ਈਸਟ ਇੰਡੀਆ ਕੰਪਨੀ ਦੀ ਪ੍ਰਿਟਿੰਗ ਪ੍ਰੈਸ; ਦੁਨੀਆ ਦੇ ਵੱਡੇ ਦੇਸ਼ਾਂ ਦਾ ਪੁਰਾਣਾ ਖ਼ਜ਼ਾਨਾ|Harbhej Sidhu|Prem kumar|

Поделиться
HTML-код
  • Опубликовано: 1 окт 2024
  • #harbhejsidhu #oldprintingpress #antiquethings

Комментарии • 193

  • @pammabrar5171
    @pammabrar5171 2 года назад +5

    ਚੀਜ ਹੱਥ ਵਿੱਚੋਂ ਫੜਨ ਲੱਗਾ ਸੈਕਿੰਡ ਲਾਉਂਦਾ ਏ ਪੁਲਸੀਆ ਵੇਖੀ ਕਿਤੇ ਭਰਾਵਾਂ ਭੱਜ ਨਾ ਜਾਈ ਕਿਤੇ ਸਮਾਨ ਵਧੀਆ ਏ

  • @balwinderbumbel3377
    @balwinderbumbel3377 2 года назад +17

    ਬਾਈ ਹੱਥਾਂ ਵਿਚੋਂ ਖੋਹਣ ਲੱਗਿਆਂ ਤੁਸੀਂ ਕਿਹੜਾ ਲੈਕੇ ਭੱਜਣ ਲੱਗੇ ਓ ਘਟੀਆ ਪੁਲਸੀਆਂ 😠😡😡😡

  • @malooksingh7137
    @malooksingh7137 2 года назад +11

    ਬੋਹੁਤ ਅਨਮੋਲ ਖ਼ਜ਼ਾਨਾ ਬਾਈ ਕੋਲ ਜੇ ਵਿਸਥਾਰ ਨਾਲ ਦਿਖਾਉਂਦੇ 3 ਕਿਸਤਾ ਬਣ ਜਾਣੀਆਂ ਸੀ ।ਧੰਨਵਾਦ ਸੰਧੂ ਬਾਈ।

  • @arshdeep8914
    @arshdeep8914 2 года назад +21

    ਪੂਲਸੀਆ ਹੱਥ ਵਿੱਚੋਂ ਸਮਾਨ ਖੋਹਣ ਦੇਰ ਨੀ ਲਾਉਦਾ ਹਰਭੇਜ ਬਾਈ ਕੇੜਾ ਭੱਜਣ ਲੱਗਾ🙄🙄

  • @mo9ucool
    @mo9ucool 2 года назад +12

    Yaar eh hath choo cheej khoi janda

    • @hdeepverma
      @hdeepverma 2 года назад

      main v ohi dekhi janan🤣🤣🤣🤣

    • @pendumehkma1930
      @pendumehkma1930 2 года назад

      @@hdeepverma police mehkma landa hunda dinda nahi g

  • @ZorawarSekhon
    @ZorawarSekhon 2 года назад +25

    Bhau samaan eda hatha cho khonda jida anchor veera leke bhaj chalea Ti Ti Ti ho chale ti tatatata ti ti ti 🤣😂🤣😂🤣🤣😂 its hella funny , cracks me up each time he snatched the stuff back this guy is hilarious 😂 Damn dude chill no one’s running away with your crap !

    • @pendumehkma1930
      @pendumehkma1930 2 года назад +2

      Hji kae insan Nature edda da hunda par badyia smbal k inne bht bde gal chuchu g nah

    • @manjotsingh2497
      @manjotsingh2497 2 года назад

      Hahahaha i also notice this

    • @harry7437
      @harry7437 2 года назад

      don't judge anyone 👍

    • @saabsandhusandhu1379
      @saabsandhusandhu1379 2 года назад

      Bhra lgg ta ave hi reha si pr uncle ji ne samaan bda sambh k rakheya hoya aa chlo baki kayi insana di adat hi ban jandi aa

