100 ਸਾਲ ਪੁਰਾਣੇ ਸੰਦਾ ਨਾਲ ਖੇਤੀ | vlog 2 | Anjum saroya , nasir Dhillon

Поделиться
HTML-код
  • Опубликовано: 13 янв 2025

Комментарии • 502

  • @dilpreet7253
    @dilpreet7253 Год назад +31

    ਪਾਣੀ ਅੱਜ ਵੀ ਖੂਹ ਵਿਚ ਅੰਦਾ ਸਾਡਾ ਉਹ ਪੰਜਾਬ ਗੁਰੂ ਪੀਰਾ ਦੀ ਧਰਤੀ ਅ 🙏🙏🙏🙏🙏🙏🙏🙏🙏 ਵਾਹਿਗੁਰੂ ਕਿਰਪਾ ਰੱਖੋ ਸਾਡਾ ਪੰਜਾਬ ਤੇ 🙏🙏🙏🙏🙏🙏

  • @x_hardeep_1984
    @x_hardeep_1984 Год назад +29

    ਵਾਹ ਜੀ ਵਾਹ ਬਹੁਤ ਵਧੀਆ ਵੀਰ ਜੀ ਤੁਸੀਂ ਅੱਜ ਤੱਕ ਸਭ ਯਾਦਾਂ ਸਾਭ ਕੇ ਰੱਖ ਰੱਖੀਆ ਆਨੰਦ ਆ ਜਾਂਦਾ ਸਭ ਦੇਖ ਕੇ, , ਜਿਉਦੇ ਵੱਸਦੇ ਰਹੋ ਲਹਿੰਦੇ ਪੰਜਾਬ ਵਾਲਿਉ ਲਵ ਯੂ ਆ ਲਹਿੰਦੇ ਪੰਜਾਬ ਵਾਲਿਉ ❤️

  • @tarlochansingh7496
    @tarlochansingh7496 Год назад +6

    ਢਿੱਲੋਂ ਸਾਬ ਅਤੇ ਸਰੋਇਆ ਸਾਬ ਸੈਮੀ ਜੱਟ ਭਰਾ ਜੀ ਤੁਸੀਂ ਚੜਦੇ ਪੰਜਾਬ ਵਿੱਚ ਇਹ ਚੀਜ਼ਾਂ 47 ਸ਼ਾਲ ਪਹਿਲਾਂ ਅਲੋਪ ਹੋ ਗਈਆਂ ਹਨ ਤੁਸੀਂ ਤਾਂ ਪੁਰਾਣਿਆਂ ਯਾਦਾਂ ਚੇਤੇ ਕਰਵਾ ਦਿੱਤੀਆਂ ਹਨ ਅਨੰਦ ਆ ਗਿਆ ਜੀਂਦੇ ਰਹੋਂ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @parmjitsingh8028
    @parmjitsingh8028 Год назад +16

    ਸਰੋਆ ਜੀ ਤੁਸੀਂ ਧੰਨ ਧੰਨ ਕਰਵਾਈ ਜਾਂਦੇ ਨਾਸਿਰ ਵੀਰ ਜੀ ਸਤਿ ਸ੍ਰੀ ਅਕਾਲ

  • @abijotsingh5911
    @abijotsingh5911 Год назад +8

    Vlogs vakh k mn khush ho janda a 😂😂sroya dia gulla sun k mja a janja hsde vsde rho lande Punjab valio.🎉🎉

  • @hardeepsinghcheema429
    @hardeepsinghcheema429 Год назад +6

    Nasir Dhillon sahib tusi bahut vadhia kamm karde ho . Tuhanu dekh ke dil khush ho janda .

  • @kulwantbehniwal2315
    @kulwantbehniwal2315 Год назад +9

    ਸਤਿ ਸ੍ਰੀ ਆਕਾਲ ਜੀ ਲਹਿੰਦੇ ਪੰਜਾਬ ਵਾਲੇ ਭਰਾਵਾਂ ਦੀ ਜੋੜੀ ਨੂੰ। ਚੜਦੇ ਪੰਜਾਬ ਨੂੰ ਈ ਲੰਘ ਆਏ ਓ।

  • @tropicalregion8404
    @tropicalregion8404 Год назад +1

    Anjum saroya saab ney history di Kali Kali gal changi tarah Tey bohat pyaar naal samjayi , tanvad lehandey Punjab dey veero.

