਦਾ ਅਨੰਦ ਮਾਣਦੇ ਹੋਏ ਬਹੁਤ ਹੀ ਪੋਜ਼ੀਟਿਵ ਗੱਲਾਂ ਸੁਣਾ ਕੇ ਮੰਨ ਨੂੰ ਸ਼ਾਂਤ ਕੀਤਾ ਵਾਹਿਗੁਰੂ ਜੀ ਆਪ ਜੀ ਨੂੰ ਤੰਦਰੁਸਤੀ ਬਖ਼ਸ਼ਦੇ ਰਹਿਣ ਸਭ ਦਾ ਭਲਾ ਕਰ ਰਹੇ ਹੋ best wishes for you dear 🙏🙏

  • @simransidhu8634
    @simransidhu8634 Месяц назад +12

    16:53
    ਕਾਹੂੰ ਲੈ ਪਾਹਨ ਪੂਜ ਧਰਿਓ ਸਿਰਿ ਕਾਹੂੰ ਲੈ ਲਿੰਗੁ ਗਰੇ ਲਟਕਾਇਓ ॥
    ਕਾਹੂੰ ਲਖਿਓ ਹਰਿ ਅਵਾਚੀ ਦਿਸਾ ਮਹਿ ਕਾਹੂੰ ਪਛਾਹ ਕੋ ਸੀਸ ਨਿਵਾਇਓ ॥
    ਕੋਊ ਬੁਤਾਨ ਕੌ ਪੂਜਤ ਹੈ ਪਸੁ ਕੋਊ ਮ੍ਰਿਤਾਨ ਕੌ ਪੂਜਨ ਧਾਇਓ ॥
    ਕੂਰ ਕ੍ਰਿਆ ਉਰਝਿਓ ਸਭ ਹੀ ਜਗੁ ਸ੍ਰੀ ਭਗਵਾਨ ਕੌ ਭੇਦੁ ਨ ਪਾਇਓ ॥੧੦॥੩੦॥
    ਗੂਰੂ ਸਾਹਿਬ ਨੇ ਤਾਂ ਸਾਨੂੰ ਇਹ ਵਹਿਮਾਂ ਭਰਮਾਂ ਵਿਚੋਂ ਕੱਡਿਆ
    ਪਰਮਾਤਮਾ ਤਾਂ ਹਰ ਦਿਸ਼ਾ ਵਿੱਚ ਮੌਜ਼ੂਦ ਹੈ ਹਰ ਜਗਾ ਮੌਜੂਦ ਹੈ
    ਗੁਰਬਾਣੀ ਤਾਂ ਕਹਿੰਦੀ ਹੈ ਮਨ ਨੂੰ ਟਿਕਾੳਣਾ ਕੋਈ ਬੱਚਿਆਂ ਦੀ ਖੇਡ ਨਹੀ ਹੈ
    ਧਿਆਨ ਲਗਾਉਣ ਲਈ ਬੁਹਤ ਮਿਹਨਤ ਲਗਦੀ ਹੈ ਬਹੁਤ ਘਾਲਣਾ ਘਾਲਣੀ ਪੈਂਦੀ ਹੈ ਜੀ
    ਏਦਾ ਕੋਈ ਇਨਸਾਨ ਕਿਸੇ ਦੀ ਮਦਦ ਨਹੀ ਕਰ ਸਕਦਾ
    ਜਿਨਾ ਸਮਾ ਉਹ ਅਕਾਲ ਪੁਰਖ ਆਪ ਉਸ ਇਨਸਾਨ ਤੇ ਮਿਹਰਵਾਨ ਨਾ ਹੋਵੇ
    ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥
    ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥੧॥

    • @RajwinderKaur-cb5sm
      @RajwinderKaur-cb5sm Месяц назад

      Eh just positive hon da he dss dai aa sansarik level tai parm anand tk de ne gl krdai 👍

