Kanwar Grewal : MERI JAAT GOT | ਮੇਰੀ ਜਾਤ ਗੋਤ | Guru Ravidas JI | Devotional Song |Kanwar Grewal LIve

Поделиться
HTML-код
  • Опубликовано: 8 дек 2024

Комментарии • 356

  • @SandeepSingh-ky1wj
    @SandeepSingh-ky1wj Год назад +28

    ਜੈ ਗੁਰੂ ਦੇਵ ਧੰਨ ਗੁਰੂ ਦੇਵ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ

    • @europevisainfo1852
      @europevisainfo1852 Год назад +5

      Aap ji nu govind singh de Parkash dehade diya vadayia

    • @rooplal9026
      @rooplal9026 Год назад +2

      Guru ravidaas ji

    • @JaswinderSingh-ib7kn
      @JaswinderSingh-ib7kn Год назад

      ਭਗਤੀ ਤੋਂ ਭਗਤ ਬਣੇ ਭਗਤ ਬਣ ਕੇ ਜਗਤ ਬਣੇ ਸੰਸਾਰ ਹਾਡ ਮਾਸ ਨਾੜੀ ਕੋ ਪਿੰਜਰ ਸਾਰਾ ਜੱਗ ਚਮਾਰ

    • @JaswinderSingh-ib7kn
      @JaswinderSingh-ib7kn Год назад +1

      ਭਗਤੀ ਤੋਂ ਭਗਤ ਬਣੇ ਭਗਤ ਬਣੇ ਜਗਤ ਸੰਸਾਰ ਹਾਡ ਮਾਸ ਨਾੜੀ ਕੋ ਪਿੰਜਰ ਕਹਿ ਰਵਿਦਾਸ ਪੰਜ ਤੱਤ ਦਾ ਪੁਤਲਾ ਸਾਰਾ ਜੱਗ ਚਮਾਰ

    • @SandeepSingh-ky1wj
      @SandeepSingh-ky1wj Год назад

      @@JaswinderSingh-ib7kn ਜੈ ਗੁਰੂ ਦੇਵ ਧੰਨ ਗੁਰੂ ਦੇਵ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਆਪ ਸਾਰਿਆ ਨੂੰ ਜਸਵਿੰਦਰ ਸਿੰਘ

  • @o.pgorakapoorpind6908
    @o.pgorakapoorpind6908 Год назад +22

    ਜੈ ਗੁਰੂਦੇਵ ਜੀ ਧੰਨ ਗੁਰੂ ਦੇਵ ਜੀ ਰਵਿਦਾਸੀਆ ਸਿੱਖ ਕੌਮ ਜਿਦਾਂ ਬਾਦ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @JarnailSingh-cl2hm
    @JarnailSingh-cl2hm Год назад +38

    ਧੰਨ ਧੰਨ ਧੰਨ ਸੀ੍ ਗੁਰੂ ਰਵਿਦਾਸ ਜੀ ਮਹਾਰਾਜ ਜੀ। 🙏🙏🙏🙏🙏

  • @santokhsingh7543
    @santokhsingh7543 Год назад +16

    ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ

  • @munishkumarmunishkumar4984
    @munishkumarmunishkumar4984 Год назад +29

    🌻🙏🏼🌻🙏🏼🌻 ਧੰਨ ਧੰਨ ਸ਼੍ਰੀ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ ਸਭ ਸੰਗਤਾ ਨੂੰ 🌻🌻🌻🙏🏿🚩🚩🌻

  • @sohnia185
    @sohnia185 Год назад +30

    Jai guru ravidass Maharaj g jai Bhim 🙏🙏🙏❤️❤️

  • @JaspalSingh-lc2eq
    @JaspalSingh-lc2eq Год назад +6

    ਬਹੁਤ ਵਧੀਆ ਗੀਤ ਗਾਇਆ ਕੰਵਰਪਾਲ ਗਰੇਵਾਲ ਗੁਰੂ ਰਵਿਦਾਸ ਮਹਾਰਾਜ ਜੀ ਦਾ

  • @JasvirSingh-pw6wi
    @JasvirSingh-pw6wi Год назад +79

    ਸਤਿਨਾਮ ਸਤਿਨਾਮ ਹਰਿ ਸੌਹ੍ਹ ਜੈ ਗੁਰੂ ਦੇਵ ਧੰਨ ਗੁਰੂ ਦੇਵ ਜੀ ਧੰਨ ਧੰਨ ਸਾਹਿਬ ਸਤਿਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਜਸਵੀਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਕਰੋੜਾਂ ਕਰੋੜਾਂ ਵਧਾਈਆਂ ਜੀ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਜੈ ਵਿਗਿਆਨ

    • @tajindersingh7287
      @tajindersingh7287 Год назад +1

      Veer ik gal dasso satnam nal waheguru ni hunda ..?

