Hnji bilkul sahi keha.... enna ne insult e kra chaddi a. Sadda ghra ch aj v awe hunda jithe bnda hon ladies awe nhi baithdea naal te na awe chochla krdea sab agga. Sharm haya aurat de gehna hunda eh bhul gai khushi te repersent kr dita advance punjab
Huqy ty baba bhully shah da sher.......Huqa tera ganga jamna utty chillam jawala .naicha tera har ka G. ki karna bhullya ganga ja k ghar bhy k huqa pe...M.Saleem .Jahania.....Pakistan zindabad
Baught khushi mili appnapan mahahsoos hua, that everyone, very beautiful vedio,you guys, very nice persons, thanks, from sanfrancio California USA ❤️❤️❤️🙏🌟🌟🌟🌟🙏🙏🙏🙏🧕🧕🧕🧕🧕
ਅੰਨਜਮ ਵੀਰੇ ਤੇਰਾ ਦਿੱਲ ਦੇ ਥੱਲੇ ਕੁੱਝ ਆ ਤਾਂ ਓਥੋਂ ਧੰਨਵਾਦ ਮੇਰੇ ਛੋਹਣੀਆਂ ਵੀਰਿਆ ਸੁੱਧ ਪੰਜਾਬੀ ਬੋਲਣ ਲਈ ਛੋਟੇ ਭਾਈ।
ਤੈਨੂੰ ਹੁੱਣ ਮਿੱਲੇ ਬਗੈਰ ਮੇਰੀ ਜ਼ਿੰਦਗੀ ਅਧੂੱਰੀ ਆ ਜੋ ਨਾਸ਼ਤਾ ਤੂੰ ਖੁਸ਼ੀ ਤੇ ਰਿੰਪਨ ਨੂੰ ਖਲ਼ਾਇਆ ਓਹ ਮੇਰੀ ਮਾਂ ਦੇ ਹੱਥਾਂ ਦੀਆਂ ਰੋਟੀਆਂ ਖਾਣ ਨੂੰ ਬੜਾ ਹੀ ਚਿੱਤ ਕਰਦਾ ਓਏ।
ਮੈ ਮੇਰੀ ਮਾਂ ਨੂੰ ਮਿੱਲਣ ਜ਼ਰੂਰ ਆਵਾਂਗਾ
ਮੇਰੀ ਮਾਂ ਦੀ ਮੇਰਾ ਵਾਹਿਗੁਰੂ ਜੀ ਮੇਰਾ ਅੱਲਾ ਜੀ ਲਮੇਰੀ ਉੱਮਰ ਬੱਖਛਣ
ਪੁਰਾਣੇ ਵੇਲਿਆਂ ਦੀ ਝਲਕ ਤਾਂ ਬਸ ਲਹਿੰਦੇ ਪੰਜਾਬ ਵਿੱਚ ਹੀ ਰਹਿ ਗਈ ਆ। ਵਧਾਈ ਹੋਵੇ ਅੰਜੁਮ ਜੀ
ਅੰਜੁਮ ਬਾਈ ਸਾਡੇ ਪਿੰਡਾ ਵਿੱਚ ਤਾਂ ਹਜੇ ਵੀ ਵੱਡੇ ਛੋਟੇ ਦੀ ਲਿਹਾਜ ਹੈਗੀ, ਘਰ ਦੀਆ ਔਰਤਾਂ ਬੇਗਾਨੇ ਮਰਦ ਆਇਆ ਤੋਂ ਰਸੋਈ ਜਾਂ ਆਪਣੇ ਕਮਰੇ ਵਗੈਰਾ ਵਿਚ ਹੀ ਹੁੰਦੀਆਂ, ਬਾਕੀ ਕੁਝ ਕ ਜ਼ਿਆਦਾ ਅਡਵਾਂਸ ਬਣਦੇ,
Balle Balle Program.Najara Aa Gaya Video Dekh ke ROOH KHUSH KETI.Jeunde Basede raho Bai Anjun Saroya Sahib.Sab nu Salam.
