ਹਿੱਕ ਥਾਪੜ ਕੇ ਕਿਹਾ ਸੀ ਸੁਖਬੀਰ ਬਾਦਲ ਨੇ ਕਿ ਪ੍ਰੇਮੀਆਂ ਦਾ ਬਾਬਾ ਰਾਮ ਰਹੀਮ ਹੈ ਤਾਂ ਸਿੱਖਾਂ ਦਾ ਬਾਬਾ ਮੈਂ ਹਾਂ,

Поделиться
HTML-код
  • Опубликовано: 19 окт 2024

Комментарии • 174

  • @rajasidhu4712
    @rajasidhu4712 2 месяца назад +33

    ਬਾਦਲ ਨੇ ਬੇੜਾ ਗ਼ਰਕ ਕੀਤਾ ਸਿੱਖ ਕੌਮ ਦਾ

  • @amarjitgill9182
    @amarjitgill9182 2 месяца назад +6

    Very nice interview

  • @ParmjeetsinghMaan
    @ParmjeetsinghMaan 2 месяца назад +9

    ਜਿਊਦੇ।ਰਹੋ।ਵੀਰੋ।ਸੱਚੇ।ਸੁੱਚੈ।ਪੱਤਰਕਾਰ।ਵੀਰ।ਪੰਜਾਬ।ਦੇ।ਲੋਕੋ।ਜਾਗੋ।ਵੀਡੀਊ।ਸੈਅਰ।ਜਰੂਰ।ਕਰੋ।ਜੀ

  • @SantokhSingh-g2h
    @SantokhSingh-g2h 2 месяца назад +8

    ਵਾਹਿਗੁਰੂ ਇਨਸਾਫ਼ ਕਰ ਰਿਹਾ ਹੈ ਤੇ ਅੱਗੇ ਵੀ ਕਰੇਗਾ

  • @sonyfotofashion42
    @sonyfotofashion42 2 месяца назад +21

    ਗੁਰੂ ਸਾਹਿਬ ਆਪ ਹੀ ਬੇਅਦਬੀ ਦਾ ਇਨਸਾਫ਼ ਕਰਨਗੇ। ਸਰਕਾਰਾਂ ਤੋਂ ਉਮੀਦ ਨਹੀਂ ਹੈ

  • @KuldeepSingh-vv6dm
    @KuldeepSingh-vv6dm 2 месяца назад +47

    ਬਾਦਲ ਪਰਿਵਾਰ ਨੂੰ ਹੁਣ ਤਾ ਦੇਣੀਆਂ ਆਉਣਗੀਆਂ ਸਾਰੀਆਂ ਜੋ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਕਰਵਾਇਆ ਸੁਖਬੀਰ ਬਾਦਲ ਇੰਸਾ ਨੇ

  • @dharmsharma772
    @dharmsharma772 2 месяца назад +44

    ਲੱਗਦਾ ਹੈ ਕਿ ਇਹ ਇੰਟਰਵਿਊ ਦਾਦੀ ਪੋਤੀ ਪਾਰਕ, ਬਠਿੰਡੇ ਵਿੱਚ ਹੋਈ ਜਾਪਦੀ ਹੈ, ਬਾਦਲ ਪਰਿਵਾਰ ਹਰ ਪੱਖੋਂ, ਨੰਗਾ-ਚਿੱਟਾ ਸਾਹਮਣੇ ਆ ਰਿਹਾ ਹੈ। ਸੱਚੇ ਪਾਤਸ਼ਾਹ ਜੀ ਸੁੱਖ-ਸ਼ਾਂਤੀ ਬਖਸ਼ਿਸ਼ ਕਰਨ ਜੀ।

  • @sukhdevsingh-iv5ic
    @sukhdevsingh-iv5ic 2 месяца назад +30

    ਰੁਪਿੰਦਰ ਸਿੰਘ ਯੋਗ ਅਗਵਾਈਕਾਰ ਲੀਡਰ ਹੈ ਤੇ ਮਨਿੰਦਰਜੀਤ ਸਿੰਘ ਸਿੱਧੂ ਯੋਗ ਜਰਨਲਿਸਟ ਹੈ ਬਹੁਤ ਸ਼ਾਨਦਾਰ ਇੰਟਰਵਿਊ ਵਾਹਿਗੁਰੂ ਦੋਵੇ ਨੌਜਵਾਨਾ ਨੂੰ ਤਰੱਕੀਆ ਬਖਸ਼ੇ

  • @LakhwinderSingh-nh3zh
    @LakhwinderSingh-nh3zh 2 месяца назад +5

    Vvery good shabash rupinder ji sidhu ji

  • @pargatsingh9755
    @pargatsingh9755 2 месяца назад +3

    Bilkul sach Kiha Bhai sab g God bless you

  • @tarlochansingh9133
    @tarlochansingh9133 2 месяца назад +10

    ਕੀਤੀ ਦਾ ਫਲ ਭੋਗ ਰਿਹਾ ਅਕਾਲੀ ਦਲ……
    ਹੁਣ ਖਤਮ ਆ ਅਕਾਲੀ ਦਲ ਤਾਂ

  • @paramjitdhamrait5185
    @paramjitdhamrait5185 2 месяца назад +3

    Waheguru ji bless you both.

  • @lakhveerbrar7467
    @lakhveerbrar7467 2 месяца назад +8

    ਬੇੜਾ ਗ਼ਰਕ ਕਰਤਾ ਅਕਾਲੀ ਦਲ ਵਾਲਿਆਂ ਨੇ ਮਰੇਆ ਜਥੇਦਾਰ ਹੈ ਸਾਡੀ ਸਿੰਘ ਕੋਮ ਦਾ

  • @JaswinderSingh-id4mt
    @JaswinderSingh-id4mt 2 месяца назад +6

    ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅਟੈਕ ਕਰਾਉਣ ਵਾਲਾ ਵੀ ਪ੍ਰਕਾਸ਼ ਸਿੰਘ ਬਾਦਲ ਹੀ ਸੀ। ਇੰਦਰਾਂ ਗਾਂਧੀ ਨੂੰ ਦਬਾਅ ਪਾਇਆ ਗਿਆ ਸੀ ਅਟੈਕ ਕਰਨ ਵਾਸਤੇ।