    • @sukhman8390
      @sukhman8390 Год назад +2

      @@tajindersingh7287 hunda a veer g par gurbani vich satnam alg a ta karke alg likiya

    • @tajindersingh7287
      @tajindersingh7287 Год назад

      @@sukhman8390 satnam alag likeha sacha naam pr upar ik v har soh sab likh ho geya pr ik gal ta wakhri aa ki waheguru name da zikar v ni . Satnam waheguru Satnam wahegur

    • @JaswinderSingh-ib7kn
      @JaswinderSingh-ib7kn Год назад

      ਹਰਿ ਸੌਂਹ ਹਰਿ ਸੌਂਹ ਹਰਿ ਸੌਂਹ ਹਰਿ ਸੌਂਹ ਸੱਤ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਨ ਤੇ ਮੇਰਾ ਨਵਾਂ ਗੀਤ ਤਿਆਰ ਹੋ ਕੇ ਆ ਰਿਹਾ ਹੈ ਜੀ ਸਾਰੀ ਸੰਗਤ ਨੂ ਮੇਰੇ ਵੱਲੋਂ ਜੱਸੀ ਕੋਟ ਫਤੂਹੀ ਲੱਖ ਲੱਖ ਵਧਾਈ ਹੋਵੇ ਜੀ ❤️ ਸੇ 💜❤️❤️

    • @baljeetsingh-eg9fq
      @baljeetsingh-eg9fq Год назад

      DHAN DHAN SHRI GURU RAVIDASS ji maharaj ji 👃👃👃👃👃❤️❤️❤️❤️🌹🌹🌹🌻🌻💐💐💐👃👃👃 great song salute ji

  • @o.pgorakapoorpind6908
    @o.pgorakapoorpind6908 Год назад +23

    ਬੀ ਆਰ ਅੰਬੇਡਕਰ ਜੀ ਜਿਦਾਂ ਬਾਦ ਰਵਿਦਾਸੀਆ ਸਿੱਖ ਕੌਮ ਜਿਦਾਂ ਬਾਦ ਜੈ ਜੈ ਜੈ ਜੈ ਜੈ ਜੈ ਜੈ ਕਾਰ ਜੀ ਬੱਲਾਂ ਵਾਲੇ ਸੰਤਾਂ ਮਾਹਾਪੁਰਸਾ ਦੀ ਮਹਿਰਭਰਿਆ ਹੱਥ ਰੱਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਹਿ

    • @indiawalla8960
      @indiawalla8960 Год назад

      Ravidassia are not sikh, do not be deceived by sikhs. It's an attempt by them to break ip Dalits.

  • @gurupunjabi625
    @gurupunjabi625 Год назад +26

    ਭਗਤ, ਗੁਰੂ ਰਵਿਦਾਸ ਜੀ ਸਭ ਤੇ ਮਿਹਰਾਂ ਭਰਿਆ ਹੱਥ ਰੱਖਣਾ, ਸਭ ਨੂੰ ਗੁਰੂ ਰਵਿਦਾਸ ਗੁਰੂਪੁਰਬ ਦੀ ਲੱਖ ਲੱਖ ਵਧਾਈ ਹੋਵੇ

    • @Malharrandhawa
      @Malharrandhawa Год назад +1

      Veer bhagat nahi guru bolo

    • @indiawalla8960
      @indiawalla8960 Год назад

      @Harjinder Randhawa
      I agree, these people are insulting the greatest Guru ever.
      Please boycott such people.
      Jai Guru Ravidass Ji Ki.

