ਮੁਗ਼ਲਾਂ ਤੋਂ ਲੈ ਕੇ ਅੰਗਰੇਜ਼ਾਂ ਤੱਕ ਦਾ ਸਮਾਨ; ਤਿੰਨ ਕੀਲੇ ਮਿਲ਼ਦੇ ਸੀ ਸਮਾਨ ਬਦਲੇ| Harbhej Sidhu|Satnam Singh|

Поделиться
HTML-код
  • Опубликовано: 2 окт 2024
  • #HarbhejSidhu #OldestUtensils #SatnamSingh #punjabiVirsa

Комментарии • 294

  • @rooppreetkaur8872
    @rooppreetkaur8872 3 года назад +16

    ਬਹੁਤ ਹੀ ਵਧੀਆ ਸੋਚ ਹੈ। ਪੰਜਾਬੀ ਵਿਰਸੇ ਨੂੰ ਸਾਂਭੀ ਬੈਠੇ ਨੇ ਜੀ। ਸਰਕਾਰ ਨੂੰ ਵੀ ਚਾਹੀਦਾ ਕਿ ਇਹਨਾਂ ਦੀ ਮੱਦਦ ਨਾਲ ਅਜਾਇਬ ਘਰ ਦੀ ੳੁਸਾਰੀ ਕਰਵਾੳਣ ਤੇ ਪੁਰਾਤਨ ਵਸਤਾਂ ਦੀ ਹੋਰ ਵੀ ਸਾਂਭ ਸੰਭਾਲ ਹੋ ਸਕੇ।

  • @baljindersinghlongowal4097
    @baljindersinghlongowal4097 3 года назад +34

    ਧੰਨਵਾਦ ਭਰਾ ਦਾ ਇਤਹਾਸ ਸਭਿੱਆਚਾਰ ਸਾਭਨ ਲਈ ! ਪਰ ਨਚਾਰ ਅੱਜਕੱਲ ਭੰਗੜੇ ਗਿੱਧੇ ਨੂੰ ਸਭਿੱਆਚਾਰ ਦੱਸੀ ਜਾਦੇ ਆ ਨਵੀ ਪੀੜੀ ਨੂੰ

  • @ballagganantiquecurrencyco4650
    @ballagganantiquecurrencyco4650 3 года назад +10

    ਹਰਭੇਜ ਵੀਰ ਜੀ ਸੱਤ ਸ੍ਰੀ ਅਕਾਲ ਵੀਰ ਜੀ ਤੁਸੀਂ ਵਧੀਆ ਉਪਰਾਲਾ ਕੀਤਾ ਹੈ ਕਿ ਪੁਰਾਣੀਆਂ ਚੀਜਾਂ ਦੇ ਭੰਡਾਰ ਦਰਸ਼ਕਾਂ ਤੱਕ ਪਹੁੰਚਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਸਾਰੀ ਟੀਮ ਨੂੰ ਅਤੇ ਦਰਸ਼ਕਾਂ ਦਾ ਬਹੁਤ ਵੱਡਾ ਯੋਗਦਾਨ ਹੈ ਤੁਹਾਡੇ ਨਾਲ ਜੁੜੇ ਦਰਸ਼ਕਾਂ ਨੂੰ ਪਿਆਰ ਭਰੀ ਸੱਤ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਜੀ ਸਾਰੀਆਂ ਦਾ

  • @grwindersingh4237
    @grwindersingh4237 3 года назад +6

    ਪੁਆਧੀ ਬੋਲੀ ਅਤੇ ਪੁਰਾਣੇ ਸਭਿਆਚਾਰ ਦਾ ਬੇਮਿਸਾਲ ਮੇਲ ਏ ਏਸ ਵੀਡੀਓ ਚ ! ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ

