ਅੰਜੁਮ ਸਰੋਯਾ ਨੇ ਕਰਾਈ ਆਪਣੇ ਪਿੰਡ ਦੀ ਸੈਰ Ripan Khushi Vlogs | Punjabi Travel Couple | Anjum Saroya

Поделиться
HTML-код
  • Опубликовано: 12 янв 2025

Комментарии • 612

  • @atinderpalsingh4706
    @atinderpalsingh4706 Год назад +11

    Agar eh vlogs 10 saal pehla possible hunde tan Bahut sare Bazurag jo apne pinda nu yaad krde es duniya ton chle gye ohna nu bahut sukoon milna c . Still we are lucky enough to see our ancestors lands .

  • @shamdhiman8717
    @shamdhiman8717 Год назад +50

    ਭਾਈ ਭਾਈ ਵਿੱਚ ਬਟਵਾਰਾ ਕਰਤਾ ਮਾੜੇ ਲੀਡਰਾਂ ਨੇ ਰੱਬ ਇਕ ਕਰੇ ਬਾਬੇ ਨਾਨਕ ਦੇਵ ਜੀ ਦੇ ਸਮੇਂ ਵਾਲਾ

  • @devindersinghbenipal8170
    @devindersinghbenipal8170 Год назад +13

    ਸਰੋਯਾ ਬਾਈ ਸਿਰਾ ਬੰਦਾ, ਬਹੁਤ ਹੀ ਦਿਲਦਾਰ ਇਨਸਾਨ ਹੈ। lots of love from chandigarh

  • @NirmalSingh-qr8sx
    @NirmalSingh-qr8sx Год назад +44

    ਆਪਾਂ, ਨੂੰ ਐਵੇਂ ਹੀ ਡਰਾਈ, ਜਾਂਦੇ ਨੇ ਪਾਕਿਸਤਾਨ ਆਏ, ਪਾਕਿਸਤਾਨ,ਦੇਖ,ਤਾ, ਬਹੁਤ ਹੀ ਵਧੀਆ ਬੋਲ ਬਾਣੀ ਵੀ, ਬਹੁਤ ਹੀ ਵਧੀਆ ਬਾਈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਜੀ

  • @gurvindersinghbawasran3336
    @gurvindersinghbawasran3336 Год назад +11

    ਰਿਪਨ ਬਾਈ ਇਹ ਨਾ ਕਹਿ ਸਾਡੇ ਪੰਜਾਬ ਵਾਲ਼ਾ ਹੀ ਆ ਸਭ ਕੁਝ। ਸਾਡੇ ਪੰਜਾਬ ਵਾਲੇ ਕਿੱਥੇ ਇਹਨਾ ਪਿਆਰ ਮੁਹੱਬਤ ਦੇ ਦੇਣਗੇ। ਸਾਡੇ ਵਾਲੇ ਤਾਂ ਘਰੇ ਬਿਠਾਕੇ ਆਪ ਤੁਰ ਜਾਣਗੇ ਕਹਿਣਗੇ ਬਾਈ ਜੀ ਤੁਸੀ ਬੈਠੋ ਅਸੀ ਆਈਏ ਸਹਿਰੋ ਜਾਕੇ। ਸਾਡੇ ਵਾਲੇ ਭੁੱਲ ਚੁੱਕੇ ਆ ਇਹ ਸਭ ਕੁਝ ਕਿਸੇ ਦਾ ਪਿਆਰ ਸਤਿਕਾਰ ਕਿਦਾ ਕਰਨਾ।😢

  • @Sarlochan
    @Sarlochan Год назад +29

    ਲਹਿੰਦੇ ਪੰਜਾਬ ਦੀ ਸੱਥ ਵਿੱਚ ਵੀ ਘੁੱਮਦੀ ਸਿੱਧੂ ਦੀ ਯਾਦ ਸੁਣਕੇ ਮਨ ਬੋਹਤ ਖੁੱਸ਼ ਹੋਇਆ ❤️

  • @dasijattvlog5348
    @dasijattvlog5348 Год назад +5

    ਏਰੀਆ ਪੁਆਧ ਮਾਰਾ ਏਰੀਆ ਪੁਆਧ ਰਿਪਨ ਵਿਰੇ ਪੁਆਧ ਦੀ ਗੱਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ

  • @GurmeetSingh-ou8tk
    @GurmeetSingh-ou8tk Год назад +21

    ਲਹਿੰਦੇ ਪੰਜਾਬ ਦਾ ਪਿਆਰ ਦੇਖ ਕੇ ਰੂਹ ਖੁਸ਼ ਹੋ ਗਈ।ਜਿਉਂਦੇ ਰਹੋ ਸਾਰੇ ਭਰਾ।

  • @Eastwestpunjabicooking
    @Eastwestpunjabicooking Год назад +31

    ਸਾਡੇ ਚੜਦੇ ਪੰਜਾਬ ਦੀਆ ਕੁੜੀਆ ਨੂੰ ਵਿਆਹ ਤੋ ਪਹਿਲਾ 5-6 ਮਹੀਨੇ ਮਹਿਮਾਨ ਨਿਵਾਜੀ ਦੀ ਸਿਖਲਾਈ ਲਈ ਏਥੇ ਛੱਡ ਜਾਣਾ ਚਾਹੀਦਾ । ਤਾ ਜੋ ਵਿਆਹ ਤੋ ਪਹਿਲਾ ਕੁਝ ਪਤਾ ਲੱਗੇ ਇਜ਼ਤ ਮਾਣ, ਰਸੋਈ ਕਰਨੀ ਆ ਜਾਵੇ। ਪਰਾਹੁਣਚਾਰੀ ਇੰਨਾਂ ਤੋ ਵੱਧ ਕਿਤੇ ਨਹੀਂ।

    • @sukhwantsidhu53
      @sukhwantsidhu53 Год назад +3

      ਬਿਲਕੁਲ ਸਹੀ ਹੈ ਉਹਨਾਂ ਦੀਆਂ ਜ਼ਨਾਨੀਆਂ ਵੀ ਬੰਦਿਆਂ ਦੀ ਇੱਜ਼ਤ ਜ਼ਿਆਦਾ ਕਰਦੀਆਂ ਆਹ ਤਾਂ ਘਰ ਦਾ ਕੰਮ ਕਰਕੇ ਹੀ ਨਹੀਂ ਰਾਜ਼ੀ