  • @InderjitSingh-hl6qk
    @InderjitSingh-hl6qk Год назад +4

    ਢਿੱਲੋਂ ਭਾਊ ਹੁਣ ਪਿੱਛੇ ਮੁੜ ਕੇ ਨਹੀਂ ਦੇਖਣਾ, ਵੀਡੀਓ ਦੱਬੀ ਚਲੋ, ਅਫ਼ਰੀਕਾ ਵਿਚ ਰਹਿੰਦੇ ਹੋਏ ਵੀ ਚੜ੍ਹਦੇ ਪੰਜਾਬ, ਲਹਿੰਦੇ ਪੰਜਾਬ ਦਾ ਆਪਸੀ ਮੇਲ ਹੋ ਜੇ, ਇਹ ਦੁਆਵਾਂ ਸਾਡੀਆਂ, ਦਿਲੋਂ ਮੁਹੱਬਤ ਪਿਆਰ ਤੇ ਸਤਿਕਾਰ ਆਪ ਸਾਰਿਆਂ ਦਾ,❤

  • @jasantoor5038
    @jasantoor5038 Год назад +7

    ਇਹ ਸਾਡਾ ਪੁਰਾਣਾ ਪੰਜਾਬ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਜੀ

  • @nirmalmann9347
    @nirmalmann9347 Год назад +1

    Bahut Purani Yaad dasht Nami Nakor Pesh Keti.Shúkria Meharbani Nasir Ji, Anjum ji,Sammy Sahib (Mirza Wale).Sab nu SALAM.

  • @Manraj1265
    @Manraj1265 10 месяцев назад

    Well done Nasir Bhaji and Saroya Bhaji, both of them are doing a lot to reunify Punjab, thanks for that.ਬਹੁਤ ਵਧੀਆ ਨਾਸਿਰ ਭਾਜੀ ਅਤੇ ਸਰੋਆ ਭਾਜੀ, ਦੋਵੇ ਪੰਜਾਬਾ ਨੂੰ ਮੁੜ ਇਕੱਠਾ ਕਰਨ ਲਈ ਬਹੁਤ ਉਪਰਾਲਾ ਕਰ ਰਹੇ ਹਨ ਉਸ ਲਈ ਧੰਨਵਾਦ।।

  • @HarpreetSingh-ux1ex
    @HarpreetSingh-ux1ex Год назад +11

    ਲਹਿੰਦੇ ਪੰਜਾਬ ਵਾਲੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏

  • @baljindersingh7802
    @baljindersingh7802 Год назад +5

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @MohanSingh-ty9gz
    @MohanSingh-ty9gz Год назад +2

    ਹੁਣ ਅਸੀ ਆਪਣੇ ਚੜਦੇ ਪੰਜਾਬ ਦੇ ਵਲੋਂਗ ਵੇਖਣੇ ਬੰਦ ਕਰ ਤੇ ਨੇ ਬੱਸ ਤੁਸਾਂ ਦੇ ਵੇਖੀ ਦੇ ਨੇ ਬਹੁਤ ਵਧੀਆ ਵਲੋਗ ਹੁੰਦੇ ਤੁਸਾਂ ਦੇ ਸਾਡੇ ਵਾਲੇ ਤਾ ਜਨਾਨੀਆਂ ਵਿਖਾ ਵਿਖਾ ਸਾਲ਼ੇ ਕਮਲੇ ਹੋਏ ਪਏ ਨੇ ਜਮੀਰਾਂ ਮਰ ਗਈਆਂ ਨੇ ਗੋਪੀ ਗੁਰਦਾਸਪੁਰੀਆ love you brother ❤❤❤❤❤

    • @ra-xw8qb
      @ra-xw8qb Год назад

      Zananiya de vlog wale ne

  • @JkHundal
    @JkHundal Год назад +65

    ਸਤਿ ਸ੍ਰੀ ਅਕਾਲ ਜੀ 🙏 ਐਨੇ ਅਛੇ ਇਨਸਾਨ ਸਾਰੇ ਹੀ ਤੁਸੀਂ ਓ ,,, ਅਸੀਂ ਕਦੀ ਸੋਚਿਆ ਵੀ ਨੀ ਸੀ ਕਿ ਪਾਕਿਸਤਾਨ ਚ ਵੀ good personalities ਨੇ ,,, ਸਾਡੇ ਤਾਂ ਇਧਰ ਬਚਪਨ ਤੋਂ ਓਧਰ ਬਾਰੇ ਹਾਉਆ ਪਾਇਆ ਗਿਐ,,,,sory ਭਰਾਵੋ ਮੈਥੋ ਸਚ ਲਿਖਿਆ ਗਿਐ,,, ਹੁਣ vilog ਦੇਖ ਕੇ clear ਹੋ ਗਿਐ ਕਿ ਓਧਰ ਐਨੀ ਤਾਲੀਮ ਵਾਲੇ ਲੋਕ ਰਹਿੰਦੇ ਨੇ,,, ਬੋਲੀ ਬੜੀ ਮਿੱ ਠੀ ਐ,,, ਰਬ ਰਾਖਾ 🙏👌🌹🌷

    • @kuljitsingh763
      @kuljitsingh763 Год назад +3

      ਕਿਆ ਬਾਤ ਮੇਰੇ ਪਿਆਰੇ ਵੀਰ ਜੀ ਲਹਿੰਦੇ ਪੰਜਾਬ ਵਾਲੇ ਵੀਰੋ ਜਿਉਂਦੇ ਵਸਦੇ ਰਹੋ ਤੁਸੀਂ ਆਪਣਾ ਪੁਰਾਣਾ ਵਿਰਸਾ ਸੰਭਾਲ ਕਿ ਰੱਖਿਆ ਹੈ ਕੁਦਰਤ ਆਪ ਜੀ ਨੂੰ ਤੰਦਰੁਸਤੀ ਬਖ਼ਸ਼ੇ ਸਦਾ ਖੁਸ਼ ਰਹੋ ਤਰੱਕੀਆਂ ਕਰੋ ਜੀ

