Saroa n Dhillon saab are doing great help to Punjabis from Indian punjab n Sikhs pilgrimage n we respect n wish Best for you always n your welcome in India bhai jaan always !!!😊😊😊
Nasir dhillon saab zaibi hanjrah kasana saab parvej jat saroya saab sami jat gurchet chiterkar sare brava nu vekh ki dill buhat khush hoea ji.❤deepa bathinda to.❤❤❤
Dillon sahib aap de sab pervar nu sat Sri akal waheguruji ji hamesha chardhe Kela rakhe god has big plans for you believe it Dillon sahib ji de smiling increase your face value Punjab Punjabi punjabiyat jindhabadh ❤❤ nowords
ਸਤਿ ਸ੍ਰੀ ਅਕਾਲ اسلام علیکم و رحمتہ اللہ ਜੀ ਬਿਲਕੁਲ ਆਸ ਉਮੀਦ ਰੱਖਣੀ ਚਾਹੀ ਦੀ ਏ ਸੋਲਾਂ ਦਰੀ ਦੇਖਣ ਲਈ جی بالکل امید رکھنی چاہی دی ایہہ سولہ دری دیکھن واسطے ۔ ناصر ڈھلوں صاحب واقعی تسی بہت ودھیا کم کر رہے ہو پنجابیاں دا پیار قائم رکھن لئی ❤❤❤ سیالکوٹ توں حفیظ اعوان ਨਾਸਿਰ ਢਿਲੋਂ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਹੈਂ ਆਪ ਜੀ ❤❤❤ ਸਿਆਲਕੋਟ ਤੋਂ ਹਫ਼ੀਜ਼ ਆਵਾਨ
پنجاب بولی دی ودھائی وارے محنتاں مشقتاں کرن آلے سارے سنگی بیلی چاہے اور چڑھدے پنجاب یا لہندے پنجاب دے ساریاں نوں فرشی سلام ۔۔۔ جیوندے رہوو 🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤
I wish all Punjabi wasabi should come forward and add and share pearls of folk wisdom words with Anjum Saroya ,so it should be recorded and archived. The fast changing world wil otherwisel evaporate such Akhaan from our culture permanently.
ਵਾਹ ਵਾਹ ਬੱਲੇ ਬੱਲੇ ਕਰਵਾ ਦਿੱਤੀ ਨਾਸਿਰ ਪੁੱਤਰਾ ❤❤❤ ਸੋਹਣਾ ਰੱਬ ਦੋਵਾਂ ਪੰਜਾਬਾਂ ਦਾ ਸਦਾ ਪਿਆਰ ਬਣਾਈ ਰੱਖਣ ਜੀ 🙏🙏🙏
❤️❤️
ਸਤਿ ਸ਼੍ਰੀ ਆਕਾਲ ਜੀ ❤
@@ManjeetKaur-tk4lf 🙏🙏🙏 ਜੀ
@@gurvindersinghbawasran3336 🙏🙏🙏 ਜੀ
Tuc kinni sohni punjabi bolde
ਚੁੱਕੀ ਚੱਲੋ ਫੱਟੇ ... 👌
ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀਆਂ ਬਖਸ਼ਣ ਜੀ ... 🙏
ਬਹੁਤ ਵਧੀਆ ਨਾਸਿਰ ਢਿੱਲੋਂ ਵੀਰ ਜੀ ❤️ ਉਮੀਦ ਤਾਂ ਬਹੁਤ ਹੈ ਕਦੇ ਅਸੀਂ ਵੀ ਇਸ 16 ਦਰੀ ਵਿੱਚ ਹੋਣ ਵਾਲੀਆਂ ਮਹਿਫਿਲਾਂ ਦਾ ਹਿੱਸਾ ਬਣਾਗੇ❤❤
ਬਾਈ ਜੀ ਹੰਜਰਾਂ ਭਰਾ ਨੂੰ ਫਿਲਮ ਵਿੱਚ ਜਰੂਰ ਲੈਣਾ ਸੀ ਤੁਹਨੂੰ ਸਾਰਿਆ ਨੂੰ ਇਕੱਠੇ ਦੇਖਣ ਦਾ ਆਨੰਦ ਹੀ ਕੁੱਝ ਹੋਰ ਹੋਣਾ ਹੈ ਜੇਕਰ ਹੈ ਤਾ ਬਹੁਤ ਵਧੀਆ ਨਹੀ ਤਾ ਗੁਰਚੇਤ ਵੀਰ ਇਹ ਜਰੂਰ ਫਿਲਮਾਉ
ਨਜ਼ਮ ਸੁਨਾਓਣ ਵਾਲੇ ਭਾਊ ਦਾ ਧੰਨਵਾਦ ਬਹੁਤ ਹੀ ਵਧੀਆ ਸੀ,❤❤
ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਬਹੁਤ-ਬਹੁਤ ਪਿਆਰ ਸਾਰਿਆਂ ਨੂੰ ❤🎉❤❤❤🎉🎉ਦਿਲ ਖੁਸ਼ ਹੋ ਗਿਆ 👍❤🎉🎉🎉
Bhai ji film the bahut be Sabari naal intezar hai Sanu Chadde Punjab sat shri akaal Punjabi jatto
16 ਦਰੀ ਵੀ ਮਸ਼ਹੂਰ ਹੋ ਗਈ
Love you pak Punjabi veero te bhaino khush raho Allah waheguru khushiyan bakshey 🙏🙏🫶
180km chal ke , oh v motor cycle te on wale munde nu salute hai❤ ❤❤❤❤
Dhillon jaar mere comment nu zaibi saroya gurchet te hor Pak Veera naal sanjha jaroor karna
ਪ੍ਰਮਾਤਮਾ ਦੋਵੇਂ ਪਾਸੇ ਪੰਜਾਬ ਦੇ ਲੋਕਾਂ ਨੂੰ ਖੁਸ਼ ਤੇ ਖੁਸ਼ਹਾਲ ਬਣਾਈ ਰੱਖੀ ਦਿਲੋਂ ਪਿਆਰ ਤਹਾਨੂੰ ਸਾਰਿਆ ਨੂੰ ❤🎉
ਨਾਸਿਰ ਭਾਊ ਗੱਲ ਏਦਾਂ ਤੁਹਾਡੀ ਫ਼ਿਲਮ ਨੂੰ ਤੇ ਚਾਰ ਚੰਨ ਲਗਣੇ ਈ ਆ, ਸ਼ੂਟਿੰਗ ਦਾ ਆਪਸੀ ਮਾਹੋਲ ਸ਼ੁਗਲ ਮੇਲਾ ਸ਼ਹਿਦ ਵਰਗੀਆਂ ਮਿੱਠੀਆਂ ਗੱਲਾਂ ਬਾਤਾਂ ਦਾ ਵਖਰਾ ਈ ਅਨੰਦ ਮਾਣ ਰਹੇ ਹਾਂ, ਤੁਹਾਨੂੰ ਸਾਰਿਆਂ ਨੂੰ ਦਿਲੋਂ ਨਿੱਘਾ ਪਿਆਰ, ਬੱਲੇ ਬੱਲੇ ਆ ਕੇ,❤ ਅਫ਼ਰੀਕਾ ਤੋਂ
Dhillon nd Anjum Sahib sat Sri akaal ji..hanjra saheb mubarkan ji
Saroa n Dhillon saab are doing great help to Punjabis from Indian punjab n Sikhs pilgrimage n we respect n wish
Best for you always n your welcome in India bhai jaan always !!!😊😊😊
Nasir dhillon saab zaibi hanjrah kasana saab parvej jat saroya saab sami jat gurchet chiterkar sare brava nu vekh ki dill buhat khush hoea ji.❤deepa bathinda to.❤❤❤
ਸਾਰੇ ਈ ਸਿਰਾ ਆ ਬਾਈ ਚੜ੍ਹਦੀਕਲਾ ਚ ਰੱਖੇ ਰੱਬ ਪੰਜਾਬ ਪੰਜਾਬੀ ਪੰਜਾਬੀਅਤ ਨੂੰ ❤️❤️❤️❤️❤️🙏🙏🙏🙏
Dillon sahib aap de sab pervar nu sat Sri akal waheguruji ji hamesha chardhe Kela rakhe god has big plans for you believe it Dillon sahib ji de smiling increase your face value Punjab Punjabi punjabiyat jindhabadh ❤❤ nowords
Gallan da galerh
Anjum saroya sahib 🫶
Very good Anjum Saroa, Nasir Bhaji very good shooting. thank you ਬਹੁਤ ਵਧੀਆ ਅੰਜੁਮ ਸਰੋਆ, ਨਾਸਿਰ ਭਾਜੀ ਬਹੁਤ ਵਧੀਆ ਸ਼ੂਟਿੰਗ। ਧੰਨਵਾਦ
Boht intezaar rahta ha apke program Ka nasra bhai
ਬਾਈ ਜੀ ਤੁਸੀ ਜਦੋ ਹੱਸਦੇ ਹੋ ਸਾਦੇ ਦੁਸ਼ਮਣਾ ਦੀ ਖਾਖੀ ਕੱਛੀ ਗਿੱਲੀ ਹੋਈ ਜਾਂਦੀ ਹੈ ਉਹਨਾ ਨੂੰ ਨੀਂਦ ਨਹੀ ਆਉਂਦੀ ਵੱਸਦੇ ਰਹੋ ਤੇ ਦੁਸ਼ਮਣਾ ਨੂੰ ਸੋਣ ਨਾ ਦੇਵੋ ਵੱਸਦੇ ਰਹੋ ਖੁਦਾ ਵਾਲੀ 🙏🙏🙏🙏❤️❤️❤️❤️
Dushmanan nu Saar lagi saday haasayan tu
ਸਤਿ ਸ੍ਰੀ ਅਕਾਲ اسلام علیکم و رحمتہ اللہ
ਜੀ ਬਿਲਕੁਲ ਆਸ ਉਮੀਦ ਰੱਖਣੀ ਚਾਹੀ ਦੀ ਏ
