Dhan Dhan Sri Guru Guru Nanak Dev Ji Pehli Patshahi to lekar Dasme Pita Sri Guru Gobind Singh Maharaj Ji Ate Sare Bagta ,bhatha,peera Te Dhan Dhan Sri Guru Ravidaas Maharaj Ji de Balhare jayeiye Jinha ne Rajeyan noo bhi Neeva kar diya Ji 🙏❤️ se
संत शिरोमणि सतगुरु रविदास जी महाराज जी धन धन कबीर दास जी महाराज को कोटि कोटि नमन वीर जी आप जी दी voice बहुत ही मीठी है ऐसे ऐसे गायक ही होने चाहिए जो सच बोलते है Sorry भाई जी एक बात है बस आप एक स्थान पर खड़े होकर बोलते उसकी याद में नाचते हो अच्छा लगता ज्यादा चल रहे हो आप माफी चाहते हैं जी बाकी आप पर भगवान की किरपा है और बनी रहे
Waheguruji 🙏🙏🙏🙏🙏🙏 waheguruji 🎉🎉🎉🎉🎉🎉🎉🎉 waheguruji
Waheguruji 🙏🙏🎉🙏 waheguruji 🎉
ਗੁਰੂ ਜੀ, ਤੁਹਾਡੇ ਤੋਂ ਸੁਣ ਕੇ ਬਹੁਤ ਵਧੀਆ ਲੱਗਾ। ਦਿਲ ਖੁਸ਼ ਹੋ ਜਾਏ, ਸਦਾ ਖੁਸ਼ ਰਹੋ।❤
Very Very Very Good ਕਾਸ਼ੀ ਨਾਥ ਜੀ ਤੁਹਾਨੂੰ ਸਾਡਾ ਪ੍ਰਣਾਮ
Thanks
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਤੇਰੀ ਸਦਾ ਹੀ ਜੈ ਹੋਵੇ 💐🙏
ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਸਭ ਜੀਵਾਂ ਨੂੰ ਨਾਮ ਨਾਲ ਜੋੜਨਾ ਜੀ ਦਾਸ ਦੀ ਬੇਨਤੀ ਨੂੰ ਪ੍ਰਵਾਨ ਕਰਨ ਦੀ ਕਿਰਪਾਲਤਾ ਕਰਨੀ ਜੀ ਸਤਿਨਾਮ ਜੀ।
😅
ਧੰਨ ਧੰਨ ਜਗਤ ਪਿਤਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਕਿ ਜੈ ਹੋ
100 ਸਈ ਗੱਲਾਂ ਹਨ 🚩🌹🔥🌷🚩🌹🔥🌷🚩🌹🔥🌷🚩🌹🔥🌷🌹🌹🔥🌷🚩🌹🔥🌷🚩🌹🔥🌷🚩🌹🔥
ਧੰਨ ਧੰਨ ਸ਼੍ਰੀ ਗੁਰੂ ਰਵੀਦਾਸ ਜੀ ਮਹਾਰਾਜ 🙏🙏
CD feh@@parmjitsingh4697
ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਚਮਿਆਰ ਹੈ
❤❤❤❤
ਬਹੁਤ ਵਧੀਆ ਗਾਇਆ ਤੇ ਸਮਝਾਇਆ 🙏🙏🥰🥰🥰😘
Bahut sundar Bhai ji
Jai ho sant guru ji Ravidas ji Maharaj ji ki Jai ho
Jai guru dav je🙏🙏🙏 satguru ravidas ji maharaj ji ki jai🙏🙏 maher karo malka sab bacea to🙏🙏🌹🌹🌹🌹
❤❤❤❤❤ਵਹਿਗੁਰੂੂ ਜੀ ਵਾਹਿਗੁਰੂ ਜੀ 71ਵਾਲੇ ਪੰਜਾਬ
ਧੰਨਗੁਰੂਰਵਿਦਾਸਜੀਮਹਾਰਾਜਜੀ
ਧੰਨ ਗੁਰੂ ਦੇਵ ਜੈ ਗੁਰੂਦੇਵ 🙏🙏
Dhan Dhan Satguru Ravidas Maharaj Ji ❤️🙏🏻🙇🏻❤️
ਧੰਨ ਗੁਰੂ ਨਾਨਕ ਜੀ। ਭਾਜ਼ੀ ਜੀ ਸਲਾਮ ਤੁਹਾਨੂੰ ਧੰਨ ਗੁਰੂ ਨਾਨਕ ਜੀ
ਧੰਨ ਧੰਨ ਸ੍ਰੀ ਰਵਿਦਾਸ ਮਹਾਰਾਜ ਜੀ ❤❤❤❤❤ਧੰਨ ਸਾਹਿਬ ਸ਼੍ਰੀ ਰਵਿਦਾਸ ਜੀ ਦੀ ਕਿਰਤ ਕਮਾਈ ਸਾਬਾਸ ਰਵਿਦਾਸੀਏ ਸਿੱਖ ਦੇ ਬਹੁਤ ਹੀ ਵਧੀਆ ਲੱਗਿਆ ਹੈ ❤❤
