Bhaji aap sabh nu Love u, salekam Allah kush rakhe, tusi v bhaji dhillon, Anjum,bhindar ,gurchet de naal hi charde Punjab aao, Sanu v mehmaan niwaji da moka dio❤❤❤❤
Nasir bhaji anjum saroya ji sami jat gurchet chotirkar vlog vekh ki dil bago bag ho gia ji. Parmatma tuhanu trakia bakhshi ji.tuhanu dil to piaar ji.❤deepa bathinda to.❤❤❤
Bahut khoob surt peshkash ❤ life is to loved and love is to be lived ❤ what is the name of movie ❤ so beautiful and lovely vlog great actor gurchet and saroya ji Dillon sahib ji de smile bahut vdiya ji smile is the best make up any person can wear ❤ waheguruji hamesha chardhe Kela ch rakhe sab hasdhe wasdheraho god bless you ❤❤❤❤❤.
9:11 sara culture ta tusi sambhi bethe o, sanu ki ditta shota jiha punjab ❤, par bai chet sab ik c apa traki de nam te shad ditta, sade te Western havi ho gya,
Veer mai v ravi da new bne pull te ja k pehli var bahut sohni video bnaa k le ਆਈ ਸੀ ਸਾਰਾ ਨਜਾਰਾ ਦੇਖਿਆ ਮੈ ਮੈਨੂੰ ਲਗਿਆ c mai baba nanak ji de oh pase vale ਦਰਸ਼ਨ ਹੋ ਗਏ। Last year march vich। ਕਿਵੇਂ ਰਵੀ ਕਦੇ ਏਧਰ ਤੇ ਕਦੇ ਓਧਰ।
Love you lehnde waleo veero, man udas ho riha k main es time lehnde kyon ni hega, baba guru nank bulawe te jaldi lehnde nu jawa, visa kam se 2 ton 3 mahine da hove.
Yaar Guchet Anjum ah teena episode dekh rihan te dooja te teeja dekhda main jwakan vangoo roia ena piyar te Pakistani mahol dekh ke mera bachpan eho jihey mahol vich guzria menu jealousey ho rahi aa Gurchet horan te ke mai kion nahi othey. Meria duawan ne Sohney Rab agey ke tuhanu edan dian khushian bharian umran bakhshey jio mere piario ❤🌹❤🌹🙏
ਨਾਸਿਰ ਢਿੱਲੋ ਪੁੱਤਰ ਜੀ ਸਰੋਆ ਪੁੱਤਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜਿਥੇ ਵੀ ਹੁੰਦੇ ਰੋਣਕਾ ਲਾ ਦਿੰਦੇ ਹੋ ਸੈਮੀ ਪੁੱਤਰ ਸਾਰਿਆ ਨੂੰ ਚੜਦੇ ਪੰਜਾਬੀਆ ਵਲੋਂ ਬਹੁਤ ਬਹੁਤ ਪਿਆਰ ❤
