ਜਦੋ ਨਾਮ ਜਪਣ ਨਾਲ ਕੁੰਡਲਨੀ ਸ਼ਕਤੀ ਜਾਗਦੀ ਹੈ ਤਾਂ ਬਣਦੀਅਾਂ ਨੇ ੲੇਹ ਅਵਸਥਾਵਾਂ..Gyani Sant Singh Maskeen Ji katha

Поделиться
HTML-код
  • Опубликовано: 14 авг 2019
  • #maskeenjikatha
    ਸੰਤ ਸਿੰਘ ਮਸਕੀਨ ਜੀ ਦੀਅਾਂ ਹੋਰ ਵੀਡੀਓਜ਼ ਲੲੀ ਸਾਡਾ DassSingh ਚੈਂਨਲ ਸਬਸਕਰਾੲੀਬ ਕਰੋ ਜੀ..ਧੰਨਵਾਦ
    THANKS FOR WATCHING
    ਗਿਅਾਨੀ ਸੰਤ ਸਿੰਘ ਜੀ ਮਸਕੀਨ ਵਿਡੀਓਜ PLAYLIST ਲਿੰਕ ਤੇ ਕਲਿਕ ਕਰੋ ਜੀ👇 • ਗਿਅਾਨੀ ਸੰਤ ਸਿੰਘ ਜੀ ਮਸਕ...

Комментарии • 1,1 тыс.

  • @kulwindersingh2484
    @kulwindersingh2484 2 года назад +28

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @babbusaini5781
    @babbusaini5781 5 месяцев назад +12

    ਪੂਰੀ ਜ਼ਿੰਦਗੀ ਰੱਬ ਦੇ ਰੰਗਾਂ ਵਿੱਚ ਰੰਗੀ, ਪੂਰਨ ਸੰਤ ਮਸਕੀਨ ਜੀ ਨੇ।

  • @user-we8ij9uy5p
    @user-we8ij9uy5p 9 месяцев назад +10

    ਮਹਾਨ ਫਲੌਫਰ ਸੰਤ ਬਾਬਾ ਫ਼ਕੀਰ ਗਿਆਨੀ ਸੰਤ ਸਿੰਘ ਮਸਕੀਨ ਜੀ ਵਾਹੇਗੁਰੂ

  • @GurpreetSingh-gl7jd
    @GurpreetSingh-gl7jd Месяц назад +1

    ਗੁਰੂ ਸਾਹਿਬ ਜੀ ਕਿਰਪਾ ਕਰੋ ਸਾਨੂੰ ਸਭ ਨੂੰ ਸੰਤ ਜੀ ਵਰਗੇ ਪਰਚਾਰਕ ਬਖਸ਼ਦੇ ਰਹੋ ਜਿੰਨਾ ਚਿਰ ਤੁੱਸੀ ਆਪ ਪਰਕਟ ਨਹੀਂ ਹੋਣਾ

  • @waheguru9448
    @waheguru9448 Год назад +21

    ਬਹੁਤ ਵਧੀਆ ਜੀ 👍
    Heart touching ❤️
    ਥੋੜਾ ਸੁਣੋ ਪਰ ਵਧੀਆ ਸੁਣੋ
    🙏 Thanks 🙏

  • @sohanlal1447
    @sohanlal1447 3 года назад +10

    ਧੰਨ ਧੰਨ ਸਾਹਿਬ ਸ੍ਰੀ ਸਾਹਿਬ ਸੰਤ ਮਸਕੀਨ ਸਾਹਿਬ ਜੀ ਮਹਾਰਾਜ 🙏🙏🙏🙏🙏🙏🙏💐💐💐💐🌻🌻🌕🌙🌕🌺🌷🌷🍁🌹
    ☝️☝️☝️☝️☝️☝️☝️☝️☝️☝️☝️☝️
    ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 🙏🙏🙏☝️☝️☝️🙏🙏🙏