ਸੋਲਾਂ ਦਰੀ ਦੇਖਣ ਲਈ
جی بالکل امید رکھنی چاہی دی ایہہ سولہ دری دیکھن واسطے ۔
ناصر ڈھلوں صاحب واقعی تسی بہت ودھیا کم کر رہے ہو پنجابیاں دا پیار قائم رکھن لئی ❤❤❤
سیالکوٹ توں حفیظ اعوان
ਨਾਸਿਰ ਢਿਲੋਂ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਹੈਂ ਆਪ ਜੀ ❤❤❤
ਸਿਆਲਕੋਟ ਤੋਂ
ਹਫ਼ੀਜ਼ ਆਵਾਨ
Super Excellent team 👍💕💕💕💕💕💕
پنجاب بولی دی ودھائی وارے محنتاں مشقتاں کرن آلے سارے سنگی بیلی چاہے اور چڑھدے پنجاب یا لہندے پنجاب دے ساریاں نوں فرشی سلام ۔۔۔ جیوندے رہوو 🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤
ਸਾਰੇ ਵੀਰ ਚੜਦੀ ਕਲਾ ਦੇ ਵਿੱਚ ਰਹਿਣ
ਬਾਹਲਾ ਰੰਗ ਬੰਨ ਦੇ ਪਤੰਦਰ 😂😂😂 ਸਰੋਆ ਸਾਬ end ਈ ਕਰਾਉਂਦੇ 😂😂😂😂😂
Bhaji tuhadi kavita subhan allah
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
ਸਾਰੇ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ ਖੁਸ਼ ਰਹੋ ਆਬਾਦ ਰਹੋ ਲਵ ਯੂ ❤❤🎉🎉ਸਾਰੀ ਟੀਮ ਨੂੰ
nasir bai boht boht boht boht pyaar tuhanu. ❤
veere nae bhut sohni sayri kittti❤❤❤❤❤❤❤❤
I like your vlogs very much,Khushi rahen abaad rahen
Nasir bhai anjum saroya love you ❤❤❤ bohat e khustabiyat bandy o tusi mashaallah❤❤
Hanjra sahib wadhaiyan ji. Rab chardi kla bakhshe. Nasir te baki sabh nu adab sat sri akal
love u so much vireo bahut pyar sade vir ho tuc
Dhillon saab sat sri akal ji❤❤
Nice.... Bahut badhiya.... God bless all of you forever.....
Walekum Salam. Sat Sri Akal sare veera no chadhta Punjab Gurdaspur Kalanaur ❤S❤S❤K❤
ਸ਼ੂਟਿੰਗ ਤੇ ਵਿਕਾਸ ਹੈਦਰ, ਵਿਕਾਰ ਭਿੰਡਰ ਨਜ਼ਰ ਨਹੀਂ ਆ ਰਹੇ ।❤❤❤❤❤
ਚੜ੍ਹਦੇ ਪੰਜਾਬ ਵਿੱਚ ਖੁੰਡ ਚਰਚਾ ਸਿਆਣੇ ਬਜ਼ੁਰਗ ਸੱਥ ਵਿੱਚ ਬੈਠੇ ਸੋਹਣੇ ਲੱਗਦੇ ਸੀ ਪਿੰਡਾਂ ਵਿੱਚ ਭਾਈ ਚਾਰਕ ਸਾਂਝ ਰਹਿੰਦੀ ਸੀ ਵਾਹਿਗੁਰੂ ਜੀ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਦਾ ਆਪਸੀ ਮੇਲ ਮਿਲਾਪ ਬਣਿਆ ਰਹੇ ਜੀ
California. Watch ur videos daily very entertaining and interesting May Vaheguru ji bless you for your good works
زبردست جناب زندہ باد
Very good Jatta 👍
I wish all Punjabi wasabi should come forward and add and share pearls of folk wisdom words with Anjum Saroya ,so it should be recorded and archived. The fast changing world wil otherwisel evaporate such Akhaan from our culture permanently.