  • @SukhTakhar-t9n
    @SukhTakhar-t9n Год назад +7

    ਮੁਹੱਬਤਾਂ ਦਾ ਸਮੁੰਦਰ ਲਹਿੰਦਾ ਪੰਜਾਬ ਯਗ ਯੁੱਗ ਜੀਵੇ

  • @MohanSingh-ty9gz
    @MohanSingh-ty9gz Год назад +8

    ਰਿਪਣ ਬਾਈ ਇਹ ਬੰਦੇ ਬੜੇ ਮੌਜੀ ਨੇ ਸਾਡੇ ਆਲੇ ਤਾ ਚਿੱਟਾ ਲਾ ਲਾ ਖਤਮ ਹੋਏ ਨੇ ਏਹਨਾ ਦੇ ਸਰੀਰ ਵੀ ਤਗੜੇ ਨੇ ਬਹੁਤ ਜਵਾਨ ਨੇ ਨਾਸਿਰ ਬਾਈ ਤਾ ਲੱਗਦਾ 6ਫੁੱਟ ਤੂੰ ਵੀ ਉੱਚਾ ਆ 😊

  • @HarjinderSingh-fp6ed
    @HarjinderSingh-fp6ed Год назад +33

    Bhut sara pyaar lehnde panjab nu ❤❤❤❤ . Jatt da muqabla 💪 legend moosewala

  • @pb2266
    @pb2266 Год назад +51

    ਬੇੜਾ ਬਹਿ ਗਿਆ ਗਾਂਧੀ, ਨਹਿਰੂ ਤੇ ਜਿੰਨਾਹ ਦਾ, ਜਿਹਨਾਂ ਨੇ ਸਾਡਾ ਪੰਜਾਬ ਤੋੜਿਆ,

    • @rajveerssingh115
      @rajveerssingh115 Год назад

      Jinnah ka naam. Lene me saharam ati h ky?

    • @rajveerssingh115
      @rajveerssingh115 Год назад

      ​@@HammirHadaPakistani occupied to pura Punjab, Sindh, Balochistan, KPK hai jo Religion basis p bna

    • @lambother
      @lambother Год назад +1

      Ghanta milay ga tujhay. Jinnah Sahab Ka... Vo chahiyey Tu AA Kar laija... Tujhay kahay ko mirch lagi hoi hai pichwaday main.. har comment section main AA Kar hagg Raha hai tu​@@rajveerssingh115

    • @lambother
      @lambother Год назад +1

      ​@@rajveerssingh115abay ghantol tum apni ma behen bachaoo pahlay brahmano sai.. Jo niyog Kai nam per unki Roz tangain uthatay hain😂😂 kpk Punjab or Sindh ki fikar bad main karna

    • @lambother
      @lambother Год назад +1

      ​@@rajveerssingh115Sara Gand brahmano nai Kiya tha tabhi Tu Tu Muslims nai Jinnah ko support Kiya... WhatsApp university Kai ilawa bhi history parrh Lia kar

  • @Jasbir55
    @Jasbir55 Год назад +34

    ਅੱਜ ਸਵੇਰੇ ਸਵੇਰੇ ਲਹਿੰਦੇ ਪੰਜਾਬ ਦੇ ਪਿੰਡ ਦੀ ਸੈਰ ਹੋ ਗਈ ਪੁਰਾਣੇ ਬਜ਼ੁਰਗਾਂ ਨੂੰ ਮਿਲ ਕੇ ਰੂਹ ਖੁਸ਼ ਹੋ ਗਈ ਕਿੰਨੇ ਖੁੱਲ੍ਹੇ ਸੁਭਾ ਤੇ ਹਾਸੇ ਠਠੇ ਵਾਲੇ ਨੇ ਸਾਰੇ ਮੈਨੂੰ ਨਹੀਂ ਲਗਦਾ ਕੀ ਓਥੇ ਕਿਸੇ ਨੂੰ ਬੀਪੀ ਯਾਂ suger di ਬਿਮਾਰੀ ਹੋਵੇਗੀ ਕਿਸੇਨੂੰ। ਇਹ ਜਰੂਰ ਪੁੱਛਣਾ ਉਹਨਾਂ ਤੋਂ ripan ji ❤❤

  • @rahatshah7948
    @rahatshah7948 Год назад +16

    ❤these two couples (saroya+ dhilon)Ripon and khushi have built another kind of ،،corridor ،، between two Punjab that's of love hospitality and brother hood، Long live friend ship and peace، ،،Punjab sadda rawey wasdaa

  • @jattikaur1214
    @jattikaur1214 Год назад +3

    ਬਹੁਤ ਸੋਹਣਾ ਲੱਗਾ ਦੇਖ਼ ਕੇ ਸਾਡਾ ਵੀ ਪਹਿਲਾ ਇੱਦਾ ਦਾ ਪੰਜਾਬੀ ਵਿਰਸਾ ਸੀ

  • @arvindersinghsingh2164
    @arvindersinghsingh2164 Год назад +21

    ਪੰਜਾਬ ਚ ਤਾਂ ਇਕੱਲੇ ielts ਸੈਂਟਰ ਹੀ ਰਹਗੇ

  • @SurjeetSingh-cc6ro
    @SurjeetSingh-cc6ro Год назад +72

    ਰਿਪਨ ਜੀ ਸੈਮੀ ਦਾ ਪਰਿਵਾਰ ਅਤੇ ਘਰਬਾਰ ਜਿਲਾ ਪਿੰਡ ਤੁਸੀਂ ਜਰੂਰ ਦਿਖਾਓ ਉਹ ਐ ਲੱਗਦਾ ਹੈ ਜਿਵੇਂ ਫਾਜਲਕਾ ਏਰੀਏ ਦਾ ਹੋਵੇ

    • @GurwinderSingh-mi5rs
      @GurwinderSingh-mi5rs Год назад

      ❤❤❤❤❤❤❤❤❤🎉🎉🎉🎉🎉🎉🎉❤❤❤❤❤❤❤❤❤❤❤❤❤❤❤😮😮😮😮😮😮😮❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @goodhealthsecrets3686
      @goodhealthsecrets3686 Год назад +4

      ਰਿਪਨ ਬਾਈ ਸਤਾਲੀ ਵੇਲੇ ਦਸ ਲੱਖ ਲੋਕ ਮਾਰੇ ਗਏ ਸਨ ਸਾਡੇ ਪਰਿਵਾਰ ਦੇ ਤੇਰਾ ਜੀਅ ਮਾਰੇ ਗਏ ਸੀ ਜਿਹੜੇ ਵਿਸੜ ਗਿਆ ਅੱਜ ਤੱਕ ਮਿਲਣ ਨੂੰ ਤਰਸ ਰਿਹਾ ਹਾਂ

    • @loveguru4554
      @loveguru4554 Год назад

      Nhi bai pichla pind gudaspur ch hai

    • @shanusidhusidhu6335
      @shanusidhusidhu6335 Год назад +4

      Semi di boli bi charde panjab di vi lagdi thoda anjum te d nasir di boli cha pakistani accent aanda lekin semi jado gal krda lagda koi charde punjab da gal kr reha

    • @HarjinderKaur-zb1vc
      @HarjinderKaur-zb1vc Год назад

      Tamroli pind distt Ambala da hai koi bzurg?