    • @kapoorsinghkapoorsingh7218
      @kapoorsinghkapoorsingh7218 Год назад

      Very good Bachio God bless you

    • @NavneetKaur-xs3zg
      @NavneetKaur-xs3zg Год назад +1

      😢😢😢😮

  • @satinderpalsidhu3692
    @satinderpalsidhu3692 Год назад +5

    Love❤ from Punjab India , bahut vadia team ae tuhadi NASIR ji ANJUM JI SAMMI JI WAQAR ji

  • @punjabiludhiana332
    @punjabiludhiana332 5 месяцев назад +1

    ਜੇ ਕਿਤੇ ਪੱਚੀ ਤੀਹ ਸਾਲ ਪਹਿਲਾਂ ਯੂ ਟਿਊਬ ਵਾਲਾ ਸਿਸਟਮ ਹੁੰਦਾ ਤਾਂ ਕਿੰਨੇ ਲੋਕ ਮਿਲ ਜਾਣੇ ਸੀ । ਜਿਹੜੇ ਉੱਜੜ ਕੇ ਏਧਰੋ ਓਧਰ ਤੇ ਓਧਰੋ ਏਧਰ ਗਏ ਆਏ ਸੀ । ਕਿੰਨੀਆਂ ਗੱਲਾਂ ਦਾ ਸੱਚ ਪਤਾ ਚੱਲ ਜਾਣਾ ਸੀ ।

  • @gurvindersinghbawasran3336
    @gurvindersinghbawasran3336 Год назад +1

    Kidda piyara ghar baba sarwar sahib ji da Dil karda uddke aa jawa ❤❤eho jihe ghara dia gala hi alag han

  • @sonuvirk4949
    @sonuvirk4949 Год назад +1

    Sanu dikhon Li shukryea dhillon saab,anjum veer

  • @jpdhaliwal1286
    @jpdhaliwal1286 Год назад +5

    Thanks for keeping us in touch with valuable historical and cultural heritage, Brother Nasir !!
    Hats off to you & very entertaining Saroya Sahib !!
    Keep up the good work !!

  • @ParamjitSingh-b2m
    @ParamjitSingh-b2m 11 месяцев назад

    ਬਹੁਤ ਵਧੀਆ ਜੀ ਇਤਿਹਾਸਿਕ ਪੁਰਾਣੀਆਂ ਯਾਦਗਾਰੀ ਚੀਜ਼ਾਂ ਵਿਖਾਈ ਆ

  • @gsukhwinder
    @gsukhwinder Год назад +1

    Maza aa gia dekh ke Dil kush ho gia puraani yaadein dekh ke

  • @pawankhehraofficial2273
    @pawankhehraofficial2273 Год назад

    Luv from chrda Punjab gurdaspur nasar dhillon brother nd anjum soroya te apne sare lehnde punjabi nu bhot Bhot pyar sade walooo.

  • @manjindersinghbhullar8221
    @manjindersinghbhullar8221 Год назад +2

    ਸਤਿ ਸ੍ਰੀ ਆਕਾਲ ਜੀ ਨਾਸਿਰ ਢਿੱਲੋਂ ਜੀ ਸੈਮੀ ਜੱਟ ਤੇ ਸਰੋਆਂ ਸਾਬ ਬਹੁਤ ਸੋਹਣੇ ਬਲੌਗ ਲਗਦੇ ਹਨ ਲਹਿੰਦੇ ਪੰਜਾਬ ਦੇ ਲਵ ਯੂ ਟਰਾਲੀ ਭਰ ਕੇ ਢਿੱਲੋਂ ਸਾਬ

  • @gagandeepsinghsandhu7862
    @gagandeepsinghsandhu7862 Год назад

    ਬਹੁਤ ਵਧੀਆ ਨਾਸਿਰ ਵੀਰ,,ਦੁਆਵਾਂ ਨੇ ਚੜਦੇ ਪੰਜਾਬ ਤੋ ਲਹਿੰਦੇ ਪੰਜਾਬ ਲਈ

  • @gamdoorbrar3417
    @gamdoorbrar3417 Год назад

    ਬਹੁਤ ਵਧੀਆ ਲੱਗਿਆ ਜੀ,,, ਪੁਰਾਤਨ ਹਵੇਲੀ, ਪੁਰਾਣਾ ਇੰਜਨ, ਖੂਹੀ ਬਹੁਤ ਵਧੀਆ ਲੱਗਿਆ ਮਨ ਬਹੁਤ ਪ੍ਰਸੰਨ ਹੋਇਆ,,