  • @chaitanya4881
    @chaitanya4881 Год назад +16

    ਧੰਨ ਧੰਨ ਬਾਬਾ ਨੰਦ ਸਿੰਘ ਜੀ 🙏🌸 ਬੇਅੰਤ ਸ਼ੁਕਰਾਨਾ ਬਾਬਾ ਨੰਦ ਸਿੰਘ ਜੀ ਜੀ 🙏🙏💐

  • @JagdevSingh-nx2jx
    @JagdevSingh-nx2jx 10 месяцев назад +14

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ🙏🙏♥️🙏🙏

  • @jasneetandgurmukhsingh7820
    @jasneetandgurmukhsingh7820 3 года назад +14

    ਸਤਿਨਾਮ ਵਾਹਿਗੁਰੂ ਜੀ ਤੁਸੀਂ ਧੰਨ ਹੋ, ਧੰਨ ਧੰਨ ਬਾਬਾ ਮਸਕੀਨ ਜੀ

  • @parveen6555
    @parveen6555 4 года назад +67

    'ਮਸਕੀਨ 'ਜੀ ਨੂੰ ਮੈ ਪੁਰਨਬਰਹਮ ਗਿਆਨੀ ਦਾ ਰੁਤਬੇ ਵਾਲਾਂ ਗੁਰੂ ਜੀ ਸਿੱਖ ਮੰਨਦਾ ਹਾਂ ।

    • @charanjitkaur8219
      @charanjitkaur8219 3 года назад +2

      Wahegrue G 🙏🏻🌹💐

    • @nanakji5936
      @nanakji5936 3 года назад +2

      🙏ਵਾਹਿਗੁਰੂ ਜੀ ਕਾ ਖ਼ਾਲਸਾ🙏ਵਾਹਿਗੁਰੂ ਜੀ ਕੀ ਫ਼ਤਿਹ🙏 👍ਵਾਹ ! ਜੀ ਵਾਹ ! , ਪੁਸਤਕ ਜੋ 🌹ਜਾਗਤ-ਜੋਤ 🌹ਸਿਰਲੇਖ਼ ਹੇਠ ਛਾਪ ਕੇ ਰਿਲੀਜ਼ ਕੀਤੀ ਗਈ ਹੈ ਬਹੁਤ ਹੀ ਵਧੀਆ ਹੈ ਜੀ ! ਜਿਸ ਵਿਚ ਨਿਰੋਲ਼ ਗੁਰਬਾਣੀ ਅਨੁਸਾਰ ਅਦਿ੍ਸ਼ਟ-ਅਗੋਚਰ ਪ੍ਰਭੂ ਨੂੰ ਕਿਵੇਂ ਦੇਖਿਆ ਜਾ ਸਕਦਾ ਹੈ, ਉਸਦਾ ਮਿਲਾਪ ਕਿਸ ਤਰ੍ਹਾਂ ਹਾਸਿਲ ਕਰ ਸਕਦੇ ਹਾਂ,ਪ੍ਰਭੂ-ਬੰਦਗੀ ਕਿਵੇਂ ਕਰਨੀ ਹੈ ( ਹੁਣ ਤੱਕ ਸਾਨੂੰ ਇਸਦਾ ਕਿਸੇ ਨੇ ਵੀ ਭੇਦ ਨਹੀਂ ਦਿੱਤਾ ਜੇਕਰ ਕਿਸੇ ਨੇ ਦੱਸਿਆ ਵੀ ਤਾਂ ਸਾਨੂੰ ਗੁਮਰਾਹ ਹੀ ਕੀਤਾ ਗਿਆ, ਅੰਧੇਰੇ ਵਿਚ ਹੀ ਰੱਖਿਆ ਗਿਆ ਉਹ ਵੀ ਵਿਚਾਰੇ ਕੀ ਕਰਦੇ ਕਿਉਂਕਿ ਉਹਨਾਂ ਨੂੰ ਭੇਦ ਨਾ ਹੋਣ ਕਰਕੇ ਆਪਣੀ ਮੱਤ ਅਨੁਸਾਰ ਦੱਸਦੇ ਰਹੇ )”ਅਤੇ ਹੋਰ ਬਹੁਤ ਸਾਰੇ ਪਰਮਾਰਥੀ ਵਿਸ਼ਿਆਂ ਤੇ ਚਾਨਣਾ ਪਾਇਆ ਗਿਆ ਹੈ ਇਹ ਪੁਸਤਕ ਨਿਵੇਕਲ਼ੀ ਤੇ ਨਿਰਾਲ਼ੀ ਹੈ ਕਿਉਂਕਿ ਇਸ ਅੰਦਰ ਕਿਸੇ ਲੇਖ਼ਕ ਦਾ ਨਾਮ ਨਹੀਂ ਲਿਖ਼ਿਆ ਗਿਆ, ਇਸਦੀ ਕੋਈ ਕੀਮਤ ਨਹੀਂ ਰੱਖੀ ਗਈ (ਭਾਵ ਅਮੋਲਕ) ਅਤੇ ਇਸ ਦੇ ਅੰਦਰ ਜਿੰਨੇ ਵੀ ਵਿਸ਼ੇ ਹਨ ਉਹ ਬਹੁਤੇ ਲੰਬੇ ਨਹੀਂ ਕੀਤੇ ਗਏੇ , ਸੋ ਗੁਰੂ ਪਿਆਰਿਓ ! ਜਿਸ ਦੇ ਅੰਦਰ ਪ੍ਰਭੂ ਦੇ ਮਿਲਾਪ ਦਾ ਚਾਓ ਹੈ, ਤੜਫ਼ ਹੈ , ਵੈਰਾਗ ਹੈ ਉਹਨਾਂ ਵਾਸਤੇ ਇਹ ਪੁਸਤਕ ਬਹੁਤ ਹੀ ਲਾਹੇਵੰਦ ਹੋਵੇਗੀ ਉਹ ਗੁਰਮੁਖ਼ ਇਸ ਪੁਸਤਕ ਨੂੰ ਪੜ੍ਹ ਕੇ ਜਰੂਰ ਲਾਹਾ ਲੈਣ ਜੀ । 🙏ਵਾਹਿਗੁਰੂ ਜੀ ਕਾ ਖ਼ਾਲਸਾ🙏ਵਾਹਿਗੁਰੂ ਜੀ ਕੀ ਫ਼ਤਿਹ🙏
      ਫੋਨ.6005279634
      ਕਿਰਪਾ ਕਰਕੇ ਸਾਰੇ ਪੜ੍ਹੋ ਤੇ ਹੋਰਾਂ ਜੀਵਾਂ ਨਾਲ ਵੀ ਸਾਂਝੀ ਕਰੋ ।
      ਹੇਠਲੇ ਲਿੰਕ ਨੂੰ ਕਲਿੱਕ ਕਰਕੇ ਸਾਧਸੰਗਤ ਜੀ ਤੁਸੀਂ ਜਾਗਤ ਜੋਤ ਕਿਤਾਬ ਨੂੰ ਆਪਣੇ ਮੋਬਾਇਲ ਫੋਨ ਉੱਪਰ ਪੜ੍ਹ ਸਕਦੇ ਹੋ
      m.facebook.com/story.php?story_fbid=3593537283992609&id=1223610484318646