ਸਤਿ ਸ੍ਰੀ ਆਕਾਲ ਮਾਂ ਜੀ
Sarkar day karn wala kam tusi kr rahay o allah pak kamyabia daway aameen❤❤❤love you all
ਨਾਸਿਰ ਢਿੱਲੋਂ ਜੀ ਸਤ ਸ੍ਰੀ ਅਕਾਲ ਭਾਈ ਸਾਹਿਬ ਜੀ ਮੈਨੂੰ ਪੁਰਾਣੇਂ ਘਰਾਂ ਦਾ ਵੀਉ ਵੇਖ ਕੇ ਆਨੰਦ ਆ ਗਿਆ। ਅਕਾਲ ਪੁਰਖ ਤੁਹਾਨੂੰ ਸਾਰਿਆਂ ਨੂੰ ਲੰਬੀਆਂ ਉਮਰਾਂ ਬਖਸ਼ੇ 🎉🎉🎉
ਫਿਲਮ ਤਾਂ ਜਦੋ ਆਏਗੀ ਉਦੋਂ ਆਏਗੀ, ਪਰ ਤੁਹਾਡੇ vlog ਫਿਲਮ ਨਾਲੋਂ ਜ਼ਿਆਦਾ ਦਿਲਚਸਪ ਤੇ ਕਮਾਲ ਹਨ ❤
❤❤
Dhillon Saab tuhada bhut bhut shukriya
Bhut hi sona,,ਲਹਿੰਦਾ ਪੰਜਾਬ ਤੇ ਚੜ੍ਹਦਾ ਪੰਜਾਬ ਜ਼ਿੰਦਾਬਾਦ
ਨਾਸਿਰ ਢਿਲੋਂ ਬੇਟਾ ਰੂਹ ਨੂੰ ਸਕੂਨ ਮਿਲ ਜਾਂਦਾ ਜਦੋਂ ਤੁਸੀ ਮੇਰੇ ਮਾਂ ਬਾਪ ਦੀ ਜਨਮ ਭੂਮੀ ਦੇ ਦਰਸ਼ਨ ਕਰਵਾ ਦਿੰਦੇ ਹੋ। ਆਪਣੀ ਸਿਆਲਕੋਟੀ ਬੋਲੀ ਲਹੌਰੀ ਬੋਲੀ ਠੇਠ ਪੰਜਾਬੀ ਸੁਣ ਕਿ ਮਨ ਬਾਗ ਬਾਗ ਹੋ ਜਾਂਦਾ ਹੈ। ਸਾਡਾ ਸ਼ਹਿਜ਼ਾਦਾ ਗੁਰਚੇਤ ਜ਼ਿੰਦਾਬਾਦ ❤❤❤ ਚੜ੍ਹਦੇ ਪੰਜਾਬ ਤੋਂ ਤੇ ਨਿਊਜ਼ੀਲੈਂਡ ਹਮਿੰਲਟਨ ਤੋਂ ਘੁੰਮਣ ਪਰਿਵਾਰ ਯੂਕੇ ਤੋਂ ਧਾਮੀ ਪਰਿਵਾਰ ਵੱਲੋਂ ਢਿਲੋਂ ਪਰਿਵਾਰ ਸਰੋਆ ਪਰਿਵਾਰ ਤੇ ਲਹਿੰਦੇ ਪੰਜਾਬ ਨੂੰ 🙏🙏🙏 ਜੀ
Paji really nice
Looking really heart touching to see you guys together
Paji keep it up
ਕਿਤੇ ਖੁੱਲ ਜਾਵੇ ਬਾਡਰ ਤਾ ਕਸਮ ਆ ਵਾਹਿਗੁਰੂ ਜੀ ਦੀ ਹਰ ਹਫਤੇ ਪਾਕਿਸਤਾਨ ਘੁਮਣ ਫਿਰਨ ਆਈਏ। ਬਹੁਤ ਹੀ ਪਿਆਰਾ ਮਾਹੌਲ ਹੈ। ਇਹਨਾ ਚੀਜਾ ਨੂੰ ਇਸ ਪਿਆਰ ਮੁਹੱਬਤ ਨੂੰ ਅਸੀ ਪੰਜਾਬ ਵਾਸੀ ਤੜਫਦੇ ਹਾ ਤਰਸਦੇ ਹਾ ਆਪਣੇ ਬਾਬੇ ਨਾਨਕ ਦਾ ਘਰ ਨਨਕਾਣਾ ਸਾਹਿਬ ਜੀ ਦੇਖਣ ਨੂੰ ❤❤
Bhaji aap sabh nu Love u, salekam Allah kush rakhe, tusi v bhaji dhillon, Anjum,bhindar ,gurchet de naal hi charde Punjab aao, Sanu v mehmaan niwaji da moka dio❤❤❤❤
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
Nice vlog nasir bai arjun surya good veer ji glla bhut vdia vdia hassi waliya sunada bai mera
ਬਹੁਤ ਖੂਬ ਪੁਰਾਣਾ ਕਲਚਰ ਸਾਭ ਕੇ ਰੱਖਿਆ ਤੁਸੀਂ ਲਹਿੰਦੇ ਵਾਲਿਓ ਏਵੇ ਹੀ ਪਿਆਰ ਬਣਾਏ ਰੱਖੋ ❤❤❤❤❤
ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ ਚੜਦੇ ਪੰਜਾਬ ਤੋ ਪਿੰਡ ਭੱਟੀਵਾਲ ਖੁਰਦ ਜਿਲਾ ਸੰਗਰੂਰ ਗੁਰਚੇਤ ਦਾ ਪਿੰਡ ਸਾਡੇ ਨੇੜੇ ਹੀ ਹੈ 🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤🎉🎉🎉🎉🎉🎉🎉🎉❤🎉🎉🎉🎉🎉🎉🎉❤❤❤