    • @user-ym9rq1yb8h
      @user-ym9rq1yb8h 28 дней назад

      ਸਾਧ ਸੰਗਤ engry tarsfar karn da already plate form hai

  • @SatnamSingh-uu1bi
    @SatnamSingh-uu1bi Месяц назад +19

    ਮੈਂ ਦਵੇ ਨਾਲ ਕਹਿ ਸਕਦਾ ਕੇ ਜਿਸ ਤਰਾਂ ਮੈਮ ਇਕੋ ਮੁਦਰਾ ਚ ਬੈਠ ਕੇ ਸਾਰਾ ਇੰਟਰਵਿਊ ਦਿਤਾ ਤਾਂ ਏਨਾ ਦਾ ਅਭਿਆਸ ਬਹੁਤ ਜ਼ਿਆਦਾ ਏ

    • @GurmohinderSandhu
      @GurmohinderSandhu Месяц назад

      Hi can you let’s know how to contact you
      Send me you no please
      My daughter isn’t feeling good thanks 🙏

  • @pritpalkaur5600
    @pritpalkaur5600 Месяц назад +3

    ਬਹੁਤ ਵਧੀਆ ਲਗਿਆ ਬਹੁਤ ਕੁਝ ਸਿਖਣ ਨੂੰ ਮਿਲਿਆ ਅਸੀਂ ਵੀ ਸਿਖਿਆਰਥੀ ਹਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮਿਹਰ ਕਰਕੇ ਸਾਨੂੰ ਆਪਣੇ ਚਰਨਾਂ ਵਿੱਚ ਲਾੲੀਰਰਖਣਾਜੀ 🌺🌹🌺🌸🌺🌹🙏🏻🙏🏻🙏🏻🙏🏻🙏🏻🙏🏻

  • @user-jf7sj9wg6i
    @user-jf7sj9wg6i Месяц назад +1

    ਇਹ ਪਾਡ ਕਾਸਟ ਸਭ ਤੋਂ ਵਧੀਆ ਸਭ ਤੋਂ ਸੋਹਣਾ ਗਿਆਨਵਰਦਕ ਹੈ ਰੇਕੀ ਦੇ ਜਿੰਨੇ ਸ਼ੰਕੇ ਸੀ ਜਿੰਨੇ ਸਵਾਲ ਸੀ ਸਾਰੇ ਦੇ ਸਾਰੇ ਬਹੁਤ ਵਧੀਆ ਔਰ ਬੇਹਤਰੀਨ ਢੰਗ ਨਾਲ ਤੁਹਾਡੇ ਬਚਨ ਬਿਲਾਸ ਸੁਣ ਕੇ ਸ਼ੁੱਧ ਪੰਜਾਬੀ ਵਿੱਚ ਉਹਨਾਂ ਦਾ ਜਵਾਬ 100% ਦਿੱਤਾ ਗਿਆ ਤੁਹਾਡੇ ਪ੍ਰਸ਼ਨ ਉੱਤਰ ਸੁਣ ਕੇ ਸਾਡਾ ਵੀ ਦਿਲ ਕਰਦਾ ਹੈ ਕਿ ਅਸੀਂ ਵੀ ਰੇਕੀ ਸਿਸਟਮ ਨੂੰ ਆਪਣਾਈਏ

  • @user-ft8tk9qz3w
    @user-ft8tk9qz3w Месяц назад +17

    ਕਿੰਨੇ ਦਿਨ ਤੋਂ ਉਡੀਕ ਕਰਦਾ ਸੀ ਅੱਜ ਦੇ potcast ਦੀ🙏

  • @avtarsingh4870
    @avtarsingh4870 Месяц назад +12

    Prabh ka simrn sbte uchha 🙏🏻

  • @soniasandhu6662
    @soniasandhu6662 Месяц назад +4

    God bless you both making this beautiful podcast and god bless the folks who are making negative comments because they haven't seen divine's miraclous experiences. I am in US, in medical profession also. One day, i decided to do Reiki and turn on U tube video of English women who is famous reiki healer. Anyway, i experience my light body travelling in a tunnel while I was sitting in my home computer chair. I got scared that time because i was ignorant at that time but now learning the depth of spirituality. I know energy transfer has to be equal. It is not healthy for a healer to offer free service because they need energy exchange in return. It is a law of Universe. I am so blessed to see beautiful soul coming out and talking about spirituality. Our mother earth is ascending. God bless all. 🙌 ❤