    • @rajkumarkumarverma7703
      @rajkumarkumarverma7703 2 года назад

      ye puran brahm veta hai

    • @manjitkaurchauhan606
      @manjitkaurchauhan606 5 месяцев назад

      Waheguru ji

    • @BaljinderKaur-id3we
      @BaljinderKaur-id3we 3 месяца назад

      8​@@nanakji5936

  • @user-uk2zx4sk2c
    @user-uk2zx4sk2c 2 месяца назад +2

    ਮਸਕੀਨ g Brahm Giani nu koti kotil parnam Kmal kar dita
    ,Mohinder। S,

  • @babbusaini5781
    @babbusaini5781 5 месяцев назад +6

    ਏਸ ਸਦੀ ਦੇ ਮਹਾਂਪੁਸ਼, ਸੰਤ ਮਸਕੀਨ ਜੀ।

  • @iamnivaan180
    @iamnivaan180 7 месяцев назад +8

    ❤Dhan han Sant Maskeen ji❤Dhan han Guru Nanakdev ji ❤Jis da koi anant nahi

  • @kksharma8032
    @kksharma8032 Год назад +20

    ♥️AAJ BHARAT KO AISE VIDWANO KI OR DHARAM KO AISE SANTO KI BAHOOT JAROORAT HAI WAHEGURU KIRPA KARAN🙏

    • @ranjitbains2217
      @ranjitbains2217 9 месяцев назад +1

      My thoughts exactly 🙏🙏🙏

  • @MultiAas1
    @MultiAas1 6 месяцев назад +5

    Ehda lagda jiwe rab da banda insaniyat nu taran layi sangharsh kar reha hai . Waheguru ji Dhan dhan bani bani Guru Granth Sahib ji di

  • @paramjitkaur2072
    @paramjitkaur2072 Год назад +15

    ਧੰਨ ਧੰਨ ਸੰਤ ਮਸਕੀਨ ਜੀ ਮਹਾਨ ਸਖਸੀਅਤ ਨੂੰ ਮੇਰਾ ਕੋਟਿ ਕੋਟਿ ਪ੍ਰਣਾਮ

  • @chaitanya4881
    @chaitanya4881 Год назад +18

    ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਤੂੰ ਹੀ ਨਿਰੰਕਾਰ ਇਕ ਤੂੰ ਹੀ ਨਿਰੰਕਾਰ 🙏💐 ਬੇਅੰਤ ਸ਼ੁਕਰਾਨਾ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ 🙏🙏💐

  • @ssingh9191
    @ssingh9191 3 года назад +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਸੁਰਿੰਦਰ ਸਿੰਘ ਨੋਹਰ ਰਾਜਸਥਾਨ

  • @jagatkamboj9975
    @jagatkamboj9975 3 месяца назад +1

    वाहेगुरु वाहेगुरु वाहेगुरु ❤❤

  • @Rupindersinghbedi
    @Rupindersinghbedi Месяц назад +1

    💖💚💖shree satnamji shree waheguru satguru shahenshah pita sahib ji ki sachkand vich jai jaikar hove 💖🤍💖💖♥💖