  • @nathasinghkahlon8425
    @nathasinghkahlon8425 3 года назад +45

    ਧੰਨਵਾਦ ਵੀਰਜੀ ਦਾ ਵਿਰਸਾ ਦੀ ਸਾਂਭ ਕਰਨ ਦਾ

  • @sudagarsingh1476
    @sudagarsingh1476 3 года назад +10

    ਬਹੁਤ ਵਧੀਆ ਲੱਗਾ ਵੀਡੀਓ ਵੇਖ ਕੇ ਰੁਹ ਖੁਸ਼ ਹੋ ਗਈ 👌👌👌👌👌👍👍👍👍🙏🙏🙏🙏

  • @gursewaksamra8129
    @gursewaksamra8129 3 года назад +5

    ਪੁਰਾਣਾ ਸੱਭਿਆਚਾਰ ਦੇਖ ਕੇ ਰੂਹ ਖੁਸ਼ ਹੋ ਗਈ ਉਹ ਪੁਰਾਣਾ ਸਮਾਂ ਬਹੁਤ ਵਧੀਆ ਸੀ

  • @hardeepsinghcheema429
    @hardeepsinghcheema429 3 года назад +3

    ਬਾਈ ਜੀ ਤੇਰੀ ਸੋਚ ਬਹੁਤ ਹੀ ਵਧੀਆ ਏ।ਤੂੰ ਸਾਨੂੰ ਪੁਰਾਣੀਆਂ ਚੀਜਾਂ ਦਿਖਾਉਂਦਾ ਰਹਿੰਦਾ ਏ।

  • @bawamandikalanpb0352
    @bawamandikalanpb0352 3 года назад +70

    ਸਲੂਟ ਆ ਬਾਈ ਨੂੰ ਇਨ੍ਹਾਂ ਪੁਰਾਣੇ ਸੱਭਿਆਚਾਰ ਦੀ ਸਾਂਭ-ਸੰਭਾਲ ਕਰਨ ਤੇ 🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

    • @niranjansingh530
      @niranjansingh530 Год назад

      ਸਲੂਟംਹੈ ਬਾਈ ਜੀ ਨੂੰ?

  • @amarjitkaur6146
    @amarjitkaur6146 3 года назад +12

    ਵਾਹਿਗੁਰੂ ਜੀ ਐਸੀ ਕਲਾ ਵਰਤਾਉਣ ਕਿ ਪਹਿਲਾਂ ਵਾਲਾ ਸਮਾਂ ਲਿਆਉਣ ਪੁਰਾਣੀਆਂ ਚੀਜਾਂ ਦੇਖ ਕੇ ਮਨ ਬਹੁਤ ਖੁਸ਼ ਹੋਇਆ ਵੀਰ ਜੀ ਬਹੁਤ ਬਹੁਤ ਦਿਲੋ ਧੰਨਵਾਦ

  • @sapna1088
    @sapna1088 3 года назад +3

    Thank you paji apna virsa dekh maan khush ho gya sade kol vi bharth da patila si meri mummy us vich dudh ubalde si love from Delhi 🙏👍

  • @jsshammy1994
    @jsshammy1994 2 года назад

    ਸਾਡੀ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਚੀਜ਼ਾ ਦੀ ਸੁਰੱਖਿਆ ਕੀਤੀ ਜਾਵੇ ਕਿਉ ਕਿ ਏ ਸਾਡਾ ਵਿਰਸਾ ਹੈ। ਨਹੀਂ ਤਾਂ ਏਹ ਅਲੋਪ ਹੋ ਜਾਣਾ। ਸਾਡੀ ਸਰਕਾਰ ਨਕਮੀ ਏ ਜੇਹੜੀ ਏਹਨਾਂ ਚੀਜ ਵਾਰੇ ਨਹੀਂ ਸੋਚ ਦੀ।