Dhan Dhan Sri Guru Guru Nanak Dev Ji Pehli Patshahi to lekar Dasme Pita Sri Guru Gobind Singh Maharaj Ji Ate Sare Bagta ,bhatha,peera Te Dhan Dhan Sri Guru Ravidaas Maharaj Ji de Balhare jayeiye Jinha ne Rajeyan noo bhi Neeva kar diya Ji 🙏❤️ se
Jai guru ravi dass g jai 🙏👍🙋♂️🤗🤲🌷⚘
ਬਹੁਤ ਤਕੜਾ ਕਲਾਕਾਰ ਹੈ God bless him .
वाह जी वाह बहुत खूब सूरत आवाज बहुत खूब सूरत भजन कीर्तन है जी
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏🙏🙏🙏🙏🙏🙏
ਸਤਨਾਮ ਵਾਹਿਗੁਰੂ ਜੀ ਬਹੁਤ ਵਧੀਆ ਗਾਇਆ, ਜੀ ❤
सतनाम श्री वाहेगुरु जी।
बहुत सुन्दर प्रस्तुति है।
धन्यवाद जी।
ਜੇ ਗੁਰੂ ਰਵਿਦਾਸ ਮਹਾਰਾਜ ਜੀ 🙏🙏🙏🙏
ਗੁਰੂ ਰਵਿਦਾਸ ਜੀ ਜੈ ਗੁਰੂਦੇਵ ਧਨਗੁਰੂਦੇਵਜੀ❤❤❤❤❤🎉🎉
❤❤🙏🙏❤❤
ਵੈਰੀ ਗੁੱਡ
Hariyali SEWA samiti☝☝ Jay ho रविदास जी , save tree🌳🌲🌳🌲🌳🌲🌳🌲🌳🌲🌳🌲 save life🙏🙏🙏🙏🙏🙏🙏🙏🙏🙏🙏🙏
ਜੀਓ ਭਾਣਜੇ, ਬਹੁਤ ਖੂਬ ❤❤❤❤
The best
Dhan Dhan Jagatguru Satguru Shri Guru Ravidas Ji Maharaj Ji Di Sada Hi Jai Jai Kar ji🙏🙏🙏🙏🙏🌹🌹🌹🌹🌹🌷🌷🌷🌷🌷
ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ
} p
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ
❤
@@VikramSinghRai-pj6vd9
❤
Satnam satguru ji
ਬਿੱਨਾ। ਤਲਵਾਰ ਹਥਿਆਰ Dhan Dhan Dhan. Shri guru Ravidas maharaj G
🙏🏻🙏🌹 ਬਹੁਤ ਜਨਮ ਬਿਛੁਰੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ 🌺
Q😅qqq
Jai jai guru ravidas maharaja ji maharkaro ji waheguru ji maharkaro baba ji 🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹❤❤❤❤❤❤❤
Jai gurudev dhan gurudev ji 🙏🏻🙏🏻🙏🏻
Jagatguru Satguru Ravidass Maharaj Ji Ki SDA Jai 🙏🙏🙏🙏
💘💘🌺🌺💅💅🌻🌻💓💓🌱👐👐👏ਸਾਤਿਨਾਮ ਸ਼ੀ੍ ਵਾਹਿਗੁਰੂ ਸਾਹਿਬ ਜੀ💘💘❤❤💐💐🌷🌷🌲🌲💖💖💅💅
🌹🌹 dhan satguru Ravidas maharaj ji ki jai guru DAV. dhan guru
🙏🙏🌹 waheguru ji 🌹 22 g 🙏🙏🌹🙏🙏 waheguru ji 🌹🙏🙏
ਜੌ ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਜੈ 🙏🏻
ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ ਤੈਨੂੰ ਬਾਦਸ਼ਾਹੀਆਂ ਬਖਸ਼ਣ
ਵਾਹਿਗੁਰੂ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
ਦਿਲ ਖੁਸ ਹੋ ਗਿਆ ਕਾਸੀ ਸਾਬ
ਬੋਹਤ ਵਧਿਆ ਵਿਚਾਰ ਹਨ 👌🙏
ਧੰਨ ਧੰਨ ਗੁਰੂ ਰਵੀਦਾਸ ਮਹਾਂਰਾਜ ਜੀ🙏🙏🙏🙏🙏