  • @chaitanya4881
    @chaitanya4881 Год назад +4

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ 🙏🙏💐 ਬੇਅੰਤ ਸ਼ੁਕਰਾਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ 🙏🙏💐💐

  • @dilpreetwalia5010
    @dilpreetwalia5010 2 года назад +7

    ਨਾਨਕ ਨਾਮ ਚੜਦੀ ਕਲਾ ਤੇਰੇ ਭਾਨੇ ਸਰਬਤ ਦਾ ਭਲਾ ❣❤☝🙏

  • @khalsaforever531
    @khalsaforever531 2 года назад +8

    🙏🌹ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਮਹਾਰਾਜ ਜੀਉ ਆਉ ਘਰੇ ਮੇਰੇ ਮਾਲਕਾ ਜੀਉ ਤੁਝ ਬਿਨੁ ਨਾ ਸਰੇ ਮੇਰੇ ਪ੍ਰੀਤਮਾ ਜੀਉ 🌹🙏💘❤💘

  • @4592845928
    @4592845928 4 года назад +109

    ਥਿਰੁ ਘਰਿ ਬੈਸਹ ਹਰਿ ਜਨ ਪਿਆਰੇ।
    ਸਤਿਗੁਰਿ ਤੁਮਰੇ ਕਾਜ ਸਵਾਰੇ।।੧।।
    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ

  • @JagdevSingh-nx2jx
    @JagdevSingh-nx2jx 10 месяцев назад +7

    ਧੰਨ ਬਾਬਾ ਮਸਕੀਨ ਸਾਹਿਬ ਜੀ 🙏♥️🙏

  • @jasbirsingh718
    @jasbirsingh718 5 лет назад +49

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਚੋਪਈ ਪਾਤਸ਼ਾਹੀ ਦਸਵੀ
    ਸਤਿਨਾਮੁ ਲੈ ਪੁਰਖੂ ਪਛਾਨੈ ।।ਸਤਿਨਾਮੁ ਲੈ ਬਚਨ ਪ੍ਮਾਨੈ । ।ਸਤਿਨਾਮੁ ਲੈ ਮਾਰਗ ਚਲਈ।। ਤਾ ਕੋ ਕਾਲ ਨ ਕਬਹੂੰ ਦਲਹੀ ।।

  • @JarnailSingh-cl2hm
    @JarnailSingh-cl2hm 5 лет назад +20

    ਧੰਨ ਧੰਨ ਵਾਹਿਗੁਰੂ ਵਾਹਿਗੁਰੂ ਜੀਉ |

  • @lubanasingh8641
    @lubanasingh8641 24 дня назад

    Dhan Dhan Sant maskeen Singh ji 💐🙏🌹❤️🌸🌺

  • @sharankaur3024
    @sharankaur3024 5 лет назад +44

    Dhan ho Maskeen ji❤️❤️🌷🌷🌷🌷🌷🌷🌼🌼🌼🌼🌼🌼🌺🌺🌺🌺🌺🌺🌸🌸🌸🌸🌸🌸🏵️🏵️🏵️🏵️🏵️

  • @harwindersingh9837
    @harwindersingh9837 5 лет назад +66

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @yashsidhu3071
    @yashsidhu3071 4 года назад +433

    ਐਸਾ ਮਹਾਨ ਵਿਦਵਾਨ ਸੰਤ ਗਿਆਨੀ ਮਹਾਂਪੁਰਸ਼ ਦੁਆਰਾ ਸਾਇਦ ਹੀ ਸਿੱਖ ਧਰਮ ਨੂੰ। ਮਿਲੇ ਮੇਰਾ ਕੋਟਿ ਕੋਟਿ ਪ੍ਰਣਾਮ ਇਸ ਗਿਆਨ ਦੇ ਸਾਗਰੁ ਨੂੰ