  • @sikandersinghsinghsaab6934
    @sikandersinghsinghsaab6934 Месяц назад +5

    ਬਹੁਤ ਹੀ ਵਧੀਆ ਲੱਗਾ ਭੈਣ ਜੀ ਦੀਆ ਗੱਲਾ ਸੁਣ ਕੇ ਮੰਨ ਨੂੰ ਬਹੁਤ ਸਕੂਨ ਮਿਲਦਾ

  • @dealdone7323
    @dealdone7323 5 дней назад

    granthhan vich ta sbbkuchh ankit hai prr kinney ku lok ne jo inna granthhan nu pdd dey ne te jo koi banda ohna granthhan da aasra le k aapan nu kuchh gyan de reha hai ta a waheguru g dee te sri krishna g dee apar dya hai caaney kehndey aa ki j kisey chhotey bachhey ton v gyan mill javey ta le lena chahida hai
    bht. sohna upprala 🙏🙏🙏🙏 anusri g bht. bht. dhannwad g bht. achha topic te programme g🙏🙏 rbb rakhha g🌹🌹🙏🙏🌹🌹🙏🙏

  • @dalvindersingh2848
    @dalvindersingh2848 27 дней назад +2

    ਆਪਜੀ ਦੀ ਗੱਲ ਬਾਤ ਸੁਣਾ ਕੇ ਮੰਨ ਨੂੰ ਸਕੂਨ ਮਿਲਦਾ ਹੈ l

  • @jagjiwansingh2951
    @jagjiwansingh2951 Месяц назад +1

    ਤੁਹਾਡੀ ਵੀਡੀਓ ਬਹੁਤ ਹੀ ਵਧੀਆ ਲੱਗਦੀਆਂ ਨੇ ਵੀਡੀਓ ਅਕਾਲ ਪੁਰਖ ਦੀ ਮਿਹਰ ਸਦਕਾ ਹੀ ਸਾਡੇ ਕੋਲ ਆਉਦੀਨੇ ਉਸ ਉਸ ਅਕਾਲ ਨੇ ਹਵਾ ਚਲਾਤੀ ਸਭ ਨੂੰ ਆਪਣੇ ਨਾਲ ਜੋੜਨ ਦੀ