    • @sukhrajsingh3280
      @sukhrajsingh3280 2 года назад

      😂😅😅shi gal aa bai... Per purana smaan bhout aa uncle koly

  • @gurbachan46singh56
    @gurbachan46singh56 2 года назад +9

    ਵਾਹ ਜੀ ਬੜਾ ਅਨਮੋਲ ਖਜਾਨਾ ਸਾਂਭ ਕੇ ਰੱਖਿਆ ਅੱਜ ਕੱਲ ਦੀ ਨਵੀ ਪੀੜੀ ਨੂੰ ਇਸ ਵਾਰੇ ਜਰੂਰ ਜਾਣਕਾਰੀ ਲੈਣੀ ਚਾਹੀਦੀ ਐ

  • @manimangat5533
    @manimangat5533 2 года назад +6

    Bhut vadiya collection koi mul ni but j auction howe tan 30-40 crore to utte da kam aa araam naal... but ah jo hathan cho khoyi jaanda ae gal bhut galat laggi...dekhan v ni dinda...

  • @GurjeetSingh-gu4wp
    @GurjeetSingh-gu4wp 2 года назад +6

    Dikhon v ni de rea cheja phla hi hath cho khoi jnda

  • @cheema1096
    @cheema1096 2 года назад +2

    ਹਰਭੇਜ ਨੂੰ ਤਾ ਕਿਸੇ ਚੀਜ ਨੂੰ ਹੱਥ ਵੀ ਨੀ ਲੋਨ ਦਿੰਦਾ😄😄😄😄😄

  • @ਤੇਰਾਜੀਜਾ-ਮ2ਰ
    @ਤੇਰਾਜੀਜਾ-ਮ2ਰ 2 года назад +3

    Veer tera camera man boht nikamma yaar tere var var kehn te cheez kolo dikhaunda c nhi te door hi khada rehnda c

  • @sumersinghsaran5598
    @sumersinghsaran5598 2 года назад +1

    ਵੀਰ ਜੀ ਜਿਹੜਾ ਟੈਲੀਫੋਨ ਕਿਹਦੇ ਓ l ਓਹ ਫੌਜ ਦਾ ਬਾਕੀ ਟਾਕੀ ਸੈੱਟ ਆ ਇਹ ਆਰਮੀ ਜੀਪਾ ਵਿੱਚ ਹੁੰਦਾ ਸੀ l

  • @sukhdeep384
    @sukhdeep384 2 года назад +5

    Dil ta krda c Dekh k avange pr 22 ta hatha Cho kho lainda

  • @ਤੇਰਾਜੀਜਾ-ਮ2ਰ
    @ਤੇਰਾਜੀਜਾ-ਮ2ਰ 2 года назад +3

    Yaar kida da banda eh harbhej de hath cho samaan khoi janda jive le ke bhaj jange

    • @pendumehkma1930
      @pendumehkma1930 2 года назад

      Ehh police wla wa Jo chor hunde es toh v police wle nah paise lae hone kio k ehh apni maa dah v mit nahi hunde 😂😂😝😁

  • @dr.jogendersinghdr.jogende3542
    @dr.jogendersinghdr.jogende3542 2 года назад +4

    Bai ji police wala chija oudo fat dene farr landa

  • @ranbirrana6261
    @ranbirrana6261 2 года назад +1

    ਬਈ ਹਰਭੇਜ ਕੀਤੇ ਤੋਰਡ ਏ ਨਾ ਦਵੇ ਗੇਰ ਕੇ

  • @geetasingh4939
    @geetasingh4939 2 года назад +3

    Eh ta harbhej bai kise cheej de hath e ni laun dinda🤣🤣🤣🤣🤣

  • @happy-mi6dx
    @happy-mi6dx 2 года назад +1

    ਬਾਈ ਬਾਕੀ ਸਾਰਾ ਕੁਸ਼ ਠੀਕ ਆ ਤੈਨੂੰ ਬੋਲਣ ਦਾ ਨੀ ਪਤਾ ਯਾਰ ਹੁਲੜਾ ਵਾਂਗੂੰ ਬੋਲਦਾ ਜਿੱਦਾ ਅਕਲ ਨੀ ਹੁੰਦੀ ਉਹ ਵੀਨ ਨੂੰ ਕਹਿੰਦਾ ਆਹ ਕਿ ਪੈਪ ਜਿਆ ਆ ਦਸ ਯਾਰ ਇਹ ਕੋਈ ਤਰੀਕਾ ਬੋਲਣ ਦਾ ਤੂੰ ਉਦਾ ਪੁਸ਼ਲਾ ਕੇ ਬਾਈ ਜੀ ਇਹ ਕਿ ਚੀਜ਼ ਆ

