Supreme Court ਨੇ UAPA ‘ਤੇ ਸੁਣਾਇਆ ਇਤਿਹਾਸਕ ਫੈਸਲਾ । THE KHALAS TV

Поделиться
HTML-код
  • Опубликовано: 4 сен 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Комментарии • 121

  • @gurpreet0076
    @gurpreet0076 Месяц назад +20

    ਅਦਾਲਤਾਂ, ਜੱਜ ਕੋਰਟ ਫੈਸਲੇ ਸਬ ਇਹਨਾਂ ਦੇ ਨੇ, ਸਾਡਾ ਸਿਰਫ ਤੇ ਸਿਰਫ ਅਕਾਲ ਪੁਰਖ ਹੀ ਏ 🙏🙏

  • @prmjeetkaurghumaan
    @prmjeetkaurghumaan Месяц назад +113

    ਵਾਹਿਗੁਰੂ ਜੀ ਮਹਿਰ ਕਰੀਓ 🙏🏻 ਭਾਈ ਅਮ੍ਰਤੀਪਾਲ ਸਿੰਘ ਖ਼ਾਲਸਾ ਜੀ ਜਲਦੀ ਬਾਹਰ ਆ ਜਾਣ

  • @singhmaninder850
    @singhmaninder850 Месяц назад +61

    ਭਾਰਤ ਦੇ ਸਾਰੇ ਕਨੂੰਨ ਸਭਿਦਾਨ ਦੀਆਂ ਧਾਰਾਂ ਸਿੱਖਾਂ ਮੁਸਲਮਾਨਾਂ ਲਈ ਹਨ ਰਾਜ ਕਰ ਰਹੀ ਕੋਮ ਲਈ ਨਹੀਂ

  • @LakhwinderSingh-xb4id
    @LakhwinderSingh-xb4id Месяц назад +56

    ਵਾਹਿਗੁਰੂ ਜੀ ਕਿਰਪਾ ਕਰਨ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਪੰਥਕ ਧਿਰਾਂ ਦੀ ਸਰਕਾਰ ਬਣੇਗੀ, ਸਾਰੇ ਲੁਟੇਰਿਆਂ ਨੂੰ ਪੰਜਾਬ ਦੀ ਜਨਤਾ ਮੂੰਹ ਤੋੜ ਜਵਾਬ ਦੇਵੇਗੀ।

  • @CharanSingh-dj6gh
    @CharanSingh-dj6gh Месяц назад +18

    ਜਿਥੇ ਐਨਾ ਸਮਾਂ ਦੂਜੀਆਂ ਪਾਰਟੀਆਂ ਨੂੰ ਦਿੱਤਾ ਏ ਇਕ ਵਾਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਜ਼ਰੂਰ ਬਣਾਉਣਾ ਚਾਹੀਦਾ ਏ

  • @gurmelsinghchahal5654
    @gurmelsinghchahal5654 Месяц назад +49

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ ਹੈ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਇੱਕ ਸੱਚੀ ਸੁੱਚੀ ਇਮਾਨਦਾਰ ਸ਼ਖ਼ਸੀਅਤ ਹੈ ਹੀਰਾਂ ਬੰਦਾ ਹੈ

  • @jatinderdeol6942
    @jatinderdeol6942 Месяц назад +28

    ਤਾਨਾਸ਼ਾਹ ਭਗਵੰਤ ਮਾਨ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਅਤੇ ਸਾਥੀ ਸਿੰਘਾਂ ਉਤੋਂ ਤੁਰੰਤ ਜ਼ਬਰੀ NSA ਹਟਾਵੇ।

  • @HarjinderSINGH-gh6hr
    @HarjinderSINGH-gh6hr Месяц назад +61

    ਜਿਹੜੀ ਪੁਲਸ ਝੂਠੇ ਮੁਕਾਬਲੇ ਬਣਾ ਸਕਦੀ ਹੈ, ਭਾਈ ਖਾਲੜਾ ਨੂੰ ਸ਼ਹੀਦ ਕਰ ਸਕਦੀ ਹੈ, ਉਹਦੇ ਲਈ ਝੂਠੇ ਕੇਸ਼ ਪਾਉਣੇ ਕਿੰਨਾ ਕੁ ਔਖਾ ਹੈ ..??
    🦁🦁