ਅੰਜਮ ਵੀਰ ਚੜਦੇ ਪੰਜਾਬ ਨੂੰ ਏਨੀ ਇੱਜਤ ਮਾਣ ਦੇਣ ਲਈ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ
ਇਹੋ ਜਿਹਾ ਅਡਵਾਂਸ ਸਾਨੂੰ ਨੀ ਚਾਹੀਦਾ ਪੰਜਾਬ, ਭਾਈ ਅਸੀਂ ਤਾਂ ਤਰਸਦੇ ਆਂ ਤੁਹਾਡੇ ਵਰਗੇ ਪਿੰਡਾਂ ਦਾ ਮਹੌਲ,
ਏਧਰ ਨੀ ਕੋਈ ਇਕੱਠ ਬਹਿੰਦੇ, ਕੀ ਲੈਣਾ ਇਹੋ ਜੇ ਅਡਵਾਂਸ ਤੋਂ
ਅੰਜਮ ਵੀਰੇ ਤੇਰੇ ਤੇ ਨਾਸਰ ਵੀਰੇ ਦੇ ਬਲੌਗਾ ਵਿੱਚ ਜਗ੍ਹਾ ਦੇਖ ਬਹੁੱਤ ਭਾਵਕ ਹੋ ਜਾਈਦਾ ਵੀਰ । ਜਿਓਦੇ ਰਹੋ ਤੇ ਤਾਰਾ ਨੂੰ ਲਵੇਟਕੇ ਇੱਕੋ ਪੰਜਾਬ ਕਰੋ ਵੀਰੇ
ਏਨੇ advance ਨਹੀਂ ਹੋਏ ਜਿਨ੍ਹਾਂ ਇਹਨਾਂ ਨੂੰ ਦੇਖਿਆ ਅੱਜ ਤੁਹਾਡੇ ਵਲੋਗ ਚ..ਜਦੋਂ ਕਿਤੇ ਜਾਈਦਾ ਤਾਂ ਬੰਦੇ ਬੈਠੀਆਂ ਦਾ ਖਿਆਲ ਤੇ ਸ਼ਰਮ ਕਰਦੇ ਆ..ਕਿੰਨਾ ਚੰਗਾ ਲਗਦਾ ਖ਼ੁਸ਼ੀ ਘਰ ਦੀਆਂ ਔਰਤਾਂ ਨਾਲ ਬੈਠ ਕੇ ਰੋਟੀ ਖਾਂਦੀ.. ਬਹੁਤ ਅਜੀਬ ਲਗਾ ਇਹਨਾਂ ਦਾ ਵਿਹਾਰ
Bilkul shi gal aa..
Hnji bilkul sahi keha.... enna ne insult e kra chaddi a. Sadda ghra ch aj v awe hunda jithe bnda hon ladies awe nhi baithdea naal te na awe chochla krdea sab agga.
Sharm haya aurat de gehna hunda eh bhul gai khushi te repersent kr dita advance punjab
ਚੜ੍ਹਦਾ ਲਹਿੰਦਾ ਸਾਝਾ ਪੰਜਾਬ ਜਿੰਦਾਬਾਦ ਪੰਜਾਬ ਪੰਜਾਬੀਅਤ ਜਿੰਦਾਬਾਦ ਸਦਕੇ ਜਾਈਏ ਲਹਿੰਦੇ ਵਾਲਿਆ ਦੇ ਅਸਲੀ ਮਹਿਮਾਨ ਨਿਵਾਜੀ ਇੰਨਾ ਤੋ ਸਿੱਖੋ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ❤
ਲਹਿੰਦਾ ਹੋਵੇ ਜਾਂ ਚੜ੍ਹਦਾ ਮੱਕੀ ਦੀ ਰੋਟੀ ਸਰ੍ਹੋਂ ਦਾ ਸਾਗ ਪੰਜਾਬ ਦਾ ਟਿਡੀਸਨਲ ਖਾਣਾਂ ,,, ਪੰਜਾਬੀ ਪੰਜਾਬੀ ਨੂੰ ਵੇਖ ਕੇ ਗਦਗਦ ਹੋ ਜਾਂਦਾ,,, ਧੰਨਵਾਦ ਲਹਿੰਦੇ ਵਾਲਿਓ 🙏🏻🙏🏻🙏🏻🙏🏻❤️❤️❤️❤️🙏🏻🙏🏻🙏🏻
ਅਸਲੀਅਤ ਇਹੀ ਹੈ ਲਹਿੰਦੇ ਪੰਜਾਬ ਵਾਲੇ ਬਹੁਤ ਅੱਗੇ ਨਿਕਲ ਗਏ ਹਨ, ਜਿੰਨਾ ਨੇ ਆਪਣਾ ਪੰਜਾਬੀ ਵਿਰਸਾ ਸੰਭਾਲ ਕੇ ਰੱਖਿਆ ਹੈ, ਸੋਹਣਾ ਰੱਬ ਸਲਾਮਤ ਰੱਖੇ,
Faislabad chale ja tu 😂
dil kush ho gya bai love you sada purana punjab 🙏🙏
ਚਲੇ ਜਾ ਆਪਣੇ ਪੁਰਾਣੇ ਪੰਜਾਬ ਆਪ ਜੀ ਦੀ ਮਾ ਚੁਦੋਂ ਨੂੰ ❣️🙏😂
Anjum veere sawad aa giya dikh k jundee vasde raho god bless all of you
ਅੰਜਮ ਬਾਈ ਮਹੌਲ ਵਿੱਚ ਵਿਰਾਸਤ ਵਿੱਚ ਲਹਿੰਦਾ ਪੰਜਾਬ ਅੱਗੇ ਲੱਗਦਾ
Koe shak ni sachi from charda punjab
Aho bai Hukka peen ch bhut agge aa 😂😂
@@BlogGoshtiHukka apne Haryana Rajsthan UP MP ch vi peende aa oh vi ese tarah
🙏🙏🇮🇳🇮🇳🇮🇳
@@BlogGoshtisalya chitte nalo te chnga he aa limit ch rhnde agle nale shryam krde jo krde
Anjum saroya Saab tuci qismat Wale o Desh vndeya gya pr tuci fre v ikthhe baithe love you tohanu sareya nu
22 ji jini tusi abam di khithmit karde ho kya hi baat 22 ji
God bless you
Dil kush ho gya Bai loveyou sada purana Punjab Jaswant Singh Ropar tu
Jaswant singh bhai ropar tu a kida o tuse wadia
❤ماشاء اللہ انجام بھائی زبردست نصیر گجر ❤
Very nice people lehde Punjab wale
