ਨਿਸ਼ਾਨ ਸਾਹਿਬ ਦੇ ਰੰਗ ਵਾਲਾ ਫੈਸਲਾ ਚੰਗਾ । ਪਰ ਅਸਲ ਨਿਸ਼ਾਨ ਕਿਹੜਾ ? SGPC ਨੇ ਕਿਸ ਨੂੰ ਦਿੱਤਾ ਸਪਸ਼ਟੀਕਰਨ?

Поделиться
HTML-код
  • Опубликовано: 20 окт 2024
  • #sgpc #preetsinghsaini #akaltakhatsahib #viralvideo

Комментарии • 18

  • @rajwinderkaur8905
    @rajwinderkaur8905 2 месяца назад +2

    ਵਾਹਿਗੁਰੂ ਜੀ ਤਾਰੇ ਸੁਕਰੈ

  • @JagtarSingh-tn9oh
    @JagtarSingh-tn9oh 2 месяца назад +1

    Waheguru ji ka khalsa waheguru ji ki Fateh 🙏🚩

  • @SandhuSingh-q8s
    @SandhuSingh-q8s 2 месяца назад

    ਵੀਰਜੀ ਤੁਹਾਡੀ ਗੱਲ ਠੀਕ ਹੈ ਰੰਗ ਨੀਲੇ ਦਾ ਹੀ ਹੁਕਮ ਕਰ ਦੇਣਾ ਚਾਹੀਦਾ ਸੀ

  • @bhullarlakvinder4319
    @bhullarlakvinder4319 2 месяца назад +1

    ਵਾਹਿਗੁਰੂ ਭਲੀ ਕਰੇ ਜੀ

  • @farmarfarming3846
    @farmarfarming3846 2 месяца назад +1

    ਸਿੰਖਾਂ ਦਾ ਧਿਆਨ ਹਟਾਉਣ ਲਈ ਮਾਫੀ ਵਾਲੇ ਮਸਲੇ ਤੋਂ।

  • @makhankhara7941
    @makhankhara7941 2 месяца назад +1

    Good

  • @tejindergill2585
    @tejindergill2585 2 месяца назад

    🙏🏻🙏🏻🙏🏻

  • @gurmelsinghchahal5654
    @gurmelsinghchahal5654 2 месяца назад

    ❤❤

  • @rajwinderkaur8905
    @rajwinderkaur8905 2 месяца назад +2

    ਪੀਰਤ ਸਿੰਘ ਪੁੱਤਰ ਨੀਹ ਭੁਲਦੇ

  • @Kuldeepsingh-me6lo
    @Kuldeepsingh-me6lo 2 месяца назад +1

    koi tuk ni si

  • @kisaanaktazindabaad9964
    @kisaanaktazindabaad9964 2 месяца назад

    ਕਾਲ ਦਾ ਨਿਸ਼ਾਨ ਸਾਹਿਬ ਦੀ ਨਹੀਂ ਗੱਲ ਇਹ ਹੈ ਕਿ ਬਾਦਲਾਂ ਇਹ ਜਿਹੜੇ ਪੰਜ ਪਿਆਰੇ ਇਹ ਵੀ ਬਾਦਲਾਂ ਦੀ ਨੇ ਇਹ ਜੋ ਵੀ ਹੋ ਰਿਹਾ ਕੌਮ ਨੂੰ ਗੁਮਰਾਹ ਕੀਤਾ ਜਾ ਰਿਹਾ ਸਿਖ ਕੌਮ ਸਭ ਤੋਂ ਪਹਿਲਾਂ ਇਕੱਠੀ ਹੋਵੇ ਆਪਣੇ ਖਾਲਿਸਤਾਨੀ ਘਰ ਵਾਲੇ ਬੰਨੇ ਝਾਤੀ ਮਾਰੇ ਆਜ਼ਾਦੀ ਵਾਲੇ ਬੰਨੇ ਪਹਿਲਾਂ ਕਦਮ ਪੁੱਟੋ ਇਹ ਮਸਲੇ ਸਾਡਾ ਪੀਲਾ ਤੇ ਨੀਲਾ ਨਿਸ਼ਾਨ ਸਾਹਿਬ ਆ ਇਹ ਬਾਅਦ ਵਿੱਚ ਮਸਲੇ ਹੱਲ ਕਰ ਲਵਾਂਗੇ ਇਸ ਵਕਤ ਜੰਗ ਲੱਗੀ ਹੋਈ ਆ ਸਾਡੇ ਥਾਂ ਥਾਂ ਗੁਰੂ ਗ੍ਰੰਥ ਸਿੱਖਾਂ ਨੂੰ ਝੂਠਿਆਂ ਮੁਕਾਬਲਿਆਂ ਦੇ ਵਿੱਚ ਮਾਰਿਆ ਗਿਆ ਵਾ ਸਾਡੇ ਗੁਰਦੁਆਰਾ ਸਾਹਿਬ ਢਾਹ ਦਿੱਤੇ ਗਏ ਨੇ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਫਿਰ ਨੌਜਵਾਨੀ ਨਸ਼ਿਆਂ ਦੇ ਨਾਲ ਮਰ ਗਈ ਕਿਸਾਨ ਮਰ ਗਏ ਦਿੱਲੀ ਚ ਜਾ ਕੇ ਕਿਸੇ ਬੰਨੇ ਅਸੀਂ ਬਚੇ ਕਿੱਧਰੋਂ ਆ ਸਾਰੇ ਬੰਨੇ ਉਥੇ ਆਪਾਂ ਮਰੇ ਪਏ ਆ ਸੋ ਪਹਿਲਾਂ ਆਜ਼ਾਦੀ ਬਾਕੀ ਮਸਲੇ ਬਾਅਦ ਵਿੱਚ ਆਪੇ ਹੀ ਹੱਲ ਕਰ ਲਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sikhchannelwa
    @sikhchannelwa 2 месяца назад +1

    ruclips.net/video/sJ9vtIyeah4/видео.html

  • @RMNewton992
    @RMNewton992 2 месяца назад

    ਵੀਰ ਜੀ, 1936 ਦੀ ਰਹਿਤ ਮਰਯਾਦਾ ਕਾਫੀ ਵਿਚਾਰ ਵਿਮਰਸ਼ ਤੋ ਬਾਦ ਬਣੀ ਸੀ। ਉਸ ਵਿਚ ਨਿਸ਼ਾਨ ਸਾਹਿਬ ਦਾ ਰੰਗ ਸੂਰਮਈ ਅਤੇ ਬਸੰਤੀ ਹੈ।

  • @SatnampawarPawar-tc2zi
    @SatnampawarPawar-tc2zi 2 месяца назад

    Hun vi mahanta vali gal ho sakda kal nu akha ge darbar de darvaje 2 chahide han fir eh vi mata pa enhge

  • @romanasingh1914
    @romanasingh1914 2 месяца назад

    ਪੁੱਤ ਠੀਕ ਹੈ ਪੁੱਤ ❤❤❤❤❤🙏🙏🙏🙏🙏🙏🙏🙏🙏🙏🙏🙏

  • @ranjitmalhi2555
    @ranjitmalhi2555 2 месяца назад

    Wahaguru ji ka kalsa wahaguru Ji ki fatha

  • @SatnampawarPawar-tc2zi
    @SatnampawarPawar-tc2zi 2 месяца назад

    Khalsa de4 rang han Nila kal Chita te kesari jo marji Kari jande han hor guru ghar vich vi dusmani karde han guru ghar da langer nahi pacha da kal jihrhi apni larhki hoi he 1 di mot ho gai he

  • @SatnampawarPawar-tc2zi
    @SatnampawarPawar-tc2zi 2 месяца назад

    Vira mahanta de time bhagva ci