  • @AbhijotGill-f3w
    @AbhijotGill-f3w Год назад +4

    Nasir vir ji kirpa krn tuhade ty waheguru ji

  • @malkeetrandhawa612
    @malkeetrandhawa612 Год назад +1

    Nasar ji ਤੁਸੀ ਪਰਾਣੀਆ ਯਾਦਾ ਯਾਦ ਕਰਵਾ ਦਿੱਤੀਆਂ ਤੁਸੀ ਬਹੁਤ ਵਧੀਆ ਵਲੌਗ ਬਣਾ ਰਹੋ ਹੋ।

  • @GurnamSingh-tm7rk
    @GurnamSingh-tm7rk 11 месяцев назад

    ਧੰਨਵਾਦ ਸੁਰਾ ਸਾਹਿਬ ਜੀ ਬਹੁਤ ਵਧੀਆ 🙏

  • @BabajiSongh
    @BabajiSongh 11 месяцев назад

    ਬਹੁਤ ਹੀ ਵਧੀਆ ਹੈ ਸਾਰਿਆ ਨੂੰ ਸਤਿ ਸ੍ਰੀ ਅਕਾਲ ਅਜਮੂ ਨਾਸਰ ਸਰੋਇਆ ਲਵਲੀ

  • @chahal-pbmte
    @chahal-pbmte Год назад +1

    ਪੰਜਾਬੀ ਲਹਿਰ ਚੈਨਲ ਦਾ ਨਾਂ ਢਿੱਲੋਂ ਸਾਹਿਬ ਬੜਾ ਸੋਹਣਾ ਰੱਖਿਆ। ਸਾਰੀ ਜੁੰਡਲੀ ਦੇ ਪਾਤਰ ਵੀ ਬੜੇ ਲਹਿਰੀ ਬੰਦੇ ਨੇ। ਪਹਿਲਾਂ ਸਰੋਏ ਸਾਹਿਬ ਦੀ ਸੋਲ੍ਹਾਂ ਦਰੀ ਵਿੱਚ ਰੌਣਕਾਂ ਲਾਈਆਂ। ਅੱਜ ਕੋਠੀ ਤਾਨ ਸਿੰਘ ਦੇ ਦਰਸ਼ਨ ਕਰਵਾਏ, ਪੁਰਾਣੀ ਖੂਹੀ, ਪੁਰਾਣਾ ਲਿਸਟਨ ਇੰਜਣ, ਪਸ਼ੂਆਂ ਵਾਲਾ ਢਾਰਾ ਵਿਖਾ ਕੇ ਮਨ ਖ਼ੁਸ਼ ਕਰ ਦਿੱਤਾ ਤੁਸੀਂ।

  • @gurmeetbuttar958
    @gurmeetbuttar958 Год назад +1

    Zaibi hanjra veer saroya veer Nasir dhillon Sami Jatt Waqas veer khosh raho Jo tusi Punjabi zindabad

  • @psprabhyt2328
    @psprabhyt2328 Год назад +2

    Bhaji najare aun de najare jan de nand a geya

  • @ishansharma743
    @ishansharma743 Год назад +3

    NASIR VEER LOVE U FROM BOTTOM OF MY HEART VEER MAIN CAPITAL LETTERS VICH IS TYPE KITA TUC SMALL LETTERS DESERVE HI NAHI KARDE ANJUM SAAB MERA FAVOURITE SHAMI VEER ( SAMI ) GREAT SINGER VEER ZINDGI DI EK ICHA THONU SAB NU EK VAAR MILL LA TR RAAB MERE JAAN KAD LAY THONU DEKH DEKH DIN NIKALDA VEER WAHEGURU THONU SAB NU DIN DUGNI RAAT CHOGNI TARAKKI DAVE HASDE VASDE RAHO WAHEGURU JI THONU SARI DUNIYA VICH MASHHUR KARE VEER MERE DIL VICHO JO DUA WAHEGURU AGE NIKAL SAKDI HAI OH THODE LAE BASQ

  • @ranagurbindersingh9447
    @ranagurbindersingh9447 Год назад +2

    ਬਹੁਤ ਵਧੀਆ ਢਿੱਲੋਂ ਸਾਹਿਬ

  • @BhagwanSingh-mx9dx
    @BhagwanSingh-mx9dx Год назад +2

    ਸਰੋਆ ਸਾਹਿਬ ਜੀ ਅਤੇ ਸਮੁੱਚੀ ਟੀਮ, ਦਿਲੋਂ ਸਲਾਮ ਤੇ ਸਤਿ ਸ੍ਰੀ ਆਕਾਲ।
    ਖ਼ਾਲਸ ਤੇ ਮਿੱਠੀ ਮਾਂ ਬੋਲੀ ਪੰਜਾਬੀ, ਸੁਣ ਕੇ ਰੂਹ ਖੁਸ਼ ਹੋ ਜਾਂਦੀ ਹੈ। ਪੁਰਾਣੀਆਂ ਪੰਜਾਬੀ ਤਾਰੀਖ਼ੀ ਵਸਤਾਂ ਤੇ ਥਾਂਵਾਂ ਵੇਖ ਕੇ ਬਹੁਤ ਵਧੀਆ ਲਗਦਾ ਹੈ। ਬਹੁਤ ਮਿਹਰਬਾਨੀ, ਇਸੇ ਤਰ੍ਹਾਂ ਪੰਜਾਬ ਦੇ ਮਾਣਮੱਤੇ ਥਾਂ ਪੇਸ਼ ਕਰਦੇ ਰਹੋ! ਅੱਲ੍ਹਾ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਸਭਨਾਂ ਨੂੰ! ਜਿਉਂਦੇ ਵਸਦੇ ਰਹੋ, ਖ਼ੁਸ਼ ਰਹੋ, ਤੇ ਪਿਆਰ ਵੰਡਦੇ ਰਹੋ! ਰੱਬ ਰਾਖਾ!