    • @jotkaur6026
      @jotkaur6026 4 года назад +8

      Ryt

    • @captdevindersingh2672
      @captdevindersingh2672 4 года назад +6

      Waheguru ji 🙏

    • @sitaltypefoundry5090
      @sitaltypefoundry5090 4 года назад +3

      Waheguru waheguru

    • @rimpisidhu8031
      @rimpisidhu8031 4 года назад +2

      Waheguru g

    • @HARPALSINGH-dn3oz
      @HARPALSINGH-dn3oz 3 года назад +2

      वीर जीः यह गलतफहमी है ःसंत जी को भी पूर्ण ज्ञान नहीं हैःः गुरु नानक देव जी के रहस्य जानने के लिए हमें संत रामपाल जी महाराज की शरण ग्रहण करनी होगी ःक्योंकि गुरु नानक देव जी ने भी गुरु की शरण में जाने को कहा है वह भी पूरे गुरु की शरण में ःतभी सचखंड की प्राप्ति होगीः अन्यथा काल जाल में फंसे रहेंगेः काल के संबंध में मस्कीन जी को भी जानकारी नहीं है ःजबकि गुरबाणी में कई जगह उसका उल्लेख है ःयहां तक कि उन्हे परमात्मा की भी जानकारी नहीं है ःकि कबीर साहिब को गुरु नानक देव जी ने परवरदिगार* क्यों कहा?? यह क्यों कहा कि जुलाहा/ धाणक रूप में करता पुरख बैठा हुआ है ..तो इसलिए मेरे भाई इन महापुरुषों को भी यह तत्व ज्ञान नहीं हैःः अगर आप समझना चाहते हैं उस तत्वज्ञान को तो संत रामपाल जी महाराज के सत्संग सुने तथा सतनाम का वास्तविक मंत्र जानिए जो गुरु नानक देव जी जाप किया करते थे ःःअभी तक किसी भी सिख धर्म के अनुयाई को उसका ज्ञान नहीं हैःः पूरी जानकारी के लिए 【ज्ञान गंगा】 पुस्तक पढ़ सकते हैं free pdf मंगवाने के लिए कमेंट में व्हाट्सएप नंबर दीजिए

  • @GurjantMaan-sy7un
    @GurjantMaan-sy7un 8 месяцев назад +1

    ਸੰਤ ਸਿਪਾਹੀ ਬ੍ਰਹਮਗਿਆਨੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀਆਂ ਇਹੀ ਅਵਸਥਾਵਾਂ ਬਣਗੀਆ ਸੀ

  • @sukhjindersingh7586
    @sukhjindersingh7586 3 года назад +10

    🙏🌷ਵਾਹਿਗੁਰੂ 💛🙏

  • @prabhjotsingh1831
    @prabhjotsingh1831 3 года назад +6

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ

  • @DhaSrma
    @DhaSrma 3 месяца назад +1

    I hv grown listening Maskeen gg°°°° i feel blessed. Waheguru Ram sab ek❤

  • @manojnyol4117
    @manojnyol4117 4 года назад +28

    Dhan ho maskeen g jo sanu parmatma da ehsaas kraya.

    • @pammisingh2442
      @pammisingh2442 3 года назад

      Whae.guru.nank.dev.ji💐💐
      Devinder.sinhh.pammi

    • @nirmladevi1254
      @nirmladevi1254 2 года назад

      Dhan ho Maskeen ji jo sanu Parmatma da ahsasas kraya
      Waheguru Waheguru

  • @aktel5501
    @aktel5501 4 года назад +11

    Dhan Dhan Sant Singh ji maskeen ji maharaaj ji

  • @user-vp8ng8ty3i
    @user-vp8ng8ty3i 3 года назад +46

    Saint Maskeen ji di katha sun k hi mea nashe shad tae ik rat ch hi kirpa ho gyi waheguru ji di 🙏

    • @Gold_Rush
      @Gold_Rush 2 года назад +2

      Mubarka ji tuhanu

    • @balvirdada5442
      @balvirdada5442 2 года назад +2

      🙏

    • @eknoorsingh2605
      @eknoorsingh2605 Год назад +1

      🙏🏻👍🏻👍🏻

    • @GurpreetSingh-ui7vq
      @GurpreetSingh-ui7vq 7 месяцев назад +1

      ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ

    • @Djxhx-xm9yt
      @Djxhx-xm9yt 4 месяца назад +1

      ਵਾਹਿਗੁਰੂ ਜੀ

  • @vijaygosharma9293
    @vijaygosharma9293 Год назад +1

    Hare Krishna Sant Baba Maskeen ji. Tuhade valo kiti katha sun ke assi dhan ho Gaye. Tuhanu mere walon shat shat PARNAM.

  • @user-uk2zx4sk2c
    @user-uk2zx4sk2c 2 месяца назад

    ,❤❤❤❤❤piar hai Maskeen Ji nu.from Mohinder Singh Patiala.

  • @rajkumarkumarverma7703
    @rajkumarkumarverma7703 2 года назад +20

    जे समूची मनुखता मसकीन जीं नू सुने ते मानुष मानुष बन जावे miss u great saint ji

  • @amandeepsinghmaan3288
    @amandeepsinghmaan3288 4 года назад +29

    ਵਾਹਿਗੁਰੂ ਵਾਹਿਗੁਰੂ ਜੀ

  • @Rajwant9876
    @Rajwant9876 4 месяца назад +2

    Waheguru ji, I don’t have words to describe my appreciation for this video. Only thing I can say thank you beyond my words. Thank you millions of times. 🙏🏼🙏🏼