❤
❤❤❤❤❤
@@nasibsingh722 ujjkinbbkkòkkkjjjiolokjknjģfftyjjjj vgb7hhuujjh
Dhan dhan sat guru ravidas ji maharaj ji ko lakh lakh bar parnam
Dhan satguru Kbeer ji 🌹 dhan satguru Ravidas ji 🌹🙏🙏🙏
ਤੁਹਾਡੀ ਗਾਇਕੀ ਨੂੰ ਸਾਡਾ ਸਜਦਾ।❤ ਵਾਹਿਗਰੂ ਜੀ ਤੁਹਾਨੂੰ ਚਰਦੀਕਲਾ ਚ ਰੱਖਣ 🙏🌹
Jai guru dev g
Nice song
Punjab to mahilpur
Dhan Dhan Satguru ravidas ji maharaj
Jai gurudev
Dhan gurudev
Jaigurdev Dhan Gurdev Ji🙏🙏🙏🙏🙏🙏🙏🙏🙏🙏🙏🙏🙏🧡💙💛💛💜💚🤎💗❤️💛💜💚🤎💗👍👍👍👍👍👍👍👍👍👍👍👍👍👍👍👍👍👍👍👍👍👍👍👍👍💗💗💗💗💗💗💗💗💗💗💗💗💗💗💗💗
Very very nice g waheguru ji mehar Karen g
ਬਹੁਤ ਜਨਮ ਵਿਛੜੇ ਥੇ ਮਾਧੋ ਪਿਛਲੇ ਜਨਮ ਤੁਮਹਾਰੇ ਲੇਖੇ ਵਾਹਿਗੁਰੂ ਧੰਨ ਗੁਰੂ ਗੁਰੂ ਰਵਿਦਾਸ ਮਹਾਰਾਜ ਪਿਤਾ ਜੀ
ਰਵਿਦਾਸੀਆ ਸਿੱਖ ਕੌਮ ਜਿਦਾਂ ਬਾਦ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ
Love you brother
ਧੰਨ ਧੰਨ ਜਗਤ ਪਿਤਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਕਿ ਜੈ ਹੋ
Wah g wah Bhai kansi nath rabb dekhta loka nu bilkul right g
ਦਾਸ ਜੋਗਿੰਦਰ ਸਿੰਘ ਪੂਰਨ ਪੂਰ ਵਾਲੇ ਸਾਬਾਸ ਪੁੱਤਰਾ ਕਮਾਲ ਕਰਤੀ ਹੈ ਵਾਹਿਗੁਰੂ ਜੀ ਚੜਦੀ ਕਲਾ ਤਰੱਕੀ ਤੰਦਰੁਸਤੀ ਬਖਸ਼ਣ ਜੀ
Jai bhim Jai bharat nomo buddha Jai guru ravidass ge maharaj ❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤
Dhan dhan satguru Ravi daas g maharaj ji dhan dhan satguru sanbhagat g di jai sare bola dhan guru nanak dav g
Kashi Nath well done thanks too much
ਜੌ ਬੋਲੇ ਸੋ ਨਿਰਭੈ ਸਤਿਗੁਰ ਰਵਿਦਾਸ ਮਹਾਰਾਜ ਦੀ ਜੈ 🙏🙏🙏🙏
🙏🙏🙏🙏
Very nice singer beautiful song
संत शिरोमणि सतगुरु रविदास जी महाराज जी धन धन कबीर दास जी महाराज को कोटि कोटि नमन वीर जी आप जी दी voice बहुत ही मीठी है ऐसे ऐसे गायक ही होने चाहिए जो सच बोलते है Sorry भाई जी एक बात है बस आप एक स्थान पर खड़े होकर बोलते उसकी याद में नाचते हो अच्छा लगता ज्यादा चल रहे हो आप माफी चाहते हैं जी बाकी आप पर भगवान की किरपा है और बनी रहे
Dhan dhan satguru ravidass Maharaj ji di 🙏🙏🙏🙏
On
Sikh Gurus da shukrana Karo jinha nai Neemanai Rab Dai Bhagta Di Baani Guru Granth Sahib Mai Likhwa k Amar kar Diya.
je na likhdy phir granth sahib?