  • @ProGurdeep
    @ProGurdeep 3 года назад +18

    ਜੋ ਕੰਮ ਸਰਕਾਰਾ ਦੇ ਨੇ ਬਾਈ ਕਰ ਰਿਹਾ ..ਧੰਨ ਏ ਭਰਾ ਤੂੰ

  • @rajadhaliwal9678
    @rajadhaliwal9678 2 года назад

    ਹਰਭੇਜ ਬਹੁਤ ਵਧੀਆ ਵੀਰੇ ਪੁਰਾਣੇ ਪੰਜਾਬ ਵਾਲੀਆਂ videos ਲੈ ਕੇ ਆਇਆ ਕਰ ਵੀਰੇ

  • @Gurpreetboutique
    @Gurpreetboutique 3 года назад +2

    ਬਹੁਤ ਬਹੁਤ ਧੰਨਵਾਦ ਜੀ

  • @bsingh1310
    @bsingh1310 2 года назад +1

    ਬਹੁਤ ਵਧੀਆ ਜੀ ਵਿਰਸਾ ਸੰਭਾਲਣ ਲਈ ਧੰਨਵਾਦ ਸਤਿ ਸ੍ਰੀ ਅਕਾਲ ਸਭ ਨੂੰ

  • @jasmeetsingh4952
    @jasmeetsingh4952 3 года назад +4

    Jagdi zameer vale bai ji nu salute hai ji . Waheguru chardikala vich rakhe ji

  • @satveersingh-yr8wb
    @satveersingh-yr8wb 3 года назад +8

    ਵਾਹ 22 ਜੀ ਵਾਹਿਗੁਰੂ ਜੀ ਤੁਹਾਡੀ ਲੰਮੀ ਉਮਰ ਕਰੇ
    ਵਿਰਸੇ ਨੂੰ ਸੰਭਾਲਣਾ ਵੀ ਇਕ ਸੇਵਾ
    ਇਹ ਸੇਵਾ ਤੁਸੀਂ ਨਿਭਾ ਰਹੇ ਓ

  • @geetabhalla5768
    @geetabhalla5768 3 года назад +30

    ਵੀਰ ਨੂੰ ਬਹੁਤ ਬਹੁਤ ਦਿਲੋ ਪਿਆਰ ਜੀ, ਸਾਡੇ ਵਿਰਸੇ ਦੀ ਸੰਭਾਲ ਲਈ ਜੀ🙏🙏🙏🙏 ਗੁਰਭੇਜ ਜੀ ਅੱਜ ਤਾਂ ਤੁਸੀ ਕਮਾਲ ਹੀ ਕਰ ਤੀ 👍👍

  • @dineshsinghyadav9760
    @dineshsinghyadav9760 3 года назад +19

    इन दुर्लभ व अद्भुत ऐतिहासिक वस्तुओं को दिखाने का बहुत बहुत शुक्रिया हरभेज जी 🙏🏻🙏🏻

