Naam Guru Ravidass Da | Bhai Satnam Singh | Hussainpur wale | vijay kumar jhammat MsRecords

Поделиться
HTML-код
  • Опубликовано: 26 дек 2024

Комментарии •

  • @bschohan719
    @bschohan719 2 года назад +27

    ਸੀ੍ ਗੁਰੂ ਰਵਿਦਾਸ ਜੀ ਮਹਾਰਾਜ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਉਹੀ ਗੱਲ ਹੋਈ ਜਿਵੇਂ 🙏 ਟੁੱਟੀ ਗੰਢੀ ਦੀ ਗੱਲ ਹੋਵੇ ਚਾਹੇ ਕੱਗਣ ਗੱਗਾ ਜੀ ਇਕ ਇਕ ਕਰਕੇ ਦਿਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਕ ਇਕ ਕਰਕੇ ਦਿਤੇ ਗਏ ਚਾਹੇ ਅਮ੍ਰਿਤ ਦੀ ਦਾਤ ਰਾਜੇ ਪਿਪੇ ਭਗਤ ਨੂੰ ਦੀਤੀ ਰਾਜੇ ਪਿਪੇ ਦੇ ਸਮਝ ਆਉਣ ਤੇ ਗੁਰੂ ਰਵਿਦਾਸ ਜੀ ਬਚਨ ਕਿਤੇ ਸੀ ਸਮਾਂ ਆਉਣ ਤੇ ਸਭ ਨੂੰ ਦੇਵਾਂਗੇ ਫੇਰ ਗੁਰੂ ਗੋਬਿੰਦ ਸਿੰਘ ਜੀ ਨੇ ਅਮ੍ਰਿਤ ਦਿਤਾ ਚਹੇ ਗੁਰੂ ਰਵਿਦਾਸ ਜੀ ਮਿਤ੍ਰ ਪੰਡਤ ਗੱਗਾ ਰਾਮ ਦੀ ਹੋਵੇ ਜਾਂ ਜਾ ਪੰਡਤ ਗੰਗੂ ਬ੍ਰਾਹਮਣ ਦੀ ਗੱਲ ਹੋਵੇ ਬਾਕੀ ਦਸਣ ਲਈ ਤਾਂ ਬਹੁਤ ਕੁਝ ਹੈ 🙏

  • @SantokhSingh-ol5re
    @SantokhSingh-ol5re 6 месяцев назад +7

    ਬਹੁਤ ਹੀ ਵਧੀਆ ਕੀਰਤਨ ਕਰ ਰਿਹਾ ਹ ਭਾਈ ਸਾਹਿਬ ਬਾਬਾ ਸਤਨਾਮ ਸਿੰਘ ਜੀ ਆਪ ਜੀ ਨੂੰ ਵਾਹਿਗੁਰੂ ਰਵਿਦਾਸ ਮਹਾਰਾਜ ਚੜ੍ਹਦੀਕਲਾ ਵਿੱਚ ਰੱਖਣ ਜੀ ਜੈ ਗੁਰੂਦੇਵ ਧੰਨ ਗੁਰਦੇਵ

  • @babansinghsidhu6095
    @babansinghsidhu6095 2 года назад +46

    ਧੰਨ ਧੰਨ ਜਗਤ ਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਆਪ ਸੱਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ
    ਜੈ ਗੁਰੂਦੇਵ ਧੰਨ ਗੁਰੂਦੇਵ ਧੰਨ ਗੁਰੂਦੇਵ

  • @MadanLaL-py6fz
    @MadanLaL-py6fz 2 года назад +21

    ਧੰਨ ਧੰਨ ਸ਼੍ਰੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਕੀ ਜੈ

  • @Tera.jass.official
    @Tera.jass.official 4 месяца назад +12

    ❤️ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ 💞ਮਿਹਰ ਕਰਨਾ ਜੀ ਸਬ ਤੇ 🙏🏼

  • @darshansingh3077
    @darshansingh3077 11 месяцев назад +15

    ਧੰਨ..ਧੰਨ.ਸਾਤਗੁਰੂ..ਰਵਦਿਸ.ਜੀ.❤

  • @babansinghsidhu6095
    @babansinghsidhu6095 2 года назад +16

    ਜੈ ਗੁਰੂਦੇਵ ਧੰਨ ਗੁਰੂਦੇਵ ਜੀ ਜੈ ਸੰਤਾਂ ਦੀ

  • @HarjinderSingh-eq6rk
    @HarjinderSingh-eq6rk 11 месяцев назад +43

    Jo bola so nirpa ravidas ji waheguru ji 🙏🙏🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏🤲🙏