  • @surindersinghjyoti
    @surindersinghjyoti Год назад +14

    ਪੁੱਤਰ ਸਾਡਾ ਮੂਸੇ ਵਾਲਾ ਰਹਿੰਦੀ ਦੁਨੀਆ ਤੱਕ ਜਿਉਂਦਾ ਰਹੇਗਾ …..😢🙏

  • @NafeeshRao-fx7vd
    @NafeeshRao-fx7vd Год назад +1

    Hm log Pakistaniyo se vaise hi darte hai kitne achhe log hai mahman nawazi kamal h aisa lagta h jaise hamara panjab

  • @LovelyStudio-v8r
    @LovelyStudio-v8r Год назад +11

    ਰਿਪਨ ਵੀਰ ਜੀ ਪਾਕਿਸਤਾਨ ਦੇ ਲੋਕ ਬਹੁਤ ਮਿਲਾਪੜੇ ਹਨ। ਮਿਲਣ ਨੂੰ ਬਹੁਤ ਦਿਲ ਕਰਦਾ ਹੈ।ਵਾਹਿਗੁਰੂ ਜੀ ਇਹਨਾਂ ਨੂੰ ਚੜਦੀ ਕਲਾ ਵਿਚ ਰੱਖੇ ਪਰ ਇਕ ਗਿਲਾ ਜ਼ਰੂਰ ਹੈ ਜੀ ਕਿ ਪਾਕਿਸਤਾਨ ਵਿਚ ਕੋਈ ਭੈਣਾਂ ਹੈਨ੍ਹੀ ਜਾਂ ਇਹ ਆਪਣੀਆਂ ਔਰਤਾਂ ਨੂੰ ਦਿਖਾਉਣਾ ਬੇਇਜ਼ਤੀ ਸਮਝਦੇ ਹਨ। ਭੈਣ ਖੁਸ਼ੀ ਜਿਵੇਂ ਤੁਹਾਡੇ ਨਾਲ ਹੈ ਕਿ ਕਦੀ ਇਹਨਾਂ ਦੀ ਕੋਈ ਔਰਤ ਭੈਣ ਦੇ ਨਾਲ ਨਹੀਂ ਜਾ ਸਕਦੀ। ਹਰੇਕ ਪੰਜਾਬੀ ਜ਼ਰੂਰ ਇਹ ਮਹਿਸੂਸ ਕਰ ਰਿਹਾ ਹੋਵੇਗਾ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ।

    • @naumanvirk5449
      @naumanvirk5449 Год назад

      veer j eh ta bas shehr tey pind da faraq hai. pindan di jananiya cameray ja opray mard saamnay nahi jaandiya. per shehra vich es gal da dhyaan nahi rakhya jaanda. ehday vich ek tey mazhab di vi gal aundi hai te sabheyta di vi. j koyi es reet rawaj nal chalna chahunda ja nahi karna chahunda, eh har kisay di marzi hundi hai. tusi vekhya hona hai khushi bhen v sab to pehla ghar di jananiya nu hi mildi hai

    • @RamanjeetKaur-w5s
      @RamanjeetKaur-w5s Год назад

      Right jee I'was thinking same

    • @MuhammadBilal-mg6fl
      @MuhammadBilal-mg6fl 9 месяцев назад

      bro don't mind this is not matter of city or village. This is law of our Islam and mostly people follow this law. you can say, in city 60% & village 80% people follow this law .

  • @jagbirsinghgill3166
    @jagbirsinghgill3166 Год назад +3

    Sade vichre bhravan nu milaun lyi Ripan te khushi ji tuhada lakh lakh dhanwad bas esse trah dikhaunde raho ji

  • @JagtarSingh-wg1wy
    @JagtarSingh-wg1wy Год назад +2

    ਰਿਪਨ ਜੀ ਤੁਸੀਂ ਸੈਮੀ ਦਾ ਪਿੰਡ ਵੀ ਜ਼ਰੂਰ ਹੀ ਵਿਖਾਉਣ ਦੀ ਕੋਸ਼ਿਸ਼ ਕਰੋ ਜੀ ਪਿੰਡਾ ਦੇ ਬਲੌਗ ਬਹੁਤ ਹੀ ਵਧੀਆ ਹੁੰਦੇ ਹਨ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ

  • @harnekmalla8416
    @harnekmalla8416 Год назад +11

    ਰਾਜੀ ਰਹੋ ਪਾਕਿਸਤਾਨੀ ਪੰਜਾਬੀ ਪੰਜਾਬੀਉ ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏

  • @manjitsehjal165
    @manjitsehjal165 Год назад +4

    ਸਰਕਾਰਾਂ ਨੂੰ ਬਾਡਰ ਖੋਲ ਦੇਣੇ ਚਾਹੀਦੇ ਹਨ ਜੋ ਆਪਸ ਵਿੱਚ ਲੋਕਾ ਦਾ ਪਿਆਰ ਹੈ ❤❤

  • @Gillsaab550
    @Gillsaab550 Год назад +9

    ਰਿੱਪਨ ਵੀਰ ਜੀ ਅਤੇ ਖੁਸ਼ੀ ਭਾਬੀ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜਿੰਦਗੀ ਵਿੱਚ ਸ਼ਾਇਦ ਪਾਕਿਸਤਾਨ ਨਾ ਜਾਇਆ ਜਾਵੇ ਤੁਸੀਂ ਸਾਰਾ ਪਾਕਿਸਤਾਨ ਦਿਖਾ ਤਾ ਲਫਜ ਨੀ ਮੇਰੇ ਕੋਲ ਕਿਹੜੇ ਸ਼ਬਦ ਨਾਲ ਆਪ ਦਾ ਧੰਨਵਾਦ ਕਰਾ ਪਾਕਿਸਤਾਨ ਦਾ ਇੱਕ ਚੈਨਲ ਏ ਆਰ ਵਾਈ ਉਹਦੇ ਤੇ ਇੱਕ ਕਮੇਡੀ ਪਰੋਗਰਾਮ ਚਲਦਾ ਹੁਸ਼ਿਆਰੀਆ ਉਹ ਜਰੂਰ ਵੇਖ ਕੇ ਆਇਉ❤❤❤