    • @jassalkaur3548
      @jassalkaur3548 2 года назад

      👌👌👌👍🙏🙏🙏🥰🥰

  • @fighterman9329
    @fighterman9329 3 года назад +16

    ਪੂਰੀ ਵੀਡੀਓ ਵੇਖੀ ਪਰ 25 ਮਿੰਟ 5ਮਿੰਟਾਂ ਵਾਂਗ ਲੱਗੇ

    • @harbansbenipal3256
      @harbansbenipal3256 3 года назад +1

      ਬਹੁਤ ਸੋਹਣੀ ਲੱਗੀ ਵੀਡੀਓ,,

    • @harbansbenipal3256
      @harbansbenipal3256 3 года назад +1

      ਬਹੁਤ ਸੋਹਣੀ ਲੱਗੀ ਵੀਡੀਓ,,
      ਬੱਸੀ ਪਠਾਣਾ ਕਿਸ ਜਗਾ ਹੈ ਜੀ
      ਬੈਨੀਪਾਲ ਜਰਮਨੀ

    • @satnamattal2739
      @satnamattal2739 3 года назад

      @@harbansbenipal3256 ਫਤਿਹ ਗੜ ਸਾਹਿਬ

  • @balwindersinghsingh8510
    @balwindersinghsingh8510 3 года назад +7

    ਅੱਜ ਤੋਂ 30 ਕੁ ਸਾਲ ਪਹਿਲਾਂ ਪੀਹਡ਼ਆ ਵੇਖਿਆ 1990 ਦੇ ਆਸ ਪਾਸ ਇਹ ਵਿਰਲੇ ਟਾਂਵੇ ਘਰਾਂ ਚ ਸੀ

  • @lakhbirsingh7485
    @lakhbirsingh7485 2 года назад

    ਬਹੁਤ ਵਧੀਆ ਜੀ ਧੰਨਵਾਦ ਜੀ

  • @gurdeepsinghgurdeep242
    @gurdeepsinghgurdeep242 Год назад

    ਬਹੁਤ ਵਧੀਆ ਵੀਰ ਜੀ

  • @sahilverma6112
    @sahilverma6112 3 года назад +6

    Eh Paji Sade Hi Area De Ne Fatheghar Sahib Toh 🙏🙏🙏👍🏿

  • @prempalsingh659
    @prempalsingh659 Год назад

    Wah Ji 🙏💐 Waheguru Mehar Karna Veer te 😌💐

  • @kashmirdhillon7768
    @kashmirdhillon7768 2 года назад +1

    Very good job 👍👍👍👍👍✌️✌️✌️✌️✌️🙏❤️🎊

  • @harpalsinghbhandaal3087
    @harpalsinghbhandaal3087 3 года назад +1

    Good job very jee

  • @rajveermander3217
    @rajveermander3217 3 года назад +1

    Wmk Ji Waheguru Ji Sabna Te Hamesha Meher Krna Ji God bless you Ji Waheguru Ji

  • @gurpreetverma4096
    @gurpreetverma4096 3 года назад

    Dhanyvad veer ji Virsa samanilai

  • @gagangrewal3239
    @gagangrewal3239 3 года назад +1

    ਧੰਨਵਾਦ ਸਿੱਧੂ ਬਾਈ

  • @mandeepsingh4531
    @mandeepsingh4531 2 года назад

    Salute aa bai nu

  • @arvinderkang3552
    @arvinderkang3552 3 года назад +1

    veera dhan ho tusi......
    raab kra thanu kada tati waaaa na lagga ......bhout ghat lokk na thuda warga

  • @baljeetsidhu3550
    @baljeetsidhu3550 2 года назад +1

    Dhan Dhan Sri Guru Nanak Dev Ji Mehar Karn Veer Ji Ta

  • @jattdiqueenjattdiqueen7166
    @jattdiqueenjattdiqueen7166 3 года назад +1

    ਕਿਆ ਬਾਤ ਹੈ 🙏🌹😘😘😘😘😘😘😘😘😘😘😘😘😘😘😘

  • @inderjitsingh3325
    @inderjitsingh3325 3 года назад +1

    Waheguru ji 🙏

  • @bimladevi856
    @bimladevi856 3 года назад

    puratan cheejan sambhan vale veer da teh dil to dhanvad jina ne sanu bahut hi vadhia jankari ditti hai.

  • @AvtarSingh-ii3zs
    @AvtarSingh-ii3zs 3 года назад +5

    ਧੰਨਵਾਦ ਵੀਰ ਜੀ। ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ ਤੁਸੀਂ ਇਸ ਤਰ੍ਹਾਂ ਹੀ ਵਿਰਸੇ ਦੀ ਸੇਵਾ ਕਰਦੇ ਰਹੋਂ

  • @jagrajsingh6079
    @jagrajsingh6079 2 года назад

    waheguru Ji

  • @charnjitsingh624
    @charnjitsingh624 2 года назад

    ਵੀਰ ਜੀ ਸੁਲੂਟ ਆ

  • @harbindermohem
    @harbindermohem 3 года назад +2

    ਵਾਹ ਜੀ ਵਾਹ ਸਲਿਉਟ

  • @SatnamSingh-ue9tf
    @SatnamSingh-ue9tf 3 года назад

    shok anmulai dhanwad veer ji

  • @sandeepmehra366
    @sandeepmehra366 3 года назад +2

    ਬਹੁਤ ਸਮਾਨ ਵੇਖਣ ਵਾਲਾ ਪਾਰ੍ਟ 2 ਜਰੂਰ ਵਣਾਓ

  • @sukhjass28
    @sukhjass28 3 года назад

    Bahut bahut dhanyavaad veer ji

  • @rajindersinghpannu3030
    @rajindersinghpannu3030 3 года назад +4

    Bai dillo saloot aa 🙏🙏👍👍👌👌❤❤💕💕🚩🚩

  • @amarpreetkaur4965
    @amarpreetkaur4965 3 года назад +3

    Please make this into a museum, register it as a museum and you can even charge like Rs 10 per person, so it can help you pay for maintenance of all of these things and help you with money to buy more antique stuff