  • @chanichauhan5155
    @chanichauhan5155 2 года назад +9

    ਬਹੁਤ ਬਹੁਤ ਧੰਨਵਾਦ ਬਾਈ ਦਾ ਇਨਾਂ ਪੁਰਾਣਾ ਵਿਰਸਾ ਸਾਂਭਣ ਤੇ ਜਿਸਨੂੰ ਸਾਡੇ ਵਾਂਗੂ ਇਤਿਹਾਸ ਨਾਲ ਪਿਆਰ ਹੈ ਉਸ ਲਈ ਬੇਸ਼ਕੀਮਤੀ ਜਿਸ ਨੂੰ ਇਤਿਹਾਸ ਨਾਲ ਪਿਆਰ ਨੀ ਉਸ ਲਈ ਤਾਂ ਬੇਕਾਰ ਹੈ

  • @ranbirrana6261
    @ranbirrana6261 2 года назад +1

    ਬਾਈ ਜੀ ਜਮਾਂ ਵ ਅਤਵਾਰ ਨੀ ਕਰਦਾ ਜਦੇ ਫੜ੍ਹ ਲੈਂਦਾ ਹੱਥ ਚੋਂ

  • @ManjitSingh-bo5nx
    @ManjitSingh-bo5nx 2 года назад +2

    ਬੱਲੇ ਬਾਈ ਪੁਲਸੀਆ
    ਜਾਵਾਬ ਨਈ ਤੁਹਾਡਾ

  • @VarinderSingh-if6rc
    @VarinderSingh-if6rc 2 года назад +5

    Bai ji di BOLBANI bahut shant te vadiya ay 🙏
    Bahut vadiya video bnai HARBHEJ bhaji 🙏

  • @jassibanga6658
    @jassibanga6658 2 года назад +1

    ਪੁਲਸੀਆ ਸਮਾਨ ਹੱਥ ਚੋ ਖੋਣ ਲੱਗਿਆ ਸਕਿੰਟ ਨੀ ਲਗੋਂਦਾ ....

  • @sarvjitdeol9622
    @sarvjitdeol9622 2 года назад +6

    ਬਹੁਤ ਵਧੀਆ ਤਰੀਕੇ ਨਾਲ ਸਮਾਨ ਰਖਿਆ ਹੈ

  • @JasvirKaur-zr4xv
    @JasvirKaur-zr4xv 2 года назад +1

    ਹਰ ਇੱਕ ਚੀਜ਼ ਚੌ ਖੋਹ ਲੈਦਾ ਪੁਲਿਸ ਵਾਲਾ ਵੇਖਣ ਵੀ ਨਹੀਂ ਦਿੰਦਾ ਸਵਾਰ ਹੋ ਕੇ

  • @singhdhaliwal6483
    @singhdhaliwal6483 2 года назад +1

    Ik adat madi hundi aa jehre aa saman sabhi bathe aa eh daken ni dinde kise nu chaj nal

  • @brownspider-mon
    @brownspider-mon 2 года назад +1

    Wese ta ehdi koi keemat hi ni par agar aanki jaawe apne hisaab naal ta 25 crore da hona sab kuch, hor agar bahar de hisaab naal dekhiye ta 10-12 lakh dollar kite ni gaye , bahar wale puraniya cheeza de deewane hunde

  • @hdeepverma
    @hdeepverma 2 года назад +1

    ptander .sman hath cho whut khonda....

  • @tarsemsidhu4273
    @tarsemsidhu4273 2 года назад +1

    Gorya di cheeja b ghaint aa te sada bai b ghaint a bhot sonia videos hundia 💜💜

  • @_singh-is-king_4304
    @_singh-is-king_4304 2 года назад +1

    Sabar rakh la bai kehda le k Bhajan lagya saman hatha cho khich lena jadi 😄

  • @LovePreet-qy1no
    @LovePreet-qy1no 2 года назад +1

    Bai ji uncle ta hath cho smaan e khoi janda 😂😂

  • @harbanslalsharma4052
    @harbanslalsharma4052 5 месяцев назад

    13.58 Eh Bhagwan Shiv di 'Natraj' murti hai. Aldous Huxley ne novel 'Island' vich is murti di visthaar naal vikhaya keeti hai. Ho sake taan jaroo padhni.