Nasar sahib soraya sahib and sardar g ❤❤❤❤
Bahut badhiya hai
Bht vadia punjabi bolde ji
Very enjoyable vlog. Thank you
❤ناصر صاحب دل خوش کردیا اپ نے
Punjab Dey Shan Punjabi boli Dey Jan pakistan Wale ver Ji 👍🏻👍🏻😊
Very good job sir please carry on 💪🏻💪🏻👍🏻
ਜਿਉਂਦੇ ਵੱਸਦੇ ਰਹੋ 🙏
Good to see prvaiz jutt sub...a beautifull and humble personality of my area Jhang Gojra road ❤❤
Hello ji... Good luck to all the team.... Salute to your teachings in a different prospective especially for the youngsters of today
Good job nasir bahi❤🇰🇼🇵🇰👍
Good video Nasar bhai god bless sawarn Singh from UK
ਬਹੁਤ ਵਧੀਆ ਵੀਡਿਓ ਜੀ
Love you sariya veera nu
Love you bro India punjab😂
I m getting addicted of ur videos
Zaibi hanzra love you bai❤
Same here bro
J B ਸਾਹਿਬ Good job bro
Bahut wadia Nasir Bhaaji
Nasir Bhagi ❤❤❤❤❤
So beautiful and lovely vlog❤❤❤
ماشاءاللہ کیا بات ہے❤❤❤❤
Mashaallha geo hasa de wasade rawo ❤❤❤
ਨਾਸਰ ਢਿਲੌਂ ਜੀ, ਕਿਸਾਨਾਂ ਦੀ ਹਾਲਤ ਦੋਵਾਂ ਪੰਜਾਬਾਂ ਵਿੱਚ ਬਰਾਬਰ ਹੈ. ਵਾਹਿਗੁਰੂ ਹੀ ਰਾਖਾ ਆ
Boht vadiya lga g dekh k
Resham.singh.Hajraa.Sr.Amritsar.Guroo.Ghàr.(Gud. Veechar.ok.Rab.Rakha
Hasde wasde Raheen dowe
❤❤❤PANJAB❤❤❤
Good morning here from Noor pur fsd❤
Bhut vadia ji hasde vasde raho hamesha
ਆ ਮਹਿਫ਼ਲਾਂ ਦਾ ਨਜ਼ਾਰਾ ਸਾਡੇ ਪੰਜਾਬ ਵਿੱਚ ਖਤਮ ਹੋ ਗਿਆ । 😢
💯
😊😊😊😊ZABARDAST 👌👌👌
God bless you🙏🙏🙏🙏
Good luck❤❤❤
Love you pa Nasir ❤️❤️❤️❤️❤️
Good mere o veero
All teem exilent work batala
Sat Shri akal Dhillon Saab ji 🙏🙏🙏🙏🙏
Anjana Sahab very good nice
Nasir Bhai The Great ❤❤❤
❤❤❤❤❤❤❤❤❤❤❤. Bila.sini
Amazing Good Job Keep Moving 👍👍👍👍🙏🙏🙏🙏🙏
love u dhillon saab
بہت خوب
Mashaallah🇵🇰🇵🇰🇵🇰🇵🇰🇵🇰💕💕💕💕💕
Punjab Punjabi ZINDABAD
Pak and hind zindabad
Very cool 🎉🎉🎉
ਵਾਹਿਗੁਰੂ ਸਾਰਿਆਂ ਨੂੰ
Meri family de 50 jee bande ਜਨਾਨੀਆ ਬੱਚੇ ਏਧਰੋਂ 47ਵਿਚ ਓੱਠ k ਬਾਰਡਰ ਟਪ k kartarpur ਸਾਹਿਬ ਦੇ ਆਹ ਪਾਸੇ ਬੈਠ ਗਏ ਡੇਰਾ ਬਾਬਾ ਨਾਨਕ ਵਿੱਚ। ਤੁਹਾਡੇ ਵਾਂਗ ਹੀ ਮਹਫ਼ਿਲਾਂ ਲਈ ਰੱਖਦੇ c hun tan ਬਸ hallowal ਪਿੰਡ ਹਜ਼ਾਰਾ ਸਿੰਘ ਨਾਨਾ ਜੀ ਸਾਡੇ ਓਹਨਾ ਦਾ ਘਰ ਡਿਪੋ ਖੇਤ ਦੇਖਣ ਦੀ isha hai ਜਿਹੜੀ ਤੁਹਾਡੇ ਰਾਹੀਂ ਪੂਰੀ ਹੋਣੀ ਹੈ ਚਾਹੇ ਇਕ ਦਿਨ ਦਾ ਵੀਜ਼ਾ ਮਿਲ ਜਾਵੇ
Very nice great
Love 💕 ❤❤❤❤❤
ਸਰੋਆ ਸਾਹਿਬ ਘੈਟ ਗੱਲ ਬਾਦ ਪੰਜਾਬੀ ਬੋਲਿਆ ਕਰ
Nice video, West Punjab, punjabi is excellent
Good ❤❤❤❤❤❤❤