  • @RajinderSingh-fr3bm
    @RajinderSingh-fr3bm Месяц назад +2

    ਚੱਦਰਮਾ ਤੇ ਸੂਰਜ ਦੀ ਉਧਾਰਨ ਬਹੁਤ ਸਹੀ ਹੈ ਜੀ,,, ਧੰਨਵਾਦ ਜੀ

  • @ladditanda1869
    @ladditanda1869 9 дней назад

    ਬਹੁਤ ਬਹੁਤ ਵਧੀਆ ਹੈ ਜੀ

  • @baldeepkaur9004
    @baldeepkaur9004 Месяц назад +5

    ਇਥੇ wdiya ਲਗ ਰਿਹਾ ਕੁਦਰਤੀ ਨਜ਼ਾਰੇ ਚ ਬੈਠੇ 👍👌

  • @GurdeepSingh-bu6ee
    @GurdeepSingh-bu6ee 26 дней назад +2

    Waheguru Ji ka Khalsa
    Waheguru Ji ki Fateh Ji 🙏
    Prabh Ka Simran sab ta uochha...
    When do Simran, swaas Giraas with closed eyes.
    Every body's Mind can become still as long as you listen to gurmanter's sound with both ears. (Thought less, still, nihcall)
    In case, it doesn't stop thinking that utter gurmanter louder
    Wahe-guruuuuu
    Wahe-guruuuuu wahe-guruuuuu Wahe-guruuuuu wahe-guruuuuu Wahe-guruuuuu
    and listen to it.
    If you feel drowsy, sleepy
    that means you did it right. Go to sleep.
    When the mind is still, eyes are still .
    The mind in the eyes looks upon Nirankar, Waheguru, the universe.
    From where the mind gets to boost energy
    being still not running around in worries, responsibilities etc.
    Accepting what Waheguru is provides us. Is the best way .
    No worries. Happy life. Do Simran everyday like we take a shower to stay healthy. Same way wash mind (no thoughts/still mind, pavittar mind, nirmal Mind)
    Mann dahvoo sabad Lago (listening sound) Harr sio raho liv Laaa...
    Waheguru Ji ka Khalsa
    Waheguru Ji ki Fateh Ji 🙏

  • @kuldeepkaur-ff7ih
    @kuldeepkaur-ff7ih 11 дней назад

    Thank you si much Mam 🙏Waheguru ji bless u always with good health

  • @ManjitSingh-wi7ys
    @ManjitSingh-wi7ys Месяц назад +8

    Jehda gurbani naal judeya 'os diyan gulam ne 'eh ridiyan sidiyan! Nav (9) nidhi 18 sidhi piche lagiyan firey' jo har hirday sada vasaye!

    • @parmindersingh5410
      @parmindersingh5410 Месяц назад +1

      101% jii

    • @parmindersingh5410
      @parmindersingh5410 Месяц назад

      Kayi lok jo v tap ja aa jog kuj v krda o duniya di maya to tn door ho jaada par ohni tap duwara paida hoi maya jime k ridhiya sidhiya sutt laindiya ne apne maksad to jo ahna sab to chutkara paa gya ohda jiwan tn jma shant ho jaada..

  • @shanty6867
    @shanty6867 20 дней назад

    ਬਹੁਤ ਕਮਾਲ..........ਆਪ ਜੀ ਦਾ ਬਹੁਤ ਜ਼ਿਆਦਾ ਸ਼ੁਕਰੀਆ ਸਤਿਕਾਰਯੋਗ ਅਧਿਆਪਕਾ ਜੀ, ਬਹੁਤ ਸੂਖ਼ਮ ਵਿਸ਼ੇ ਬਾਰੇ ਅਧਿਐਨ ਸਾਡੇ ਤੱਕ ਭੇਜਣ ਲਈ।

  • @sandeepboxer6750
    @sandeepboxer6750 Месяц назад +2

    Ajj 24 h ਵੀਡੳ ਅਪ ਲੋਡ ਹੋਣ ਤੋ baad ma eh vedio dekh rha
    Te mai last vich dasye ge ਸਾਹ ਅਭਿਅਸ ਕੀਤਾ । ਅਭਿਅਸ ਟਾੲਈਮ ਕਿਸੇ ਖਾਸ ਪੁਜੀਸਨ ਵਿਚ ਨਹੀ ਬੈਠਾ ਸੀ ਪਰ ਫਿਰ ਵੀ ਕੁਝ ਖਾਸ ਮਹਿਸੂਸ ਹੋੲਇਆ

  • @nirmal345
    @nirmal345 Месяц назад +3

    Bahut vadhya information ditti e madam ji , parmatma tohanu chardi klaa ch rakhe...Thanks.

  • @PritamSingh-qf1bl
    @PritamSingh-qf1bl Месяц назад +2

    ਬਹੁਤ ਵਧੀਆ ਲੱਗਿਆ ਜੀ ਵਾਹ ਵਾਹ

  • @ranibirdi6727
    @ranibirdi6727 Месяц назад +3

    Bahut achha laga me extremely waiting for your podcast gyanvardhak hunda hai ❤ thnx g

  • @balwinderkaur2840
    @balwinderkaur2840 Месяц назад +2

    Mai vi ear ch cotton rakh ke waheguru jaap kardi bhut vadia mehsus hunda jado kite disturbed area ch vi ho