  • @navijassp
    @navijassp 2 месяца назад +17

    ਸੁਖਬੀਰ ਇੰਸਾ

  • @BaljinderSinghBhullar-ix8re
    @BaljinderSinghBhullar-ix8re 2 месяца назад +13

    No 1 ਪੱਤਰਕਾਰ ਬੁਹਤ ਵਧੀਆ ਗੱਲ ਬਾਤ

  • @Harjinderbrar-j2e
    @Harjinderbrar-j2e 2 месяца назад +7

    ਸੰਨ 1978 ਵਿੱਚ ਪੰਜਾਬ ਦੇ ਮੁੱਖ ਮੰਤਰੀ ਬਣਨ ਉਪਰੰਤ ਜੋ ਖੁਦ ਪ੍ਰਕਾਸ਼ ਸਿੰਘ ਬਾਦਲ ਵਲੋਂ ਨਿਰੰਕਾਰੀ ਸਾਧ ਨਾਲ ਲਿਹਾਜ ਕਰਨ ਵਾਲੇ ਕੰਢੇ ਬੀਜੇ ਗਏ ਸਨ। ਉਸ ਦੇ ਕਾਰਨ ਹੀ ਫਿਰ ਪੰਦਰਾਂ ਸਾਲ ਤੱਕ ਲਗਾਤਾਰ ਪੰਜਾਬ ਰਾਜ ਵਿੱਚ ਅਮਨ ਸਾਂਤੀ ਬਿੱਲਕੁਲ ਹੀ ਭੰਗ ਹੋਈ ਰਹੀ ਸੀ।ਜਿਸ ਦੇ ਬਾਵਜੂਦ ਫਿਰ ਪੰਜਾਬ ਵਿੱਚ ਅਸ਼ਾਤੀ ਫੈਲ ਜਾਣ ਦੇ ਬਾਵਜੂਦ ਹੀ ਫਿਰ ਤਾਂ ਪੰਜਾਬ ਵਿੱਚ ਲਗਾਤਾਰ ਵੀਹ ਸਾਲਾਂ ਦੌਰਾਨ ਕੋਈ ਇਕ ਵੀ ਕੰਮ ਤਰੱਕੀ ਵਾਲਾ ਨਹੀਂ ਹੋ ਸਕਿਆ ਸੀ।ਪਰ ਹੁਣ ਅਗਾਂਹ ਲਈ ਫਿਰ ਤੋਂ ਸੁਖਬੀਰ ਸਿੰਘ ਬਾਦਲ ਵੱਲੋ ਖੁਦ ਵੀ ਵੋਟਾਂ ਦੇ ਲਾਲਚ ਵਿੱਚ ਇਸ ਡੇਰੇਦਾਰ ਨਾਲ ਲਿਹਾਜ ਪੱਕੀ ਰੱਖਣ ਵਾਲੇ ਖੁਦ ਹੀ ਹੱਥੀਂ ਕੰਢੇ ਬੀਜ ਲਏ ।ਜਿਸ ਦੇ ਬਾਵਜੂਦ ਹੀ ਹੁਣ ਅਗਾਂਹ ਲਈ ਸੁਖਬੀਰ ਸਿੰਘ ਬਾਦਲ ਨੇ ਤਾਂ ਆਪਣੇ-ਆਪ ਹੀ ਪੰਜਾਬ ਵਿੱਚ ਅਕਾਲੀ ਦਲ ਬਾਦਲ ਨੂੰ ਵੀ ਹੁਣ ਸਦਾ ਲਈ ਫੇਲ੍ਹ ਕਰਕੇ ਖੁਦ ਵੀ ਸਿਆਸੀ ਤੌਰ ਤੇ ਵਿਹਲਾ ਹੋ ਗਿਆ ਹੈ।
    ਧੰਨਵਾਦ ਜੀਉ।

  • @darshansingh667
    @darshansingh667 2 месяца назад +16

    ਚੱਕ ਦੇ ਪਰਦੇ ਰੁਪਿੰਦਰ ਵੀਰ ਡਟੇ ਰਹੋ

  • @AmandeepSingh-bu4wn
    @AmandeepSingh-bu4wn 2 месяца назад +15

    ਸੁਖਬੀਰ ਬਾਦਲ ਗਦਾਰ ਏ

  • @gsdakha3763
    @gsdakha3763 2 месяца назад +6

    ਬਿਲਕੁੱਲ ਸਹੀ ਗੱਲ ਹੈ ਜੀ

  • @mukhtiarsingh9005
    @mukhtiarsingh9005 2 месяца назад +7

    ਬਾਦਲ ਤਾਂ ਹੁੱਣ ਆਪਣੀ ਲਿੱਬੜੀ ਨਹੀਂ ਪੂੰਜੀ ਜਾਦੀਂ ਹੈ ਜੀ

  • @GurwinderSingh-gy6mx
    @GurwinderSingh-gy6mx 2 месяца назад +3

    ਹੁਣ ਸਾਰੈ ਕੰਜਰ ਬਾਹਰ ਨਿਕਲੈ

  • @ManjinderSingh-ft3di
    @ManjinderSingh-ft3di 2 месяца назад +22

    ਬਹੁਤ ਵਧੀਆ ਜੀ ਉਪਰਾਲਾ ਯੁੱਗ ਯੁੱਗ ਜੀਓ ਸਾਡੇ ਵੱਡੇ ਵੀਰ

  • @sukhbhullarfzk3012
    @sukhbhullarfzk3012 2 месяца назад +6

    ਵਾਹਿਗੁਰੂ ਨੇ ਮਿਹਰ ਕੀਤੀ ਆ ਸੁਖਬੀਰ ਬਾਦਲ ਅੰਦਰ ਜਾਵੇਗਾ ਕਿਉਂਕਿ ਮਾਲਕ ਆਪਣਾ ਕੰਮ ਵੜੇ ਧੀਰੇ ਧੀਰੇ ਕਰਦਾ ਪਰਮਾਤਮਾ