Maza aa gaya anjum saroya ji,
4 k video full size.❤
Anjum Saroya Zindabaad☝️✅
Soroya sab j Asi Jaana howy chardy punjab
Anjum saab tuhade layi dil to pyar te dua , bahut khush te vadiya nature de malik ho tusi.. love from India
Love u both punjab ❤❤
ਬਹੁਤ ਵਧੀਆ ਜੀ ਰੌਣਕ ਮੇਲਾ
ماشاءاللہ جی اللہ تعالیٰ ایسے ہی آباد رکھے
Bhot pyar charda Punjab Amritsar to❤❤❤❤❤
Bilkul anjum bhai yeh bat sahi bol rahy hain education wali bat ak peyali cha mein kahan sey agai
Mash Allah
veer ji
Alla pak kamyabian de
Mashallah bara acha laga sab nu khush dekh k❤
Good good good very gopd anjum saroya sab
Wah ji wah ❤ Punjab India
Anjum bai ji very nice YAAR PUNJABI EE SADA PYAAAAR PHNJABI EEEEEE….
Bhut vadiya mahol tayar kita Anjum saroya sab❤
V nice saroya sahb.keep up the good work.welcome charde Punjab walya nu.
❤❤❤👍👍👍👍👌👌👌ਫਿਰੋਜ਼ਪੁਰ ਵਾਲੇ
ਸੱਭ ਤੋਂ ਵਧੀਆ ਬੋਲੀ ਹੈ ਅੰਜੁਮ ਸਰੋਹਾ ਸਾਬ ਪੁਆਂਧੀ ਬੋਲੀ ਸਾਡੇ ਚੜੇ ਪੰਜਾਬ ਵਿੱਚ ਅੰਬਾਲਾ ਚੰਡੀਗੜ੍ਹ ਰੋਪੜ ਯਮੁਨਾਨਗਰ ਸ਼ਾਹਬਾਦ ਕੁਛ ਹਿੱਸਾ ਰਾਜਪੁਰਾ ਦਾ ਹਿੱਸਾ ਵਿੱਚ ਬੋਲੀ ਜਾਂਦੀ ਹੈ
Huqy ty baba bhully shah da sher.......Huqa tera ganga jamna utty chillam jawala .naicha tera har ka G. ki karna bhullya ganga ja k ghar bhy k huqa pe...M.Saleem .Jahania.....Pakistan zindabad
Boht ACHA bahi je greet hu ap loog
Bhut sara pyar charde Punjab to ❤❤
کیا بات ہے جناب۔۔
چھا گئے او تسی۔۔
Siraa gal baat saroya Saab g
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
malik tuhanu hameshan raji rakhy bharavo.🙏
ماشاءاللہ انجام شروا ساب بھت اچھے
چڈدا پنجاب
Bohut zabrdost😋😋😋👌
Asli Punjab di jhalak❤
Masha Allah very beautiful vedio
Bhut wadhiya👌👌👍👍
Bahut wadiya Saroya Saab Thank you
Love you punjab india vs Pakistan village ❤️
anjam bhai love n respect from punjab ❤❤❤ ripann n khushi thax nasir n shammi sare bhrawa nu dil ton slaam
❤❤ anjam soreya kamal bnda aa yar❤
Boht Khush mjaaj bhai anjum
Love from chardaa Punjab ❤️
I m watching your blog from Canada I love the way Saroya brother showed everything.will visit if I will get chance
very nice anjum paji bhot wadia appa tuhanu ireland to dekhde aa blog banaya kro apni full support aa badde veere nu 🙏🙏
Sohne mere veer hasde rehan sadda hi love from chrda punjab 🙏🏻👍🏼🥰
Masha allha g
ਜਿਉਂਦੇ ਵਸਦੇ ਰਹੋ ਸਰੋਇਆ ਸਾਹਿਬ
ਜੀਓ ਢਿਲੋਂ ਸਾਬ
dil jit lita great