    • @gurupunjabi625
      @gurupunjabi625 Год назад

      @@indiawalla8960ਤੂੰ ਬਾਈ ਕਾਟ ਕਿਸ ਚੀਜ਼ ਦਾ ਕਰਨਾ ਸਪਸਟ ਕਰ ਕੁਝ ਤਾ ਦੱਸੋ ਕਿ ਪਤਾ ਸਾਨੂੰ ਕੁਝ ਪਤਾ ਨਾ ਹੋਵੇ

    • @preetjassi6339
      @preetjassi6339 Год назад

      Bhai sbh Sant siromany guru RAVIDASS MAHARAJ ne oh rbi jot ne tu bhgat keh k niradar krd a thori ji srm Krea kro neech soch nhi rkhi di

    • @gurupunjabi625
      @gurupunjabi625 Год назад +1

      @@preetjassi6339 app tu sant Sromni kahi jane

  • @somnathmahi8480
    @somnathmahi8480 Год назад +8

    ਸਤਿਗੁਰ ਰਵਿਦਾਸ ਮਹਾਰਾਜ ਜੀ ਦੀ ਕਿਰਪਾ ਬਣੀ ਰਹੇ ਜੀ।

  • @KulwantSingh-dz5uy
    @KulwantSingh-dz5uy Год назад +1

    ਭਗਤ ਬਰਾਬਰ ਅੋਰ ਨਾ ਕੋਇ ਧੰਨ ਭਗਤ ਨਾਨਕ ਦੇਵ ਜੀ ਧੰਨ ਭਗਤ ਰਵੀਦਾਸ ਜੀ ਧੰਨ ਭਗਤ ਕਬੀਰ ਜੀ (ਆਦਿ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ) 36 ਜਾਣੇ ਭਗਤ ਤੇ ਦਾਸ ਕਹਿੰਦੇ ਹਨ ਆਪਣੇ ਆਪ ਨੂੰ ਪਰ ਲੋਕ ਪੰਡਤ ਦੀ ਗੱਲ ਹੋਰ ਵੱਡਾ ਕਰਨ ਵਿੱਚ ਲੱਗੇ ਹਨ ਕਿਉਂ ਕੇ ਕਦੇ ਵੀ ਵਿਅਕਤੀ ਗੁਰੂ ਨਹੀਂ ਹੁੰਦਾ ਰਵੀਦਾਸ ਜੀ ਨਾਨਕ ਜੀ ਇਹ ਹੀ ਸਮਝਾਉਦੇ ਸਨ ਪਰ ਧਰਮ ਦੇ ਠੇਕੇ ਦਾਰਾ ਨੇ ਪਹਿਲਾ 10 ਭਗਤਾ ਨੂੰ ਗੁਰੂ ਬਣਾਤਾ ਤੇ ਬਾਕੀਆ ਨੂੰ ਭਗਤ ਤੇ ਫਿਰ ਦੋ ਧੜੇ ਬਣਾ ਤੇ ਜਦ ਕੇ ਰਵੀਦਾਸ ਬਾਬਾ ਵੀ ਨਹੀਂ ਮੰਨਦਾ ਕੇ ਵਿਅਕਤੀ ਗੁਰੂ ਹੁੰਦਾ ਬਾਣੀ ਤਾਂ ਕਹਿੰਦੀ (ਆਦਿ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ) ਪਰ ਲੋਕ ਆਪਣੇ ਜਾਤ ਦੇ ਮੁਤਾਬਕ ਹੀ ਮੰਨਣ ਲੱਗ ਪਏ ਇਹ ਸਿੱਖ ਧਰਮ ਦੀ ਖੋਜ ਕਬੀਰ ਰਵੀਦਾਸ ਜੀ ਨੇ ਕੀਤੀ ਹੈ ਤੇ ਪੂਰਾ ਨਾਨਕ ਜੀ ਨੇ ਕੀਤਾ ਹੈ ਇਸ ਨੂੰ ਬਾਕੀ ਦਾ ਬਾਕੀ ਭਗਤਾ ਨੇ ਪਰ ਇਸ ਗੱਲ ਨੂੰ ਵੱਡੇ ਹੰਕਾਰੀ ਹਜ਼ਮ ਨਹੀਂ ਕਰਦੇ । ਜੇ ਨਾਨਕ ਜੀ ਸਾਡੇ ਗੁਰੂ ਹਨ ਤਾਂ ਇਸ ਹਿਸਾਬ ਨਾਲ ਉੱਨਾਂ ਦੇ ਗੁਰੂ ਰਵੀਦਾਸ ਕਬੀਰ ਜੀ ਹਨ ਫਿਰ ਪਰ ਸਬ ਭਰਮ ਗਿਆਨੀ ਹਨ ਉੱਨਾਂ ਦੀ ਕੋਣ ਸੁਣਦਾ ਜਿੰਨਾ ਨੇ ਗਿਆਨ ਦਿੱਤਾ (ਜਹਾ ਗਿਆਨ ਤਹਾ ਧਰਮ ਹੈ )☝️