  • @juleekumari2823
    @juleekumari2823 3 года назад +49

    Shri guru Ravidas ji ki ye vaani sun kr maan khush ho gya......
    Jai guru Ravidas ji maharaj ji ki jai ho 🙏🙏🙏

  • @satpalkamal2893
    @satpalkamal2893 2 года назад +4

    Bhai satnam ji ne bahut hi sundar bani boli h. Thanks

  • @lalharbans838
    @lalharbans838 2 года назад +38

    ਜੈ ਗੁਰੂਦੇਵ ਜੀ
    ਸਾਹਿਬ ਏ ਕਮਾਲ ਜਗਤ ਗੁਰੂ ਰਵਿਦਾਸ ਮਹਾਰਾਜ ਜੀ
    ਆਪ ਸੱਭ ਮੇਹਰ ਭਰਿਆ ਸਿਰ ਤੇ ਹੱਥ ਰੱਖਣਾ ਜੀ
    ਧੰਨ ਗੁਰੂਦੇਵ ਜੀ

  • @sodhiram5608
    @sodhiram5608 10 месяцев назад +29

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਆਪ ਜੀ ਨੂੰ ਚੜਦੀ ਕਲਾ ਵਿਚ ਰੱਖੇ ਬਹੁਤ ਵਧੀਆ ਆਪ ਜੋ ਲੋਕ ਵਹਿਮਾਂ ਭਰਮਾਂ ਵਿਚੋਂ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਸਾਨੂੰ ਕੱਢਿਆ ਸੀ ਅਸੀ ਫਿਰ ਵਹਿਮਾਂ ਭਰਮਾਂ ਵਿਚ ਪੈ ਆਲੇ ਦੁਆਲੇ ਘੁਮ ਰਹੇ ਹਾ ਆਪ ਸਾਨੂੰ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨਾਲ ਜੋੜ ਰਹੇ ਹੈ ਤੇ ਧੰਨ ਸ਼੍ਰੀ ਗੁਰੂ ਰਵਿਦਾਸ ਆਪ ਜੀ ਦੇ ਸਾਰੇ ਪਰਿਵਾਰ ਨੂੰ ਚੜਦੀ ਕਲਾ ਵਿਚ ਰੱਖੇ ਤੇ ਇਸੇ ਤਰ੍ਹਾਂ ਸਭ ਨੂੰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਨ ਦਾ ਉਪਰਾਲਾ ਕਰੀ ਜਾਉ ਤੇ ਮੈਂ ਅਰਦਾਸ ਬੇਨਤੀ ਗੁਰੂ ਅੱਗੇ ਕਰਦਾ ਹਾਂ ਕਿ ਆਪਦੀਆਂ ਖੁਸ਼ੀਆਂ ਨਾਲ ਝੋਲੀਆਂ ਭਰ ਦੇਣ ਹਰ ਸ਼ਬਦ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਉਸ ਦਾ ਅਰਥ ਆਪ ਜੀ ਬੋਲਾਂ ਤੋ ਮਿਠੀ ਰਸਨਾ ਤੋ ਨਿਕਲੇ ਤੇ ਸਾਰੀ ਦੁਨੀਆਂ ਵਿੱਚ ਆਪ ਜੀ ਦਾ ਪ੍ਰਚਾਰ ਪਹੁੰਚੇ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਸੋਢੀ ਰਾਮ ਦਾਦੂਵਾਲ ਜਲੰਧਰ 99152-32759

  • @SukhpalGandhu
    @SukhpalGandhu Год назад +24

    ਬਹੁਤ ਹੀ ਸਕੂਨ ਵਾਲਾ ਕੀਰਤਨ ਰੱਬ ਜੀ 🙏🏽🙏🏽🙏🏽🙏🏽🙏🏽❤️

  • @sodhisingh6547
    @sodhisingh6547 6 лет назад +41

    ਜੈ ਗੁਰੂ ਰਵਿਦਾਸ ਮਹਾਰਾਜ ਜੀ
    ਵਾਅ ਜੀ ਵਾਅ ਕੀਰਤਨ ਸੁਣ ਕੇ ਮਨ ਖੁਸ ਹੋ ਗਿਅਾ

  • @hemrajhema9061
    @hemrajhema9061 3 года назад +32

    sanu v taar de duniya nu taaran wale .. satnaam shiri guru ravidass ji maraj

  • @NavdeepSingh-to3cy
    @NavdeepSingh-to3cy 10 месяцев назад +4

    Bahaut he vadia sabad.hai ji.guru ravidas maharaj ji.