  • @Abhi-ko6dy
    @Abhi-ko6dy 2 года назад

    ਬਾਈ ਸਮਾਨ ਹੱਥੋਂ ਬਹੁਤ ਜਲਦੀ ਖੋਂਦਾ ਸੀ😒
    ਪੁਰਾਣੀਆ ਚੀਜਾ ਵਾਲਾ ਲੈ ਕੇ ਥੋੜ੍ਹੀ ਭੱਜ ਚਲੇ ਅਸੀ..

  • @GolMal-v3w
    @GolMal-v3w 5 месяцев назад

    Gurbej. Ji. Anmol. Khajana. Dekhoin. Waste. Thank. You. ❤

  • @iqbalgill9979
    @iqbalgill9979 2 года назад +1

    Uncle bahla excited aw hands to kho kho k cheeza rakhi jandi jaldi jaldi vai tutt na jaan🤣😂😝

  • @gurnoorsingh7130
    @gurnoorsingh7130 Год назад

    ਵੀਡੀਓ ਸਾਫ ਨਹੀਂ ਵਾ ਕੈਮਰਾ ਸਾਫ ਕਰ ਲਿਆ ਕਰੋ ਜੀ ਤੁਹਾਡੀ ਬਹੁਤ ਮਿਹਨਤ ਲੱਗਦੀ ਵਾ

  • @birharjaapbhangu2207
    @birharjaapbhangu2207 6 месяцев назад

    Bai ji
    Loved your content. I recently interacted with your channel love your work. Keep it up bai ji.
    Ik benti aa meri kirpa kr k apna camera man change kro ji bhot saria cheeza nu nedhe toh dekh nhi paunde.
    Thank you

  • @deepji9052
    @deepji9052 2 года назад

    ਭਾਜੀ ਜੇਦਾ ਬੰਦਾ ਸਮਾਨ ਹਤੋ ਖੋਦਾ ਆ, ਮੈਨੂ ਨੀ ਲੱਗਦਾ ਕਿ ਇਹ ਬੰਦੇ ਖਿਦੇਆ ਹੋਣਾ , ਖੋਆ ਹੀ ਲੱਗਦਾ

  • @gurdeepsingh7965
    @gurdeepsingh7965 2 года назад

    ਤੇ ਫੇਰ ਲਾ ਲੋ ਹਿਸਾਬ

  • @rajudaudpur7482
    @rajudaudpur7482 2 года назад +1

    Samaan buhat bai kol. Harbhej veer bai samaan nu tuhade hatho farr ke usdi jagah uper rakh denda. Hatho kho hi lainda. Jive Harrbhej veer lai ke bhaj hi na jave

  • @happysandhu5414
    @happysandhu5414 2 года назад

    😂😂😂🤣🤣harbhej nu hath e ni laun dinda oh
    Clock v apey e chl peya 🤣🤣

  • @ArshChahal47
    @ArshChahal47 2 года назад

    06:00 eh camera nhi projector hona ji. Kyunk camera pictures click krda te projector ikk screen te pictures display krda.

  • @AmandeepSingh-vg5pg
    @AmandeepSingh-vg5pg 2 года назад

    ਅਨਮੋਲ ਖਜਾਨਾ ਬਹੁਤ ਵਧੀਆ ਤੇ ਇਸ ਨੂੰ ਸਾਂਭਣ ਵਾਲੇ ਵੀ ਅਣਮੋਲ ਨੇ

  • @manjeetbhatti7711
    @manjeetbhatti7711 2 года назад

    ਹਾਜੀ ਭਾਜੀ ਕੈਮਰਾ ਸਹੀ ਜੁਮ ਨਹੀਂ ਹੋ ਰਿਹਾਂ ਤੁਹਾਡੀ ਸਾਰਿਆ ਵਿਡੀਓ ਫਿਲਮਾਂ ਬਹੁਤ ਵਧੀਆ ਜੀ

  • @bhamraplacement1329
    @bhamraplacement1329 2 года назад

    Paji bakki bahut vadia e sab , bs ek request he camera mam nu keha karo ke cheezza te focus changi tara karia karo . Taan ki changi tara Darshan hon