Mashallah bohut badiya lagda lende Punjab nu dekh ke ji bohut karda lenda Punjab dekhan nu Allah tandrusti daye veerA nu
Zabardast Anjam Bhai
Anjium veer sawad a g vasde rahu,veer,ji❤❤❤❤❤❤❤❤❤❤❤❤❤❤❤❤❤❤❤❤❤❤
ماشاء اللہ تبارک اللہ
ਅੰਜਮ ਵੀਰ ਅਸਲ ਪੰਜਾਬੀ ਵਿਰਾਸਤ ਸਾਭੀ ਹੋਈ ਹੈ ਵੀਰ ਜੀ ਲਹਿਦੇ ਪੰਜਾਬ ਵਿੱਚ❤❤❤❤❤❤
Anjum bai ji bhut vdiya lgya lehnda punjab Dek k
Mashallah 🥰
Oye hoye satshri akal te aslamwalekum ek saath..ruh kush ho gyi
Love the chemistry between Nasir and Anjum😂
ਰਿਪਨ ਬਾਈ ਦੀ ਸੇਵਾ ਵਿੱਚ ਕੋਈ ਕਸਰ ਨਹੀਂ ਛੱਡ ਰਹੇ ਲਹਿੰਦੇ ਪੰਜਾਬ ਵਾਲੇ ਅਸੀਂ ਚੜਦੇ ਪੰਜਾਬ ਵਾਲੇ ਹਾਂ ਤੁਹਾਡਾ ਚੈਨਲ ਸਬਸਕ੍ਰਾਈਬ ਕਰ ਲਿਆ ਹੈ ਬਹੁਤ ਵਧੀਆ ਲੱਗਾ ਹੁਣ ਵਧੀਆ ਵਧੀਆ ਬਲੋਗ ਦਿਖਾਉਂਦੇ ਰਿਹੋ
paa ji kamal kri jaandee oo
Mashallah
BUHAT KHOOB anjum bhai
Man gay tuhannu saroya saab IAM piplan Punjab
Very good Anjum saroya Saab veer dil ❤daa hiraa Banda vaa
Tuhada mahol bahut sohna lagga.bachpan yaad aa gya ..20 sall pehla chad da punjab eve hunda c
Punjab vich aon laee kisi ILETS di zarorat naee ya waaa asal piyarrr
waah sahi naam vakho vakhre yaad saare rab nu krde aa❤
Education and ek piyali😂😂😂😂...anjum bhraa is awesome...love from jalandhar, punjab.
😅😅 ਬਹੁਤ ਵਧੀਆ ਗੱਲਾਂ ਬਾਤਾਂ ❤ ਬੜਾ ਹਾਸਾ ਆਇਆ
Sat Sri akal ji, Bai Ripan Bai Vikas Love from lndia Punjab 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
Saroya Jatt Mann gia ae tenu Ustad
Anjum saroya sab tusi great admi hoo
Saroya Saab ji 🙏
Bahut vadhia Lga
Dhanvaad
Bahut khoob,, waah waah
میں کیا جی کمال کر دتا جناب
VERY NICE BAHUT VADIA Ji 👍
Bhut acha lgya tuhada pyar dehak kr veerji i am from punjab india
Jionde vasde raho veer g.pure te taith Punjabi bolde raho.jam jam tarakkaiya kro.bahut vadia vlog. aa veer g
Bahut vadiya Laga Anjum bhai
🙏🙏LAKHA FROM LUDHIANA
Shahzada ❤
Mazedar nashta. Bachpan yaad ah gya yaar. Ehi kush khande see. Maki de roti mixed with desi ghyo te gurh.
Baught khushi mili appnapan mahahsoos hua, that everyone, very beautiful vedio,you guys, very nice persons, thanks, from sanfrancio California USA ❤️❤️❤️🙏🌟🌟🌟🌟🙏🙏🙏🙏🧕🧕🧕🧕🧕
Good bai ji 🎉🎉🎉🎉🎉🎉❤❤❤❤❤❤❤❤❤
ਬਹੁਤ ਵਧਿਆ ਬਾਈ ਜੀ🎉🎉❤❤
Baut Sohna vlog ,bai g❤❤❤❤❤
Ajam Bai ji tusi barra khush rakhde je
Nice.... Very good job.... Carry on..... God bless all of you.... Thanks...
ਨਵੇ ਵਰੇ ਦੀਆ ਟਰੱਕ ਭਰ ਕੇ ਮੁਬਾਰਕਾ ਜੀ