    • @jotsidhu4007
      @jotsidhu4007 2 года назад

      Bilkul right sister ji veer ji di mehnt aa te apa ohna di mehnt da mul paiye

  • @harindersingh4502
    @harindersingh4502 3 года назад +1

    Waheguru ji

  • @honeydeol6389
    @honeydeol6389 3 года назад +2

    Nice ji

  • @rawailsingh7389
    @rawailsingh7389 2 года назад +2

    ਵਾਹ ਉਏ ਰੱਬ ਦਿਆ ਬੰਦਿਆਂ ਕਮਾਲ ਕਰਤੀ,ਸਾਡੀ ਆਉਣ ਵਾਲੀ(ਨਫਰੀ) ਪੀੜ੍ਹੀ ਤੁਹਾਨੂੰ ਹਮੇਸ਼ਾਂ ਯਾਦ ਕਰੇਗੀ ਨਾਲ ਗੁਜਰੇ ਜਮਾਨੇ ਦੀਆਂ ਵਸਤੂਆਂ ਵੇਖ ਭੁੱਲੇ ਵਿਰਸੇ ਯਾਦ ਕਰਾਉਣ ਲਈ ਧੰਨਵਾਦ ਕਰੇਗੀ ਜਿਸ ਦੀ ਕੀਮਤ ਬੇ ਆਥਾਹ ਹੈ

  • @ਸਾਡੀਜਿੰਦਗੀ
    @ਸਾਡੀਜਿੰਦਗੀ 3 года назад +4

    ਬਹੁਤ ਵਧੀਆ ਇਨਸਾਨ ਨੇ ਬਾਈ ਗੱਲਾਂ ਵੀ ਵਧੀਆ

  • @armaanrehmat3173
    @armaanrehmat3173 3 года назад +6

    eh rath nu tyar karn da ordr mere kol aaea c malkpur but kise reason krke main tyaar nhi kr paea c

  • @cricketcrushers7166
    @cricketcrushers7166 3 года назад +1

    👍👍

  • @dhimanlavi0105
    @dhimanlavi0105 3 года назад +3

    🙏🙏👍👍👍🌹

  • @harbhajankaur8050
    @harbhajankaur8050 3 года назад

    It's awesome main tay marayian batian puranaia cheejan dakhn antic shop tay janay but aap Ji day khjanay da kimti khjanay ditzy gal hi kuj hor hay

  • @dhesi8032
    @dhesi8032 3 года назад +2

    Bhot vdia video veer

  • @paramjitkaurdandiwal5194
    @paramjitkaurdandiwal5194 3 года назад

    Veer ji mere kol vadiya Thalia glass ptile pye hai.chaki charkha sanduk v rakhya pya.bhut piyar hunda api culture nl.

  • @balrajpadda7666
    @balrajpadda7666 2 года назад

    Good ji

  • @simranjitsingh1558
    @simranjitsingh1558 Год назад

    Vech vatt jana sarkara ne aap Punjab de te nri lokaa nu chaahida sambhaal krni

  • @justingir9026
    @justingir9026 3 года назад +2

    Very nice 👍

  • @amritsingh7863
    @amritsingh7863 Год назад

    Very good

  • @KaramSingh-ev1ku
    @KaramSingh-ev1ku 3 года назад +4

    ਬਹੁਤ ਖੂਬ

  • @satnamsinghkhosa9859
    @satnamsinghkhosa9859 2 года назад

    Very nice

  • @MeenaKumari-uf3jh
    @MeenaKumari-uf3jh 3 года назад +1

    Nyc

  • @manibrar800
    @manibrar800 3 года назад

    Bahut vdiya harbhej bai ❤️❤️❤️❤️

  • @sahilverma6112
    @sahilverma6112 3 года назад +4

    Bassi Pathana Kitho Paji Mai V Bassi Pathana Da Wa (Fatheghar Sahib)Toh sirhind🙏🙏🙏🙏