  • @user-sq9gd5fj3q
    @user-sq9gd5fj3q Месяц назад +38

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਤੇ ਭਾਈ ਹਰਪ੍ਰੀਤ ਸਿੰਘ ਜੀ ਖਾਲਸਾ ਜ਼ਿੰਦਾਬਾਦ ❤

  • @manvirsingh-rf1uz
    @manvirsingh-rf1uz Месяц назад +2

    ਸਿੱਖਾਂ ਤੇ ਜ਼ੁਲਮ ਕਰ ਰਹੀ ਹੈ ਭਾਰਤੀ ਸਰਕਾਰ ਅਤੇ ਪੰਜਾਬ ਸਰਕਾਰ ਇਸ ਹਕੂਮਤ ਦਾ ਸਾਥ ਦੇ ਰਹੀ ਹੈ

  • @Want738
    @Want738 Месяц назад +20

    ਉਹ ਕਿੱਥੇ ਹੈ ਜਿਸ ਕੋਲੋਂ ਅਧਾ ਕਿਲੋ ice ਡਰੱਗ ਫੜੀ ਗਈ ਸੀ ਉਸ ਪੁਲਿਸ ਵਾਲਾ

  • @sahibsingh4988
    @sahibsingh4988 Месяц назад +52

    ਭਾਈ ਅੰਮ੍ਰਿਤਪਾਲ ਸਿੰਘ ਪੰਜਾਬ ਦਾ ਸੱਚਾ ਵਕੀਲ

  • @JasvirSingh-bn3nx
    @JasvirSingh-bn3nx Месяц назад +9

    Waheguru kirpa karn sab teh 🙏

  • @BalwinderSingh-ov6kt
    @BalwinderSingh-ov6kt Месяц назад +9

    ਭਾਈ ਅੰਮ੍ਰਿਤ ਪਾਲ ਸਿੰਘ ਜੀ ਜ਼ਿੰਦਾਬਾਦ

  • @SharanjitGill-pi1rb
    @SharanjitGill-pi1rb Месяц назад +4

    Waheguru g mehar krngey g

  • @kamaljitsingh7393
    @kamaljitsingh7393 Месяц назад +15

    ਵਾਹਿਗੁਰੂ ਜੀ🎉🎉

  • @Panjab_de_Jaye1984
    @Panjab_de_Jaye1984 Месяц назад +32

    ੧੦੨੭ ਚ ਭਾਈ ਸਾਹਿਬ ਜੀ ਨੂੰ ਮੁੱਖ ਮੰਤਰੀ ਬਣਾਉਣ ਤੇ ਅਸੀਂ ਪੂਰਾ ਜੋਰ ਲਾਵਾਂਗੇ

  • @goodthink9591
    @goodthink9591 Месяц назад +1

    ਵਾਹਿਗੁਰੂ ਜੀ ਮਹਿਰ ਕਰੋ ਇਸ ਪੰਜਾਬ ਦੇ ਪੁੱਤਰਾਂ ਤੇ🙏🙇‍♂️

  • @JagjeetSingh-hy3qb
    @JagjeetSingh-hy3qb Месяц назад +26

    ਭਾਊ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @harman.Brar25
    @harman.Brar25 Месяц назад +4

    Waheguru Ji 🙏

  • @anshdeep6598
    @anshdeep6598 Месяц назад +4

    Waheguru ji waheguru ji🙏🙏

  • @sidhurureke
    @sidhurureke Месяц назад +24

    Waheguru ji

  • @sandhu1689
    @sandhu1689 Месяц назад

    ਬੇੜਾ ਗਰਕੇਗਾ ਜਿੰਨਾ ਇਹ ਧੱਕਾ ਕਰ ਰਹੇ ਆ ਗੁਰੂ ਦੇ ਖਾਲਸੇ ਨੂੰ ਦੁੱਖ ਦੇਣ ਵਾਲਿਆਂ ਦਾ ਕੱਖ ਨਹੀ ਰਹਿਣਾ

  • @MejarsinghGhatu
    @MejarsinghGhatu Месяц назад +69

    ਪੰਜਾਬੀਓ ਜਾਗੋ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਓ ਜਿਹੜੇ ਕੁੱਤੇ ਵੇਲੇ ਆ ਸਭ ਚੱਡਿਆਂ 'ਚ ਪੂਛ ਲੈ ਕੇ ਭੱਜ ਜਾਣਗੇ।

    • @hanishjaspal7807
      @hanishjaspal7807 Месяц назад +1

      Nsa nhi lagna chahida.
      But innu cm v nhi bnana chahida

    • @SukhdevSingh-ih4yd
      @SukhdevSingh-ih4yd Месяц назад

      ​@@hanishjaspal7807koi phikar na karo,,, acha insaan hai,,, sab thik karega,,,, sab mil ke saath dyo usnu

    • @sardarpb0551
      @sardarpb0551 Месяц назад

      @hanishjaspal7807 hor kon?