  • @GurjantJatana
    @GurjantJatana Год назад

    ਬਹੁਤ ਵਧੀਆ ਲੱਗਿਆ ਜੀ ਪੁਰਾਣੀਆਂ ਯਾਦਾਂ

  • @FaysalChaudhry
    @FaysalChaudhry Год назад

    Khubsoorat gaon or sadi zindagi
    Zabadast Nasir tey Anjum Saroya Bai
    Love From Germany

  • @punjabiludhiana332
    @punjabiludhiana332 5 месяцев назад

    1980 ਵਿੱਚ ਵੀਡੀਓ ਕੈਮਰੇ ਆਮ ਹੀ ਆ ਗਏ ਸੀ । ਉਸ ਸਮੇਂ ਕਿਸੇ ਨੇ ਸੋਚਿਆ ਨਹੀ ਵੀ ਉੱਜੜੇ ਹੋਏ ਲੋਕਾਂ ਦੀ ਵੀਡੀਓ ਬਣਾਈਏ ਉਸ ਸਮੇਂ ਤਾ 95 % ਲੋਕ ਜਿਉਂਦੇ ਸੀ । ਕਿੰਨੀਆਂ ਕਹਾਣੀਆ ਸੁਣਾਉਣੀਆਂ ਸੀ ਉਹਨਾਂ ਲੋਕਾਂ ਨੇ ।
    ਜੇ ਨਿੱਟ ਹੁੰਦਾ ਉਸ ਸਮੇਂ ਤਾ ਬਹੁਤ ਜ਼ਿਆਦਾ ਲੋਕ ਯਾਰ ਦੋਸਤ ਇੱਕ ਦੂਜੇ ਨੂੰ ਮਿਲ ਜਾਣੇ ਸੀ ।

  • @jagmeetsingh1084
    @jagmeetsingh1084 Год назад +1

    Nasar sahib and Anjum Saroa nu Sat shree akal charda Haryana

  • @samiashabbir7265
    @samiashabbir7265 Год назад

    Ykeen krain itna mza ata ha ap ki videos dekh k k each and every thing remains behind of this....anjum bhai ....he is tremendous man....very good efforts...Ma Sha Allah....carry on❤🇵🇰😊👍🏻

  • @trueman7226
    @trueman7226 Год назад +1

    Mashallah ji good programme nasir dillion sahib 💕

  • @GagandeepSingh-uy7sp
    @GagandeepSingh-uy7sp Год назад

    Waheguru ji ka Khalsa g waheguru ji ki Fateh salam y g very good thinking y g

  • @shawindersingh6931
    @shawindersingh6931 Год назад

    Very nice vlog. ਸਰੋਆ ਸਾਬ ਦਾ ਡਾਂਸ ਬਹੁਤ ਵਧੀਆ ਜੀl ਨਾਸਰ ਢਿਲੋਂ ਜੀ, ਸਮੀ ਖਰਲ ਜੀ ਸਰੋਆ ਜੀ ਤੋਂ ਡਾਂਸ ਸਿੱਖ ਅਗਲੇ ਬਲੋਗ ਤੋਂ ਪਹਿਲਾ ਪਹਿਲਾ l

  • @BalwinderSingh-qd3jl
    @BalwinderSingh-qd3jl Год назад +1

    ਅੰਜੁਮ ਜੀ ਅਤੇ ਢਿੱਲੋਂ ਸਾਹਿਬ ਜੀਸਤਿ ਸ੍ਰੀ ਆਕਾਲ ਜੀ

  • @sukhbirsinghattepur
    @sukhbirsinghattepur Год назад

    ਸਭ ਤੋਂ ਪਹਿਲਾਂ ਵਾਲੀ। ਵੀਡਿਉ ਵਿਚ ਵਧੀਆ ਤਰੀਕੇ ਨਾਲ ਹਲ਼ ਜੋੜ ਕੇ ਵੀ ਵਖਾਇਆ ਸੀ।

  • @navneetkaur6986
    @navneetkaur6986 Год назад

    Good job bro gbu ਵਾਹਿਗੁਰੂ ਜੀ ਆਪ ਸਭ ਨੂੰ ਚੜ੍ਹਦੀ ਕਲਾਂ,ਤੇ ਲੰਮੀਆਂ ਉਮਰਾਂ ਬਖਸ਼ਣ ਭਰਾ

  • @ਗੁਰਦੀਪਸਿੰਘਟਿਵਾਣਾ

    ਸਤਿ ਸ੍ਰੀ ਅਕਾਲ🙏 ਸਾਰੇ ਵੀਰ ਨੂੰ ਬਹੁਤ ਖੂਬ ਢਿੱਲੋਂ ਸਾਹਿਬ ਜੀ ਸਰੋਵਰ ਸਾਹਿਬ ਇੰਜਣ ਵਾਲੀ ਅਵਾਜ਼ ਤੇ ਇੱਕ ਸਪੈਸ਼ਲ ਬਲੋਗ ਬਣੀਆਂ ਜਾਵੇ ਬਹੁਤ ਧੰਨਵਾਦ ਜੀ🙏 ਸਾਰੇ ਵੀਰਾ ਦਾ