  • @thakursingh9422
    @thakursingh9422 Год назад +2

    ਇਹ ਕਥਾ ਸੁਣਨ ਤੋਂ ਬਾਅਦ ਹੋਰ ਸੁਣਨ ਦੀ ਲੋੜ
    ਨਹੀਂ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਜੀ

  • @mangatatwal8012
    @mangatatwal8012 3 года назад +4

    ਸਤਿਨਾਮੁ ਸ੍ਰੀ ਵਾਹਿਗੁਰੂ ਜੀ ਮੇਹਰ ਕਰੋ ।

  • @upindersinghbhaika
    @upindersinghbhaika 3 года назад +4

    ਧੰਨ ਗੁਰੂ ਨਾਨਕ ਸਾਹਿਬ ਜੀ

  • @ManjitSingh-wk1wj
    @ManjitSingh-wk1wj 3 месяца назад

    Mahan aur paripuran sant te tyagi nun parnam.

  • @harishdawar1695
    @harishdawar1695 10 месяцев назад +6

    Every word is beyond imagination and absolutely correct God give the strength to be practical in every heart

  • @anindian6967
    @anindian6967 4 года назад +8

    Maskeen Maharaj Ji nu PARNAM.
    Jado tuhade VACHAN Television te aande si main oodo bade Prem nal tuhanu sunda si.
    Tuhanu RAB De Dware UCHA SATHAN Mile RAB JI nu Tuhade Vaste PARARTHNA Karda ha.
    Dhanyvad.
    Jai Sri Ram.
    Jai Hind.

  • @gurbirkaurbhatia3686
    @gurbirkaurbhatia3686 4 года назад +9

    ਜਾਪ ਦੇ ਜੀਵਨ-ਹਾਲਤਾਂ ਅਤੇ ਮਾਨਸਿਕਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਦੇ ਸਚੁ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ

  • @karanbirgill6488
    @karanbirgill6488 2 года назад +1

    ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ

  • @shivjotsidhu1645
    @shivjotsidhu1645 2 месяца назад

    ਵਾਹਿਗੁਰੂ ਜੀ ਵਾਹਿਗੁਰੂ ਜੀ ll 🙏🙏🙏

  • @azadkhalsa4455
    @azadkhalsa4455 4 года назад +63

    ਐਹੋ ਜਿਹੇ ਮਹਾਨ ਪ੍ਰਚਾਰਕ ਸਦੀਆਂ ਪਿਛੋਂ ਸੰਸਾਰ ਵਿੱਚ ਆਉਂਦੇ ਨੇ ਵਿਰਲੇ ਹੀ ਮਨੁੱਖ ਉਹਨਾਂ ਦੀ ਪਛਾਣ ਕਰਦੇ ਨੇ
    ਬਹੁਤ ਸਾਰੇ ਮੂਰਖ ਮਨੁੱਖ ਉਹਨਾਂ ਨੂੰ ਵੀ ਮਾੜਾ ਸਮਝਦੇ ਰਹਿੰਦੇ ਨੇ

    • @sukhmanbuttar9307
      @sukhmanbuttar9307 3 года назад +1

      I’m even p eater p pop or pop retreated š raw eraw rearwardwe is dAjay’s w we

    • @sukhmanbuttar9307
      @sukhmanbuttar9307 3 года назад +1

      Pal do stop popLdi tod duff look d deer

    • @sukhmanbuttar9307
      @sukhmanbuttar9307 3 года назад +1

      XyigxxzX a da fed deeds SD if uZ gcpcc HFC fog c xx g vhc haze

    • @ravijain6240
      @ravijain6240 3 года назад +2

      Waheguru ji 🙏 🙏

    • @ravijain6240
      @ravijain6240 3 года назад +1

      Waheguru ji 🙏 🙏

  • @arvindkaurnarula2533
    @arvindkaurnarula2533 Год назад +30

    I think Maskeen ji experienced all this which he described in his katha otherwise very difficult to explain so deeply this topic Excellent! 🙏🙏

  • @parmindernagi1172
    @parmindernagi1172 Год назад +2

    🙏🙏Dhan Saint maskeen g 🙏🙏
    Ehna jinni deeply katha ni suni kise parcharak ton aj kl .