  • @montygill2211
    @montygill2211 2 месяца назад +2

    ਸੇਵਾ ਵਿਖੇ,
    ਸਿੰਘ ਸਾਹਿਬ ਜੀ
    ਜਥੇਦਾਰ ਸ੍ਰੀ ਅਕਾਲ ਤਖ਼ਤ
    ਸ੍ਰੀ ਅੰਮ੍ਰਿਤਸਰ
    ਅਤੀ ਸਤਿਕਾਰਯੋਗ ਸਿੰਘ ਸਾਹਿਬ ਜੀਓ,
    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।
    ਆਪਜੀ ਪਾਸ ਗੁਰਦੁਆਰਾ ------- ਅਤੇ ਇਥੋਂ ਦੀ ਸਥਾਨਕ ਸੰਗਤ ਵੱਲੋਂ ਨਿਮਰਤਾ ਸਹਿਤ ਬੇਨਤੀ ਹੈ ਕਲਕੱਤਾ ਦੇ ਇਤਿਹਾਸਕ ਗੁਰਦੁਆਰਾ ਬੜਾ ਸਿੱਖ ਸੰਗਤ ਦਾ ਸਾਬਕਾ ਪ੍ਰਧਾਨ ਤਜਿੰਦਰ ਸਿੰਘ ਵਾਲੀਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਨੂੰ ਹਰ ਹੀਲੇ ਬਦਲਾਉਣ ਲਈ ਜ਼ੋਰ ਲਾ ਰਿਹਾ ਹੈ ਜੀ। ਇਸ ਵਿੱਚ ਉਸਨੇ ਇਕ, ਦੋ, ਸੁਆਰਥੀ ਕਮੇਟੀਆਂ ਜੋ ਕਿ ਇਸਦੀ ਮਦਦ ਨਾਲ ਬਣੀਆਂ ਹਨ, ਉਹਨਾਂ ਨੂੰ ਨਾਲ ਰਲਾਇਆ ਹੈ। ਕਲਕੱਤੇ ਵਿੱਚ ਇਕ ਤਰ੍ਹਾਂ ਦਾ ਮਾਫ਼ੀਆ ਗਰੁੱਪ ਤਿਆਰ ਕਰ ਦਿੱਤਾ ਹੈ ਇਹਨਾਂ ਨੇ ਤਾਂ ਕਿ ਇਹਨਾਂ ਦੇ ਗਲਤ ਕੰਮਾਂ ਦੇ ਖਿਲਾਫ ਕੋਈ ਬੋਲ ਨਾ ਸਕੇ।
    ਅਜੇ ਤੱਕ ਇਹਨਾਂ ਦਾ ਮਨਸੂਬਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਰਪੱਖ ਰੁਖ ਦੇ ਕਾਰਨ ਸਫਲ ਨਹੀਂ ਹੋ ਸਕਿਆ।
    ਸਾਨੂੰ ਭਰੋਸੇਯੋਗ ਸਰੋਤਾਂ ਤੋਂ ਖਬਰ ਮਿਲੀ ਹੈ ਕਿ ਇਸ ਵਾਰ ਤਜਿੰਦਰ ਸਿੰਘ ਵਾਲੀਆ ਭੂਰੀ ਵਾਲੇ ਮਹਾਪੁਰਖ ਬਾਬਾ ਕਸ਼ਮੀਰ ਸਿੰਘ ਜੀ ਦੇ ਕੋਲ ਗੁਹਾਰ ਲਗਾਉਣ ਜਾ ਰਿਹਾ ਹੈ ਕਿ ਉਹ ਉਸਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕਲੀਨ ਚਿੱਟ ਦਵਾਉਣ । ਜ਼ਿਕਰਯੋਗ ਹੈ ਕਿ ਬਾਬਾ ਜੀ ਨੇ ਤਜਿੰਦਰ ਸਿੰਘ ਵਾਲੀਆ ਦੇ ਕਮੇਟੀ ਵਿੱਚ ਰਹਿਣ ਵਾਲੇ ਸਮੇਂ ਵਿੱਚ ਗੁਰਦੁਆਰਾ ਬੜਾ ਸਿੱਖ ਸੰਗਤ ਦੀ ਇਮਾਰਤ ਦੀ ਕਾਰ ਸੇਵਾ ਕੀਤੀ ਸੀ ਜਿਸ ਕਰਕੇ ਉਹ ਜਦੋਂ ਵੀ ਕੋਲਕਾਤਾ ਆਉਂਦੇ ਹਨ ਤਾਂ ਤਜਿੰਦਰ ਸਿੰਘ ਵਾਲੀਆ ਦੇ ਘਰ ਠਹਿਰਦੇ ਹਨ।
    ਇਹਨਾਂ ਦੇ ਗਲਤ ਧੰਦੇ ਅਜੇ ਵੀ ਬਾਦਸਤੂਰ ਜਾਰੀ ਹਨ। ਜਿਸ ਬਾਰੇ ਪੁਲੀਸ ਰਿਪੋਰਟ ਅਤੇ ਹਲਫ਼ੀਆ ਬਿਆਨ ਇਸ ਪੱਤਰ ਨਾਲ ਨੱਥੀ ਕਰਕੇ ਭੇਜ ਰਹੇ ਹਾਂ।
    ਸਾਡਾ ਸਿਰਫ ਇੱਕੋ ਹੀ ਮਨੋਰਥ ਹੈ ਕਿ ਘੱਟੋ ਘੱਟ ਇਤਿਹਾਸਕ ਗੁਰਦੁਆਰਾ ਸਾਹਿਬਾਨ ਗਲਤ ਬੰਦਿਆਂ ਤੋਂ ਮੁਕਤ ਹੋਣ ਅਤੇ ਸੰਗਤ ਦਾ ਵਿਸ਼ਵਾਸ ਬਣਿਆ ਰਹੇ। ਇਸ ਵਿੱਚ ਸਾਡੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਔਹਦੇਦਾਰੀ ਦੀ ਲਾਲਸਾ ਜਾਂ ਹੋਰ ਕੋਈ ਮਨਸ਼ਾ ਨਹੀਂ।
    ਆਸ ਹੈ ਆਪਜੀ ਇਸ ਬੇਨਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ‌ਦੀ ਕਿਸੇ ਵੀ ਕੋਸ਼ਿਸ਼ ਨੂੰ ਸਫਲ ਨਹੀਂ ਹੋਣ ਦੇਵੋਗੇ।
    ਗੁਰੂ ਪੰਥ ਦੇ ਸੇਵਕ