  • @raghvirsinghkaler6780
    @raghvirsinghkaler6780 2 года назад

    ਉਦਾਂ ਏਦਾ ਪਾਰਾਣੇ ਲੋਏ।ਦਾ ਕੀ ਫੇਦਾ ਰਾਖਣ ਦਾ ਜਾਂ ਫੇਰ ਸਾਂਨੂੰ ਭੀ ਪੱਤਾ ਲਾਗਸਾਕੇ ਵੀ ਜਾੰ ਫੇਰ ਕੋਈ ਚਾੰਨਣਾ ਪਾਉ ਵਾਈ ਜੀ ਜੀਮੇ ਕੋਈ ੲਤੀਆਸਕ ਚੀਜ਼ਾਂ ਆਪਣੇ ਸਾੰਬਣ ਦਾ ਏ ਆਪਾਂ ਜੀਮੇ ਪੋਥੀਆੰ ਗਟਕੇ ਜਾਂ ਫੇਰ ਕੀਤਾਬਾੰ ਜੀਥੋ ਆੳਣ ਬਾਲੀਆਂ ਨੂੰ ਪਾੱਤਾ ਲਾਗੂਗਾ ਪਾੜ ਪਾੜਕੇ ਗੀਆਨ ਆੳਗਾ

    • @laba3423
      @laba3423 6 месяцев назад

      antique samaan dee keemat vdd dee hai , jiven phone ghadiyaan , radio paye hain lakhan ch kemmat laa skda

  • @KinGReCorDs47
    @KinGReCorDs47 9 месяцев назад

    Gussa kr bhraa koi chakkr ne. Tera photo shot. Ala bnda bda bhedaa zoom ne krdaaa phda fyda ki

  • @satvindersinghsaini9020
    @satvindersinghsaini9020 2 года назад

    Pind Eelwal gurchet chitrkar The Pind

  • @deotsidh786
    @deotsidh786 2 года назад

    ye maalik cheej dhang sa dekhne nai deta haath sa cheej kheech leta jaldi sa. 😂🤣

  • @crazyfordrive6893
    @crazyfordrive6893 2 года назад

    ਮਾੜੀ ਨੀਤ ਦਾ ਬੰਦਾ ਲਗਦਾ ਹੱਥੋ ਸਮਾਨ ਖੋ ਲੈਂਦਾ ਇਹ ਗੱਲ ਵਧੀਆ ਨੀ ਲੱਗੀ

  • @It_sandy09
    @It_sandy09 2 года назад

    ਬਾਈ ਜੀ ਕਿਸ ਸ਼ਹਿਰ ਤੋ ਨੇ ਜਾ ਪਿੰਡ ਤੋ ਨੇ

  • @RanbirSingh-br2uh
    @RanbirSingh-br2uh 2 года назад +1

    ਬਹੁਤ ਖ਼ੂਬਸੂਰਤ ਚੀਜ਼ਾਂ ਜੀ।

  • @rajmata9
    @rajmata9 2 года назад

    Bnda Tarki lagda tere hath vich koi chig tinkn nahi denda ko lendaaa 🤣🤣🤣🤣

  • @dugaliar7175
    @dugaliar7175 2 года назад

    Anchor y nu v kite na kite gussa a reha c but keha nhi y ne jis tara oho hattan cho saman kho reha c yr ethe thodi kami c police wale di

  • @ManishKumar-bf7nt
    @ManishKumar-bf7nt 2 года назад

    Purana Samanta Mil Gai Sonu Daru wali purani Daru wali Botal Nahin Mili Koi😅😅

  • @yadvindersingh2116
    @yadvindersingh2116 2 года назад +1

    Very very nice ji waheguru ji Mehar karn 🙏🏻🙏🏻🙏🏻🙏🏻🙏🏻

  • @Safyhusky
    @Safyhusky 2 года назад

    Kahjahne wala veer besabra bahla c mint lagaunda c hath cho saman kohan nu changi tarah dekhan v ne c dehnda na dasan dehnda c saman de jaankari 😂🤣😅😆

  • @vishalrai8225
    @vishalrai8225 2 года назад

    ਭਾੳੁ ਚੀਜ ਨੂੰ ਵੇਖਨ ਨੀ ਦੇਨਦਾ ਹॅਥੋ ਖੋਹੀ ਜਾਂਦਾ

  • @Exited_video
    @Exited_video 2 года назад

    Eh bohta purana ni ji eh 1932 da ji 🤣🤣🤣🤣

  • @chhindasinghaulakh6815
    @chhindasinghaulakh6815 2 года назад

    Bhai police wala bi kha sa hi padeya likheya lagda aa. Barmingam nu kush hor hi dasi janda a patander