  • @ਮਹਿਨਦਰਸਿੰਘਸਿੰਘ

    ਰਿਪਨ ਬਾਈ ਤੁਸੀਂ ਦੇਖੋ ਇਹ ਲੋਕ ਕਿਵੇਂ ਇੱਕ ਜਗ੍ਹਾ ਇਕੱਠੇ ਹੋ ਜਾਂਦੇ ਆ ਕਿੰਨੇ ਪਿਆਰ ਨਾਲ ਹਾਸਾ ਠਠਾ ਕਰਦੇ ਨੇ ਅਤੇ ਸਾਡੇ ਲੋਕਾਂ ਕੋਲ ਅੱਜ ਟਾਈਮ ਹੀ ਨਹੀਂ ਬਚਿਆ ਕੋਈ ਕਿਸੇ ਦੀ ਪੰਜ ਮਿੰਟ ਗੱਲ ਸੁਣ ਕੇ ਰਾਜ਼ੀ ਨਹੀਂ
    ਸੱਚੀ ਯਾਰ ਅਸੀਂ ਕੀ ਖੱਟਿਆ ਤਰੱਕੀ ਕਰਕੇ ਸਭ ਕੁਝ ਤਾਂ ਗਵਾ ਲਿਆ ਅਸੀਂ. LAKHA FROM LUDHIANA 🙏🙏

  • @ਕੁਦਰਤਹੀਰੱਬਹੈ

    ਰਿੱਪਨ ਖੁਸ਼ੀ, ਸਰੋਯਾ ਸਾਹਿਬ ਤੁਹਾਨੂੰ ਨਹੀਂ ਘੱਲ ਰਹੇ, ਤੁਹਾਡਾ ਰਿਜਕ ਤੁਹਾਨੂੰ ਥਾਂ ਥਾਂ ਖਿੱਚੀ ਲੈ ਜਾ ਰਿਹਾ ਹੈ।

  • @sandhusingh1236
    @sandhusingh1236 Год назад +4

    Nice a sari veer hun ta sada v Dil krda dikhn nu sada mulk eh v sada hi a love you a Veera nu

  • @KulwinderKaur-us9jy
    @KulwinderKaur-us9jy Год назад +7

    Bhoot hee vadiea vlogs assi khoob enjoy kar rahe aa 🤗🤗

  • @HarwinderSingh-me1tr
    @HarwinderSingh-me1tr Год назад +4

    ਸੱਥ ਨੂੰ ਸਾਡੇ ਦਰਵਾਜ਼ਾ ਕਹਿੰਦੇ ਜਿਵੇ ਚੱੜਦੇ ਪੰਜਾਬ ਵਿਚ ਲੋਕ ਅੱਜ ਤੋ 30 40 ਸਾਲ ਪਹਿਲਾ ਰਹਿੰਦੇ ਸੀ ਮਹੋਲ ਸੀ ਉਹੀ ਮਹੋਲ ਲਹਿੰਦੇ ਪੰਜਾਬ ਵਿਚ ਹੁਣ ਵੀ ਸਾਰਾ ਮਹੋਲ ਹੈਗਾ ਰਿਪਨ ਭਰਾ ਹੋਰ ਪਿੰਡ ਖੇਤ ਦਖਾਉ ਬਹੁਤ ਧੰਨਵਾਦ ਭਰਾ

  • @nanakssingh4688
    @nanakssingh4688 Год назад +5

    Lahnda Punjab d banda great hai y khus Dil lahnda Punjab ❤

  • @SukhwinderSingh-wq5ip
    @SukhwinderSingh-wq5ip Год назад +2

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @surindersinghjyoti
    @surindersinghjyoti Год назад +1

    ਛੋਟੇ ਵੀਰ ਰਿੱਪਨ ਤੇ ਖ਼ੁਸ਼ੀ ਚਾਹਲ ….💐😍🙏🌹💐🎉🙏😍ਯੁੱਗ-ਯੁੱਗ ਜੀਓ…..
    ਸਿੰਘ ਸੁਰਿੰਦਰ ਟੋਰੰਟੋ

  • @GaganKour-pg8js
    @GaganKour-pg8js Год назад +3

    Kinne pyare lok aa Pakistan de ❤saade ghar de Eve hi daraai jande aa waheguru kare saade v supne pure hon asi v travel te Pakistan jaiye❤

    • @ranamunawarhussain6281
      @ranamunawarhussain6281 9 месяцев назад

      Kuj Bure Log Sade Vich v he Kuj Tade Vich b he Lekin Pakistan vale 90 percent Punjabi Tanu Sikha Nu Pyar Krde A Yakeen Mano Jhote Te Rab Di Lanat

    • @GaganKour-pg8js
      @GaganKour-pg8js 9 месяцев назад

      Kya

  • @MSaleem-tn5bz
    @MSaleem-tn5bz Год назад +1

    Huqa tera ganga jamna uty chilam jawala . naicha tera har ka G . ki karna Bullia ganga ja k ghar bhy k huqa pe....khadhor sb zindabad....... PAkiStan zindabad...Ripan veery te Khushi phen no bhoth bhoth Salam....Rab Rakha

  • @balbirkaur6014
    @balbirkaur6014 Год назад +12

    Rooh khush ho jandi h vlog dekh ke Waheguru tuhanu sab nu chardi lala vich rakhe❤❤

    • @babarbal96
      @babarbal96 Год назад

      ❤❤

    • @JoiyaJi-j4j
      @JoiyaJi-j4j Год назад

      Salam biba G..tohade dilon peyar da thnx.tusi v 🇵🇰 aao 100 bismillah G aayan nu❤❤