Tuci bhi shukrana krro ihna sbh di bani Guru Granth sahib ji vich darj aa
Bahut vadiya ji
Jai Gurdev ji very nice sukhi Canada Vancouver
Dhan dhan satguru Ravidash ji Maharaj
Dhan dhan guru Ramdas ji waheguru ji waheguru ji
Great ra vidass ji
ਸੀ,।ਗੁਰੂ।ਰਵਿਦਿਸ।ਜੀ।ਬੋਲ।ਦਿੰਦਾਂ।ਤੇ।ਨੰਬਰ।ਨਹੀ।ਘੱਟਣੋ।ਸੀ।ਹੁਣ।ੰਘੱਟ।ਗੲਏ।ਗੂਰੂ।ਦਾ।ਸਤਕਾ,।ਕਰੋ
ਵਾਹ ਭਾਈ ਵਾਹ ਜੀ
Kabir Maharaj Ji ko koti koti pranam ji 🙏🌹
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
❤❤❤❤❤
Gyan da pandar hai kashinath guru mukh 🙏
Jai guru dev dhan guru dev
Bhagat.Ravidas.ji.dhan.hai.waheguru.ji.
ਜੀਓ ।
Jai guru dev ji 🙏🙏
Guroo ji noo sat sat naman.
Satguru Ravidass maharaj ki jai.
Dhan Dhan jagat guru ravidas maharaj ki ja❤❤🎉🎉❤❤
Dan guru Ravidas ji
Dhan dhan satguru ravidashji
ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਵਿਚਾਰ ਬਹੁਤ ਹੀ ਵਧੀਆ ਵਿਚਾਰ ਹਨ ਪੂਰੀ ਦੁਨੀਆ ਦਾ ਭਲਾ ਮੰਗਦੇ ਹਨ
ਜਗਤ ਗੁਰੂ 10 ਗੁਰੂ ਸਾਹਿਬਾਨ, ਗਿਆਰਵੇਂ ਗੁਰੂ ਗ੍ਰੰਥ ਸਾਹਿਬ ਪੂਰੀ ਦੁਨੀਆਂ ਦੇ, ਬਾਕੀ ਜਿੰਨੇਂ ਦੱਸਾਂ ਗੁਰੂਆਂ ਤੇ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਜਾਣਾਂ ਹੈ ਜਾਵੇ, ਸਾਨੂੰ ਕੋਈ ਫ਼ਰਕ ਨਹੀਂ ਪੈਂਦਾ, ਜੋ ਸੱਚ ਹੈ ਉਹ ਸੱਚ ਹੀ ਰਹਿਣਾ ਹੈ,