  • @shamshersidhu3829
    @shamshersidhu3829 Месяц назад +5

    Aap buat hi peyare ho jee karda suni hi jahieh buat thanks

  • @satinderrana2772
    @satinderrana2772 Месяц назад +3

    Very beautiful environment .balhari kudrat vasea Tera aant na jaaee lakhea
    Thanku ji

  • @YuvrajSingh-ev4td
    @YuvrajSingh-ev4td Месяц назад +3

    Waheguru ji bohot basabri nall tuhada wait karde aa assi❤

  • @ramanjitkaur5016
    @ramanjitkaur5016 Месяц назад +1

    Bahut hi vadia vichare kiti reki skati bahut help Kardi hai g

  • @GurjantSingh-rt7tf
    @GurjantSingh-rt7tf Месяц назад +1

    Bahut khoob Madam ji.. Explain very well. You are very good Teacher.Thank you very much.God Bless you.

  • @Sukhchain-khalsha1
    @Sukhchain-khalsha1 Месяц назад +1

    Bohot bohot hi vadia lagia ji ❤❤

  • @sarabjitkaur8716
    @sarabjitkaur8716 Месяц назад +1

    Great ! Well done

  • @Gursewak321
    @Gursewak321 29 дней назад +1

    ਮੈਂ ਪਹਿਲਾ ਲੈਵਲ ਸਿੱਖਿਆ ਰੇਕੀ ਕੋਰਸ ਦਾ❤❤❤❤

  • @spsidhu2450
    @spsidhu2450 Месяц назад +1

    thanks mam tuhadia galan nal boht help mildi a ji

  • @nirbhaisingh9936
    @nirbhaisingh9936 Месяц назад +2

    We wait from many days. Good thoughts for God ❤

  • @umakaushal4344
    @umakaushal4344 Месяц назад +1

    Bahut bahut badiya jankari diti hai Danyvad ji

  • @jasvirdhillon1870
    @jasvirdhillon1870 Месяц назад +1

    Bahut sohna topic

  • @SarbjitKaur-eh1vp
    @SarbjitKaur-eh1vp 15 дней назад +1

    Waheguru ji 🙏

  • @Anhadjot5
    @Anhadjot5 Месяц назад +2

    A big thank you both of you.

  • @husanlalheer5957
    @husanlalheer5957 Месяц назад +1

    Bahut badhiya topic

  • @ramamittal4030
    @ramamittal4030 Месяц назад +1

    Bhut changa lagya h ji🙏

  • @renumann4759
    @renumann4759 Месяц назад +1

    I am also a Physics Professor and can relate Quantum Physics with suksham (nano dimensional particle ) with universe. Physics is ultimately a subject which connects you with major source of energy which is called as UNIVERSE or GOD.Quantum Physics is difficult to understand because it is ultimately a way to understand UNIVERSE. It is certainly not a cup of tea for everyone. Ultimately Energy is Conserved. It is distributed in every human being. We can neither create nor destroy it. It is very DIVINE to get connected to ALMIGHTY. I am also trying to connect with Universe. I hope I am successful one day. Thank you Madam for your knowledge sharing.

    • @Nav4224
      @Nav4224 Месяц назад

      What is the meaning of photon ?

  • @darshanadevi7169
    @darshanadevi7169 Месяц назад +1

    Bahut vadhai laga

  • @surindersingh3330
    @surindersingh3330 Месяц назад +1

    Ati sunder advice performance jo har ke ktha sunava so bhai hamara meet.

  • @AmarjeetKaur-bi9nv
    @AmarjeetKaur-bi9nv Месяц назад +1

    ❤ waheguru ji ma'am bhut pyaar vale ne Dil nu ਛੁ ਗੇ

  • @crickettopseriesbalvinders5142
    @crickettopseriesbalvinders5142 Месяц назад +1

    Aj da episode ve bahut hi achha hai khas nature diyan gallan nature de kol baith karna bahut hi achha lagya.Spacial thanks to mitti channal te dilon dhanvaad Anushri ji da.🙏🙏🙏🙏🙏🙏🙏🙏🙏🙏🙏

  • @phclehramohabbat3956
    @phclehramohabbat3956 Месяц назад +1

    ਧੰਨਵਾਦ ਮੈਡਮ ਜੀ ਰੇਕਾਬੀ ਬਾਰੇ ਦੱਸਿਆ

  • @jagdipsinghdhanoa6356
    @jagdipsinghdhanoa6356 Месяц назад +1

    Excellent. Thanks a lot Ma'am.