Wah wah wah nhi reesaan
I love Punjab Punjabi punjabiyat ❤❤❤
Sat sri akal nasir dhillon ਅਜਮੂ ਸਰੋਯਾ ਚੜਦੇ ਪੰਜਾਬ ਵੱਲੋਂ ਸਤਿ ਸ੍ਰੀ ਅਕਾਲ ਵਕਾਰ ਭਿੰਡਰ ਸਤਿ ਸ੍ਰੀ ਅਕਾਲ ਜੇਬੀ ਹੰਜਰਾ sat sri akal
صلی اللہ علیہ والہ وسلم
❤❤❤❤❤❤❤SubhanAllah
ਮੇਰੇ ਪਿਆਰੇ ਵੀਰੋ ਮੇਰੇ ਵਲੋ ਦਿੱਲ ਦੀਆਂ ਗਹਿਰਾਈਆਂ ਤੋ ਪਿਆਰ ਬਹੁਤ ਦਿੱਲ ਕਰਦਾ ਪਾਕਿਸਤਾਨ ਵਿੱਚ ਆਕੇ ਗੁਰੂ ਧਾਮਾਂ ਦੇ ਦਕਸ਼ਨ ਕਰਨ ਨੂੰ ਸਾਨੂੰ ਬਹੁਤ ਭੁਲੇਖੇ ਪਾਏ ਨੇ ਸਿਆਸਤਦਾਨ ਲੋਕਾ ਨੇ ਅੱਲਾ ਕਰੇ ਸਰਹੱਦਾਂ ਖੁਲ ਜਾਣ ਅਸੀ ਇਕ ਹੋ ਜਾਈਏ ❤❤
So beautiful and lovely vlog❤❤Great actor Gurchet ❤❤❤
ਖਿਆਲੇ ਵਾਲਾ ਭਰਾ ਸਾਡਾ, ਵਾਹਿਗੁਰੂ ਤਰੱਕੀਆਂ ਬਖਸ਼ੇ 🙏
Nasir bhaji anjum saroya ji sami jat gurchet chotirkar vlog vekh ki dil bago bag ho gia ji. Parmatma tuhanu trakia bakhshi ji.tuhanu dil to piaar ji.❤deepa bathinda to.❤❤❤
Aye haye sroya saab 12:30 te kya bat kahi dil le gya❤ mera vdda veer❤😊
Very good very nice waheguru chardikalan Rekhe ji traki bakhe
ਲਹਿੰਦਾ ਪੰਜਾਬ ਤੇ ਚੜ੍ਹਦਾ ਪੰਜਾਬ ਜ਼ਿੰਦਾਬਾਦ ✊✊❤❤
ਬਹੁਤ ਵਧੀਆ ਲੱਗਿਆ ਜੀ,,ਇਹ ਰੌਣਕ ਮੇਲਾ,,,
Very nice veer Nasir Dhillon ji
ਨਾਸਿਰ ਢਿੱਲੋਂ ਵੀਰ ਤੇ ਚੜਦੇ ਲਹਿੰਦੇ ਪੰਜਾਬ ਦੇ ਭੈਣਾਂ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ 🙏🏻🙏🏻
Lehnde waleio bahut bahut dhanvad ji
Bahut khoob surt peshkash ❤ life is to loved and love is to be lived ❤ what is the name of movie ❤ so beautiful and lovely vlog great actor gurchet and saroya ji Dillon sahib ji de smile bahut vdiya ji smile is the best make up any person can wear ❤ waheguruji hamesha chardhe Kela ch rakhe sab hasdhe wasdheraho god bless you ❤❤❤❤❤.
ਚੜਦੇ ਪੰਜਾਬ ਤੋਂ ਪਿਆਰ ਭਰੀ ਸਤਿ ਸ੍ਰੀ ਆਕਾਲ ਸਾਰੇ ਭਰਾਵਾਂ ਨੂੰ
Nassir dhillon veer bohut vadia .ma ferozepur pind nur pur sethan to🙏🙏
Nice.... God bless all of you.... Bahut badhiya work e har kalakaar da...