  • @belgiumwale6019
    @belgiumwale6019 2 месяца назад +7

    ਇਨ੍ਹਾਂ ਕੁਝ ਹੋ ਜਾਣ ਦੇ ਬਾਵਜੂਦ ਵੀ ਸਿੱਖਾਂ ਦੀ ਅਣਖ਼ ਮਰੀ ਹੋਈ ਹੈ ਤੇ ਚੁੱਪ ਕਰਕੇ ਬੈਠੀ ਹੋਈ ਹੈ. ਹੁਣ ਇਹ ਕਹਿਣਾ ਛੱਡ ਦਿਓ ਕਿ ਸਿੱਖ ਕੌਮ ਇਕ ਅਣਖੀ ਕੌਮ ਹੈ. ਦੋਸ਼ੀਆਂ ਨੂੰ ਸਜ਼ਾ ਦਿਓ ਸਣੇ ਸਾਰੇ ਜਥੇਦਾਰਾਂ ਨੂੰ.

  • @charanjivsingh4776
    @charanjivsingh4776 2 месяца назад +2

    Theek kiha ji

  • @lallylallymachinetoolsludh733
    @lallylallymachinetoolsludh733 2 месяца назад +2

    Maninderjeet Singh Sidhu Zindabaad banda bhut vadia ❤

  • @SardarKS
    @SardarKS 2 месяца назад +11

    ਗਦਾਰ ਬਾਦਲ ਪਰਿਵਾਰ ਨੂੰ ਸਿੱਖ ਧਰਮ ਵਿੱਚੋ ਸੇਕਣਾ ਚਾਹੀਦਾ ਹੋਰ ਕੋਈ ਹਲ ਨਹੀ

  • @ਅੰਨਪੜ੍ਹ_ਬਾਬਾ
    @ਅੰਨਪੜ੍ਹ_ਬਾਬਾ 2 месяца назад +28

    ਜੇਕਰ ਇਹ ਸੱਭ ਸੱਚ ਹੈ ਤਾਂ ਫੇਰ ਕਾਰਵਾਈ ਕਿਉ ਨਹੀਂ ?

    • @kulwindersinghpanaichaitia4336
      @kulwindersinghpanaichaitia4336 2 месяца назад +6

      ਕਾਰਵਾਈ ਤਾ ਹੋ ਰਹੀ ਗੁਰੂ ਸਾਹਿਬ ਵੱਲੋ ਕੁਛ ਨੀ ਰਹਿਣਾ ਬਾਦਲ ਦਾ

    • @GurbachanSingh-fl2wt
      @GurbachanSingh-fl2wt 2 месяца назад +1

      Karwae kyo nhi sare leaders hi badal varge ne fir kaun kre

    • @SukhwinderSingh-ck2nj
      @SukhwinderSingh-ck2nj 2 месяца назад +6

      ਸੰਗਤ ਨੇ ਤਾ ਸਜਾ ਦੇ ਦਿੱਤੀ ਇਹਨਾ ਨੂੰ ਵਾਹਿਗੁਰੂ ਵੀ ਜਰੂਰ ਦੇਣ ਗੇ

    • @SatnamSaini-kv7ne
      @SatnamSaini-kv7ne 2 месяца назад

      No no no no no no​@@GurbachanSingh-fl2wt

  • @AmarjitSinghGhotra
    @AmarjitSinghGhotra 2 месяца назад +3

    ਹੁਣ ਤਾਂ ਇਹਨੂੰ ਪੰਜਾਬ ਦੇ ਲੋਕਾਂ ਵਲੋ ਮੰਗਣ ਵਾਲਾ ਬਾਬਾ ਬਣਾਉਣਾ ਬਾਕੀ ਹੈ।

  • @jjjsss4401
    @jjjsss4401 2 месяца назад +2

    Good g 17:35 17:38

  • @Jaswinder-c9v
    @Jaswinder-c9v 2 месяца назад +19

    ਸਰਮ ਆਉਣੀ ਚਾਹੀਦੀ ਆ ਸੁਖਬੀਰ ਬਾਦਲ ਨੂੰ ਵੀਰੇ ਦਾਗ਼ ਤਾਂ ਪਹਿਲਾਂ ਹੀ ਨੀਉਤਰੇ ਆ ਹੋਰ ਲਵਾ ਲਿਆ

  • @SukhwinderSingh-p8t5p
    @SukhwinderSingh-p8t5p 2 месяца назад +2

    ❤sukhvinder..Gharka

  • @BhinderSran-ky8ok
    @BhinderSran-ky8ok 2 месяца назад +15

    ਆਹੀਂ ਕੁਝ ਤਾਂ ਲੈਕੇ ਬੈਹ ਗਿਆ ਹੈ ਅਕਾਲੀ ਦਲ ਨੂੰ ਸ਼ਰਮ ਆਉਣੀ ਚਾਹੀਦੀ ਹੈ ਬਾਈ ਏਨਾਂ ਨੂੰ

  • @mukhtiarsingh9005
    @mukhtiarsingh9005 2 месяца назад +10

    ਬੁੱਚੜ ਬਾਦਲ ਸਿੱਖ ਕੌਮ ਦਾ ਗਦਾਰ ਹੈ ਜੀ

  • @MaurMandi-t8m
    @MaurMandi-t8m 2 месяца назад +3

    Great man

  • @parasdeepsingh3896
    @parasdeepsingh3896 2 месяца назад +2

    #justiceforsidhumoosewala #justicefordeepsidhu #justiceforsandeepnangalambian

  • @bhupindersingh4084
    @bhupindersingh4084 2 месяца назад +5

    ਇਹ।ਕਂਲੇ।ਨੀ।ਲੰਮੇ।ਪੈਦੇ।ਇਹਨਾ।ਦੀਆ।ਜਨਾਨੀਆਵੀ।ਡੇਰੇ।ਚ।ਜਾ।ਕੇ।ਸਾਧ।ਦੇ।ਥਂਲੇ।ਪੈਦੀਆ।ਨੇਜਿਵੇ।ਸਿਮਰੋ।