ਅਸੀਂ ਤਾਂ ਬਾਣੀਂ ਅਨੁਸਾਰ ਹੀ ਚੱਲਾਂਗੇ, ਜੋ ਬਾਣੀ ਵਿੱਚ ਲਿਖਿਆ ਹੈ, ਉਸ ਨੂੰ ਚੁਠਲਾ ਨਹੀਂ ਸਕਦੇ,, ਅਰਦਾਸ ਦਸ਼ਮ ਗ੍ਰੰਥ ਚੋਂ ਤਿਆਰ ਹੋਈ ਹੈ, ਦੱਸਾਂ ਗੁਰੂਆਂ ਦੀ, ਅਨੰਦ ਕਾਰਜ ਦੀ ਰਸਮ ਚੌਥੇ ਪਾਤਸ਼ਾਹ ਨੇ ਚਲਾਈ, ਚੌਪਈ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ, ਅਨੰਦ ਸਾਹਿਬ ਤੀਜੇ ਪਾਤਸ਼ਾਹ ਨੇ, ਜਪਜੀ ਸਾਹਿਬ ਗੁਰੂ ਨਾਨਕ ਪਾਤਸ਼ਾਹ ਨੇ, ਰਹਿਰਾਸ ਸਾਹਿਬ ਪਹਿਲੇ ਅਤੇ, ਚੌਥੇ, ਅਤੇ ਪੰਜਵੇਂ, ਅਤੇ,ਤੀਜੇ, ਨੇ ਚਲਾਈ, ਭਗਤਾਂ ਦੀ ਬਾਣੀ ਗੁਰੂ ਨਾਨਕ ਪਾਤਸ਼ਾਹ ਨੇ ਉਦਾਸੀਆਂ ਕਰਕੇ ਕੱਠੀ ਕੀਤੀ, ਗੁਰੂ ਅਰਜਨ ਪਾਤਸ਼ਾਹ ਨੇ ਉਹ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਭਾਇਮਾਨ ਕੀਤੀ, ਅੱਜ ਗੁਰੂ ਅਰਜਨ ਪਾਤਸ਼ਾਹ ਦੀ ਰਚਨਾ ਨੂੰ ਗ਼ਲਤ ਦੱਸਿਆ ਜਾ ਰਿਹਾ ਹੈ, ਸਾਡੀ ਸਿੱਖ ਕੌਮ ਅਜੇ ਚੁੱਪ ਬਹਿਠੀ ਹੈ,
@@ਓਠੀਸਾਬਬੱਲੋਵਾਲੀਆਗੱਲ ਇਸ ਤਰ੍ਹਾਂ ਪਾਜੀ, ਬਾਲਮੀਕ ਜੀ ਨੂੰ ਕ਼ਈ ਬਾਲਮੀਕ ਕਹੀ ਜਾਂਦੇ ਪਰ ਉਹਨਾਂ ਦੀ ਕੌਮ ਦੇ ਲੋਕ ਭਗਵਾਨ ਬਾਲਮੀਕ ਜੀ, ਕ਼ਈ ਕ੍ਰਿਸਨ ਨੂੰ ਕ੍ਰਿਸ਼ਨ ਹੀ ਕਹਿੰਦੇ ਪਰ ਬਹੁਤ ਜਿਆਦਾ ਅਬਾਦੀ ਭਾਰਤ ਦੀ ਕ੍ਰਿਸਨ ਭਗਵਾਨ ਜੀ, ਜਿਦਾ ਹੁਣ ਦੱਸਿਆ ਕੇ ਭਗਤ ਕਬੀਰ ਕਿਹਾ ਤੇ ਉਹਨਾਂ ਦੇ ਮਨਣ ਵਾਲੇ ਕਬੀਰ ਮਹਾਰਾਜ ਤੇ ਇਸੇ ਤਰ੍ਹਾਂ ਹੀ ਰਵਿਦਾਸ ਜੀ ਨੂੰ ਮਨਣ ਵਾਲੇ ਉਹਨਾਂ ਨੂੰ ਗੁਰੂ ਰਵਿਦਾਸ ਜੀ ਵੀ ਕਹਿੰਦੇ ਹਨ ਤੇ ਜਗਤ ਗੁਰੂ ਰਵਿਦਾਸ ਜੀ ਕਹਿੰਦੇ ਹਨ
@@ਓਠੀਸਾਬਬੱਲੋਵਾਲੀਆਗੁਰੂ ਦਾ ਦਰਜਾ ਅਸੀਂ ਦਿੱਤਾ ਹੈ ਪ੍ਰੰਤੂ ਇਹਨਾਂ ਸਭ ਗੁਰੂਆਂ ਪੀਰਾਂ ਫਕੀਰਾਂ ਨੇ ਭਗਤੀ ਕੀਤੀ ਪਰਮਾਤਮਾ ਦੀ ਤੇ ਉਸ ਆਕਾਲ ਪੁਰਖ ਵਾਹਿਗੁਰੂ ਦੇ ਭਗਤ ਬਣੇ, ਮੈਂ ਰਾਧਾ ਸੁਆਮੀ ਦਾ ਸਮਰੱਥਕ ਨਹੀਂ ਹਾਂ ਪਰ ਮੈਂ ਉਹਨਾਂ ਦਾ ਸਤਸੰਗ ਸੁਣਿਆ ਤੇ ਇਕ ਉਹਨਾਂ ਦਾ ਸੇਵਕ ਕਹਿੰਦਾ ਕੇ ਪਹਿਲਾ ਕਬੀਰ ਮਹਾਰਾਜ ਆਏ ਫਿਰ ਗੁਰੂ ਰਵਿਦਾਸ ਜੀ ਫਿਰ ਗੁਰੂ ਨਾਨਕ ਜੀ ਤੇ ਤਰੇਤਾ ਜੁੱਗ ਵਿੱਚ ਭਗਵਾਨ ਰਾਮ ਤੇ ਤੁਸੀਂ ਦੱਸੋ ਕੇ ਇਹਨਾ ਵਿੱਚੋ ਵੱਡਾ ਕੌਣ ਹੈ ਤੇ ਬਾਬਾ ਸਰਵਣ ਜੀ ਨੇ ਕਿਹਾ ਇਹਨਾਂ ਸਾਰਿਆਂ ਨੂੰ ਮੇਰੇ ਅੱਗੇ ਲਿਆਦੇ ਫਿਰ ਦੱਸਾਂਗਾ ਕੌਣ ਵੱਡਾ ਤੇ ਛੋਟਾ, ਪਰ ਸੇਵਕ ਕੁੱਝ ਨਹੀਂ ਬੋਲਿਆ