  • @GurpreetSingh-km8do
    @GurpreetSingh-km8do Год назад +5

    Kyea batt aa veer g Punjab nu seltue aa Madi kismat sadi asi Allag ho gayea

  • @Balraj492
    @Balraj492 Год назад +5

    ਮੈਂ ਕਈ ਵਾਰ ਕਿਹਾ ਬਲਾਗ ਬਣਾਉਣ ਵਾਲਿਆਂ ਨੂੰ ਕਿ ਪਿੰਡ ਵਿਚਲੀ ਰੌਣਕ ਦਿਖਾਓ ਪਰ ਤੁਹਾਡਾ ਰਿਪਨ ਬਹੁਤ ਬਹੁਤ ਧੰਨਵਾਦ

  • @NarinderKaur-vq6px
    @NarinderKaur-vq6px Год назад +1

    I m from London veera I m so happy Pakistan dekh ka thnku so much veera ma daily dekhde a vlog menu both vadiya lgda pakistan dekh ka old culture dekh thnx

  • @gurmeet389
    @gurmeet389 Год назад +3

    ਘਰੇਲੂ ਔਰਤਾਂ ਨਾਲ ਗੱਲਬਾਤ ਦਾ ਵੀ ਇੱਕ ਬਲੌਗ ਬਣਾਓ ਰਿਪਨ

  • @GursahijSingh-f2q
    @GursahijSingh-f2q Год назад +2

    ਵਾਹਿਗੁਰੂ ਜਲਦੀ ਮਿਹਰ ਕਰੇਗਾ ਖਾਲਸਾ ਰਾਜ ਆਵੇਗਾ

  • @narsiram8316
    @narsiram8316 4 месяца назад +1

    I Love Anjum Saroya from the core of my heart by God

  • @jasbirsingh4931
    @jasbirsingh4931 Год назад +1

    ਆਦਮੀ ਜਿਨੀਂ ਤਰੱਕੀ ਕਰੀ ਜਾਂਦੇ ਹੈ ੳਨਾਂ ਹੀ ਛੋਟਾ ਹੋਈ ਜਾਂਦਾ ਹੈ ਜਿਵੇਂ ਕਿ ਆਪਣੇ ਲੋਕ

  • @jashandhindsa1995
    @jashandhindsa1995 Год назад +7

    👌🏻bht sohna mahool ha Pakistan da

  • @narsiram8316
    @narsiram8316 4 месяца назад +2

    I will go to Anjum Saroya if I visit Pakistan in future

  • @jarnailbenipal5668
    @jarnailbenipal5668 Год назад

    ਰਿਪਨ ਪੁੱਤ ਬਹੁਤ ਬਹੁਤ ਧੰਨਵਾਦ ਪੁੱਤਰ ਤੁਸੀ ਅਸਲੁੀ ਲਹਿਦਾ ਪੰਜਾਬ ਦਿਖਾਤਾ

  • @jasbirsingh4931
    @jasbirsingh4931 Год назад +1

    ਆਈ ਲਵ ਯੂ ਜਸਬੀਰ ਸਿੰਘ ਡੈਰਾ ਬਾਬਾ ਨਾਨਕ ਗੁਰਦਾਸਪੁਰ ਪੰਜਾਬ ਇੰਡੀਆ

  • @majorsingh7474
    @majorsingh7474 Год назад +1

    ਰੀਪਨਖੁਸ਼ੀਅਤੇ ਵਿਕਾਸ ਜੀ ਮਨ ਬਹੁਤ ਖੁਸ ਹੋਇਆ ਹੈ ਜਿੰਨੇ ਵੀ ਭਰਾ ਪਾਕਿਸਤਾਨ ਦੇ ਮਿਲਦੇ ਨੇ ਸਾਰਿਆ ਹੀ ਖੁਸ ਮਿਜ਼ਾਜ ਅਤੇ ਮਿਲਣ ਸਾਰ ਨੇ ਰਿਪਨ ਜੀ ਵਲੌਗ ਵੇਖ ਕੇ ਇੰਜ ਹੀ ਜਾਪਦਾ ਹੈ ਕੇ ਮੈ ਵੀ ਤੁਹਾਡੇ ਨਾਲ ਵੀ ਪਾਕਿਸਤਾਨ ਵਿਚ ਘੁੰਮ ਰਿਹਾ ਹਾ ਤੁਸੀ ਬਹੁਤ ਵਧਿਆ ਡਿਓਟੀ ਕਰ ਰਹੇ ਹੋ ਤੁਹਾਡੀਆਂ ਇਨਾ ਯਾਤਰਾਵਾ ਦੇ ਨਾਲ ਆਪਸੀ ਮਤ ਭੇਦ ਖਾਤਮ ਅਤੇ ਹੋਰ ਬਹੁਤ ਪਿਆਰ ਵੱਧਦਾ ਹੈ ਤੁਸੀ ਇਸੇ ਤਰਾ ਹੀ ਆਪਣੀ ਸਰਦਾਰੀ ਅਤੇ ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਆਪਸੀ ਝਾਂਜ ਵਧਾਉਦੇ ਹੀ ਰਹੋ ਵਹਿਗੁਰੂ ਜੀ ਹਮੇਸਾ ਤੁਹਾਨੂੰ ਚੜਦੀ ਕਲਾ ਵਿਚ ਰੱਖਣ ਜੀ 🙏🙏🙏🙏👍👍👍👍👍

  • @adnangill6221
    @adnangill6221 Год назад +1

    ਪਾਕਿਸਤਾਨ ਵਿੱਚ ਇੱਕ ਹੀ ਜ਼ਿਲ੍ਹਾ ਹੈ ਜਿਸ ਵਿੱਚ ਅਜੇ ਵੀ ਇੱਕ ਸਿੰਘ ਦਾ ਨਾਮ ਹੈ ਜਿਸਦਾ ਨਾਮ ਨਹੀਂ ਬਦਲਿਆ ਹੈ ਅਤੇ ਉਹ ਹੈ ਟੋਬਾ ਟੇਕ ਸਿੰਘ ਇਹ ਇੱਕ ਅਜਿਹਾ ਸ਼ਹਿਰ ਹੈ ਜੋ ਸਿੰਘਾਂ ਦਾ ਸੀ।