  • @kuldeepkumar-jy9xt
    @kuldeepkumar-jy9xt Год назад +23

    Dhan Dhan satguru Ravidass Ji Maharaj Guru Ravidass Ji Mehar kare🌄🙏🌹❤️🦚🇮🇳

  • @RkBhatia546
    @RkBhatia546 Год назад +16

    Dhan Shri Satguru Ravidas Ji Maharaj 🙏

  • @ratanpalpalratan9670
    @ratanpalpalratan9670 Год назад +1

    ਸਰਲ ਸ਼ਬਦਾਂ ਵਿੱਚ ਦੁਨੀਆਂ ਨੂੰ ਸੇਧ ਦੇਣ ਦੀ ਇਕ ਕੋਸ਼ਿਸ਼,ਧੰਨਵਾਦ ਜੀ

  • @rameshkherwal8971
    @rameshkherwal8971 3 месяца назад

    आप से विनती है ये शब्द हिन्दी हो तो और देश संगत लाभ ले शक्ति है गुरु वाणी का

  • @rampalsingh5046
    @rampalsingh5046 Год назад +2

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ

  • @KulwinderSingh-tp1ho
    @KulwinderSingh-tp1ho 10 месяцев назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @SonuSingh-gm3mr
    @SonuSingh-gm3mr Год назад

    Eh shbad dhrana sant mahraj balwant singh ji sihode walea di aa dhan dhan faqira te shpri ......🙏🙏

  • @RanbirSingh-rm1km
    @RanbirSingh-rm1km 9 месяцев назад

    ਧੰਨ ਗੁਰੂ ਰਵਿਦਾਸ ਜੀ

  • @narinderpal1185
    @narinderpal1185 Год назад +10

    Congratulations to all,Jai Guru Dev ji

  • @pauljalandhariya2667
    @pauljalandhariya2667 Год назад +1

    *ਹਰਿ*
    ਜੈ ਗੁਰੂਦੇਵ
    ਗੁਰੂ ਰਵਿਦਾਸ ਮਹਾਰਾਜ ਜੀ ਦੀ ਸਾਰੀ ਉਮਰ ਪਾਖੰਡਵਾਦ ਦਾ ਵਿਰੋਧ ਕਰਦੇ ਹੋਏ ਲੰਘ ਗਈ ਅਤੇ ਉਹਨਾਂ ਨੂੰ *ਜੇਨਿਉ* (ਹਿੰਦੂ ਧਾਗਾ) ਨਾ ਪਾਉਣ ਕਾਰਨ ਆਪਣੇ ਮੋਢੇ ਰੰਮਬੀ ਮਾਰਨੀ ਪਈ, ਪਰ ਅੱਜ ਸਾਡੀ ਬਦਕਿਸਮਤੀ ਹੈ ਕੀ ਇੱਕ ਪਾਸੇ ਸਾਡੀ ਕੌਮ ਆਪਣੇ-ਆਪ ਨੂੰ ਉਹਨਾ ਦੇ ਪੁੱਤਰ ਤਾ ਦੱਸਦੀ ਫਿਰਦੀ ਆ ਦੂਜੈ ਪਾਸੇ ਆਪਣੇ-ਆਪ ਹੀ *ਗੁਰੂ ਰਵਿਦਾਸ ਮਹਾਰਾਜ* ਜੀ ਦੇ ਸਰੂਪ ਨੂੰ ਕਰਮ-ਕਾਂਡ (ਪਾਖੰਡਵਾਦੀ) ਦਿਖਾਉਣ ਵਿੱਚ ਲਗੀ ਹੋਈ ਆ। ਜਿਵੇਂ ਕਿ:- ਗੁਰੂ ਰਵਿਦਾਸ ਜੀ ਦੇ ਮੱਥੇ ਤੇ *ਤਿਰਸੂਲ*🔱, ਗੱਲੇ ਤੇ ਹੱਥ ਵਿੱਚ *ਮਾਲਾ* , ਸਿਰ ਪਿੱਛੇ ਘੁੰਮਣ ਵਾਲਾ *ਚੱਕਰ* ਜਿਹਾ , ਹੱਥ ਵਿੱਚੋ ਨਿਕਲਦੀ ਹੋਈ *ਲਾਈਟ* (ਸ਼ਕਤੀ)
    ਜਦਕਿ ਇਹ ਸਭ ਕੁਝ ਠੀਕ ਨਹੀ ।
    ਬੇਨਤੀ ਕਰਦੇ ਕਿ ਇਹੋ ਜਿਹੇ *ਸਰੂਪ ਜਾ ਫੋਟੋਆ* ਨਾ ਬਣਾਓ ਤੇ ਨਾ ਗੁਰੂ ਘਰਾ ਵਿੱਚ ਨਾ ਵਰਤੋ।
    ਜੈ ਗੁਰੂਦੇਵ।