    • @MSRecordsIndia
      @MSRecordsIndia  10 месяцев назад +1

      ruclips.net/video/h7Kqd1kCvYM/видео.htmlfeature=shared

  • @gulshanrai1371
    @gulshanrai1371 2 года назад +19

    ਯਾ ਗੁਰੁ ਦੇਵ ਜੀ ਕਿਰਪਾ ਕਰਕੇ ਸਾਡੇ ਤੇ ਵੀ ਮੇਹਰ ਭਰਿਆ ਹੱਥ ਰੱਖਿਓ ਜੀ। 🙏🙏
    ਜੈ ਗੁਰੂ ਦੇਵ ਧੰਨ Guru Dev Dhann Gur Dev Dhann Gur Dev 🙏♥️☂️

  • @surendrakumar-sf8lo
    @surendrakumar-sf8lo 8 лет назад +26

    Dil ko chhu lene wali panktiya hai shabad hai. Ye pahle bhi prasangik the aaj bhi hai aur kal bhi rahenge. Sant shiromani guru ravidass maharaj ki jai.

  • @RavinderSingh-us6wb
    @RavinderSingh-us6wb Год назад +2

    ਚਿਹਰੇ ਗੁਰੂਦੇਵ ਧੰਨ ਗੁਰੂਦੇਵ ਜੈ ਗੁਰੂਦੇਵ ਧੰਨ ਗੁਰੂਦੇਵ ਰਵਿਦਾਸ ਮਹਾਰਾਜ ਕਿ ਜੈ

  • @deeshantbhatiya2918
    @deeshantbhatiya2918 2 года назад +10

    ਬਹੁਤ ਸਕੂਨ ਮਿਲਦਾ ਏ ਆ ਸ਼ਬਦ ਸੁਣਕੇ🙏🙏 Shri guru ravidas mahraj ji ki ja 🙏🙏

  • @balwindersingh7103
    @balwindersingh7103 4 года назад +52

    ਸ਼ਤਨਾਮ ਵਾਹਿਗੁਰੂ ਜੀ।।। ਤੇਰਾ ਆਸਰਾ ਤੇਰੀ ਕਿਰਪਾ ਬਣਾਈ ਰੱਖੋ ਜੀ।
    🙏🏻🙏🏻🙏🏻🙏🏻🙏🏻🙏🏻 ਬਾਬਾ ਜੀ ਬਹੁਤ ਮਿੱਠੀ ਆਵਜ਼ ਵਿੱਚ ਸ਼ਬਦ ਗਿਆ ।।।। ਧੰਨਵਾਦ ਜੀ🙏🏻🙏🏻🙏🏻🙏🙏🙏🙏🙏✌✌✌✌

  • @yadveer_
    @yadveer_ 10 месяцев назад +19

    Dhan Dhan. Shree Guru Ravidas Ji Maharaj 🎉🎉🎉🎉🎉

  • @Sukhdevsingh-fk1sd
    @Sukhdevsingh-fk1sd 5 месяцев назад +9

    ਧੰਨ ਧੰਨ ਰਵਿਦਾਸ ਜੀ ਮਹਾਰਾਜ ਤੇਰੀ ਸਦਾ ਹੀ ਜੈ ਇਸ ਘਰ ਪਰਿਵਾਰ ਤੇ ਹਮੇਸ਼ਾ ਆਪਣਾ ਮਿਹਰ ਭਰਿਆ ਹੱਥ ਰੱਖਿਓ ਜੀ ਇਸ ਘਰ ਪਰਿਵਾਰ ਧੰਨ ਗੁਰੂਦੇਵ ਜੈ ਗੁਰੂਦੇਵ ਧੰਨ ਗੁਰੂ

  • @rinkubudhabaria6729
    @rinkubudhabaria6729 3 года назад +27

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ
    ਬਹੁਤ ਸੋਹਣਾ ਸ਼ਬਦ ਹੈ, ਬਹੁਤ ਵਧੀਆ ਗਾਇਆ ਭਾਈ ਸਾਹਿਬ ਨੇ,

  • @karnelsingh8074
    @karnelsingh8074 10 месяцев назад +46

    ਧੰਨ ਧੰਨ ਬਾਬਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਮਹੀਨੇ ਦੀ ਲੱਖ ਲੱਖ ਵਧਾਈਆਂ ਹੋਣ ਜੀ ਵਲੋਂ ਕਰਨੈਲ ਸਿੰਘ ਇੰਸਾਂ ਧਨੇਠਾ ਸਮਾਣਾ ਪਟਿਆਲਾ 🙏

  • @lakhvirsingh9261
    @lakhvirsingh9261 Год назад +10

    ਧੰਨ ਧੰਨ ਗੁਰੂ ਰਵਿਦਾਸ ਮਹਾਰਾਜ ❤❤❤

  • @narindersingh3348
    @narindersingh3348 4 года назад +25

    Jai guru dhan dhan ravidaas maharaj ji 🙏🙏🙏 enhu kehnde ne asli pravachan satsang 🌹🌹🌹