  • @Shyam-vt7oz
    @Shyam-vt7oz 2 года назад

    Maharaj ye bat ni ye duniya nu navmchaun vale akal purkh di murti hai, es nu natraj kahde ne

  • @ludhianavloger87
    @ludhianavloger87 2 года назад

    Bhot beatwari aa pulceye nu saman kho kho rakh da wapis

  • @Jaspal_S_Dhaliwal
    @Jaspal_S_Dhaliwal 2 года назад

    23:29 ਆਹ ਡਬਲ ਸਪੀਕਰ ਵਾਲਾ ghetto blaster, SHARP ਕੰਪਨੀ ਦਾ ਬਣਿਆ ਹੋਇਆ ਮੇਰੇ ਕੋਲ ਅਜੇ ਵੀ ਪਿਆ ਹੈ। ਮੁੱਦਤਾਂ ਹੋ ਗਈਆਂ ਲਏ ਨੂੰ। ਬੜਾ ਵਰਤਿਆ ਹੁਣ ਚਲਦਾ ਨਹੀਂ।

  • @Proxy_war922
    @Proxy_war922 2 года назад

    Museum te ehna da open air aa...
    Meeh hneri ch khrab ni ho jaanda hoyeg?

  • @vishalrai8225
    @vishalrai8225 2 года назад

    ਪਾਗਲ ਹੋ िਗਅਾ ਪੁਰਾਨਾ ਸਾਮਾਨ ਖਰੀਦ ਖਰੀਦ ਕੇ

  • @sskherisingh5223
    @sskherisingh5223 2 года назад

    ਬਹੁਤ-ਬਹੁਤ ਧੰਨਵਾਦ ਜੀ ਮਿਸਟਰ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ ਪਹਿਲਾਂ ਸਤਿ ਸ਼੍ਰੀ ਅਕਾਲ

  • @jaskarnsingh2815
    @jaskarnsingh2815 2 года назад

    ਬਾਈ ਨੇ ਕੋਠੀ ਨੂੰ ਰੰਗ ਵੀ ਠਾਣੇ ਆਲਾ ਈ ਮਾਰਿਆ

  • @tejbalbandeshatej7774
    @tejbalbandeshatej7774 2 года назад

    Bai hath cho cheti kho lainda sman gurbhej bai kolo

  • @Karanrai-pj9qu
    @Karanrai-pj9qu 2 года назад

    22yaar adress v dikhaya kro
    From karan dentar fazilka

  • @indianprince5158
    @indianprince5158 2 года назад

    22 oh dekhan ta dinda ni.ghussa hath cho khoyi janda harek cheej

  • @SatnamSingh-ol9ql
    @SatnamSingh-ol9ql 2 года назад +2

    Anmol khajana bai ji

  • @factpunjabi5034
    @factpunjabi5034 2 года назад

    Hath kadiya v rakhi firda ptander, 😂

  • @randhirbal9502
    @randhirbal9502 2 года назад

    Singar dan lage ,moorti da name natraj shiv hai🙏🙏

  • @chanichauhan5155
    @chanichauhan5155 2 года назад

    ਸਮਾਨ ਤਾਂ ਬੇਸ਼ਕੀਮਤੀ ਹੈ ਹੀ ਬਾਈ ਵੀ ਬਹੁਤ ਵਧੀਆ ਜਮਾਂ ਸਾਡੇ ਵਰਗਾ ਦੇਸੀ ਕੋਈ ਮਾਣ ਨੀ ਜਿਉਂਦਾ ਰਹਿ ਬਾਈ

  • @ZorawarSekhon
    @ZorawarSekhon 2 года назад

    Bai ji international market auction kita jawe te khaasey paise milangey kayi cheezan de ta baaleyo paise milangey ! Mostly ta garbage he aa but i am sure it does got its cultural value but there are actually few things that can make you some serious stacks !!!

  • @karamjeetsingh3210
    @karamjeetsingh3210 2 года назад

    Vee esnu pushna c eda da vi kuj hai jede NL bnda hatho kho na sake 😂😂

  • @karanbaraich2300
    @karanbaraich2300 2 года назад

    Bai saman hath cho hi kho lenda vi gurbej nal na le jave

  • @HARJINDERSINGH-zx3ni
    @HARJINDERSINGH-zx3ni 2 года назад

    Yr kahli buhut krda dekhn kuj dinda ni 22 nu hath cho khoi jnda

  • @manimangat5533
    @manimangat5533 2 года назад

    Aini beatbaari kidda kho reha hath cho 22 tu ?