Paji thade vlogs bht good hunde neee❤❤❤❤❤
ਮੇਰਾ ਅਸਲ ਪੰਜਾਬ❤ ਜਿਉਦੇ ਰਹੋ ਭਰਾਵੋ
ਆਪਾਂ ਤਾਂ ਸਿਰਫ ਅਜੁੰਮ ਨੂੰ ਵੇਖਣਾ ਹੁੰਦਾ ❤❤
ਏ ਮੌਜਾਂ ਭੁੱਲਣਾ ਨਈ❤❤❤
ਮੈ ਫਿਲਮ ਨਹੀਂ ਦੇਖਦਾ ਪਰ ਇਹ ਫ਼ਿਲਮ ਜਾਰੂਰ ਵੇਖਾਂਗਾ ਕਿਉਂ ਜੋ ਇਸ ਫ਼ਿਲਮ ਰਾਹੀਂ ਮੈ ਆਪਣੇ ਪੁਰਖਿਆਂ ਦੀ ਜੰਮਣ ਭੌ ਅਤੇ ਆਪਣੇ ਚੜ੍ਹਦੇ ਪੰਜਾਬ ਦੀ ਗੂੜ੍ਹੀ ਸਾਂਝ ਦੇ ਦਰਸ਼ਨ ਕਰਾਂਗਾ। ਜਿਊਂਦੇ ਰਹੋ ਪੁੱਤਰੋ ਅੱਲਾ ਵਾਹਿਗੁਰੂ ਲੰਮੀਆਂ ਉਮਰਾਂ ਬਖ਼ਸ਼ੇ
Love you bro India punjab❤
Punjab ty Punjab hi ay je chahy charda howy ya lehnda mohbtan sanjihan ny ty ALLAH PAK Aidan hi rakhy hamesha love you brothers ,
9:11 sara culture ta tusi sambhi bethe o, sanu ki ditta shota jiha punjab ❤, par bai chet sab ik c apa traki de nam te shad ditta, sade te Western havi ho gya,
Sat Shri akal Dhillon Saab ji 🙏🙏🙏🙏🙏
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
😂❤❤❤love you all panjabi
ماشاءاللہ بہت زبردست اپ بہت اچھا کام کر رہے ہو
I Love Nasir Dhillon n Sammi jatt from the core of my heart
Maza aa gya Nasir pai
Bhut hi sona ❤❤🥰🥰👍🙏🙏
Veer mai v ravi da new bne pull te ja k pehli var bahut sohni video bnaa k le ਆਈ ਸੀ ਸਾਰਾ ਨਜਾਰਾ ਦੇਖਿਆ ਮੈ ਮੈਨੂੰ ਲਗਿਆ c mai baba nanak ji de oh pase vale ਦਰਸ਼ਨ ਹੋ ਗਏ। Last year march vich। ਕਿਵੇਂ ਰਵੀ ਕਦੇ ਏਧਰ ਤੇ ਕਦੇ ਓਧਰ।
Very nice ji veer ji bhut Khushi hundi aa jado asi sade grandparents di janm bhumi vekhde ha
Bhot pyar charda Punjab Amritsar to❤❤❤❤
ਮੂਸਾਪੁਰ ਸਾਡੇ ਨਵਾਂਸ਼ਹਿਰ ਵਿੱਚ ਵੀ ਆ ❤
ਬਹੁਤ ਵਧੀਆ ਜੀ ਰੱਬ ਮੇਹਰ ਰੱਖੇ ❤❤❤❤❤❤
ਕਿੰਨੇ ਖੁਸ ਆ ਸਾਰੇ ਕੋਈ ਜਾਤ-ਪਾਤ ਨੀ
Chtrol singh karigar 😂 anjum bai cirrraaa❤❤❤ lv u a sare baiya nu
ਸਾਡੇ ਵੱਲੋਂ ਲਹਿੰਦੇ ਪੰਜਾਬ ਦੇ ਪੰਜਾਬੀਆ ਨੂੰ ਸਤਿ ਸ੍ਰੀ ਅਕਾਲ ।
ਢਿੱਲੋਂ ਵੀਰ ਜੀ ਹਾਸੀ ਹੱਸਦਿਆਂ ਸੋਹਣੇ ਲੱਗਦੇ ਹੋ
ਅਜੰਮ ਸਰੋਆਂ ਨੂੰ ਦੇਖ ਕੇ ਬਹੁਤ ਵਧੀਆ ਲਗਦੇ ਨੇ
Sat shri akal veer ji God bless you❤❤
MAJAHAN SWIMMING KARAN TEY GURCHET NU MILLAN AYEYAN NE,❤,NASIR G KAFFI DINA BAD VRKHYA.