  • @bhupinderjitsingh6987
    @bhupinderjitsingh6987 Месяц назад +7

    ਸਭ ਮਿਲੇ ਹੋਏ ਨੇ

  • @Tanuherakomal
    @Tanuherakomal Месяц назад +9

    ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ ਭਾਈ ਅਮਿਤਪਾਲ ਸਿੰਘ ਜੀ ਤੇ

  • @RaghvirBhangu
    @RaghvirBhangu Месяц назад +11

    ਭਾਈ ਅਮਿਤਪਾਲ ਸਿੰਘ ਖਾਲਸਾ ਅਗਲਾ ਮੁੱਖ ਮੰਤਰੀ ਪੰਜਾਬ ਦਾ ਪੱਕਾ ਆਕਲੀ ਕਾਂਗਰਸ ਝਾੜੂ ਪੋਚਾ ਬੀ ਜੇ ਪੀ ਦੇ ਦੱਲਿਆਂ ਚੋਰਾਂ ਦਾ ਜ਼ੋਰ ਲੱਗਿਆ ਹੋਇਆ ਹੈ ਭਾਈ ਸਾਹਿਬ ਨੂੰ ਬਦਨਾਮ ਕਰਨ ਦੇ ਲਈ ਪਰ ਪੰਜਾਬ ਦੀ ਨੌਜਵਾਨੀ ਇਹਨਾਂ ਦੀਆਂ ਚਾਲਾਂ ਨੂੰ ਮੂੰਹ ਤੋੜਵਾਂ ਜਵਾਬ ਦੇਵੇਗੀ ਇੱਕ ਸੱਚੇ ਦੁਮਾਲੇ ਵਾਲਾ ਸਿੰਘ ਭਾਈ ਅਮਿਤਪਾਲ ਸਿੰਘ ਖਾਲਸਾ ਨੂੰ ਮੁੱਖ ਮੰਤਰੀ ਪੰਜਾਬ ਦਾ ਬਣ ਕੇ ਆਪਣੇ ਸੁਪਨੇ ਪੂਰੇ ਕਰਗੇ ਪੰਜਾਬ ਸਰਕਾਰ ਮੁਰਦਾਬਾਦ ਭਗਵੰਤ ਬੁਚੜ ਮੁਰਦਾਬਾਦ ਸਤਾਈ ਦੇ ਵਿੱਚ ਜੇਲ੍ਹ ਜਾਣ ਲਈ ਤਿਆਰ ਰਹੇ ਡਿਬਰੂਗੜ੍ਹ ਦੇ ਵਿੱਚ ਭਾਈ ਸਾਹਿਬ ਵਾਲੀ ਥਾਂ ਨੇ ਖ਼ਾਲੀ ਹੋ ਜਾਣਾ ਬੁਚੜ ਤੇਰੀ ਲਈ ਇਹ ਤੇਰਾ ਫਰਜ ਪੰਜਾਬ ਦੇ ਨੌਜਵਾਨ ਜ਼ਰੂਰ ਨਿਵਾਉਣ ਗੇ

  • @goradhaliwal6598
    @goradhaliwal6598 Месяц назад +9

    ਸਾਡੇ ਪਿੰਡ ਵਿੱਚ ਬਹੁਤ ਨਸ਼ਾ ਆ ਉਹਨਾਂ ਨੂੰ ਤਾਂ ਕੋਈ ਨਹੀਂ ਚੁੱਕਦਾ

  • @ManjeetKaur-yl7ki
    @ManjeetKaur-yl7ki Месяц назад +13

    ਪੰਜਾਬ ਦੀ ਹਾਈਕੋਰਟ ਵੀ ਜਾਣ ਦੀ ਹੈ ਪੰਜਾਬ ਸਰਕਾਰ ਹੋ ਪਜਾਬ ਪੁਲਿਸ ਹੋਵੇ ਇਹਨਾਂ ਥੋਨੂ ਮਹਾਰਤ ਹਾਸਲ ਹੈ ਝੁਠੇ ਕੇਸਾਂ ਵਿੱਚ ਫਸਾਉਣ ਦੀ