  • @jagirsandhu6356
    @jagirsandhu6356 2 месяца назад +4

    ਸੁੱਖਬੀਰ ਇੰਸਾ ਬਾਦਲ ਲਾਣਾ ਸਾਰਾ ਇੱਸਾ😊😮😮😮😮

  • @harcharnsingh2280
    @harcharnsingh2280 2 месяца назад +4

    ਸ਼ਿਖਾ ਦਾ ਬਾਬਾ ਗੁਰੂ ਗ੍ਰੰਥ ਸਾਹਿਬ ਜੀ ‌ਸੁਖਾ ਅਮਲੀ ਡੇਰਾ ਪ੍ਰੇਮੀ ਦਾ ਝੋਲੀ ਚੁੱਕ ਤਾਂ ਹੋ ਸਕਦਾ।

  • @nasibkaurdhillon6823
    @nasibkaurdhillon6823 2 месяца назад +2

    Veere Shi hai jo Prdeep kh riha Sab Sach hai lok aine v besamjh nhi loka nu Sab pta pr darda koi bolda nhi c k Badal k Case na pa den

  • @MalkitSingh-kj7ve
    @MalkitSingh-kj7ve 2 месяца назад +4

    👍👍👍👍💯

  • @Goldenpunjab2024
    @Goldenpunjab2024 2 месяца назад +2

    ਵਕਤ ਬੜਾ ਬਲਵਾਨ ਏ ਦੋਸਤੋ

  • @HardeepSinghsekhonSekhon
    @HardeepSinghsekhonSekhon 2 месяца назад +1

    Shi gal 22ji

  • @RamSingh-en6bo
    @RamSingh-en6bo 2 месяца назад +21

    Dog.ਬੰਦਾ।ਬਾਦਲ।ਅਮਲੀ।ਸਿਮਰੋ।ਦੀ।ਖਾਤਰ।ਕੌਂਮ।ਤੇ।ਪੰਥ।ਰੋਲਤਾ।ਬੇੜਾ।ਬੈਠੂ।ਘਰ।ਵੀ।ਉਜੜੂ।ਬਾਦਲਾਂ।ਦਾ।ਅਮਲੀ।ਦੀ।ਮਾਂ।ਜਿਸ।ਜੀਭ।ਨਾਲ।ਰਿਸਵਤ।ਦੇ।ਪੈਸੇ।ਮੰਗਦੀ।ਸੀ।ਉਸ। ਜੀਭ।ਹੀ।ਡਕਟਰਾਂ।ਨੇ।ਵਡੀ।ਸੀ

  • @HardevsinghSihra-br2yy
    @HardevsinghSihra-br2yy 2 месяца назад +3

    ਰਾਮੂਵਾਲੀਆ ਸਾਹਿਬ,, ਬਹੁਤ ਮਹਾਨ, ਕਵਿੱਸਰ ,, ਹੋਏ ਹਨ ਜੀ,, ੱਬਲਵੰਤ ਰਾਮੂਵਾਲੀਆ,, ਦੇ ਬਜ਼ੁਰਗ,, ਸਨ ,, ਲੇਕਿਨ ਇਹ,, ਉਨ੍ਹਾਂ ਦੇ ,,ਤੁੱਲ ਨਹੀਂ ਹੋ ਸਕਦਾ,, ਇਹ,, ਪੁਰਾਣੇ ਸਮੇਂ,, ਜਦੋਂ,, ਖਾੜਕੂ ਸਿੰਘਾਂ ਦਾ ਸੰਘਰਸ਼ ਚੱਲ ਰਿਹਾ ਸੀ,, ਉਦੋਂ,, ਲੋਕਾਂ ਨੇ,,ਜਿਤਾ ਦਿੱਤਾ ਸੀ,,
    ਇਹ,, ਗਾਇਕ ਹੈ,ਸੀ,, ਅਤੇ ਇਹ, ਬੰਦਾ,, ਸਿਆਸਤ ਵਿੱਚ,, ਕਾਮਯਾਬ ਹੋਏ,, ਸਿਰਫ ਤੇ ਸਿਰਫ,,ਭੰਡ‌ ਬਣਕੇ,,, ਕਿਓਂਕਿ,, ਭੰਡ ਗੱਲ ਕਰਨ ਵਿੱਚ ਮਾਹਿਰ ਹੈ ਜੀ,, ਉਦਾਹਰਣ ਬਹੁਤ ਹੈ ਜੀ। ਧੰਨਵਾਦ ਜੀ।

  • @ranvirsingh7695
    @ranvirsingh7695 Месяц назад

    Waheguru ji

  • @sukhbhullarfzk3012
    @sukhbhullarfzk3012 2 месяца назад +4

    ਵੀਰ ਜੀ ਸੁਖਬੀਰ ਬਾਦਲ ਕੇ ਸਿੱਖ ਹੀ ਨਹੀਂ ਗੇ ਨਾ ਇਹਨਾਂ ਅੰਮ੍ਰਿਤ ਛਕਿਆ ਵੱਡੇ ਬਾਦਲ ਨੇ ਨਾ ਆਪ ਤੇ ਨਾ ਬੀਬੀ ਹਰਸਿਮਰਤ ਕੌਰ ਨੇ ਛਕਿਆ ਇਹ ਤਾਂ ਮੱਛੀ ਡੱਡੀ ਸਾਹਿਬ ਛਕਦੇ ਨੇ

  • @sukhbhullarfzk3012
    @sukhbhullarfzk3012 2 месяца назад +2

    ਬਾਈ ਜੀ ਬਾਦਲ ਪਰਿਵਾਰ ਗਰਦਾਰੀ ਏ ਗਰਦਾਰੀ ਕੀਤੀ ਪੰਜਾਬ ਨਾ ਕਰਦਾ ਹੀ ਰਹੇਗਾ ਪਰ ਲਾਸਟ ਤੇ ਇਨਾਂ ਦਾ ਹਸ਼ਰ ਬੜਾ ਮਾੜਾ ਹੋਣਾ ਬਾਦਲ ਪਰਿਵਾਰ ਦਾ