  • @Godisone13waheguru
    @Godisone13waheguru Месяц назад +1

    ਵਾਹਿਗੁਰੂ ਜੀ ਦਾ ਸ਼ੁਕਰਾਨਾ 🙏

  • @Kamaljit646
    @Kamaljit646 Месяц назад +1

    Thank you mam mai aj hi tuhade vare sochiya c

  • @gurpreetgill9440
    @gurpreetgill9440 Месяц назад +1

    Bahut hi vadhiya wait kar rahe c episode di veer❤

  • @Rupinderkaur-fb3xi
    @Rupinderkaur-fb3xi Месяц назад +1

    Ah pod cast boht vadiya c❤

  • @sukhwindersingh-sz1ly
    @sukhwindersingh-sz1ly Месяц назад +1

    Really she know everything

  • @jasmailkaurgrewal2621
    @jasmailkaurgrewal2621 Месяц назад +1

    Waheguru ji waheguru ji waheguru ji waheguru ji waheguru ji 🌹🌹🌹🌹🙏🏻🙏🏻🙏🏻🙏🏻

  • @sukhdevsinghbhangu7261
    @sukhdevsinghbhangu7261 Месяц назад +2

    God bless you mam
    Thank you ❤❤❤❤

  • @7starpunjabtv
    @7starpunjabtv Месяц назад +2

    Nice video bahut vadia lagda main sariya video dekhiya Bina skip kite is tarah Diya hor video Banya Karo 🙏🙏

  • @arjundada2000
    @arjundada2000 Месяц назад +1

    Thank you dowa da… rab mehr kare

  • @kiranmani.cheema3915
    @kiranmani.cheema3915 Месяц назад +1

    Bht vdy lgda tuhada eh podcast veer g madam ji

  • @kulwinderjhajj1919
    @kulwinderjhajj1919 Месяц назад +1

    Absolutely beautiful 🙏🙏

  • @kaurharjit4321
    @kaurharjit4321 Месяц назад +7

    ਭੈਣ ਜੀ ਤੁਹਾਡੇ ਚਿਹਰੇ ਦੇ ਨੂਰ ਤੋਂ ਪਤਾ ਚੱਲ ਰਿਹਾ ਹੈ,ਕਿ ਤੁਸੀਂ ਬਹੁਤ ਹੀ ਉਸ ਪ੍ਰਭੂ ਵਿੱਚ ਲੀਨ ਰਹਿੰਦੇ ਹੋਵੋਂਗੇ। 🙏🏻

    • @__radha_ji
      @__radha_ji Месяц назад +1

      Bai jandoo yaar
      Noor dikhda

    • @gurjeetsinghosho
      @gurjeetsinghosho Месяц назад

      Khuch nahi yaar enerjy bina mind gati nahi kar sakdi.
      Guru ji ne gurbani ch kiha. Ja kanhirda shudh hai khoj shabad mai le

    • @gurjeetsinghosho
      @gurjeetsinghosho Месяц назад

      Baki aurta naal car vikdi.
      Scoter vikda aurat khichdi bande nu.
      Is da matlab ih nahi.
      Aurat badi shakti shali e.
      Osho nu suno.
      Sab copy karde mkt karde

    • @gurjeetsinghosho
      @gurjeetsinghosho Месяц назад

      Baki aurta naal car vikdi.
      Scoter vikda aurat khichdi bande nu.
      Is da matlab ih nahi.
      Aurat badi shakti shali e.
      Osho nu suno.
      Sab copy karde mkt karde