  • @sewasingh5142
    @sewasingh5142 Месяц назад +13

    ਵਾਹਿਗੁਰੂ ਜੀ 🙏🙏👍👌❤️❤️

  • @soulofgod1721
    @soulofgod1721 Месяц назад +2

    Waheguru ji maher karna Bhai Amritpal Singh Khalsa ji nu de veerg te sare singha nuojwana te

  • @HarmanVIRK-de7oo
    @HarmanVIRK-de7oo Месяц назад +3

    Wmk ji

  • @baljindersingh-sf8gb
    @baljindersingh-sf8gb Месяц назад +17

    Wahaguru ji

  • @manjitkaurpelia3506
    @manjitkaurpelia3506 Месяц назад +2

    Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏

  • @harbanssingh515
    @harbanssingh515 Месяц назад +8

    Bhai Amritpal Singh Khalsa g ta
    Waheguru ji Mehar krn

  • @GurmeetKaur-tn7nu
    @GurmeetKaur-tn7nu Месяц назад

    Waheguru ji mehr krn 🙏🏻

  • @jasbirkaur2610
    @jasbirkaur2610 Месяц назад +7

    Waheguru ji waheguru ji 🙏🎉

  • @SanbirSidhu-xy6ks
    @SanbirSidhu-xy6ks Месяц назад +7

    MP ਭਾਈ ਅੰਮ੍ਰਿਤਪਾਲ ਸਿੰਘ ਨੂੰ ਰਿਹਾ ਕਰਨਾ ਚਾਹੀਦਾ

  • @BalwinderSingh-vi8pb
    @BalwinderSingh-vi8pb Месяц назад +16

    Sarkara dhaka kardian

  • @OppoOppo-bs2vk
    @OppoOppo-bs2vk Месяц назад +1

    Right 👍

  • @MohinderSingh-rw1cn
    @MohinderSingh-rw1cn Месяц назад +20

    ਪੰਜਾਬ ਪੁਲਿਸ ਝੂਠੇ ਕੇਸ ਦਰਜ ਕੀਤੇ ਹਨ

  • @user-er6jd8hd4e
    @user-er6jd8hd4e Месяц назад +16

    Bhai Amritpal singh khalsa jindabad

  • @lakhbirsingh2379
    @lakhbirsingh2379 Месяц назад +2

    Weheguru ji

  • @SurinderKaur-ui4by
    @SurinderKaur-ui4by Месяц назад +17

    Nice

  • @iqbalsinghsingh7997
    @iqbalsinghsingh7997 Месяц назад +5

    Sat Sri akal chardi kala vich raho bati gi

  • @Siikhiverse
    @Siikhiverse Месяц назад

    Ih ta kush v kih skde a waheguru hi rakha singha da

  • @Harpreetkaur-ho8lo
    @Harpreetkaur-ho8lo Месяц назад +5

    punjab sarkar da bera grk

  • @AmarjeetKaur-ql3sd
    @AmarjeetKaur-ql3sd Месяц назад +1

    Highcourt ko justice karey bhai ji nirdoshe han

  • @Baazsingh12
    @Baazsingh12 Месяц назад +6

    Deep Sidhu zindabad

  • @user-fk2od9ke6x
    @user-fk2od9ke6x Месяц назад +1

    ਸੰਵਿਧਾਨ ਨੂੰ ਨਾ ਮੰਨਣ ਵਾਲਾ ਹੁਣ ਸੰਵਿਧਾਨ ਦੀਆਂ ਦੁਹਾਈਆਂ ਅਦਾਲਤਾ ਚ, ਦਿੰਦਾ ਫਿਰਦਾ ਹੈ 👏👏👏👏

  • @gursevaksingh5301
    @gursevaksingh5301 Месяц назад +1

    👏👏👏

  • @user-bw7pl9pk7q
    @user-bw7pl9pk7q Месяц назад

    Whaguru g Tara suker ha g

  • @harpalsingh686
    @harpalsingh686 Месяц назад

    Bhai amartpal singh ji Khalsa jindabaad sada MP jindabaad

  • @user-mi1yx8mo5i
    @user-mi1yx8mo5i Месяц назад +4

    Bhai amritpal reha kita jave

  • @gurkiratsinghmaan2990
    @gurkiratsinghmaan2990 Месяц назад +2

    2 laws in Punjab, Lokan da agle 3-4 saal tak bilkul yakeen uth jagega.