  • @jasbirsingh4931
    @jasbirsingh4931 Год назад +3

    ਪਾਕਿਸਤਾਨ ਦੇ ਲੋਕਾਂ ਨੇ ਕੋਈ ਵੀ ਕਸਰ ਨਹੀਂ ਛੱਡੀ ਇਹ ਲੋਕ ਬਹੁਤ ਹੀ ਮਿਲਣ ਸਾਰ ਹਨ

  • @ajmersingh1983
    @ajmersingh1983 Год назад +8

    ਬਾਈ ਜੀ ਨਜ਼ਾਰੇ ਲਿਆ ਤੇ ਪਾਕਿਸਤਾਨ ਦੀ ਸੈਰ ਕਰਾ ਕੇ ਸੱਥਾਂ ਦੀ ਰੌਣਕ ਦੇਖ ਕੇ ਚੜ੍ਹਦੇ ਪੰਜਾਬ ਚੋਂ ਤਾਂ ਸੱਥਾਂ ਖਤਮ ਹੋਈਆਂ ਲਹਿੰਦੇ ਪੰਜਾਬ ਵਾਲੇ ਸਾਡੇ ਭਰਾ ਤਾਂ ਵਿਰਸਾ ਸੰਭਾਲੀ ਬੈਠੇ ਆ ਪ੍ਰਮਾਤਮਾ ਇਨ੍ਹਾਂ ਨੂੰ ਹਮੇਸ਼ਾ ਚੜਦੀਆਂ ਕਲਾਂ ਬਖਸ਼ਣ ਧੰਨਵਾਦ ਸਹਿਤ

  • @narsiram8316
    @narsiram8316 4 месяца назад +1

    I support Ripan n Khushi from the beginning of my life

  • @harmeshsinghgill-ip1ws
    @harmeshsinghgill-ip1ws Год назад +7

    ❤ਰਿਪਨ ਬਾਈ ਜੀ ਤੇ ਭੈਣ ਖ਼ੁਸ਼ੀ ਸਤਿ ਸੀ੍ ਆਕਾਲ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਰਿਪਨ ਜੀ ਇਥੇ ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ ਕਿ ਨਹੀਂ ਜੀ ਧੰਨਵਾਦ ਹਰਮੇਸ਼ ਸਿੰਘ ਗਿੱਲ ਪਿੰਡ ਭਾਡੇਵਾਲ ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ

  • @prabhdhaliwal9417
    @prabhdhaliwal9417 Год назад +1

    Bhut vadiya lokk lehnde punjab de kina pyar krdea

  • @manjindersinghbhullar8221
    @manjindersinghbhullar8221 Год назад +3

    ਲਹਿੰਦੇ ਪੰਜਾਬ ਵਿੱਚ ਲੋਕ ਚੜਦੇ ਪੰਜਾਬ ਵਿੱਚ ਵਾਲਿਆਂ ਨੂੰ ਬਹੁਤ ਪਿਆਰ ਸਤਿਕਾਰ ਕਰਦੇ ਹਨ

  • @surjitgrewal
    @surjitgrewal Год назад +6

    Very happy to see the Farm. I have never seen Farm like this. Sade ta HASSE hee ud gaye ne. It least they enjoy the life. Waheguru keep them in CHARDIKALLAN.

  • @RajSingh-it8iz
    @RajSingh-it8iz Год назад +6

    ਬਾਈ ਜੀ ਮੇਰਾ ਬੀ ਵਹੋਤ ਮੰਨ ਕਰਦਾਂ ਹੈਂ ਪਾਕਿਸਤਾਨ ਵਿਚ ਘੁੰਮਣ ਲਈ ਪਾਸਪੋਰਟ ਤਾਂ ਬਨੋਣਾ ਹੀ ਪੇਣਾ ਹੈ ਕਿ ਪਾਕਿਸਤਾਨ ਜਾਣ ਦਾ ਮੌਕਾ ਮਿਲ ਜਾਵੇ ਗਾਂ ਮੇਨੁੰ ਵੀ ਏ ਸਭ ਕੁਝ ਦੇਖ ਕੇ ਆਪਣਾਂ ਪਣ ਮੇਹ੍ਸੂਸ ਹੁੰਦਾ ਹੈ ਐਸਾ ਮਨ ਕਰਦਾਂ ਕਿ ਸਾਲ ਮਾਰ ਕੇ ਚਲਾ ਜਾਊ ਆਪ ਦੋਂਨੋਂ ਤਾਂ ਬਾਈ ਜੀ ਨਸੀਬ ਬਾਲੋ ਹੋ ਜੋ ਆਪਣਾ ਪੁਰਾਣਾ ਪੰਜਾਬ ਦੇਖ ਰਹੇ ਹੋ ਸਾਡੀਆਂ ਸਰਕਾਰਾਂ ਨੇ ਏ ਸਾਡੇ ਲੋਕਾਂ ਨੂੰ ਬਸੋੜ ਰੱਖੀਆਂ ਹੈ ਸਾਰਾ ਪੰਜਾਬ ਇਕ ਹੋਂਣਾ ਚਾਹੀਦਾ ਹੈ ਵਾਹੋਤ ਮੇਸੁਸ ਹੁੰਦਾ ਹੈ ਆਪਣਾਂ ਪਣ ਏ ਲੋਕ ਤੋੜ ਦੇਣ ਸਾਰੇ ਵਾਡਰ

  • @Sukhvir.buttar
    @Sukhvir.buttar Год назад +3

    ਸੁਮਨ ਤੇ ਨਾਸਰ ਬਾਈ ਦੋਨੋਂ ਕਮਾਲ ਨੇ

  • @rajwindersingh-jd5ic
    @rajwindersingh-jd5ic 29 дней назад

    ਅੰਜਿਮ ਛੋਟੇ ਵੀਰ ਪਿਆਰ ਭਰੀ ਸਤਿ ਸ੍ਰੀ ਅਕਾਲ 🙏🙏🙏 ਮੈਨੂੰ ਤੁਹਾਡੀਆ ਗੱਲਾਂ ਬਹੁਤ ਵਧੀਆ ਲਗਦੀਆਂ ਤੁਹਾਡੀ ਹਰ ਵੀਡੀਓ ਵੇਖਦਾ ਆ