  • @rajbirrandhawa8695
    @rajbirrandhawa8695 Год назад

    Dear Nasir Saroya good job. My love respect to dear bros. U showed the culture of ur country. Me from sangla shakupur noe in distt gurdaspur batala in these days in USA.

  • @BaljeetSinghDeol
    @BaljeetSinghDeol Год назад +1

    Yar dilo pyar a thade nal

  • @baljindersingh4504
    @baljindersingh4504 Год назад +2

    ਵਾिਹਗੁਰੂ ਜੀ

  • @manpreetsinghbrar3869
    @manpreetsinghbrar3869 Год назад +1

    ਇਹ ਵਧੀਆ ਕੰਮ ਐ ਢਿੱਲੋ ਸਾਹਿਬ ਨਾਲੇ ਪੁੰਨ ਨਾਲੇ ਫਲੀਆਂ

  • @ajaibsingh261
    @ajaibsingh261 Год назад +1

    ❤ਵਾਹ ਜੀ ਜਿਲ੍ਹਾ ਲਾਇਲਪੁਰ ਪੰਜਾਬ ਪਾਕਿਸਤਾਨ , ਸਿੱਖ ਸਰਦਾਰਾਂ ਦੇ ਪਿੰਡ ਦੇਖ ਬਹੁਤ ਖੁਸ਼ੀ ਹੋਈ, ਪੰਜਾਬੀ ਲਹਿਰ ਟੀਮ ਬਹੁਤ ਸੋਹਣਾ ਕੰਮ ਕਰ ਰਹੀ ਹਾਂ ❤

  • @ParminderKalsi-m2h
    @ParminderKalsi-m2h Год назад +1

    Bahut vadia lagia vir ji

  • @Drpardeepsinghdhaliwal-3X3
    @Drpardeepsinghdhaliwal-3X3 Год назад +1

    ਲੱਗੇ ਰਹੋ ਢਿਲੋ ਸਾਬ ਫੁੱਲ ਸਪੋਟ

  • @balwinderdhima6946
    @balwinderdhima6946 Год назад

    ਵਾਹ ਜੀ ਵਾਹ ਕਿਆ ਬਾਤ ਹੈ ਸਰੋਆ ਸਾਬ ਤੁਸੀਂ ਬਹੁਤ ਸੋਹਣਾ ਨੱਚਦੇ ਹੋ

  • @DeswalSukhbir
    @DeswalSukhbir Год назад

    Thanks nasar bahi ji haryana india

  • @AkashSharma-up1gf
    @AkashSharma-up1gf Год назад

    Saroya Saab story bhut wadiya sunande aa ... Bai bhut soni video bnane oo .... wahe guru meher kre ❤

  • @SukhdevSingh-mo3iy
    @SukhdevSingh-mo3iy Год назад

    Nasir Dhillon ji, sat sri Akal, Anjam Saroya ji di comedy, tuhada valog dekh ke pura enjoy hunda hai

  • @kuldipkumar5322
    @kuldipkumar5322 Год назад

    ਬੜਾ ਵਧੀਆ ਲੱਗਿਆ ਵਲੋਗ ਦੇਖ ਕੇ , ਪੁਰਾਣੀਆਂ ਚੀਜ਼ਾਂ ਸੰਭਾਲ ਕੇ ਰੱਖੀਆਂ ਨੇ , ਨਾਸਿਰ ਢਿੱਲੋਂ, ਸਰੋਇਆ ਸਾਹਿਬ , ਸੈਮੀ ਜੱਟ ਦਾ ਧੰਨਵਾਦ । ਰਿਪਨ ਖੁਸ਼ੀ ਦੇ ਜਾਣ ਤੋਂ ਬਾਅਦ ਵੀ ਸਾਨੂੰ ਇਹ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਨੇ ।

  • @HELLOWorld-le9on
    @HELLOWorld-le9on Год назад

    ਬਹੁਤ ਵਧੀਆ ਜੀ

  • @AnuSharma-gt1db
    @AnuSharma-gt1db Год назад

    Boht enjoy krde han tuhade volg afer ripan khushi visit Pakistan

  • @jeetinderpaul2583
    @jeetinderpaul2583 Год назад +1

    Punjabi Lehar,
    Your group's contribution to the Punjabi language is an excellent approach to promote the Punjabi mother tongue. The Punjabi language and culture are spread all over the world. Your blogs will be a very good medium for developing better understanding for the whole Punjabi community all over the world. Thanks;

  • @himmatgill2090
    @himmatgill2090 Год назад

    bhut vadia lgade sareya de volog naser bai

  • @pardeepgrewal9404
    @pardeepgrewal9404 Год назад +1

    Nasir dhillon veer sara old virsa tusi sanbh ke rakhya hai jionde raho bai ji.