Bohaat vadiaa soroya Bhai Cheetham Bhai Nasir Bhai bohaat vadiaa film great job charrda Lendha Punjab film Sohna Rab Mehr Karee Rajpoot pindaa aalee Sahiwal 78 pind❤❤❤❤❤❤❤❤❤❤❤❤❤❤❤❤❤❤
Bahut badhiya hai
ਨਾਸਿਰ ਢਿੱਲੋਂ ਵੀਰ ਜੀ, ਇਸ ਮਗਰਮੱਛ ਨੂੰ ਲੱਸੀ, ਮੱਖਣ ਯਾਦਾਂ ਨਾ ਖਲਾਉਣਾ ਇਸ ਨੇ ਸੌਂਹ ਜਾਣਾ ਫੇਰ ਇਸ ਕੋਈ ਗੱਲ ਨਹੀਂ ਆਉਣੀ ਹੈ।
Very Nice Thank you Dhillon Sahib God Bless you 🙏🙏🙏🙏👍👍👍👍👍❤️❤️
full entertainment vlog 😍😍👌🏽👌🏽👌🏽👌🏽
really amazing and entertaining love from belgium
Love you lehnde waleo veero, man udas ho riha k main es time lehnde kyon ni hega, baba guru nank bulawe te jaldi lehnde nu jawa, visa kam se 2 ton 3 mahine da hove.
Anjum Bhai Kamal da Banda A❤
Bahut khub nasir dhilon g charde Punjab walo pyear
Truk bhr ke
Kmalll a yarrr anjum sorya😂😂😂
Nasir Bhai Rosanwala pind Bhawanigarh (Dhode) kol v hai. .❤❤❤❤
ਨਾਸਿਰ ਵੀਰ ਅੱਜ ਤਾਂ ਸਰੋਆ ਸਾਹਿਬ ਨਾਲ ਕਲੋਲ ਤੇ ਕਲੋਲ ਹੋ ਰਹੀ ਹੈ 😛🤣🤣
Very nice Vlog 👌
Ma Sha Allah mola Slamat rakhy Shahzadya ❤❤
Yaar Guchet Anjum ah teena episode dekh rihan te dooja te teeja dekhda main jwakan vangoo roia ena piyar te Pakistani mahol dekh ke mera bachpan eho jihey mahol vich guzria menu jealousey ho rahi aa Gurchet horan te ke mai kion nahi othey. Meria duawan ne Sohney Rab agey ke tuhanu edan dian khushian bharian umran bakhshey jio mere piario ❤🌹❤🌹🙏
Tobaaaa Allah mitti mitti hoe pae na sare.......nasir bhai ab sare drya e ravi ma nhaen ge to saaf hon ge😂😂😂😂👌🏻♥️💯samia minhas.sialkot punjab 🇵🇰
17:28 , Syed Nawazish Mohiudin Shah Sb 🙏, Mashallah ❤
Tuhade sare vlog dek da asi
bhut vadia lga bai naser vlog tuhada
Boht wadia bhai g maza a giya
ZABARDAST 👌👌👌❤❤
ਫਿਰੋਜ਼ਪੁਰ ਤੋਂ ਸਤਿ ਸ੍ਰੀ ਆਕਾਲ ਜੀ ਪਾਕਿਸਤਾਨ ਵਾਲਿਉ
ਢਿਲੋਂ ਸਾਬ 👌👌
ਬਹੁਤ ਵਧੀਆ
Very nice good Subject Congratulations verji New Movie ❤🎉
ਇਸ ਟੀਮ ਚ ਸਾਡਾ ਲਾਡੀ ਵੀ ਹੈਗਾ 🎉
ਸਤਿ ਸ੍ਰੀ ਅਕਾਲ ਜੀ
Super jatta
Ravi sade pthankot area vicho jande aa
From punjab india
Geo so nycc good bro 🥰😘😘
Very good veer g
❤❤❤ Good work
Very nice👍👍
Beautiful name kari jagaa da ❤
Dhillon sahib sat Shri akal
Nice bro chardewal Punjab to
🌹very nice vlog🌹
Jab bhi hum aap ki video dekh tey hai bahut flashy aati hai. Aap key camera koi problem hai kya
ਅਸੀਂ ਵੀ ਰਾਵੀ ਕੰਢੇ ਤੋਂ ਹੀ ਉਜੜ ਕੇ ਆਏ ਹਾਂ ਬਾਈ
Naser veer je yar gal a koi yar tuse safe bare balde e nahe
saroya veer boht hasande nea bachya wanu moh bna ke
Love u bahawalpur sy❤❤❤❤
Mein Bhi Bahawalpur Say Ho