  • @gurindersingh4973
    @gurindersingh4973 Год назад

    Than than guru ravidas ji maharaj 🙏🙏🙏

  • @hrbarnala2684
    @hrbarnala2684 Год назад

    ਧੰਨ ਧੰਨ ਭਗਤ ਰਵਿਦਾਸ ਮਹਾਰਾਜ ਜੀ ਆਪਾਂ ਨੂੰ ਬਾਣੀ ਨਾਲ ਜੋੜ ਕੇ ਗੲਇ ਨੇ ਜੀ

  • @balbirgurjar221
    @balbirgurjar221 Год назад +2

    जय श्री राम 🙏🕉️ जय श्री गुरू रविदास जी महाराज जी की जय हो 🙏🕉️🔱🇳🇪🕉️

  • @lakhmidass6801
    @lakhmidass6801 Год назад

    Jai gurudevji Dhan gurudevji
    Jai Valmikiji jai Bheemji
    Jai Santa Mahapursha diji
    DHAN Dhan SatGuru JagatGurru Ravidassji Maharajji Sab sangta t mehar karo parmatmaji
    Satnamji Satnamji Satnamji Satnamji Satnamji Satnamji Satnamji Satnamji Satnamji Satnamji Satnamji Satnamji Satnamji Satnamji Satnamji

  • @jhallysaab4295
    @jhallysaab4295 Год назад +5

    🚩🙏 ਜੈ ਗੁਰੂਦੇਵ ਜੀ 🚩🙏🚩 ਧੰਨ ਗੁਰੂਦੇਵ ਜੀ 🚩🙏🚩

  • @ManjitSingh-jm5vp
    @ManjitSingh-jm5vp Год назад

    kanvar.singh.ji. Waheguru waheguru waheguru ji.jai.guru.ravidaas.ji

  • @shantyravidassiaputt2647
    @shantyravidassiaputt2647 Год назад

    Guru Ravidass Maharaj ji de 646 ve Paavan Guru Purab Diya Samuhh Sangtan Nu Lakh Lakh Badhiyan ji...
    Jai Guru Dev jii.🙏
    💐🎂🕯️🪔🎈🙏🎉🌹❣️

  • @gamdoorsingh2099
    @gamdoorsingh2099 Год назад +4

    ਜੈ ਗੁਰੂਦੇਵ ਧੰਨ ਗੁਰੂਦੇਵ ਜੈ ਰਵਿਦਾਸ ਮਹਾਰਾਜ ਜੀ 🙏🙏🌹🌹🙏🙏

  • @jass7049
    @jass7049 Год назад +6

    ਵਾਹਿਗੁਰੂ ਜੀ ❤️🙏

  • @inderjeetsinghchak9175
    @inderjeetsinghchak9175 Год назад +4

    ਵਾਹਿਗੁਰੂ ਜੀ 🙏🙏 ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ 🙏🙏 ਵਾਹਿਗੁਰੂ ਜੀ ਮਾਘ ਮਹੀਨੇ ਦੀ ਸੰਗਰਾਂਦ ਸਭ ਲਈ ਖੁਸ਼ੀਆਂ ਭਰਿਆ ਹੋਵੇ ਜੀ 🙏🙏🌹🌹

  • @krishansingh786
    @krishansingh786 Год назад +3

    Dhan ਗੁਰੂ ਰਵਿਦਾਸ ਮਹਾਰਾਜ ਜੀ

  • @dimpleomparkash5305
    @dimpleomparkash5305 Год назад +1

    ਸਾਡੇ ਰਵਿਦਾਸੀਆ ਸਮਾਜ ਦੇ ਲੋਕਾਂ ਨੂੰ ਹੁਣ ਚਾਹੀਦਾ ਹੈ ਗੁਰਪੁਰਬ ਤੇ ਮਿਸ਼ਨਰੀ ਗਾਇਕ ਹੀ ਬਲਾਏ ਜਾਣ ਜਿਵੇਂ ਕਿ ਐਸ ਐਸ ਅਜ਼ਾਦ ‌ ਬਲਵਿੰਦਰ ਬਿੱਟੂ। ਰਾਜ ਦਦਰਾਲ ‌ ਰੂਪ ਲਾਲ ਧੀਰ ‌‌ ਰਜਨੀ ਠੱਕਰਵਾਲ ‌‌ ਜੀਵਨ ਮਹਿਮੀ ‌ ਬਿਕੀ ਬਹਾਦਰਕੈ‍