  • @hardeeplku3056
    @hardeeplku3056 Год назад

    13:20 te bhut sohna bache ne sidhu da song gaya

  • @sushilgarggarg1478
    @sushilgarggarg1478 Год назад +11

    Enjoy a tour villagers life of Pakistan 🇵🇰 ❤❤❤❤

  • @harbhajansingh8872
    @harbhajansingh8872 Год назад +5

    ਬਹੁਤ ਸੋਹਣਾ ਲਹਿੰਦਾ ਪੰਜਾਬ ❤❤

  • @malwakhabarnama
    @malwakhabarnama Год назад +1

    ਰਿਪਿਨ ਵੀਰੇ, ਖੁਸ਼ੀ ਭੈਣੇ, ਸਰੋਆ ਸਾਹਿਬ, ਨਾਸਿਰ ਸਾਹਿਬ, ਸੈਮੀ ਵੀਰ ਤੁਹਾਡੀਆਂ ਉਮਰਾਂ ਲੰਬੀਆਂ ਹੋਣ, ਜਿਹੜਾ ਤੁਸੀਂ ਸਾਡੇ ਵਿਛੜੇ ਪਰਿਵਾਰਾਂ ਨੂੰ ਮਿਲਾ ਰਹੇ ਹੋ। ਬਾਕੀ ਲਹਿੰਦੇ ਪੰਜਾਬ ਦਾ ਹਰ ਬਾਸ਼ਿੰਦਾ ਜ਼ਿੰਦਾਦਿਲ ਹੈ। ਜਿੱਥੇ ਉਹ ਜੁਗਤਾਂ ਕਰਦੇ ਰਹਿੰਦੇ ਆ ਉਥੇ ਪਿਆਰ, ਮੁੱਹਬਤ, ਖਲੂਸ ਵੰਡਦੇ ਰਹਿੰਦੇ ਆ। ਨਾਸਿਰ ਢਿੱਲੋਂ ਦੀ ਗੱਲ ਕਰੀਏ ਤਾਂ ਉਹਨਾਂ ਲਗਭਗ 150-200 ਵਿਛੜੇ ਪਰਿਵਾਰਾਂ ਨੂੰ ਇੱਕ ਦੂਜੇ ਮਿਲਾ ਕੇ ਰੂਹ ਨੂੰ ਸਕੂਨ ਦਿੱਤਾ ਹੈ। ਬਾਕੀ ਬੱਚਿਆਂ ਦੇ ਆਉਣ ਦੀ ਗੱਲ ਕਰੀਏ ਤੁਹਾਡੇ ਚੋਂ ਸਰਦਾਰ ਦਿਸਦਾ ਹੈ, ਤੁਹਾਡੀ ਦਸਤਾਰ ਨੂੰ ਸਲਾਮਾਂ ਹੁੰਦੀਆਂ ਨੇ, ਤੁਹਾਡੀ ਰੂਹ ਚੋਂ ਤੁਹਾਡੇ ਚਿਹਰੇ ਸਿੱਧੂ ਦਾ ਚਿਹਰਾ ਦਿਸਦਾ ਹੈ। ਤੁਸੀਂ ਹੈ ਹੀ ਸਿੱਧੂਆਂ ਚੋਂ ਹੋ। ਨਵੇਂ ਚੈਨਲ ਦੀਆਂ ਤੁਹਾਨੂੰ ਮੁਬਾਰਕਾਂ ਜੀਓ।
    ਗੁਰਜੰਟ ਸਿੰਘ ਨਥੇਹਾ।

  • @darshnarani9529
    @darshnarani9529 Год назад +1

    Veer ji bohat vdia vlogs aa sada pind v lahore de naal ghobindghad sada v dill krda apna pind dekhn nu

  • @RanjeetSingh-vx4xd
    @RanjeetSingh-vx4xd Год назад +1

    ਸਾਡੇ ਵੀ ਪੁਰਖੇ ਪਾਗ ਪੱਟਣ ਤੋਂ ਆਏ ਸਾਡਾ ਘਰ ਬਾਬਾ ਫਰੀਦ ਜੀ ਦੀ ਯਾਦਗਾਰ ਬਣੀ ਹੋਈ ਹੈ ਉਸ ਦੇ ਬਿਲਕੁਲ ਕੰਧ ਸਾਂਝੀ ਹੈ

  • @ShakeelHussainVlogs
    @ShakeelHussainVlogs Год назад +2

    Big fan from wagha border village Lahore Punjab Pakistan🇵🇰💯

  • @vishavdeep3828
    @vishavdeep3828 Год назад +4

    ਲਹਿੰਦੇ ਪੰਜਾਬ ਚ ਸਾਡੇ ਬਜੁਰਗਾ ਦਾ ਪਿੰਡ dhapai tehsil pakpattan distt. Mintgumri ਸੀ ਜੋ pakpattan ਤੋਂ adda gamber ਰੋਡ ਤੇ ਸਥਿਤ ਹੈ ਤੇ ਪਿੰਡ bhoman shah ਜੋਂ haveli lakha ਤੋਂ depalapur ਰੋਡ ਤੇ ਸਥਿਤ ਹੈ ਜ਼ਰੂਰ ਦਿਖਾਉਣਾ ਜੀ........
    From Salem Shah , Fazilka
    (Charda Panjab)

    • @nawazkhan4109
      @nawazkhan4109 Год назад +2

      I'm from Montgomery Aaj ye sahiwal Hai
      Okara depal por bhoman Shah pakputan haweli sab sahiwal K under hain

  • @kaurkaur468
    @kaurkaur468 Год назад +1

    ਰਿਪਨ ਵੀਰ ਜੀ ਖੇਤ ਬਹੁਤ ਸੋਹਣੇ ਲੱਗਦੇ ❤

  • @punjabiludhiana332
    @punjabiludhiana332 4 месяца назад

    ਕੀ ਕਰਨਾ ਤਰੱਕੀ ਤੋ ਜਦੋ ਤੁਹਾਡਾ ਵਿਰਸਾ ਹੀ ਖਤਮ ਹੋ ਜਾਵੇ ।ਹੈ ਕੋਈ ਪਿੰਡ ਜਿੱਥੇ ਇਸ ਤਰਾਂ ਰੋਣਕ ਹੁੰਦੀ ਹੋਵੇ । ਬੱਸ ਨਕਲੀ ਪਿਆਰ ਰਿਹ ਗਿਆ ਆਪਣੇ ਤਾਂ ।❤❤

  • @SandeepKaur-zv2vy
    @SandeepKaur-zv2vy 2 месяца назад +1

    Ripan Veera khanda hasso😂😂😂😂

  • @BalwinderKaur-dk4xl
    @BalwinderKaur-dk4xl Год назад +6

    Enjoy a tour villages life of Pakistan 🇵🇰 ❤❤ Saroya and Dhilon and Simmy Brothers de thanks ji 🙏🙏🙏🙏🙏♥️♥️♥️♥️♥️