  • @gurjitshimer2869
    @gurjitshimer2869 5 лет назад +17

    Beautiful katha kirtan sun ke anand aa gea

    • @baldishdaroch
      @baldishdaroch 6 месяцев назад +1

      Dhan dhan Sri Guru Ravidas ji Maharaj ji 🙏🙏 waheguru ji 🙏🙏🎉🎉🙏🙏🎉🙏🌞🌞🙏🙏

  • @rohitbhatti6920
    @rohitbhatti6920 7 лет назад +28

    very good ms records , ravidassia koum da bhut wadia parchar kr rhe ho guru piyaareo , bhut wadia jagat guru ravidass mahraj ji di bani da parchar kr rhe ho , bhai satnam singh ji bot wadia ji jai gurudev

  • @JyotiKabirpanthi
    @JyotiKabirpanthi 5 месяцев назад +4

    🙏🙏satnam ravidass sahib ji 🌹🌹🙏🙏🌹🌹nice satsang veer ji🌹🌹🙏🙏

  • @jaggisingh9819
    @jaggisingh9819 4 года назад +20

    ਅਨੰਦ ਆ ਗਈ ਆ ਜੀ ਬਹੁਤ ਸਾਂਤੀ ਸੀ🌹🌹

  • @reenagill6380
    @reenagill6380 Год назад +18

    Jai Gurudev ❤ Dhan Gurudev❤

  • @suhasshinde8187
    @suhasshinde8187 4 года назад +14

    जय संत संतश्रेष्ठ गुरू रोहिदास महाराजजी की.
    बहोत बहोत सुंदर प्यारा भजन है.आपका बहोत बहोत ऊपकार है.हमे ईतनी सुंदर आवाज और सुंदर संगीत मे भजन सुननेका भाग्य मिला.गुरू रविदासजी आपका भला करे.आपको शत शत प्रणाम.आपके सुंदर वाणी से गुरू रविदास का महत्त्व और बढकर हमे गर्व होने लगता है.की हम संत संतश्रेष्ठ गुरू रविदास महाराज के समाज मे जन्म लिये.हम यह हमारा भाग्य समजते है.अगले जन्म मे भी इसी समाज मे जन्म हो.यही ईश्वर से संतश्रेष्ठ गुरू रविदास महाराज से कामना करते है.आशिर्वाद मांगते है.

  • @ManjitSingh-df4jz
    @ManjitSingh-df4jz Год назад

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ
    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ
    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ
    ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ
    ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ
    ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ

    • @ManjitSingh-df4jz
      @ManjitSingh-df4jz Год назад

      ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ
      ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ
      ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ

  • @maheshbange6576
    @maheshbange6576 3 года назад +20

    बहुत सुंदर सत्संग है संत शिरोमणि रविदास महाराज की जय हो

  • @GurtejSingh-ig7hv
    @GurtejSingh-ig7hv 5 месяцев назад

    ਜੈ ਗੁਰੂ ਰਵਿਦਾਸ ਜੀ ਸਭ ਨੂੰ ਤਰਾਨਹਾਰਹੋ ਤੇ ਸਭ ਤੇ ਮੇਹਰ ਭਰਿਆ ਹੱਥ ਰਖੋ।

  • @labhsingh9055
    @labhsingh9055 Год назад +19

    Dhan dhan satguru ravidas ji 🙏🙏🙏🙏❣️❣️❤️❤️😘😘😘😘🎉🎉🎉🎉

    • @marjinasehlanmarjinasehlan3665
      @marjinasehlanmarjinasehlan3665 4 месяца назад

      🙏🙏🙏🙏🙏🙏

    • @Guri-ff8qn
      @Guri-ff8qn 4 месяца назад

      Uk uk na ho hu or uk🇬🇧 uk🇬🇧🇬🇧🇬🇧 na ho uske uuummm ur day yr ur mom said he had a unique❄❄ and u it huu to us up on my way 7y yu Uuuuuuuuuuuuuu 7yyuuuuuuuuuuû6u
      7e6
      Uyyuyy6yyu 🥋🥋
      6yuyyyuuyy6y6yuuyyuuy67⅞66666777777⅞777⅞⅞
      .​@@marjinasehlanmarjinasehlan3665

  • @SantRam-iv6fn
    @SantRam-iv6fn 2 года назад +8

    Dhan dhan Shri Guru Ravidas pitaji Maharaj Shri sant Shiromani Guru Ravidas pitaji Maharaj ki shradhan Jay Jay kar Ho Jay Jay kar Ho Jay Gurudev ji Jay Gurudev ji dhan Gurudev ji dhan Gurudev ji Bhai aapko ji nai sal mubarak ho