  • @gagangrewal3239
    @gagangrewal3239 3 года назад +3

    ਬਹੁਤ ਵਧੀਆ ਸੋਹਣੀਆ ਚੀਜ਼ਾਂ ਲੱਗੀਆਂ

  • @VarinderSingh-if6rc
    @VarinderSingh-if6rc 3 года назад +2

    Sade Ilaqe da ay veer ❤👍

    • @tajinderkaur123
      @tajinderkaur123 3 года назад

      Partapa toy balance BAHUT HI KABLYIET JIS NE VI EK KAD KDI HOVEGI

  • @Rajindersingh-nq4pz
    @Rajindersingh-nq4pz 3 года назад +2

    AYURVED ANUSAAR GUNKARI NIROGI KAYA WAASTE BARTAN,,,,SAT SHRI AKAAL JI,,, SHRI GANGANAGAR RAJASTHAN INDIA

  • @bawamandikalanpb0352
    @bawamandikalanpb0352 3 года назад +9

    ਬਹੁਤ ਖੁਸ਼ੀ ਹੋਈ ਮਨ ਨੂੰ ਬਾਈ ਬਿਆਨ ਨੀ ਕਰ ਸਕਦੇ ਇਹਨੀਂ ਖੁਸ਼ੀ ਮਿਲੀ ਬਹੁਤ ਬਹੁਤ ਧੰਨਵਾਦ ਬਾਈ ਜੀ 🙏🙏🙏🙏🙏🙏🙏🙏❤️❤️❤️❤️❤️❤️🌹🌹🌹🌹🌹🌹🌹🌹

  • @JaspalSingh-qs7xx
    @JaspalSingh-qs7xx 3 года назад

    ਵਾ ਜੀ ਵਾ ਬਾਈ ਧੰਨਵਾਦ ਜੀ

  • @yadvindersingh7102
    @yadvindersingh7102 2 года назад

    🙏🙏👍

  • @tirathsingh2352
    @tirathsingh2352 3 года назад +3

    ਵਾਹਿਗੁਰੂ ਜੀ 🙏🙏
    ਕਿਸਾਨ ਮਜ਼ਦੂਰ ਏਕਤਾ ਜਿੰਦਾਵਾਦ 👍👍

  • @singhamarjeet2069
    @singhamarjeet2069 3 года назад

    Vvvvvv nice ji

  • @anushpreetkaur4344
    @anushpreetkaur4344 3 года назад

    Nice g

  • @jaspalsingh150
    @jaspalsingh150 3 года назад +4

    Wonderful,rare collection.What a man.

  • @gopydhaliwal6522
    @gopydhaliwal6522 3 года назад +1

    👌👌👌👌

  • @tanyasanotra1981
    @tanyasanotra1981 3 года назад

    Nice

  • @sahilverma6112
    @sahilverma6112 3 года назад +4

    Harbhej Paji Salute Thonu 🙏🙏🙏🙏🙏🙏🙏

  • @rohisingh2525
    @rohisingh2525 3 года назад +4

    खुश हो जाती है भाई सामान देखकर संवारा सुबह का जाता है

  • @krishnadevi9016
    @krishnadevi9016 3 года назад +2

    Verji me v gohli and jhajri kafi time di bna k rkhi hoi aa jis tra puraniaa aurta kagj bhiou k te ohna nu kut k bnaou diaa si bilkul veasi hi hai agar chaho le ke ja skde ho