  • @Jagga-gn4mm
    @Jagga-gn4mm 5 месяцев назад +2

    Satnam ji waheguru ji apni mehar kri mere Malka Sahib ji 🙏

  • @RajwinderKaur-gb4kt
    @RajwinderKaur-gb4kt 4 года назад +19

    Wah wah very important vichar 🙏🙏😇

  • @jk1713
    @jk1713 4 года назад +8

    isse krke kehnde ne ki parmatma kiteh bahar nhii insaan de andrr hi haiii!!!!!!!❤️🙌🙌❤️❤️ aajj samaj ayea v kyu kehnde c parmatmaa andar hi hai🙏🙏🙏

  • @simrankaur65
    @simrankaur65 4 года назад +2

    Giani sant S Maskin ji. Bahumulle vidvaan San. sukh milda hai ehna d katha naal

  • @chamansingh8075
    @chamansingh8075 4 месяца назад

    ❤❤❤❤❤Waheguru Waheguru Waheguru Waheguru Waheguru Waheguru Waheguru Waheguru Waheguru Waheguru

  • @harpaalkaur6921
    @harpaalkaur6921 2 года назад +5

    Waheguru ji ka kalsha waheguru ji Fateh ❤️👏👏👏👏👏😔🌹🌹🌹🌹🌹

  • @rahul4nagi
    @rahul4nagi 5 лет назад +33

    Waheguru Ji Ka Khalsa
    Waheguru Ji Ki Fateh🙏

  • @thecreaters6321
    @thecreaters6321 5 месяцев назад +1

    Shri Waheguru ji 🌺🌹 mehar karo ji 🌺🌹 mehar karo ji Waheguru ji Waheguru ji Waheguru ji Waheguru ji Waheguru ji 🌹🌺

  • @waheguru9448
    @waheguru9448 Год назад +1

    ਵਾਹ ਜੀ ਵਾਹ ! ਕਿਆ ਬਾਤ ਹੈ ਜੀ
    🙏🙏❤️❤️👍👍

  • @ganesharora4664
    @ganesharora4664 4 года назад +12

    eda vadda vichark.vaheguru ji

  • @harpinderkaur4786
    @harpinderkaur4786 5 лет назад +26

    ਧੰਨ ਧੰਨ ਵਾਹਿਗੁਰੂ ਜੀਓ

  • @user-dv3lb3sn5r
    @user-dv3lb3sn5r 3 месяца назад

    Dhan dhan Guru Grand sahib ji 🙏🙏🙏🙏mehar kirpa karo g naam di baksheesh karo g🙏🙏

  • @manjitkaurchauhan606
    @manjitkaurchauhan606 5 месяцев назад

    Waheguru ji maskeenji so great waheguru Ji

  • @GurmukhSingh-ts2ul
    @GurmukhSingh-ts2ul 3 года назад +5

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @himanshusingh8993
    @himanshusingh8993 3 года назад +2

    🌹🌹🌹🌹🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।।🌹🌹🌹🌹

  • @dkkaur2010
    @dkkaur2010 Год назад +1

    Aap. Ji. Gayan. De. Sagar. Ho. Waheguru. Ji. Maher. Karan

  • @sunildialani9992
    @sunildialani9992 11 месяцев назад +3

    Waheguru ji ka khalsa waheguru ji ki fateh 🌷🌷🌻🌻🌹🌹🙏🙏

  • @Unknown-oc3cq
    @Unknown-oc3cq 4 года назад +13

    Waheguru ji🙏🏻Waheguru ji🙏🏻Waheguru ji🙏🏻Waheguru ji🙏🏻Waheguru ji🙏🏻

  • @santokhsinghjudge5319
    @santokhsinghjudge5319 4 года назад +21

    Ik onakaar satgur parsaad

  • @gajinderkalra777
    @gajinderkalra777 4 года назад +29

    ਵਾਹਿਗੁਰੂ ਜੀ ਤੁਸੀਂ ਸਾਰਿਆਂ ਤੇ ਮੇਹਰ ਕਰਣਾ ਜੀ । ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ।

    • @ranjitbains2217
      @ranjitbains2217 9 месяцев назад

      Satnam Sri Waheguru Ji 🙏🙏🙏🙏🙏

  • @ratanlalbhatia619
    @ratanlalbhatia619 8 месяцев назад

    Ek omkar satnam SRI Waheguru sahib Ji

  • @manjindersinghcheema2033
    @manjindersinghcheema2033 8 месяцев назад +2

    ਵਾਹਿਗੁਰੂ ਜੀ 🙏

  • @baljeetsingh3537
    @baljeetsingh3537 5 лет назад +30

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🌹🌹🌹🌹🌹

  • @RajwinderSingh-gh5zl
    @RajwinderSingh-gh5zl Год назад +2

    ਸਤਿ ਨਾਮੁ ਵਾਹਿਗੁਰੂ ਵਾਹਿਗੁਰੂ ਜੀ ❤️❤️🙏🙏

  • @kulwindersingh2484
    @kulwindersingh2484 2 года назад +2

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏 ਪਾਪੀਹਾਂਮੈਂ

  • @vikramsamra5443
    @vikramsamra5443 4 года назад +8

    Waheguru ji waheguru ji
    Waheguru ji waheguru ji

  • @mobilepoint1476
    @mobilepoint1476 4 года назад +5

    Waheguru Ji Ka Khalsa
    Waheguru Ji Ki Fateh.
    Namaste Mr. Administrator.
    Dhanayvaad.