  • @souravrajpura9456
    @souravrajpura9456 Год назад +9

    ❤🙏Satguru ravidas maharaj ji ki jai❤🙏

  • @BalbirSinghNalagarh
    @BalbirSinghNalagarh Год назад +9

    Dhan dhan satguru Ravidas ji 🙏🙏

  • @sahilpreetsinghbains7738
    @sahilpreetsinghbains7738 Год назад +6

    Waheguru ji 🙏🏻💐❤️
    Jai Guru Dev ji 🙏🏻💐❤️

  • @Atul781
    @Atul781 Год назад +3

    Very nice🙏 Satnam Waheguru ji 🙏

  • @SantRam-iv6fn
    @SantRam-iv6fn Год назад +3

    Dhan Guru Ravidas Maharaj ki lakh lakh badhai Ho janmdin ki sabhi bhaiyon ko dhan Guru Ravidas Maharaj

  • @karanjassi4377
    @karanjassi4377 Год назад +13

    Waheguru ji waheguru ji 🙏🙏❤️🌹

  • @ravilove8594
    @ravilove8594 Год назад +1

    ਵਾਹਿਗੁਰੂ ਜੀ ਸਭ ਨੂਰ ਤੇ ਏਕ ਜਗ ਉਪਜਿਆ ਕੋਲ ਭਲੇ ਕੌਣ ਮੰਦੇ

  • @jhallysaab4295
    @jhallysaab4295 Год назад +4

    💐🙏 ਧੰਨ ਧੰਨ ਜਗਤ ਗੁਰੂ ਰਵਿਦਾਸ ਮਹਾਰਾਜ ਜੀਉ 🙏ਸੱਭ ਤੇ ਮੇਹਰ ਭਰਿਆ ਹੱਥ ਰੱਖਣਾ ਜੀਉ 🙏ਸੱਭ ਤੇ ਕਿਰਪਾ ਬਣਾਈ ਰੱਖਣਾ ਜੀਉ🙏 ਜੈ ਗੁਰੂਦੇਵ ਜੀ 🙏 ਧੰਨ ਗੁਰੂਦੇਵ ਜੀ 🙏

  • @harbysangha9255
    @harbysangha9255 Год назад +2

    Baba ji ur always great man bai ji chardikla ch raho

  • @munishkumarmunishkumar4984
    @munishkumarmunishkumar4984 Год назад +5

    🌻🙏🏼🌻🙏🏼🌻🙏🏼🌻 ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਆਪ ਜੀ ਦੀ ਜੈ ਜੈਕਾਰ 🌹🌻🙏🏼🦚🦚

  • @JaswinderSingh-ib7kn
    @JaswinderSingh-ib7kn Год назад +1

    ਬਹੁਤ ਬਹੁਤ ਮੁਬਾਰਕਾਂ ਜੀ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੀਆਂ ਮੇਰੇ ਵੱਲੋਂ ਜੱਸੀ ਕੋਟ ਫਤੂਹੀ ❤️❤️❤️❤️❣️💜