  • @neeruarora5864
    @neeruarora5864 Месяц назад +1

    Bohat vadia❤❤❤❤🙏🙏🙏🙏

  • @bhupinderbrar8174
    @bhupinderbrar8174 Месяц назад +4

    ਕਿਰਪਾ ਕਰਕੇ ਡੀਪ ਬਰੀਥ ਜਾਂ ਮੈਡੀਟੇਸਨ‌ ਕਿਵੇਂ ਕਰਨੀ ਹੈ, ਇਸ ਬਾਰੇ ਜਰੂਰ ਦਸਣਾ।

  • @BalwinderSingh-kn4ut
    @BalwinderSingh-kn4ut 20 дней назад

    Sat Shri Akal Madam ji Tusi bhoot best way naal Motivation karde ho 🙏🙏🙏

  • @baljeetsingh5740
    @baljeetsingh5740 Месяц назад +12

    ਮੈਡਮ ਜੀ ਨਾਲ ਗੱਲ ਕਿਵੇਂ ਹੋ ਸਕਦੀ ਹੈ?

  • @JagjitSingh-co5zc
    @JagjitSingh-co5zc Месяц назад +1

    V nice madam ji

  • @balkarndeol2319
    @balkarndeol2319 17 дней назад

    ਬਹੁਤ ਵਧੀਆ ਜੀ..

  • @skkalsivideos4989
    @skkalsivideos4989 Месяц назад

    Ssa madam ji boot vadya vichar ha waheguru ji

  • @kuldeepkaur4162
    @kuldeepkaur4162 25 дней назад

    Bahut sundar

  • @sarbjeetghangas7489
    @sarbjeetghangas7489 Месяц назад +1

    Very good I like it ❤

  • @nirmalanijjar7681
    @nirmalanijjar7681 Месяц назад

    I really enjoyed this episode specially being outdoors

  • @inderjitkang4465
    @inderjitkang4465 Месяц назад +1

    Very good massage ji

  • @baldeepkaur9004
    @baldeepkaur9004 Месяц назад +2

    ਸ਼ੁਕਰਾਨੇ mam 🙏❤

  • @gurkiratdhiman1868
    @gurkiratdhiman1868 16 дней назад

    Bahut vadiya lagda g. Bahut information mildi hai g.

  • @chamanlal5545
    @chamanlal5545 Месяц назад

    Bahut vadiya ji 🙏

  • @mandysandhu111
    @mandysandhu111 16 дней назад

    I like it outdoor… loved the birds at the background… 💞🙏🥰

  • @peetakainth4227
    @peetakainth4227 Месяц назад +7

    ਓਸੋ ਵੀ ਸਾਰੀਆਂ ਗੱਲਾਂ ਦਸਦਾ ਸੁਣ ਕੇ ਦੇਖੋ ਪਰ ਸਮਜ ਕਿਸੇ ਕਿਸੇ ਦੇ ਆਉਂਦਾ

    • @amrindersingh9442
      @amrindersingh9442 Месяц назад

      I do listen him
      Ppl laugh on me

    • @j.b4291
      @j.b4291 Месяц назад

      ਬਿਲਕੁੱਲ ਸਹੀ ਕਿਹਾ ਜੀ

  • @lovelyrukman1929
    @lovelyrukman1929 Месяц назад +7

    ਮੈਡਮ ਜੀ.... ਸ਼ਇਦ ਤਕਨੀਕ ਇੰਡੀਆ ਦੀ ਹੈ ਤੇ ਇੰਡੀਆ ਨੇ ਇਸ ਨੂੰ ਵਧਾਇਆ ਨੀ ਇਹ ਹੁਣ ਬਾਹਰੋਂ ਫਿਰ ਇੰਡੀਆ ਵਾਪਿਸ ਆਈ ਹੈ... ਇਹ ਬੁੱਧ ਦੀ ਤਕਨੀਕ ਹੈ 🙏

    • @harpreetsingh6819
      @harpreetsingh6819 Месяц назад

      Reiki japan di origin hai. Mikao Usui ek Buddhist monk ne isnu introduced kita c..