  • @SatgurSingh-ug3gg
    @SatgurSingh-ug3gg Год назад

    ਪਰਮਾਤਮਾ ਚੜਦੀ ਕਲਾ ਵਿੰਚ ਰੱਖੇ ਥੋਡੀ ਸਾਰੀ ਟੀਮ ਨੂੰ ਬੁਲਾਕ ਬਹੁਤ ਸੋਹਣੇ ਹਨ ਬਾਈ ਜੀ

  • @GurmailSingh-ge4yk
    @GurmailSingh-ge4yk Год назад

    ਨੇਕ ਦਿਲ ਇਨਸਾਨ ਆ ਅੰਜਿਮ ਸਰੋਆ, ਨਾਸਿਰ ਢਿੱਲੋਂ

  • @vakeelsingh2728
    @vakeelsingh2728 Год назад +2

    ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਭਰਾ ਨਾਸਰਾ ਜਦੋਂ
    ਲੈਂਦੇ ਪੰਜਾਬ ਵਾਲੇ ਸਾਰੇ ਸਾਡੇ ਆਪਣੇ ਭਰਾਵਾਂ ਦੀਆਂ
    ਵੀਡੀਓ ਦੇਖ ਕੇ ਕਾਲਜੇ ਦੇ ਵਿੱਚੋਂ ਰੁੱਗ ਭਰਿਆ ਜਾਂਦਾ ਵੱਢਾ ਇਸ ਕਰਕੇ ਕੀਤੀਆਂ ਵੰਡੀਆਂ ਭਰਾਵਾਂ ਦੇ ਵਿੱਚ ਪਿਆਰ ਸੀ ਗੰਦੀਆਂ ਸਰਕਾਰਾਂ ਨੇ ਵੰਡੀਆਂ ਪਵਾਤੀਆ ਭਰਾਵਾਂ ਭਰਾਵਾਂ ਦੇ ਵਿੱਚ ਇੱਕ ਪਾਸੇ ਲੈਂਦਾ ਪੰਜਾਬ ਇੱਕ ਪਾਸੇ ਚੜਦਾ ਪੰਜਾਬ ਗੁਰੂ ਸਾਹਿਬ ਜੀ ਦੀ ਮੇਹਰ ਸਦਕਾ ਅੱਜ ਵੀ ਚੜਦੀਕਲਾ ਦੇ ਵਿੱਚ ਲੈਂਦੇ ਪੰਜਾਬ ਵਾਲੇ ਭਰਾ ਚੜਦੇ ਪੰਜਾਬ ਵਾਲੇ ਭਰਾ ਜੱਫੀਆਂ ਅੱਜ ਵੀ ਪਿਆਰ ਵਧਾਉਣ ਦੀਆਂ ਪੈਂਦੀਆਂ ਲਾਹਨਤਾਂ ਵੰਡ ਪਾਉਣ ਵਾਲੇ ਗੰਦੀ ਨਸਲ ਦੇ ਕੀੜੇ ਸਿਆਸਤ ਦਾਨਾ ਨੂੰ ਪੈਂਦੀਆਂ ਗੁਰੂ ਸਾਹਿਬ ਜੀ ਮੇਹਰ ਭਰਿਆ ਹੱਥ ਰੱਖਣ ਚੜਦੇ ਪੰਜਾਬ ਤੇ ਲੈਂਦੇ ਪੰਜਾਬ ਤੇ ‌ਇੱਕ ਨਾਂ ਇੱਕ ਦਿਨ ਬਾਡਰਾਂ ਤੇ ਲਾਈਆਂ ਤਾਰਾਂ ਲੈਅ ਜਾਣ ਆਉਣ ਜਾਣ ਦਾ ਪੱਕਾ ਰਸਤਾ ਖੁੱਲ ਜੇ ਵੱਡ ਪਾਉਣ ਵਾਲੇ ਖੁਦ ਵੀ ਉੱਜੜ ਗਏ ਕੋਈ ਜਾਦ ਨਹੀਂ ਕਰਦਾ ਸਾਰੇ ਲੈਂਦੇ ਪੰਜਾਬ ਵਾਲੇ ਭੈਣ ਭਰਾਵਾਂ ਨੂੰ ਸਲਾਮਾ ਏਕਮ ❤❤❤❤🙏🙏🙏

  • @Daivik001
    @Daivik001 Год назад +1

    Bai Lahore vich Love di smadhi jrur dekhao ji, Lots of love fro Haryana Punjab

  • @navsidhu7290
    @navsidhu7290 Год назад +2

    Beautiful vlog ❤ and funny😊, full on entertainment, waiting for next vlog...... Love from jalandhar navjeet kaur