  • @SatnamSingh-vd4dw
    @SatnamSingh-vd4dw 5 месяцев назад

    Jado videos dakde aa masoori odo he jadi aa

  • @SandeepKaur-ny3jg
    @SandeepKaur-ny3jg 2 года назад

    Bevsahi Jada aa Bai nu k kite harbhej lai na jawe

  • @harmangrewal5401
    @harmangrewal5401 2 года назад

    harbhej veer jahre bande eve di chizza nll pyar krde aw sachi ohvi ik anmol chiz hunde aw ❤️❤️❤️❤️

  • @diluandnilu7333
    @diluandnilu7333 2 года назад

    ਬਾਈ ਇਹ ਸਾਡਾ ਪਿੰਡ ਹੈ ਈਲਵਾਲ

  • @aulakhsaju2777
    @aulakhsaju2777 2 года назад

    Bai ta hatha cho khonda saman

  • @sarifkhan6581
    @sarifkhan6581 2 года назад

    Bhai aap ne bahut kuch yad diladiya 50 piche legye

  • @SandeepKaur-ny3jg
    @SandeepKaur-ny3jg 2 года назад

    Harbhej veere Bai ji ne beshak anmol khajana rakheya bht dhanvaad ..par....kuch v jo tusi chakde o ohi tuhade hatho kho k dske jde rakh dinda

  • @sukhrajsingh3280
    @sukhrajsingh3280 2 года назад

    Bhout vdia g.... Bhout kujj dekhn nu milda tuhadi video naal... Jo ajj takk nhi dekheya 👌👌👌

  • @chillzindagi4314
    @chillzindagi4314 2 года назад

    Apa te bhukna hi bjja skde a .

  • @Punjabijazba
    @Punjabijazba 2 года назад +1

    ਬਾਈ ਜੀ ਬਹੁਤ ਵਧੀਆ ਜੀ

  • @daudharwalakavisharijatha8089
    @daudharwalakavisharijatha8089 2 года назад +4

    ਬਹੁਤ ਵਧੀਆ

    • @sukhpaldhaliwal3540
      @sukhpaldhaliwal3540 2 года назад +1

      ਬਾਈ ਜੀ ਬਹੁਤ ਬੰਦੀਆ ਹੈ ਬਾਈ ਜੀ ਤੇਰੀ ਸੇਵਾ ਬੋਹਤ ਬੋਹਤ ਖੁਸ਼ੀ ਹੋਈ ਹੈਂ

    • @JagjeetSingh-bo1vx
      @JagjeetSingh-bo1vx 2 года назад

      Hard work nd protect of heritage..

  • @randhirbal9502
    @randhirbal9502 2 года назад

    LA jawab veer ji very nice video

  • @bobbyharder1953
    @bobbyharder1953 2 года назад

    Phone pandaje Jinda Leva

  • @manimangat5533
    @manimangat5533 2 года назад

    Bhut patience aa Harbhej veer tere ch nhi tan jidda eh kho reha hathan cho teri jagah me hunda tan mere to tan control nhi hona c... ehnu kuj sunake hi aaunda ja larhda v me bhajan lagga tera smaan laike ?

  • @didarsingh171
    @didarsingh171 2 года назад

    Sidhu veer g thanks

  • @gurpreetbargari2598
    @gurpreetbargari2598 2 года назад

    Swad a gea 22

  • @nlrmalsingh1452
    @nlrmalsingh1452 2 года назад +1

    Nice bro

  • @user-13SARDARJI
    @user-13SARDARJI 2 года назад

    Camera sahi nahi

  • @Gmai497
    @Gmai497 2 года назад

    Insaan bahut bahut bahut jyada vadiya hai 👌👌👌👌👌👌👌👌👍👍👍👍👍

  • @Rinkukhurdvlogs
    @Rinkukhurdvlogs 2 года назад

    ਅਨਮੋਲ ਖਜਾਨਾ

  • @HappySingh-ig9fe
    @HappySingh-ig9fe 5 месяцев назад

    🙏🙏🙏🙏🙏👌👌👌👌