  • @prempathari6112
    @prempathari6112 5 лет назад +68

    जो बोले सो निर्भय ,सत गुरू रविदास जी महाराज की जय । धन धन गुरू ।रविदास जी
    महाराज की जय ।
    भीम रतन भाई सुखवंस सिंह अमरालिया परिवार ।

  • @ranjitsingh3255
    @ranjitsingh3255 2 года назад +29

    Very good voice and wordings satsang dhan guru ravidas ji maharaj ji.wahiguru ji satnam wahiguru ji

  • @manojbanger7394
    @manojbanger7394 Год назад +26

    ਬਹੁਤ ਹੀ ਵਧੀਆ ਸ਼ਬਦ,ਗੁਰੂਆ ਦੇ ਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਕੀ ਜੈ। ਜੈ ਗੁਰੂਦੇਵ ਧੰਨ ਗੁਰੂਦੇਵ ਜੀ,

  • @satnamsingh-kf5ck
    @satnamsingh-kf5ck 7 лет назад +38

    Bhai ji bahut he vadiyaaa sachi bahut shanti mildi aaa shabad Sun k jii Sat Guru Shari guru Ravidas ji maharaj kirpaaa karan ji

  • @sodhiram5608
    @sodhiram5608 10 месяцев назад +12

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਆਪਣੇ ਦਾਸ ਨੂੰ ਚੜਦੀ ਕਲਾ ਵਿਚ ਰੱਖਣਾ।

  • @sandeepheer3401
    @sandeepheer3401 2 года назад

    Jai guru dev ji Dhan guru dev ji 🙏🙏🙏🙏🙏From Dubai

  • @krishkumar8747
    @krishkumar8747 2 года назад +14

    Jai Satguru Shri Guru RaviDass Maharaj Ji🙏🙏🙏

  • @sonysingh-fd7is
    @sonysingh-fd7is Год назад +9

    ਸੀ ਗੂਰੂ ਰਵੀਦਾਸ ਜੀ

  • @veersingh2730
    @veersingh2730 3 месяца назад

    ❤Tank's jai jai Sri guru Ravidash ji, ek umkar satnam sanatanah sanscriti ektah from Mauritius sanyasi veer singhji

  • @manojgautam7237
    @manojgautam7237 7 лет назад +32

    so good verry nice jai gurudev jai bhim
    manoj from muzzaffar nagar (up) sir kuch hindi me bhi gao thanks

  • @badekumar8670
    @badekumar8670 5 лет назад +43

    बहुत सही sविडियो sभाई sजी sआप sको sबहुत sबहुत धन्यवाद sआप sऐसे sही sविडियो sबनाते sरहना जय संत शिरोमणि संत गुरु रविदास जी महाराज जयनमोबुद्धाय जयजय भीम

  • @AMARJITSINGH-iz6vg
    @AMARJITSINGH-iz6vg Год назад

    Wah wah Baba Satnam Singh jee Maharaj tuhadi awaz which jaadu hai. Jagat Guru Ravidas jee Maharaj dee tuhade te bahut kirpa hai. Satguru tuhde tei hamesha kirpa banai rakhna. Tuci bahut he wadhya tarike naal kirtan kitta mann bahut khush ho gya. Hamesha isnu barkarar rakhna sadia shubh kamnava tuhade naal han. Tuhada dillon dhanbad hai jee.
    Jai Gurudev Dhan Gurudev
    Sub Major Amarjit Singh Ludhiana

  • @sanjeevkumar-so1dl
    @sanjeevkumar-so1dl 6 лет назад +82

    rooh khush ho gyi g sun k... kini sadgi te peyar nal ena mitha gaya g... jai guru dev g

  • @MukeshKumar-wt5vo
    @MukeshKumar-wt5vo Год назад +5

    Dhan dhan shaib jagatguru satguru ravidass g maharaj g tude charna vich koti koti naman 🙏🙏🙏🙏🙏🙏🙏🙏🙏🙏❤❤❤❤❤❤❤❤❤