  • @tarsemsidhu6206
    @tarsemsidhu6206 Год назад +1

    ਬਹੁਤ ਵਧੀਆ ਢਿੱਲੋਂ ਵੀਰ

  • @itz_sherryb
    @itz_sherryb Год назад +1

    Saroya sab+saimi Jatt+nasir dhillon + jaibee hanjra all the best from fatehabad haryana

  • @baljitsingh6957
    @baljitsingh6957 Год назад

    Very nice g dhillon sab te saroya sab

  • @jagwinder6244
    @jagwinder6244 Год назад

    Thanks sroa saab te Dhillon saab

  • @SarwanjeetSingh-ox2pu
    @SarwanjeetSingh-ox2pu Год назад +1

    Jiude Wasde Mere Veero Waheguru Chardi Kala Vich Rakhe Ji

  • @rohitlahora3627
    @rohitlahora3627 Год назад

    Bhai Jaan ji tusie end karr tee Bhai ji end video Bhai Jaan ji nice pics 🎉❤🎉 happy lohri Bhai Jaan ji

  • @AsadAli-ke8hu
    @AsadAli-ke8hu Год назад

    Bohat VADIYA NASIR BHAI JI

  • @RanjitSingh-we1dd
    @RanjitSingh-we1dd Год назад

    V v nice naser anjum

  • @surinderbrar4249
    @surinderbrar4249 Год назад

    Edan di loombi Canada de kai gharan vich aj vi hegi es nu english vich fire place kenhde. Lok winter vich es vich lakd baalde te ghar garam renhda. Garmi te sardi jameen de utte hundi hethan nahi, es karke jameen de hethan sialan vich paani garan te garmian vich thanda hunda.

  • @SandeepSingh-wm7kj
    @SandeepSingh-wm7kj Год назад

    Atttttttt ya veer ji tusi bhut dil karda veer ji pakistan dekhan nu

  • @mandeepsingh3892
    @mandeepsingh3892 Год назад

    ਬਹੁਤ ਖੂਬ

  • @niranjansinghjhinjer1370
    @niranjansinghjhinjer1370 Год назад +1

    Shukriya
    Change Dill
    Khush raho

  • @tindilaharhlaharhtindi5774
    @tindilaharhlaharhtindi5774 Год назад

    ਸਤਿ ਸੀ ਆਕਾਲ ਜੀ ਢਿਲੋ ਸਾਬ

  • @jaswantsinghcheema1021
    @jaswantsinghcheema1021 Год назад

    Y dhillon g bahut bahut bahut bahut bahut piar putter i am 60 year old thanks putter i am sead

  • @ManjeetSingh-jn5vn
    @ManjeetSingh-jn5vn 11 месяцев назад

    🎉Sat sri akaal ji Lehnde Punjab wlyo,,, jeonde wasde raho...chardi kla vich raho...

  • @Sanabaji-l5c
    @Sanabaji-l5c Год назад

    Nasir bai khoo bot vadiya wa

  • @harbanstatter3760
    @harbanstatter3760 11 месяцев назад

    Nasir bha ji bohat vadhia

  • @RamanpreetToor
    @RamanpreetToor Год назад

    Anjum Bhai bht wadiya bolde

  • @manavstudio8259
    @manavstudio8259 Год назад

    Bhut vadiya veer g jionde raho

  • @kulwindersinghninda375
    @kulwindersinghninda375 Год назад +1

    ਵਧੀਆ ਭਾਈ ❤❤❤❤❤ ਸਰੋਏ ਨੇ ਮਿਸਤਰੀ ਦੇ ਹੱਥ ਵੱਢ ਤੇ

  • @Irfanbhatti685
    @Irfanbhatti685 Год назад

    Kya bat wey Nasir pine tusi bohat changi video banadey ho mein Lahore to wah

  • @NirmalSingh-ix3uk
    @NirmalSingh-ix3uk 10 месяцев назад

    ਬਹੁਤ ਵਧੀਆ ਬਾਈ

  • @amritbhullarbhullar4684
    @amritbhullarbhullar4684 Год назад

    Bhout vadia nasir veer

  • @singhjapinder4791
    @singhjapinder4791 Год назад +2

    Anjum Saroya bada suljia banda aa....!!
    Ohdi information nu salaam.....!!

  • @راناذوالقرنین
    @راناذوالقرنین Год назад

    زبردست لاجواب ناصر صاحب

  • @NarinderSinghsandhuSandhu-f1c
    @NarinderSinghsandhuSandhu-f1c 11 месяцев назад

    Nasir dhillon Bai and Anjum saroya bai, Waqar bhinder,zaibi hanjra, but ever jo Panjab 🌾🌻🍁 lyi Kam kar rahe vaa❤

  • @sanjeevmalhotra8572
    @sanjeevmalhotra8572 Год назад

    Bhut vadia bhaji tusi great ho

  • @THEGAMER-ze9fm
    @THEGAMER-ze9fm Год назад

    Ssakal ji dhillon veer ji 🙏 first time coment kita ji very nice vlog veer ji

  • @nirmal695
    @nirmal695 11 месяцев назад

    ਬਹੁਤ ਖੂਬ ਨਾਸਿਰ ਵੀਰ