  • @EveryDaySpecia
    @EveryDaySpecia Год назад +3

    ਭਗਤ ਰਵਿਦਾਸ ਜੀ ਮਹਾਰਾਜ ਮੇਹਰ ਕਰੇ ਸਬ ਤੇ ੴ

  • @HarpalSingh-qd5lp
    @HarpalSingh-qd5lp Год назад +3

    Dhan dhan satguru ji tera hi aasra ji

  • @Satnamsingh-gj6cl
    @Satnamsingh-gj6cl Год назад +1

    Jio vira g

  • @a-onebagattechyhouse3122
    @a-onebagattechyhouse3122 Год назад +1

    ਧੰਨ ਗੁਰੂਦੇਵ

  • @happysinghsingh3423
    @happysinghsingh3423 Год назад +2

    Dhan dhan satguru ravidas ji maharaj

  • @gurtejsingh697
    @gurtejsingh697 Год назад +3

    Dhan dhan Sri Guru Ravidas ji 🙏

  • @punjab40
    @punjab40 Год назад

    ਮਰਾਸੀ ਦੀ ਕੋਈ ਜਾਤ ਨਹੀਂ ਹੁੰਦੀ, ਮਰਾਸੀ ਮਰਾਸੀ ਹੁੰਦਾ, ਜੈ ਗੁਰੂ ਰਵਿਦਾਸ

  • @moninarwal3445
    @moninarwal3445 Год назад

    Sat saheb

  • @somnathmangat6769
    @somnathmangat6769 Год назад +5

    Dhan Dhan Guru Ravidass ji maharaj ji🙏🌹🌹🌹🙏

  • @paramjitmahey1107
    @paramjitmahey1107 Год назад

    हम चाहते हैं इस बार कन्बर ग्रेवाल जी बूटा मंडी में प्रोग्राम करे.. फ़्री ऑफ़ कोस्ट.. बहुत अच्छा लगेगा.... इस महान कलाकार से हमे बहुत उम्मीद है.....

  • @BALWINDERSINGH-kl7fd
    @BALWINDERSINGH-kl7fd Год назад

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ 🙏🙏

  • @arjindersandhu3619
    @arjindersandhu3619 Год назад +4

    Waheguru je Maher karn sab te ☝️🙏

  • @preetbali3395
    @preetbali3395 Год назад +3

    Dhan guru ravidass g maharaj❤

  • @vijaykadiana2756
    @vijaykadiana2756 Год назад

    ਜਗਤ ਗੁਰੂ ਜਗਤ ਪਿਤਾ

  • @kulwindersingh6857
    @kulwindersingh6857 Год назад +1

    Satguru Ravidass ji maharaj ki jai

  • @BALWANTSingh-sc2xg
    @BALWANTSingh-sc2xg Год назад

    ਸਤਿਗੁਰੂ ਰਵਿਦਾਸ ਧੰਨ ਅਕਾਲ ਪੁਰਖ ਵਾਹਿਗੁਰੂ ਜੀ
    ਸੰਤ ਮਹਿੰਦਰ ਪਾਲ ਜੀ ਡੇਰਾ ਪੰਡਵਾਂ

  • @JaswinderSingh-ib7kn
    @JaswinderSingh-ib7kn Год назад

    ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ ਜਲ ਮੈ ਵਸੇ ਪਪੀਹੇ ਜੈਸਾ ❤️💜 ਵਾਹਿਗੁਰੂ ਵਾਹਿਗੁਰੂ ਜੀ

  • @foujisaab
    @foujisaab Месяц назад

    Fakir banda aha. Mainu bhut changa lagda hai . Heart touch singher .

  • @RAJESH4551
    @RAJESH4551 Год назад

    Great Bhajan , Jai guruji ki

  • @o.pgorakapoorpind6908
    @o.pgorakapoorpind6908 Год назад

    ਬਾਬਾ ਕਨਵਰ ਗਰੇਵਾਲ ਜੀ ਜਿਦਾਂ ਬਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਰਵਿਦਾਸੀਆ ਸਿੱਖ ਕੌਮ ਜਿਦਾਂ ਬਾਦ

  • @Paramjitkaur-hi4gw
    @Paramjitkaur-hi4gw Год назад

    Bahut Badhia ji

  • @PritamSingh-og4hz
    @PritamSingh-og4hz Год назад

    ਧੰਨ ਗੁਰੂ ਰਵਿਦਾਸ ਜੀ ਚੜ੍ਹਦੀ ਕਲਾ ਬਖਸੋ ਜੀ🙏🙏

  • @joginderkaur5531
    @joginderkaur5531 Год назад

    ਕੰਵਰ ਵੀਰ ਜੀ ਸਤਿ ਸ੍ਰੀ ਆਕਾਲ ਜੀ ਪਖੰਡ ਤੇ ਖ਼ੂਬ ਤੰਜ ਕੱਸਿਆ ਗੀਤ ਰਾਹੀਂ। ਇੱਕ ਇੱਕ ਸ਼ਬਦ ਵਿਚਾਰਨ ਯੋਗ ਜੀ।ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ 🙏🙏🌳