    • @lovelyrukman1929
      @lovelyrukman1929 Месяц назад

      ​@@harpreetsingh6819 ਜੀ ਜਪਾਨ ਇੰਡੀਆ ਤੋਂ ਹੀ ਗਈ ਹੈ.... ਹੁਣ ਵਾਪਿਸ ਇੰਡੀਆ ਆਈ ਹੈ... ਖੈਰ ਮਕਸਦ ਕਿਥੋਂ ਗਈ ਆਈ ਨਹੀਂ... ਮਕਸਦ ਫ੍ਰੀ ਇਲਾਜ ਦੀ ਹੈ 🙏

  • @Sandeep-dr8dn
    @Sandeep-dr8dn Месяц назад +2

    Waheguru ji 🙏 kirpa karo 🙏

  • @mandeepsidhu818
    @mandeepsidhu818 Месяц назад +2

    ਕੋਈ ਬੰਦਾ ਰੇਕੀ ਨਾਲ ਨੁਕਸਾਨ ਕਰ ਸਕਦਾ ਹੈ ਕਿਸ ਤਰਾ ਰੋਕ ਲਗਾਈ ਜਾ ਸਕਦੀ ਹੈ ਸ਼ਕਤੀ ਦਾ ਉਪਯੋਗ ਗਲਤ ਵੀ ਕਰ ਸ਼ੁਦਾ ਹੈ

  • @saytruth1382
    @saytruth1382 Месяц назад +1

    You start reciting Gurbani with utmost concentration,you can get a power beyond explanation.
    No fear
    No tension
    No trouble

  • @studentrajvir6970
    @studentrajvir6970 23 дня назад

    God Bless You All Team

  • @Tarsemsingh-tz8on
    @Tarsemsingh-tz8on Месяц назад +1

    Very good Motivation

  • @meenakshiwalia-yr2wq
    @meenakshiwalia-yr2wq Месяц назад +1

    Peaceful

  • @husanlalheer5957
    @husanlalheer5957 Месяц назад +1

    Thanks madam ji

  • @meetbegra9528
    @meetbegra9528 Месяц назад +3

    ਬਹੁਤ ਬਹੁਤ ਵਧੀਆ ਜਾਣਕਾਰੀ ਦਿੱਤੀ ਮੈਡਮ ਜੀ ਨੇ ਮੈਂ ਬੀ ਰੇਕੀ ਬਾਰੇ ਪੜਾ ਗਾ ਅਤੇ ਕਰਗਾ

  • @GurmeetKaur-pw5uk
    @GurmeetKaur-pw5uk 14 дней назад

    Tusi waheguru ji nal mila dvo

  • @sukhwindersingh-sz1ly
    @sukhwindersingh-sz1ly Месяц назад +1

    Really madam is good

  • @user-fe5wi4sj6s
    @user-fe5wi4sj6s Месяц назад +1

    Very nice podcast

  • @kadamsingh4478
    @kadamsingh4478 Месяц назад +1

    Excellent madam g

  • @sudeshkumar68
    @sudeshkumar68 21 день назад

    Waheguru aap ko lambi Umer de tusi ye Kam hamesha krte raho

  • @gurmit3995
    @gurmit3995 Месяц назад +1

    Ek bap duja na koi bapu dashrat bhai patel behad ki param maha shanti hai 🙏🌹🌹🎉

  • @jagseersinghdhunna1803
    @jagseersinghdhunna1803 Месяц назад +1

    Thanks mam

  • @harrydeol2339
    @harrydeol2339 Месяц назад +1

    Very nice

  • @renatusnovasukhwinderpal3921
    @renatusnovasukhwinderpal3921 Месяц назад +1

    Thanks mam ji ❤❤❤❤❤

  • @kiranjeet4574
    @kiranjeet4574 4 дня назад

    Thanks u maim

  • @ImpressionsbyMamtaSharma
    @ImpressionsbyMamtaSharma Месяц назад +1

    Very interesting episode pl make more episode