@@ਓਠੀਸਾਬਬੱਲੋਵਾਲੀਆਬਾਕੀ ਗੁਰੂ ਗ੍ਰੰਥ ਸਾਹਿਬ ਵਿੱਚ ਕੀਤੇ ਵੀ ਗੁਰੂ ਨਹੀਂ ਲਿਖਿਆ ਅਸੀਂ ਵੀ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਾਉਂਦੇ ਹਾਂ, ਗੁਰੂ ਗ੍ਰੰਥ ਸਾਬ੍ਹ ਜੀ ਇੱਕਲਾ ਜੱਟਾਂ ਦਾ ਨਹੀਂ ਹੈ ਮੈਂ ਏ ਸਬਦ ਲਿਖਣਾ ਨਹੀਂ ਸੀ ਚਾਹੁੰਦਾ, ਗੁਰੂ ਦਾ ਸਿੱਖ ਉਹ ਹੈ ਜੋ ਗੁਰੂ ਦੀਆਂ ਸਿੱਖਿਆਵਾਂ ਤੇ ਚੱਲੇ ਤੇ ਉਹ ਗੁਰੂ ਦਾ ਸਿੱਖ ਹੈ ਪਰ ਅੱਜ ਤਾਂ ਹਰ ਪਾਸੇ ਗੋਲਕ ਦੀ ਲੜਾਈ ਹੈ, ਤੈਹਾਨੂੰ ਪਤਾ ਜੋ ਦਰਵਾਰ ਸਾਹਿਬ ਅੰਮ੍ਰਿਤਸਰ ਵਿੱਚ ਜੋ ਸੰਗਤਾਂ ਦੀ ਜੂਠ ਹੁੰਦੀ ਹੈ ਉਸ ਵਿੱਚ ਵੀ ਕਰੋੜਾ ਦਾ ਘਪਲਾਂ ਹੋਇਆ ਹੈ, ਮੰਦਰਾਂ ਗੁਰੂਦੁਵਾਰਿਆ ਨਾਲੋਂ ਭੇਟਾ ਚੜਾਉਣ ਨਾਲੋਂ ਗਰੀਬ ਦੀ ਮੱਦਦ ਕਰੋਂ ਤੇ ਗਰੀਬ ਦੀ ਮੱਦਦ ਗੁਰੂ ਨਾਨਕ ਦੀ ਗੋਲਕ ਵਿੱਚ ਪਾਉਣ ਬਰਾਬਰ ਹੈ
❤
waheguru ji jai. guru ravdass ji
Jai santa di ❤
Jai guru dev ji
Dhan guru dev ji
Sat naam ji
Sat saheb ji
🙏🙏🙏🙏🙏
jai guru dev dhan gurudev g
Dhan dhan satguru ravidas ji maharaj ji ❤❤❤jai santa de ji🎉🎉🎉
❤❤Very Nice Singer Sahab Nu Salam Waheguru Jaigurdev Ji❤❤❤❤❤❤❤❤❤❤❤❤❤❤❤❤❤
Jai ho guru ravidas ji maharaj ji 🙏🙏🙏🌹🌹🌹♥️♥️
Dhan dhan satguru Ravidas ji
Dhan dhan jagatguru Ravidass maharaj ji ki jai🎉❤🎉
👌👌🙏🙏
Nice bro 👏👏👌👌
Dhan dhan guru ravidas ji Dhan Baba Nanak ji Dhan Dhan Guru Gobind Singh Ji
Very good ustay❤️❤️❤️❤️❤️
Satnamji waheguru ji 🙏