  • @studioanand267
    @studioanand267 3 года назад +11

    Jai Guru Ravidaas Maharaj Ji Di

  • @balbirkumar1620
    @balbirkumar1620 Год назад

    ਜੇਕਰ ਸੰਸਾਰ ਵਿੱਚ ਜਿੰਨੇ ਗਿਰਜਾਘਰ ਮਸੀਤਾਂ ਗੁਰੂਦੁਆਰਿਆਂ ਮੰਦਰ ਚਰਚਾ ਬਣੇ ਹਨ ਉਹਨਾਂ ਦਾ ਸਾਰਾ ਚੜ੍ਹਾਵਾ ਸਾਰਿਆਂ ਦੇ ਸੁੱਖ ਲਈ ਲਾਇਆ ਜਾਵੇ ਤਾਂ ਮੇਰੇ ਖਿਆਲ ਨਾਲ ਸ਼ਾਇਦ ਦੁਨੀਆਂ ਵਿੱਚ ਕੋਈ ਭੁਖਾ ਰਵੇ ਬਿਨਾਂ ਸ਼ੱਕ ਹੋਰ ਐਵੇਂ ਬਿਨਾ ਕੱਪੜੇ ਤੋ ਹੋਵੇ ਖੜ੍ਹੀਆਂ ਕਰਨ ਨਾਲੋਂ ਚੰਗਾ ਹੈ ਲੋਕ ਸਭ ਛੱਡ ਕੇ ਮਾਨਵਤਾ ਦੀ ਸੇਵਾ ਨੂੰ ਲੱਗ ਜਾਣ ਤਾਂ ਸੰਸਾਰ ਹੀ ਸਵਰਗ ਬਣ ਜਾਵੇਗਾ ਬਾਕੀ ਨਾ ਕਦੇ ਤਾਂ ਸੰਸਾਰ ਵਿੱਚ ਮੰਦੀ ਆਵੇਗੀ ਤੇ ਨਾ ਹੀ ਕੋਈ ਕਮੀ ਆਵੇਗੀ ਜੋ ਕਿ ਹਰ ਚੀਜ਼ ਖਾਣ ਨੂੰ ਪੀਨ ਨੂੰ ਆਞਣ ਨੂੰ ਪਹਿਨਣ ਨੂੰ ,ਮਿਲਣ ਨੂੰ ,ਮਿਲਾਉਣ ਨੂੰ ਜਗਾ ਬਣਾਈ ਹੋਈ ਹੈ ਉਸ ਇੱਕ ਨੇ, ਪਰ ਬੰਦਾ ਚਲਾਕੀਆਂ ਕਿੱਥੇ ਛੱਡਦਾ ਜੈ ਗੁਰੂਦੇਵ ਜੀ ,ਜਗਤ ਪਿਤਾ ਪ੍ਰਮਾਤਮਾ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ
    If all the donations from all the churches, mosques, gurudwaras and temples built in the world are used for the happiness of everyone, then in my opinion, perhaps no one in the world will remain hungry and without any clothes, it is better for people to leave everything than to raise baby wool bulls. If we start serving humanity then the world itself will become heaven, otherwise there will never be any recession in the world nor will there be any shortage, because everything is there to eat, drink, wear, meet, mix. One, but where does a man leave his tricks? Jai Gurudev Ji, Father of the World, God, Satguru Ravidas Ji Maharaj Ji. ਸ਼ੁਰੂ-ਸ਼ੁਰੂ ਟੋਭੇ ਖੁਦਵਾਏ ਬਹੁਤ ਜ਼ਿਆਦਾ ਖਾਂਦੇ ਹਨ ਪਰ ਜੇ ਬੰਦਾ ਸੱਚਾ ਹੋਵੇ ਤਾਂ ਬੰਦਾ ਮੰਜ਼ਿਲ ਆ ਹੀ ਜਾਂਦਾ ਹੈ

  • @kashmirsingh3697
    @kashmirsingh3697 7 лет назад +51

    Jai Guru Ravidas ji Maharaj Jai Guru Ravidas Dhan Guru Ravidas ji Maharaj. yeah hei Amrit vachan.

  • @HarjitSingh-bt2pc
    @HarjitSingh-bt2pc 6 лет назад +20

    Dhan Dhan Guru Ravidass ji Maharaj...
    Congratulations to MS records..
    Baba Satnam Singh & his team
    Nice lyrics

  • @suryakant1348
    @suryakant1348 9 месяцев назад

    Jai guru Shri Ravi dass Maharaj Ji ki. Bahut kripa hai sabhi Kay upper guru ji ki. Congratulations good recordinh.

  • @guri9570
    @guri9570 3 года назад +25

    Bahut hi sonah bajan rooh kush ho jandi aa🙏🙏😀❣️

  • @PremSingh-wh3bh
    @PremSingh-wh3bh 2 года назад +20

    Dhan dhan guru Ravidas Maharaj Ji 🙏🙏

  • @Balbirkumarkumar-u1x
    @Balbirkumarkumar-u1x Год назад

    ਰੱਬ ਦੀ ਬੰਦੀ ਭਗਤੁ ਛਡਾਵੈ ,ਤੇ ਭਗਤ ਦੀ ਬੰਦੀ ਦੀ ਕੋਈ ਨਾ ਛੁਡਾਵੇ ।The devotee should release the prisoner of God, but no one should release the prisoner of the devotee.