  • @chandanjassal5728
    @chandanjassal5728 Год назад +1

    Jai guru dev ji

  • @harpreet5254
    @harpreet5254 Год назад

    ਹਰਿ ਸੌਂਹ ❤❤

  • @gouravkait1998
    @gouravkait1998 Год назад

    Dhan dhan Satguru Ravidas ji mahraj 🙏🙏

  • @sukhagujjar6098
    @sukhagujjar6098 Год назад +12

    जय गुरु रविदास महाराज जी की जय 🙏❤️

    • @AshokDaas-ed5wi
      @AshokDaas-ed5wi Год назад +1

      🌷🪔🌷सोंहग श्री.सत 🌷🙏🏽🌷

  • @ramansoni6888
    @ramansoni6888 Год назад

    🙏ਪ੍ਰਮਾਤਮਾ ਇਕ ਹੈ🙏

  • @SUKHDEEPSINGH-ze4xg
    @SUKHDEEPSINGH-ze4xg Год назад

    ੴਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀੴ

  • @RaviSidhu-tb2yz
    @RaviSidhu-tb2yz Год назад

    Dhan Dhan Satguru Ravidass Maharaj ji ki jai ❤❤❤❤❤

  • @niranjansingh600
    @niranjansingh600 10 месяцев назад

    Congratulations kuldeep Singh Namberdar and family.

  • @smoothvlogger5360
    @smoothvlogger5360 Год назад +5

    The truth singer❤

  • @harpalsingh-vy9sq
    @harpalsingh-vy9sq Год назад

    MEI CHAMAAR NAHI ,GURU RAVIDAAS JI DHAN DHAN JI

  • @redcrewmusic799
    @redcrewmusic799 Год назад

    Eh rab rooh a jo ena bdiya msg de rea loka nu ❤️

  • @jaspalsinghsingh1577
    @jaspalsinghsingh1577 Год назад

    Guru Ravidas ji di jayanti Diya sari sangat nu mubarka ji 🙏🙏🌺

  • @opgurasingh915
    @opgurasingh915 Год назад

    Ravdasia sikh Kom jinda baad

  • @khushirambbn265
    @khushirambbn265 Год назад

    Bhut hi bdiya Singh Saab prnam h aap ki such nu

  • @mangharam3509
    @mangharam3509 Год назад

    सतनाम श्री सतगुरु रविदास जी महाराज की जय।
    धन्यवाद महाराज जी।

  • @JaswinderSingh-ib7kn
    @JaswinderSingh-ib7kn Год назад

    Many many congratulations on behalf jaswinder singh mahi Ravidas Nagar fastival

  • @ManjitSingh-jm5vp
    @ManjitSingh-jm5vp Год назад

    Waheguru waheguru waheguru ji.mazhabi.sikh.ravidasie.sikh.kaum.love.all

  • @bikramjitsingh7787
    @bikramjitsingh7787 9 месяцев назад

    Waheguru ji Mehar kare sab te ji

  • @narendrabakoriya7854
    @narendrabakoriya7854 Год назад +1

    Nice song....💙💙

  • @SatnamSingh-sb4fz
    @SatnamSingh-sb4fz Год назад

    Jai Gurudev g mahar karyo g

  • @jagannath7711
    @jagannath7711 Год назад +3

    Ji guru Dev g mehar cario sab te g🙏❤️🤲🌹

  • @tekramtekram9814
    @tekramtekram9814 Год назад

    ਜੈ ਗੁਰੂ ਦੇਵ ਜੀ 🙏🙏

  • @kanishkpareek2385
    @kanishkpareek2385 Год назад

    Kya bat h sir nice

  • @harpalsingh-vy9sq
    @harpalsingh-vy9sq Год назад

    DHAN DHAN GURU RAVIDAAS JI

  • @amriksingh213
    @amriksingh213 Год назад +1

    Jai ho

  • @radhekamboj6666
    @radhekamboj6666 Год назад

    Jai shree Ram Ji dhan guru nanak dev maharaj ji dhan guru ravidas maharaj ji very nice Gyan kanwar ji slute god bless you

  • @TannuSingh-wi3oo
    @TannuSingh-wi3oo Год назад

    Waheguru waheguru waheguru waheguru waheguru

  • @jasvirsuman2520
    @jasvirsuman2520 Год назад

    Satnam shri waheguru 🙏🏻🙏🏻

  • @subhashsingh6416
    @subhashsingh6416 Год назад

    Jai gurdev ji all of you dhan satguru swami ishar dass Maharaj ji ki jai dhan dhan satguru ravidas Maharaj ji ki jai

  • @HappySingh-yk5et
    @HappySingh-yk5et Год назад

    Kanwar Saheb wah ji kya baat ha

  • @dilawarram9740
    @dilawarram9740 Год назад

    DHAN DHAN SHRI GURU RAVIDAS JI

  • @RajeshKumar-wb8hy
    @RajeshKumar-wb8hy Год назад

    🌹🙏🏻 जय गुरुदेव जी।🙏🏻🌹