  • @user-bw7pl9pk7q
    @user-bw7pl9pk7q Месяц назад

    Ha Whaguru g Tara Asra ha g

  • @harmailsingh2611
    @harmailsingh2611 Месяц назад +1

    🙏🏻

  • @user-qj5yx8ew2q
    @user-qj5yx8ew2q Месяц назад +2

    Bhai Amritpal Singh Khalsa zindabad

  • @simerjeetkaur9010
    @simerjeetkaur9010 Месяц назад +10

    Bhai Amritpal Singh ji 🙏🏼 zindabad

  • @SukhjeetSinghSandhu-xp3rf
    @SukhjeetSinghSandhu-xp3rf Месяц назад +2

    ❤😂❤ sukhjsingh

  • @SukhjeetSinghSandhu-xp3rf
    @SukhjeetSinghSandhu-xp3rf Месяц назад +2

    😢 sukhjsingh sing🎉😊

  • @singhsonu3057
    @singhsonu3057 Месяц назад +1

    ਪੰਜਾਬ ਬਚਾਓ ਭੰਡ ਸਰਕਾਰ ਭਗਵੰਤ ਮਾਨ ਬੁੱਚੜ ਬੇੜਾ ਗਰਕ ਕਰ ਪੰਜਾਬ ਦਾ

  • @harjitsingh8518
    @harjitsingh8518 Месяц назад +3

    🙏

  • @satgurusingh7786
    @satgurusingh7786 Месяц назад

    Very nice

  • @jagdavesingh-gu8he
    @jagdavesingh-gu8he Месяц назад

    ਬਹੁਤ ਮਾੜਾ ਕੰਮ ਕਰ ਰਹੀ ਸਰਕਾਰ ਼ਇਸ ਜਾਬਰ ਸਰਕਾਰ ਦੀ ਜੜ੍ਹ ਛੇਤੀ ਪੁੱਟੀ ਜਾਣੀ

  • @rajsidhu7169
    @rajsidhu7169 Месяц назад +8

    Bhagwant mann saram kar

  • @Siikhiverse
    @Siikhiverse Месяц назад

    Jhoothe kes pai jande a waheguru Ji mehr krio

  • @user-by6zu5xx2e
    @user-by6zu5xx2e Месяц назад +4

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @HarpreetSingh-jl1cs
    @HarpreetSingh-jl1cs Месяц назад

    ਪੰਜਾਬ ਸਰਕਾਰ ਵੀ ਸਿੱਖ ਵਿਰੋਧੀ ਆ,,, ਲੋਕੀਂ ਵੀ ਆਵਦਾ ਰੰਗ ਦਿਖਾ ਰਹੇ ਆ MP election ne ਦਿਖਾ ਦਿੱਤਾ ਆਉਣ ਵਾਲੇ ਸਮੇਂ ਚ ਹੋਰ disuga

  • @user-fk2wr2rr8m
    @user-fk2wr2rr8m Месяц назад

    🙏🙏🙏🙏

  • @sahibsingh4988
    @sahibsingh4988 Месяц назад +2

    ਹਾਰੀਕੋਰਟ?