  • @titutitu9025
    @titutitu9025 5 лет назад +17

    Jai.gururavidas.ji

  • @hazarasingh4889
    @hazarasingh4889 Год назад

    Jai Gurdev Dhan Gurdev jiMahraj congratulions to Ms records Baba Satnam Singh ji

  • @KaramChand-b6f
    @KaramChand-b6f Год назад +13

    ❤❤❤ sat sat Naman guru Ravidass Maharaj ji k charno me ❤❤ Jai guru Dav ji H,P,

  • @Greatsprit1
    @Greatsprit1 2 года назад +10

    Guru Ravidass had made so many people enlightened, he carried on the teaching of the Buddha which was a revial of the Bakti movement, just like the Buddha he taught people the whole world is dukha in suffering living in samsara. Guru Ravidass performed many miracles that have never been repeated by anyone since. Guru Nanak was impressed by Guru Ravidass satsang that he took notes that to the foundation of Sikhism where the seeds to the Bhakti movement started that formed Sikhism as we know it today.

  • @GurnamSingh-xz7tx
    @GurnamSingh-xz7tx 2 года назад

    Guru ravidass da kirten bahut hi achha hay this is very nice kirten thank you so much asa bhajen ganne kay liy ........

  • @HarjinderSingh-xu8mp
    @HarjinderSingh-xu8mp Год назад +10

    ਧਨ ਧਨ ਗੁਰੂ ਰਵੀਦਾਸ ਜੀ ਧਨ ਧਨ ਗੁਰੂ ਰਵੀਦਾਸ ਜੀ ਧਨ ਧਨ ਗੁਰੂ ਰਵੀਦਾਸ ਜੀ ਧਨ ਧਨ ਗੁਰੂ ਰਵੀਦਾਸ ਜੀ ਧਨ ਧਨ ਗੁਰੂ ਰਵੀਦਾਸ ਜੀ ਧਨ ਧਨ ਗੁਰੂ ਰਵੀਦਾਸ ਜੀ ਧਨ ਧਨ ਗੁਰੂ ਰਵੀਦਾਸ ਜੀ ਧਨ ਧਨ ਗੁਰੂ ਰਵੀਦਾਸ ਜੀ ਧਨ ਧਨ ਗੁਰੂ ਰਵੀਦਾਸ ਜੀ ਧਨ ਧਨ

  • @parveenbadhan7177
    @parveenbadhan7177 5 лет назад +21

    bot hi vadia satsang sun ke rooh khush ho gai....... dhan guru dev G

  • @poonamdahiya9499
    @poonamdahiya9499 2 месяца назад

    ਧਨ ਧਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ 🙏🏻❤️🙏🏻

  • @paramjitkaur5673
    @paramjitkaur5673 8 лет назад +45

    very very very nice guru g di bhajn bandghi .....jai guru dev g bhai satnam singh g tu c bhut hi vadia kirtan krde ho asi tuhada kirtan bhut lgn nal sunde aa g

  • @Rachna-zg8ie
    @Rachna-zg8ie Год назад +10

    Jai ho dhan dhan shri satguru ravidass Ji Maharaj ji di

  • @HarpreetDhanda-k1v
    @HarpreetDhanda-k1v Год назад +2

    Dhan dhan satguru ravidas ji mha raj ki jai

  • @parnav4105
    @parnav4105 2 года назад +11

    Waheguru ji 🙏

  • @BABAL07860
    @BABAL07860 3 года назад +10

    Very Very Nice Shabad of Guru Ravidass Maharaj Ji (PTK PB )

  • @GurpreetSingh-ld5xr
    @GurpreetSingh-ld5xr Год назад

    Bhai saab ne bhut vdiya ktha kirtan suna ke nihal kita sangtan nu jai guru rvidaas ji mharaj

  • @nishabhardwaj9542
    @nishabhardwaj9542 Год назад +15

    🙏🌻🌻🌸🙏 Dhan Dhan satguru Ravidass maharaj ji ki Jai 🙏🌻🌻🌸🙏🌺🌷🌺🌷🌺🌷🌺🌷🌺🌷🌺🌷🌺🌷🌺 Dhan ho mere satguru Ravidass ji 🙏❤️❤️🙏

    • @harpreetkaurvlog9357
      @harpreetkaurvlog9357 Год назад

      Dhnn dhnn Guru Ravi Dass ji maharaj🎉🎉🙏🙏🙏🙏❤️

  • @khushpreetheer7736
    @khushpreetheer7736 Месяц назад

    ਜੈ ਗੁਰੂ ਦੇਵ ਧੰਨ ਗੁਰੂ ਦੇਵ ❤

  • @sumanjeet5898
    @sumanjeet5898 5 лет назад +16

    Waheguru kina sakoon milda shavd ani wdiya voice ch gaiya waheguru ji thde te mehar krn eda h sewa krade rhn apne vsche to.waheguru ji.