  • @AmarjitSingh-eq3rl
    @AmarjitSingh-eq3rl 2 месяца назад +7

    ਪੱਤਰਕਾਰ ਵੀ ਸੋਚਦੇਹਨ ਸਾਨੂੰ ਇਸ ਤੋਂ ਵਧੀਆ ਇੰਟਰਵਿਊ ਕਰਨ ਵਾਲਾ ਨਹੀਂ ਮਿਲ ਸਕਦਾ ਇਹ ਰਾਜਨੀਤੀ ਦਾ ਡਾਕਟਰ ਹੋਣ ਕਰਕੇ ਸਮੇਂ ਦੀ ਨਬਜ਼ ਫੜਦਾ ਹੈ ਜਿਵੇਂ ਬੇਅਦਬੀ ਦਾ ਮੁੱਦਾ ਹੋਣ ਕਰਕੇ ਅੱਜ ਪੱਗ ਬਣ ਕੇ ਆ ਗਿਆ ਪਾਣੀ ਵਿਚ ਵਧੀਆ ਮਧਾਣੀ ਫੇਰਦਾ ਹੈ ਇਸ ਕੋਲ ਪੰਜਾਬ ਦਾ ਵਿਕਾਸ ਕਿੱਦਾ ਹੋਵੇ ਅਲੱਗ ਮੁਲਾਕਾਤ ਕਰੋ

    • @ਅੰਨਪੜ੍ਹ_ਬਾਬਾ
      @ਅੰਨਪੜ੍ਹ_ਬਾਬਾ 2 месяца назад +1

      ਇਹਦੇ ਚ ਸ਼ੱਕ ਨਹੀਂ ਕਿ ਚੰਗਾ ਬੁਲਾਰਾ,ਪਰ ਇਹ ਹੈ ਕਿਸੇ ਖਾਸ ਦਾ ਪੇਡ ਬੁਲਾਰਾ,ਖਾਸ ਮਕਸਦ ਹੈ ਕਿ ਅਕਾਲੀ ਸ਼ਬਦ ਉੱਪਰ ਜੋਰ ਦੇਕੇ ਭੰਡਣਾ,ਕਿ ਖਾਸ ਪਾਰਟੀ ਸੁਪਰੀਮੋ ਨਹੀਂ ਜਾਂਦਾ ਰਿਹਾ ਨਿਰੰਕਾਰੀ ਬਾਬੇ ਕੋਲ?ਮੈ ਬਹੁਤ ਵੀਡੀਓਜ਼ ਦੇਖੀਆਂ ਸਨ ਜਿਸ ਵਿਚ ਨਿਰੰਗਕਰੀਆ ਦਾ ਗੁਣਗਾਨ ਹੋ ਰਿਹਾ ਡੇਰੇ ਚ ਜਾਕੇ ਬਾਬੇ ਦਾ।ਕਿ ਇਹਨੂੰ ਨਹੀਂ ਪਤਾ ਜੋ ਪੱਗ ਬੰਨਕੇ ਆਇਆ?ਇਹ ਬੰਦਾ ਕੱਖ ਨਹੀਂ ਸਵਾਰ ਸਕਦਾ ਪੰਥ ਦਾ ਜਾ ਪੰਜਾਬ ਦਾ,ਪਾਰਟੀ ਬਣਾਈ ਜਿਸਦੀ ਹਵਾ ਨਹੀਂ ਆਈ।ਬਠਿੰਡਾ ਸੀਟ ਵੀ ਇਸਨੇ clear ਕਰਤੀ ਸੀ,ਪਰ ਉਹ ਸਿਰਫ ਏਜੇਂਡੇ ਤਹਿਤ ਸੀ

    • @ਅੰਨਪੜ੍ਹ_ਬਾਬਾ
      @ਅੰਨਪੜ੍ਹ_ਬਾਬਾ 2 месяца назад +1

      ਲੱਖੀ ਨੇ ਤਾਂ ਟਿਕਾ ਕੇ ਮਾਰੀ ਜਿਹੜੀ ਗੱਲ ਸਹੀ ਆ

  • @jagdishsinghjanjua503
    @jagdishsinghjanjua503 2 месяца назад +2

    Nice post Ji

  • @gurlalgora2589
    @gurlalgora2589 2 месяца назад +8

    ਸੁਖਬੀਰ ਬਾਦਲ ਗੱਪੀ ਨੇ ਸਿੱਖਾਂ ਨਾਲ਼ ਗਦਾਰੀ ਕੀਤੀ ਹੈ ਗੁਰੂ ਗ੍ਰੰਥ ਸਹਿਬ ਜੀ ਦੀ ਬੇਅਬਦੀ ਕਾਰਵਾਈ ਗਈ ਜਦੋ 2015 ਵਿੱਚ ਬਰਗਾੜੀ ਵਿਖੇ ਰੋਸ ਰੈਲੀ ਵਿੱਚ ਬੈਠੇ ਸਿੰਘਾਂ ਉੱਤੇ ਗੋਲੀਆਂ ਚਲਵਾਈਆਂ ਪੁਲਿਸ ਕੋਲੋ ਦੋ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ

    • @GurbachanSingh-fl2wt
      @GurbachanSingh-fl2wt 2 месяца назад

      Jese Brahmin marde khud ne gawa dosh lagade ne Muslim per
      Ese hi badal khud karwate h beadbi