  • @narsiram8316
    @narsiram8316 4 месяца назад +1

    I Love Sammi jatt from the core of my heart

  • @Sukhvir.buttar
    @Sukhvir.buttar Год назад +1

    ਮੇਲ ਕਰਾਵੇ ਰੱਬ ਪੰਜਾਬ ਤੇ ਪੰਜਾਬ ਦਾ 😂😂😂😂

  • @dilbagpatto3419
    @dilbagpatto3419 Год назад +2

    Waheguru kare border open ho jave te asi vi Pakistan ja sakiye

  • @SINGHJASWAL
    @SINGHJASWAL Год назад

    Bhai ji bahut khushi ho rahe aa tusi jo sab dekha rahe ho..
    Mahman niwazi bahut badia hundi ha

  • @komarkomarooo9984
    @komarkomarooo9984 Год назад

    Bahut khoob atte khush dil bande a yar charde Punjab nalo bahut change lgde

  • @jagdevsharma5913
    @jagdevsharma5913 Год назад +2

    ਰਿਪਨ ਵੀਰ ਦਿਲ ਖੁਸ਼ ਹੋ ਗਿਆ

  • @thelighthouse3548
    @thelighthouse3548 Год назад +2

    ਸਾਰੇ ਪੰਜਾਬ ਦੇ ਅੱਜ ਪੁਆਧ ਚ ਆ ਕੇ ਰਹਿਣਾ ਚਹੁੰਦੇ ਨੇ

  • @shivkumarsharma7881
    @shivkumarsharma7881 Год назад +2

    I love pakistani brothers and sisters .

  • @narsiram8316
    @narsiram8316 4 месяца назад +1

    I Love my India from the core of my heart

  • @RajKumar-tl1ov
    @RajKumar-tl1ov Год назад

    Rooh khush ho gi vlog vekh k bahut hi vadhia insaana de vich vichr rhe ho tushi vde mjakia mood de hase thathe wale lok ne eh very 2 nice vlog thanks P. T. C. c/o Deep Electric Works Joga

  • @reetChauhan9728
    @reetChauhan9728 Год назад +6

    ਵਾਹਿਗੁਰੂ ਜੀ ❤🎉

  • @diljeetkaur5858
    @diljeetkaur5858 Год назад +1

    ਬਹੁਤ ਹੀ ਵਧੀਆ ਬਲੋਗ ਬਹੁਤ ਧੰਨਵਾਦ ਜੀ ❤️🙏🏻👌

  • @gonysandhu
    @gonysandhu Год назад +1

    Ripan Bhaji pind sandhawala dikhaeyo j ho skea taan , district Sialkot vich penda c sada jaddi pind c

  • @rambariar2669
    @rambariar2669 Год назад +1

    ਬਾਈ ਇਕ ਸਲਾਹ ਦੇਵਾ ਤਾਹ ਹੁਣ ਮੁੜ ਆਯੋ ਪਹਰੋਨਾ ਚਾਰ ਦਿਨ ਹੁੰਦਾ ਚਾਲੀ ਨੀ ਹੁਣ ਤਾਂ ਸਾਨੂੰ ਵੀ ਸੰਗ ਆਉਣ ਲਗ ਪਈ ਤੁਹਾਡੇ vlog ਵੇਖਦੇ ਹੋਏ।

  • @prince_gaming7840
    @prince_gaming7840 Год назад +1

    Sat Sri akal ji Nasar Bai SammyJatt Bai Ripan Khusi 🌹🌹🌹🌹🌹🌹🌹🌹🌹🌹🌹🌹 Love From lndia Punjab

  • @swarnsingh6145
    @swarnsingh6145 Год назад +2

    ਵੈਰੀ ਗੁਡ ਬਾਈ ਜੀ ਸਰੋਆ ਸਾਕਬ

  • @shafeeqmughal4281
    @shafeeqmughal4281 4 месяца назад

    Im from pakistan daisalabad sardar ap ki video dekh ke bahut acha laga enjoy bi kiya 👌👌👌

  • @manjitkaur4062
    @manjitkaur4062 Год назад +2

    ਰਿਪਨ ਤੇ ਖੁਸ਼ੀ ਅਬੀਰਾ ਕੋਲ ਵੀ ਜਾ ਆਉ। ਉਹ ਬਹੁਤ ਮਿਸ ਕਰ ਰਹੀ ਹੈ।

  • @sippykaur8252
    @sippykaur8252 Год назад +1

    Anjum bhaji da bot nice nature 😅😅 and sami bot cute lagda ❤

  • @varinderkaur1634
    @varinderkaur1634 Год назад +3

    Veer roti khan jinna jroori hoye pye thode blog dekhne bacche v nal dekhde a bht bht jyada Khushi hundi dekh k ❤

  • @SarabjeetSingh-su3qh
    @SarabjeetSingh-su3qh Год назад +3

    ਬਹੁਤ ਵਧੀਆ ਵੀਰੇ ਵੀਰੇ ਮੈਂ ਫਾਜਲਕਾ ਦਾ ਰਹਿਣ ਵਾਲਾ ਪਿਛੋਕੜ ਸਾਡਾ ਪਿੰਡ ਰਾਜੇ ਜੰਗ ਸੀ ਜਿਲਾ ਲਾਹੌਰ ਉਹਦੇ ਬਾਰੇ ਜਾਣਕਾਰੀ ਦਿਓ

  • @Balbirsinghusa
    @Balbirsinghusa Год назад +2

    ਬਹੁਤ ਵਧੀਆ ਲੱਗ ਰਿਹਾ ਜੀ।

  • @simarpawar1997
    @simarpawar1997 Год назад +1

    Yaad aa gye old Punjab Di Apne 1995 same si

  • @amanjotsingh9603
    @amanjotsingh9603 Год назад +1

    Saroya saab di galla bahut vdia ne❤

  • @darshansinghdevgun9561
    @darshansinghdevgun9561 Год назад +4

    Pakistan zindabaad very nice video ji 🎉🎉❤❤

  • @narsiram8316
    @narsiram8316 4 месяца назад

    Anjum Saroya is evergreen person

  • @VARINDERSINGHMEHROK
    @VARINDERSINGHMEHROK Год назад +1

    Thank you 22G 🎉❤pinda de Darshan karon lee

  • @manrajsingh.9r.187
    @manrajsingh.9r.187 Год назад +3

    Manu fer dubara glla bappu dass Lahore dia❤❤