  • @sarabkhuttan34
    @sarabkhuttan34 3 года назад +24

    Shame on the people who dislike this spiritual video. Love you Guru Ravidass Maharaj ji 😘. Really god do best 🙏

  • @krishanlal6809
    @krishanlal6809 3 года назад +8

    शाबास भाई सतनाम सिंह,,,
    जय सिद्ध संत, शिरोमणि गुरू रविदास की जय,,,,

  • @TekchandInsan
    @TekchandInsan 5 месяцев назад +2

    Dhan satguru Tera satguru Tera hi aasra ji m s g

  • @GurmukhSingh-gd8ls
    @GurmukhSingh-gd8ls 3 года назад +15

    Dhan Dhan satguru RAVIDAS ji,jai gurdev ji and Dhan Dhan satguru Nirajan das ji jai gurdev ji

  • @amarjitchahal3884
    @amarjitchahal3884 Год назад

    App g da satsang baba g bhut mann nu shanti dinda he

  • @sajeevkumar3957
    @sajeevkumar3957 5 лет назад +26

    Maja aa gaya satsang me jay rabidash jee bahe guruje Nanak Dev jee sache guru

  • @sharanjitsingh1444
    @sharanjitsingh1444 3 года назад +16

    Kro Kirpa Satguru Ji.... Very GooD Bhai Sahib Ji.... NeeTa💟👌💜

  • @NARESHKUMAR-sx6rg
    @NARESHKUMAR-sx6rg 5 лет назад +34

    Jai guru Dev dhan guru Dev ji sant shiromani Shri guru Ravi dass ji Maha raj ki jai

  • @shripal1175
    @shripal1175 2 года назад +8

    श्री पाल गोरगड,,🙏🙏🥀🥀सोहग, श्री सतनाम जय गुरु रविदास जी जय गुरु समनदास जी सब का, भला

  • @jasvinderkaur4568
    @jasvinderkaur4568 Год назад +3

    ਹਰਿ ਹਰਿ ਸੋਹੰ। ਹਰਿ ਹਰਿ ਗੁਰੂ ਰਵਿਦਾਸ ਜੀ ਧੰਨ ਧੰਨ ਗੁਰੂ ਰਵਿਦਾਸ ਜੀ ❤❤

  • @harbansdhanda9359
    @harbansdhanda9359 8 лет назад +48

    jai guru dev ji
    shabad sun ke man nu santi mildi hai

  • @Likhari_p
    @Likhari_p Год назад +1

    Dhan dhan shri guru Ravidas maharaj ji asi v tar gye guru Ravidas maharaj ji da naam jap ke

  • @SarabjitKalsia6663
    @SarabjitKalsia6663 7 лет назад +7

    bahut vadiya shabdh baba g jai ho

  • @navinkundaliya5401
    @navinkundaliya5401 7 лет назад +10

    Jay guru ravidashji

  • @nishabhardwaj9542
    @nishabhardwaj9542 Год назад +2

    🙏🌺🌷🌸🙏 Jai gurudve ji Dhan gurudve ji 🙏🌺🌷🌸🙏❤️❤️🚩 satnam satnam satnam ji 🚩 satnam satnam satnam satnam satnam ji 🙏❤️❤️

  • @kuldeepsingh-gg9st
    @kuldeepsingh-gg9st 4 года назад +11

    Mehar kari datiya 🙏🏻🙏🏻🙏🏻

  • @heenaheena7148
    @heenaheena7148 2 года назад

    Jai gurudev dhan gurudev ...inqlaabi soormey dhan dhan jagat pita satguru.ravidass ji Maharaj 🙏

  • @nareshmand9232
    @nareshmand9232 6 лет назад +10

    Man nu bhut Santi mildi a eh sabad dil nj su lenda a g

  • @dedarsinghsingh4994
    @dedarsinghsingh4994 7 лет назад +16

    very inspiring and soothing voice dhan dhan GURU RAVIDAS JI

  • @joginderpaul1447
    @joginderpaul1447 10 месяцев назад

    Sabadh baar barr sunn noo jee kardha rehndha babaji dha dhanbadh

  • @neeruchanderitaly1602
    @neeruchanderitaly1602 7 лет назад +44

    man nu bahut shanti mildi tuhade shabad sunke jai gurudev dhan gurudev jai santa di

  • @PrakashKumar-ry1dp
    @PrakashKumar-ry1dp 7 лет назад +60

    जो बोले सो निर्भय गुरु रविदास महाराज की जय

  • @banwaariji8494
    @banwaariji8494 7 лет назад +15

    dhan dhan satguru Sri Guru Ravidas ji . apni kirpa banai rakhana.