  • @SukhjeetSinghSandhu-xp3rf
    @SukhjeetSinghSandhu-xp3rf Месяц назад +2

    2:21

  • @BalwinderSingh-vi8pb
    @BalwinderSingh-vi8pb Месяц назад +9

    Bhai amritpal Singh jindabad 💯💯🙏🔥🙏🔥

  • @kulwantsingh3183
    @kulwantsingh3183 Месяц назад

    ਅੰਮ੍ਰਿਤਪਾਲ ਸਿੰਘ ਉੱਪਰ ਐਨ ਐਸ ਏ ਸਿਰਫ ਸਿਆਸੀ ਲਾਹਾ ਲੈਣ ਕਰਕੇ ਹੀ ਲਗਾਈ ਗਈ ਹੈ ਜੀ

  • @user-lz2zs5bw6k
    @user-lz2zs5bw6k Месяц назад +1

    Nsheri bnda nshe bgher ni reh skda hun nsha police de rahi sb jhoth hai

  • @darbarasingh1704
    @darbarasingh1704 Месяц назад

    ਭਾਈ ਅੰਮਿ੍ਤਪਾਲ ਸਿੰਘ ਜਿੰਦਾਬਾਦ

  • @JaswantSingh-uu5us
    @JaswantSingh-uu5us Месяц назад

    2027 ਨੂੰ ਲੋਕ ਸੱਚ ਝੂਠ ਦਾ ਨਿਤਾਰਾ ਕਰਨਗੇ

  • @surinderkaur4233
    @surinderkaur4233 Месяц назад

    एम पी भाई अमरितपाल सिंह ते झुठा एन एस ए हटाएआ जाबे

  • @Mittradanachalda
    @Mittradanachalda Месяц назад

    Sanjay dutt,Sirsa vala moja karde firde ne

  • @MuskanSingh-cu6so
    @MuskanSingh-cu6so Месяц назад

    Pahi amritpal singh ji jindabad

  • @sukhrajsinghsukhi1745
    @sukhrajsinghsukhi1745 Месяц назад

    ਗੁਲਾਮ ਲੋਕਾ ਨਾਲ ਜੋ ਮਰਜੀ ਕਰੋ

  • @user-ib3cv1go1h
    @user-ib3cv1go1h Месяц назад +1

    Corat nu ehh v dekhna chahida uapa kise ghat ginti te jan buj ke ta nai lagai gai

  • @user-lc3xi7gf3z
    @user-lc3xi7gf3z Месяц назад +2

    Sarkar murdabad murdabad murdabad murdabad murdabad

  • @AmanDeep-p8u
    @AmanDeep-p8u Месяц назад

    Bhot Galt India government kar rehi aa

  • @balrajsinghgill3086
    @balrajsinghgill3086 Месяц назад +3

    2nd ch juje nu pese charte hone ne te cm ne phone kerta huna juje nu

  • @SurinderKaur-ui4by
    @SurinderKaur-ui4by Месяц назад +4

    N

  • @taranjeetsingh4346
    @taranjeetsingh4346 Месяц назад

    Boycott kro Buchad Bhagwant mann da hor AAP party har pind vich vadan naa do Sikha de dushman hai AAP PARTY

  • @simarbahia4566
    @simarbahia4566 Месяц назад

    Gundagardi kade lal bhoot😊😊😊😊😊

  • @lakhvindersingh9844
    @lakhvindersingh9844 Месяц назад

    Kurbani den wala kiwen Shutan nu tarle mar riha hai

  • @gurbindersingh9277
    @gurbindersingh9277 Месяц назад

    Frood case

  • @sukhwantsinghsandhu2525
    @sukhwantsinghsandhu2525 Месяц назад

    Biba bhai amritpal singh bol,pr teri majboori samjh skde ha.

  • @Legends_1984
    @Legends_1984 Месяц назад

    Anda knun h

  • @DavinderSingh-pk1wu
    @DavinderSingh-pk1wu Месяц назад +1

    W G W CM Punjab Delhi dog 🐶🐶🐶🐶

  • @BishanSurya
    @BishanSurya Месяц назад

    😅

  • @SPJ58
    @SPJ58 Месяц назад

    Police jhuthi

  • @dhattsaab-911
    @dhattsaab-911 Месяц назад +4

    N.S.A.khatam kro.police ta Maan de kathputli hai.

  • @harjinder7435
    @harjinder7435 Месяц назад

    ਸਿੱਖਾਂ ਨੂੰ ਭਾਰਤ ਵਿੱਚ ਕਦੀ ਵੀ ਇੰਨਸਾਫ ਨਹੀ ਮਿਲ ਸਕਦਾ

  • @SarwanSingh-hk1dx
    @SarwanSingh-hk1dx Месяц назад +5

    Bhante buchad dabura time ageya

  • @ParmjitsinghJaswal
    @ParmjitsinghJaswal Месяц назад +2

    Dhaka krna teh Dhaka shehna pap a bus

  • @user-iz7mp2mm7j
    @user-iz7mp2mm7j Месяц назад

    Amritpal Singh jindabad jindabad jindabad jindabad jindabad jindabad jindabad jindabad jindabad jindabad