  • @gurmukhsingh-es4jc
    @gurmukhsingh-es4jc 2 месяца назад

    Bilkul sahi

  • @AmandeepSingh-tn7dd
    @AmandeepSingh-tn7dd 2 месяца назад +3

    Waheguru ji 🙏🙏

  • @JasvinderSingh-dr7oi
    @JasvinderSingh-dr7oi 2 месяца назад +1

    Both baba now sad b one baba

  • @NarinderSingh-w3t
    @NarinderSingh-w3t 2 месяца назад +1

    Tu Shi hai

  • @JasvinderSingh-dr7oi
    @JasvinderSingh-dr7oi 2 месяца назад +1

    Thanks for information 😊

  • @gurjindersingh956
    @gurjindersingh956 2 месяца назад +9

    Je ਬਾਦਲ ਬੁੱਚੜ ਸੱਚਾ ਹੈ ਤਾਂ ਪ੍ਰਦੀਪ ਕਲੇਰ ਦੇ ਸਾਹਮਣੇ ਅੱਖਾਂ ਵਿਚ ਅੱਖਾਂ ਪਾਅ ਕੇ ਗੱਲਾ clear ਕਰੇ ਸੁੱਖੇ ਨੂੰ ਕੋਈ ਪੁੱਛੇ ਤੇਰਾ ਪਾਪੀ ਬਾਪ ਕੀ ਨਾਲ ਲ਼ੈ ਗਿਆ ਹਜ਼ਾਰਾਂ ਬੇਕਸੂਰ ਨੌਜੁਆਨਾਂ ਦੇ ਕਾਤਿਲ ਪਿਓ ਪੁੱਤ ਪ੍ਰਦੀਪ ਕਲੇਰ ਬੇਅਦਬੀਆਂ ਦਾ ਦੋਸ਼ੀ ਪਰ ਇਸ ਟੱਬਰ ਨੂੰ ਨੰਗਾ ਕਰ ਗਿਆ jo ਆਪਣੇ ਆਪ ਨੂੰ ਪੰਥਕ ਕਹਾਉਂਦੇ ਸੀ

  • @Harjinderbrar-j2e
    @Harjinderbrar-j2e 2 месяца назад +1

    ਅੱਜ ਕੱਲ੍ਹ ਤਾਂ ਖਾਸ ਤੌਰ ਤੇ ਸਦਾ ਹੀ ਕੇਵਲ ਝੂਠ ਬੋਲਣ ਵਾਲੇ ਲੀਡਰ ਹੀ ਸਿਆਸਤ ਕਰਨ ਵਿੱਚ ਸਫਲ ਹੁੰਦੇ ਹਨ।ਧੰਨਵਾਦ ਜੀ।

  • @davindersinghbrar7024
    @davindersinghbrar7024 2 месяца назад

    Good job ji

  • @kulwantsinghmann4976
    @kulwantsinghmann4976 2 месяца назад +1

    Sukhe Babe nu bhajao akali dal bachao

  • @ManjitSingh-rw5hb
    @ManjitSingh-rw5hb 2 месяца назад

    Good rnetr😊over

  • @HarmanChahal-ll1zi
    @HarmanChahal-ll1zi 2 месяца назад +4

    Maninderjit Sidhu ghant patarkari

  • @SukhwinderSingh-ck2nj
    @SukhwinderSingh-ck2nj 2 месяца назад +3

    ਕੋਈ ਡੇਰਾ ਛਡੀਆ ਨਹੀ ਇਹਨਾ ਜਿਥੇ ਨਹੀ ਜਾਦੇ

  • @JasmersinghSarao
    @JasmersinghSarao 2 месяца назад +2

    Very good veer ji

  • @avtarsinghbrar9553
    @avtarsinghbrar9553 2 месяца назад +4

    To kol c

  • @jaigill918
    @jaigill918 2 месяца назад +2

    ❤🙏🙏👍

  • @ravdeepsingh2160
    @ravdeepsingh2160 2 месяца назад +6

    ਇਹੇ ਕਾਮਰੇਡ ਦੱਸੂ ਹੁਣ ਅਕਾਲੀ ਦਲ ਵਾਰੇ ਆਹਾ ਸੋਸਲ ਮੀਡੀਏ ਨੇਂ ਕਈ ਨੰਗ ਲੀਡਰ ਬਣਾਤੇ

  • @ChamkaurSingh-zz1yg
    @ChamkaurSingh-zz1yg 2 месяца назад +1

    Aaap ji S Ravinder ji no dasso ji

  • @gurbazcreations8182
    @gurbazcreations8182 2 месяца назад +1

    Oh an kehnda oh eh kehnda

  • @karpal_pannu_12
    @karpal_pannu_12 2 месяца назад +3

    SUKHBIR SINGH BADAL KANJAR DE SUT WA 🌹🌹🌹

  • @sirajdeen9165
    @sirajdeen9165 2 месяца назад +2

    Bhai ji till when you bearing the Turbun you become real Sikh and your personality looking very smart and beautiful Singh.

  • @Singh47Singh-jr7jt
    @Singh47Singh-jr7jt 2 месяца назад +1

    sukhber badal ne naam shabad laya hoya Saint Gurmeet Ram Rahim Singh Insan ton.Sukhbir badal ne Pita ji ton naam laya hoya patarkar saab.

  • @kulwantsinghmann4976
    @kulwantsinghmann4976 2 месяца назад +2

    Sukha gappy hunkar ñe maria hukar vich galtian kittian k mera koee kuj nahi kar sukda

  • @avtarsinghjawandha4949
    @avtarsinghjawandha4949 2 месяца назад

    ਏ ਜੰੜ ਲੋਕਟਾ ਤੋਈ ਸੁਆਤ ਹੋਈਆ

  • @HukamSingh-re3cq
    @HukamSingh-re3cq 2 месяца назад +1

    Punjab Jatta na Loot ka kha Lia,eh Loot Politics,ta Dharama rahy kiti gai,Aam Kirti Jatt culprit nai ha.

  • @billuteacher5768
    @billuteacher5768 2 месяца назад +4

    ਬਹੁਤ ਵਧੀਆ ਬਾਈ ਜੀ

  • @apnatazanews1824
    @apnatazanews1824 2 месяца назад +1

    Sir Lok Awaz da no ke ha

  • @ProGaming-yq7fe
    @ProGaming-yq7fe 2 месяца назад +3

    Sakhbir. Bir. De. Phan. De. Lan

  • @VivekBajaj-s6s
    @VivekBajaj-s6s 2 месяца назад +2

    ਲੰਡੀ ਬੁੱਚੀ ਸਾਰੇ ਵਿਦਵਾਨ ਬਣੇ ਫਿਰਦੇ ਆ ਇਹੀ ਪੰਜਾਬ ਦਾ ਦੁਖਾਂਤ ਆ ੳਹ ਲੰਡੀ ਬੁੱਚੀ ਵਿਚ ਇਹ ਆ ਵੀ ਜਿਹੜਾ ਇੱਕ ਬੰਦੇ ਦੇ ਬਿਆਨ ਸੁਣ ਕੇ ਭਕਾਈ ਮਾਰੀ ਜਾਦਾ

  • @amitkumar-ey9fo
    @amitkumar-ey9fo 2 месяца назад

    Manedar ver je thuad chanal da number jarur dekaya karo

  • @kulwantsinghmann4976
    @kulwantsinghmann4976 2 месяца назад +1

    Sukhe gappy Babe de shitter fero

  • @sirajdeen9165
    @sirajdeen9165 2 месяца назад +3

    Bhai Rupinder Singh Zindabad Badal family is the Gudar , Dalha Lootera mafia of PB Punjabi Punjabiat and Sikh Sikhi Sikhism who looted and kooted people.