  • @harjitgodblessyoubajwa2676
    @harjitgodblessyoubajwa2676 3 года назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @brarbrar5471
    @brarbrar5471 4 года назад +8

    Best kathavachak : Maskeen ji...

  • @phdinenglish6931
    @phdinenglish6931 4 года назад +20

    Waheguru! 🙏

  • @sangeetasolanki2285
    @sangeetasolanki2285 3 года назад +2

    Dhan dhan guru nanak dev sahebji 🌹🙏🌹 ji me jyada punjabi samajh bhi nahi pati ji fir bhi aapki jitani bhi sat sang ki video aati hai ji me puri dhyanse sunti hu ji 🙏🙏🙏 waheguru ji 🙏🙏

    • @har923
      @har923 3 года назад

      Waheguru 🙏🙏

    • @jatinderkaur3078
      @jatinderkaur3078 3 года назад

      Dbanyawaad ji ... ahsta ahsta samjh jaogey

  • @Noor.kuar34
    @Noor.kuar34 2 месяца назад

    Nhi koi hona nhi koi hoya sant ji thude varga sant 🙏

  • @kulwantsingh5558
    @kulwantsingh5558 Год назад

    ਮੇਰੀ ਬੰਦਨਾ ਗੁਰੂ ਪਿਆਰੇ ਨੂੰ 🙏🏻🙏🏻🙏🏻🙏🏻🙏🏻

  • @gunvirdeol2008
    @gunvirdeol2008 3 года назад +5

    Dhan Dhan Shri Guru Granth Sahib Ji🙏🏻🙏🏻🙏🏻🙏🏻🙏🏻

  • @Its_me_Geet_231
    @Its_me_Geet_231 4 года назад +10

    Waheguru.jio wahguru.jio waheguru.jio wahguru.jio waheguru.jio

  • @kulwindersingh2484
    @kulwindersingh2484 3 года назад +6

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏🙏🙏🙏

  • @harmindersingh8349
    @harmindersingh8349 5 лет назад +6

    dhan maskeen dhan maskeen dhan maskeen
    dhan hai dhan hai dhan hai shri guru granth sahib ji dhan hai

  • @garrygillgill1728
    @garrygillgill1728 9 месяцев назад

    Thanks God waheguru ji waheguru ji waheguru ji waheguru ji waheguru ji koi sabad nhi kehna nu
    Duniya nu ehh sikhaya Leni chidi hia akal purkh pathsha

  • @ChamanLal-rz7or
    @ChamanLal-rz7or 6 месяцев назад

    Sant maskeen ji nu koti koti
    Namaskar ji
    Satnam waheguru jio

  • @amarjitshabadkirtankhalsa3938
    @amarjitshabadkirtankhalsa3938 3 года назад +5

    ਵਾਹਿਗੁਰੂ ਸ਼ੁਕਰ ਹੈ🙏🙏🙏🙏🙏

  • @sonybca477
    @sonybca477 5 месяцев назад +2

    ਸ੍ਰੀ ਸਤਿਨਾਮ ਵਾਹਿਗੁਰੂ ਜੀ

  • @JasveerSingh-cg7dr
    @JasveerSingh-cg7dr 2 года назад +1

    💐🙏💐🙏Waheguru ji 💐🙏💐🙏waheguru ji 🙏🌹waheguru ji 💐🙏🌹waheguru ji 🙏🌹💐waheguru ji 🙏🌹💐waheguru ji 🙏🌹💐waheguru ji 🙏🌹💐waheguru ji 🙏🌹💐🙏waheguru ji 🌹💐🙏waheguru ji 🌹💐🙏🌹waheguru ji 💐🙏🌹waheguru ji 💐🙏🌹🌹🙏waheguru ji meher kru 🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🌹🙏🌹🙏🌹🙏🌹🙏🌹🙏🌹🙏🌹🙏

  • @jasbindersidhu6750
    @jasbindersidhu6750 2 года назад +4

    Nice motivation from clip 🙏🙏🙏 wahaguruji sabh ta mehar karo ji 🙏🙏🙏💐💐💐

  • @sandeepkaurgill2685
    @sandeepkaurgill2685 4 года назад +2

    Es video nu mai 3,4 war sunyaaa phla but deeply menu aj smjh ayiii .. boht sohni video hai .. 🙏🏻🙏🏻🙏🏻🙏🏻

    • @kaurharpreet2171
      @kaurharpreet2171 3 года назад

      vaheguru ji ka khalsa vaheguru ji ki fateh ji 🙏🏼

  • @varishnalveda7603
    @varishnalveda7603 Год назад +2

    Miss you sant maskeen ji ❤️🙏🏽 love you ❤️❤️🌹🙏🏼❤️🙏🏼🙏🏽 love you