  • @sekhonhoni4646
    @sekhonhoni4646 3 года назад +4

    Salute brother

  • @gurmailbath16
    @gurmailbath16 2 года назад

    Great job 🙏

  • @vishalchamota5597
    @vishalchamota5597 3 года назад +1

    Mata ji 3kilo d ketli ch cha paunde si ..wah kini jann si bajurg

  • @harmailsingh9769
    @harmailsingh9769 2 года назад

    YAR ITAHAS DASE HO TA HRBHEJ YAR STATE AND DISTT.JAROOR DASIA KARO

  • @Rajindersingh-nq4pz
    @Rajindersingh-nq4pz 3 года назад +2

    BAHUT SUNDER GUNKAARI SAMAAN HAI ,,SINGH. HI KING,,,, WAHEGURU JI TERA SHUKAR HAI JI SAAREYA NU KHUSHIYAN BAKHASHAN JI,,,, WAHEGURU JI KA KHALSA WAHEGURU JI KI FATEH,,,,, SHRI GANGANAGAR RAJASTHAN

  • @sandeepmehra366
    @sandeepmehra366 3 года назад +1

    ਆਪਾਂ ਜਿਉਦੇ ਜੀ ਵੇਖ ਲਿਆ ਵਿਰਸਾ ਵਾਹਿਗੁਰੂ

  • @sukhwindersingh-oh1tt
    @sukhwindersingh-oh1tt 3 года назад +1

    Nice ji

  • @rohisingh2525
    @rohisingh2525 3 года назад +2

    भैरू खुश हो जाएंगे सामान लेकर

  • @kvgaming185
    @kvgaming185 3 года назад

    V good

  • @babbusaini9092
    @babbusaini9092 3 года назад

    Sab to aamer shonk aa bai da
    Aa sab kuj aanmula kimte saman aa.

  • @MandeepSinghKambojNaushehraPan
    @MandeepSinghKambojNaushehraPan 3 года назад +1

    Singh Sahib Di great original man Zindabad Sarda ji. you are right sar 💯%✓✓✓✓✓✓

  • @BalbirSingh-re5ej
    @BalbirSingh-re5ej 3 года назад +4

    3ਕਿਲੇ ਕੀ ਅਸ ਵੀਰ ਕੋਲ ਇਕ ਅਸੀ ਤਾਨਤੂ ਹੇ ਔਸ ਨੂ ਬੇਚ ਕੇ 35 ਕਿਲੇ ਬਨ ਸਕਦੇ ਨੇ ਜੀ ਤਾਹੀ ਔਹੋ ਵੀਰ ਲੇਕੇ ਜਾਨਦਾ ਸੀ

  • @sumervlogs111
    @sumervlogs111 3 года назад +6

    ਬਹੁਤ ਧੰਨਵਾਦ ਵੀਰ ਜੀ ਦਾ ਵੀ ਜਿਹਨਾ ਨੇ ਸੱਭਿਆਚਾਰ ਸਾਂਭਿਆਂ ਹੋਇਆ

  • @pindakhiara7905
    @pindakhiara7905 3 года назад

    Good br v

  • @Amritsingh-vc6xv
    @Amritsingh-vc6xv 3 года назад +3

    🙏🙏🙏🙏🙏🙏🙏👌👌👌

  • @_singh-is-king_4304
    @_singh-is-king_4304 2 года назад

    Meri nani da charkha hunda c mein te meri massi de Munde asi charkhe nu putha kar k cycle bnae firde hunde c nani gala dindi rehdi c oye mera charkha na tod deo 😄😄😢😢😢 bht vadia same c oh yar

  • @dcroriwala912
    @dcroriwala912 3 года назад

    Kya baat hai y ji good

  • @SukhwinderSingh-md5wk
    @SukhwinderSingh-md5wk 3 года назад +2

    Good beer ji

  • @SurjeetSingh-xt7hr
    @SurjeetSingh-xt7hr 3 года назад +3

    Wonderful

  • @kuldeepsinghsatauj2326
    @kuldeepsinghsatauj2326 3 года назад +2

    ਬਹੁਤ ਵਧੀਆ ਸੋਚ ਬਾਈ ਜੀ