  • @sirajdeen9165
    @sirajdeen9165 2 месяца назад +3

    Bhai Sahib Salam 100 percent true reality.Sukhvir forgot the Super, Duper power of Mighty God.He understand I am the king of PB can do everything

  • @paramjitsingh6295
    @paramjitsingh6295 2 месяца назад +10

    ਬਾਦਲਾਂ ਨੇ ਸਿੰਖੀ ਦਾ ਬਹੁਤ ਘਾਨ ਕਿੰਤਾ

  • @MohammadRaffik-y6f
    @MohammadRaffik-y6f 2 месяца назад +1

    Ethe , rishta karda karne court with , saboot Dev,, court which,,, kam rate,, Chandigarh morche da hisab bhi de do,,, kinnar dar hai,,,

  • @HarjindaraKumar
    @HarjindaraKumar 2 месяца назад +1

    Hi

  • @bahadursingh9718
    @bahadursingh9718 2 месяца назад +3

    ਅਕਾਲੀ ਦਲ ਬੇਅਦਬੀ ਨਹੀਂ ਕਰਾਂ ਸਕਦਾ ਕਿਉਂ ਝੂਠ ਬੋਲ ਰਿਹਾ ਹੈ ਤੁਸੀਂ ਕਿਹੜਾਂ ਸੁਣ ਕੇ ਆਇਆ ਸੀ।

    • @nasibkaurdhillon6823
      @nasibkaurdhillon6823 2 месяца назад +1

      Bahudar Singh Waheguru di Soh pa k Badal k Sache han Dunia jag chhuki hai Rab ne Sja deni hi hai

  • @jaskaranbrar2452
    @jaskaranbrar2452 2 месяца назад +1

    Bai g Faridkot RTO office di video reporting kro othe loka nu baut Jada khajal khwar kita ja ria loka de koi km ni ho rae na licence ban rae a na rc ban rai na I transfer rc dia file kadia ja rai ik ik saal hogia Sanu firdia hle tn Sadi rc transfer ni hoi

  • @JasPinder-gx3xs
    @JasPinder-gx3xs 2 месяца назад

    BHAEE SAHIB HUNIPREET VEE BADAL KEAAN NE HEE POLICE KOLE PEISH KURVEE CEE RSDHALIWALL ❤

  • @HazoorBaba
    @HazoorBaba 2 месяца назад +4

    ਇਸ ਬਾਦਲਾਂ ਦੇ ਲਾਣੇ ਨੇ ਜਿੰਨਾ ਘਾਣ ਪੰਜਾਬ ਅਤੇ ਪੰਜਾਬੀਅਤ ਦਾ ਕੀਤਾ ਹੈ ਇੰਨਾ ਨੁਕਸਾਨ ਤਾਂ ਅਹਿਮਦ ਸ਼ਾਹ ਅਬਦਾਲੀ ਨੇ ਵੀ ਨਹੀਂ ਕੀਤਾ ਸੀ।
    😡😡😡

    • @AmarjitSingh-eq3rl
      @AmarjitSingh-eq3rl 2 месяца назад

      ਲਗਦਾ ਹੈ ਤੁਸੀਂ ਕਾਂਗਰਸ ਨੂੰ ਭੁੱਲ ਗਏ

  • @swarnsingh2265
    @swarnsingh2265 2 месяца назад

    ਕਲੇਰ ਦੀਆਂ ਗੱਲਾਂ ਦਾ ਸੱਚ ਮੰਨ ਰਹੇ ਨੇ ਆ ਚੱਗਲਾ ਫੇਮ ਲਈ ਬੋਲੀ ਜਾਦਾ ਜੋ ਮੁਜਰਮ ਨੇ ਉਨ੍ਹਾਂ ਦੀ ਗੱਲ ਕਰਦਾ

  • @punjab550
    @punjab550 2 месяца назад +1

    Mauke d sarkar kuj kha skdi m kaffi dina to notice kr rha badal parivar nu kthm krn d kosish ho rhia

  • @gurindersidhu1625
    @gurindersidhu1625 2 месяца назад +5

    Pardeep ksler nu soda laou

  • @JasPinder-gx3xs
    @JasPinder-gx3xs 2 месяца назад

    DUMP LUKHI DA NHI SUKHBIR DA HAI LUKHI REKH DEKH KURDA HAI JO HUDHHEAAE KOLE HAI RS DHALIWALL ❤

  • @reshamsingh8745
    @reshamsingh8745 2 месяца назад

    Badal kuke nu Jail bhejo

  • @romanasingh1914
    @romanasingh1914 2 месяца назад +5

    ਵੀਰ ਜੀ ਸਾਡਾ ਅਮਿਤਰਪਾਲ ਸਿੰਘ ਖਾਲਸਾ ਜੀ ਜਿੰਦਾ ਬਾਦ ਹੈ ਜਿੱਦ ਬਾਦ ਪਰਮਾਤਮਾ ਲੰਮੀ ਉਮਰ ਕਰੇ ਮੈ ਜਸਵਿੰਦਰ ਕੌਰ ਖਾਲਸਾ ਪਿੰਡ ਡਗੋਰੁਮਾਣਾ

  • @JAIHOO36
    @JAIHOO36 2 месяца назад +1

    Eh preme de trust kive kar sakde haa

  • @omraisinghBatth-r6k
    @omraisinghBatth-r6k 2 месяца назад

    Loka Nu Sara Pta C Badla Nai Sarse Wale Nu Mafi Ditti Aih Kcharkar Jihra Mike Chaki Firda Vota Dai Time Jihre Lok Biba Badal Nu Vot Paon Nu Kihnde C Ohna Loka Nu Aih Sawal Pushne Chahide C OS Time Ais Nu Badala To Paisa Full Milea Hoea C